ਪਹਿਲੀ ਵਾਰ ਪਿੰਡ ਤਲਵਾੜਾ ਦਾ ਫੁੱਲ ਅਖਾੜਾ Chamkila Amarjot ਦਾ Full Live Show Hd Quality

แชร์
ฝัง
  • เผยแพร่เมื่อ 4 พ.ย. 2024

ความคิดเห็น •

  • @HarwinderSingh-vp5co
    @HarwinderSingh-vp5co 5 หลายเดือนก่อน +2

    ਕਲਾਕਾਰ ਬਹੁਤ ਆਏ ਪਰ ਇਹ ਮਹਾਨ ਜੋੜੀ ਦੀ ਰੀਸ ਕਿਸੇ ਤੋਂ ਨਾ ਹੋਈ ਨਾ ਹੋਣੀ ❤❤❤❤

  • @jagjitkumar2446
    @jagjitkumar2446 5 หลายเดือนก่อน +4

    ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਪ੍ਰਭਾਵਸ਼ਾਲੀ ਅਖਾੜਾ ਸਾਰੀ ਟੀਮ ਨੇ ਬਹਿਜਾ ਬਹਿਜਾ ਕਰਵਾ ਦਿੱਤੀ, ਸਾਊਂਡ ਮਾੜੀ ਸੀ ਪਰ ਚਮਕੀਲਾ ਜੀ ਤੇ ਅਮਰਜੋਤ ਜੀ ਨੇ ਨਿੱਠ ਕੇ ਗਾਇਆ,ਤਦੇ ਹੀ ਅਸੀਂ ਉਹਨਾਂ ਨੂੰ ਅਜੇ ਵੀ ਯਾਦ ਕਰਦੇ ਹਾਂ, ਵੀਡੀਓ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏

  • @Daljitsingh-u6x
    @Daljitsingh-u6x 6 หลายเดือนก่อน +34

    ਬਾਈ ਜੀ ਜਦੋ ਚਮਕੀਲਾ ਹਰਨੀਤ ਨੀਤੂ ਮਣਕੂ ਤੇ ਇਹਨਾ ਦੀ ਪਾਰਟੀ ਮੇਰਠ 8ਸਿੱਖ ਰੈਜੀਮੈਂਟ ਰੈਜਿਗ ਡੇ ਤੇ ਪਹੁੰਚੀ ਤਾ ਪੂਰਾ ਤਿੰਨ ਘੰਟੇ ਤੱਕ ਰੰਗ ਬੰਦਿਆ ਸੀ ਇਹ ਗੱਲ 88 ਦੇ ਪਹਿਲੇ ਹਫਤੇ ਦੀ ਹੈ ਹੋ ਸਕਦਾ ਸੁਹਰੇ ਦੀ ਲਾਲ ਮਰੂਤੀ ਵਾਲਾ ਗਾਣਾ ਪਿਹਲੀ ਵਾਰ ਗਾਇਆ ਸੀ ਲੇਟ ਹੋਣ ਤੇ ਦਬਕੇ ਵੀ ਵੱਜੇ ਸੀ ਵੀਰ ਨੇ ਹੱਥ ਬਨੀ ਰਖੇ।ਧੰਨਵਾਦ ਜੀ।

  • @HarjinderSingh-yu6xc
    @HarjinderSingh-yu6xc 6 หลายเดือนก่อน +23

    ਬਾਈ ਜੀ ਸਵਾਦ ਆ ਗਿਆ ਅਖਾੜਾ ਸੁਣ ਕੇ ਬਾਕਿਆ ਈ ਜੋੜੀ ਅਮਰ ਰਹੂ ਅਮਰ ਸਿੰਘ ਚਮਕੀਲਾ ਤੇ ਅਮਰਜੋਤ

  • @sanjuchanansingh329
    @sanjuchanansingh329 6 หลายเดือนก่อน +7

    ਧਨਵਾਦ ਜੀ ਜਿਨਾ ਨੇ ਚਮਕੀਲਾ ਜੀ ਦੇ ਅਖਾੜੇਆ ਦੀਆ ਵੀਡਿਓ ਬਨਾਇਆ ਤੇ ਸਾਂਬ ਕੇ ਰੱਖਿਆ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਟਿਬਨਾ ਗਰੁਪ ਦੀ

