ਸੰਗਤਾਂ ਨਾਲ ਵੱਡਾ ਵਿਸ਼ਵਾਸਘਾਤ ? ਕੀ ਹੈ Dhadrianwale ਦਾ ਰਾਜ਼ ? ਵੱਡੇ ਖੁਲਾਸਿਆਂ ਵਾਲੀ Exclusive Debate

แชร์
ฝัง
  • เผยแพร่เมื่อ 13 ธ.ค. 2024

ความคิดเห็น • 129

  • @ਸੀਰਤ1313-wji
    @ਸੀਰਤ1313-wji 3 วันที่ผ่านมา +26

    ਵਾਹਿਗੁਰੂ ਜੀ ਜਾਣਦਾ ਕੀ ਘਟਨਾ ਹੋਈ ਪਰ ਵਾਹਿਗੁਰੂ ਜੀ ਅਗੇ ਅਰਦਾਸ ਆ ਸੱਚ ਦੀ ਜਿਤ ਹੋਵੇ ਜੀ ਚਾਹੇ ਕੋਈ ਹੋਵੇ 🙏🙏

    • @blessings9732
      @blessings9732 2 วันที่ผ่านมา +4

      Hanji jive ram raheem di hoi

  • @MalkidSing-lz9mq
    @MalkidSing-lz9mq วันที่ผ่านมา +5

    ਅਸਲ ਸਾਧ ਦੀ ਪਹਿਚਾਣ ਹੈ ਉਹ ਆਪਣੇ ਆਪ ਨੂੰ ਸਦਾ ਦੋਸ਼ੀ ਮੰਨਦਾ ਹੈ ਗੁਨਾਹਗਾਰ ਮੰਨਦਾ ਹੈ ਅਤੇ ਪਾਖੰਡੀ ਸਾਧ ਆਪਣੇ ਆਪ ਨੂੰ ਦੋ ਸੋ ਪ੍ਸੈਂਟ ਨਿਰਦੋਸ਼ ਮੰਨਦਾ ਹੈ ।

  • @GurmukhSinghKhalsa-o3z
    @GurmukhSinghKhalsa-o3z 3 วันที่ผ่านมา +12

    ਵਿਰੋਧੀਆਂ ਨੂੰ ਕੁਛ ਨੀ ਦਿਖ ਰਿਹਾ ਕਿ ਕੀ ਕਰੀਏ ਪੀ ਭਾਈ ਰਣਜੀਤ ਸਿੰਘ ਜੀ ਨੂੰ ਚੁੱਪ ਕਰਾ ਦਿੱਤਾ ਜਾਏ!ਪਹਿਲਾਂ ਕਹਿੰਦੇ ਸੀ ਖੁਸਰਾ ਹੈ ਨਾਮਰਦ ਹੈ ਤੇ ਨਾਲ ਹੀ ਕਹਿੰਦੇ ਬਲਾਤਕਾਰੀ ਐ ਆਪਣੇ ਬਿਆਨਾਂ ਤੇ ਨੀ ਖੜ੍ਹਦੇ,😮

    • @blessings9732
      @blessings9732 2 วันที่ผ่านมา

      Ram raheem vang jrur jit ਹੋਵੇਗੀ, ਫ਼ਿਕਰ ਨਾ ਕਰੋ

    • @JaskaranSingh-kq9tc
      @JaskaranSingh-kq9tc วันที่ผ่านมา

      ਪੰਜਾਬ ਵਿਚ ਇਕ ਹੀ ਬੰਦਾ ਹੈ ਜੋ ਬਾਦਲ ਦਾ ਅਕਾਲ ਤਖਤ ਤੇ ਕੀਤਾ ਨਾਟਕ, ਨਾਨਕਸਰ ਬਾਬੇ ਦੀ ਕਰਤੂਤ ਅਤੇ ਜੋਨੀ ਬਾਬੇ ਅਤੇ ਅਮ੍ਰਿਤਪਾਲ ਦੀ ਲੜਾਈ ਤੋ ਲੋਕਾਂ ਦਾ ਧਿਆਨ ਹਟਾ ਸਕਦਾ ਸੀ। ਹੁਣ ਜੋ ਬਾਦਲ ਨਾਨਕਸਰੀਏ ਅਤੇ ਜੋਨੀ ਅਮਰਤਪਾਲ ਨੂੰ ਗਾਲਾਂ ਕੱਢਣ ਵਿਚ ਵਿਅਸਤ ਸਨ ਸਭ ਨੇ ਢੰਡਰੀ ਪਿਛੇ ਪੈ ਜਾਣਾ ਹਲਕੇ ਹੋਏ ਕੁਤੇ ਵਾਂਗ। ਐਂਵੀਂ ਨੀ ਪੰਜਾਬੀਆਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਮੂਰਖ ਕਿਹਾ ਜਾਂਦਾ 😂😂😂😂😂

  • @malkitdhillon870
    @malkitdhillon870 3 วันที่ผ่านมา +10

    ਗੁਰੂਘਰ ਦੇ ਗੇਟ ਨਾਲ ਹੀ ਫਾਹਾ ਕਿਉ ਲਿਆ ਕਿਤੇ ਹੋਰ ਵੀ ਆਤਮਹੱਤਿਆ ਕੀਤੀ ਜਾ ਸਕਦੀ ਸੀ ।

    • @BaldevSingh-v1t
      @BaldevSingh-v1t 2 วันที่ผ่านมา +1

      Faha nahi lia zehar khadhi dassi hai

  • @BootaLalllyan-no6bu
    @BootaLalllyan-no6bu 2 วันที่ผ่านมา +3

    ਸੱਚ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ ਜੀ ਭਾਈ ਸਾਹਿਬ ਨੂੰ ਫਸਾਉਣ ਦੀ ਚਾਲ ਵੀ ਹੋ ਸਕਦੀ ਹੈ ਜੀ ਬਾਕੀ ਸੱਚ ਸਾਹਮਣੇ ਆ ਜਾਊਗਾ ਜੀ ❤❤

