SURJIT DAUDHER JI YOU are doing greatest job and you and your TARAK SHEEL SOCIETY is actually preaching the teachings of GURU NANAK/ of GURU GRANTH SAHIB ……you are spreading the light of KNOWLEDGE in this world of IGNORANCE.……Satgur Nanak Pargataya Mitty dhund jag Changan hoa *…Agianta Dee dhund gian de Changan ne mittannee hai I was too much impressed by the SOCIETY In 1975 and since then I am still to…day [ JS. AUJLA. CALIFORNIA. USA ]…
You all prolly dont give a damn but does someone know a tool to log back into an Instagram account? I was stupid forgot the password. I would love any help you can offer me!
Good job prime asia ,ur doing such a good thing to aware people 👍🏻but plz try to put less youtube advertisements because link break ho janda plz do something about this 🙏
Jyotish vidiya pakhand nahi hai bahut deep hai is diya calculation bilkul sateek hai. Lekin fark inna ka hai ki oh calculation di kammi ai astrologers kol jo saptrishia de time te si
Fer gall othe hi hai ji calculation di proper knowledge nai ai....corona banaai gayi bimaari hai hai ji....jo har 4 ja 5 saal baad loka agge bana ke pesh kar ditti jaandi hai....ik dar da mahol bana ke compnies davaaia bechdia....medical science sab proof kar chuki hai ki jad koi nava virus body cha enter hunda tah krhda method use karna ....par jad eh jyaada paise vaale lok system te pressure paande..tah saaria research ik side te rakh ke saare us dar de mahol da hissa ban jaande..saare remote control ban jaande....jyotish nu d grade karan vaaste....eho jehia khud banaaia hoyia bimaaria da use na keeta jaaye tah jyaada acha...finally ik baar fer...calulatuion di kami hai...is layi result bhi proper nahi milde...
Surjeet daudhar ji Malerkotle wale peeran vich shakti haige hai ke nahi ke loki ave hi mani jande aa sirr ghukaee jande aa te fir peeran nu manan chahida hai jan nahi
Bibi ajiha kuch ni hunda na gurbani kuch kar sakdi na Geeta na bibal na Quran rab naam di koi cheez nhi hai rab nu insaan ne hi bnaya hoya Sirf law of nature nu samjho sab kuch ohde andar ho rha hai rab da koi role ni hai Sade Bharat desh nu haale kafi time laguga ehna andh vishvasa vicho bahar nikalan nu jis din India vich science di education Jada hovegi os waqt sada desh tarraki karuga
Fer jotisha nu kiwe pata lagda horoscope toh ke kiya problem hai. Sab jande jadd mushkil pendi. Duniya ch jis chiz da namm hai o hai jrur hai . Modi kida baniya Pm eh os de Hrosope toh pata lgu. Kamm ki kita sabb nu pata.
