Afsana Khan Crying For Sidhu Moose Wala During Mandali Mela Live Performance

แชร์
ฝัง
  • เผยแพร่เมื่อ 30 มิ.ย. 2022
  • Please Subscribe Our Channel And Press The Bell Icon
    Like Us On Facebook / doabatv
    Afsana Khan Crying For Sidhu Moose Wala During Mandali Mela Live Performance
  • เพลง

ความคิดเห็น • 3K

  • @nareshkundlas5090
    @nareshkundlas5090 2 ปีที่แล้ว +271

    ਅਫਸਾਨਾ ਭੈਣ ਤੁਸੀ ਇਸ ਤਰਾਂ ਹੀ ਬਾਈ ਨੂੰ ਜੀਉਂਦਾ ਰੱਖਣਾ ਵਾਹਿਗੁਰੂ ਓਹਨਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ

  • @GurwinderSingh-ts1bk
    @GurwinderSingh-ts1bk 2 ปีที่แล้ว +276

    ਅਫਸਾਨਾ ਭੈਣ ਜੀ ਤੁਸੀਂ ਸਿੱਧੂ ਬਾਈ ਨੂੰ ਆਪਣੇ ਗੀਤਾਂ ਰਾਹੀਂ ਜਿੰਦਾਂ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ। ਵਾਹਿਗੁਰੂ ਜੀ ਸਿੱਧੂ ਬਾਈ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🙏🙏

    • @HarpreetKaur-pw2vl
      @HarpreetKaur-pw2vl 2 ปีที่แล้ว +1

      AR zi9kਮ

    • @gursiratsinghspark9669
      @gursiratsinghspark9669 2 ปีที่แล้ว +1

      Sidhu bhai ko shardhasuman k liye saroop singh spark ka song sune

    • @sumanjoshi3864
      @sumanjoshi3864 2 ปีที่แล้ว +2

      वीर जी की शकल पापा जी कि साथ बहुत मिलती थी वाहेगुरु जी हमारे वीर जी को दुवारा जनम देना जी वाहेगुरु जी का खालसा वाहेगुरु जघ कघ फतेह फतेहजी

    • @harleen1550
      @harleen1550 2 ปีที่แล้ว

      😂😂♥️♥️

    • @harleen1550
      @harleen1550 2 ปีที่แล้ว

      🤣🤣♥️♥️♥️♥️

  • @majorsingh1024
    @majorsingh1024 2 ปีที่แล้ว +163

    ਸੱਚੀਓਂ ਅੱਖਾਂ ਚੋਂ ਪਾਣੀ ਨਿਲਕ ਗਿਆ 😭😭😭😭 ਇਹ ਗੀਤ ਸੁਣ ਕੇ ਵਾਹਿਗੁਰੂ ਸਿੱਧੂ ਵਾਪਿਸ ਕਰਦੋ 👏🏻

    • @gurpreetguri1302
      @gurpreetguri1302 2 ปีที่แล้ว +4

      Y waheguru nhi sunda koi gal

    • @sonukular7077
      @sonukular7077 2 ปีที่แล้ว +5

      Sidhu vapis aaoga jaroor
      Waheguru mehar kri🙏🙏

  • @tauqeerali818
    @tauqeerali818 2 ปีที่แล้ว +7

    Legend is never die he is always live in my heart he is my brother miss you brother so much I am sister Sidhu brother I'm from Pakistan

  • @sukhwantsingh2684
    @sukhwantsingh2684 2 ปีที่แล้ว +617

    ਵਿੱਛੜ ਕੇ ਵੀ ਨਾ ਵਿੱਛੜਾਂਗੇ ਕਦੇ ਸਿੱਧੂਆ,
    ਆਪਣੀਆਂ ਯਾਦਾਂ ਚ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ 😢😢😢😢😢😢😢😢😢

  • @SarabjitSingh-vi7zf
    @SarabjitSingh-vi7zf 2 ปีที่แล้ว +491

    ਸੱਚੇ ਦਿਲ ਤੋਂ ਰੋਈ ਆ ਸਿੱਧੂ ਦੀ ਭੈਣ ਤੇ ਸਾਨੂੰ ਵੀ ਰੁਵਾ ਦਿੱਤਾ , ਸਿੱਧੂ ਨਹੀਂ ਭੁੱਲਦਾ ਸਦਾ ਯਾਦਾਂ ਚ ਰਹੇਗਾ

  • @nitishbhardwaj3247
    @nitishbhardwaj3247 2 ปีที่แล้ว +53

    This world wont ever get another
    MOOSEWALA…
    He was god’s sent gift to us…
    He took him away on his own
    Rest in power
    Greatest punjabi legend
    Ever…
    Moosewala till eternity…
    🫶🏻🫶🏻💔💔🫶🏻🫶🏻

  • @AjayKumar-jk6kb
    @AjayKumar-jk6kb 2 ปีที่แล้ว +40

    Legend never die💔💔💔 He always live in our hearts ❤️❤️

  • @ManjitKaur-bp1lf
    @ManjitKaur-bp1lf 2 ปีที่แล้ว +1030

    ਭੈਣੇ ਅਸੀਂ ਤਾਂ ਸਿੱਧੂ ਨੂੰ ਦੇਖਿਆ ਵੀ ਨਹੀਂ ਸੀ ਤਾਂ ਵੀ ਓਹਦੀਆਂ ਵੀਡੀਓ ਦੇਖਦੇ ਸਾਰਾ ਦਿਨ ਲੰਘ ਜਾਂਦਾ 😭😭😭😭🙏😔

  • @khangura3145
    @khangura3145 2 ปีที่แล้ว +90

    ਧੰਨ ਹੋਣਗੇ ਉਹ ਪਲ ਜੋ ਤੁਸੀਂ ਆਪਣੇ ਸਿੱਧੂ ਵੀਰੇ ਨਾਲ ਗੁਜ਼ਾਰੇ। love you

  • @newkatarian8912
    @newkatarian8912 ปีที่แล้ว +5

    Miss you Sidhoo Moose Wala legend never die 🔥 Dil da ni Marha Tera Sidhoo Moose Wala Miss u From Pakistan .

