Sahi keha 22 baliyan changiyan gallan krde paya ne Bappu ji eh gallan ajj kal koi ni ds skhda jo tusi sada takk phoncha rha ja ma ajj Canada betha eh dekh reha balla vdia lga 22 Thanwad tuhda bhut bhut veer Ji 🥰❤
Bai sukhjinder g dhanwaad tuhada tuc bappu raj de darshan kraa ditte bapu raj ghodyan di duniya de sirmorr ne dil khush kr ditta gyan da bhandar respected bappu raj rajiana g
Bappu ji di face te smile 😊,ek war v moh bappu ji ne uper nhi kita jida amn tor te ghumand vich log karde hai war war lift right dekhde hai, jis nu asi kehnde hai dhoon vich sariya, bilkol darwesh insaan hai bappu ji, darshani bujorg hai, waheguru ji tandrost rakhan.
Sacha patsha Bapu jee, Bapu jee dae Parvar nu te sukhjinder lopon veer nu tarakeeyan te tandroosti bakshan. Godiyan dee duniya da legend aa Bapu jee. Bapu jee Bahot bahut Dhanvad .
ਇੱਕ ਵਾਰ ਗਏ ਆਂ ਬਾਪੂ ਹੁਣਾਂ ਕੋਲ ਬੜਾ ਚੜ੍ਹਦੀ ਕਲ੍ਹਾ ਵਾਲਾ ਪਰਿਵਾਰ ਆ ਪੂਰੀ ਸੇਵਾ ਭਾਵਨਾ ਵਾਲਾ ❤
ਬਾਪੂ ਜੀ ਬਹੁਤ ਚੰਗੇ ਇਨਸਾਨ ਨੇ ਭਗਵਾਨ ਚੜਦੀ ਕਲਾ ਬਖਸ਼ੇ
ਜਿਉਂਦਾ ਵੱਸਦਾ ਰਹਿ ਬਾਪੂ ❤️
ਜਿਉਦਾ ਰਹਿ ਬਾਈ ਲੋਪੋਂ ਵਾਲਿਆਂ ਜਿਹੜੇ ਇਸ ਮਾਹਪੁਰਸ਼ ਦੇ ਦਰਸ਼ਨ ਕਰਵਾਏ 🙏🙏
ਬਹੁਤ ਵੱਧੀਆ ਵੀਡਿਉ ਬਹੁਤ ਕੁਝ ਸਿਖਣ ਨੂੰ ਮਿਲਿਆ ਹੁਣ ਤੁਹਾਡੇ ਦਰਸਨ ਜਰੂਰ ਕਰਨੇ ਆ ਬਾਪੂ ਤੇਰੀ ਉਮਰ ਵਧਾਵੇ ਵਹਿਗੁਰੂ ਬਹੁਤ ਲੋੜ ਆ ਪੰਜਾਬ ਨੂੰ ਤੁਹਾਡੇ ਵਰਗੇ ਬਾਬਿਆ ਦੀ ਤੁਹਾਡੀ ਲਾਸਟ ਪੀੜੀ ਆ ਲੋਕੋ ਇਹੋ ਜੇ ਇਨਸਾਨ ਦਾ ਸੰਗ ਮਿਲ ਜੇ ਤਾ ਰੱਬ ਮਿਲਣ ਬਰਾਬਰ ਹੁੰਦਾ ਬਾਬਾ ਤਹਾਡੇ ਦਰਸਨ ਕਰਨੇ ਆ ਤੇ ਤੁਹਾਡੇ ਤੋ ਬਹੁਤ ਕੁਝ ਸਿੱਖਣਾ
1,2 ਮਹੀਨੇ ਬਾਅਦ ਬਾਪੂ ਦੀ ਵੀਡਿਓ ਜਰੂਰ ਬਣਾਇਆ ਕਰੋ ਖਜਾਨਾ ਆ ਬਾਪੂ
ਜਦੋਂ ਵੀ ਇਹਨਾ ਬਜ਼ੁਰਗਾ ਤੋ ਪਹਿਲੇ ਸਮੇ ਗੱਲਾ ਸੁਣੀ ਦਿਆ ਸੱਚ ਪੁੱਛੋ ਅੱਖਾਂ ਭਰ ਆਉਂਦੀਆਂ,,,, ਬਾਕੀ ਬਾਈ ਰਾਜ ਰਾਜੇਆਣਾ ਤਾਂ ਗੁਣਾ ਦੀ ਗੁਥਲੀ ਆ ❤️❤️🙏🏻🙏🏻🙏🏻🙏🏻
ਕਰਮਾ ਵਾਲੇ ਹੋਣਗੇ ਬਾਬੂ ਜੀ ਪੋਤੇ ਤੁਹਾਡੇ ਰੱਬ ਤੰਦਰੁਸਤੀਆ ਦੇਵੇ ਤੁਹਾਨੂੰ ਰੱਬ ਰੂਪੀ ਬੰਦੇ ਓ ਇਤੀਹਾਸ ਓ ਬਾਪੂ ਤੁਸੀ
Very nice sir 👌 👏
Koi shabd he nhi boln lye 22 Sukhjinder veer rooh khush ho ge Bapu nu dekh k🙏🙏🙏🙏🙏🙏Waheguru ji chardi klaa ch rakhe Bapu ji nu 👏👏👏🙏🙏🙏🙏🙏🙏