ਮਾਸਟਰ ਜੀ ਨੇ ਤੱਥਾਂ ਤੇ ਆਧਾਰਿਤ ਗਲਬਾਤ ਕੀਤੀ। ਇਸ ਜਾਣਕਾਰੀ ਭਰਪੂਰ ਸੰਵਾਦ ਲਈ ਮਾ. ਸੁਰਜੀਤ ਸਿੰਘ ਦੌਧਰ, ਸੰਧੂ ਸਾਬ੍ਹ ਅਤੇ ਸਮੁੱਚੇ Prime Asia ਅਦਾਰੇ ਦਾ ਧੰਨਵਾਦ।
ਬਹੁਤ ਬਹੁਤ ਧੰਨਵਾਦ prime Asia tv ਵਾਲਿਆ ਦਾ,ਜਿਹਨਾਂ ਨੇ ਦੁਬਾਰਾ ਤੋਂ ਸੁਰਜੀਤ ਦੋਦਰ ਹੋਣਾ ਨੂੰ ਦਰਸ਼ਕਾਂ ਦੇ ਰੂਬ ਰੂ ਕੀਤਾ।
ਬਹੁਤ ਵਧੀਆ ਵਿਸਾ ਹੈ ਜੀ ਅੱਜ ਦੇ ਸਮੇ ਦੀ ਬਹੁਤ ਲੋੜ ਹੈ ਜੀ ਇਸ ਵਿਸ਼ੇ ਨੂੰ ਖੋਲਣ ਦੀ ....ਧੰਨਵਾਦ ਜੀ
ਇਸ ਚੈਨਲ ਦੀ ਬਹੁਤ ਵਧੀਆ ਕੋਸ਼ਿਸ਼ ਹੈ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਲਈ।
🙏 ਵਧੀਆ ਮੁੱਦਾ ਆ ਜੀ ,,,,ਇਸ ਤਰ੍ਹਾਂ ਦੀ discuss ਨਾਲ ਲੋਕਾਂ ਦੀ ਸਦੀਆਂ ਦੀ ਅਗਿਆਨਤਾ ਦੂਰ ਹੋਣੀ ਆ 👍👍
ਬਹੁਤ ਵਧੀਆ ਪ੍ਰੋਗਰਾਮ ਇੱਕ ਦਿਨ ਇਹ ਪਾਖੰਡ ਵਾਜ ਇਕ ਦਿਨ ਖਤਮ ਕਰ ਕੇ ਹਟਾ ਗੲੇ,,,,,
ਅਾ ਤਾਂ ਸੁਪਨ ਜੀ ਸਿਰਾ ਈ ਅਾ, ਏਦਾਂ ਦੇ episode ਜਰੂਰੀ ਅਾ ਗਰਕ ਹੋ ਰਹੇ ਪੰਜਾਬ ਅਤੇ ਅਾ ਬਾਬਾ ਵਾਦ ਖ਼ਤਮ ਕਰਨ ਵਾਸਤੇ
ਜਿੰਦਗੀ ਵਿੱਚ ਦੁੱਖ ਸੁੱਖ ਆਉਦੇ ਰਹਿੰਦੇ ਨੇ ਪਰ ਲੋਕੀ ਦੁੱਖਾਂ ਵਿਚ ਜੋਤੀਸ਼ੀ ਦਾ ਸਹਾਰਾ ਲੈਂਦੇ ਨੇ..ਜੋਤੀਸ਼ੀਆ ਨੇ ਲੋਕਾਂ ਦੀ ਨਬਜ਼ ਫੜੀ ਹੋਈ ਆ ਇਹ ਲੋਕ ਅੰਧਵਿਸ਼ਵਾਸਾ ਵਿੱਚ ਲੋਕਾਂ ਨੂੰ ਫਸਾ ਲੈਦੇ ਨੇ.. ਰੱਬ ਨੇ ਇਨਸਾਨ ਦੀ ਤਕਦੀਰ ਵਿੱਚ ਜੋ ਲਿੱਖ ਦਿੱਤਾ ਕੀ ਉਹ ਜੋਤਸ਼ੀ ਬਦਲ ਸਕਦੇ ਨੇ??ਕਦੇ ਵੀ ਨੀ...ਸਿਰਫ ਤੇ ਸਿਰਫ ਇਨਸਾਨ ਦੇ ਆਪਣੇ ਕੀਤੇ ਕਰਮ ਈ ਉਸ ਨੂੰ ਫਲ ਦਿੰਦੇ ਨੇ....