  • @sandeep9277
    @sandeep9277 2 ปีที่แล้ว +6

    ਦੀਦੀ ਤੁਸੀ ਸਿੰਗਰਾਂ ਨੂੰ ਕਹਿ ਰਹੇ ਕੀ ਕੋਈ ਆਇਆ ਨੀ ਤੁਸੀ ਵੇਖਿਆ ਪੂਰੀ ਦੁਨੀਆ ਆਈ ਸੀ ਵੀਰ ਕੋਲ 😭😭😭😭ਓਹਨੂੰ ਸਾਰਾ ਜਹਾਨ ਰੋਂਦਾ ਵੀਰ ਨੂੰ ਕੀਤੇ ਵਾਹਿਗੁਰੂ ਨੇੜੇ ਹੋਕੇ ਸੁਣ ਲਵੇ ਸਾਡਾ ਵੀਰ ਸਾਡੇ ਕੋਲ ਵਾਪਿਸ ਆਜੇ 😭😭😭😭😭😭😭

  • @nareshkundlas5090
    @nareshkundlas5090 2 ปีที่แล้ว +310

    ਅਸੀ ਤਾਂ ਓਹਨਾ ਨੂੰ ਮਿਲੇ b ਨਹੀਂ ਸੀ ਜਦੋਂ b ਫੋਨ open ਕਰਦੇ ਹਾਂ ਬਾਈ ਦੀਆ ਹੀ ਵੀਡਿਓਜ਼ ਦੇਖ ਦੇਖ ਕੇ ਰੋਂਦੇ ਰਹਿਦੇ ਹਾਂ ਬਾਈ ਹਮੇਸ਼ਾ ਸਾਡੇ ਨਾਲ ਹੈ ਓਹਨਾ ਦੇ ਗੀਤਾਂ ਰਾਹੀਂ miss you sidhu bai 😭😭😭😭

    • @harbansinsan5132
      @harbansinsan5132 2 ปีที่แล้ว +2

      hm ji right😭😭

    • @swaranjitkaur1238
      @swaranjitkaur1238 2 ปีที่แล้ว +1

      Hnji sahi hai

    • @AliRaza-zx2pt
      @AliRaza-zx2pt 2 ปีที่แล้ว

      😂😂

    • @raysahota6033
      @raysahota6033 2 ปีที่แล้ว +1

      Same 😭

    • @lastride8998
      @lastride8998 2 ปีที่แล้ว

      Hmm sidhu veer g na dila vich jagah banyi ae...Rona aa janda ..miss u jatta brave heart legend🥰

  • @naibsingh2354
    @naibsingh2354 2 ปีที่แล้ว +31

    ਅਫ਼ਸਾਨਾ ਜੀ,ਤੂਸੀਂ ਬਹੁਤ ਵਧੀਆ ਇਨਸਾਨ ਓ।
    ਤੁਸੀਂ ਸਿੱਧੂ ਬਾਈ ਨੂੰ ਹਮੇਸ਼ਾ ਯਾਦ ਰੱਖਦੇ ਓ

  • @suchasingh175
    @suchasingh175 2 ปีที่แล้ว +23

    ਘਰ ਘਰ ਪੁੱਤ ਜਾਮੰਨੇ ਕੋਈ ਜਾਮਣਾਂ ਨੀ ਸਿੱਧੂ ਮੂਸੇ ਵਰਗਾਂ love you sidhu Bhai always miss you

  • @ShaminasDIY
    @ShaminasDIY 2 ปีที่แล้ว +75

    Legends never die ❤️

  • @ManishaKumari-sv4in
    @ManishaKumari-sv4in 2 ปีที่แล้ว +107

    ਸਖੀ ਭੈਣ ਨਾਲੋ ਜਿਆਦਾ ਤੁਸੀ ਫਰਜ਼ ਨਿਭਾਇਆ ਲਵ ਯੂ ਭੈਣ,ਤੇਰੇ ਵਰਗੀ ਭੈਣ ਸਭ ਵੀਰ ਨੂੰ ਦੇਵੇ ਰੱਬ, ਸਿੱਧੂ ਵੀਰਾ ਹਮੇਸ਼ਾ ਸਾਡੇ ਦਿਲਾਂ ਵਿਚ ਰਹੂੰਗਾ

  • @shainaarora2124
    @shainaarora2124 2 ปีที่แล้ว +169

    First time I have seen such a pure brother sister relationship who are not connected by blood or religion bt by pure hearts..
    Love u both always...,💞💞

  • @SINGH-gt9fm
    @SINGH-gt9fm 2 ปีที่แล้ว +5

    Many fake girls are crying fake for Sidhu Moosewala for their blogs on TH-cam to get millions of views and be famous But this is the real Sister of our Sidhu Bai who has cried an Ocean and will always miss our Bai. Sidhu respected her so much, so all Punjabis support Afsana Khan who is truthful like our Sidhu Bai...🙏🙏🙏