  • @charanjitgill4610
    @charanjitgill4610 2 วันที่ผ่านมา +3

    ਸਵਾਲ ਹੀ ਪੈਦਾ ਨਹੀ ਹੋ ਸਕਦਾ ਕਿ ਢੱਢਰੀਆ ਵਾਲਾ ਭਾਈ ਸਹਿਬ ਇਸ ਤਰਾਂ ਦੀ ਹਰਕਤ ਕਰੇਗਾ ਮੈਂ 20ਸਾਲ ਗੁਰਬਾਣੀ ਵਿਚਾਰੀ ਹੈ ।ਗੁਰੂਆਂ ਦਾ ਸ਼ਬਦ ਸਮਝਾਉਣ ਵਾਲਾ ਇਸ ਤਰਾਂ ਨਹੀਂ ਕਰ ਸਕਦਾ ।

    • @surinderpalsingh4600
      @surinderpalsingh4600 2 วันที่ผ่านมา

      Nanaksar de babe lakhe ਵਾਰੇ ਤੁਹਾਡੇ ਵਰਗੇ ihi ਬੋਲਦੇ ਸੀ

  • @sukhsandhu7535
    @sukhsandhu7535 2 วันที่ผ่านมา +4

    ਬਾਬਾ ਜੀ ਨੂੰ ਬਦਨਾਮ ਕੀਤਾ ਜਾ ਰਿਹਾ

  • @manjit_mallah1967
    @manjit_mallah1967 3 วันที่ผ่านมา +6

    24 ਸੌਖੀ ਸ਼ਾਂਤੀ ਲੰਘ ਜੇ ਨਹੀਂ ਤਾਂ ਬਾਬਿਆਂ ਲਈ ਤਾਂ ਮਾੜਾ ਹੀ ਆ

  • @rashampreetsingh7534
    @rashampreetsingh7534 3 วันที่ผ่านมา +4

    Dhadrinwale right

  • @darshanjoga2038
    @darshanjoga2038 2 วันที่ผ่านมา +2

    ਫੇਰ ਜਦੋਂ ਪਰਿਵਾਰ ਨੂੰ ਕੁੜੀ ਨੇ ਦੱਸ ਦਿੱਤਾ ਸੀ ਉਦੋਂ ਪਰਿਵਾਰ ਕੀ ਕਰਦਾ ਸੀ। ਕੁੜੀ ਨੂੰ ਮਰਵਾਉਣਾ ਹੀ ਚਾਹੁੰਦਾ ਸੀ। ਜਦੋਂ ਕੁੜੀ ਪਰੈਗਨੈਟ ਸੀ ਤਾ ਪਰਿਵਾਰ ਨੇ ਕਿਉ ਨੀ ਕੋਈ ਕਾਰਵਾਈ ਕਰਵਾਈ ਬਾਬਿਆਂ ਦੇ ਖਿਲਾਫ਼ ਜਦੋਂ ਕਿ ਉਹ ਬਿਆਨ ਵੀ ਦੇ ਸਕਦੀ ਸੀ। ਹੁਣ 174 ਦੀ ਕਰਵਾਉਣ ਤੋਂ ਬਾਅਦ ਬਾਰਾਂ ਸਾਲ ਬਾਅਦ ਕਿਸੇ ਦੀ ਉਂਗਲ ਤੇ ਚੜ ਕੇ ਕੋਰਟ ਪਹੁੰਚ ਗਏ। ਜੋ ਕਿ ਸਿਰਫ਼ ਬਾਬੇ ਨੂੰ ਬਦਨਾਮ ਕਰਨ ਦੀ ਹੀ ਸਾਜਿਸ਼ ਹੈਂ।

  • @charanjitgill4610
    @charanjitgill4610 2 วันที่ผ่านมา +2

    ਪਰਿਵਾਰ ਵਾਲੇ ਜੇ ਸਿਆਣੇ ਸੀ ਫਿਰ ਅਪਣੀ ਕੁੜੀ ਨੂੰ ਕਿਉਂ ਜਾਣ ਦਿੰਦੇ ਸੀ ਪਰਮੇਸ਼ਰ ਦੁਆਰ?