ਨਾਨਕ ਦੁਖੀਆ ਸਭ ਸੰਸਾਰ ਜੋ ਸੁਖੀਆ ਸੋ ਨਾਮ ਅਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਅੱਜ ਤੇ ਦਿਮਾਗ ਦੇ ਸਾਰੇ ਬੰਦ ਦਰਵਾਜ਼ੇ ਖੁੱਲ੍ਹਤੇ ਐਸ ਵੀਡੀਓ ਨੇ
ਬਹੁਤ ਸ਼ਾਨਦਾਰ ਪ੍ਰੋਗਰਾਮ ਜੀ
Hlo
ਸੁਰਜੀਤ ਸਿੰਘ ਜੀ ਸੋਸ਼ਲ/ੲਿਲੈਕਟ੍ੌਨਿਕ ਮੀਡੀਅਾ ਰਾਂਹੀ ਅਾਮ ਲੋਕਾਂ ਨੂੰ ਵਹਿਮਾ ਭਰਮਾ ਬਾਰੇ ਵਧੀਅਾ ਤਰੀਕੇ ਨਾਲ ਸੁਚੇਤ ਕੀਤਾ
SURJIT DAUDHER JI
YOU are doing greatest job and you and your TARAK SHEEL SOCIETY is actually preaching the teachings of GURU NANAK/ of GURU GRANTH SAHIB ……you are spreading the light of KNOWLEDGE in this world of IGNORANCE.……Satgur Nanak Pargataya Mitty dhund jag Changan hoa *…Agianta Dee dhund gian de Changan ne mittannee hai
I was too much impressed by the SOCIETY In 1975 and since then I am still to…day [ JS. AUJLA. CALIFORNIA. USA ]…
ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ ਜੀ good job
You all prolly dont give a damn but does someone know a tool to log back into an Instagram account?
I was stupid forgot the password. I would love any help you can offer me!
ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਦਾਉਦਰ ਸਾਹਿਬ। ਇਹਨਾਂ ਦੀ ਇੱਕ ਵਿਡੀਓ ਹੈ। ਦਾਉਦਰ ਸਾਹਿਬ ਪਹਿਲਾਂ ਵੀ ਪ੍ਰਾਈਮ ਏਸ਼ੀਆ ਤੇ ਆਏ ਹਨ ਉਦੋਂ ਵੀ ਬਹੁਤ ਵਧੀਆ ਅਤੇ ਅੰਧਵਿਸ਼ਵਾਸ ਚੋਂ, ਜੋਤਸ਼ ਦੇ ਜਾਲ ਚੋਂ ਨਿਕਲਣ ਦੀ ਮਦਦ ਕਰਦੇ ਹਨ।
Dodder ji is Right
ਬਹੁਤ ਹੀ ਵਧੀਆ ਪਰੋਗਰਾਮ ਹੈ ਇਸ ਤਰਾ ਦੇ ਪਰੋਗਰਾਮ ਕਰਦੇ ਰਿਹਾ ਕਰੋ
Bahut vadiya ji......jotsh ek pakhand h....uhde chan na payaya ji.....tuhaade saare agahanvadu loki bahut 2 dhanvaadi han. Great job
ਜੋਤਿਸ਼ ਵਿਦਿਆ ਇੱਕ ਸਾਇੰਸ ਹੈ ਪਾਖੰਡ ਨਹੀਂ ਬਿਲਕੁਲ ਵੀ ਨਹੀਂ ਜੋ ਕੋਈ ਬਿਨਾਂ ਵਿਦਿਆ ਸਿਖੇ ਜੋਤਿਸ਼ੀ ਬਨ ਕੇ ਬੈਠੇ ਨੇ ਓਹਨਾ ਨੇ ਬਦਨਾਮ ਕੀਤਾ ਵਿਦਿਆ ਨੂੰ ਜੀ🙏
ਇਕ apisode ਹੋਰ ਬਣਾਓ ਜੀ
ਦੌਧਰ ਸਾਬ ਸਿੱਖ ਧਰਮ ਇੱਕ ਤਰਕਸ਼ੀਲ ਧਰਮ ਹੈ ਪਰ ਸਾਡੇ ਪਖੰਡੀ ਸਾਧ ਬਾਬਿਆਂ ਨੇ ਬੇੜਾ ਗ਼ਰਕ ਕਰਤਾ
That’s true brother
ਬਹੁਤ ਵਧੀਆ
ਬਹੁਤ ਵਧੀਆ prime asia
Carry on
24:12 bhot Sohni line boli Surjeet g ne 🙏🙏👏👏👏wahh
