Harsimrat Kaur Badal | Sukhbir Badal, ਦੇਖੋ ਕਿਹੜੇ ਮੁੱਦਿਆ 'ਤੇ ਘੇਰੀ ਸਰਕਾਰ | INDIA NEWS PUNJAB |

แชร์
ฝัง
  • เผยแพร่เมื่อ 17 ต.ค. 2024

ความคิดเห็น • 90

  • @PalSingh-uc1vv
    @PalSingh-uc1vv 2 หลายเดือนก่อน +28

    ਬੀਬੀ ਬਾਦਲ ਜੀ ਨੇ ਬਹੁਤ ਹੀ ਵਧੀਆ ਬੋਲਿਆ ਬਹੁਤ ਉੱਚੀ ਬੜਕਮਾਰੀ ਪਹਿਲਾਂ ਇਹਕਦੇ ਗੇਅਰ ਨਹੀਂ ਲਾਇਆ ਪੰਜਾਬ ਲਈ ਬੋਲਣ ਤੇ ਬਹੁਤ ਧੰਨਵਾਦ ਜੀ

    • @SatnamSingh-wv9gg
      @SatnamSingh-wv9gg 2 หลายเดือนก่อน +2

      ਹੁਣ ਬੋਲੀ ਜਾਵੇ ਜਦੋਂ ਗਠਜੋੜ ਦੀ ਸਰਕਾਰ ਹੋਵੇ ਬਿਨਾਂ ਬੋਲਣ ਤੋਂ ਕੰਮ ਹੁੰਦੇ ਸੀ ਉਦੋਂ ਹਰਸਿਮਰਤ ਬਾਦਲ ਕਿਹੜੇ ਖੂਹ ਵਿੱਚ ਉੱਤਰੀ ਵੀ ਸੀ ਜਿਹੜਾ ਇਹ ਅੱਜ ਰੌਲਾ ਪਾਉਂਦੀ ਆ ਇਹ ਮਸਲੇ ਅੱਜ ਤੱਕ ਤਾਂ ਹੱਲ ਹੋ ਜਾਣੇ ਸੀ ਅੱਜ ਕਹਿੰਦੀ ਆ ਇਹ ਕਿਸਾਨਾਂ ਦੇ ਦੁਸ਼ਮਣ ਆ ਜਦੋਂ ਤਿੰਨੇ ਕਾਲੇ ਕਾਨੂੰਨ ਉਨ੍ਹਾਂ ਨਾਲ ਰਲਕੇ ਬਣਾਏ ਸੀ ਉਦੋਂ ਤਾਂ ਦੋਨੋਂ ਬਾਦਲ ਤੀਜੀ ਇਹ ਆਪ ਉਹ ਕਾਨੂੰਨਾ ਦੇ ਸੋਹਲੇ ਗਾਉਂਦੇ ਸੀ ਜਦੋਂ ਲੋਕਾਂ ਨੇ ਡਾਂਗ ਦਿੱਤੀ ਫੇਰ ਇੰਨ੍ਹਾਂ ਨੂੰ ਮਜਬੂਰ ਹੋਕੇ ਸੱਚ ਬੋਲਣਾ ਪਿਆ ਵੀ ਇਹ ਕਨੂੰਨ ਕਿਸਾਨਾਂ ਦੇ ਹਿੱਤ ਵਿੱਚ ਨੀ ਜੇ ਇਹ ਚਾਹੁੰਦੇ ਵੀ ਪੰਜਾਬ ਦਾ ਭਲਾ ਕਰਨਾ ਚੰਡੀਗੜ੍ਹ ਅੱਜ ਪੰਜਾਬ ਦੀ ਰਾਜਧਾਨੀ ਹੋਣਾ ਸੀ ਜਦੋਂ ਕੰਮ ਕਰਨ ਦਾ ਟਾਈਮ ਹੁੰਦਾ ਉਦੋਂ ਇਹ ਸਾਰਾ ਟੱਬਰ ਮਨਿਸਟਰੀਆਂ ਲੈਣ ਖਾਤਰ ਸਾਰੇ ਪੰਜਾਬ ਨੂੰ ਦਾਅ ਤੇ ਲਾ ਦਿੰਦੇ ਨੇ ਭਾਈ ਸਾਹਿਬ