Sahi keha 22 baliyan changiyan gallan krde paya ne Bappu ji eh gallan ajj kal koi ni ds skhda jo tusi sada takk phoncha rha ja ma ajj Canada betha eh dekh reha balla vdia lga 22 Thanwad tuhda bhut bhut veer Ji 🥰❤
Bai sukhjinder g dhanwaad tuhada tuc bappu raj de darshan kraa ditte bapu raj ghodyan di duniya de sirmorr ne dil khush kr ditta gyan da bhandar respected bappu raj rajiana g
Buzurgan di gallan, wah wah, kya baat hai, sun ke Anand aa janda, chehre te kinna noor hega babian da!
Bohat ghaint gallan bapu ji dia je sikhna hove ta boht kug aa sikhan nu bapu Ji kol
ਬਾਪੂ ਰਾਜ ਮੇਰੇ ਨਾਨੇ ਨੂੰ ਜਰੂਰ ਜਾਣਦਾ ਹੋਵੇਗਾ ਉਹ ਵੀ ਬਹੁਤ ਵੱਡੇ ਇੱਜੜ ਰੱਖਦੇ ਸੀ,,, ਪਿੰਡ ਕੰਡਿਆਲ ਜਿਲਾ ਮੋਗਾ
waheguru ji waheguru ji waheguru ji waheguru ji waheguru ji waheguru ji
Bappu ji di face te smile 😊,ek war v moh bappu ji ne uper nhi kita jida amn tor te ghumand vich log karde hai war war lift right dekhde hai, jis nu asi kehnde hai dhoon vich sariya, bilkol darwesh insaan hai bappu ji, darshani bujorg hai, waheguru ji tandrost rakhan.
Bapu da pehrawa bara ghaint aa pure punjabi saday bajurg vi aye hi kurta chadra londay si jagraon to aye si saday bajurg
Bapu jionda reh rab tuhdi umar lambi kara tuhnu tandarusti bakshe 🙏🙏🙏
great personality,humble, strong,honest,dildar,ghaint ghudswar babbarsher!! jyonde raho bapu ji tadurustian maano
Sacha patsha Bapu jee, Bapu jee dae Parvar nu te sukhjinder lopon veer nu tarakeeyan te tandroosti bakshan.
Godiyan dee duniya da legend aa Bapu jee.
Bapu jee Bahot bahut Dhanvad .
ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ੇ ❤ 🙏🏼
BAAPU JI JEENDAA JAAGDAA ITHAAS NE.
PARMATMA INNA MHAPURSHAN NU BHUT ACCHHEE SEHAT BKSHN JI.
