ਕੜਾਕੇ ਦੀ ਠੰਡ ਵਿੱਚ ਅਸਮਾਨ ਦੀ ਸੈਰ Cappadocia Ballon Ride | Punjabi Travel Couple | Ripan Khushi

แชร์
ฝัง
  • เผยแพร่เมื่อ 7 ต.ค. 2023

ความคิดเห็น • 426

  • @dhillongurvailsingh9069
    @dhillongurvailsingh9069 9 หลายเดือนก่อน +23

    ਵੀਰ ਤੇਰੀ ਸਿਫਤ ਸਾਰੇ ਰੋਸਟਰ ਕਰਦੇ ਆ ਨਹੀ ਤੇ ਉਹ ਸਾਰੇ ਵਲੋਗਰਾ ਨੂੰ ਬਹੁਤ ਗਾਲਾ ਕਡਦੇ ਆ ਪਰ ਤੁਹਾਡੀ ਵੀਰ ਸਿਫਤ ਹੀ ਸੁੰਨੀ ਆ ਏਸੇ ਤਰਾ ਪੁੰਜਾਬ ਦਾ ਮਾਨ ਰੱਖੀ ਤੁਸੀ ਇੱਜ਼ਤ ਵਾਲੇ ਹੋ ਲੋਕ ਤਾਂ ਇੱਜ਼ਤ ਹੀ ਵੇਚ ਰਹੇ ਆ ਧੰਨਵਾਦ ਵੀਰ ਜੀ . ਮਾਝੇ ਤੋਂ

  • @balbirsinghusajapmansadasa1168
    @balbirsinghusajapmansadasa1168 9 หลายเดือนก่อน +69

    ਅਸੀਂ ਬਲੂਨ ਚ ਕਦੇ ਚੜਨਾ ਤਾਂ ਨਹੀਂ ਪਰ ਵੇਖਕੇ ਨਜਾਰਾ ਆ ਗਿਆ।ਧੰਨਵਾਦ

    • @hardeep820
      @hardeep820 9 หลายเดือนก่อน +1

      bilkul .

  • @chahal-pbmte
    @chahal-pbmte 9 หลายเดือนก่อน +34

    ਗੁਬਾਰੇ ਦੀ ਸੈਰ ਬਹੁਤ ਵਧੀਆ ਮਨੋਰੰਜਨ ਦਾ ਸਾਧਨ ਹੈ। ਧਰਤੀ ਤੋਂ ਬਹੁਤ ਉਪਰ ਜਾਕੇ ਹੇਠਾਂ ਵੇਖਣਾ ਅਜੀਬ ਨਜ਼ਾਰਾ ਵੇਖਣ ਨੂੰ ਮਿਲਦਾ। ਹਵਾਈ ਜਹਾਜ਼ ਵਿਚ ਗੁਬਾਰੇ ਵਰਗੀ ਗੱਲ ਨਹੀਂ ਬਣਦੀ।
    🎉🎉🎉🎉🎉

  • @kulwantkaur1692
    @kulwantkaur1692 9 หลายเดือนก่อน +16

    ਬਹੁਤ ਹੀ ਵਧੀਆ ਸੀ ਕਿਵੇਂ ਛੱਤਰੀ ਤਰਾਂ ਇਕੱਠਾ ਹੋ ਗਿਆ ਅੱਜ ਤਾਂ ਬਹੁਤ ਹੀ ਵਧੀਆ ਲੱਗਿਆ ਉਹ ਆਪ ਫੜ੍ਹ ਫੜ੍ਹ ਕੇ ਉਤਾਰ ਰਹੇ ਸੀ ਬਹੁਤ ਹੀ ਖੁਸ਼ੀ ਮਨਾ ਰਹੇ ਸੀ ਸਰਟੀਫਿਕੇਟ ਦਿੱਤੇ ਬਾਈ ਮੈਨੂੰ ਤਾਂ ਮਜ਼ਾ ਹੀ ਅਾ ਗਿਆ ।ਇਹ ਸਭ ਵਿਖਾਉਣ ਲਈ ਧੰਨਵਾਦ

