Channi ਲਈ ਦੌੜੇ Warring, ਘੇਰੇ Bittu! NEWS THAT MATTERS

แชร์
ฝัง
  • เผยแพร่เมื่อ 6 ก.ย. 2024
  • 'Beant Singh died the day Ravneet Bittu left Congress': Lok Sabha fight between Charanjit Singh Channi, Bittu escalates; House gets adjourned
    Watch: 'I will change my name if...', Ravneet Bittu's big attack against Charanjit Channi in Lok Sabha
    Sarkar tuhade dwar: CM Bhagwant Mann redresses people’s grievances in Jalandhar
    NEWS THAT MATTERS | JASVIR HUSSAIN | DEEPIKA KHOSLA
    Ravneet Bittu
    Charanjit Channi
    Raja Warring
    Banwari Lal Purohit
    Amritpal Singh
    Bhagwant Mann
    Punjab News
    Punjabi News
    News That Matters
    Ravneet bittu, Ravneet Bittu vs Channi, Charanjit Channi, Charanjit Channi Speech in Parliament, Union Budget 2024, Budget session 2024, Bibi Jagir Kaur, Sukhbir Badal, Rahul Gandhi, Nitish Kumar, Amritpal Singh, Navjot Sidhu, Amit shah, Sunil Jakahr, Diljeet Cheema, Sushil Rinku, Charanjit Channi, Jalandhar Bypoll election, Bhagwant Mann, Raghav Chadha, Raja Warring, Partap Bajwa, Arvind Kejriwal, Pm Modi, Amit shah, Harsimrat Badal, Rahul Gandhi, Farmer Protest, Kisan Andolan, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #NewsThatMatters #RavneetBittu #CharanjitChanni #AmritpalSingh #SukhbirBadal #BhagwantMann #RahulGandhi #PunjabNews #PunjabiNews #TvPunjab

ความคิดเห็น • 26

  • @rajwantkaur7921
    @rajwantkaur7921 หลายเดือนก่อน +25

    ਚਰਨਜੀਤ ਸਿੰਘ ਚੰਨੀ ਜੀ ਨੇ ਬਹੁਤ ਸਾਂਝੀ ਗੱਲਬਾਤ ਕੀਤੀ, ਕੀ ਖ਼ਾਲਸੇ ਦੇਸ ਤੋ ਬਾਹਰ ਹਨ, ਭਾਈ ਅੰਮਿਖਤਪਾਲ ਸਿੰਘ ਜੀ, ਖ਼ਾਲਸਾ ਪੰਜਾਬ ਦੀ ਗੱਲ ਕਰਦੇ ਕੀ ਮੁਸਿਕਲ ਲੀਡਰਾਂ ਨੂੰ?

  • @atlantisjs
    @atlantisjs หลายเดือนก่อน +8

    Thanks

  • @rajwantkaur7921
    @rajwantkaur7921 หลายเดือนก่อน +8

    ਬੀਬੀ ਇੰਦਰਾ ਤੇ ਬੇਅੰਤ ਬੁੱਚੜ ਦੋਨੋ ਸ਼ਹੀਦ ਨਹੀ ਮੰਨ ਸਕਦੇ, ਦੋਨਾ ਨੇ ਤਿਰੰਗਾ ਜਵਾਨ ਬੱਚਿਆਂ ਦੇ ਖੂਨ ਨਾਲ ਰੰਗਿਆ ਸੀ

  • @rajwantkaur7921
    @rajwantkaur7921 หลายเดือนก่อน +10

    ਬਹੁਤ ਵਧੀਆ, ਚਰਨਜੀਤ ਸਿੰਘ ਚੰਨੀ ਬਹੁਤ ਪੜੇ ਲਿਖੇ ਇਨਸਾਨ ਹਨ, ਸਾਫ ਸਪੱਸਟ ਗੱਲ ਕਰਦੇ, ਬਿਟੂੰ ਦੀ ਤਰਾ ਨਹੀ ਹਨ, ਚੋਲਾ ਚੱਕ ਪਾਰਟੀ ਬਦਲ

