ਤੁਰਕੀ ਦੀਆਂ ਹਜ਼ਾਰ ਸਾਲ ਪੁਰਾਣੀਆਂ ਥਾਵਾਂ last day in Cappadocia | Punjabi Travel Couple | Ripan Khushi

แชร์
ฝัง
  • เผยแพร่เมื่อ 8 ต.ค. 2023

ความคิดเห็น • 304

  • @AvtarSingh-pw7fv
    @AvtarSingh-pw7fv 9 หลายเดือนก่อน +61

    ਸਾਨੂੰ ਘਰ ਬੈਠੇ ਤੁਸੀਂ ਬਹੁਤ ਹੀ ਮਨਮੋਹਕ ਦ੍ਰਿਸ਼ ਦਿਖਾ ਰਹੇ ਹੋ ਜਿਸ ਲਈ ਅਸੀਂ ਤੁਹਾਡੇ ਸ਼ੁਕਰ ਗੁਜਾਰ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਅੱਗੇ ਵੀ ਸਾਨੂੰ ਸੁੰਦਰ ਨਜਾਰੇ ਦਿਖਾਉਂਦੇ ਰਹੋਗੇ

    • @davindersingh9618
      @davindersingh9618 9 หลายเดือนก่อน +1

      K s b

    • @karanjeet2093
      @karanjeet2093 9 หลายเดือนก่อน +1

      👌👌👌👌👌❤

    • @kidaasandhusaab8926
      @kidaasandhusaab8926 4 วันที่ผ่านมา

      Bai north turkey Cyprus tuhano visa pushyia gia k visa free si pls answer Dedo m Dubai lebnon fasyia mnu confirm ni ho ria visa la k java k free a

  • @tarandeepkaur316
    @tarandeepkaur316 9 หลายเดือนก่อน +8

    ਧੰਨਵਾਦ ਉਸ ਪਰਮਾਤਮਾ ਦਾ ਜਿਸ ਨੇ ਥੋਨੂੰ ਇਹ ਸ਼ੋਂਕ ਪਾਇਆ .. ਤੁਸੀਂ ਦੋਨੋ ਇੱਕ ਦੂਜੇ ਨੂੰ ਮਿਲੇ … ਥੋਡਾ ਘੁੱਮਣਾ , ਇਹ vlogs …..ਸਾਡੇ ਲਈ ਬੱਸ ਨਸ਼ਾ ਬਣ ਗਿਆ …. 🎉🎉🎉🎉

  • @bhagwandas62
    @bhagwandas62 9 หลายเดือนก่อน +7

    ਇਜਰਾਈਲ ਫਲਸਤੀਨ ਜੰਗ ਵਿੱਚ ਤੁਰਕੀ ਵੀ ਸ਼ਾਮਿਲ ਹੋ ਗਿਆ ਜਾਂ ਸ਼ਾਮਿਲ ਹੋ ਸਕਦਾ ਹੈ।ਇਹ ਮੀਡੀਆ ਰਿਪੋਰਟਾਂ ਤੋਂ ਪਤਾ ਚੱਲ ਰਿਹਾ ਹੈ।ਸੋ ਛੋਟੇ ਵੀਰੇ ਆਪਣਾ ਖਿਆਲ ਰੱਖਣਾ।

  • @dharampal3864
    @dharampal3864 9 หลายเดือนก่อน +14

    ਬਹੁਤ ਵਧੀਆ ਵਲੋਗ, ਦ੍ਰਿਸ਼ ਦੇਖਣ ਯੋਗ, ਧੰਨਵਾਦ ਪੰਜਾਬੀ ਟਰੈਵਲ ਕਪਲ ਦਾ,ਘਰ ਬੈਠਿਆ ਇਸ ਸੰਸਾਰ ਦੇ ਮਨਮੋਹਕ ਇਸ ਕੰਮ ਦ੍ਰਿਸ਼ ਦਿਖਾਉਂਦੇ ਹੋ।ਅਕਾਲ ਪੁਰਖ ਤੰਦਰੁਸਤ ਰੱਖਣ ਮਲਵਈ ਜੋੜੀ ਨੂੰ।