  • @HarpalSingh-uv9ko
    @HarpalSingh-uv9ko 9 หลายเดือนก่อน +1

    ਵੀਰੇ ਕਿਸ਼ਮਤ ਵਾਲੇ ਓ ਜੋ ਏਨੀ ਦੁਨੀਆਂ ਘੁੰਮ ਰਹੇ ਹੋ। ਇਹ ਹਰ ਇਨਸਾਨ ਦੇ ਹਿੱਸੇ ਨਹੀਂ ਆਉਂਦੀ। ਤੁਸੀਂ ਇਹ ਸਮਝੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਥੋਡੇ ਤੇ ਬਹੁਤ ਕ੍ਰਿਪਾ ਏ। ਸਾਡੇ ਵਰਗੇ ਗਰੀਬ਼ ਪਰਿਵਾਰਾਂ ਦੇ ਇਹ ਚੀਜਾਂ ਹਿੱਸੇ ਨਹੀਂ ਆਉਂਦੀਆਂ। ਅਸੀਂ ਤਾਂ ਥੋਨੂੰ ਵੇਖ ਹੀ ਸਕਦੇ ਆ ਸਾਡੇ ਲਈ ਇਹ ਹੀ ਗੱਲ ਬਹੁਤ ਵੱਢੀ ਆ। ਸਾਨੂੰ ਜਾਂ ਸਾਡੇ ਵਰਗੇ ਲੋਕਾਂ ਨੂੰ ਇਹ ਚੀਜਾ ਦੇ ਦਰਸ਼ਨ ਕਰਾਉਣ ਲਈ ਬਹੁਤ ਬਹੁਤ ਧੰਨਵਾਦ ਵੀਰੇ।

  • @Harry-561
    @Harry-561 9 หลายเดือนก่อน +8

    ਬਹੁਤ ਵਧੀਆ ਵੀਰ ਜੀ ਤੁਸੀਂ ਦੁਨੀਆਂ ਦੀ ਸੈਰ ਕਰਾ ਰਹੇ ਹੋ ਸਾਨੂੰ ਘਰ ਬੈਠੇ ਹਨ ਰੱਬ ਤੁਹਾਡੇ ਉੱਪਰਮੇਹਰ ਕਰੇ

  • @Panjolapb12
    @Panjolapb12 9 หลายเดือนก่อน +8

    ਬਹੁਤ ਸੋਹਣੇ ਝਾਕੇ ਦਖਾਉਣ ਲਈ ਧੰਨਵਾਦ ❤️

  • @balkarsinghdhaliwal592
    @balkarsinghdhaliwal592 9 หลายเดือนก่อน +16

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਬਲਕਾਰ ਸਿੰਘ ਧਾਲੀਵਾਲ ਰਾਏਪੁਰ ਮਾਨਸਾ

  • @SimarjeetSidhu-ig3kk
    @SimarjeetSidhu-ig3kk 9 หลายเดือนก่อน +7

    ਵੀਰ ਅਸੀ ਕਦੇ ਕਦੇ ਸੋਚਦੇ ਹਾਂ ਕਿ ਅਗਲੀ ਇਤਿਹਾਸ ਵਿਚ ਥੋਡਾ ਨਾਮ ਆ ਜਾਣਾ,ਬਚਿਆ ਨੂੰ ਸਵਾਲ ਪੁਛਿਆ ਜਾਇਆ ਕਰਨਾ, ਸਾਲ 2022 ਚ ਖੁਸ਼ੀ ਤੇ ਰਿਪਲ ਕਿਹੜਾ ਕਿਹੜਾ ਦੇਸ਼ ਘੁਮ ਕੇ ਆਇ ਸੀ

  • @KulwantSingh-wf2zh
    @KulwantSingh-wf2zh 9 หลายเดือนก่อน +1

    Bloon ride very good experience ਜਿਊਂਦੇ ਰਹੋ ਬਸਦੇ ਰਹੋ ਚੜਦੀ ਕਲਾ ਵਿੱਚ ਰਹੋਂ ਸਦਾ।

  • @jasbirchahal5558
    @jasbirchahal5558 9 หลายเดือนก่อน +2

    ਬਹੁਤ ਹੀ ਅਨੰਦ 🎉ਆਇਆ ਘਰ ਬੈਠਿਆਂ ਬੈਲੂਨ ਦੀ ਸੈਰ ਕਰ ਲਈ ❤ ਰਿਪਨ ਤੁਹਾਡਾ explain ਕਰਨ ਦਾ ਢੰਗ ਬਹੁਤ ਹੀ ਵਧੀਆ ਹੈ ਬਚਿਓ ਖੁਸ਼ ਰਹੋ ਤੇ ਦੁਨੀਆ ਦੀ ਸੈਰ ਕਰੋ we love you both 🎉❤