  • @maninder_singh949
    @maninder_singh949 2 หลายเดือนก่อน +10

    ਘੈਂਟ ਸਪੀਚ ਸਾਡੀ ਭੈਣ ਹਰ ਅੰਮ੍ਰਿਤ ਕੌਰ ਬਾਦਲ ਜੀ ਦੀ

  • @BalkarSingh-xo5ut
    @BalkarSingh-xo5ut 2 หลายเดือนก่อน +8

    ਅਬ ਪਛਤਾਇ ਕਿਆ ਬਨੇ ਜਬ ਚਿੜੀਆਂ ਚੁਗ ਗਈ ਖੇਤ ਬੀਬਾ ਜੀ ਬਹੁਤ ਵਧੀਆ ਪਰ ਜੇ ਇਹੀ ਗੱਲਾਂ ਆਪਣੀ ਸਰਕਾਰ ਹੁੰਦਿਆਂ ਕਰਦੇ ਜਦੋਂ ਨਹਿ ਮਾਸ ਦਾ ਰਿਸ਼ਤਾ ਸੀ ਤਾ ਅੱਜ ਇਹ ਹਾਲਾਤ ਨਹੀਂ ਹੋਣਾ ਸੀ ਤੁਹਡੀ ਪਾਰਟੀ ਦਾ ਪੰਜਾਬ ਵੀ ਅੱਜ ਵਾਲੇ ਹਲਾਤਾਂ ਵਿੱਚ ਨਹੀਂ ਹੋਣਾਂ ਸੀ

  • @gurmejsingh494
    @gurmejsingh494 2 หลายเดือนก่อน

    ਬਹੁਤ ਵਧੀਆ ਜੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇਂ ਰਹੋਂ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @jasbirsingh6278
    @jasbirsingh6278 2 หลายเดือนก่อน +1

    Very good 👍

  • @Ajaibsingh-qd6yy
    @Ajaibsingh-qd6yy 2 หลายเดือนก่อน

    ਬਹੁਤ ਵਧੀਆ ਭੈਣ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ

  • @BalwinderSingh-qx4lj
    @BalwinderSingh-qx4lj 2 หลายเดือนก่อน +9

    2014 ਤੋਂ 2024 ਤਕ ਵੀ ਭਾਜਪਾ ਇਹ ਹੀ ਕਰ ਰਹੀ ਸੀ ਜਿਸ ਦੇ ਤੁਸੀਂ ਭਾਈਵਾਲ ਸੀ। ਅੱਜ ਭਾਈਵਾਲੀ ਟੁੱਟ ਗਈ ਹੈ ਤਾਂ ਇਹ ਡਰਾਮਾ ਸ਼ੁਰੂ ਕਰ ਦਿੱਤਾ। ਪਰ ਇਹ ਪੰਜਾਬ ਤੇ ਸਿਖਾਂ ਨਾਲ ਕੀਤੀ ਬੇਈਮਾਨੀ ਤੇ ਛਲ ਲੋਕ ਮੁਆਫ਼ ਨਹੀਂ ਕਰਨਗੇ।