  • @taran.dhudike7
    @taran.dhudike7 9 หลายเดือนก่อน +19

    ਰਿਪਨ ਵੀਰੇ ਧੰਨਵਾਦ ਤੁਹਾਡਾ ਅੱਜ ਦੇ ਵਲੌਗ ਲਈ,,,, ਧੰਨਵਾਦ ਦੁਨੀਆਂ ਦੀਆਂ ਸੁੰਦਰ ਪਹਾੜੀਆਂ ਦਿਖਾਉਣ ਲਈ ਧੰਨਵਾਦ ਤੁਰਕੀ ਵਾਸੀਆਂ ਦਾ ਜਿੰਨਾ ਨੇ ਅੰਡਰਗਰਾਊਂਡ ਘਰ ਬਣਾਏ 🙏🏻🙏🏻🙏🏻🙏🏻 ਸ਼ੁਕਰੀਆ ਵੀਰ ਜੀ 🙏🏻🙏🏻

    • @neelamranl295
      @neelamranl295 9 หลายเดือนก่อน +1

      Sat sihri Akal veer ji

  • @KuldipSingh-ci1sw
    @KuldipSingh-ci1sw 9 หลายเดือนก่อน +8

    ਰਿਪਨ ਵੀਰ ਜੀ ਅਤੇ ਖੁਸ਼ੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ। ਪ੍ਰਵਾਨ ਹੋਵੇ ਜੀ। ਤੁਸੀਂ ਦੁਨੀਆਂ ਭਰ ਦੀ ਸੈਰ ਕਰ ਰਹੇ ਹੋ , ਇਸ ਲਈ ਤੁਸੀਂ ਭਾਗਾਂ ਵਾਲੇ ਹੋ। ਸਾਨੂੰ ਘਰ ਵਿੱਚ ਬੈਠਿਆਂ ਨੂੰ ਤੁਸੀਂ ਦੁਨੀਆਂ ਦੀ ਸੈਰ ਕਰਵਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ।
    ਕੁਲਦੀਪ ਸਿੰਘ ਲਲਤੋਂ ਕਲਾਂ, ਲੁਧਿਆਣਾ

  • @user-qn2ei1fo8p
    @user-qn2ei1fo8p 9 หลายเดือนก่อน +19

    ਵਾਹਿਗੁਰੂ ਜੀ ਤੁਹਾਡੀ ਸਦਾ ਚੜ੍ਹਦੀ ਕਲਾ ਰੱਖਣ ਬੱਚਿਓ

  • @harbhajansingh8872
    @harbhajansingh8872 9 หลายเดือนก่อน +11

    ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏

  • @SukhwinderSingh-wq5ip
    @SukhwinderSingh-wq5ip 9 หลายเดือนก่อน +2

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @manjindersinghbhullar8221
    @manjindersinghbhullar8221 9 หลายเดือนก่อน +5

    ਬਾਈ ਜੀ ਸੈਰ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @JagtarSingh-wg1wy
    @JagtarSingh-wg1wy 9 หลายเดือนก่อน +11

    ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਵਿਖਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @KamalSingh-dl6yc
    @KamalSingh-dl6yc 9 หลายเดือนก่อน +3

    ਕੁਦਰਤ ਦਾ ਕੋਈ ਮੋਲ ਨਹੀਂ, ਸਾਨੂੰ ਘਰ ਬੈਠੇ ਤੁਸੀਂ ਬਹੁਤ ਹੀ ਮਨਮੋਹਕ ਦ੍ਰਿਸ਼ ਦਿਖਾ ਰਹੇ ਹੋ ਧੰਨਵਾਦ ji

  • @chuharsinghgill7615
    @chuharsinghgill7615 9 หลายเดือนก่อน +2

    ਘਰ ਬੈਠਿਆ ਨੂੰ ਹੀ ਦੁਨੀਆ ਦੀ ਸੈਰ ਅਤੇ ਅਦਭੁੱਤ ਥਾਂਵਾਂ ਦਿਖਾਉਣ ਲਈ ਰਿਪਨ ਅਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ❤❤❤❤ਵੱਲੋਂ ਸਾਬਕਾ ਸਰਪੰਚ ਬਰੇ ਜਿਲਾ ਮਾਨਸਾ🎉