    • @ManjitSingh-f9s
      @ManjitSingh-f9s 19 ชั่วโมงที่ผ่านมา

      ਪੈਸੇ ਚਹੁੰਦੇ ਹੋਰ ਕੁਝ ਨਹੀ

  • @amarjitsingh5257
    @amarjitsingh5257 3 วันที่ผ่านมา +5

    ਉਹ ਪਤਾ ਕੀ ਆ ਅਸਲ ਵਿੱਚ ਲੋਕੀ ਡੇਰੇਦਾਰਾਂ ਤੋਂ ਡਰ ਜਾਂਦੇ ਹਨ । ਡਰ ਦੇ ਮਾਰੇ ਚੁੱਪ ਰਹਿਣ ਵਿੱਚ ਹੀ ਠੀਕ ਸਮਝਦੇ ਹਨ

  • @joginderkaur1448
    @joginderkaur1448 2 วันที่ผ่านมา +4

    ਝੂਠਤੇ ਝੂਠ ਨਿਕਲੇ ਗਾ ਸੱਚ ਸਦਾ ਊੱਚਾ ਹੁੰਦਾ ਹੈ ਰਣਜੀਤ ਸਿੱਘ ਦੀ ਚੜਦੀ ਕਲਾ ਰਹਿਗੀ

  • @MajorSingh-ir9bz
    @MajorSingh-ir9bz 3 วันที่ผ่านมา +6

    ਲੋਕਾਂ ਦੀ ਹੱਕ ਦੀ ਕਮਾੲੀ ਨਾਲ ਪਲੇ ਹੋੲੇ ੲਿਹਨਾਂ ਮੁਫਤਖੋਰ ਸਾਧਾਂ ਦਾ ਕੰਮ ਭੋਲੇ ਲੋਕਾਂ ਦੇ ਜਜਬਾਤਾਂ ਨਾਲ ਖੇਡਣਾ ਤੇ ਲੁੱਚਪਣਾ ਕਰਨਾ ਹੀ ੲਿਹਨਾਂ ਦਾ ਕੰਮ ਅੈ ਪਰ ੲਿਹਨਾਂ ਦੀ ਅਪਰੋਚ ਹਰ ਸਰਕਾਰ ਤੇ ਪਰਸ਼ਾਨ ਚ ੲਿਹਨਾਂ ਦਾ ਦਬ ਦਬਾਅ ਹੋਣ ਕਰਕੇ ਅਾਮ ਬੰਦਾਂਂ ਬੋਲਣੋ ਡਰਦੈ ਅਵਾਜ ਚੁਕਣ ਦੀ ਹਿਮਤ ਨੀ ਕਰਦਾ ਸ਼ੁਕਰ ਅੈ ਕਿਸੇ ਨੇ ਹਿੰਮਤ ਕਰਕੇ ਕਿਸੇ ਨੇ ਅਾਵਾਜ ਤਾ ਚੁੱਕੀ
    ਕੁਲ ਮਿਲਾਕੇ ਢੱਡਰੀ ਨੂੰ ਮੂੰਗੀ ਦੀ ਦਾਲ ਪੀਣੀ ਤਹਿ ਅੈ ਜੇਲ ਦੀ

  • @KalmeshKaurPooni
    @KalmeshKaurPooni 3 วันที่ผ่านมา +5

    Eh sabh sajish hai kise nu changa Kam karde nu Lok Dekh nahi sakde aakhir Sach dee JIT hovegi waheguru uper bharosa rakho

  • @SurinderSingh-h7e
    @SurinderSingh-h7e วันที่ผ่านมา +1

    ਭਾਈ ਰਣਜੀਤ ਸਿੰਘ ਸਹੀ ਨੇ ਓਹਨਾ ਦਾ ਕੋਈ ਕਸੂਰ ਨਹੀਂ ,ਉਹ ਸਿਰਫ ਪੈਸੇ ਲਈ ਕੀਤਾ ਜਾ ਕੋਈ ਰੰਜਿਸ਼ ਤਹਿਤ ਕੀਤਾ ਇਕ ਬੰਦੇ ਨੇ ,ਬਾਕੀ ਸਾਰਾ ਪਰਿਵਾਰ ਰਣਜੀਤ ਸਿੰਘ ਦੇ ਹੱਕ ਵਿੱਚ ਹੈ

  • @JaswantSingh-du6yf
    @JaswantSingh-du6yf 3 วันที่ผ่านมา +5

    ੧੨ ਸਾਲਾਂ ਬਾਅਦ ਰੂੜੀ ਦੀ ਸੁਣੀ ਗਈ ਹੈ। ਮਾਮਲਾ ਕਈ ਵਾਰੀ ਦਰਜ ਹੀ ਨੀ ਹੁੰਦਾ, ਬੇ - ਸ਼ਰਤੇ ਕਿ ਜੁਰਮ ਕਰਨ ਵਾਲਾ ਬਾ - ਰਸੂਖ, ਪੈਸੇ ਦਾ ਤੇ ਭਾਈਆਂ ਦਾ ਜੋਰ ਰੱਖਦਾ ਹੋਵੇ। ਹੋਰ ਕਈ ਡੇਰਿਆਂ ਵਾਲੇ ਐਸੇ ਹੀ ਜੁਰਮੀਂ ਵਿੱਚ ਸਜਾ ਭੁਗਤ ਰਹੇ ਹਨ!

