ਪਹਿਲਵਾਨਾਂ ਦਾ ਬਾਹੂਬਲੀ ਪਹੁੰਚਿਆ ਘੋੜਿਆਂ ਦੇ ਮੇਲੇ | ਪੱਟੀ ਆਲੇ ਜੱਸੇ ਦਾ ਆਇਆ ਕਿਸ ਘੋੜੇ ‘ਤੇ ਦਿਲ | Jassa Patti

แชร์
ฝัง
  • เผยแพร่เมื่อ 11 ก.พ. 2025
  • ਪਹਿਲਵਾਨਾਂ ਦਾ ਬਾਹੂਬਲੀ ਪਹੁੰਚਿਆ ਘੋੜਿਆਂ ਦੇ ਮੇਲੇ | ਪੱਟੀ ਆਲੇ ਜੱਸੇ ਦਾ ਆਇਆ ਕਿਸ ਘੋੜੇ ‘ਤੇ ਦਿਲ | Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 50

  • @BALJINDERSingh-gh4vm
    @BALJINDERSingh-gh4vm ปีที่แล้ว +17

    ਪੰਜਾਬ ਦਾ ਬੱਬਰ ਸ਼ੇਰ ਜੱਸਾ ਪੱਟੀ ਵੈਰੀ ਨਾਇਸ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @FaraattaTv
    @FaraattaTv ปีที่แล้ว +8

    ਪੰਜਾਬ ਦਾ ਟੌਪ ਪਹਿਲਵਾਨ ਜੱਸਾ ਪੱਟੀ , ਵੀਰੇ ਦੀ ਮਿਹਨਤ ਨੂੰ ਦਿਲੋਂ ਸਤਿਕਾਰ । ਰੋਲ ਮਾਡਲ ਜੱਸਾ ਪੱਟੀ ਵੀਰਾ ।

  • @babashrichandjidesidawakha7616
    @babashrichandjidesidawakha7616 ปีที่แล้ว

    ਵਾਹ ਓਏ ਜੱਸੇ ਪੁੱਤਰਾ ਮੇਲੇ ਨੂੰ ਚਾਰ ਚੰਨ ਲਾ ਦਿੱਤੇ ਜਿਉਂਦਾ ਵਸਦਾ ਰਹਿ ਸਾਡੀ ਵੀ ਉਮਰ ਇਸ ਪੁੱਤ ਨੂੰ ਲੱਗ ਜਾਵੇ ਧੰਨਵਾਦ

  • @ਪਿੰਦਾਰੋੜੀਵਾਲਾ
    @ਪਿੰਦਾਰੋੜੀਵਾਲਾ ปีที่แล้ว +4

    ਬਾਈ ਜੱਸੇ ਪੱਟੀ ਦਾ ਸੀ੍ ਮੁਕਤਸਰ ਸਾਹਿਬ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ

  • @HarpalSingh-Aj-Ay
    @HarpalSingh-Aj-Ay ปีที่แล้ว

    ਜੱਸਾ ਵੀਰ ਬਹੁਤ ਹੀ ਸਾਡੇ ਮਾਝੇ ਦਾ ਨਾਂ ੳਚਾ ਕੀਤਾ ਹੈ ਜਿੳਦਾ ਰਹੇ

  • @SukhwindarSingh13
    @SukhwindarSingh13 ปีที่แล้ว +2

    ਸੱਚਾ ਸੁੱਚਾ ਇਨਸਾਨ ਜੱਸਾ ਵੀਰ।❤❤

  • @sattitaprianwala
    @sattitaprianwala ปีที่แล้ว

    ਪੰਜਾਬ ਦਾ ਬੱਬਰ ਸ਼ੇਰ ਹੀਰਾ ਪੁੱਤਰ ਬਾਈ ਜੱਸਾ ਪੱਟੀ ❤❤ ਵਾਹਿਗੁਰੂ ਜੀ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਲੰਬੀਆਂ ਉਮਰਾਂ ਬਖਸ਼ਣ ਜੀ ❤❤

  • @DeepSingh-gd5kw
    @DeepSingh-gd5kw ปีที่แล้ว +2

    ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ ਨਵਰੀਤ ਵੀਰੇ """ ਘੋੜਿਆਂ ਦੇ ਮੇਲੇ "" ਨੂੰ ਦਿਖਾਉਣ ਲਈ """