  • @JagtarSingh-wg1wy
    @JagtarSingh-wg1wy 9 หลายเดือนก่อน +13

    ਰਿਪਨ ਜੀ ਤੁਸੀਂ ਸਾਨੂੰ ਗੁਬਾਰੇ ਦੀ ਸੈਰ ਵੀ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗਿਆ ਹੈ ਜੀ ਬਹੁਤ ਹੀ ਨਜ਼ਾਰਾ ਆਇਆ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @balwinders96
    @balwinders96 9 หลายเดือนก่อน +2

    ਬਲੂਨ ਵਿਚ ਤੁਸੀਂ ,ਰਾਉਂਡ ਕਰ ਰਹੇ ਸੀ ਅਸੀਂ ਵੀ ਤੁਹਾਡੇ ਨਾਲ ਯਾਤਰਾ ਕਰ ਲਈ ਤੁਹਾਡਾ ਧੰਨਵਾਦ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @PalwinderSingh-fc9lo
    @PalwinderSingh-fc9lo 9 หลายเดือนก่อน +9

    Beautiful ride 🎉❤ Waheguru ji chardikla vich rakhn ripan and Khushi nu🎉❤

  • @gurdeepkaur4543
    @gurdeepkaur4543 9 หลายเดือนก่อน +3

    Beautiful ride such a great experlence punjabi couple thuade nal asi bloon ride lei li ❤

  • @SukhwinderSingh-wq5ip
    @SukhwinderSingh-wq5ip 9 หลายเดือนก่อน +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @jarnailbenipal5668
    @jarnailbenipal5668 9 หลายเดือนก่อน +9

    ਰਿਪਨ ਤੇ ਖੁਸੀ ਪੁੱਤ ਬਹੁਤ ਬਹੁਤ ਧੰਨਵਾਦ ਪੁੱਤ ਤੁਸੀ ਬਹੁਤ ਸੈਰ ਕਰਾਈ ਹੈ ਪੁੱਤ ਜਰਨੈਲ ਰੌਣੀ ਜਰਗ ਖੰਨਾ

    • @India-p1e
      @India-p1e 9 หลายเดือนก่อน

      😂😂😂

  • @ajaibsingh6044
    @ajaibsingh6044 9 หลายเดือนก่อน +1

    ਕਰਮਾ ਵਾਲੇ ਓ ਜੋ ਖੁਦ ਅਤੇ ਦੁਜਿਆ ਨੂੰ ਵੱਖੋ-ਵੱਖ ਅਦਭੁੱਤ ਥਾਂਵਾਂ ਦੇ ਨਜ਼ਾਰੇ ਵਿਖਾ ਰਹੇ ਹੋ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @shawindersingh6931
    @shawindersingh6931 9 หลายเดือนก่อน +1

