ਅਸੀ ਫਾਰਮ ਤੇ ਆਵੇ ਕਰਦੇਤੇ ਸਾਡਾ ਟਾਈਮ ਬੱਚ ਜਾਂਦਾ ਏ(adda krke tuc v time bacha skde ho farma ch )

แชร์
ฝัง
  • เผยแพร่เมื่อ 17 ม.ค. 2025

ความคิดเห็น • 75

  • @amritcheema7599
    @amritcheema7599 4 หลายเดือนก่อน +1

    Very good bai❤

  • @DaljitSingh-qd8fj
    @DaljitSingh-qd8fj 4 หลายเดือนก่อน

    Bahoot wadia ji

  • @vishalmattu7877
    @vishalmattu7877 5 หลายเดือนก่อน +4

    ਬਹੁਤ ਵਧੀਆ 👍👍

  • @Kundu-dairy-farm
    @Kundu-dairy-farm 5 หลายเดือนก่อน +4

    ਬੋਲਣ ਦਾ ਤਰੀਕਾ ਬਹੁਤ ਵਧੀਆ ਵਾਈ ਜੀ

  • @maninderdeepsingh5075
    @maninderdeepsingh5075 5 หลายเดือนก่อน +1

    Sira a

  • @SurinderKaur-e6o
    @SurinderKaur-e6o 5 หลายเดือนก่อน +1

    Nice

  • @JAGTARBAJWA-d7j
    @JAGTARBAJWA-d7j 5 หลายเดือนก่อน

    Bhout vadia km wa bhi gg

  • @Gursharanpreet133
    @Gursharanpreet133 4 หลายเดือนก่อน +1

    Pani Bachona bahut jaroori hai Vir ji Bahut vadia

  • @dharmindersingh3618ਦੋਲੋ
    @dharmindersingh3618ਦੋਲੋ 5 หลายเดือนก่อน

    ਬਹੁਤ ਵਧੀਆ ਵੀਰ

  • @GurdevSingh-q3y
    @GurdevSingh-q3y 4 หลายเดือนก่อน

    Good❤❤❤❤❤

  • @SandeepSingh-gz2sr
    @SandeepSingh-gz2sr 5 หลายเดือนก่อน

    Buhat wadia bro

  • @DalbagSingh-c6y
    @DalbagSingh-c6y 5 หลายเดือนก่อน

    Buhat vadia record wala bull ah

  • @GurwinderSingh-ko7ep
    @GurwinderSingh-ko7ep 5 หลายเดือนก่อน

    Nice bro god bless you bro ☺️💕

  • @InderjitKaur-qt3gv
    @InderjitKaur-qt3gv 5 หลายเดือนก่อน +1

    Bai ji janvar de niche gade jaroor vichao please

  • @kuldipbilla4877
    @kuldipbilla4877 5 หลายเดือนก่อน

    Good❤ 👍

  • @DaljeetVirk-nh5es
    @DaljeetVirk-nh5es 5 หลายเดือนก่อน

    Very good

  • @lakhdeepsingh6182
    @lakhdeepsingh6182 5 หลายเดือนก่อน

    Good 👍

  • @AmandeepSingh-uh4ee
    @AmandeepSingh-uh4ee 5 หลายเดือนก่อน

    Good👍

  • @harwinderkamboj7130
    @harwinderkamboj7130 5 หลายเดือนก่อน

    Nice bro good work

  • @manatsandhupb88
    @manatsandhupb88 5 หลายเดือนก่อน

    Good job

  • @YuvrajWahla-vh9un
    @YuvrajWahla-vh9un 4 หลายเดือนก่อน

    Veer ji me Italy Aya v 1year bas lagona me apna farm kholana va

  • @Indiantecho
    @Indiantecho 5 หลายเดือนก่อน +3

    ਬਾਈ mineral mixture dee ਵੀਡੀਓ ਵਿਚ ਇਹ ਵੀ ਦਸਿਓ ਕੇ pelha ਮੱਝਾਂ ਦੀ ਖੁਰਾਕ ਕਿ ਸੀ ਜਿਸ ਕਾਰਣ ਗਬਨ ਨਹੀਂ ਹੋਇਆ ਫੇਰ ਖ਼ੁਰਾਕ ਵਿੱਚ ki change kita ਖੁਰਾਕ ਜ਼ਿਆਦਾ ਕੀਤੀ ਜਾ ਕੁੱਝ ਹੋਰ ਬਦਲਾਵ ਕੀਤਾ।