HMESHA KHUSH RHO JI
Bahut vdia bande a Bapu raj rajiana
baba.raj.good.man.dil.bhut.a.jatt.da.eho.jeha.koi.v.ban.sakda.baba..heera.banda
ਬਹੁਤ ਖੂਬ ਜੀ 👌🙏💜🌺
ਪੰਜਾਬ 1947😭
Wawa baba g di kya e bat a panjabi ta panjabi e ne ae iko jye ne from pakistan panjab👏👏👏
Bapu da fan appa 🙏bapu to bhut kuj shkn nu melda
ਰੱਬ ਰੂਪ ਬਾਪੂ
ਬੰਡ ਆਲੀ ਗੱਲ ਸੁਣ ਕੇ ਬਾਈ ਸਰੀਰ ਕੰਬ ਜਾਂਦਾ ਕਿੰਨਾ ਮਾੜਾ ਵਕ਼ਤ ਹੰਢਾਇਆ ਸਾਡੇ ਲੋਕਾਂ ਨੇ ਖੌਰੇ ਕਿਉ ਸਾਡੇ ਨਾਲ ਕੋਈ ਦੁਸ਼ਮਣੀ ਕੜੀ ਗਈ ਬਹੂਤ ਮਾੜਾ ਵਕ਼ਤ ਸੀ
ਬੰਡ ਨਹੀ ਹੁੰਦਾ ਵੰਡ ਹੁੰਦਾ
@@naunihalsingh4108 dhanwad veere
ਸਿਰਾ ਬਾਬਾ ਜੀ,👌👌
ਵਾਹਿਗੁਰੂ ਮਿਹਰ ਰੱਖੇ ਜੀ
Thanks lopo waleya... Sade mahaan bajurga da gyaan share krn lyi
Saliut saliut saliut bapuji 👍👍👍🙏
ਵਾਹ ਓ ਬਾਈ ਸੌਂਹ ਲੱਗੇ ਸਵਾਦ ਆ ਗਿਆ ਬਾਈ ਜੀ ਬਾਪੂ ਦੀਆਂ ਗੱਲਾਂ ਸੁਣ ਕੇ ਬਾਈ ਦੁਬਾਰਾ ਫੇਰ ਮਿਲਾਓ ਬਾਪੂ ਨਾਲ
@shonki sardar ji. Thank you for interviewing our Dada ji❤ we are proud and loud of him.
ਬਹੁਤ ਵਧੀਆ ਜੀ
ਹੀਰੇਆ ਦੀ ਖਾਣ ਆ ਬਾਪੂ ਰਾਜ ਸਿਉ ਰਾਜਿਆਣਾ,,,
Love you ਬਾਬੂ
Waheguru meaher rakhe Bapu ji te
Dhan dhan guru Gobind Singh ji waheguru Ji
ਵਾਹਿਗੁਰੂ ਜੀ🙏🙏🙏🙏🙏🙏
Bapu slot aaa jai hu teri bapu🙏🙏🙏🙏🙏 hira aa baba
Bapu de vedio vekh k dil khush ho janda
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
bhut shandaar 👌
ਭਾਈ ਲੋਪੋਂ ਵਾਲਿਆਂ ਬਾਪੂ ਜੀ ਦਾ ਇੰਟਰਵਿਊ ਹੋਰ ਵੀ ਕਰੋ
ਵਾਹਿਗੁਰੂ ਜੀ ਚੜਦੀ ਕਲਾ ਬਖ਼ਸੇ
ਬਹੁਤ ਵਧੀਆ ਗੱਲਾ ਨੇ
Bhut vadia galan batan g
ਜਦੋਂ ਕੋਈ ਚੰਗੀ ਫ਼ਿਲਮ ਵੇਖਦੇ ਹੋਈਏ ਤਾਂ ਵਿਚ ਦੀ ਕੋਈ ਮਸੂਰੀ ਆ ਜਾਏ ਜਾਂ ਫੇਰ ਕੋਈ ਬੰਦਾ ਬਾਪੂ ਵਾਂਗ ਕੋਈ ਚੰਗੀ ਗੱਲ ਸੁਣਾਉਂਦਾ ਹੋਵੇ ਵਿਚ ਕੋਈ ਬੰਦਾ ਬੋਲ ਪਵੇ ਤਾਂ ਫੇਰ ਬਹੁਤ ਗੁੱਸਾ ਆਉਂਦਾ ਉਸੇ ਤਰ੍ਹਾਂ ਬਾਪੂ ਬਹੁਤ ਵਧੀਆ ਗੱਲਾਂ ਸੁਣਾਈ ਜਾਂਦਾ ਸੀ ਜਿਵੇਂ ਕੋਈ ਫਿਲਮ ਵੇਖੀ ਜਾਦੇ ਹੋਈਏ ਪਰ ਤੂੰ ਤਾਂ 10 ਮਿੰਟ ਬਾਅਦ ਹੀ ਵਿਚ ਘੜੀਕਾ ਦਾ ਕੰਮ ਸ਼ੁਰੂ ਕਰਤਾ ਪਹਿਲਾਂ 10 ਮਿੰਟ ਦੀ ਵੀਡੀਓ ਵੇਖਣ ਦੀ ਵੀ ਠੰਡ ਵੱਢ ਦਿੱਤੀ
Bapu g me Pakistan Sialkot Tu a Ty alhamdullelah Punjabi a me
Mari dua ay Rab tadi lambi zendgi kary Ty junda wasda rakhy❤
Dil kush gya veere from Hisar Haryana
ਵਾਹਿਗੁਰੂ ਜੀ ਮੈਂ ਫਾਜ਼ਿਲਕਾ ਜ਼ਿਲ੍ਹੇ ਦਾ ਹੈ ਜੀ ਸਾਡੇ ਪਹਿਲਾਂ ਫਾਜ਼ਿਲਕਾ ਨੂੰ ਬੰਗਲਾ ਕਹਿੰਦੇ ਸੀ
Sahi gal aa bhi g bappu di nice
Jeenda rea o shaonki prawa from south Africa
Waheguru waheguru waheguru waheguru waheguru ji
Bappu ji .diya gllan sun ke Aapne dade huna da khiyaal jiha Aageya .