Bahut he vadia topic a G eho jehay program dekhvo ta ki lok jagruk hon Danwaad G
Very Nice Sir Ji 🙏🙏🙏🙏🙏🙏
ਇੱਕ ਹੋਰ ਵੀਡੀਉ ਜਰੂਰ ਜੀ
ਬਾੲੀ ਜੀ ਬਹੁਤ ਵਧੀਅਾ ਵਿਚਾਰ ਪੇਸ ਕੀਤੇ ਨੇ , ਪਰ ਸਾਡੇ ਬੁੱਧੂ ਲੋਕ ਫਿਰ ਵੀ ਲੋਟੂ ਸਾਧਾਂ ਦੇ ਚੁੰਗਲ ਤੋਂ ਨਹੀਂ ਬੱਚ ਰਹੇ । ਿੲਹਨਾਂ ਨੂੰ ਕਦੇ ਚੱਜ ਦਾ ਵਿਚਾਰ ਵਿੱਚ ਵੀ ਲੈਕੇ ਅਾੳੁ ।
Good job prime asia ,ur doing such a good thing to aware people 👍🏻but plz try to put less youtube advertisements because link break ho janda plz do something about this 🙏
Never change life but astrology is true
Bahut vadhiya, dhanwaad ji
Thanks sir
Scientific information
Well done Sir
Keep it up
Really marvellous prog..by P Asia...
P Asia is doing great job
Bhut vadia bai g.....chajj de vichar ch v lai k avo eve diyan gallan
Bahut vdia program...eme de program loka de samne laike aaunde rho ta jo youth aware ho ske👍👍
good information 👍🏽👍🏽👍🏽
Science is the by-product of common Sense.
Nice Sir
Bahut hi vadhea JI
Good ji
very good program ji
sir very Good and very Good advice all india person .
Yes I'm agree with you
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਗ੍ਰਹਿ ਆਪਸ ਵਿੱਚ ਟਕਰਾਉਂਦੇ ਹਨ ਉਸ ਵੇਲੇ ਧਰਤੀ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਹੁੰਦਾ ਹੈ ਉਹ ਇੱਕ ਦੂਜੇ ਦੇ ਘਰ ਕਿਵੇਂ ਪਹੁੰਚ ਗਏ।
ਸਾਡੇ ਗੁਆਂਢੀ ਦੇ ਘਰ ਪ੍ਰਾਹੁਣੇ ਆ ਜਾਣ ਤਾਂ ਅਸੀਂ ਅੱਡੀਆਂ ਚੁੱਕ ਚੁੱਕ ਕੇ ਵੇਖ ਦੇ ਆ ਪਰ ਉਹ ਤਾਂ ਦੂਰ ਨੇ ਉਹਨਾਂ ਨੂੰ ਕਿਵੇਂ ਵੇਖ ਲਿਆ।
ਨਾਰੀਅਲ ਧਰਤੀ ਤੋਂ ਖਰੀਦਿਆ
ਨਾਰੀਅਲ ਸੁੱਟਿਆ ਗਿਆ ਧਰਤੀ ਤੇ ਨਾ
ਪਰ ਗ੍ਰਹਿਆਂ ਨੂੰ ਕੀ ਫ਼ਰਕ ਹੋਇਆ
ਹੀਰਾ ਸਿੰਘ ਮਰਹਾਣਾ ਜ਼ਿਲ੍ਹਾ ਤਰਨ ਤਾਰਨ
9876828170
Bhut wdea vasa ji.
Very nice interview 👍🙏🌹🌷
ਗੱਲਾਂ ਜਨੀਆ ਮਰਜੀ ਮਾਰੀ ਜਾਓ ਜਿਨ੍ਹਾਂ ਨੇ ਜਿੱਥੇ ਜਾਣਾ ਓਹ ਤਾਂ ਜਾਉ ਗਾ ਹੀ
ਮੂਰਖ ਨੂ ਸਮਝਾ ਨੀ ਸਕਦਾ
Well come Daudhar saab....kifi time ho ge c wait karde nu...thx
Bhut vdia labheya visha ji ajj di duniya nu sabk sikhaun lyi welldone👌👍
Great job sir ji .......how we can join taraksheel society...