  • @missdiamondrose
    @missdiamondrose 2 ปีที่แล้ว +6

    Afsana Khan sis you made me cry. I think of hos parents every day how their world has fallen apart. Please be their son for them. I enjoyed this video a lot and cried a lot....from UK 🇬🇧

  • @Style_beauty_saloon_2007
    @Style_beauty_saloon_2007 2 ปีที่แล้ว +86

    ਅਫ਼ਸਾਨਾ ਭੈਣ ਨੂੰ ਦਿਲੋ ਸਲੂਟ ਹੈ 🙏🙏

  • @harman44578
    @harman44578 2 ปีที่แล้ว +134

    ਵਾਹਿਗੁਰੂ ਜੀ ਮੰਮੀ ਪਾਪਾ ਨੂੰ ਹਮੇਸ਼ਾਂ ਖੁਸ ਤੇ ਤੰਦਰੁਸਤ ਰੱਖੇ ਜੀ 🙏🙏🙏

    • @deepikafullfun
      @deepikafullfun 2 ปีที่แล้ว

      Ryt kiha tuci ,,waheguru g ohna nu fir ek sidhu dean ohna di zindgi da asra bne o🙏🙏

    • @harman44578
      @harman44578 2 ปีที่แล้ว

      @@deepikafullfun ਹਾਜੀ ਬਿਲਕੁਲ ਜੀ ਥੈਕਸ ਜੀ 🙏🙏

    • @deepikafullfun
      @deepikafullfun 2 ปีที่แล้ว

      @@harman44578 wlc g dil nal attach hogy sidhu musewal de mom papa sade nal, ohna da dukh dekh nhi hunda😭😭😭😭

  • @punjab2144
    @punjab2144 2 ปีที่แล้ว +3

    bohot emmotional karta Afsana ne, ese tra Sidhu Moosewaley nu sda yaad rakhna g ! May this Legend never dies !

  • @raivlogs2042
    @raivlogs2042 2 ปีที่แล้ว +81

    ਜਾਣ ਵਾਲੇ ਤੁਰ ਜਾਂਦੇ ਦੁਨੀਆ ਤੋਂ ਪਰ ਦਿਲਾ ਚ ਹਮੇਸ਼ਾ ਆਬਾਦ ਰਹਿੰਦੇ ਲਵ ਯੂ ਸਿੱਧੂ ਬਾਈ ਦੁਨੀਆ ਤੈਨੂੰ ਯਾਦ ਕਰਦੀ ਰਹੂਗੀ ਰਹਿੰਦੀ ਦੁਨੀਆ ਤਕ

  • @Jas-mh1kx
    @Jas-mh1kx 2 ปีที่แล้ว +570

    ਸਦਾ ਹੀ ਚਮਕੀਲਾ ਸਿਤਾਰਾ ਚਮਕਦਾ ਰਹੇਗਾ
    Legend never die 🙏

    • @harwantsingh4324
      @harwantsingh4324 2 ปีที่แล้ว +14

      22 ji chamkila gand c sidhu veer hira banda c
      Chamkile de song gande c
      Sidhu veer de song Ankhi aa
      Ankhi aa geet jatt de sira to na loande chunia 🥺🥺🥺😢😢

    • @BalbirSingh-bq8no
      @BalbirSingh-bq8no 2 ปีที่แล้ว +4

      Chamkila te sidhu ch fark bhot aa

    • @mandersisters1396
      @mandersisters1396 2 ปีที่แล้ว +1

      @ALONE hnji Ryt 👍👍

    • @DD-fh2pg
      @DD-fh2pg 2 ปีที่แล้ว

      Very very nice singing in my area.

    • @dilshadgora5923
      @dilshadgora5923 2 ปีที่แล้ว

      Bai ji ohne chamkila sitara kiha na ke singer di gal kiti a

  • @singhpreet4915
    @singhpreet4915 2 ปีที่แล้ว +1

    Mera ta khud aap rona a gea Afsana d nu dekh k miss you Sidhu veer didi tuc eve e veer nu amar rkheo ohna de mumy papa nal hmesha ohna d dhee ni putt bn k rheo lv u both

  • @gurdeepdhanoa
    @gurdeepdhanoa 2 ปีที่แล้ว +2

    Sachi Sherni aa te Sachi hi moosewala di sister a sirf khain lyee ni kina dard a ❤😔whaeguru

  • @Punjab_5rivers
    @Punjab_5rivers 2 ปีที่แล้ว +25

    Afsana Khan sister ਸਿੱਧੂ ਸਿੱਧੂ ਸੀ, ਉਸਨੇ 28 ਸਾਲਾਂ ਵਿੱਚ ਉਹ ਕਰ ਦਿਖਾਇਆ ਜੋ ਕੋਈ 100 ਸਾਲਾਂ ਵਿੱਚ ਨਹੀਂ ਕਰ ਸਕਦਾ , -- He is in our hearts

  • @navnehasahota676
    @navnehasahota676 2 ปีที่แล้ว +22

    ਸੱਚੇ ਤੇ ਚੰਗੇ ਲੋਕਾਂ ਦੀ ਉਮਰ ਬਹੁਤ ਘੱਟ ਆ ਜੀ ਇੱਥੇ , ਸੱਚ ਬੋਲਣ ਵਾਲੇ ਨੂੰ ਲੋਕ ਜਿਉਣ ਨੀ ਦਿੰਦੇ।