  • @NirmalSingh-bz3si
    @NirmalSingh-bz3si 6 หลายเดือนก่อน +42

    ਚਮਕੀਲਾ ਸਾਹਿਬ ਨੂੰ ਮੈ ਮਿਲਿਆ ਹੋਇਆ ਯਾਰ ਇਹ ਇਕ ਫਕੀਰ ਬੰਦਾ ਸੀ। 😢😢😢😢

    • @honeygoswami4438
      @honeygoswami4438 5 หลายเดือนก่อน +2

      Khushnasib ho bai jii tussi! Chad di kala

  • @sukhmindersingh7880
    @sukhmindersingh7880 6 หลายเดือนก่อน +36

    ਜਿਹੜੇ ਚੱਵਲ ਚਮਕੀਲੇ ਨੂੰ ਗੰਦੇ ਗਾਣਿਆ ਨਾਲ ਹੀ ਜੋੜਦੇ ਓ ਆ ਧਾਰਮਿਕ ਗਾਣੇ ਜਰੂਰ ਸੁਣਨ

    • @gurseeratkaurseerat2732
      @gurseeratkaurseerat2732 6 หลายเดือนก่อน +2

      Bilkul ji bilkul verre lokka da bhut burra haal jiven aap bhut sidhre aa

  • @HarpalSingh-uv9ko
    @HarpalSingh-uv9ko 6 หลายเดือนก่อน +9

    ਨਹੀਂ ਆਉਣਾ ਥੋਡੇ ਦੋਨਾਂ ਵਰਗਾ ਇਸ ਦੁਨੀਆਂ ਤੇ।

  • @ravithind5005
    @ravithind5005 6 หลายเดือนก่อน +9

    ਧੰਨਵਾਦ ਮਿਹਰਬਾਨੀ ਸ਼ੁਕਰੀਆ ਟਿਵਾਣਾ ਜੀ ਵਾਹਿਗੁਰੂ ਜੀ ਚੜ੍ਹਦੀਆਂ ਕਲਾਂ ਬਖਸ਼ੇ ਜੀ।।

  • @SudarshanKumar-i7u
    @SudarshanKumar-i7u 6 หลายเดือนก่อน +13

    Greatest Diamond Jodi Legend Ustad Amar Singh Chamkila Sahib ji & Mata Amarjot Kaur ji only Multifaceted Personality ❤

  • @tajindersinghgill4374
    @tajindersinghgill4374 6 หลายเดือนก่อน +11

    ਬਿੱਲ ਕੁਲ ਘਟੀਆ ਸਾਊਂਡ ਤੇ ਵੀ ਅਖਾੜਾ ਲਾ ਰਿਹਾ ਆਪਦੇ ਦਮ ਤੇ । ਲੋਹੇ ਦੀ ਜਾਲੀ ਵਾਲੇ ਮਾਇਕ ਵਿਸਲ ਬਹੁਤ ਦੀਦੇ ਸੀ ਤਾਹੀ ਚਮਕੀਲਾ 77 ਨੰਬਰ ਮਾਇਕ ਪਸੰਦ ਕਰਦਾ ਸੀ।ਅਸੀ ਹਲੇ ਵੀ ਉਹ ਮਾਇਕ ਸਾਭ ਕੇ ਰੱਖਿਆ ਹੋਇਆ ਦੁੱਗਰੀ ਪਿੰਡ ਚਮਕੀਲੇ ਦੇ ਦੋ ਅਖਾੜੇ ਲੱਗੇ ਆ।ਇੱਕ ਟੂਰਨਾਮੈਂਟ ਤੇ ਇਕ ਸਰਪੰਚ ਦੇ ਭਾਈ ਦੇ ਮੰਗਣੇ ਤੇ
    ਮੇਰਾ ਤਾਇਆ ਸਾਊਂਡ ਦਾ ਕੰਮ ਕਰਦਾ ਸੀ।ਚਮਕੀਲਾ ਪੇਹਲਾ ਹੀ ਕੇ ਦੀਦਾ ਸੀ ਸਾਊਂਡ ਬੰਤ ਦੀ ਕਰ ਲਿਓ।ਪਿੰਡ ਤੋ ਬਾਹਰ ਕਈ ਬਰਾਤਾ ਵਿੱਚ ਵੀ ਤਾਇਆ ਜੀ ਨੇ ਕਈ ਅਖਾੜੇ ਲਵਾਏ ਆ । ਉਸ ਵਕਤ ਕੈਪੀਟਲ ਦਾ ਐਂਪਲੀਫਾਇਰ ਤੇ 77 ਨੰਬਰ ਮਾਇਕ ਚੋਟੀ ਦਾ ਹੁੰਦਾ ਸੀ। ਉਹ ਟਾਇਮ ਬਹੁਤ ਯਾਦ ਆਉਦਾ ਯਾਰ