    ਰਿਪਨ ਖੁਸ਼ੀ ਜੀ ਗੁਬਾਰੇ ਤੇ ਸਵਾਰ ਹੋਕੇ ਆਸਮਾਨ ਦੀ ਸੈਰ ਕਰਵਾਣੇ ਲਈ ਬਹੁਤ ਬਹੁਤ ਧੰਨਵਾਦ l

  • @swarnsingh6145
    @swarnsingh6145 9 หลายเดือนก่อน +6

    ਬਹੁਤ ਵਧੀਆ ਲੱਗਿਆ ਜੀ ਧੰਨਵਾਦ ਜੀ ਼਼਼ਸਵਰਨ ਸਿੰਘ ਮੱਲੀ ਡਰੋਲੀ ਭਾਈ

  • @Royalgamerzyt444
    @Royalgamerzyt444 9 หลายเดือนก่อน +2

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤❤

  • @satvinderkaur9695
    @satvinderkaur9695 9 หลายเดือนก่อน +1

    ਮੈਂ ਸੋਚ ਰਹੀ ਹਾਂ ਆਮ ਇਨਸਾਨ ਤਾਂ ਦੁਨੀਆ ਵਿੱਚੋੰ ਕੁੱਝ ਨਹੀਂ ਦੇਖ ਕੇ ਨਹੀਂ ਜਾਂਦਾ

  • @karajsingh1313
    @karajsingh1313 9 หลายเดือนก่อน +3

    Balloon rides bahut jiyada vdhia Rahi ji. Thanks Ripin and Khushi.👍👍

  • @ManpreetSingh-ez2wp
    @ManpreetSingh-ez2wp 9 หลายเดือนก่อน +2

    ਚੰਡੋਲ ਵਾਲਾ ਤੇ ਹਾਸਾ ਹੀ ਪਾ ਛੱਡਿਆ ਰਿਪਣ ਵੀਰੇ 😂😂 5 ਰੁਪਏ ਤੇ 50 ਹਜ਼ਾਰ ਚ ਫਰਕ 😁💥

  • @user-gurijatana0786
    @user-gurijatana0786 9 หลายเดือนก่อน

    Ripan bai ji behan khushi ajj ta sachi enj lag reha se jive me khud ❤️❤️vlog bna reha ❤️❤️hova ❤️❤️ bahut 🙏 khubsurat lagaya dekh k 🙏🙏 parmatma thanu hamesha salamat rakhan 🙏🙏

  • @harbinderkumar3762
    @harbinderkumar3762 9 หลายเดือนก่อน +1

    ਸ਼ੋਕ ਦੀ ਕੋਈ ਕੀਮਤ ਨਹੀ ਬਹੁਤ ਹੀ ਵਧੀਆ ਬਲੂਨ ਰਾਈਡ ਸੀ ਰਬ ਰਾਖਾ

  • @jatinderkumar6619
    @jatinderkumar6619 9 หลายเดือนก่อน +4

    Bloon riding is such a great experience Punjabi couple❤

  • @satdevsharma7039
    @satdevsharma7039 9 หลายเดือนก่อน +3

    Amazing, Ripan Khushi. Stay blessed. ❤🙌🙏🇺🇸

  • @Searchboy77
    @Searchboy77 9 หลายเดือนก่อน +4

    Waheguru ji 🙏 mehar kare ❤😊👩‍❤️‍👨☺️🤗🙂🥰

  • @balbirkaur6014
    @balbirkaur6014 9 หลายเดือนก่อน +5

    Beautiful ride Waheguru tuhanu khush rakhe 🎉🎉

  • @radheragitravelers
    @radheragitravelers 9 หลายเดือนก่อน +2

    ਇਕ drone camera ਵੀ ਲਿਆਓ ਬਾਈ rippan ਬਲੌਗ ਹੋਰ ਵੀ ਖੂਬਸੂਰਤ ਲੱਗਿਆ ਕਰੂ ਜਿਵੇ ਅੱਜ baloon ਤੋਂ ਦਿੱਖਦਾ ਸ਼ਹਿਰ ਕਿੰਨਾ ਸੋਹਣਾ ਲੱਗ ਰਿਹਾ ਸੀ ,ਖ਼ੁਸ਼ੀ ਬਾਈ rippan ਦੇ ਮਗਰ ਲੱਗ ਕੇ wine 🍷 ਨਾ ਪੀਆ ਕਰ,😂😂😂😂😂👌👌👌👌😍😍😍🥰🥰🥰

  • @malawason2905
    @malawason2905 9 หลายเดือนก่อน +1

    Ride was too good 😊😊but pinda aale bhole honi wala dialogue is bestest 😂❤❤

  • @Searchboy77
    @Searchboy77 9 หลายเดือนก่อน +4

    Waheguru ji 🙏 tuhanu hamesha khush rakhe ❤😊👩‍❤️‍👨🥰🙂🤗👩‍❤️‍👨🙏

  • @harmeetkaur2388
    @harmeetkaur2388 9 หลายเดือนก่อน

    ਸੱਚ ਪੁੱਛੋ ਤਾਂ ਵੇਖ ਕੇ ਨਜਾਰਾ ਹੀ ਆ ਗਿਆ😊😊।

  • @harnekmalla8416
    @harnekmalla8416 9 หลายเดือนก่อน +1

    ਪਹਿਲੀ ਵਾਰੀ ਦੇਖੀ ਬਲੂਨ ਰਾਈਟ ਚੰਗਾ ਲੱਗੀਆਂ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏

  • @goodhealthsecrets3686
    @goodhealthsecrets3686 9 หลายเดือนก่อน +1

    ਬਲੂਉਨ ਰਾਈਡ ਬਹੁਤ ਵਧੀਆ ਜੀ ਸਭ ਤੋਂ ਵਧੀਆ ਬਲੋਗ ਇਹ ਸੀ❤

  • @iqbalsingh6505
    @iqbalsingh6505 9 หลายเดือนก่อน +4

    Baloon ride .....very amazing & lovely to watch ....thankyou Rippen khushi for sharing this video ❤ 👍

  • @h.s.gill.4341
    @h.s.gill.4341 9 หลายเดือนก่อน

    ਰਿਪਨ ਵੀਰੇ ਬਲੌਗ ਦੇਖਣ ਤੋਂ ਪਹਿਲਾਂ ਈ ਕੌਮੈਂਟ ਕਰ ਰਿਹਾ ਵੀਰੇ ਜਮਾਂ ਸਿਰਾ ਗੱਲ ਬਾਤ ਐ

  • @seeratkaurfamily3822
    @seeratkaurfamily3822 9 หลายเดือนก่อน +2

    Very nice g...bhot Paisa chaiyda hunda dunia ghuman lyi....Bina paise to kuj v ni kr skde....you are financially strong enough si you are traveling a lot.... lucky guys you are ❤❤❤❤❤

  • @drppsbhullar9794
    @drppsbhullar9794 9 หลายเดือนก่อน +7

    🎉 ਬਾਈ ਅੱਜ ਖੁਸ਼ੀ ਨੂੰ ਖੁਸ਼ੀ ਪੂਰੀ ਕਰ ਲੈਣ ਦੇ best wishes for you 🎉🎉🎉🎉🎉🎉

  • @gobindram3621
    @gobindram3621 9 หลายเดือนก่อน

    Ripan and Khushi tusi bot Lucky ho vadiya Life g rahe ho.

  • @sunitakapoor5602
    @sunitakapoor5602 9 หลายเดือนก่อน +1

    Dekh ke maja a Gaya bacchon

  • @BalwinderKaur-dk4xl
    @BalwinderKaur-dk4xl 9 หลายเดือนก่อน +5

    Beautiful ride Waheguru ji tuhanu khush rakhyo 🙏🙏♥️♥️

    • @lovedhot7168
      @lovedhot7168 9 หลายเดือนก่อน

      ❤️❤️❤️🙏

  • @user-mw3fh5qs3q
    @user-mw3fh5qs3q 9 หลายเดือนก่อน +2

    ਬਹੁਤ ਖੂਬਸੂਰਤ ਵਲੌਗ ।ਚੜ੍ਹਦੀ ਕਲਾ ਰਹੇ।

  • @balwinderbatth5319
    @balwinderbatth5319 9 หลายเดือนก่อน +2

    ਬਲੂਨ ਰਾਈਡ ਬਹੁਤ ਵਧੀਆ ਢੰਗ ਨਾਲ ਦਿਖਾਉਣ ਞਾਸਤੇ ਤੁਹਾਡੀ ਬਹੁਤ ਮੇਹਰਬਾਨੀ ਜਿਉਂਦੇ ਰਹੋ ਜਵਾਨੀਆਂ ਮਾਣੋ

  • @karanjeet2093
    @karanjeet2093 9 หลายเดือนก่อน +1

    Rippen kushi tusi sadda Dil kush kr ditta rabb twanu chaddhi kala ch rakhe

  • @amreekkaur4136
    @amreekkaur4136 9 หลายเดือนก่อน +1

    ਬਹੁਤ ਹੀ ਵਧੀਆ ਦਿ੍ਸ਼ ਬਾਲੂਨ ਰਾਇਡ ਦਾ ਦਿਖਾ ਕੇ ਦਿਲ ਖੁਸ਼ ਕਰ ਦਿੱਤਾ

  • @sarbsingh4642
    @sarbsingh4642 9 หลายเดือนก่อน +2

    Balloon ride bahut vadia lagi vasie ta turkey da hun Tak jina v tour tuc dekhea aa bahut sohna rahea aa❤❤❤