Very good info
Very good work Prime Ashia tv👌👌👌👍👍👍
Nice program. Dislike karn wale same ne .nina bare gal ho rhi ha.
Sir mera ek question h ki .......yo pinda ch madari onde ne ta o kida kyi cheeza aapni tokri cho kd dinde ne ??
Veere youtube te hi vekhlo....akha da ohla oh sabb...kbootar kdne...full kdne ...paise kdne
Nice programe👍👍
Vvvvvvvvv good ji
Very nice
ਕਾਫੀ ਹਦ ਤਕ ਤੁਹਾਡੀ ਗਲ ਸਹੀ ਅਾ, ਕਿ ਬਹੁਤ ਸਾਰੇ ਝੋਲਾ ਸ਼ਾਪ ਜੋਤਸ਼ੀ ਲੋਕਾ ਨੂੰ ਠਗਦੇ ਅਾ. ਪਰ ੲਿਕ ਗਲ ਹੋਰ. ਜੋਤਿਸ਼ ਹੀ ਨਹੀ ਬਲਕਿ ਦੁਨੀਅਾ ਦਾ ਕੋੲੀ ਵੀ ਅਦਾਰਾ ਜਾ ਕੰਮ ਅਾ ਜਾ ਮਹਿਕਮਾ ਅਾ ਹਰ ਕੰਮ ਵਿਚ ਕੁਝ ਚੰਗੇ ਲੋਕ ਵੀ ਹੁੰਦੇ ਅਾ ਤੇ ਬੲੀਮਾਨ ਵੀ, ਜੇ ਤੁਹਾਨੂ ਜਾਣਕਾਰੀ ਹੈ ਤੇ ਬਚ ਜਾੳੁਗੇ ਨਹੀ ਤੇ ਠਗ ਹੋ ਜੋ ਗੇ. ਦੂਜੀ ਗਲ, ਜਿਸ ਬੰਦੇ ਨੂੰ ਕੋੲੀ ਦੁਖ ਤਕਲੀਫ ਹੁੰਦੀ ਅਾ ੳੁਹ ਹਰ ਥਾ ਜਾਣ ਨੂੰ ਤਿਅਾਰ ਅਾ ਫਿਰ ਕੋੲੀ ਜੋਤਸ਼ੀ ਹੋਵੇ ਜਾ ਬਾਬਾ. ਤੇ ਅਗੋ ਕੋੲੀ ਠਗ ਮਿਲ ਜਾਦਾ ਤੇ ਫਿਰ ਰੋਦੇ ਅਾ ਕਿ ਜੋਤਸ਼ ਵਿਦਿਅਾ ਹੀ ਗਲਤ ਅਾ. ਵਿਸ਼ਵਾਸ ੳੁਠ ਜਾਦਾ. ਜਿਸ ਬੰਦੇ ਦਾ ਜਿਥੇ ਵਿਸ਼ਵਾਸ ਅਾ ੳੁਸਨੇ ੳੁਥੇ ਹੀ ਜਾਣਾ. ਤੁਸੀ ਗਲ ਕਰਦੇ ਹੋ ਵਿਗਿਅਾਨਕ ਪੁਸ਼ਟੀ ਦੀ, ਤਰਕ ਦੀ ਬੲੀ ਸਾਡੇ ਸਾਮਣੇ ਸਬੂਤ ਦਿੳੁ ਫਿਰ ਅਸੀ ਮਨਾਗੇ. ਜੇ ਸਬੁਤ ਨਹੀ ਤੇ ਅਧੰਵਿਸ਼ਵਾਸ ਅਾ. ਠੀਕ