  • @Gurpreetsingh-vt2yz
    @Gurpreetsingh-vt2yz 2 ปีที่แล้ว +1

    ਸਿੱਧੂ ਵੀਰ ਮਰਿਆ ਨਹੀਂ ਅੱਜ ਵੀ ਜਿਉਂਦਾ ਹੈ ਲੱਖਾਂ ਦਿਲਾਂ ਵਿਚ ਵਾਹਿਗੁਰੂ ਜੀ ਮਾਤਾ ਪਿਤਾ ਨੂੰ ਹੌਂਸਲਾ ਬਖਸ਼ੋ ਜੀ ਰੱਬਾ ਇਕ ਵਾਰ ਸਿੱਧੂ ਮੋੜ ਦੇ

  • @dilbaggajjanwala2569
    @dilbaggajjanwala2569 2 ปีที่แล้ว +4

    ਅਫਸਾਨਾ ਜੀ ਤੁਸੀਂ ਮੂਸੇ ਪਿੰਡ 2 ਗੇੜੇ ਮਹੀਨੇ ਦੇ ਜਰੂਰ ਲਾਇਆ ਕਰਿਓ ਜੀ,,, ਜੇਕਰ 2 ਨਹੀਂ ਤਾਂ ਮਹੀਨੇ ਬਾਅਦ 1 ਵਾਰੀ ਜਰੂਰ ਜਾਇਆ ਕਰੋ ਜੀ... ਕਿਉਂ ਕੀ ਉਸ ਪਰਿਵਾਰ ਦਾ ਤੁਹਾਡੇ ਨਾਲ ਵੀ ਬਹੁਤ ਲਗਾਅ ਆ ਜੀ.. ਅੰਕਲ ਆਂਟੀ ਜੀ ਨੂੰ ਹੌਂਸਲਾ ਮਿਲਦਾ ਰਹੂ... ਜਿੰਦਗੀ ਲੰਘਾਂਉਣੀ ਹੈ ਤਾਂ ਬਹੁਤ ਹੀ ਔਖੀ ਉਹਨਾਂ ਲਈ.. ਪਰ ਵਿਚਾਰੇ ਆਪਣੇ ਪੁੱਤ ਦੀਆਂ ਯਾਦਾਂ ਵਿੱਚ ਜਿੰਦਗੀ ਬਸਰ ਕਰ ਰਹੇ ਨੇ..... ਕਦੇ ਕਿਸੇ ਮਾਂ ਪਿਓ ਨੂੰ ਇਹ ਦਿਨ ਨਾਂ ਦੇਖਣੇ ਪੈਣ ਵਾਹਿਗੁਰੂ ਜੀ ਕ੍ਰਿਪਾ ਕਰੋ ਜੀ 👏🏻👏🏻👏🏻👏🏻

  • @Jyotinikude9905
    @Jyotinikude9905 2 ปีที่แล้ว +97

    दीदी हम लोगो को रोना आता है तुम्हारा तो भाई था आप सिद्धू भैया मरे नही है जिंदा है उनके सॉंग आप गाव दीदी अपने आपको कमजोर मत समझो भगवान आपके साथ है महाराष्ट्र के रहने वाली हू नागपूर की लेकिन सिद्धू भैया के व्हिडिओ देख देख के मै भी रोते हु

  • @lifestylesaba2569
    @lifestylesaba2569 2 ปีที่แล้ว +608

    I am from Pakistan...... But Legends never Dies🥺🥺🥺💔💔Missss u bro Sindhu Moseee Wala 🥺🥺🥺

    • @Dhruv_rathee_fanpage_173
      @Dhruv_rathee_fanpage_173 2 ปีที่แล้ว +22

      Pakistan walian nu sade walo thanks kyu k sidhu y nu tusi bahot pyaar krde o y sidhu kde v kise nu nahi bhulna😭😭😭😭😭🥺🥺🥺🥺🥺

    • @allahisgreatest7869
      @allahisgreatest7869 2 ปีที่แล้ว

      Lanat un kuto per jinho ne maa baap ka sheer jaise beta mar diya

    • @parulkumar3863
      @parulkumar3863 2 ปีที่แล้ว +9

      🇮🇳❤🇵🇰

    • @harbhajansingh3048
      @harbhajansingh3048 2 ปีที่แล้ว +12

      Bai pakistan ki all worlds ch lok bai de fan ne👍

    • @kajalvlogs6867
      @kajalvlogs6867 2 ปีที่แล้ว

      🥲💔

  • @Kaamkibaatkkb222
    @Kaamkibaatkkb222 2 ปีที่แล้ว +3

    भाई सिद्धू दुनियां से चले गए
    दर्द अफसाना बहन के दिल में रह गए
    और महान इतने थे सिद्धू भाई
    आज ना जाने कितनों की आंखों से आंसू बह गए
    By Mr Bharat Hastinapur Meerut

  • @gagandeepsinghgagan8573
    @gagandeepsinghgagan8573 2 ปีที่แล้ว +2

    ਅਫਸਾਨਾ ਨੂੰ ਰੱਬ ਜਿੱਡਾ ਆਸਰਾ ਸੀ ਬਾਈ ਦਾ।

  • @messi-zm3uo
    @messi-zm3uo 2 ปีที่แล้ว +192

    Really We proud u Afsana ji
    Really We lost diamond 💎 our world 💎 🌎 Legend never die 🙏🏻 Rip 🙏🏻 🕊 Miss u 😢 💔 😞 sidhu We never forget 295 & 5911
    We want justice ⚖ justice ⚖ justice ⚖ justice ⚖

  • @buildyourvocabulary9965
    @buildyourvocabulary9965 2 ปีที่แล้ว +14

    A real bond which we can see the depth of relationship between Sidhu and afsana....a family bond..after the dealth I found she missed Sidhu really alot....respect your bond✨.....I missed him tooo !

