ਭੜਥਾ ਬਣਾਉਣ ਦਾ ਨਵਾਂ ਤਰੀਕਾ || New Style Bhartha || Village Life || By Punjabi Khana Vlog Channel
ฝัง
- เผยแพร่เมื่อ 25 ก.ค. 2024
- ਭੜਥਾ ਬਣਾਉਣ ਦਾ ਨਵਾਂ ਤਰੀਕਾ || New Style Bhartha || Village Life || By Punjabi Khana Vlog Channel
ਸਤਿ ਸ੍ਰੀ ਆਕਾਲ ਜੀ 🙏
ਅੱਜ ਘਰ ਵਿਚ ਬਣਾਇਆ ਨਵੇਂ ਤਰੀਕੇ ਨਾਲ ਸਵਾਦਿਸ਼ਟ ਬੈਂਗਣ ਦਾ ਭੜਥਾ ਬਹੁਤ ਹੀ ਸੌਖੇ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਸ਼ੁਕਰੀਆ ਜੀ 🙏
Do Subscribe 🙏
#punjabikhana
#baingankabhartarecipe
#punjabikhanavlogchannel
#vlog
Thanks for watching my video 🙏
Wahaguru Ji kirpa Karo very good
ਬਹੁਤ ਹੀ ਵਧੀਆ ਭੜਥਾ ਮਾਤਾ ਜੀ
ਬਹੁਤ ਵਧੀਆ
ਬਹੁਤ ਅਸਾਨ ਤਰੀਕਾ।ਧੰਨਵਾਦ।
ਬੁਹਤ ਵਧੀਆ ਜੀ ਧੰਨਵਾਦ
ਬਹੁਤ ਵਧੀਆ ਜੀ, ਬਹੁਤ ਬਹੁਤ ਧੰਨਵਾਦ
ਬੈਂਗਣਾਂ ਦਾ ਭੜਥਾ ਸਾਰਿਆਂ ਨੂੰ ਬਹੁਤ ਪਸੰਦ ਹੈ ਮਾਤਾ ਜੀ ਸ਼ੁਕਰੀਆ ਜੀ
BL bhi
@@amarjitkaur710 very good
Bohata Vadhiya Lagda Ji
Thanks Waheguru Ji
ਮਾਂ ਬਹੁਤ ਵਧੀਆ ਪੰਜਾਬੀ ਖਾਣਾਂ
ਪਰ ਇਹਦੇ ਸਵਾਦ ਦਾ ਦੂਜੇ ਨਾਲੋਂ ਬਹੁਤ ਫਰਕ ਹੈ ਮਤਲਬ ਅੱਗ ਤੇ ਭੁੰਨ ਕੇ ਵੱਧ ਸਵਾਦ ਬਣਦਾ ਭੜਥਾ
Parminder ji bilkul sahi. Taste no comparison
Bilkul thik ❤
Ohde vichho smell onddi bohttt agg naal fookan ali.... Bekarrr hunda gass te bhunneya.. Andaro kachha reh janda...
Nhi ji bhunn ke kiddeyan de meat da swaad added hunda aa. Assi te Babe ji jivain bnaya ovain ee bnayeeda.🙏🙏USA California 🇺🇸🇺🇸
After roasting taste is far far better.
Kya gall hai ji...thanks ji..balle balle balle-balle.hayie..
Waheguru khushiya bakshan ji
ਬਹੁਤ ਸਵਾਦ ਲੱਗਦਾ ਹੈ ਜੀ ਦੇਖਣ ਨੂੰ .ਬਹੁਤ ਵਧੀਆ ਤਰੀਕੇ ਨਾਲ ਬਨਾਯਾ ਹੈ ਤੁਸੀਂ . ਸ਼ੁਕਰੀਆ ਜੀ
Bahut bahut vadiya acchi recipe bibi ji love u maa God bless u my lovely lovely mother ji
Bahut vadhia maji👌👌🙏
Very nice vlog, very simple bartha recipe enjoyed. Thank you Mata ji. Waheguru's blessings to everyone always.
Good recipe thanks for telling me please
Super se bhi upar taste Bharatha.
Bahut Vadiaa👌👌
Mata ji 🙏🙏
Buhat vadhia mata ji🙏🙏
Ata ji Thanku for new style 🙏🏻🙏🏻
Very nice recipe thank you. Maaji 🙏🏻💕💕💕💕🙏🏻🙏🏻
Bahut bahut achha dhanyabad
ਬਹੁਤ ਵਧੀਆ ਮਾਤਾ ਜੀ ਬਣਾਇਆ ਤੁਸੀ ਭੜਥਾ ਵੈਰੀ ਵੈਰੀ ਨਾਈਸ🙏🙏❤❤
Very nice
@@tajindersinghsidhu3014 aqa
@@tajindersinghsidhu3014 aaAa.