    • @gurdeepsingh7440
      @gurdeepsingh7440 5 หลายเดือนก่อน

      ਵੀਰੇ ਸਸਤਾ ਤੇ ਵਧੀਆ ਸਰਕਾਰੀ

  • @gursharansingh1481
    @gursharansingh1481 5 หลายเดือนก่อน

    Good ver

  • @SheraDon-p8n
    @SheraDon-p8n 5 หลายเดือนก่อน

    Good

  • @gurdeepsingh7440
    @gurdeepsingh7440 5 หลายเดือนก่อน +5

    ਵੀਰੇ ਪੳਡਰ ਲਾ ਲੈਣਾ ਸੀ ਮੱਝਾਂ ਦੇ ਨਾਲ ਹੀ ਰਲ ਗਿਆ ਮਨ ਖ਼ੁਸ਼ ਹੋ ਗਿਆ

  • @GulzarSinghUppal
    @GulzarSinghUppal 5 หลายเดือนก่อน +1

    ਝੋਟਾ ਹੈਗਾ ਚੰਗੀ ਨਸਲ ਦਾ ਵੀਰ ਜੀ

  • @bhupindersinghbatth470
    @bhupindersinghbatth470 5 หลายเดือนก่อน +5

    ਭਰਾਵਾ AI ਕਰਨ ਦੀ ਟਰੇਨਿੰਗ ਲੈਲਾ ਸਾਰਾ ਇੱਕ ਮਹੀਨੇ ਦਾ ਕੋਰਸ ਆ ਸਣੇ ਛੁੱਟੀਆਂ ਹੋਰ ਬਿਮਾਰੀਆਂ ਦੇ ਟੀਕਿਆਂ ਦੀ ਟਰੇਨਿੰਗ ਭਾਵੇਂ ਨਾ ਲਵੀਂ ,ਕੰਮ ਲੰਬਾ ਹੋਜੂ । ਪਰ ਝੋਟਾ ਜਰੂਰ ਰੱਖੀਂ। ਬੱਚੇਦਾਨੀ ਵਿੱਚ ਦਵਾਈ ਆਪ ਭਰ ਦਿਆ ਕਰੀਂ ਇਨਫੈਕਸ਼ਨ ਤੋਂ ਇਲਾਜ ਲਈ। ਤੇ ਦਿਮਾਗ ਹੋਰ ਵੀ ਜਿਆਦਾਂ ਚੱਲ ਪਉ ਪਸ਼ੁਆਂ ਦੇ ਇਲਾਜ਼ ਵੱਲ ਨੂੰ

    • @Western_jatt
      @Western_jatt 5 หลายเดือนก่อน +1

      AI di training kehn lyi hi aa sikhonde kuj v nhi

    • @bhupindersinghbatth470
      @bhupindersinghbatth470 5 หลายเดือนก่อน

      ਬਾਈ ਜਿੰਨੇ ਦਿਨ ਟਰੇਨਿੰਗ ਹੁੰਦੀ ਆ ਜੇ ਪ੍ਰੈਕਟੀਕਲ ਸਮੇਂ ਡਾਕਟਰ ਦੀਆਂ ਗੱਲਾਂ ਧਿਆਨ ਨਾਲ ਸੁਣੋ ਤਾਂ ਸਿੱਖਣਾ ਕੰਮ ਅੋਖਾ ਨਹੀਂ

  • @iqbalsingh2302
    @iqbalsingh2302 5 หลายเดือนก่อน

    ♥️👍

  • @ManpreetSingh-vl7ty
    @ManpreetSingh-vl7ty 4 หลายเดือนก่อน +2

    ਇਹ ਵੀ ਗੁਡੂ ਪਿਓਰ

  • @gouravgorsi1754
    @gouravgorsi1754 5 หลายเดือนก่อน

    Bai farm da size full information video banao

  • @noorpb88x42
    @noorpb88x42 5 หลายเดือนก่อน

    ❤❤❤

  • @GurfatehSidhu-d8o
    @GurfatehSidhu-d8o 4 หลายเดือนก่อน

    Veer g sat shree akal tnu te teri full family nu Veere tuc pano wala toba means chapad kyu no bna lende bs ek vari pani bhrna pena Pani v bachu Pani peon di v lod ni peni