    • @ravithind5005
      @ravithind5005 6 หลายเดือนก่อน

      ਬਹੁਤ ਭਾਗਾਂ ਵਾਲੇ ਓ ਬਾਈ ਜੀ ਤੁਸੀਂ ਜੋ ਚਮਕੀਲਾ ਜੀ ਦੇ ਅਖਾੜੇ ਸੁਣੇਂ ਤੇ ਜੋੜੀ ਨੂੰ ਵੇਖਿਆ ਨਹੀਂ ਮੇਰੇ ਵਰਗੇ ਬਹੁੱਤ ਤਰਸਦੇ ਹੀ ਨੇਂ ਕਿ ਕਾਸ਼ ਕਿਤੇ ਅਸੀਂ ਵੀ ਬਾਈ ਨੂੰ ਵੇਖਿਆ ਹੁੰਦਾ ਧੰਨਵਾਦ ਵਿਡੀਉ ਤੇ ਅਖਾੜੇ ਪਾਉਣ ਵਾਲਿਆਂ ਦਾ ਜਿਹੜੇ ਜੋੜੀ ਦੇ ਦਰਸ਼ਨ ਤਾਂ ਕਰਵਾ ਦਿੰਦੇ ਨੇ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

  • @kuldeeprajput7276
    @kuldeeprajput7276 5 หลายเดือนก่อน +1

    Highest Class Singing Music Composition...No one Can Ever match... दूर दूर तक कोई भी नहीं है इनके जैसा ,अब तक जो भी बड़े से बड़े कलाकार सुने हैं ....। चमकीला जी एवं अमरजोत जी artist या कलाकार नहीं हैं....।आप ध्यान से देखोगे तो पहचान पाओगे❤ वे दोनों तो कुछ और ही थे.... ध्रुव तारे के समान 🙏🌟

  • @positivethinker9804
    @positivethinker9804 6 หลายเดือนก่อน +8

    Chamkila forever living in heart of people. He is amar

  • @VickySingh-f7i
    @VickySingh-f7i 6 หลายเดือนก่อน +11

    Love you 😘😘😘 chamkila ji

  • @vijaykahlon2876
    @vijaykahlon2876 6 หลายเดือนก่อน +4

    Tiwana Saab tuhada Bahut bahut dhanwad chamkila Bai ji Diya videos paun te Rabb tuhanu hor tarakki Bakshe 🙏🙏🙏🙏🙏

  • @daljitsingh1686
    @daljitsingh1686 6 หลายเดือนก่อน +5

    Wah ji wah they were great and evergreen couple rip

  • @Ramsinghbhangal
    @Ramsinghbhangal 6 หลายเดือนก่อน +1

    ਸੱਤੇ ਦੀ ਜਗ੍ਹਾ ਲਾਲ ਚੰਦ ਕੇਸਰ ਸਿੰਘ ਟਿੱਕੀ ਦੀ ਜਗ੍ਹਾ ਗੁਰਦੇਵ ਸਿੰਘ ਦੇਬੂ ਢੋਲਕ ਤੇ ਹਾਜ਼ਰੀ ਲਾਉਂਦੇ ਹੋਏ । ਧੰਨਵਾਦ ।

