ਬੰਗਲਾਦੇਸ਼ ਦਾ ਮਿਲਿਆ ਵੀਜਾ Bangladesh Visa |Punjabi Travel Couple | Ripan Khushi | Tour of Bangladesh
ฝัง
- เผยแพร่เมื่อ 13 ม.ค. 2023
- In this video you can see how we got visa of Bangladesh. Kolkata city tour, Howrah Bridge, Howrah markeet kolkata. Bangladesh visa kolkata, High commission of Bangladesh.
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#bangladesh #bangladeshtour #bangladeshi
#Punjab #RipanKhushi #PunjabiCouple #PunjabiCoupleVlogs
ਬਹੁਤ ਵਧੀਆ ਜੀ ਸਾਡੀ ਸੈਰ ਹੋਰ ਵਧ ਗਈ ਇਕ ਹੋਰ ਦੇਸ਼ ਦੇਖਣ ਦਾ ਮੌਕਾ ਮਿਲ ਗਿਆ ਖੁਸ਼ੀ ਰਿਪ ਨ ਬੇਟਾ ਜੀ ਧਨਵਾਦ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਜੀ ਸਦਾ ਖੁਸ਼ ਰਹੌ ਜੀ🙏
Tram ਬੰਦ ਹੋ ਗੀ ! ਇਹ ਸੁਣ ਕੇ ਚੰਗਾ ਨਹੀਂ ਲਗਿਆ, ਸ਼ਾਨ ਆ ਕਲਕੱਤੇ ਦੀ
@@sikandersinghdhillon3193 nahi band hoi aaje
@@sikandersinghdhillon3193 band nai hoi roots change hogayi Thora update ho gya
Waheguru ji 🙏🙏🙏🙏👍🙏🙏
@@sikandersinghdhillon3193 Dr r
ਮੇਰੇ ਵੱਲੋਂ ਸਭ ਨੂੰ ਮਾਘੀ ਦੀਆਂ ਮੁਬਾਰਕਾਂ 🙏🏻🙏🏻🙏🏻🥰
Aap nu v bahot bahot vadhayia 🙏🏻
ਜੀਉ ਰਿੱਪਨ ਅਤੇ ਖੁਸ਼ੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
Nc
ਸਭ ਨੂੰ ਮਕਰ ਸੰਕਰਾਂਤੀ ਪਵਿੱਤਰ ਪਰਵ ਦੀਆਂ ਬਹੁਤ ਬਹੁਤ ਮੁਬਾਰਕਾਂ।
ਸਤਿ ਸ੍ਰੀ ਆਕਾਲ ਰਿਪਨ ਤੇ ਖੁਸ਼ੀ ਦੋਨਾਂ ਨੂੰ ਜੀ (ਰਾਜ ਗਿੱਲ ਦਿੜ੍ਹਬਾ)
ਪੰਜਾਬ ਪੰਜਾਬੀ ਇੰਸਾਨੀਅਤ ਜ਼ਿੰਦਾਬਾਦ ਵਾਹਿਗੁਰੂ ਮੇਹਰ ਕਰੀ।।
ਰਿਪਨ ਵੀਰ ਐਤ ਖੁਸ਼ੀ।।।
ਖ਼ੁਸ਼ ਰਹੋ ਤੇ ਏਸੇ ਤਰ੍ਹਾਂ ਹੀ ਵਧੀਆ ਵਧੀਆ ਬਲੌਗ ਬਣਾਉਂਦੇ ਰਹੋ ਤੇ ਦੁਨੀਆਂ ਦੇ ਨਜਾਰੇ ਲੈਂਦੇ ਰਹੋ
ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਕਿਰਪਾ ਕਰਨ
Very nice your couple ap dono asy he humesha Khush raho ap logo ne TU sary country dikha dy Khushi me apky sary vlog dikhti ho Khushi aik request h apsy k apny vlog me Mera nam ly Mera nam Saba h from Lahore plzzz Mera nam lyy
ਮਾਘੀ ਦੀਆ ਵਧਾਈਆ ਭਾਜੀ ਤੇ ਭਾਬੀ ਜੀ ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸਾ ਖੁਸ ਰੱਖਣ
ਰਿੱਪਣ ਖੁਸ਼ੀ ਜੀ ਬਹੁਤ ਬਹੁਤ ਧੰਨਵਾਦ ਜੋ ਸਾਨੂੰ ਫਿਰੋਜ਼ਪੁਰ ਦੇ ਪਿੰਡ ਰੁਕਣ ਸ਼ਾਹ ਵਾਲਾ ਵਿੱਚ ਘਰ ਬੈਠਿਆਂ ਨੂੰ ਕਲਕੱਤਾ ਵਿਖਾਇਆ
ਜੁਗ ਜੁਗ ਜੀਓ ਰਿਪਨ ਤੇ ਖੁਸ਼ੀ ਰਬ ਚੜ੍ਹਦੀ ਕਲਾਂ ਵਿੱਚ ਰਖੇ..
ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ।ਬਹੁਤ ਖੂਬਸੂਰਤ ਕਲਕੱਤੇ ਦੇ ਨਜ਼ਾਰੇ।
ਬਹੁਤ ਹੀ ਵਧੀਆ Valog ਆ ਵੀਰ ਜੀ ਆਨੰਦ ਆ ਗਿਆ ਵੀਡੀਓ ਦੇਖਣ ਦਾ. ਤੁਹਾਡਾ ਹਰ Valog ਐਂਡ ਹੀ ਹੁੰਦੇ 22 ਜੀ. # ਰੱਬ ਤੁਹਾਨੂੰ ਇੰਜ ਹੀ ਹੱਸਦੇ ਵੱਸਦੇ ਰੱਖੇ 👌👌🙏🙏
ਬਹੁਤ ਵਧੀਆ vilog ਨੇ ਬਾਈ ਜੀ ਤੁਹਾਡੇ
ਖੁਸ਼ੀ ਦਾ ਪਿੰਡ ਮੇਰੇ ਨਾਨਕੇ ਕੋਲ ਆ ਇਸ ਕਰਕੇ ਖੁਸ਼ੀ ਮੇਰੇ ਮਾਸੀ ਜੀ ਲੱਗੇ😊
MashaAllah Allah pak ap dono ko hamesha kush rahky aur ziyda say zaiyda kamyabi day
Love you Rippan and Khushi from USA. Thanks for your video.
Apko aur apke pariwar ko Lohri ki lakh lakh badhaiyan. Rab kare apke jeewan mein ho khushiyon ki bearish. Wishing you a colorful wonderful Happy Lohri.....
ਕਨੇਡਾ ਤੋਂ ਬਹੁਤ ਸਾਰਾ ਪਿਆਰ ਤੁਸੀਂ ਲੋਕ ਸੱਚਮੁੱਚ ਬਹੁਤ ਵਧੀਆ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਸ਼੍ਰੀ ਮਾਛੀਵਾੜਾ ਸਾਹਿਬ, ਕਟਾਣਾ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨ ਲਈ ਸੁਝਾਅ ਦਿੰਦੀ ਹਾਂ ਅਤੇ ਵਾਹਿਗੁਰੂ ਜੀ ਦੀ ਅਸ਼ੀਰਵਾਦ ਨਾਲ ਉਮੀਦ ਹੈ ਕਿ ਤੁਹਾਡੀ ਬੰਗਲਾਦੇਸ਼ ਯਾਤਰਾ ਸਭ ਤੋਂ ਵਧੀਆ ਰਹੇਗੀ
Sukar a aj jaldi a geya apka Blog rab tene khush rakhe veere
Thanks beta ripan and khusi waheguru ji mehar krn thuhade te have asafe journey bangla desh
veer ji please 1971 de war de shahinda de zadgar vali jagah jaroor dekhana
Lagge raho jion jogyo....pura vadhia...