  • @neo8neo8
    @neo8neo8 2 ปีที่แล้ว +5

    Miss you Sidhu Moosewala .. .God Bless you Child 💫♾️✨🙏🏼🎶💗🎤💔😔

  • @sunnyrai1146
    @sunnyrai1146 2 ปีที่แล้ว +1

    Boht rona onda jadon v yaad ondi aa 22 di love you shidhu veere

  • @lakhisoundbajrur2155
    @lakhisoundbajrur2155 2 ปีที่แล้ว +1609

    Afsana Khan ਜੀ ਤੁਸੀਂ ਧੰਨ ਹੋ ਜਿਹੜੇ ਪਲ ਤੁਸੀਂ ਸਿੱਧੂ ਵੀਰ ਜੀ ਨਾਲ ਰਹੇ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਤੁਸੀਂ ਉਨ੍ਹਾਂ ਨਾਲ ਗਾਇਆ ( ਭੁੱਲਣਾ ਨਹੀਂ ਵੀਰ ਸਾਨੂੰ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ) 🙏🙏🙏🙏🙏🙏🙏

    • @nisharani6078
      @nisharani6078 2 ปีที่แล้ว +15

      nice

    • @amansandhu6778
      @amansandhu6778 2 ปีที่แล้ว +7

      @@nisharani6078
      mera

    • @ParamjitKaur-cn5tq
      @ParamjitKaur-cn5tq 2 ปีที่แล้ว +6

      The in

    • @satindersingh9546
      @satindersingh9546 2 ปีที่แล้ว +7

      Information ve gangster nu ene ditti c

    • @BoSS-tu1df
      @BoSS-tu1df 2 ปีที่แล้ว +16

      veere roj jdo subah jaag khul di aa.. te os sade Heere Moose Jatt Anakhi da...
      Face Akhan saamne aa janda ohdi roj yaad aundi te bht hi rona aunda 22 ..
      yr ehda lgda jive koi sade Sareer da Angg hai ni nal haiga😭😭😭😭😭😭

  • @mannkaur.ghuman.6585
    @mannkaur.ghuman.6585 2 ปีที่แล้ว +127

    Sachi kise v tym ni bhulda sidhu bai 😭😭😭😭😭Hamesha amar rahange sade dilla ch bai 🙏😭😭😭😭

  • @amanranjha9199
    @amanranjha9199 2 ปีที่แล้ว +21

    She deserves a huge respect not easy to sing a song ona occasion like this

  • @sheetumehra4682
    @sheetumehra4682 2 ปีที่แล้ว +2

    I am from dinanager mai jdo v bai da song sundi aa ta mera roan band nahi hunda enj lagda jeme koi family member always lei door hogye hove

  • @arvindersinghwalia38
    @arvindersinghwalia38 2 ปีที่แล้ว +356

    Sidhu absent in body, is alive in the soul of each Punjabi.He will never ever be forgotten.He has entered the Iconic Status of Punjab Moosewala is an Immortal.

    • @cuppycakecake6705
      @cuppycakecake6705 2 ปีที่แล้ว +14

      Not only in punjab but in whole world 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭

    • @RachnaSharma-td6qv
      @RachnaSharma-td6qv 2 ปีที่แล้ว +1

      Yes we love him.

    • @palwindersingh3731
      @palwindersingh3731 2 ปีที่แล้ว +4

      I m agree with u Arwinder singh Walia sahib ji. Sanu ta sach hi nahi lag riha. Ki itna sab kuj ho gia hai. So sad .

    • @mushahidkhan3050
      @mushahidkhan3050 2 ปีที่แล้ว

      @@RachnaSharma-td6qv bohut khub apsana khan

    • @gursiratsinghspark9669
      @gursiratsinghspark9669 2 ปีที่แล้ว

      Heart touching song for sidhu bhai by saroop singh spark

  • @PRIYANKA-r1u
    @PRIYANKA-r1u 2 ปีที่แล้ว +96

    Aankho me aansu aa gye sidhu ka song afsana se sunke

  • @ahsantaimoor7960
    @ahsantaimoor7960 2 ปีที่แล้ว +2

    Missing you Siddhu bro 😭 afsana tum ne 1 alfaz bol kar rula diya k Mera Bhai Mera Sahara tha 😭 bohot dukh hai Siddhu Bhai ka 😭😭😭🇵🇰🇵🇰🇵🇰

  • @ayeshana6807
    @ayeshana6807 2 ปีที่แล้ว +1

    Really missed sidu mosewala.......