  • @jitsingh8827
    @jitsingh8827 2 หลายเดือนก่อน +6

    ਗੁੱਡ ਬਹੁਤ ਵਧੀਆ ਸਪੀਚ

  • @surinderpal9032
    @surinderpal9032 2 หลายเดือนก่อน +4

    Very good sister ji

  • @JagjitSingh-ff9ir
    @JagjitSingh-ff9ir 2 หลายเดือนก่อน +1

    Very impressive speech by Mrs Harsimrat Badal.👍👍🎉😊

  • @kulwantkaur4354
    @kulwantkaur4354 2 หลายเดือนก่อน

    ਪੰਜਾਬ ਦੀ ਸ਼ੇਰਨੀ ❤❤❤❤❤❤

  • @Avtar-xu1dd
    @Avtar-xu1dd 2 หลายเดือนก่อน +1

    ਬੀਬੀ ਹਰਸਿਮਰਤ ਕੌਰ ਬਾਦਲ ਬਹੁਤ ਵਧੀਆ ਬੁਲਾਰਾ ਹਨ❤❤🎉🎉 ਜਿੰਦਾਬਾਦ ਜੀ

  • @krishansharma7122
    @krishansharma7122 2 หลายเดือนก่อน

    Good Speech

  • @harinderkaur5296
    @harinderkaur5296 2 หลายเดือนก่อน

    Very good speech❤❤❤

  • @manpreetkaur8137
    @manpreetkaur8137 2 หลายเดือนก่อน +2

    ਮੈਡਮ ਜੀ ਸਾਨੂੰ ਬਹੁਤ ਉਮੀਦ ਤੁਸੀਂ ਸਾਡੀ ਅਵਾਜ਼ ਸੁਣਾਉ ਗੇ

  • @RakeshVerma-kq4cz
    @RakeshVerma-kq4cz 2 หลายเดือนก่อน

    Good speech

  • @jagveersingh6497
    @jagveersingh6497 2 หลายเดือนก่อน

    ਜਿਹੜਾ ਅੱਜ ਸੋਚਦੇ ਹੋ, ਉਹ ਉਦੋਂ ਸੋਚਦੇ ਜਦੋਂ ਤੁਹਾਡੀ ਸਾਂਝੀ ਸਰਕਾਰ ਸੀ।ਹੁਣ ਤਾਂ ਵੇਲੇ ਦੇ ਕੰਮ ਕੁਵੇਲੇ ਦੀਆਂ ਟੱਕਰਾਂ ਵਾਲੀ ਗੱਲ ਹੈ।

  • @mohinderbajwa7887
    @mohinderbajwa7887 2 หลายเดือนก่อน +1

    ਇਹ ਕਹਿਦੀ ਦਰਬਾਰ ਸਾਹਿਬ ਮੁਫ਼ਤ ਰਸਨ ਲੋਕ ਖਾ ਰਹੇ ਇਹਨੂੰ ਪੂੱਛੋ ਲੱਗਰ ਕਜਰੀ ਨੂੰ ਲੰਗਰ ਵਾਸਤੇ ਰਸਤਾ ਤੇਰਾ ਪਿਉ ਦੇ ਰਿਹਾ ਸੰਗਤ ਦਾ ਪੈਸਾ। ਹੈ

  • @partapsingh167
    @partapsingh167 2 หลายเดือนก่อน +5

    Good Bhainji ⭐👏🏻

  • @ਸਹਿਜੇਰਚਿਓਖਾਲਸਾਚੈਨਲ
    @ਸਹਿਜੇਰਚਿਓਖਾਲਸਾਚੈਨਲ 2 หลายเดือนก่อน +1

    ਕਾਬਲੇ ਤਰੀਫ

  • @Shagan_singh515
    @Shagan_singh515 2 หลายเดือนก่อน +1

    ਇਹ ਸਿਆਣੇ ਉਸ ਵੇਲੇ ਹੁੰਦੇ ਜਦ ਪਾਵਰਕੌਮ ਤੋ ਬਾਹਰ ਹੁੰਦੇ । ਪਾਣੀ ਜਾਵੇ ਭਾਖੜਾ ਦੀ ਬਿਜਲੀ ਜਾਵੇ ਸਿਖੀ ਜਾਵੇ ਸਿੱਖ ਜਾਣ ਸਭ ਭੁੱਲ ਜਾਦੇ ਆ ।