👌👌
Good job thanks 🙏 always
Beeji baut yummy Bhartha 👌
Bahut vadiya ji
Vadia c mata ji
Waheguru tndrusti denn chardikla ch rakhn Hasde wasde rho
Bhut vdhia mata ji
Very good recipe mata ji
ਬਹੁਤ ਬਹੁਤ ਵਧੀਆ ਬੇਬੇ ਜੀ👍🙏
Nice ji
God bless you
ਬਹੁਤ ਵਧੀਆ ਤਰੀਕੇ ਨਾਲ ਬਣਾ ਰਹੇ ਨੇ ਮਾਤਾ ਜੀ 🎉
Very very nice g and bahut easy recipe thanks Babi ji 🙏🙏🙏🙏
ਅਸੀਂ ਵੀ ਇਸ ਤਰਾ ਬਣਾਉਂਦੇ ਆ ਭੜਥਾ
Bebe ji boht vadia trike naal bnaya tusi baingan da bhartha thanqqqqq
ਬਹੁਤ ਸੌਖਾ ਤਰੀਕਾ ਦੱਸਿਆ ਬੀਬੀ ਜੀ ਧੰਨਵਾਦ। ਅਸੀਂ ਬਣਾਕੇ ਜਰੂਰ ਦੇਖਣਾ।ਗੁਰਦੀਪ ਸਿੰਘ ਸਿੱਧੂ ਕੈਨੇਡਾ। 👍 🙏🙏
Mata ji simple ne vadia lagde ne
Nice blog ji❤️🔹
Very nice and easy recipe thanks for sharing 👍 🎉
Ma ji ..superb 💖🙏
Sare comment and likes
mata g di simplicity lai
love you mata g
Canada to 🎉 🎉
ਵਧੀਆ ਜੀ
Good mata ji
Very nice mata ji 👍👍👍👍👍👍👍
Bahut vdia👍🏻 mata g
ਵਧੀਆ
Very tasty thank
Very nice video aunty ji god bless you
Bhut wadia recipe dadi maa 👌
बहुत ही बढ़िया सुझाव है आप जीदा🎉🎉 वाकई अच्छा लग रहा है 😊
Very nice recipe 👌
Bhut vdhia ji
Bhut badiya bibi ji
ਬਹੁਤ ਵਧੀਆ ਜੀ
Mouth watering
ਮਾਤਾ ਜੀ ਆਪ ਨੇ ਬਹੁਤ ਵਧਿਆ ਭੜਥਾ ਬਨਾਅਾ ਜੀ ਵਾਹਿਗੁਰੁ ਜੀ
Sat shree akal👏👏v er y nice
Tasty😋😋😋😋
Hello,
Mam I liked the way you make Bartha easy and Quick great 👍
👌👍👌
ਬਹੁਤ ਵਧੀਆ ਬਣਦਾ ਜੀ
Veary good 👍
Good Bibi ji👍👍👍
बहुत बढ़िया माता जी
Bot vadhya mata ji
Nooh ta moz lag gi 😘😘😂😂😂
Bot vdiya ji
Bahut. Vadia. C
Very nice maata ji
Very nice recipe and looks so yummy, thank you Maa ji 🙏🏼❤️
Both wadia tarika hai ji
Very nice👍😊
Satnam waheguru ji mehr kro ji
Very nice recipe mataji
Nice 😋🌷
Bahut badhiya
Bahut vadiya
Very very nice👍 mata g
Bht Sohna ji ♥️♥️
Bhut vadiaa treeka bg
Mata ji m v try krugi deckhan ch bahut testy lg reha
VV SIMLE AND BEST. ,
Very nice 👍
Very nice 👌
ਬਹੁਤ ਵਧੀਆ ਲੱਗਾ ਇਹ ਤਰੀਕਾ ਨਹੀਂ ਤਾਂ ਡਰ ਰਹਿੰਦਾ ਸੀ ਕਿ ਕਿਤੇ ਬੈਂਗਣ ਦੇ ਅੰਦਰ ਹੀ ਕੋਈ ਕੀੜਾ ਵਗੈਰਾ ਨਾ ਰਿਝ ਗਿਆ ਹੋਵੇ
ਕੀੜੇ ਦੇ ਡਰ ਕਰਕੇ ਅਸੀਂ ਤਾਂ ਬਣਾਂਦੇ ਹੀ ਨਹੀਂ ਪਰ ਇਹ ਤਰੀਕਾ ਵਧੀਆ। ਹੁਣ ਜ਼ਰੂਰ ਬਣਾਇਆ ਕਰਾਂਗੇ
Bengan vich katt la do keede da PTA chal ju bhunan nu hi bhdtha kehnde aa ji@@kirpalkaur6398
❤..St❤Buyut,
Very nice video ji🙏🌷
Nice ji Bibi ji.
Very nice ji
Good recepy Mata ji
Thank u u mata g
Thank you mata Ji
Kash ajj meri ma'a hundi
Waheguru Ji mata Ji nu sada Khush Rakhe
Nice
ਅਸੀ ਇਸ ਤਰਾ ਬਣਾਉਂਦੇ ਹਾ
Very. Nice maaji❤❤
ਅੱਗ ਉੱਤੇ ਭੁੰਨਣ ਨਾਲ ਜ਼ਿਆਦਾ ਸਵਾਦ ਹੁੰਦਾ ਏ ਇਹ ਤਾਂ ਸਬਜ਼ੀ ਹੀ ਬਣ ਜਾਂਦਾ ਏ
ਵਾਹ ਕਿਆ ਬਾਤ ਹੈ
Very nice Ammaji
Yammy👍👍👌👌👍👍🙏
Bot hi vadiya ... main app Diya sariya resipi dekhdi aa
ਬਹੁਤ ਵਧੀਆ ਮਾਤਾ ਜੀ👍👍🙏🙏🙏🙏🙏
ਜਿਹੜਾ ਭੜਥਾ ਅੱਗ ਤੇ ਬੈਂਗਣ ਭੁੰਨ ਕੇ ਬਣਦਾ ਮਾਤਾ ਜੀ ਉਸ ਦਾ ਟੇਸਟ ਤਾਂ ਅਲੱਗ ਹੀ ਹੈ
Very tasty
Mata ji nice tikha nahi phir bhe Pratham bahut swad badhiya
Nice 👌
Vadia ji