Harpreet nice hospitality. Best of Bangla desh journey
Waheguruji hamesha chardikala vich rahke g ❤️❤️
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
ਬਹੁਤ ਵਧੀਆ ਜੀ..!! Best of luck Paaji
ਕੁਜੇ ਵਾਲੇ ਰਸਗੁੱਲੇ ਬਹੁਤ ਵਧੀਆ ਕਲਕੱਤੇ
ਬਾਈ ਨੇ ਪਰਨਾ ਸੋਹਣਾ ਬੰਨ੍ਹਿਆ ਅੱਜ
Waheguru mehar karan rab tadi jori nu hamesha khush rakan 🌸🌸🌸💞
Paji kolkata de Kali Mata Mandir ta Tour krke dikhado plz
Waheguru ji mehar kre aap te khush raho 🙏🏻🙏🏻❣️
Maza aa gia ji meri birth place aa. Meri ghar wali tan khushi de fan aa. Thanks bro.
Congratulations cutest couple for Bangladesh visa 🎉 have a safe journey guys 👍 Waheguru ji mehar kre 🙏
Veere apna diyan rakhio covid bhut vad rheya
My best wishes for you guys stay safe stay healthy 💞
khushi and ripin is best couple for travelling
ਪ੍ਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ
ਵਾਹਿਗੁਰੂ ਜੀ Bless you ♥️
Have a good journey to Bangladesh veer ji I am your biggest fan
ਸਤਿ ਸ਼੍ਰੀ ਅਕਾਲ ਰਿਪਨ ਖੁਸ਼ੀ
ਹਮੇਸ਼ਾ ਚੜਦੀਆ ਕਲਾਂ ਵਿਚ ਰਹੋ
(ਕੰਵਰਜੀਤ ਸਿੰਘ ਰਤੀਆ)
ਲੁਧਿਆਣਾ ਆਉ ਕਦੀ ਭੀੜ ਦੇਖ ਹੈਰਾਨ ਰਹਿ ਜਾਉਗੇ 😂
ਸਤਿ ਸ੍ਰੀ ਅਕਾਲ 🙏🙏ਵਾਹਿਗੁਰੂ ਜੀ ਮੇਹਰ ਕਰਿਉ ਜੀ🙏
Khush ro bro enjoy krda ro life
Veere Menu Tere tey Maan hai I Love my India Yar Desh pahilan
Gurudwara sahib darshan, thx dear, WaheguruSatnam
Bahut vadia ghar baithe kài des dekhde han changa lagda
Your videos work good I saw India without visa form Pakistan
Sat Sri akal ji waheguruji tuhanu hamesa khush raken
Congratulations dear brother and khushi mam beza milga sukr wehegrur da g
ਸਾਨੂੰ ਤੁਹਾਡੇ ਟੂਰ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ
I love shen rippan say loot jjndagi de najary...hahaha...make me soooo happy
Well done good job keep going through the world 🌎 and enjoy your journey both of you again
ਛੋਟੇ ਵੀਰੇ ਚਾਹ ਦਾ ਵਾਹਵਾ ਸ਼ੋਕੀਨ ਲੱਗਦਾ ਏਂ।
ਸਤਿ ਸ੍ਰੀ ਆਕਾਲ ਵੀਰ ਜੀ
Man boli de rakhwale o veer g
Sada hasde raho te vasde raho
Salaam from lehnde punjab ton
Very nice good luck for Bangladesh
ਸੱਤ ਸ੍ਰੀ ਅਕਾਲ ਵੀਰ ਜੀ।
ਜੀ ਆਇਆਂ ਨੂੰ ਕਲਕੱਤੇ ਵਿੱਚ ਤੁਹਾਡਾ ਸਵਾਗਤ ਹੈ ਜੀ।
Sat Sri akal ji. Bhut vdia veer ji. Explain bhut vdia krde tuc har gal .
❤️ ਸਤਿ ਸ੍ਰੀ ਆਕਾਲ ਭਾਜੀ
ਵੀਰ ਜੀ ਅਸੀਂ ਤੁਹਾਡੇ ਵਲੌਗ ਦੇਖਦੇ ਹਾਂ ਬਹੁਤ ਵਧੀਆ ਹੈ
ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ 🙏👍❤️
Well done 👍 God bless you
There is marwari sweet shop near Gurudwara sahib in Bara Bazar.Their samosa is very tasty.