  • @tonyathensgreece4133
    @tonyathensgreece4133 4 หลายเดือนก่อน +2

    ਪਖੇ ਕਿੳਂਂ ਨਹੀਂ ਲਗਾੲੇ ਤੁਸੀਂ

  • @BalwinderSingh-yd4fu
    @BalwinderSingh-yd4fu 5 หลายเดือนก่อน

    Helooo verrr g ja nili ravi da o kata va teh o dedo ga pasee Lee liyo

  • @davinderkaur6966
    @davinderkaur6966 5 หลายเดือนก่อน

    Veer g tu c desi ghee ve vechde j

  • @PrabhjotChouhan-v9f
    @PrabhjotChouhan-v9f 5 หลายเดือนก่อน +2

    ਵੀਰੇ ਵਧੀਆ ਮੱਝ ਕਿਨੇ ਦੀ ਮਿਲਜੁ ਆਪਣਾ ਨੰਬਰ ਪੇਜ ਵੀਰੇ

  • @garrysingh-0005wale
    @garrysingh-0005wale 5 หลายเดือนก่อน

    ਬਾਈ ਜੀ ਆਪਣੇ ਕੋਲ ਗਾਂ ਹੈਗੀ ਆ ਇੱਕ ਉਹ ਨਾ ਪੰਜ ਸੱਤ ਦਿਨ ਹੋ ਗਏ ਸੂਈ ਨੂੰ ਤੇ ਮੈਲਾ ਸੁੱਟ ਰਹੀ ਹੈ ਜੀ ਤੇ ਦੁੱਧ ਬਾਈ ਜੀ ਦੋ ਕਿਲੋ ਦੇ ਰਹੀ ਹ ਤੇ ਦੁੱਧ ਕਿਵੇਂ ਵਧੂਗਾ ਅਤੇ ਥਾਣਾ ਨੂੰ ਬਾਈ ਮੂੰਹ ਮਾਰਦੀ ਆ ਦਾ ਦੁੱਧ ਪੀ ਜਾਂਦੀ ਹ ਦੱਸੋ ਬਾਈ ਕੀ ਕਰੀਏ ਇਲਾਜ

  • @gurdeepsingh7440
    @gurdeepsingh7440 5 หลายเดือนก่อน +1

    ਵੀਰੇ ਗੁੱਸਾ ਨਾ ਕਰੀਂ ਧੰਨਵਾਦ

  • @DalbagSingh-c6y
    @DalbagSingh-c6y 5 หลายเดือนก่อน

    Bai ji kine payment loni ah bull te

  • @deepfacts7775
    @deepfacts7775 4 หลายเดือนก่อน

    ਧਾਰਾ tuci ਆਪ ਵੀ ਖੱਡਦੇ ਹੋ

  • @BhagAulakh-j6m
    @BhagAulakh-j6m 5 หลายเดือนก่อน

    Apne kol veer g pure nilli da bull sale karna a

  • @ManpreetKaur-bi6zl
    @ManpreetKaur-bi6zl 4 หลายเดือนก่อน

    Veere sade majj de bache nahi bachde kive bachhiaa

    • @amriksingh351
      @amriksingh351 4 หลายเดือนก่อน

      ਤਿੰਨ ਮਹੀਨੇ ਤੱਕ ਕੇਵਲ ਦੁੱਧ ਪਿਲਾਓ ਉਸ ਤੋਂ ਬਾਅਦ ਕੱਖ਼ ਤੇ ਦਾਣਾ ਬਗੈਰਾ ਪਾਓ ਤੇ ਵੀਹ ਕੁ ਦਿਨਾਂ ਦੇ ਕੱਟਰੂ ਨੂੰ ਟੀਕਾ ਲਗਵਾਓ ਪੇਟ ਦੇ ਕੀੜਿਆਂ ਤੇ ਚਿੱਚੜਾਂ ਦੇ ਬਚਾਓ ਲਈ। ਬਾਕੀ ਧੁੱਪ ਛਾਂ ਦਾ ਗਰਮੀ ਸਰਦੀ ਦਾ ਖਿਆਲ ਰੱਖੋ ਜੀ ਇਹਨਾਂ ਦੀ ਵੀ ਛੋਟੇ ਬੱਚਿਆਂ ਵਾਂਗ ਸੰਭਾਲ ਕਰਨੀ ਪੈਂਦੀ ਹੈ

  • @modernagricu3006
    @modernagricu3006 5 หลายเดือนก่อน +7

    ਬਾਈ ਜੀ ਮੇਰੇ animals sue ਨੂੰ 5 month ਹੋ ਗੇ ਹਾਲੇ ਤੱਕ heat ਚ ਨੀ ਆਏ ਕੀ treatment ਕਰਾ

    • @honeysamra9659
      @honeysamra9659 5 หลายเดือนก่อน +3

      Repromin powder ja 1 pyaj 1 guddd roj da 😊

    • @khosatractor3142
      @khosatractor3142 5 หลายเดือนก่อน +2

      Repromin powder te CRS powder mix krke 100 gm roj dyo te nall sro di kilo khal roj next month heat ayu 100 percent es month na awe ta chngi gll aa kyuki grmi krke rehna ni mjja ne 1 month powder dyo hll hoju