  • @sukhkiroshni4230
    @sukhkiroshni4230 2 ปีที่แล้ว +41

    Afsana khan we are with you in this deep grief. May Allah give you strength to bear this grief. Sidhu was a legend ❤️

  • @monikasharma2833
    @monikasharma2833 2 ปีที่แล้ว +125

    Didi ji aapke aawaj se Sidhu bhai ji ka gaana sunkar aankhein bhr aayi, aansu nhi ruke jb aapne Sidhu musse wala bhai ji ka naam liya l miss u really very very so much Sidhu bhai ji hm aapko kbhi nhi bhula skte aap hmare dil m hmesha jinda rhoge ❤️ u Sidhu bhai ji aapke liye jitna likhu utna he km h 😭😭😭

  • @manjitgill1050
    @manjitgill1050 2 ปีที่แล้ว +2

    Sidhu is forever in our hearts. He is alive till music 🎶 is there

  • @Poojachauhan-hi1ez
    @Poojachauhan-hi1ez 2 ปีที่แล้ว +1

    ਰਹਿਣਾ ਮਜ਼ਬੂਤ ਅਸੀਂ ਹਨ ਨਾਲ ਤੁਸੀਂ 🥺❤

  • @snowqueen7089
    @snowqueen7089 2 ปีที่แล้ว +18

    I cant stop crying Keep doing thapi it will let his enemies die everyday they should know sidhu is still alive and he will live forever through us

  • @babbujassar800
    @babbujassar800 2 ปีที่แล้ว +23

    🌏ਲੋਕ ਜਿਨ੍ਹਾਂ ਤੈਨੂੰ ❣️ ਪਿਆਰ💔 ਕਰਦੇ ਆ
    👑ਸਿੱਧੂਆਂ ਲੱਗਦਾ🕊️ ਵਾਪਸ ⛳ਆਏਗਾ 😭😭

  • @alicheema2653
    @alicheema2653 2 ปีที่แล้ว +2

    I am from Pakistan 🇵🇰 miss you sidhu moose wala bro 😢

  • @_kamalpreet_kaur90
    @_kamalpreet_kaur90 2 ปีที่แล้ว +2

    Sada v dil tuta ji😭😭😭😭😭😭💔💔💔💔💔💔💔💔😭😭😭😭😭💔💔💔💔😭😭😭Manu v bhot yaad audi aa mara bai di😭😭😭😭😭😭😭😭😭😭😭😭😭😭😭😭😭😭💔💔💔💔💔💔💔😭😭

  • @thoughtpower28
    @thoughtpower28 2 ปีที่แล้ว +17

    Afsana ke liye meri nazar mein aaj izzat badh gayee....😭🥺🙏🙏

  • @sumansumandeep5065
    @sumansumandeep5065 2 ปีที่แล้ว +162

    I m not a huge fan of sidhu Moose wala.but now from one month i used vto listen his songs daily.i really miss him 😔😔😔😔😔

  • @amandeepkaur1900
    @amandeepkaur1900 2 ปีที่แล้ว +1

    Haaye veere kaash Tu sachii wapis aa jawe..... 🙏sidhu moose wala...... 💪

  • @ranvirbhathal4787
    @ranvirbhathal4787 2 ปีที่แล้ว

    ਅਫਸ਼ਾਨਾਂ ਜੀ ਸਿੱਧੂ ਬਾਈ ਨੂੰ ਏਦਾਂ ਹੀ ਜਿੰਦਾ ਰੱਖਿਓ🙏🙏🌹🌹🙏🙏

  • @Avneetkaur664
    @Avneetkaur664 2 ปีที่แล้ว +12

    My tears did not stop😭😭😭😭😭😭😭😭miss u vere aaja na ik vaari yr asi sare Teri wait kr rhe aa bai 😭pej do na waheguru ji ikk vari Sade bhai nu 😭😭😭😭😭

  • @ManjitKaur-bp1lf
    @ManjitKaur-bp1lf 2 ปีที่แล้ว +43

    ਵਾਕਿਆ ਈ ਝੋਟਾ ਸਾਰਿਆਂ ਨੂੰ ਰਵਾ ਗਿਆ 😭😭

    • @gillsaab9599
      @gillsaab9599 2 ปีที่แล้ว +2

      Kuch ni changa lgda hun sidhu veere pls vapis aaja

  • @balkaransingh5455
    @balkaransingh5455 2 ปีที่แล้ว +1

    ਅਫਸਾਨਾ ਭੈਣ ਰੋਣਾ ਆ ਗਿਆ 😭😭

  • @aastha1796
    @aastha1796 2 ปีที่แล้ว +3

    What a coincidence sidhu moose wala pajji birthday on 11th June and Afsana Khan birthday on 12th June

  • @tanisha9829
    @tanisha9829 2 ปีที่แล้ว +159

    Keep doing thappi 🙏,,
    Always in every of ur concert,, this will let the enemies die again and again.....🙏🙏
    LOVE U SIDHU BHAI❤❤, love u so much.....

    • @rj13_aala_banna71
      @rj13_aala_banna71 2 ปีที่แล้ว

      😢😢

    • @parveenamalik6192
      @parveenamalik6192 2 ปีที่แล้ว

      💔😢

    • @vikramjeet8230
      @vikramjeet8230 2 ปีที่แล้ว

      💔💔💔😔😔😔

    • @KulwinderSingh-qg6tc
      @KulwinderSingh-qg6tc 2 ปีที่แล้ว

      ਪੰਜਾਬੀ ਮਾਂ ਨੂੰ ਪਿਆਰ ਕਰਨ ਲਈ ਧੰਨਵਾਦ😘💕😘💕😘💕😘💕😘💕😘💕😘💕😘💕😘💕😘💕😘💕

  • @sheikhbashart
    @sheikhbashart 2 ปีที่แล้ว +78

    I can't stop my tear after watching this 😭😭😭😭😭😭😭😭

  • @barinderkaurhundal9856
    @barinderkaurhundal9856 2 ปีที่แล้ว +1

    ਰੋਣਾ ਆ ਗਿਆ ਸੱਚੀ ਸਿੰਧੂ ਜੀ ਦੇ ਗਾਣੇ ਸੁਣਕੇ😭😭😭😭💔💔💔💔

  • @nehajeeta1345
    @nehajeeta1345 2 ปีที่แล้ว +2

    Waheguru ji Waheguru ji Waheguru ji please vapis bhejo sidhu moose wala veer ji nu please bahut miss krde a