  • @darshpreetsingh5399
    @darshpreetsingh5399 9 หลายเดือนก่อน +10

    Waheguru ji ka khalsa waheguru ji ki Fateh Parmatma chardikala vich rakhey veer both of you very nice video's

  • @Panjolapb12
    @Panjolapb12 9 หลายเดือนก่อน +4

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @balbirsinghusajapmansadasa1168
    @balbirsinghusajapmansadasa1168 9 หลายเดือนก่อน +11

    1969 ਵਿੱਚ ਮੇਰਾ ਭਰਾ ਜਰਮਨ ਨੂੰ ਸਮੁੰਦਰੀ ਰਸਤੇ ਰਾਹੀਂ ਚੱਲੇ ਸੀ ਦੋ ਜਾਣੇ।ਉਹ ਟਰਕੀ ਤੋਂ ਵਾਪਿਸ ਮੁੜ ਗਏ ਸੀ ਵਾਪਿਸ ਡਰਕੇ।ਕਹਿੰਦੇ ਦੁਨੀਆਂ ਵੱਖਰੀ ਤਰਾਂ ਦੀ ਆਈ ਜਾਂਦੀ ਸੀ।ਅੱਜ ਇਹ ਗੱਲ ਹਾਸੋਹੀਣੀ ਲੱਗਦੀ ਆ।

    • @Rajgill185
      @Rajgill185 9 หลายเดือนก่อน +2

      😂

  • @chahal-pbmte
    @chahal-pbmte 9 หลายเดือนก่อน +1

    ਦੁਨੀਆਂ ਪਰ੍ਹੇ ਤੋਂ ਪਰ੍ਹੇ ਹੋਰ ਸੋਹਣੇ ਨਜ਼ਾਰਿਆਂ ਨਾਲ ਭਰੀ ਪਈ ਹੈ। ਤੁਸੀਂ ਸਾਨੂੰ ਅਦਭੁੱਤ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਨਣ ਲਈ ਇੰਨਾ ਕੁੱਝ ਕਰ ਰਹੇ ਹੋ ਇਸ ਲਈ ਬਹੁਤ ਬਹੁਤ ਧੰਨਵਾਦ ਜੀ।

  • @Searchboy77
    @Searchboy77 9 หลายเดือนก่อน +5

    Waheguru ji 🙏 tuhanu hamesha khush rakhe 😊❤👩‍❤️‍👨🥰🙏🤗😊

  • @bharatsidhu1879
    @bharatsidhu1879 9 หลายเดือนก่อน

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜਦੀਕੱਲਾ ਵਿੱਚ ਰੱਖੇ ।

  • @dsmultanilivetv1786
    @dsmultanilivetv1786 9 หลายเดือนก่อน +2

    ਪੁਰਾਣੇ ਸਮੇਂ ਪਿੰਡਾ ਵਿੱਚ ਗਹਿਰੇ ਲਾਏ ਹੁੰਦੇ ਸੀ , ਪਾਥੀਆਂ ਰੱਖਣ ਲਈ
    ❤ ਕੁਦਰਤ ਦਾ ਕੋਈ ਮੋਲ ਨਹੀਂ

  • @teachercouple36
    @teachercouple36 9 หลายเดือนก่อน

    ਬਈ! ਬਹੁਤ ਵਧੀਆ!! ਤੁਹਾਡਾ ਦਿਖਾਉਣ ਦਾ ਢੰਗ ਉਸ ਤੋਂ ਵੀ ਵਧੀਆ। ਜਿਉਂਦੇ ਰਹੋ ਦੋਵੇਂ। ਧੰਨਵਾਦ ਸ਼ੁਕਰਾਨੇ ਖੁਸ਼ੀ,ਰਿਪਨ ❤