    • @JaswinderKaur-yt8sl
      @JaswinderKaur-yt8sl 23 ชั่วโมงที่ผ่านมา

      Hanji bilkul shi keha veere

  • @GurpreetDhindsa-j3r
    @GurpreetDhindsa-j3r วันที่ผ่านมา

    ਢੱਡਰੀਵਾਲੇ ਦੀ ਡਾਕਟਰੀ ਕਰਵਾ ਕੇ ਵੇਖਲੋ ਇਸਦਾ ਤਾਂ ਵਿਆਹ ਵੀ ਨਹੀਂ ਹੋਇਆ।

  • @ggill3991
    @ggill3991 วันที่ผ่านมา +1

    Baba ji right 🙏🙏🙏🙏

  • @charanjitgill4610
    @charanjitgill4610 2 วันที่ผ่านมา +2

    ਸਾਫ ਪਤਾਲੱਗਦਾ ਕਿ ਕੁੜੀ ਵਾਲਿਆਂ ਦੀ ਵਕੀਲ ਨੂੰ ਬਹੁਤ ਪੈਸੇ ਦਿੱਤੇ ਗਏ ਹਨ ,ਸਾਫ ਪਤਾ ਲੱਗਦਾ ਝੂਠ ਬੋਲ ਰਹੀ ਹੈ

    • @malhhi07
      @malhhi07 2 วันที่ผ่านมา

      ਢੱਡਰੀਆਂ ਵਾਲੇ ਦੇ ਵਿਰੋਧੀ ਪੁਜਾਰੀ ਲਾਣਾ ਇਸ ਲੜਕੀ ਦੇ ਪ੍ਰਵਾਰ ਦੇ ਪਿਛੇ ਹੈ। ਪੁਜਾਰੀ ਲਾਣੇ ਨੇ ਹੀ ਚੱਕ ਥੱਲ ਕਰਕੇ ਕੇਸ ਕਰਨ ਵਾਸਤੇ ਉਨਾਂ ਨੂੰ ਖੜਾ ਕੀਤਾ ਹੋਵੇਗਾ

  • @gurpritamsingh8556
    @gurpritamsingh8556 3 วันที่ผ่านมา +4

    ਅਸਲ ਵਿੱਚ ਬਾਬੇ ਦੀ ਦਮਦਮੀ ਟਕਸਾਲ ਦੇ ਧੁੰਮਾਂ ਨਾਲ ਅਣਬਣ ਹੈ ਧੁੰਮਾਂ R S S ਬੀ ਜੇ ਪੀ ਦਾ ਬੰਦਾ ਹੈ ਜੋ ਕੋਰਟਾਂ ਤੇ ਭਾਰੂ ਹੈ ਬੱਸ ਏਹ ਹੀ ਏਸ ਕੇਸ ਦਾ ਆਧਾਰ ਹੈ

  • @Humanity0101
    @Humanity0101 3 วันที่ผ่านมา +2

    12 saal sarkar ne protect kitta. Hun v 25 saal lag janne. Sab fixed hai.

  • @VerrinderBharmota
    @VerrinderBharmota 3 วันที่ผ่านมา +2

    Seems very weak case , I guess it is just a drama , would talented lawyer needs to check their books again ..

  • @ManmohanSingh-bd2jn
    @ManmohanSingh-bd2jn วันที่ผ่านมา

    ਘੁੰਮਣ ਸਾਹਿਬ ਸੱਭ ਕੁਝ ਝੂਠ ਬਣ ਜਾਂਦਾ ਸੱਚ ਦੱਬ ਲਿਆ ਜਾਂਦਾ ਸੱਚ ਕੱਢੋ ਕੋਈ ਵੀ ਹੋਵੇ

  • @RaghbirChh9kar
    @RaghbirChh9kar 2 วันที่ผ่านมา +1

    Baba ji nal bilkul dhka ho reha h baba ji sche a baba ji ta sangt nu shi raste ponde c te amrit shkande a

  • @ggill3991
    @ggill3991 2 วันที่ผ่านมา +1

    Baba ji RIGHT HAN❤❤ GOD BLESS BABA JI

  • @charanjitgill4610
    @charanjitgill4610 2 วันที่ผ่านมา +1

    ਬਿਲਕੁਲ ਝੂਠਾਂ ਇਲਜ਼ਾਮ ਹੈ ਇਹ ਉਹ ਲੋਕ ਹਨ ਜਿਨ੍ਹਾਂ ਨੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾਈਆਂ ਸੀ