  • @batalajunction5572
    @batalajunction5572 9 หลายเดือนก่อน +1

    We enjoy with you balloon ride. Thanks waheguru Ji always bless you both

  • @JS-1980
    @JS-1980 9 หลายเดือนก่อน +4

    ਸੁੰਦਰ ਜਗ੍ਹਾ ਬਹੁਤ ਵਧੀਆ.🎉🎉🎉❤

  • @balwinders96
    @balwinders96 9 หลายเดือนก่อน

    ਥਲਵਿੰਦਰ, ਸਿੰਘ ਪਿੰਡ ੍ਬੱਤਾ ਮੋਹਾਲੀ ਵਿਖੇ ਸਾਰੇ ਪਰਿਵਾਰ ਸਮੇਤ ਤੁਹਾਡਾ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਬਲੂਨ ਰਾਉਂਡ ਦੀਆਂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @manjitsinghtransporter8075
    @manjitsinghtransporter8075 9 หลายเดือนก่อน +1

    Beautiful ride ,God bless both of you
    I saw first time baloon ride and enjoyed

  • @bobgill9695
    @bobgill9695 9 หลายเดือนก่อน

    Bai nazare le rho pure waheguru tahnu hmesa khush rakhe
    MAI VEE KAL NU ਲਭਦਾ ਕੋਈ VDDA ਸਾਰਾ ਗੁਬਾਰਾ ਅੱਗ ਲਾ ਕੇ ਉਡਾ ਦੂੰਗਾ 😂😂😂😂

  • @ManpreetKaur-hp2br
    @ManpreetKaur-hp2br 9 หลายเดือนก่อน +1

    Waheguru ji bless u 🙏🙏 puri dhak a Punjabi travel Cauple di ❤❤🤗🤗👍👍👍

  • @user-wt3uk9yh2t
    @user-wt3uk9yh2t 9 หลายเดือนก่อน

    Wow aaj balloon ride di feeling laa lai. Udday dekhay aa door to par near to nhi .usa az v hunday aa mrng nu par oh thoray hunday aa thank God ur ride was safe

  • @sushilgarggarg1478
    @sushilgarggarg1478 9 หลายเดือนก่อน +6

    Best wishes for new country Cyprus 🇨🇾....@

  • @paramjitkaur8254
    @paramjitkaur8254 9 หลายเดือนก่อน

    Thankyou both of you tuhade kar ke asi roz gumde ha

  • @khushimunde7872
    @khushimunde7872 9 หลายเดือนก่อน +1

    Thanks both of u❤❤ 🙏😘😘🥰🥰🤩🤩😍😍tuci kini vdhiya vadhiya cheezan dika rhe as in te kde dream ch v nhi think kr skde waheguruji tuhanu dona nu ese tranh chddi kla ch rkhe

  • @darshansinghsingh9
    @darshansinghsingh9 9 หลายเดือนก่อน

    Bara Sunder nazara c balloon ride da

  • @malwakhabarnama
    @malwakhabarnama 9 หลายเดือนก่อน +4

    Balloon rides bahut jiyada vdhia Rahi ji. Congratulations Ripin and Khushi.

  • @rohandeepjassal4527
    @rohandeepjassal4527 9 หลายเดือนก่อน +4

    So lovely sean ❤❤❤ Love you bro❤❤❤❤

  • @zahoorahmad456
    @zahoorahmad456 9 หลายเดือนก่อน +6

    Love 💕💕 you work bro thanks Love ❤ from Pakistan

  • @inderjeetsingh-cn6gp
    @inderjeetsingh-cn6gp 9 หลายเดือนก่อน

    Waheguru ji tuhanu humesa khus rakhn beta ❤

  • @bindukaur27
    @bindukaur27 9 หลายเดือนก่อน

    mai ta tuhadi ballon ride de scenic view click kite😊😊😊😊😊😊😊

  • @sunnyshergill6428
    @sunnyshergill6428 9 หลายเดือนก่อน +1

    ਸਤਿ ਸ੍ਰੀ ਆਕਾਲ ਜੀ ਮੈਂ ਤੁਹਾਡੇ ਵਲੋਗ ਰੋਜ਼ ਦੇਖਦਾ ਹਾਂ ਆਪਣੇ ਪਰਿਵਾਰ ਨਾਲ ਸੋ ਮੈਂਨੂੰ ਵਧੀਆ ਵਲੋਗ ਤਰਕੀਏ ਦੇ ਲੱਗੇ।
    ਬਲੂਨ ਰਾਈਡ ਬਹੁਤ ਵਧੀਆ ਲਗੀ।ਤੁਹਾਡਾ ਬਹੁਤ ਬਹੁਤ ਧੰਨਵਾਦ ਸਦਾ ਖੁਸ਼ ਰਹੋ।