  • @pargatchahal1733
    @pargatchahal1733 2 หลายเดือนก่อน

    Very good job ji ❤❤

  • @hargunsingh1961
    @hargunsingh1961 2 หลายเดือนก่อน

    Good 👍

  • @InderjitDhanda
    @InderjitDhanda 2 หลายเดือนก่อน

    very nice 👍🏾

  • @SurjitSingh-jx2ri
    @SurjitSingh-jx2ri 2 หลายเดือนก่อน

    ਜੈ,ਜੈ,ਕਾਰ,ਜੀ,ਜੀ,ਧੰਨ,ਧੰਨ,ਜੀ,ਜੀ,ਜੈ,ਜੈ,ਜੈ,,ਜੈ,ਬਹੁਤ,ਵਧੀਆਂ,ਜੀ,ਜੀ

  • @KhushpreetKhehra
    @KhushpreetKhehra 2 หลายเดือนก่อน

    Kya baat a

  • @jorasingh287
    @jorasingh287 2 หลายเดือนก่อน +1

    ❤❤❤❤❤❤

  • @yudhbirsingh6993
    @yudhbirsingh6993 2 หลายเดือนก่อน +1

    True points Need thinking and fruitful compliance

  • @simarjit782
    @simarjit782 2 หลายเดือนก่อน +1

    very good

  • @HardeepKaur-wm4dx
    @HardeepKaur-wm4dx 2 หลายเดือนก่อน

    Very good biba ji good sapeh

  • @pargatchahal1733
    @pargatchahal1733 2 หลายเดือนก่อน

    ❤❤❤

  • @jaspal.fzk.786
    @jaspal.fzk.786 2 หลายเดือนก่อน

    ਗੁੱਡ ਬਾਦਲ ਸਰਕਾਰ

  • @SatnamSingh-wv9gg
    @SatnamSingh-wv9gg 2 หลายเดือนก่อน +1

    ਇਹ ਲੋਕਾਂ ਦੀ ਇੱਕ ਮਿੰਟ ਵਿੱਚ ਹਰਸਿਮਰਤ ਕੌਰ ਭੈਣ ਨੂੰ ਭੈਣ ਬਣਾ ਲੈਂਦੇ ਨੇ ਜੇਉਸ ਨੇ ਆਪਣੇ ਕੀਤੇ ਪਾਪਾ ਤੇ ਪਰਦਾ ਪਾਉਣ ਲਈ ਓਧਰ ਆਪਣੇ ਜੀਜੇ ਸੁਖਬੀਰ ਨੂੰ ਵੀ ਜਾ ਕੇ ਥੋੜ੍ਹਾ ਜਿਹਾ ਸਮਝਾ ਆਓ ਦੱਲੇ ਲੋਕ

  • @gurisingh3832
    @gurisingh3832 2 หลายเดือนก่อน

    Bhut hee vadia speech ❤

  • @jaswantsingh-gy4xo
    @jaswantsingh-gy4xo 2 หลายเดือนก่อน

    Bibi JI WELE DEE NAMAAJ ,
    KUWELE DIAN TUKKRAN,
    MAUKA PARASAT JANANI.