  • @parwindersinghpunjawa5016
    @parwindersinghpunjawa5016 6 หลายเดือนก่อน +14

    ਕਮੀਨੇ ਚਮਕੀਲੇ ਦਾ ਮਾਰ ਕੇ ਵੀ ਕੁਝ ਵਿਗਾੜ ਨਾ ਸਕੇ

  • @SatnamSingh-wi6sn
    @SatnamSingh-wi6sn 6 หลายเดือนก่อน +3

    Dhanbad tiwana saab

  • @kamalsingh4523
    @kamalsingh4523 6 หลายเดือนก่อน

    All time super hit amar Singh Chamkila ji and amar jot ji ❣️❣️❣️❣️❣️❣️

  • @RajenderSingh-jk2bv
    @RajenderSingh-jk2bv 6 หลายเดือนก่อน +3

    Tiwana ji thanks

  • @SurinderSingh-hj3dw
    @SurinderSingh-hj3dw 6 หลายเดือนก่อน +3

    Legend never die ❤❤❤

  • @SarabjitKahlon-q6z
    @SarabjitKahlon-q6z 4 หลายเดือนก่อน

    ❤Amar ❤Singh ❤chamkila❤ and Beba ❤Amrjot ❤Kaur ji mahan Jodi jindabad ❤S❤S❤K❤ Gurdaspur Kalanaur

  • @mann-iw8pl
    @mann-iw8pl 20 วันที่ผ่านมา

    Very Butifull job ji I like

  • @ranjitSingh-rw7se
    @ranjitSingh-rw7se 6 หลายเดือนก่อน +3

    Very nice

  • @Kuldeepsingh-gt1dj
    @Kuldeepsingh-gt1dj 6 หลายเดือนก่อน

    ❤, Hmv, ਦਾ ਦਾਦਾ ਦਾਦੀ ❤

  • @Qeen23
    @Qeen23 6 หลายเดือนก่อน +11

    10:06 yeh Tara Singh aur Sashi Kapoor kya kr rhe hain wahan 🙄🙄🙄🤔

    • @NishanSingh-g8y
      @NishanSingh-g8y 6 หลายเดือนก่อน +1

      Waah
      Kya thinking hai...

  • @avtarsingh2677
    @avtarsingh2677 6 หลายเดือนก่อน +2

    Very ❤nice

  • @marhas8676
    @marhas8676 6 หลายเดือนก่อน +1

    Waheguru 🙏🙏🙏🙏

  • @ExcitedCrocodileHiding-bq3ft
    @ExcitedCrocodileHiding-bq3ft 6 หลายเดือนก่อน +2

    ❤❤❤ beautiful

  • @arshpeetmlk5283
    @arshpeetmlk5283 6 หลายเดือนก่อน +6

    ❤❤🎉 M S

  • @monaasmr2936
    @monaasmr2936 6 หลายเดือนก่อน +2

    ❤❤❤❤

  • @babalsinghtiwana5877
    @babalsinghtiwana5877 6 หลายเดือนก่อน +2

    👍

  • @jagirsandhu6356
    @jagirsandhu6356 6 หลายเดือนก่อน +7

    ❤❤❤❤❤🎉🎉🎉🎉🎉😂

  • @RajKumar-ex2wh
    @RajKumar-ex2wh 6 หลายเดือนก่อน

    You tube jis traa ehh Akhraa search keta ess dey nal hor kesay artist daa akhraa show nahee ho rehaa...ess daa matlab bakee saray klakar khuday lay pey see😄🤑😆

  • @gurpreetkaur-im6yq
    @gurpreetkaur-im6yq 6 หลายเดือนก่อน

    Lehra singr aa jehra aap musical instruments play krda hove apne program ch

  • @coolmailsonly2405
    @coolmailsonly2405 6 หลายเดือนก่อน +1

    What does akhada mean?

    • @TiwanaMusicEvolution
      @TiwanaMusicEvolution  6 หลายเดือนก่อน +1

      In simple words, a live performance of a singer in Punjab is called Akhara.

    • @coolmailsonly2405
      @coolmailsonly2405 6 หลายเดือนก่อน

      @@TiwanaMusicEvolution Thanks!

  • @devar2023
    @devar2023 6 หลายเดือนก่อน

    Who is that behind this murder, Khalisthan???