  • @raviwarring764
    @raviwarring764 9 หลายเดือนก่อน +1

    ਸਰੋਂ ਦਾ ਤੇਲ ਲੈ ਕੇ ਜਾਈਏ ਵੀਰ ਜੀ । ਖੁਸ਼ਕੀ ਬਹੁਤ ਆ।🎉❤🎉

    • @parmindersingh2245
      @parmindersingh2245 9 หลายเดือนก่อน

      Aho Abdi bond te la k chla Javi 😂

  • @nishansinghdhillon1034
    @nishansinghdhillon1034 9 หลายเดือนก่อน

    ਧਰਤੀ ਹੋਰ ਪਰੇ ਹੋਰ ਹੋਰ. ਧਨ ਧਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਫਰਮਾਣ ਸਹੀ ਤੇ ਪੱਕਾ ਸੱਚ ਆ ਵਾਹਿਗੁਰੂ ਜੀ ਤਹਾਨੂੰ ਤੰਦ ਰੁਸਤੀ ਬਖਸ਼ੇ.

  • @bhattipreet001
    @bhattipreet001 9 หลายเดือนก่อน

    ਤੁਰਕੀ ਵਿੱਚ ਇੱਕ ਸ਼ਹਿਰ ਹੈ canakkele (Troy) ਏਸ ਉੱਪਰ ਇੱਕ Troy ਨਾਂ ਦੀ movie ਵੀ ਬਣੀ ਹੋਈ ਹੈ ਬਹੁਤ ਹੀ ਸ਼ਾਨਦਾਰ movie ਹੈ

  • @baljindersingh7802
    @baljindersingh7802 9 หลายเดือนก่อน +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @SonyMoga-wr1eq
    @SonyMoga-wr1eq 9 หลายเดือนก่อน

    ਅਸਲ ਜਿੰਦਗੀ ਤੁਹਾਡੀ ਹੈ ਪੁਤ ਅਸੀ ਤਾ ਧੱਕੇ ਖਾਣੇ ਹੈ ਧੰਨਵਾਦ

  • @shamdhiman8717
    @shamdhiman8717 9 หลายเดือนก่อน +1

    ਪੰਜਾਬੀ। ਪ੍ਰਚਾਰ। ਲਈ। ਧੰਨਵਾਦ। ਖ਼ੁਸ਼ੀ। ਅਵਾਜ। ਘਟ। ਸੁਣਦੀ। ਹੈ। ਮੈਕ। ਦੇਦੋ

  • @kulwantkaur1692
    @kulwantkaur1692 9 หลายเดือนก่อน +2

    ਸੱਤ ਸ਼੍ਰੀ ਆਕਾਲ ਅੱਜ ਦਾ ਵੋਲੋਗ ਬਹੁਤ ਹੀ ਸੋਹਣਾ ਹੈ ਐਵੇਂ ਲੱਗ ਰਿਹਾ ਜਿਵੇਂ ਬਲੂੰਨ ਖੜ੍ਹੇ ਕੀਤੇ ਹੋਣ ਕੁਦਰਤਿ ਤੋਂ ਵਾਰੇ ਵਾਰੇ ਜਾਈਏ ਕੀ ਕੁਸ਼ ਬਣਾ ਦਿੱਤਾ ਇਸ ਧਰਤੀ ਤੇ।ਤੁਹਾਡਾ ਬਹੁਤ ਬਹੁਤ ਧੰਨਵਾਦ

  • @kanwarjeetsingh3495
    @kanwarjeetsingh3495 9 หลายเดือนก่อน +1

    ਸਤਿ ਸ਼੍ਰੀ ਅਕਾਲ। ਅਜ ਦਾ ਬਲੋਗ ਕਮਾਲ ਸੀ ਬਹੁਤ ਕੁਝ ਦਿਖਾ ਦਿਤਾ। ਕਿਸੇ ਨੂੰ ਤੁਹਾਡੀਆ ਕਈ ਗੱਲਾਂ ਪਸੰਦ ਨਹੀ ਆਉਦੀਆਂ ਪਰ ਤੁਹਾਡੀ ਪਰਸਨਲ ਲਾਈਫ ਵੀ ਹੈ। ਇਹ ਵੀ ਠੀਕ ਹੈ ਹਰ ਇਕ ਸ਼ੀਨ ਕੈਮਰੇ ਨਾਲ ਨਹੀ ਦਿਖਾਇਆ ਜਾ ਸਕਦਾ। ਜਿੰਨਾਂ ਕੁਝ ਕਰ ਰਹੇ ਹੋ ਬਹੁਤ ਵਧੀਆ ਹੈ। ਧੰਨਵਾਦ।