  • @NirmalsinghDhaliwal-jf1mk
    @NirmalsinghDhaliwal-jf1mk 2 วันที่ผ่านมา +1

    ਫਡਰੀਆ ਵਾਲਾ ਰੇਪ ਨਹੀਂ ਕਰ ਸਕਦਾ ਜੇ ਐਨੀ ਜੋਗਾ ਹੁੰਦਾ ਵਿਆਹ ਨਾ ਕਰਾ ਲੈਦਾ

  • @karrybajwa-st1qw
    @karrybajwa-st1qw 2 วันที่ผ่านมา +1

    Bhai Ranjeet Singh right a ♥️

  • @amarjitsingh5257
    @amarjitsingh5257 3 วันที่ผ่านมา +3

    ਉਸ ਵੇਲੇ ਦੇ ਡਾਕਟਰ ਸਾਰੇ ਸ਼ੱਕ ਦੇ ਘੇਰੇ ਵਿੱਚ ਹਨ

  • @sharanjitcheema1844
    @sharanjitcheema1844 3 วันที่ผ่านมา +3

    Punjab de police ta gareba nthaeta te julm kardea punjab police beky hoy he

  • @ManmohanSingh-bd2jn
    @ManmohanSingh-bd2jn วันที่ผ่านมา

    ਘੁੰਮਣ ਸਾਹਿਬ ਤੁਸੀਂ ਗਲਤ ਬੰਦੇ ਦੀ ਸਪੋਟ ਵਿੱਚ ਉਤਰਗੇ

  • @rajbarn1208
    @rajbarn1208 วันที่ผ่านมา

    Batti is good man

  • @DaljitKaur-nl1fr
    @DaljitKaur-nl1fr 2 วันที่ผ่านมา

    ਗੁਰੂ ਸਾਹਿਬ ਗੁਰੂ ਗਰੰਥ ਦੇ ਸੇਗਤਨੂੰ ਲਰ ਲਾਯਾ ਪਰ ਲੋਕਾਂਨੂੰ ਅਕਲ ਨਹੀਂਆੳਣੀ

  • @RaghbirChh9kar
    @RaghbirChh9kar 2 วันที่ผ่านมา +1

    Babaji nu galt fsaya ja reha h

  • @karmandeep8090
    @karmandeep8090 3 วันที่ผ่านมา +1

    Vakil saab asi v ohi punjab toh hi aye aa hun bhr othe hi jamme palle aa
    Kehdyia gallan krde o postmortem report 100% thik hi bndyia ne ajj takk ????? Menu dseyo lawyer saab fr mai dsda gya kida report hundiya tyar jdo anti party puri high profile hove
    Odo report 1-1 line fr ohde hisab nal hi likh hundi
    100 vich 2-4 hi doctor hon gye jehde sache hon gye te apna jaammeer na vechnn gyee
    Baki duji gal lawyer Saab menu dseyo jdo v ek. Gallan de vich lye keh ja fr dra keh threat jdo ek vada bnda powerfull gareeb bnde nu kru threat fr othe ki hunda lawyer Saab ????
    Ajj tk bade case aye hone tuhade kol v ….. kida hunde ne rajjinave tahnu v pta te bkiya nu v pta ……. Is lyi chup hi bhalli aa
    Mai last gal kehna tahnu eh case cha nai c auna chaida eh balle balle vala case nai ….. eh case tuhadi bnyi hoyi respect nu khtm krn vala case aa
    Duji side te ek gareeb family aa jina di kudi nal eh kush hoyea aa ….. te tusi bss 4 paisa de krke ida de bndeya nu bachon de lyi agge o …… parivar vali side hunde te mai guarantee nal kehna tahnu eh case de double triple. Fees mil jni c lokka de kolo
    Bot duniya cha bethe ne bnde jehde ida sath dinde ne ….. apniya jameera ehniya sastiya na kro ki har koi khareed vle …. Fr oo rapist hove murder hove te gareeba de utte julam kita hove o bnda v tuhadi jammeer da mull la keh khareeed vle
    Shame on you lawyer saab
    shameful decision

  • @litpnc845
    @litpnc845 3 วันที่ผ่านมา +2

    Ranjeet Singh ji right man ❤❤❤❤

  • @AvtarSingh-bb9kn
    @AvtarSingh-bb9kn 3 วันที่ผ่านมา +2

    ..
    Dhadrian wale nirdosh hn
    Nirdosh han. Nirdosh han

  • @malhhi07
    @malhhi07 2 วันที่ผ่านมา

    ਲਗਦਾ ਨੀ ਭੱਟੀ ਇਸ ਝੂਠੇ ਕੇਸ ਵਿਚ ਕੋਰਟ ਵਿਚ ਟਿਕ ਪਾਵੇਗਾ।

  • @JasbirKaur-ft5tn
    @JasbirKaur-ft5tn 3 วันที่ผ่านมา +1

    Jan bujh ke badnami krde ne

  • @RaghbirChh9kar
    @RaghbirChh9kar 2 วันที่ผ่านมา +1

    Jdon kuri nal galt ho reha c ta odon osda brother kithe c

  • @karmandeep8090
    @karmandeep8090 3 วันที่ผ่านมา +1

    Vakil saab menu lgda tuhadi memory bot jada hi week hogi
    Ki gal bhul gye o ram rahim da case kdo khuleya c ????
    Kine sala baad hoyea c case te fr oda result ki nikleya c ???
    O te sareya ne hi dekhye aa
    Mai kehna kudi nal thka hoyea te jida o dsdi c ki othe hor v bot kudiya nal hoyea galt
    Mai kehna fr wait kro thoda time bot jldi hi koi na koi hor kudi v ayu gyi media cha dse gyi sach
    Ghuman saab be ready and apni zameera de mull na paveya kro kise de kolo

  • @ShonkiSardar-x6y
    @ShonkiSardar-x6y 3 วันที่ผ่านมา +1

    ਅਰਦਾਸ ਦੀ ਲੋੜ ਨਹੀਂ ਗੁਰੂ ਸਾਹਿਬ ਆਮ ਇਨਸਾਨ ਸਨ ਦਰਬਾਰ ਸਾਹਿਬ ਇਟਾਂ ਦੀ ਇਮਾਰਤ ਗੋਲਕ ਪੁਜਾਰੀ ਦੀ ਖੇਡ ਸਿੱਖ ਭੀ ਹਮਾਰੇ ਭਾਈ ਹੈ ਬਾਬਾ ਦੀਪ ਸਿੰਘ ਝੂਠੀ ਕਹਾਣੀ ਮੰਗਤੇ ਰਬ ਦੇ ਨਾ ਬਣੋ ਘਰ ਘਰ ਜਾ ਕੇ ਮੰਗ ਸਕਦੇ ਅਕਾਊਂਟ ਵਿਚ ਪਾ ਦੋ

    • @balwantsingh-om1dv
      @balwantsingh-om1dv 2 วันที่ผ่านมา

      Bhai ranjeet singh g very very very very good tu fuddi a jma gandu a

  • @gurkiratdhaliwal-du8ky
    @gurkiratdhaliwal-du8ky ชั่วโมงที่ผ่านมา

    Sarkara di chal a sekha nu kamjor karn Di

  • @ManvirSingh-w6e
    @ManvirSingh-w6e 2 วันที่ผ่านมา

    Sanu baba ji nal sympathy hai par aci gareeb dhee da insaf lyi v Vaheguru ji agge Ardas karde haan