  • @AmritpalSingh-ol2oo
    @AmritpalSingh-ol2oo 2 หลายเดือนก่อน

    ਬੀਬਾ ਜੀ ਤੁਸੀਂ 1999 ਤੋਂ ਤੁਸੀਂ ਉਹਦੇ ਸਾਥੀ ਸੀ ਹੁਣ ਆ ਗਈ ਯਾਦ ਪੰਜਾਬ

  • @PritamSingh-yk3rv
    @PritamSingh-yk3rv 2 หลายเดือนก่อน

    V good speech

  • @SohanSingh-yt2pn
    @SohanSingh-yt2pn 2 หลายเดือนก่อน +1

    ਪੰਜਾਬ ਦੇ ਡੈਮਾਂ ਤੇ ਕਬਜਾ ਸੈਟਰ ਦਾ ਇਹ ਕੀ ਇਨਸਾਫੀ ਹੈ

  • @condeit
    @condeit 2 หลายเดือนก่อน +1

    bot vadea sister. ji good

  • @iqbalsingh1751
    @iqbalsingh1751 2 หลายเดือนก่อน +1

    Very nice speech

  • @AmitSharma-cy7jw
    @AmitSharma-cy7jw 2 หลายเดือนก่อน

    Good job

  • @kamalsidhu4767
    @kamalsidhu4767 2 หลายเดือนก่อน

    Very good mam

  • @GurmeetUppal-wd8fl
    @GurmeetUppal-wd8fl 2 หลายเดือนก่อน

    Good biba ji

  • @AvtarSingh-gx8sf
    @AvtarSingh-gx8sf 2 หลายเดือนก่อน +1

    Jadon tuhadi late bibi sari transport nu dekh rahi si tad kini curreption kiti oh bi daso

  • @heerasingh3992
    @heerasingh3992 2 หลายเดือนก่อน +1

    Very.Good.Je

  • @SkKhanna-hb8jk
    @SkKhanna-hb8jk 2 หลายเดือนก่อน +1

    WHEN PUJAB HATE CENTRE WHY THEY SHOULD CARE FOR YOU

    • @BalbirKaur-re2qz
      @BalbirKaur-re2qz 2 หลายเดือนก่อน

      @SkKhanna-hb8jk no it's the other way round sarkar hates panjab get your facts right

  • @surindersingh-tj2vb
    @surindersingh-tj2vb 2 หลายเดือนก่อน

    Thanks. Biba. Ji. ❤❤❤❤❤❤❤❤

  • @KarmjeetSingh-f9m
    @KarmjeetSingh-f9m 2 หลายเดือนก่อน

    Bhout vdhia lggiya speech sun ke mam , Punjab vaste vi package hona chahiye kujh na kujh .

  • @YG22G
    @YG22G 2 หลายเดือนก่อน +1

    ਮੋਦੀ ਦੀ ਧੀ ਮੰਤਰੀ ਜੀ, ਸਰਕਾਰ ਵਿੱਚ ਬੋਲਣਾ ਸੀ, ਹੁਣ ਬੇਅਰਥ ਹੈ।

  • @AvtarSingh-gs1si
    @AvtarSingh-gs1si 2 หลายเดือนก่อน +1

    ਪੰਦਰਾ ਵੀਹ ਸਾਲ ਤੁਸੀ ਭਾਜਪਾ ਦੇ ਨਾਲ ਹੀ ਰਹੇ ਹੋ ਬਾਦਲ ਜੀ ਉਹੀ ਭਾਜਪਾ ਹੈ ਜਿਸ ਦੀ ਹਮਾਇਤ ਕਰਦੇ ਰਹੈ ਹੋ

  • @AvtarSingh-gx8sf
    @AvtarSingh-gx8sf 2 หลายเดือนก่อน

    Bibi tusin ehsaan faramosh ho

  • @satindersinghsandhu2071
    @satindersinghsandhu2071 2 หลายเดือนก่อน +7

    ਇਹੀ ਗੱਲਾਂ ਪਹਿਲਾਂ ਬੋਲੀਆਂ ਹੁੰਦੀਆਂ ਤੇ ਅੱਜ ਆਹ ਹਾਲਾਤ ਨਾ ਹੁੰਦੇ ਪਾਰਟੀ ਦੇ, ਵੱਡਾ ਬਾਦਲ ਸਮਝਾ ਸਮਝਾ ਮਰ ਗਿਆ ਇਸ ਮੂਰਖ ਜਨਾਨੀ ਨੂੰ ਹੁਣ ਭਗਵੰਤ ਮਾਨ ਦੀ ਰੀਸ ਕਰਨ ਲੱਗ ਪਈ ਪਾਗ਼ਲ ਜਿਹੀ, ਕਿਸਾਨਾਂ ਵੇਲੇ ਵੀ ਵੇਲਾ ਸੰਭਾਲ ਸਕਦੇ ਸੀ