  • @rajbinderkaur3364
    @rajbinderkaur3364 9 หลายเดือนก่อน

    ਬਹੁਤ ਸੋਹਣੇ ਕੁਦਰਤ ਦੇ ਨਜ਼ਾਰੇ ਪੁਤਰੋ ਬਹੁਤ ਮਿਹਨਤ ਕਰਦੇ ਹੋ । ਸਾਨੂੰ ਵਿਖਾਣ ਲਈ ਬਹੁਤ ਪਿਆਰ ਖੁਸ਼ ਰਹੋ

  • @swarnsingh6145
    @swarnsingh6145 9 หลายเดือนก่อน +3

    ਬਹੁਤ ਵਧੀਆ ਲੱਗਿਆ ਰਿੰਪਨ ਬਾਈ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @user-mw3fh5qs3q
    @user-mw3fh5qs3q 9 หลายเดือนก่อน +1

    ਬਹੁਤ ਖੂਬਸੂਰਤ ਨਜ਼ਾਰੇ ਵੇਖੇ। ਚੜ੍ਹਦੀ ਕਲਾ ਰਹੇ

  • @user-cu2hq2vd1t
    @user-cu2hq2vd1t 9 หลายเดือนก่อน

    Khushi mam bhot khush ne bcz ripan veer g next country jan di gal kar rhe ne is krke.....

  • @Royalgamerzyt444
    @Royalgamerzyt444 9 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤❤

  • @bhupinderkaur8236
    @bhupinderkaur8236 9 หลายเดือนก่อน

    ਧੰਨਵਾਦ ਪੁੱਤਰ ੲੈਨੀਆ ਸੋਹਣੀਆਂ ਥਾਂਵਾਂ ਦਿਖਾਉਣ ਲਈ ਖੁਸ਼ ਰਹੋ❤❤

  • @balbirkaur6014
    @balbirkaur6014 9 หลายเดือนก่อน +4

    Nice vlog Waheguru ji mehar karan ❤❤🎉🎉

  • @KulwinderKaur-ef7qk
    @KulwinderKaur-ef7qk 9 หลายเดือนก่อน +2

    God bless you beta waheguru tere te kirpa rakhe

  • @sukhdevkhan4430
    @sukhdevkhan4430 9 หลายเดือนก่อน

    ਰਿਪਨ ਐਂਡ ਖੁਸ਼ੀ ਰੋਕ ਸਟਾਰ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਤੇ ਸੋਹਣਾ ਲੱਗਦਾ ਬਲੋਗ ਦੇਖ ਕੇ ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @nsingh137
    @nsingh137 9 หลายเดือนก่อน +2

    Thanks for showing beautiful Turkey all vlogs . Waheguru bless you always with good health and happiness in your life.

  • @amarjeetkaur8337
    @amarjeetkaur8337 9 หลายเดือนก่อน +2

    Very nice vlog veer ji waheguru ji Maher rakhan punjabi travel couple te hamesha 🎉

  • @Searchboy77
    @Searchboy77 9 หลายเดือนก่อน +3

    Waheguru ji 🙏 mehar kare ❤😊👩‍❤️‍👨🤗🥰☺️🙏😊😍

  • @VijayKumar-dg9uh
    @VijayKumar-dg9uh 9 หลายเดือนก่อน +2

    May God bless you again and again for exploring different cities of Turkish. Thanks lot.

  • @GurpreetSingh-os4gn
    @GurpreetSingh-os4gn 9 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ 🙏🏻🙏🏻🙏🏻🙏🏻

  • @ranjeetsinghsingh9248
    @ranjeetsinghsingh9248 9 หลายเดือนก่อน

    ਵਾਹ ਜੀ ਵਾਹ ਕਿਆ ਬਾਤ ਹੈ ਜੀ ਸਿਰਾ ਕਰਾਤਾ ਵੀਰ ❤❤❤

  • @surjitgrewal
    @surjitgrewal 9 หลายเดือนก่อน +1

    Ripon I can not imagine the time you spent behind the blog in preparation. Salute to your mehnat,-hard work.