  • @Warriorcode.8
    @Warriorcode.8 9 หลายเดือนก่อน +1

    ਦੀਵਾਲੀ ਵਾਲੇ ਦਿਨ ਚੰਡੋਲ ਉਡਦੀ ਹੈ ਉਸ ਵਰਗੀ ਹੈ

  • @HarpreetSingh-ux1ex
    @HarpreetSingh-ux1ex 9 หลายเดือนก่อน +2

    🥊🥊 ਦੀ ਖੂਬਸੂਰਤ ਸੈਰ ਲਈ ਧੰਨਵਾਦ ਜੀ

  • @bobgill9695
    @bobgill9695 9 หลายเดือนก่อน

    ਇੱਕ ਛਤਰੀ ਲੱਭ ਗਈ😂😂 ਸਵੇਰੇ 4 ਵਜੇ ਦੇਖਯੋ 😂😂

  • @shagandeepkaur4866
    @shagandeepkaur4866 9 หลายเดือนก่อน

    Bai ji sachi bhaut vadiya lageya balloon ride dekh ke , vlog dekhde dekhde ehda lagda hunda v asi v nal hi treval kar rahe aa sode , bhAut vadiya lagda sodiya videos dekh ke

  • @parveenkaur815
    @parveenkaur815 9 หลายเดือนก่อน

    God bless you sis bro parmamta tuhanu hmesha khush rakhe my name Parveen Kaur from Jalandhar tuh

  • @TarsemSingh-st1vw
    @TarsemSingh-st1vw 9 หลายเดือนก่อน

    Amazing video beta ji bahut vadhia lagga video dekh ke aa sab dikhaoun laye bahut bahut dhanbad keep it up beta ji 👍👍👍👍👍👍👍👍👍👍👍god bless both of you lot's of love❤❤❤❤❤❤❤❤❤❤❤❤From Lakhwinder Kaur gurdaspur

  • @bhindernirmaan0123
    @bhindernirmaan0123 9 หลายเดือนก่อน

    Rabb tuhadian lamiyan umra kre

  • @KulwinderSingh-bw1xt
    @KulwinderSingh-bw1xt 9 หลายเดือนก่อน

    Rimpan veer blun di riad man di Isha Puri ho gayi bhut changa lagda waheguru ji aap nu chardicalla bakhse

  • @baljindersingh7802
    @baljindersingh7802 9 หลายเดือนก่อน

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @kuldeepgill691
    @kuldeepgill691 9 หลายเดือนก่อน

    Bht bht bht khoobsurat tuci v te ride v te view v ♥️ Thanks a lot ripn and khushi 🙏

  • @user-fw4lf5qm8c
    @user-fw4lf5qm8c 9 หลายเดือนก่อน

    Very very good bai ji from moga punjab Ajit pal singh thanks thanks

  • @SarbjitKaur-xc6ei
    @SarbjitKaur-xc6ei 9 หลายเดือนก่อน +2

    God bless you both. Be safe . Wonderful adventures all over . Thanks for all your vlogs ,traveling so many places but just be safe and sound . God give you both healthy and long life .