  • @atmaram3241
    @atmaram3241 2 หลายเดือนก่อน +1

    अकालीयो ने भी राज किया तब पानी के पेशे। नही लिये

  • @sukhmanderbrar3961
    @sukhmanderbrar3961 2 หลายเดือนก่อน +1

    Good aa simran good thining so late

  • @Sukhwindersingh-rb8rk
    @Sukhwindersingh-rb8rk 2 หลายเดือนก่อน

    Harsmirt badal jindabad

  • @davindersinghjudge2568
    @davindersinghjudge2568 2 หลายเดือนก่อน

    Khalsa raj hi hal he

  • @jeetpaul3239
    @jeetpaul3239 2 หลายเดือนก่อน

    VOTES DA MULL MORTA. EXCELLENT

  • @mahinderpal9404
    @mahinderpal9404 2 หลายเดือนก่อน +4

    ਸਿਰਫ਼ ਬੋਲਣ ਅਤੇ ਗਰਜਣ ਨਾਲ ਕੁਝ ਨਹੀਂ ਪ੍ਰਾਪਤ ਹੁੰਦਾ ਹੈ, ਸਬੰਧਤ ਵਿਭਾਗ ਦੇ ਮੰਤਰੀਆਂ ਨਾਲ ਸੰਪਰਕ ਕਰੋ ਅਤੇ ਕੁਝ ਪੰਜਾਬ ਲਈ ਲਿਆ ਕੇ ਵਿਖਾਓ, ਅਧਿੱਕ ਨੁਕਤਾਚੀਨੀ ਕਰਦਿਆਂ ਜਿਆਦਾ ਹਾਸਿਲ ਨਹੀਂ ਕੀਤਾ ਜਾ ਸਕਦਾ ਹੈ। ਕੇਵਲ ਤੇ ਕੇਵਲ ਵੋਟਾਂ ਬਟੋਰ ਸਕਦੇ ਹੋ।

  • @SansarSingh-ou8sr
    @SansarSingh-ou8sr 2 หลายเดือนก่อน

    ਕੁੰਭਕਰਣ ਦੇ ਕੰਨਨਾਂ ਚ ਢੋਲ ਵਜਾਉਣ ਤੇ ਭੀ ਨਹੀੰ ਜਾਗਦਾ !

  • @darshansran3363
    @darshansran3363 2 หลายเดือนก่อน

    All the MP of punjab should appose the policies against punjab.

  • @JagdeepSingh-j3u
    @JagdeepSingh-j3u 2 หลายเดือนก่อน

    👍👍👍🙏🙏🙏⚖️⚖️⚖️

  • @jagdishssaini
    @jagdishssaini 2 หลายเดือนก่อน

    Jdo 1998 ਵਿਚ barhak marde ta ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਪਾਣੀ dam mil ਜਾਂਦੇ ਵੇਲ਼ੇ di,nimaj ਕੁਵੇਲੇ di tukra wahiguru ji ne ਅਰਦਾਸ suni badla da ਕੱਖ ਨਹੀ ਰਿਹਾ ਕੈਪਟਨ ਅਮਰਿੰਦਰ nu v la ਡੁੱਬੇ