  • @kulwindersinghninda375
    @kulwindersinghninda375 ปีที่แล้ว +6

    ਬੱਬਰ ਸ਼ੇਰ ਜੱਸਾ ਪੱਟੀ ਜਿਉਂਦਾ ਰਹਿ ਮੇਰਾ ਵੀਰ

  • @ManishKumar-yf6ij
    @ManishKumar-yf6ij ปีที่แล้ว +2

    Reporter veer da galbaat Karn da treeka bahut hi vadiya lagya

  • @GURDEEPSINGH-fw4gl
    @GURDEEPSINGH-fw4gl ปีที่แล้ว +2

    Waheguru g ❤

  • @GursewakShergill-s3m
    @GursewakShergill-s3m ปีที่แล้ว +2

    Wahe Guru ji ❤

  • @GurjeetSingh-oh1ug
    @GurjeetSingh-oh1ug ปีที่แล้ว +2

    WAHEGURU mehar karan bai te

  • @gurjantgill1508
    @gurjantgill1508 ปีที่แล้ว

    ਸਿਰਾ ਭਲਵਾਨ ਜੀ ❤️😍

  • @ManjitSingh-zi3lz
    @ManjitSingh-zi3lz ปีที่แล้ว +2

    ਧੰਨ ਵਾਦ ਸਿਬੀਆ ਸਾਹਿਬ

  • @AmandeepSingh-bu4wn
    @AmandeepSingh-bu4wn ปีที่แล้ว +1

    ਜੱਸਾ ਬਹੁਤ ਵਧੀਆ ਬੰਦਾ ਜੀ

  • @VintageCulture9766
    @VintageCulture9766 ปีที่แล้ว +1

    Welcome in new field pehalwan g

  • @satnamsinghdhonchak1532
    @satnamsinghdhonchak1532 ปีที่แล้ว

    ਵਾਹ ਬਾਈ ਕਮਾਲ ਵੀਡੀਓ ਲਾਈਕ ਇੱਟ

  • @jermanrandhawa2239
    @jermanrandhawa2239 ปีที่แล้ว +1

    Nice Palwaan ji 👍

  • @shambhubawa6018
    @shambhubawa6018 ปีที่แล้ว +1

    waheguru ji 🙏

  • @pritpalsingh2303
    @pritpalsingh2303 ปีที่แล้ว

    Balley oye jassey aa jatta jionda reh

  • @sattitaprianwala
    @sattitaprianwala ปีที่แล้ว

    ਜੱਸਾ ਸਿੰਘ ਕਿਸੇ ਨੈ ਬਣ ਜਾਣਾ ਘਰ ਘਰ ਪੁੱਤ ਜੰਮਦੇ.....

  • @harmeesingh3229
    @harmeesingh3229 ปีที่แล้ว +1

    ਜੱਸਾ ਪੱਟੀ ਜ਼ਿੰਦਾਬਾਦ

  • @bhagirathsingh8731
    @bhagirathsingh8731 ปีที่แล้ว

    Vahiguru jasse nu khushiyan deve.

  • @jasonmartin-f3g
    @jasonmartin-f3g ปีที่แล้ว +2

    ਜੱਸਾ ਸਿੰਘ ਸਰਦਾਰ ਪੱਟੀ ਮਾਝੇ ਦਾ ਮਾਣ ਹਾਸਲ ਕੀਤਾ

  • @sarbbrar4173
    @sarbbrar4173 ปีที่แล้ว

    Very good 👍👍

  • @kuldeepjawandha22
    @kuldeepjawandha22 ปีที่แล้ว

    ❤good coverage ❤

  • @KawalSingh-mo4kt
    @KawalSingh-mo4kt ปีที่แล้ว

    Gal puri rooba nal krda pra majha ala ❤

  • @tejinderpal2248
    @tejinderpal2248 ปีที่แล้ว

    Good 👍

  • @sindasingh7839
    @sindasingh7839 ปีที่แล้ว

    ਵਾਹਿਗੁਰੂ ਜੀ

  • @GurjeetSingh-oh1ug
    @GurjeetSingh-oh1ug ปีที่แล้ว

    Simratpal vi pehlwan aa, hun jassa veer vi ghode rakhu bhaut Khushi di gall aa

  • @bhupindersingh5583
    @bhupindersingh5583 ปีที่แล้ว

    Buhut vadia khiyal jasse bai di

  • @goodboyz3680
    @goodboyz3680 ปีที่แล้ว

    Nice

  • @prof.kuldeepsinghhappydhad5939
    @prof.kuldeepsinghhappydhad5939 ปีที่แล้ว

    Nice 👌 ❤

  • @reshamsingh7609
    @reshamsingh7609 ปีที่แล้ว

    Nice.... Good job.... carry on...

  • @GurjeetSingh-oh1ug
    @GurjeetSingh-oh1ug ปีที่แล้ว +1

    Sunny gill Kol kaafi time khde rhe bai, lagda c vi hun ghode rakhan ge

  • @mohammadbootashakargarhpun877
    @mohammadbootashakargarhpun877 ปีที่แล้ว

    Jassa pehlwan 🎉 Star ⭐⭐🎉

  • @jasveersingh2738
    @jasveersingh2738 ปีที่แล้ว

    🙏🙏🙏🙏🙏🙏

  • @ting-ringsingh4069
    @ting-ringsingh4069 ปีที่แล้ว

    Well doing

  • @GurjeetSingh-oh1ug
    @GurjeetSingh-oh1ug ปีที่แล้ว

    Good luck bro

  • @sattibains4818
    @sattibains4818 8 หลายเดือนก่อน

    Faridkotio Bhai Sarabjit Singh Khalsa nu vote pao ji 🙏

  • @ushhhsig648
    @ushhhsig648 ปีที่แล้ว

    Sat Sri akal s sab

  • @DeepDhillon-ur3qt
    @DeepDhillon-ur3qt ปีที่แล้ว

    ❤❤❤

  • @shambhubawa6018
    @shambhubawa6018 ปีที่แล้ว

    jassa patti💪

  • @baliharbains7427
    @baliharbains7427 ปีที่แล้ว

    Jassa patti no1

  • @SurjitSingh-qw7ok
    @SurjitSingh-qw7ok ปีที่แล้ว

    Vir Tusi Akhada Vi Chalao

  • @jaskaransahotasahota5896
    @jaskaransahotasahota5896 ปีที่แล้ว

    First comment

  • @pritpalsingh2303
    @pritpalsingh2303 ปีที่แล้ว

    Terey darshan ho gaye dill gadd gagg ho giya