  • @hardarshansingh8017
    @hardarshansingh8017 3 วันที่ผ่านมา +5

    Tadri guru dhokhi hai

  • @nachhattarsingh2122
    @nachhattarsingh2122 2 วันที่ผ่านมา

    ਹਾਲਾਤਾ ‌ਮੁਤਿਬਿਕ ਕਿਰਤੀ ਲੋਕਾਂ ਦੀ ਕਿਰਤ ਤੇ ਪਲਣ ਵਾਲੇ ਸਾਰੇ ਸੰਸਾਰ ਭਰ ਦੇ ਜਾਅਲੀ ਡੇਰੇਦਾਰ ਖੱਸੀ ਕਰਨੇ ਬਣਦੇ ਆ। ਸੌਦਾ ਸਾਧ ਡੇਰੈਦਾਰ ਦੀਆਂ ਚੇਲੀਆਂ ਵੀ ਸਾਲਾਂਬੱਧੀ ਸੰਤਾਪ ਭੋਗਣ ਤੋਂ ਕਿੰਨੇ ਸਾਲ ‌ਬਾਅਦ ਅੱਗੇ ਆਈਆਂ ਸਨ। ਇੱਜ਼ਤ ਹੱਤਕ ਡਰੋਂ ਹਜੇ ਵੀ ਬਹੁਤ ਚੁੱਪ ਈ ਆ। ਬਾਕੀ ਖ਼ੁਦਾ ਜਾਣੇ।
    ਖਸਮ ਵਿਸਾਰ ਕੀਏ ਰਸ ਭੋਗ
    ਤਾਂ ਉੱਠ ਖਲੋਏ ਰੋਗ।।
    ਮਨ ਅੰਧੇ ਕੋ ਮਿਲੇ ਸਜਾਏ
    ਭੋਲੇ ਵੈਦ ਨਾ ਦਾਰੂ ਲਾਇ।।

  • @DevinderSamra
    @DevinderSamra 3 วันที่ผ่านมา

    Girl died in hopital.Postmartim was prformed.Before doing character assination the other party should be also listened

  • @AmandeepSamra-p5h
    @AmandeepSamra-p5h วันที่ผ่านมา

    ਇਹ ਸੱਭ ਝੂਠ ਲੱਗਦਾ ਹੈ

  • @SohanaSafar-qs6cu
    @SohanaSafar-qs6cu 2 วันที่ผ่านมา +1

    Police tan paise di mitt a hay paisa hay paisa 😂😂😂😂

  • @hardarshansingh8017
    @hardarshansingh8017 3 วันที่ผ่านมา +1

    Is noo juttiia phernia chihdian han

  • @RaghbirChh9kar
    @RaghbirChh9kar 2 วันที่ผ่านมา

    Baba ji te galt eljam lag rhe a babaji bilkul shi a

  • @santokhsingh9780
    @santokhsingh9780 18 ชั่วโมงที่ผ่านมา

    Media he court ban gaya galt hai

  • @electrovision2188
    @electrovision2188 3 วันที่ผ่านมา

    Pasey naal sabb kush manage ho janda hai... Larki waley te gareeb nay... Te babey....

  • @RaghbirChh9kar
    @RaghbirChh9kar 2 วันที่ผ่านมา

    FIR b shi Time te b nhi hoi FIR bilkul galt te sab kush galt

  • @punjabi5201
    @punjabi5201 3 วันที่ผ่านมา +1

    eh vakil nu babe ne pese de dite ne

  • @Surjeetsingh-f3p
    @Surjeetsingh-f3p 3 วันที่ผ่านมา +1

    Es.case.ch.kush.nahi.niradhar.hai.

  • @rashpalsingh4204
    @rashpalsingh4204 วันที่ผ่านมา

    Jis waqt abhi kahan driver ful HD quality waqt bechari Shubham ka matlab chup rahana matlab theek samjha

  • @psidhusidhu9370
    @psidhusidhu9370 3 วันที่ผ่านมา

    Sach samne aave insaaf hove

  • @rajucheema-wr4xj
    @rajucheema-wr4xj วันที่ผ่านมา

    ਪੱਤਰਕਾਰੋ ਤੁਸੀਂ ਵੀ ਰੌਲਾ ਪਾਉ, ਢੱਡਰੀ ਨੂੰ ਛੇਤੀ ਅੰਦਰ ਕਰਵਾਈਏ।

  • @SukhdevSingh-bn2if
    @SukhdevSingh-bn2if วันที่ผ่านมา

    Dhadrian Baba Takeshita or Galatia sikhan di pole kholde si. Es lai unna upper jhootha is Kaya gaya hai.

  • @jagdeepsingh3590
    @jagdeepsingh3590 3 วันที่ผ่านมา +2

    JehrA bnda Akal takht Sahib Ji naal Matha laayega , ohne ik din mitti Ch milna hi aa, eh teeh aa

    • @Surjeetsingh-f3p
      @Surjeetsingh-f3p 3 วันที่ผ่านมา

      Kehrha.akaltakht.jehda.jathedar.gurbachn.moti.rakm.lai.k.mafi.dinda.fer.virodh.to.vaps.lai.