  • @paramjitsinghpamma6174
    @paramjitsinghpamma6174 2 ปีที่แล้ว +7

    ਛੋਟੀ ਉਮਰ ਚ ਹਜਾਰਾਂ ਸਾਲ ਜੀ ਗਿਆ 💝💝💝💝💝💝ਫਰਿਸ਼ਤਾ ਸੀ ਤੂੰ ਤਾਂ ਯਾਰ 💝💝💝💝💝💝

  • @itz_mattu_
    @itz_mattu_ 2 ปีที่แล้ว +29

    Sidhu wangu gouna bht okha ...salute aa dilo sidhu bai 😔

  • @bulbulgurna1772
    @bulbulgurna1772 2 ปีที่แล้ว +1

    Had Sidhu lived a long live....saade Punjab lai bahut kuch krr jana si ...tahi uss nu Marva ditta😶.....luv u always 💞❤️🌸🌷

  • @GurpreetKaur-yr6gt
    @GurpreetKaur-yr6gt 2 ปีที่แล้ว

    Ma kida nhi mali sidhu nu manu eida he ਰੋਨ ਆ ਜਾਂਦਾ miss u sidhu 😓😓😓😓

  • @PankajKumar-hc8gh
    @PankajKumar-hc8gh 2 ปีที่แล้ว +29

    Rula diya Afsana mam apny ..😭😭 aap bhi apny bhai sidhu k jaisy strong ho ab apny apny bhai ko songs k jariye jinda rakhna h ...👍👍🙏🙏

  • @onenesslove8003
    @onenesslove8003 2 ปีที่แล้ว +70

    Legend never die 💔😢Miss you Sidhu 💔😢😘❤ Forever in our hearts ❤
    😔😔

  • @tarankang298
    @tarankang298 2 ปีที่แล้ว +1

    ਵਿਛੜੇ ਪੁੱਤ ਦੀ ਮਾਂ ਨੂੰ ਇਹ ਸੁਣ ਕੇ ਰੱਜ ਕੇ ਰੋ ਰੋ ਪੁੱਤ ਦੀ ਯਾਦ ਆਉਂਦੀ ਹੈ ਮੇਰਾ ਵੀ ਇਕੱਲਾ ਹੀ ਪੁੱਤ ਸੀ

  • @NehaKumari-yi8cx
    @NehaKumari-yi8cx 2 ปีที่แล้ว +1

    Bhai behan ka rishta sab rishto se upr hota ha vo koi bi akr pura ni kr skta ha i love my brother

  • @manikarnika3688
    @manikarnika3688 2 ปีที่แล้ว +150

    It's almost been a month since Sidhu left us. Sidhu is being missed every second every minute and every day

    • @ranjeetkaur7528
      @ranjeetkaur7528 2 ปีที่แล้ว +1

      Whaguru ji sidhu veer nu sady kol dobara bhej do

    • @Noone0027
      @Noone0027 2 ปีที่แล้ว

      😭

    • @rickygill4706
      @rickygill4706 ปีที่แล้ว

      Mani can v talk plz

    • @rickygill4706
      @rickygill4706 ปีที่แล้ว

      @@ranjeetkaur7528 ranjeet ji.. Can we talk plz

  • @raii678
    @raii678 2 ปีที่แล้ว +23

    Me fan ni c pr me fans to v jyada roya miss u legend 😭😭

  • @aroshsitaish1335
    @aroshsitaish1335 2 ปีที่แล้ว +1

    This video make me cry tooo much miss u bro from Pakistan

  • @shaggylabu2020
    @shaggylabu2020 2 ปีที่แล้ว +1

    Afsana mam aapne rula diya aaj bhagwan aapko sari khushiya de

  • @kirankiran454
    @kirankiran454 2 ปีที่แล้ว +19

    Na kde gane sune na kde vekhya pr fer bhi sunke ..ehna dukh hoya jdo v video dekhde ha rona aape niklda h bhot sis..tusi ta ohna de ehne nede c tuhada Veera c tuhanu ta bhot dukh hoya h sister ..ohna de mmy dady da dyan rkhyo ji

  • @rumasaini6676
    @rumasaini6676 2 ปีที่แล้ว +25

    Rona ni ruk rha didi miss you Sidhumoosewale 😭😭😭😭

  • @poonamjamwal6480
    @poonamjamwal6480 2 ปีที่แล้ว +1

    Miss u Sidhu veer ji 😭

  • @nisharaghav1766
    @nisharaghav1766 2 ปีที่แล้ว +5

    I listen his song everyday miss you legend 😭

  • @user-hb5yj9wx4e
    @user-hb5yj9wx4e 2 ปีที่แล้ว +8

    ਸਿੱਧੂ ਬਾਈ ਅਮਰ ਰਹੇਗਾ ਸਾਡੇ ਦਿਲਾਂ ਵਿੱਚ ਧੰਨ ਤੂੰ ਭੈਣ ਜੀ

  • @krishnaagarwal1037
    @krishnaagarwal1037 2 ปีที่แล้ว +68

    My heart start crying after listening sidhu songs from afshana khan💔💔💔🥺

  • @arshdeep9324
    @arshdeep9324 2 ปีที่แล้ว +1

    ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏

  • @harwinderkaurjj4482
    @harwinderkaurjj4482 2 ปีที่แล้ว

    Afsana ji aapki in sari baatoon ne mujhe bhi rula diya ro te us din ke hai jis din se sidhu bhai duniya toh gaye ne but sidhu bhai aaj vi hai sade dila vich miss u bro love u sidhu bhai waheguru ji is bhai nu wapis bhej dyo

