Bande de Maran te ਕਿਉਂ ਭੰਨਦੇ ਮਟਕਾ ? Bande de Ful Chugan da eh hai Kaaran | Punjab News

แชร์
ฝัง
  • เผยแพร่เมื่อ 20 ส.ค. 2024
  • ਬੰਦੇ ਦੇ ਮਰਨ ਤੇ ਕਿਉਂ ਭੰਨਦੇ ਮਟਕਾ ? ਬੰਦੇ ਦੇ ਫੁੱਲ ਚੁਗਣ ਦਾ ਇਹ ਹੈ ਕਾਰਣ
    Why do people say Matka when a person dies? This is the reason why people pick flowers. | Science says the brain lives for a while. Ram Kumar said. It has spoken of many kinds of superstitions in the villages. Let us know some of the superstitions and customs that are not needed in the society. Do like and subscribe our channel and don't forget to ring the notification bell.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #Tarksheel #RamKumar #Riwan #PunjabNews
    Music Credits-
    tinyurl.com/mu...

ความคิดเห็น • 31

  • @mangladevi3880
    @mangladevi3880 2 ปีที่แล้ว +7

    ਮਟਕਾ ਭੰਨਣ ਤੋਂ ਭਾਵ -- ਜਦ ਤੱਕ ਘੜਾ ਕਿਸੇ ਆਕਾਰ ਵਿੱਚ ਹੈ ਤਦ ਤੱਕ ਉਸਦਾ ਵਜੂਦ ਹੈ ।ਜਦੋਂ ਭੰਨਿਆ ਤਾਂ ਉਸ ਦਾ ਵਜੂਦ ਖ਼ਤਮ । ਸੋ ਇਹ ਸਾਰੇ ਸਾਕਾਂ , ਸੱਜਣਾ - ਮਿੱਤਰਾਂ ਤੇ ਪਿੰਡ ਦੇ ਲੋਕਾਂ ਨੂੰ ਇੱਕ ਪ੍ਕਾਰ ਦੀ ਸੂਚਨਾ ਹੁੰਦੀ ਹੈ ਕਿ ਜੀਵ ਦੇ ਸ਼ਵਾਸ ਪੂਰੀ ਤਰ੍ਹਾਂ ਨਿੱਕਲ ਚੁੱਕੇ ਨੇ ਘੜੇ ਵਿੱਚਲੀ ਹਵਾ ਨਿੱਕਲ ਜਾਣ ਵਾਂਗ ।

  • @jaspalsinghchahal
    @jaspalsinghchahal 2 ปีที่แล้ว +2

    Bai ji haje parso hi (31/05/2022) mere mata ji akal chalana kar gaye c. Kal ohna de phull chugan mauke main avde sare rishtedaran ton subhavak hi eh gallan puch liyan but kise nu v pta nahi c. Sare thoda jea has k kehnde " edda hi challi aunda" koi kehnda "eh rasma jaroori hundia". Aaj kudrati eh video dekh k bdaa changa lageya. Thankyou very much for interview posting. Taraksheel society waleyan da v bahut bahut dhanwaad.

  • @lalalalisa807
    @lalalalisa807 2 ปีที่แล้ว +3

    ਸੰਸਕਾਰ ਵੀਰ ਸਸਕਾਰ ਹੁੰਦਾ

  • @dharampreetsingh473
    @dharampreetsingh473 2 ปีที่แล้ว +1

    bhutt vadiya g

  • @eagle6769
    @eagle6769 2 ปีที่แล้ว

    ਵਧੀਆ ਜਾਣਕਾਰੀ.

  • @hap-edeol1861
    @hap-edeol1861 2 ปีที่แล้ว

    Shi gall aa 100% beham bharm daru lok evi darde bhed chal nal kri jnde

  • @partapmalhan790
    @partapmalhan790 2 ปีที่แล้ว

    Good bha ji

  • @rajbirsingh3641
    @rajbirsingh3641 2 ปีที่แล้ว

    Very nice

  • @balwinderbains9256
    @balwinderbains9256 2 ปีที่แล้ว

    Bilkul shi ha.🙏

  • @gurjeetsingh3881
    @gurjeetsingh3881 2 ปีที่แล้ว

    Right ji

  • @tarlochansinghmanku3815
    @tarlochansinghmanku3815 2 ปีที่แล้ว

    Thanks for this show is right for such thing god bles you

  • @kawaljeetkaur7034
    @kawaljeetkaur7034 2 ปีที่แล้ว

    Nice

  • @mamtajassi2528
    @mamtajassi2528 2 ปีที่แล้ว

    Nic

  • @sudhir4876
    @sudhir4876 2 ปีที่แล้ว

    Motivational answers...