  • @harpreetsingh5620
    @harpreetsingh5620 2 หลายเดือนก่อน

    Harsimrat kaur badal zindabad

  • @simarjit782
    @simarjit782 2 หลายเดือนก่อน

    bhenji lage rajo 👍

  • @sarojbansal7841
    @sarojbansal7841 2 หลายเดือนก่อน +1

    Excellent speech

  • @atmaram3241
    @atmaram3241 2 หลายเดือนก่อน

    मान जी बादल। को खाजने की चाबी

  • @BalbirKaur-re2qz
    @BalbirKaur-re2qz 2 หลายเดือนก่อน +1

    Well said they are looting panjab any which way they can the geedy lot

  • @bablibansal572
    @bablibansal572 2 หลายเดือนก่อน +1

    🥁🤔🧐👩‍⚖️
    VERY NICE
    HARSIMRAT 👌 👍 KAUR JI
    YOU
    R
    BRILLIANT
    EVERY TIME
    IMPRESSED
    N RAISED
    YOUR VOICE IN CENTRE PROPERLY
    IT
    SHOWS
    HOW
    AN
    HIGH MERIT
    EDUCATED WOMAN
    REMAIN CONFIDENT INSTEAD OF SO MUCH OPPOSITION WAVES
    LAKIN HARSIMRAT KAUR JI
    OUR VERY DEAR MP
    JB BHI HUM BHATINDA SE AMRITSAR JATE
    BARGADI
    SUNAM SANGRUR TO BHWANIGARH PATIALA
    JO ROADS
    JO HIGH WAYS
    PUNJAB KO MILE
    ANAND AA JATA
    SAFAR KA
    KOTKAPURA SE BAJAKHANA SIDE AVOID KRTE
    BCOZ IT IS SUCH BAD CONDITION
    VERY RISKY
    AUR
    AAP
    CENTRE ME
    FOOD PROCESSING AS MINISTER KIYUN RESIGN KR GYE
    BEECH BAITH KR HI HOLD BNAYEA JA SKTA
    WHOLE PUNJAB K BHLE K LIYE AAPKO
    AS MINISTER BNE RHNA CHAHIYE THA
    KUCHH TOH
    BNWATE
    AB
    VERKA
    PLANT KA
    BESHARM BHAGWANT SARKAR NE KYA HALAT KR DIYA
    VO SIRF
    PRIVATE COMPANIES SE COMMISSION KHA RHE
    STAFF BHUKHA MR RHA
    BHAGWANT
    HARIYANA JA KR
    STAGE PERFORMANCES
    DE RHE
    AAP JAISA KOI STRONG MINISTER INKE UPPER BAITHS HO
    INKO JEENE KI AKAL SIKHAYE
    JO GREEB
    MJBOOR
    ANPDH
    HRAMKHOR
    KAAMCHOR
    BHIKHARIYON KO DILLI SE LAKR
    VOTERS BNA RHE
    AUR
    JHUGI JHONPAD CRIMINALS
    INKI COMPSNY KS HISSA
    BHAGWANT
    AUR
    KEJRIWAL
    AAGE
    LG K
    KISI
    KUNWAR VIJAY PARTAP SINGH JAISE
    FACE KO SACRIFICES KRWA K
    MLA s COLLECT KR LETE
    5 CRORE KI RALLY K KIYE
    KHAN SE PAISA AYE
    YE
    BHAGWANT KI BEWAKOOFIYAN
    CENTRE SE BTMEEJIYAN
    PM MODI
    BIG BADAL
    C AMRENDER SINGH JI
    K LIYE
    JALLANDHAR JIMMNI ME BAKBAS
    KR
    K PUNJAB KO
    CDNTRE SE IKALLA KR
    K
    KHUD DOMINATE
    KR RHE
    GNDE VOTERS
    CRIMINALS
    GREEB
    AUR
    BHUKHE NNGE BHIKHARI KAAMCHOR
    INKI STRENGTH
    HIGH CLASS KO PUNJAB ME RHNA AB MUSHIKAL HO GYA
    PUNJAB
    BADMASH LABOUR
    AUR CHORON KA STATE BN RHA
    PLZ
    DHEYAN DE
    AUR
    KISI GUSSE NARAZGI ME JALADBAZI ME AISE DECISION NA LE
    JO PUNJAB K LIYE LOSS HO
    HUM NE CENTRE SE FAYEDA LENA
    POLICY SE
    SAMAJHDARI SE
    NA
    K BHAGWANT
    KEJRIWAL
    WALI
    ILLIGAL FUNDS
    N CRIMINAL
    POLITICS SE
    VDE
    CHHI
    KISSANO KO SMJHAYEN
    K
    KHALI ROADS PR BAITHNE SE
    NIKKMME BNTE
    GUSSA BDHTA
    TBIYAT BIGDTI
    SELF CONFIDENCE KM HOTA
    I
    THINK
    YOU
    R WELL
    EDUCATED
    LEADER OF PUNJAB MY STATE
    N
    HAVE LOVE FOR IT
    SO
    PUNJAB KO
    SELFISH
    BESHARM
    JHUTHE
    FRAUD
    MAFIA
    POLITICIANS
    SE BCHAYEN
    AUR
    SIRF
    BHAWNA ME BH KR RESIGNS
    QUIT
    FROM
    RESPONSIBLITIES
    NA KREN
    THANKU 😊
    FOR
    BEST FUTURE
    YOURs n
    PUNJABIES
    📚🏖🎓