  • @gurpreetbhullar6903
    @gurpreetbhullar6903 9 หลายเดือนก่อน +2

    Vintage homes are always appealing

  • @jasbirkaur8274
    @jasbirkaur8274 9 หลายเดือนก่อน +3

    Take care nd move ahead for peaceful tour

  • @Harpreet14159
    @Harpreet14159 9 หลายเดือนก่อน +2

    ਬਹੂਤ ਵਧੀਆ ਬੱਲੁਨ ਰਾਈਡ ❤❤❤🎉🎉🎉

  • @manjeetkaurwaraich1059
    @manjeetkaurwaraich1059 4 หลายเดือนก่อน

    ਬੈਲੂਨ ਤੇ ਚੜਨਾ ਬਹੁਤ ਵਧੀਆ ਲਗਦਾ ਹੈ ਲਿਪਟ ਤੇ ਖੁਸ਼ੀ ਨੇ ਇਸ ਬਾਰੇ ਸਾਰਾ ਕੁਝ ਦਿਖਾ ਦਿੱਤਾ ਬਹੁਤ ਬਹੁਤ ਧੰਨਵਾਦ

  • @happyjohal8130
    @happyjohal8130 9 หลายเดือนก่อน +3

    Beautiful Jodi ❤❤

  • @surinderkaurjand3591
    @surinderkaurjand3591 9 หลายเดือนก่อน +4

    Balloon ride very beautiful 🎈🎈🎈🙏🙏

  • @SherSingh-ec7jr
    @SherSingh-ec7jr 9 หลายเดือนก่อน

    ਬਹੁਤ ਵਧੀਆ ਲੱਗੀ ਬਲੂਨ ਰਾਈਡ👍

  • @noblesinghraina
    @noblesinghraina 9 หลายเดือนก่อน +1

    Very Amazing The Punjabi Travel Couple 🥰🥰🥰🥰🥰🥰🥰🥰🥰🥰❤️

  • @Devanshusharma5212
    @Devanshusharma5212 9 หลายเดือนก่อน +1

    Wonderful covering and experience.... 🎉❤❤🎉

  • @sukhdevkhan4430
    @sukhdevkhan4430 9 หลายเดือนก่อน +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਬਹੁਤ ਬਹੁਤ ਮੁਬਾਰਕਾਂ ਜੀ ਬਲੂ ਰਾਈਟ ਕਰਨ ਦੇ ਲਈ ਸਾਨੂੰ ਏ ਸੱਭ ਕੁਝ ਦਿਖਾਉਣ ਲਈ ਧੰਨਵਾਦ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @Harpinder_Singh_Maan
    @Harpinder_Singh_Maan 9 หลายเดือนก่อน

    ❤ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)❤

  • @simrangill6936
    @simrangill6936 9 หลายเดือนก่อน +2

    Beautiful 🤩 ❤ Stay blessed 😇 😊 Always happy

  • @gagandhaliwal1993
    @gagandhaliwal1993 9 หลายเดือนก่อน

    😂😂😂lending bhout katernak y ji bhakia tutu gyia😂

  • @ryandhaliwal7778
    @ryandhaliwal7778 9 หลายเดือนก่อน +1

    Baloon ride wala eh vlog bahut hi awesome c. Sda khush rho. Take cate nd stay safe

  • @amanvirk4528
    @amanvirk4528 9 หลายเดือนก่อน +2

    Beautiful balloon ride and safe God bless you both of you 🎉🎉😊❤

  • @NavdeepKaur-ot9pu
    @NavdeepKaur-ot9pu 9 หลายเดือนก่อน

    Bhut acha vlog si aj. Nazara hi gya aj da vlog dekh ke baloon ride da👌👌👌😀

  • @dilpreetkflora4062
    @dilpreetkflora4062 9 หลายเดือนก่อน

    Thnku veer ji bhut sohna lgea dekh k bhut mzq a gya dekh k bhut kushi hoi thnku u bhut bhut

  • @navroopkaur1991
    @navroopkaur1991 9 หลายเดือนก่อน +1

    Waheguru ji🙏

  • @PARAMJITSINGH-yi6bn
    @PARAMJITSINGH-yi6bn 9 หลายเดือนก่อน

    Great welcome paaji Australia de 199 score hai te india 823 hai abi

  • @rajwinderkaur7882
    @rajwinderkaur7882 9 หลายเดือนก่อน +2

    Amazing ride👏👏

  • @didarsingh4265
    @didarsingh4265 9 หลายเดือนก่อน +3

    Nice couple God bless you😇

  • @amarjitkaur5782
    @amarjitkaur5782 9 หลายเดือนก่อน

    Balloon ride bahut vadiya rahi.

  • @sushilgarggarg1478
    @sushilgarggarg1478 9 หลายเดือนก่อน

    Enjoy a tour of Cappadocia city Turkey 🇹🇷....@