  • @JaswinderKaur-gp1on
    @JaswinderKaur-gp1on 24 วันที่ผ่านมา

    Goodnews

  • @user-pc4br2cc9w
    @user-pc4br2cc9w หลายเดือนก่อน +2

    Channi is great man

  • @rajwantkaur7921
    @rajwantkaur7921 หลายเดือนก่อน +2

    ਨਵਨੀਤ ਸਿੰਘ ਬਿਟੂੰ ਦਾ ਦਾਦਾ ਬੇਅੰਤ ਬੁੱਚੜ ਸ਼ਹੀਦ ਨਹੀ ਹੋਇਆ ਸੀ, ਨਾ ਦੇਸ ਲਈ ਨਾ ਪਾਰਟੀ,

  • @gurmeetsinghraigurmeetsing5521
    @gurmeetsinghraigurmeetsing5521 หลายเดือนก่อน +1

    ਜਸਵੀਰ ਸਿੰਘ ਸੀਨੀਅਰ ਪੱਤਰਕਾਰ ਜੀ ਸੱਤ ਸ਼੍ਰੀ ਆਕਾਲ ਬਹੁਤ ਵਧੀਆ ਪ੍ਰੋਗਰਾਮ ਬਾਕੀ ਏਨਾ ਦੀ ਕੁਕੜਾਂ ਵਾਲੀ ਲੜਾਈ ਹੈ ਇਦੇ ਨਾਲ ਪੰਜਾਬ ਦਾ ਕੀ ਭਲਾ ਹੋਵੇ ਗਾ

  • @parampannu5172
    @parampannu5172 หลายเดือนก่อน

    Patrkar Saab Eni Garmi Ch tuhanu v Mantri saab waang Garmi Ni Lagdii

  • @sandhumanna8611
    @sandhumanna8611 หลายเดือนก่อน +2

    ਸਦਕੇ ਆਪ ਦੀ ਪੱਤਰਕਾਰੀ ਦੇ ਜਨਾਬ..... ਸਰਕਾਰੀ ਤੰਤਰ ਦੇ ਦੁਰਪਾਯੋਗ ਨੂੰ ਸ਼ਿੱਦਤ ਨਾਲ ਚੋਣ ਲੜੀ, ਕਿੱਦਾ ਗਲੀ ਗਲੀ DSP ਲਾਏ, ਫੈਕਟਰੀ ਆਲੇ ਕਿੱਦਾ damakiaa ਦਿੱਤੀ.....

  • @rajwantkaur7921
    @rajwantkaur7921 หลายเดือนก่อน +2

    ਕੀ ਕਸੂਰ ਸਨ , ਭਾਈ ਸਹਿਬ ਜੀ ਖਾਲੜਾ ਜੀ ਦੇ, ਕਿੰਨੇ ਤਸੀਹੇ ਦਿੱਤੇ?

  • @atlantisjs
    @atlantisjs หลายเดือนก่อน +1

    Jasbir you are a very competent and unbiased journalist. Keep up the good work

  • @sandhumanna8611
    @sandhumanna8611 หลายเดือนก่อน +3

    ਚੰਨੀ ਨੇ ਕੀ ਗ਼ਲਤ ਕਹਿ ਦਿੱਤਾ ਤੁਸੀ ਘੋਟ ਘੋਟ ਕੇ ਗੱਲ ਕਰ ਦੇ ਹੋ, ਬਿੱਟੂ ਨੇ ਜਲੂਸ ਕਢਿਆ ਓਹ ਚਮਚੀ ਮਾਰ ਰਿਹਾ ਸੀ....tuciCM ਤੇ ਬਿੱਟੂ ਨੂੰ defand ਕਰ ਦੇ?

    • @rajwantkaur7921
      @rajwantkaur7921 หลายเดือนก่อน

      @@sandhumanna8611 ਚਰਨਜੀਤ ਸਿੰਘ ਚੰਨੀ ਜਿਹੇ ਲੀਡਰ ਜਨਤਾ ਅੱਗੇ ਲੈ ਕੇ ਆਏਗੀ ਤਾਂ ਪੰਜਾਬ ਜੀ ਗੱਲ ਸੰਸਦ ਵਿੱਚ ਪਾਹੁੰਚ ਸਕਦੀ, ਇਸ ਵਾਰ ਰਾਜਾ ਵੜਿੰਗ ਨੇ ਵੀ ਬਹੁਤ ਚੜਦੀਕਲਾ ਵਿੱਚ ਵਿਚਾਰ ਰੱਖੀ ਸੀ, ਬੀਬੀ ਸਿਮਰਨਜੀਤ ਕੌਰ ਨੇ ਵੀ