  • @user-zg2rd1ug5l
    @user-zg2rd1ug5l 9 หลายเดือนก่อน +2

    waheguru ji tuhanu hamesha khush rakhe🎉🎉🎉🎉

  • @goldenconstruction9810
    @goldenconstruction9810 9 หลายเดือนก่อน

    Nice tour waheguru ji chardikala bakhsee

  • @KuldeepSingh-ug2di
    @KuldeepSingh-ug2di 9 หลายเดือนก่อน +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @laddydady2771
    @laddydady2771 9 หลายเดือนก่อน

    ਵੀਰ ਜੀ ਮੈਂ ਤੁਹਾਡੇ ਰੋਜ ਬਲੋਕ ਦੇਖਦੇ ਹਾਂ 🙏🏼🙏🏼🙏🏼🙏🏼👍👍👍👍👍👍👍👍👍👍👍

  • @khushimunde7872
    @khushimunde7872 9 หลายเดือนก่อน

    Waooooooooooo we can't beliv this ykeen nhi hi rha ki apke deata hm duniya ghr bethhi ghum skte hn thanks both f u waheguru ji apko chddikla mn rkhen ❤❤❤❤❤❤🌹🌹🌹🌹🌹🌹🌹🌹💐💐💐💐💐💐🙏😘😘🥰🥰🤩🤩😍😍

  • @tejpalpannu2293
    @tejpalpannu2293 7 หลายเดือนก่อน

    Tejpal Singh Pannu Amloh 🙏🙏🙏🙏🇮🇳🌹🇮🇳🙏🙏🙏🙏

  • @NirmalSingh-yh8kk
    @NirmalSingh-yh8kk 9 หลายเดือนก่อน +3

    Waheguru Maher karn ji app te ❤❤❤❤

  • @reshamsingh7609
    @reshamsingh7609 9 หลายเดือนก่อน +1

    Very good job...carry on Veer ji... God bless both of you... have a nice time.... thanks..

  • @manjitsinghsaroya
    @manjitsinghsaroya 9 หลายเดือนก่อน +1

    Nice job Punjabi travel couple
    Ripan Khushi ❤❤❤❤❤❤

  • @-paramjeetkamboj
    @-paramjeetkamboj 9 หลายเดือนก่อน

    ਘਰ ਬੈਠੇ ਦੁਨੀਆ ਘੁੰਮਣ ਲਾਇ ਧੰਨਵਾਦ ਬਾਈ ਜੀ

  • @GurwinderSingh-ry3xn
    @GurwinderSingh-ry3xn 9 หลายเดือนก่อน +1

    Ripan te Khushi love you miss you❤❤

  • @SatinderKaur-vp1zk
    @SatinderKaur-vp1zk 9 หลายเดือนก่อน

    Wow neatural beauti very amazing thanks waheguru ji mehar kran ji

  • @baljindarsingh500
    @baljindarsingh500 9 หลายเดือนก่อน +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ

  • @AnjuSharma-it1nu
    @AnjuSharma-it1nu 9 หลายเดือนก่อน

    Aap to hmey stone age may ley gye ho beta lovely 🌹😍🌹😍🌹😍🌹

  • @RajKumar-tl1ov
    @RajKumar-tl1ov 9 หลายเดือนก่อน

    Very nice vlog Last day is very good day in Turkey aj ik din vich bahut kush vakhaun lai aap jian da bahut 2 dhanbad Raj Joga