ਕੋੲੀ ਕਹਿੰਦਾ ਭੂਤ ਪਰੇਤ ਨਹੀ ਹੁੰਦੇ ੲਿਹ ਸਭ ਵਹਿਮ ਅਾ. ਸਾਡੇ ਧਾਰਮਕ ਗ੍ਥਾੰ ਵਿਚ ਸਬੁਤ ਮਿਲਦੇੇ ਅਾ ਕਿ ੲਿਹ ਸਾਰੀਅਾ ਨੈਗੇਟਿਵ ਸ਼ਕਤੀਅਾ ਹੁੰਦੀਅਾ. ਸੁਖਮਣੀ ਸਾਹਿਬ ਵਿਚ ਵੀ ੲਿਹਨਾ ਦਾ ਜਿਕਰ ਅਾ, ਕੁਰਾਨ ਸ਼ਰੀਫ ਵਿਚ ਵੀ ਜਿਨਾ ਜਨਾਤਾ ਦਾ ਜਿਕਰ ਅਾ ਕਿ ੲਿਹ ਸਭ ਅਲ਼ਾ ਦੀ ਮਖਲੁਕ ਹਨ. ੲਿਹ ਗਲਤ ਕਹਿ ਰਹੇ ਹਨ ? ਤੁਸੀ ਜਿਅਾਦਾ ਸਿਅਾਣੇ ਹੋ. ਬੰਦਾ ਸਿੰਘ ਬਹਾਦਰ ਜਿਸ ਦਾ ਪਹਿਲਾ ਨਾਮ ਮਾਧੋ ਦਾਸ ਵਿਰਾਗੀ ਸੀ ਕੀ ੳੁਹ ਤੰਤਰ ਵਿਦਿਅਾ ਨਹੀ ਜਾਣਦਾ ਦਾ ? ਕਿ ਰਾਵਣ ਤੰਤਰ ਵਿਦਿਅਾ ਨਹੀ ਜਾਣਦਾ ਸੀ ? ਪਰ ਤੁਹਾਨੂੰ ਤਾ ਸਬੁਤ ਚਾਹੀਦਾ. ਕਦੀ ਮੋਕਾ ਮਿਲਿਅਾ ਤੇ ਕਲੀਅਰ ਸ਼ਰੀਫ ਦਰਗਾਹ ਦਿਲੀ ਜਾ ਫਿਰ ਪਰੀਅਟਾ ਸ਼ਰੀਫ ਅਸਤਾਨਾ ਦਰਗਾਹ ਪਾਕਿਸਤਾਨ ਜਾ ਕੇ ਦੇਖ ਲਿੳੁ. ਜੇ ਮੈ ਤੁਹਾਡੇ ਕੋਲੋ ਵਿਗਿਅਾਨ ਦੇ ਸਬੂਤ ਮੰਗਾ, ਦਿੳੁਗੇ ? ਵਿਗਿਅਾਨ ਨੂੰ ਅਜ ਪਤਾ ਲਗਾ ਕਿ ਮੰਗਲ ਗਹਿ ਲਾਲ ਅਾ ਪਰ ਵੇਦਾ ਵਿਚ ਹਜਾਰਾ ਸਾਲ ਪਹਿਲਾ ਹੀ ਦਸ ਦਿਤਾ ਸੀ. ਅਜ ਵਿਗਿਅਾਨ Interstaller space ਦੀ ਗਲ ਕਰਦਾ , ਸਾਡੇ ਰਿਸ਼ੀਅਾ ਨੇ ੲਿਸ ਨੂੰ ਬਰਮ ਲੋਕ ਕਿਹਾ ਤੇ ਬਹੁਤ ਪਹਿਲਾ ਹੀ ਦਸ ਦਿਤਾ ਸੀ.
ਸਵਾਲ ਪਹਿਲਾ : - ਵਿਗਿਅਾਨ ਪੰਜ ਤੋ ਲੈ ਕੇ ਗਿਅਾਰਾ ਅਯਾਮਾ ਦਾ ਸਬੁਤ ਮੇਰੇ ਸਾਹਮਣੇ ਦਵੇ.