  • @JasPinder-gx3xs
    @JasPinder-gx3xs หลายเดือนก่อน +6

    Z. BUDEN SARE HEE VDIAA HUN RUB DE BUNAEA BUT BUDEN DEEAAN KURTOOTA VEE VDHIAA HONIAAN CHAHIDEEAN HUN RS DHALIWALL ❤

  • @SadherjagirSadher
    @SadherjagirSadher หลายเดือนก่อน

    ਅਕਾਲ ਤਖ਼ਤ ਸਾਹਿਬ ਵੱਲੋਂ। ਸੁਖਬੀਰ ਵੱਲੋਂ ਦਿਤੀ ਚਿੱਠੀ ਤੇ ਫ਼ੈਸਲਾ ਕਰਦੈਂ। ਹੋਵੇਗਾ ਜੀ

  • @dr.paramjitsinghsumra179
    @dr.paramjitsinghsumra179 หลายเดือนก่อน +2

    ਟੀ ਵੀ ਪੰਜਾਬ ਦੇ ਪ੍ਰੋਗਰਾਮ ਨਿਊਜ਼ ਦਿਸ ਮੈਟਰ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। 🙏🏽
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਜੇ ਦਮ ਹੈ ਤਾਂ ਅੱਜ ਵਾਲੇ ਸਾਰੇ ਅਕਾਲੀ ਦਲਾਂ ਤੇ 20 ਸਾਲ ਚੋਣ ਲੜਨ ਤੇ ਪਾਬੰਦੀ ਲਗਾਉਣ ਤੇ ਛੇ ਮਹੀਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾਂ ਵਿੱਚ ਬੈਠ ਕੇ ਝਾੜੂ ਪੋਚਾ ਕਰਨ, ਦੁਪਹਿਰ ਤੇ ਸਾਂਮ ਨੂੰ ਲੰਗਰ ਦੇ ਪ੍ਰਸ਼ਾਦੇ ਛਕਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਲਗਾਉਣ।

  • @HarjitSingh-xs8qt
    @HarjitSingh-xs8qt 21 วันที่ผ่านมา

    what the problem with amritpal he respected elected member of parliam
    no body can beat him maximum votes got him

  • @sujanvineet4362
    @sujanvineet4362 หลายเดือนก่อน +2

    Channel could not be understood. One side information from hindus sought but never non sikh cause raised by Channel

  • @kuldipsingh6473
    @kuldipsingh6473 หลายเดือนก่อน +1

    ਕਮਾਲ ਕਰਦੇ ਹੋ ਜਸਵੀਰ ਜੀ ਤੁਸੀਂ ਵੀ, ਜੋ ਵੀ ਕਰਨਾ ਜਥੇਦਾਰ ਨੇ ਕਰਨਾ ਹੁੰਦਾ,ਉਹ ਪ੍ਰਭਾਵ ਵਿੱਚ ਆ ਕੇ ਪੱਖਪਾਤੀ ਕਰ ਰਹੇ ਹਨ, ਅਕਾਲ ਤਖ਼ਤ ਦੀ ਸੰਸਥਾ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਦਿੰਦੇ ਹਨ, ਅਸੀਂ ਸਿਰਫ ਤਖ਼ਤ ਵਿਚ ਆਸਥਾ ਦਾ ਕੀ ਕਰਾਂਗੇ

  • @gillshavinder9790
    @gillshavinder9790 หลายเดือนก่อน

    ਤੁਸੀਂ M P ਅਤੇ M L A ਦੀਆਂ ਚੋਣਾਂ ਜਿਹੜੀਆਂ ਕੇ ਜਿਮਨੀ ਹਨ ਬਰਾਬਰ ਕਿਵੇਂ ਸਮਝਦੇ ਹੋ

  • @Aman2111
    @Aman2111 หลายเดือนก่อน

    Jasveer koi kaam karlai 22