  • @surajparkash6294
    @surajparkash6294 2 หลายเดือนก่อน +3

    Punjab te krza kis ne chdaya tuhadi sarkar ne garjan naal masla hl nhi howe ga ,na tuhadi koi ahmiyat h .gla tusi kuz hor krde ho sb Lok dikhawa h biba ji .

  • @ASHOKSharma-pq5og
    @ASHOKSharma-pq5og 2 หลายเดือนก่อน

    Badal ji tusi chona bijo,sabki sab cancer naal marange

  • @VickySingh-js2hx
    @VickySingh-js2hx 2 หลายเดือนก่อน

    Simran kaur badal glt hai

  • @sukhdevsingh4474
    @sukhdevsingh4474 2 หลายเดือนก่อน

    Hun yaad aaea sab kuj jadon logan ne vehle kr dite

  • @jagjeetsingh1142
    @jagjeetsingh1142 2 หลายเดือนก่อน

    Jado BJP di minister hundi si uss time ni boli tu. Uss time ta BJP di bahut tarif kardi si. Badla ne Punjab da hamesha nuksaan kita hai.

  • @kanwarmaan79
    @kanwarmaan79 2 หลายเดือนก่อน

    Tusi v bhul gaye c…. When you were in power

  • @GurdeepSingh-p4f3z
    @GurdeepSingh-p4f3z 2 หลายเดือนก่อน +1

    Very nice biba ji

  • @Aishwarya-xk2xj
    @Aishwarya-xk2xj 2 หลายเดือนก่อน

    Jaag aagyi hun pehlan taan bda gathhjod bnaya si

  • @harbhajandhaliwal4966
    @harbhajandhaliwal4966 2 หลายเดือนก่อน

    Chmchy

  • @Godson-ol4my
    @Godson-ol4my 2 หลายเดือนก่อน

    Bhabi loka nu pagal na bna

  • @ASHOKSharma-pq5og
    @ASHOKSharma-pq5og 2 หลายเดือนก่อน

    Chonna bijo Punjab da Pani khatam kro tusi ,tehanu patta hai kina Cancer ho gaya Punjab vich

  • @HappyFuchsiaFlower-wi7rk
    @HappyFuchsiaFlower-wi7rk 2 หลายเดือนก่อน +2

    Very good 👍

  • @MK-lm8ro
    @MK-lm8ro 2 หลายเดือนก่อน

    Good 👍

  • @gurdevsingh161
    @gurdevsingh161 2 หลายเดือนก่อน

    Good speech

  • @guwindersingh3624
    @guwindersingh3624 2 หลายเดือนก่อน

    Very good

  • @Chaudryff
    @Chaudryff 2 หลายเดือนก่อน

    Good 👍🏻

  • @singh-xw9vu
    @singh-xw9vu 2 หลายเดือนก่อน

    good speech