Yar Bohat sohne video ay
Sukhjinder bai ji tuhadiya sariya video motivation waliy hundiya assi raj bapu ji kol nukhse not kite
Real punjabi old man 😎
Milk vare vibar buhat badia 1947 dia jada baba ji .very nice sir 👌 👍
Bapu jii tanvad jankari laii🙏🙏🙏🙏
Sukhjinder veer bapu da rang lal a purania sudh khurak da asar
Waheguru chardi kla vich rakhe ji
ਸਮਾਂ ਸਮਾਂ ਸਮਰੱਥ
Love u bapu ji
Wah Bai wah
ਜਰ ਲੋਪੋ ਵਾਲਿਆ ਬਾਪੂ ਦੀ ਵੀਡੀਓ ਹਰ ਮਹੀਨੇ ਪਾਇਆ ਕਰ ਜ਼ਰੂਰ ਗੱਲਾਂ ਤਾਂ ਕੰਮ ਦੀਆਂ ਹੁੰਦੀਆਂ ਈ ਨੇ ਦਰਸ਼ਨ ਹੋ ਜਾਂਦੇ ਆ
Sabha bara Sau aa bapu g da meno ta apny bajurg chetay a gaye boli vi jama sadi same aa malway day jatt aa asi vi
Aj sbadd aja 👌
Very informative video
ਵਾਹਿਗੁਰੂ ਜੀ
G o babya ravi chana Pakistan ich aj v mashoor naslan aan
Nice vedio veer ji
Bapu ji chardikla
Ha ha ha ha..........ha ha bally bally meher mittal ji..and veer vekh kagartorra phir.bally oyy ronki ramma
Very nice 👍 Pakistan Danish
Very nice 22ji
Very nice 22ji🙏🙏
Very nice g 👌
Legend 🙏🏽🙏🏽
Bai Bappu ji di Gaal bilkul Sach a Main ਬੋਤੇ to Diga c Menu jma saat ni lghi te ek war ਖੋਤੀ to Diga c te Odho mera Gutt Tut gya C
Love u bapu ji🐎❣
bhai ji ਪੂਰੀ ਸਦੀ ਆ ਬਾਪੂ ਜੀ ਇਕ ਵੀਡੀਓ ਨਾਲ ਕੁਝ ਨਹੀਂ ਬਣਨਾ ਹੋਰ ਵੀਡਿਓ ਪਾਊ ਇੰਜ ਲਗਦਾ ਸੁਣੀ ਜਾਊ ਬਸ bhai ਮੈਂ ਤਾਂ ਬੈਠਾ ਬੇਠਾ ਮਗਨ ਹੀ ਹੋ ਗਿਆ
Endless bapu ji
Legend 🙏🙏🙏
Very nice bai ji
ਬਾਪੂ ਜ਼ਿੰਦਾਬਾਦ
Waheguru Mehar kare 🙏❤
Love from Pakistan 🇵🇰♥️
🙏🏻
@@Movieshai2.0 ♥️
God bless you baby ji
Satshriakal baapu ji
Very nyc bro
Very nice 👌
Real punjabi baba ji
Bappu nu dekh ke
Apde bajurg yad agye kise tym eve e baith ke galla marde c 😢
Veer g bhut vdiaa lgaa sikhan nu mildia togde channel ty vdio rai
Eh a rang punjab de ❤️❤️❤️❤️❤️
svaad aa gya