ਦੂਜਾ ਸਵਾਲ : ਬਲੈਕ ਹੋਲ ਦੇ ਅੰਦਰ ਦਾ ਗੁਰੂਤਾ ਬਲ ਕਿੰਨਾ ਹੁੰਦਾ ਤੇ ਤੇ ੳੁਸਦਾ ਸਿਰਾ ਕਿਸੀ ਦੁਸਰੀ ਅਕਾਸ਼ ਗੰਗਾ ਵਿਚ ਜਾਦਾ ਜਾ ਫਿਰ ਕਿਸੇ ਹੋਰ ਬ੍ਹਹਿਮੰਡ ਵਿਚ ?
ਤੀਸਰਾ ਸਵਾਲ : ਅਸੀ ਮੈਟਰ ਹਾ ਜਾ ਅੈਂਟੀ ਮੈਟਰ ?
ਜਿਹੜਾ ਜੋਤਸ਼ ਸਾਡੇ ਰਿਸ਼ੀਅਾ ਨੇ ਸਾਨੂ ਦਸਿਅਾ ੳੁਹ ਗਲਤ ਨਹੀ ਜਿਹੜਾ ਠਗਾ ਨੇ ਘਰ ਬਣਾੲਿਅਾ ੳੁਹ ਗਲਤ ਅਾ. ਮਹਾਰਿਸ਼ੀ ਭਰੀਗੂ, ਰਿਸ਼ੀ ਕੇਸ਼ਵ, ਰਿਸ਼ੀ ਮਾਰਕੰਡੇ ੲਿਹ ਸਾਰੇ ਗਲਤ ਨਹੀ ਹੈ ਗੇ. ਦੂਜੀ ਗਲ ਹੋਰ ਤੁਹਾਨੂੰ ਕੋੲੀ ਚਜ ਦਾ ਜੋਤਸ਼ੀ ਨਹੀ ਮਿਲਿਅਾ ਤੇ ਗਰ ਵਖਰੀ ਅਾ.
ਗਲਾ ਤੇ ਹੋਰ ਵੀ ਬਹੁਤ ਸਾਰੀਅਾ ਨੇ ਫਿਰ ਕਦੇ ਸੲੀਂ . ਧੰਨਵਾਦ ਜੀ.
Gal ta sari science di aa y jo tu keha, koi baba ni koi jyotishi ni , har gal ch science aa ,
Good
Right sir good sound 👍🏻
God very ji ehh gaL cha ha veer ji tuc great ho dudariy veer ji god sir saminar Lao Dhudika tuc
Jyotish vidiya pakhand nahi hai bahut deep hai is diya calculation bilkul sateek hai. Lekin fark inna ka hai ki oh calculation di kammi ai astrologers kol jo saptrishia de time te si
Jyotish nu crona da nhi c pta????
Harpreet sahi boleya.
Fer gall othe hi hai ji calculation di proper knowledge nai ai....corona banaai gayi bimaari hai hai ji....jo har 4 ja 5 saal baad loka agge bana ke pesh kar ditti jaandi hai....ik dar da mahol bana ke compnies davaaia bechdia....medical science sab proof kar chuki hai ki jad koi nava virus body cha enter hunda tah krhda method use karna ....par jad eh jyaada paise vaale lok system te pressure paande..tah saaria research ik side te rakh ke saare us dar de mahol da hissa ban jaande..saare remote control ban jaande....jyotish nu d grade karan vaaste....eho jehia khud banaaia hoyia bimaaria da use na keeta jaaye tah jyaada acha...finally ik baar fer...calulatuion di kami hai...is layi result bhi proper nahi milde...
Surjeet daudhar ji Malerkotle wale peeran vich shakti haige hai ke nahi ke loki ave hi mani jande aa sirr ghukaee jande aa te fir peeran nu manan chahida hai jan nahi
Ek parmatma to bina koi hor shakti hai hi nahi. Bus fir parmatma to ilava hor kise nu manan da koi arth hi nahi rah janda.