  • @mewasingh9324
    @mewasingh9324 2 ปีที่แล้ว +17

    I really appreciate the feelings of Baby Afsana Khan . God Bless Her ! 👍👍

  • @user-tl7kg5bz7v
    @user-tl7kg5bz7v 2 ปีที่แล้ว +28

    Duniya ka sbse pavitra rishta hota h bhai bhn ka . Afsana di aapna dhyan rkho .

  • @sweetygherha5395
    @sweetygherha5395 2 ปีที่แล้ว +3

    After listening this word of afsana I can't stop my tear...it breaks my heart ❤️

  • @daimbhatti8961
    @daimbhatti8961 2 ปีที่แล้ว +1

    Nice 👍 voice ☺️ But sidhu moss wala I miss you 😭😭😭💔💔🥺 from Pakistan

  • @Jassijalandharwala
    @Jassijalandharwala 2 ปีที่แล้ว +33

    Sare lok bai nu pyar krde c ♥️ kuj dle agye c uss nu mRn boht dukh lgda rona a jnda Bai nu yaad krke

  • @neerumehra1409
    @neerumehra1409 2 ปีที่แล้ว +35

    It really hurts some says he is not handsome what aa joke????
    Sidhu aa handsome intelligent
    Cuteness overload 🤩🤩🤩🤩🤩 really handsome hunk he is i love him alot Afsana Khan very loyal to him ......... The video shows her sorrow and love for her bro sidhu
    Dashing sidhu sir ❤️🌹🌹❤️❤️🙌❤️❤️ best and smarty💯💯💯💯
    I am not missing you only whole the world who knows u missing u alot❤️

    • @gillsaab9599
      @gillsaab9599 2 ปีที่แล้ว

      Jide khande aa ki verrra handsome nhi aa ona de eyes ch ee koi kami aa kina sohna c veer lamba jawaan te pagg v bht jachdi c mere pra nu menu ta Mera sidhu veer bht ghaitt lgda aa love u sidhu veer miss u alot jatta ho sake ta pls vapis aaja apne maa pio kol badi lod aa una nu teri prava

    • @sport5-593
      @sport5-593 2 ปีที่แล้ว +3

      he was most handsome boy and his smile is killing smile l ever seen..he had such effective personality..

    • @neerumehra1409
      @neerumehra1409 2 ปีที่แล้ว

      @@sport5-593 yes dear

    • @neerumehra1409
      @neerumehra1409 2 ปีที่แล้ว

      @@gillsaab9599 sahi gal g 💯💯😔

    • @ayeshamahmood9196
      @ayeshamahmood9196 2 ปีที่แล้ว

      Exactly
      The most handsome guy ever.

  • @rajandeep2405
    @rajandeep2405 2 ปีที่แล้ว

    Dhan jigra bhene Tera...me hune veer di movie dekh ke hati te hun eh sun ke😭😭😭😭😭🙏🙏🙏🙏🙏

  • @RajanKumar-wy5qw
    @RajanKumar-wy5qw ปีที่แล้ว

    Aaj ish video ne mujhe bohat rulaya hai aap socho ki sidhu moose wala hamre liye kitne important te i love you ❤️🙏❤️🙏❤️🙏 Sidhu sar

  • @mewasingh9324
    @mewasingh9324 2 ปีที่แล้ว +53

    So Sad of Demise of Legend ! Legends Never Die, He Will be Always With Us.May God Bless Him in Heaven ! 🙏🙏🙏🙏🙏

    • @mewasingh9324
      @mewasingh9324 2 ปีที่แล้ว

      Thanks Too Much. 🙏🙏

    • @mewasingh9324
      @mewasingh9324 2 ปีที่แล้ว

      So Nice of You.🙏🙏♥️

    • @mewasingh9324
      @mewasingh9324 2 ปีที่แล้ว

      @Baljit kaur baljit 🙏🙏

  • @ParminderKaur-gy3zg
    @ParminderKaur-gy3zg 2 ปีที่แล้ว +59

    Miss u veere...nicely sung by Afshana khan

  • @surjansingh5913
    @surjansingh5913 2 ปีที่แล้ว +1

    ਬਾਈ ਦਾ ਗਣਾ 22 ਹੀ ਬੁਲ ਸਕਦਾ ਸੀ ਹੋਰ ਕੋਈ ਕਲਾਕਾਰ ਨਹੀ ਬੁਲ ਸਕਦਾ ਸਿੱਧੂ ਭਾਈ ਅਮਰ ਰਹੇ

  • @jattboy7533
    @jattboy7533 2 ปีที่แล้ว

    Afsana khan dil tu bhara mandi c is time gauna kina aukha is li…. Aa rakhdi wale din boht aukha hona rabb strength dewe is u and sidhu de pariwar nu..

  • @madihaabid9915
    @madihaabid9915 2 ปีที่แล้ว +149

    One more time, tears rolled down my eyes.. couldn't control my emotions 😔