Congratulations for Visa 🤞🤞
Ap ko mubark ripan kushi
Ssakaal y tuhanu dona nu ji🙏
Thanks and all the best new tour
SSA ji sweet sohne couple nu
Dhan Guru Nanak Tu hi Nirankar
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ,
Sat Sri akal veer ji Waheguru ji chardikla vich rakhan dona nu
Hello paji, bhut time to tuhnu follow krde Pye a, bhut jgah tusi Sanu ghar bethe dikha ditiya, meri family v tuhnu bhut dekhdi a , mere papa tuhde nall gal krna chnde c , oh tuhnu bhut follow krde a❤️
Wahaguru ji 🙏god bless you
Lots of love Punjabi travel cople 🧳🙏
Bai thonu milan da bahut ji karda big fan😍🥰❤️
God bless u veer je
ਬਹੁਤ ਹੀ ਵਧੀਆ ਅਨੰਦ ਮਾਣ ਰਹੇ ਹੈਂ ਜੀ
Happy journey to both of you
ਵਾਹਿਗੁਰੂ ਜੀ ਮੇਹਰ ਕਰੇ ਜੀ
shi gal aa veere punjabi chaa bhut pende jini mil jave bhut aa sare din ch 😄
Waheguru ji bless u 🙏🙏
Calcutta is biggest and really beautiful city ❤️and yaha Aisa kuch nhi chori ...Cheena jhapti wala aap free ho yaha araam se ghum skte ho enjoy kr skte ho
ਵੀਰੇ ਗੁਰੂ ਨਾਨਕ ਦੇਵ ਜੀ ਪਾਤਸਾਹ ਟਾਈਮ ਕਰੰਸੀ ਕੋਈ ਹੋਰ ਸੀ ਹੁਣ ਮੇਰੇ ਯਾਦ ਨਹੀ ਪਰ ਉਸ ਟਾਈਮ ਕਰੰਸੀ ਰੁਪੀਆ ਚ ਨਹੀ ਸੀ । ਭੁੱਲ ਚੁਕ ਮੁਆਫ ਜੀ ।
I live in Kolkata
And from Gurdaspur Punjab
Sat sri akal ripan & khushi ji i m intersting ur next incoming vlog bangladash series and today vlog is very down to earth😊😊🙏🙏
ਧੰਨਵਾਦ ਜੀ
God bless both of you
Sardar g me to fan ho gya apka
Enjoy a bangle desh tour.....!
Thanks bro ek hor city ghumn layi Calcutta ...nal nal asi v tahude ghum lene aa..jado KDE bathinda aye ta dsna jrur veer ji
Guru kirpa kare bata ji and bate ji
Congratulations 🎊 bro nd khushi mam 👏 wmk
Me also from kolkata.bengladesh
Soo exited Bangladesh vlog 🤟🤟🤟
Paramjeet singh Dhaliwal UP
Main tuhade shri lanka wale bloge dekhe.
Tuhade bhanjeyan di lohari vi dekhi.
Mach vi dekheya.
Congrats Shri Lanka acha laga❤️❤️
ਸਤਿ ਸ੍ਰੀ ਆਕਾਲ ਵੀਰ ਜੀ ਤੇ ਭੈਣ ਜੀ ਸ਼ੇਰਪੁਰ ਤੋਂ ਨੇੜੇ ਬਰਨਾਲਾ
God bless you all da best 👍👍👍👍🙏🙏🙏
SSAK bhaji tusi mice kehra use krde aa ??
ਵਾਹ ਜੀ ਵਾਹ ਕਿਆ ਬਾਤ ਹੈ ਜੀ
ਬਹੁਤ ਵਧੀਆ ਲੱਗਿਆ ਕਲਕੱਤਾ ਬਾਈ
Waheguru Maher karn ji
Bhaut wadiya vèer g asi thanu italy to dhek rahe ah g