Don’t worry no power in Pir fikir and Mari masani, it is you how you perform in your life.
bahut khoob
Very good sir ji....
Good job
what do you think about baba harbhjan Singh who works for Indian army without his body
ਇਨ੍ਹਾਂ ਕੋਲ ਕੋਈ ਜਵਾਬ ਨਹੀਂ
ਉਹ ਵੀ ਕਹਾਣੀਆਂ ਆਪ ਈ ਤਿਆਰ ਕੀਤੀ ਆ। ਜੇ ਬਾਬਾ ਹਰਭਜਨ ਸਿੰਘ ਸਚਮੁੱਚ ਰਾਖੀ ਕਰ ਰਿਹਾ ਤਾਂ ਚੀਨ ਨੇ ਹੁਣ ਤੱਕ ਅੱਗੇ ਕਿਓਂ ਵਧਦਾ ਆ ਰਿਹਾ, ਰਾਫੇਲ ਜਹਾਜ਼ ਕਿਓਂ ਖਰੀਦੇ ਸਰਕਾਰ ਨੇ
Last comant kise jotsi da he
Es episode da host Gurpreet sandhawalia hunda ta zyada vdia hunda
Very nice Sandhu saab
Kamaal daa Teark Suniaa
Good effort by prime jindgi
JYOTISH WO HOTA HAI JO PAST, PRESENT AND FUTURE KA SAHI PATA LAGAYE. ISLIYE SHRI KRISHNA, BUDDHA, JESUS, PROPHET MOHAMMED, GURU NANAK ALL TRUE JYOTISH
thanks for sharing :)
Very nice ji
jai snatan
jai sri ram
Great 👍
shi gall veer ji
Nice presentation
Good job sir
plz sare vir aapne pind vich mele krvaun di tha te , taraksheel society to proggram jrur krvaun
Sir sardarji blindfaith is big problem your knowledge should spread wahe guru
Sardar saab sare fake ni hunde
It's simply Law of probability, nothing else. Any one can predict anything -- 10 to 15% of times they will turn out correct.
Fir tuc lok jyotish kolo crona de ilaaj vare pucho
badhe sharm di gall hai veerji k gaatre wale veer ja bhaina v jyotisha kol jande ne
one sided, Should've had some one else to represent Astrology point of view also.
Appreciated
Very good veer g....but god hai k nhi g..?surjit g ta sira man hai yr . i. M. Very impres sir
Sirf paandawadi jaal (bharamjaal) hai. Hor kujh v nahi.
First
Very good sir ji u r great person..ajkal mostly jhooth da psaara...log bhed chaal de magar lagde ne...
Khaas karke saade indian log
Apnan punjab news
Eh ik dhanda hai.es to ute kuj vi nhi.waheguru ji.
Sach ki haa sir
😊😊😊😊😮😮😮😮😮😮
Par Gurbani naal te Sewa naal oh ho jaanda jithe science fail ho jandi hai
Bibi ajiha kuch ni hunda na gurbani kuch kar sakdi na Geeta na bibal na Quran rab naam di koi cheez nhi hai rab nu insaan ne hi bnaya hoya
Sirf law of nature nu samjho sab kuch ohde andar ho rha hai rab da koi role ni hai
Sade Bharat desh nu haale kafi time laguga ehna andh vishvasa vicho bahar nikalan nu jis din India vich science di education Jada hovegi os waqt sada desh tarraki karuga
sir ji hor jankari le k aoyo ki kudiya sach ni
nt agree
Nice
Hi
Bache da na Brampton 😂😂😂
Asha bhaji
Plz plz jaroor dasio
bhai ji jyotish kise nuvve ne Aandhi jyotish apni jagah sahi hai
Fer jotisha nu kiwe pata lagda horoscope toh ke kiya problem hai. Sab jande jadd mushkil pendi. Duniya ch jis chiz da namm hai o hai jrur hai . Modi kida baniya Pm eh os de Hrosope toh pata lgu. Kamm ki kita sabb nu pata.
Acha ji fir hun crona vare v ds den jyotish