  • @majorsingh7474
    @majorsingh7474 9 หลายเดือนก่อน

    Very very most Ripan Khushi putar g . God bless you 👍👍👍👍👍🙏🙏🙏

  • @sushilgarggarg1478
    @sushilgarggarg1478 9 หลายเดือนก่อน +2

    Enjoy a Cappadocia city of Turkey 🇹🇷.....@

  • @inderjeetnanra8035
    @inderjeetnanra8035 9 หลายเดือนก่อน +1

    Waheguru ji bless you

  • @ajaibsingh6044
    @ajaibsingh6044 9 หลายเดือนก่อน

    ਮਨਮੋਹਕ ਦ੍ਰਿਸ਼ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਮਾਨਸਾ

  • @raviwarring764
    @raviwarring764 9 หลายเดือนก่อน

    Very nice veer ji Good job God bless you both 🎉❤❤🎉

  • @inderjits3427
    @inderjits3427 9 หลายเดือนก่อน +1

    Thank you so much for this episode. It was so beautiful. We appreciate the music you chose for this and the African series.

  • @user-fw4lf5qm8c
    @user-fw4lf5qm8c 9 หลายเดือนก่อน

    Sat sari akal bai ji from moga punjab Ajit pal singh thanks

  • @amardeepsinghbhattikala189
    @amardeepsinghbhattikala189 9 หลายเดือนก่อน +1

    Sat shri akal ji waheguru ji tuhanu chardikla tandrusti wakshan ehi ardas ha ji

  • @somadevi1570
    @somadevi1570 9 หลายเดือนก่อน

    ਅਸੀਂ ਤਾਂ ਸੋਚ ਵੀ ਨਹੀਂ ਸੀ ਸਕਦੇ ਕਿ ਇਸ ਤਰ੍ਹਾਂ ਦੇ ਚਿੱਟੇ ਪਹਾੜ ਵੀ ਹੁੰਦੇ ਹਨ। ਧੰਨਵਾਦ

  • @user-rv2rz7sn3n
    @user-rv2rz7sn3n 9 หลายเดือนก่อน

    RIPAN VEER G and khushi I am watching your vlogs 😊from JUBAIL industrial city, Dammam, Saudi Arabia very nice super blog ❤🎉from satvinder Singh.

  • @SippyKabaddi
    @SippyKabaddi 9 หลายเดือนก่อน +1

    Haryou khurd patran disit patiala ❤❤❤

  • @user-ml7hl7jj5n
    @user-ml7hl7jj5n 9 หลายเดือนก่อน

    Waheguru ji ka khalsa waheguru ji ki fatih

  • @satnamsinghpurba9584
    @satnamsinghpurba9584 9 หลายเดือนก่อน

    Very nice velog god bless both of you take care 😘❤️

  • @Bhaktimarg_raas
    @Bhaktimarg_raas 9 หลายเดือนก่อน

    Good job 👍. Tuci sanu ghr bethe enjoy krva rahe ho.

  • @gurdipsahni7982
    @gurdipsahni7982 9 หลายเดือนก่อน

    Nice blog by you brother..rab rakha 👍

  • @sarbjitkhokh574
    @sarbjitkhokh574 9 หลายเดือนก่อน +2

    ❤ ਬਹੁਤ ਵਧੀਆ ਜੀ

  • @Harry-561
    @Harry-561 9 หลายเดือนก่อน +1

    ਬਹੁਤ ਵਧੀਆ ਵੀਰ ਜੀ

  • @gajjansingh4876
    @gajjansingh4876 9 หลายเดือนก่อน

    Bohat vadhia ripan nd khushi

  • @gurpreetsinghsohibabbu3050
    @gurpreetsinghsohibabbu3050 9 หลายเดือนก่อน

    waheguru waheguru waheguru waheguru waheguru waheguru waheguru waheguru waheguru waheguru