  • @jagtarsingh-zv4ty
    @jagtarsingh-zv4ty 25 วันที่ผ่านมา

    sab to pehla manukh kitho aaya

  • @gurjindersingh1129
    @gurjindersingh1129 2 ปีที่แล้ว

    5 minutes start te la dene o bai

  • @banisingh1278
    @banisingh1278 2 ปีที่แล้ว

    Absulty rights

  • @inderamarsingh9580
    @inderamarsingh9580 2 ปีที่แล้ว

    Introduction bahut lambi na karya karo ji.swad khatam ho janda video di

  • @KulwinderSingh-lk8tt
    @KulwinderSingh-lk8tt 2 ปีที่แล้ว

    ਬਾਕੀ ਤਾਂ ਦੱਸੀਆਂ ਸਾਰੀਆਂ ਗੱਲਾਂ ਵਿੱਚ ਦਮ ਹੈ ਪਰ ਘੜਾ ਭੰਨਣ ਦੀ ਵਜਾ ਬੇਤੁਕੀ ਲੱਗੀ ( ਤਰਕਸ਼ੀਲ ਦੀ ਵਜਾ )

  • @mangladevi3880
    @mangladevi3880 2 ปีที่แล้ว

    ਡੱਕੇ ਤੋੜਕੇ ਚਿਖਾ ਵਿੱਚ ਸੁੱਟਣ ਤੋਂ ਭਾਵ ਰੁੰਦਾ ਹੈ ਕਿ ਮਿ੍ਤਕ ਨਾਲੋਂ ਉਹਨਾਂ ਦਾ ਸੰਬੰਧ ਖ਼ਤਮ ਹੋ ਗਿਆ ।

    • @creativeboys1185
      @creativeboys1185 2 ปีที่แล้ว +1

      ager sband khatm ho gya fir lok shrad kyo mnondy ny ???

  • @maheshbrar
    @maheshbrar 2 ปีที่แล้ว

    Sooooo big introduction? I just got all the information from introduction. No need to go through all the interview

  • @rakeshdenter6195
    @rakeshdenter6195 2 ปีที่แล้ว

    .. ghada fodane ki Pratha Shri Krishna ji ke time ki hai Sanatan Dharm mein Har chij Ke Maine Hote Hain Tum Jhooth bolate ho

  • @balbirsinghusajapmansadasa1168
    @balbirsinghusajapmansadasa1168 2 ปีที่แล้ว +1

    ਭਾਈ ਮਟਕਾ ਇਸ ਕਰਕੇ ਭੰਨਦੇ ਸੀ ਕਿਉਕਿ ਲੋਕ ਭਗਤੀ ਕਰਦੇ ਸਨ।ਤੇ ਜਿਵੇਂ ਰਾਤ ਨੂੰ ਅੰਦਰਲੀ ਦੇਹ ਵਾਪਿਸ ਘਰੇ ਚੱਲੀ ਜਾਂਦੀ ਆ ਤੇ ਸਵੇਰੇ ਵਾਪਿਸ ਆਉਂਦੀ ਆ ਏਸੇ ਤਰਾਂ ਕਈ ਮੇਡੀਟੇਸ਼ਨ ਕਰਨ ਵਾਲੇ ਡੂੰਗੀ ਸਮਾਧੀ ਵਿੱਚ ਚਲੇ ਜਾਂਦੇ ਸਨ ।ਘੜਾ ਇਸ ਕਰਕੇ। ਭੰਨਦੇ ਸਨ ਕਿ ਹੋ ਸਕਦਾ ਇਹ ਵਾਪਿਸ ਆ ਜਾਵੇ।

    • @madhosingh9158
      @madhosingh9158 2 ปีที่แล้ว

      ਵੀਰ USA ਵਿੱਚ ਵੀ ਘੜਾ ਭੰਨਦੇ ਨੇ

    • @balbirsinghusajapmansadasa1168
      @balbirsinghusajapmansadasa1168 2 ปีที่แล้ว

      @@madhosingh9158 ਨਹੀਂ ਇੱਥੇ ਨਹੀਂ ਭੰਨਦੇ।ਘੜਾ ਇੱਥੇ ਮੈਂ ਵੇਖਿਆ ਈ ਥੋੜੇ ਚਿਰ ਤੋਂ ਪਹਿਲਾਂ ਹੈਨੀ ਸੀ

  • @ParamjitSingh-xr2wj
    @ParamjitSingh-xr2wj 2 ปีที่แล้ว

    Very nice