    • @jagdeepsingh3590
      @jagdeepsingh3590 2 วันที่ผ่านมา

      @Surjeetsingh-f3p Assi Gurbachan nu jathedar nhi mande, oh vi mitti Ch mil gya, koi Sacha Sikh ohdi koi ijat nhi karda. Assi sirf Guru Hargobind Sahib Ji de takht nu sarav och mande aa

    • @osariyeapunjab
      @osariyeapunjab 5 ชั่วโมงที่ผ่านมา

      ਸਥਾਨ ਉਹ ਸਾਰੇ ਪਵਿੱਤਰ ਹੁੰਦੇ ਹਨ ਜਿਥੇ ਬੈਠ ਕੇ ਕਾਰਜ ਕਰਨ ਵਾਲੇ ਰਬ ਵਰਗੇ ਸੱਚੇ ਹੋਣ,ਸਚ ਦਾ ਨਿਆਂ ਕਰਨ। ਪਵਿਤਰ ਸਥਾਨ ਦੀ ਅਹਿਮੀਅਤ ਤਾ ਹੀ ਬਰਕਰਾਰ ਰਹਿ ਸਕਦੀ ਹੈ ਜੇ ਉਥੇ ਇਨਸਾਫ਼ ਮਿਲੇ । ਉਸ ਸਕੂਲ ਕਾਲਜ ਯੂਨੀਵਰਸਿਟੀ ਜ ਓਹ ਵਿਦਿਆਰਥੀਆਂ ਨੂੰ ਯੋਗ ਅਗਵਾਈ ਦੈ ਕੇ ਉਹਨਾਂ ਨੂੰ ਜੀਵਨ ਦਾ ਸਹੀ ਮਾਰਗ ਦਰਸ਼ਨ ਕਰ ਗਏ । ਉਸਦਾ ਨਾਮ ਸੰਸਾਰ , ਵਿਚ ਜਾਣਿਆ ਜਾਏਗਾ‌। ਇਕ ਹੋਰ ਜਥੇਦਾਰ ਉਸੇ ਤਖ਼ਤ ਤੇ ਬੈਠ ਕੇ ਇਕ ਸਾਧ ਨੂੰ ਵੱਡੇ ਗੁਨਾਹ ਦਹ ਮੁਆਫੀ ਦੇ ਦੇਂਦਾ ਪੈਸੇ ਲੈਕੇ ‌।,ਪਰ ਅਦਾਲਤ ਨੇ ਸਜ਼ਾ ਦੇ ਦਿਤੀ।
      ।​@@jagdeepsingh3590ਉਹੀ ਜਥੇਦਾਰ ਇਕ ਕੂੜ ਵਰਨਣ ਦੀ ਕਿਤਾਬ ਛਾਪਦਾ ਹੈ ਉਸਦਾ ਵਿਰੋਧ ਹੋਣ ਤੇ ਉਹ ਕਿਤਾਬ ਗ਼ਲਤ ਸਾਬਤ ਹੋਣ ਤੇ ਵਾਪਸ ਲੈਣਾ , ,ਵਿਕਰੀ ਤੇ ਪਾਬੰਦੀ ਲਗਾਉਣੀ। ਕਿਸ ਕਿਸ ਨੂੰ ਬੁਰਰ ਕਹੋਗੇ। ਸਾਰੇ ਜਥੇਦਾਰ ਉਥੇ ਗਲਤ ਕੰਮ ਹੀ ਕਰੀ ਜਾਣ ਤਾ ਉਸ ਸਥਾਨ ਦੀ ਛਵੀ ਕਿਵੇਂ ਕਾਇਮ ਰਹਿ ਪਾਏਗੀ?

  • @hardevkalsi1563
    @hardevkalsi1563 3 วันที่ผ่านมา +1

    kuman dadri de bhed

  • @jassar100
    @jassar100 3 วันที่ผ่านมา

    Hope truth win, majority of Indian police corrupt , majority of babas corrupt, majority of we people are corrupt.
    Karamkandi lok.

  • @BaljinderSinghGuraya
    @BaljinderSinghGuraya 3 วันที่ผ่านมา

    Jiske pass Paisa hai uske hi vakil hai uski hi police ha vah Garib Parivar tha Garib bande ke sath paise wala kya nahin kar sakta Ram Rahim ka case kitne sal bad nikala tha FIR uske bad Baljinder Baba FIR uske bad Jassi Baba nanaksar Wale Hain

  • @hardarshansingh8017
    @hardarshansingh8017 3 วันที่ผ่านมา +1

    Put tenu polcia danda phiru

  • @rajbarn1208
    @rajbarn1208 วันที่ผ่านมา

    Batti sir nu muka de du gumen ji oei boli janda

  • @RaghbirChh9kar
    @RaghbirChh9kar 2 วันที่ผ่านมา

    Curi de ghar balya nu kise de mager ni lgna chahida. na hi pase pishe lgna chahida h phir b rab nu jan deni h je galt ho geya rab ne tuhanu maph ni kerna

  • @BaldevSingh-v1t
    @BaldevSingh-v1t 2 วันที่ผ่านมา

    Sach ki hai pta nahi par ladki ne parmeshardwar de gate te suicide kita ta koi link ta jarur hai

  • @gurusingh3861
    @gurusingh3861 3 วันที่ผ่านมา

    Sangat di maya akheti karda.
    Eh dey cheley we eh kum kardey

  • @kantakaur4364
    @kantakaur4364 3 วันที่ผ่านมา

    Police kujh nahi kardi ?nale houn 2 monde mohali ch mare k bhujj gai Police ne ki kita ?