    • @nangledairyfarm11
      @nangledairyfarm11 5 หลายเดือนก่อน

      ਝੋਟਾ ਹੈਗਾ ਮੱਝਾ ਚ

    • @modernagricu3006
      @modernagricu3006 5 หลายเดือนก่อน

      @@nangledairyfarm11 ਹੈ ਗਾ ਬਾਈ ਪਰ ਫੇਰ ਵੀ ਚੁੱਪ ਨੇ

    • @nangledairyfarm11
      @nangledairyfarm11 5 หลายเดือนก่อน +1

      @@modernagricu3006 kuj time khulla shd dya kro majja ch

  • @jagjeetsandhu855
    @jagjeetsandhu855 5 หลายเดือนก่อน

    Daily video krea kro

  • @manatsandhupb88
    @manatsandhupb88 5 หลายเดือนก่อน

    Yar vele eve hi cument krde hunde tenshan na le

  • @sukhjindersingh8423
    @sukhjindersingh8423 5 หลายเดือนก่อน

    APNA farm da bull 🐂 de video bano Kada stra Lona o

  • @gurdeepsingh7440
    @gurdeepsingh7440 5 หลายเดือนก่อน

    ਇਸ ਦੇ ਨਾਲ ਪਾਣੀ ਖੁਰਲੀ ਵਿਚ ਜਾਂਦਾ ਉੱਲੀ ਲਗਦੀ ਹੈ ਬਹੁਤ ਮਾੜੀ ਚੀਜ਼ ਐ ਦਿਨ ਵਿੱਚ ਦੋ ਵਾਰ ਜਰੂਰ ਹੈ

  • @NREGA123
    @NREGA123 5 หลายเดือนก่อน

    ਬਾਈ ਜੀ ਇਕ buffalo ਦਿਨ ਵਿੱਚ 42 ਵਾਰ ਪਾਣੀ ਪੈਂਦੀ ਹੈ

  • @noorpb88x42
    @noorpb88x42 5 หลายเดือนก่อน

    🫀❤❤❤

  • @amanrandhawa9226
    @amanrandhawa9226 5 หลายเดือนก่อน

    Bai thuda ghotta kithe gya a

  • @KawalPal-o5r
    @KawalPal-o5r 5 หลายเดือนก่อน +5

    ਰੇਟ ਕੀ ਵੀਰ ਪੰਪ ਦਾ

  • @GulzarSinghUppal
    @GulzarSinghUppal 5 หลายเดือนก่อน

    , ਵੱਖੋ ਵੱਖਰੇ ਰੇਟ ਦੇ ਮਿਲ ਜਾਦੇ 12ਹਜਾਰ ਤੋ ਲੈਕੇ 22ਹਜਾਰ ਦਾ ਮਿਲ ਜਾਦਾ

  • @ParveenRana-nk8vd
    @ParveenRana-nk8vd 4 หลายเดือนก่อน

    Cor hai 70 wali lakh ki Bata deta hai

  • @garrysingh-0005wale
    @garrysingh-0005wale 5 หลายเดือนก่อน

    ਬਾਈ ਜੀ ਇੱਕ ਆਪਣੇ ਕੋਲ ਝੋਟੀ ਹੈਗੀ ਚਾਰ ਪੰਜ ਮਹੀਨਿਆਂ ਦੀ ਗੱਬਣ ਤੇ ਉਸ ਨੂੰ ਕੀ ਦਈਏ ਬਈ ਜਿਹੜਾ ਲੇਵਾ ਲੇਵਾ ਵਧਾਉਣ ਵਾਸਤੇ ਦੱਸੋ ਜੀ

  • @HarshdeepSingh-wk8ge
    @HarshdeepSingh-wk8ge 5 หลายเดือนก่อน

    .

  • @PB31Allrounder95
    @PB31Allrounder95 5 หลายเดือนก่อน

    2saal tu ghat a bro 1lakh rs lag gya

  • @monikajassal2902
    @monikajassal2902 5 หลายเดือนก่อน +1

    Rapet bht hudia o das jldi

    • @khosatractor3142
      @khosatractor3142 5 หลายเดือนก่อน

      Repromin powder te CRS powder mix krke 100 gm roj dyo te nall sro di kilo khal roj di 👍

  • @lakhbirsidhu5271
    @lakhbirsidhu5271 5 หลายเดือนก่อน

    Veer ji ph number.

  • @PardeepSingh-jv3yl
    @PardeepSingh-jv3yl 5 หลายเดือนก่อน +1

    bai tera number sand kar do

  • @JasveerkaurChahal-tz2wg
    @JasveerkaurChahal-tz2wg 5 หลายเดือนก่อน

    ❤❤❤❤

  • @harjotsinghsidhu4339
    @harjotsinghsidhu4339 5 หลายเดือนก่อน

    ❤❤