  • @gurmeetsinghbachhal
    @gurmeetsinghbachhal 9 หลายเดือนก่อน

    Thanks beta ji bahut vadhya

  • @AnjuSharma-it1nu
    @AnjuSharma-it1nu 9 หลายเดือนก่อน

    God bless both of you and your channel 💝😍🌸💕❤️💓💓♥️

  • @SatnamSingh-fe3tg
    @SatnamSingh-fe3tg 9 หลายเดือนก่อน +4

    Dhan Guru Nanak Dev g Mhar kro 🙏🙏

    • @jogabining4759
      @jogabining4759 9 หลายเดือนก่อน

      Turkey is beautiful bro

  • @gurdevsingh3214
    @gurdevsingh3214 9 หลายเดือนก่อน +1

    ਬਹੁਤ ਧੰਨਵਾਦ ਤੁਹਾਡਾ ਪਰ ਇੱਕ ਗੱਲ ਹੋਰ ਖੁਸ਼ੀ ਨੂੰ ਵੀ ਬੋਲਣ ਦਾ ਵੱਧ ਟਾਈਮ ਦਿਆ ਕਰ ਵਿਪਨ

  • @sushilgarggarg1478
    @sushilgarggarg1478 9 หลายเดือนก่อน +2

    Best wishes for new country Nicosia Cyprus 🇨🇾 .....@

  • @radheragitravelers
    @radheragitravelers 9 หลายเดือนก่อน

    ਇਹ ਵੈਲੀ ਤਾਂ ਬਿਲਕੁਲ ਐਵੇ ਲਗਦੀ ਆ ਜਿਵੇ ਪਿੰਡਾ ਵਿੱਚ ਬੁੜੀਆਂ ਨੇ ਗਵਾਰੇ ਆਂ ਤੇ ਪਾਂਡੋ ਲਿਪੀ ਹੁੰਦੀ ਆ ਓਦਾ ਦਾ view ਅਰਿਆ 😂😂😂😂😂😂😂😂😍😍🥰🥰👌👌👌

  • @simrangill6936
    @simrangill6936 9 หลายเดือนก่อน +1

    God bless you guys 😊

  • @user-wt3uk9yh2t
    @user-wt3uk9yh2t 9 หลายเดือนก่อน

    Sooo beautiful u can see like this or more beautiful from this Grand canyon in usa az

  • @RonakJasveer-pj7yf
    @RonakJasveer-pj7yf 9 หลายเดือนก่อน +1

    Well done,, bro asi vi sode nal Dunia ghumi Jane aa.

  • @Sandeep.Singh62
    @Sandeep.Singh62 9 หลายเดือนก่อน

    ਵਾਹਿਗੁਰੂ ਜੀ ਮਿਹਰ ਕਰਨ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏

  • @AnjuSharma-it1nu
    @AnjuSharma-it1nu 9 หลายเดือนก่อน

    Bda enjoy kr rhey hai hm ghr baithe he
    Thanks dear 🙂🙂🙂🙂

  • @billosingh1985
    @billosingh1985 9 หลายเดือนก่อน

    ਬਹੁਤ ਵਧੀਆ ਵੀਡੀਓ ਜਿੳਉਦੇਵਸਦੇਰਹੋ ਜਿਲਾਮੋਗਾ

  • @hardeepkaurgrewal-gi6bf
    @hardeepkaurgrewal-gi6bf 9 หลายเดือนก่อน

    God bless you putt ji

  • @GurpreetSingh-ui7vq
    @GurpreetSingh-ui7vq 9 หลายเดือนก่อน

    ਵਾਹਿਗੁਰੂ ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ ਵਾਹਿਗੁਰੂ ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ ਵਾਹਿਗੁਰੂ ਵਾਹਿਗੁਰੂ'ਵਾਹਿਗੁਰੂ'ਵਾਹਿਗੁਰੂ' ਜੀ

  • @Priyadivanshi
    @Priyadivanshi 9 หลายเดือนก่อน +1

    ❤❤❤❤❤❤ from Dinanagar pb

  • @malikkhizar7382
    @malikkhizar7382 9 หลายเดือนก่อน

    سبحان اللہ

  • @sonu.119
    @sonu.119 9 หลายเดือนก่อน

    Bhut sohna thnx phaaji

  • @KashmirSingh-mu4cy
    @KashmirSingh-mu4cy 9 หลายเดือนก่อน

    End aa ji.

  • @gillx1_
    @gillx1_ 9 หลายเดือนก่อน

    Jaldi se 1m ho jaye bs ❤

  • @balrajsingh4182
    @balrajsingh4182 9 หลายเดือนก่อน

    Very nice ji bahut wadhia ji

  • @hammaddhanhisar3283
    @hammaddhanhisar3283 9 หลายเดือนก่อน +1

    Great ❤