  • @karmandeep8090
    @karmandeep8090 3 วันที่ผ่านมา

    Yr ajj tak jine v ida de case aye ne media cha 200% sache hi nikle ne
    Kade v jhutha nai case ayea ida da media cha
    Koi v bnda oda jhuth cha apne ghar di izzat nu ida nai lokka cha rkhu
    Jida kudi de bhra ne dseya odi bhen nal ida hoyea
    Menu ek v bnda dsde ki o jhuth bolu ida media cha Koi???? Kryu gya koi ida apni bezatiii bina gal toh
    Eh te ohi smjda hove gya jehdi bhen c
    Mai kehna oda jor nai chleya hona nai te ohne ehnu dhandriwale nu odiii thookkkkk dyna ccc
    Jida gal a jndi bhen di othe ni bnda jarda hunda
    Ohnu mauka nai mileya koi nai te kdo de agle bnde ne ehdi photo te haar pvaa dyne c

  • @ShonkiSardar-x6y
    @ShonkiSardar-x6y 3 วันที่ผ่านมา

    ਸਹਿਣ ਸ਼ੀਲਤਾ ਵਰਤੋਂ ਸਾਰਿਆਂ ਨੂੰ ਮਾਫ ਕਰਦੋ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰੋ ਸਟੇਟ ਨਾਲ ਹੈ ਸਰਕਾਰ ਨਾਲ ਹੈ daran ਦੀ ਲੋੜ ਨਹੀਂ

  • @kantakaur4364
    @kantakaur4364 3 วันที่ผ่านมา

    Doctors v khareede ja suckde ne ?

  • @kantakaur4364
    @kantakaur4364 3 วันที่ผ่านมา

    Rubb de ghar deir hea aundheir nahi ?Subh nakli babe fare jange ?

  • @rashpalsingh4204
    @rashpalsingh4204 วันที่ผ่านมา

    Dal de vich kuchh to Kala hai

  • @gurdevkaur4691
    @gurdevkaur4691 2 วันที่ผ่านมา

    Ik vdda pakhndi ate nakli saadh, loka nu bevkuf bna ke maya lutt riha, dhadri apne aap nu bachoun lae har kise nu buy krega, koi v es dusht de drame nu nhi manega apne nu sahi dasega, es sirsa sadh nu kde koi yakeen nhi manega, ehde dere vich eho kuj hi hunda age v te hun v es ne karvai hon hi nhi deni, es kol sabh sabh tareeke han apne aap nu sahi sidh kran nu

  • @punjabi5201
    @punjabi5201 3 วันที่ผ่านมา +1

    eh v babe da chela e

  • @HarpreetsinghSlaar
    @HarpreetsinghSlaar 2 วันที่ผ่านมา

    ਵੀਰੋਂ ਇਹ ਇਸ ਕਾਂਡ ਤੋਂ ਬਚਣ ਲਈ ਬਾਅਦ ਵਿਚ ਖੁਸਰਾ ਬਣਿਆ ਅਤੇ ਨਾਮਰਦ ਖੱਸੀ ਬਣ ਕੇ ਖੁਸਰਿਆਂ ਕੱਪੜੇ ਪਾਉਣ ਲੱਗ ਪਿਆ ਅਤੇ ਲੋਕਾਂ ਨੂੰ ਡਰਾਮੇਬਾਜ਼ੀ ਪ੍ਰਚਾਰ ਦੁਆਰਾ ਆਪਣੇ ਨਾਲ ਜੋੜਿਆ ਹੈ

  • @Harpalsingh-zy2xj
    @Harpalsingh-zy2xj 3 วันที่ผ่านมา

    Baba Ram Rahim vagu he hona hain. case v same he lagda

  • @kantakaur4364
    @kantakaur4364 3 วันที่ผ่านมา

    Police te aap ralli hoi hea babiea nal ?babe har maheene maiaa de gaffe milde ne ?Police noo?

  • @kantakaur4364
    @kantakaur4364 3 วันที่ผ่านมา

    Nale nanaksariaa ton te nahi vadda ?oh veikh lo

  • @JasbirKaur-ft5tn
    @JasbirKaur-ft5tn 3 วันที่ผ่านมา

    Sarkar di sagis hai sikh darm nu badnam krde ne

  • @ArshpreetSingh-qg4zy
    @ArshpreetSingh-qg4zy 3 วันที่ผ่านมา

    Police ta ehe dekh de a v kes da cader bda hae jes de peshe duneya de bhed ekathe hunde a os nu khuj ne kehnde road jam karke cahe kese te jhutha parcha carwae low cahe sacha hoeya parcha radd carwae low

  • @hardeepsingh-sw7qr
    @hardeepsingh-sw7qr วันที่ผ่านมา

    Dhadre Waley nu sainter de sport se tahi ty os nay badla naal taksaal naal takkar la lai se ....sainter de sport ty dhadre nay sabh kuj which he goiya moiya kar ditta ty badal Laney da sainter dy muhray jor he nai chaleya.....

  • @SohanaSafar-qs6cu
    @SohanaSafar-qs6cu 2 วันที่ผ่านมา

    Babe da bakil jor la lave baba ni bachda rasukh aur paisa de dum te kuj vi karlo par sach ni chupda itehas gavh h sab fadde jange samay de maar baba samay de maar😂😂😂