ਉਹ ਧੀਅ ਸਹੁਰੇ ਘਰ ਨਹੀ ਵੱਸ ਸਕਦੀ! | Bhai Sarbjit Singh Dhunda | Tegh TV & Radio 2024

แชร์
ฝัง
  • เผยแพร่เมื่อ 11 มิ.ย. 2024
  • ਉਹ ਧੀਅ ਸਹੁਰੇ ਘਰ ਨਹੀ ਵੱਸ ਸਕਦੀ! | Bhai Sarbjit Singh Dhunda | Tegh TV & Radio 2024
    Tegh TV & Radio
    Email: tvtegh@gmail.com
    9780535410, 9855598851

ความคิดเห็น • 81

  • @gurdevkaur1209
    @gurdevkaur1209 15 วันที่ผ่านมา +44

    ਸਤਿਕਾਰ ਯੋਗ ਵੀਰ ਜੀ ਤੁਸੀਂ ਬਿਲਕੁਲ ਸੱਚਾਈ ਦੱਸਦੇ ਹੋ। ਅੱਜਕਲ ਕਲਯੁੱਗ ਵਿਚ ਤੁਹਾਡੇ ਵਰਗੇ ਸੱਚਾਈ ਬੋਲਣ ਵਾਲੇ ਵੀਰਾਂ ਦੀ ਲੋੜ ਹੈ ਜੀ

  • @jagtarsingh-8940
    @jagtarsingh-8940 18 วันที่ผ่านมา +57

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @singhsaab7679
    @singhsaab7679 18 วันที่ผ่านมา +14

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurdevkaur1209
    @gurdevkaur1209 15 วันที่ผ่านมา +11

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

  • @meenabareilly4251
    @meenabareilly4251 16 วันที่ผ่านมา +9

    🙏🙏 0:59 ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਅੱਛੀ ਕਥਾ ਸਰਵਣ ਕਾਰਵਾਈ ਹੈ ਜੀ ਭਾਈ ਸਾਹਿਬ ਜੀ 🙏🙏

  • @Ranikaur.-_1313
    @Ranikaur.-_1313 7 วันที่ผ่านมา +29

    ਬਾਬਾ ਜੀ ਕਈ ਕੁੜੀਆਂ ਐਸੀਆਂ ਵੀ ਨੇ ਜੋ ਮਾਂ ਦੇ ਸਾਹਮਣੇ ਬੋਲ ਪੈਂਦੀਆਂ ਨੇ ਪਰ ਸੱਸ ਦੇ ਸਾਹਮਣੇ ਉਹਨਾਂ ਦਾ ਬੋਲ ਨਹੀਂ ਨਿਕਲਦਾ ਜੋ ਮਾਂ ਧੀ ਲਈ ਕਰ ਸਕਦੀ ਸੱਸ ਨਹੀਂ ਕਰ ਸਕਦੀ ਜਿਆਦਾ ਝਗੜੇ ਉੱਚੀ ਲਈ ਘਰਾਂ ਚ ਹੁੰਦੇ ਨੇ 🙏🙏

  • @psingh201
    @psingh201 11 วันที่ผ่านมา +10

    ਭਾਈ ਧੂੰਦਾ ਜੀ ਤੁਸੀ ਬਹੁਤ ਵਧੀਆ ਵਿਚਾਰ ਨਾਲ ਸਮਝਾਉਣਾ ਕੀਤਾ ਹੈ ਅੱਗੋ ਲਈ ਵੀ ਅਜਿਹੇ ਗੁਰਮਿਤ ਸਮਾਗਮ ਵਿਚ ਧੀਆ ਭੈਣਾ ਦੇ ਪਹਿਰਾਵੇ ਉਤੇ ਜਰੂਰ ਵਿਚਾਰ ਦੇ ਕੇ ਸਮਝਾਉਣਾ ਜੀ,

  • @BhupindersinghPannu-ei4vs
    @BhupindersinghPannu-ei4vs 18 วันที่ผ่านมา +15

    Waheguru ji,🙏

  • @anilanand2407
    @anilanand2407 7 วันที่ผ่านมา +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏

  • @alhequoqcrp3205
    @alhequoqcrp3205 15 วันที่ผ่านมา +14

    ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ

  • @harvinderkaur7557
    @harvinderkaur7557 8 วันที่ผ่านมา +7

    Waheguru ji waheguru ji waheguru ji waheguru ji waheguru ji 🙏🌺🙏💐🍁🙏🍁🌺💐🍁🌺🍁🙏🌺💐🌸🙏🙏

  • @JasvirShallen
    @JasvirShallen 2 วันที่ผ่านมา

    Waheguru Ji bahut badhiya Katha sunaeye sanvariya ji Waheguru Waheguru ji

  • @parmjeetdha3681
    @parmjeetdha3681 6 วันที่ผ่านมา +20

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੇ ਭਾਈ ਸਾਹਿਬ 🙏🙏🙏🙏🙏🙏

  • @sukhmandersingh-hu2hl
    @sukhmandersingh-hu2hl 18 วันที่ผ่านมา +102

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabhjotkaurdhillon5177
    @prabhjotkaurdhillon5177 15 วันที่ผ่านมา +5

    ਬਹੁਤ ਵਧੀਆ ਪ੍ਰੋਗਰਾਮ ❤

  • @laddiguru8074
    @laddiguru8074 12 วันที่ผ่านมา +6

    ਵਾਹ ਜੀ ਵਾਹ ਬਾਬਾ ਜੀ

  • @KashmirSingh-tz5bv
    @KashmirSingh-tz5bv 8 วันที่ผ่านมา +1

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਤੁਹਾਨੂੰ ਚੱਡ਼ਦੀਕੱਲਾ ਵਿਚ ਰੱਖਣ ਜੀ ਮੂਣਕ ਤੋਂ ਜੀ

  • @NAVJOTKAUR-do2xe
    @NAVJOTKAUR-do2xe 5 วันที่ผ่านมา +9

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @Guru_bani1313
    @Guru_bani1313 13 วันที่ผ่านมา +1

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤

  • @navneetkaursarwara-od5wi
    @navneetkaursarwara-od5wi 6 วันที่ผ่านมา +4

    Waheguru ji 🙏🙏🙏🙏🙏🙏🙏🙏

  • @MalkeetsinghWin
    @MalkeetsinghWin 14 วันที่ผ่านมา +2

    Baba ji lakh the di katha he ji me aap ji nu koti 2 namskar he ji

  • @stephanchaudhary4727
    @stephanchaudhary4727 วันที่ผ่านมา +1

    Rit baba ji❤

  • @balbirkaur8167
    @balbirkaur8167 3 วันที่ผ่านมา

    ਵੀਰ ਜੀ ਬਹੁਤ ਵਧੀਆ ਸਿਖਿਆ ਦਿੰਦੇ ਹੋਬ ਬਹੁਤ ਬਹੁਤ ਧੰਨਵਾਦ।

  • @GurmeetKaur-by8ch
    @GurmeetKaur-by8ch 4 วันที่ผ่านมา +2

    Thanku veer jii bhut shi jii

  • @charanjitsingh9943
    @charanjitsingh9943 7 วันที่ผ่านมา +1

    Dhunda Sahab you gave us good lesson . Keep it up. Waheguru kirpa kre.

  • @Raman-cs2ic
    @Raman-cs2ic วันที่ผ่านมา +1

    🙏

  • @gurmukhsingh3457
    @gurmukhsingh3457 15 วันที่ผ่านมา +3

    True description.

  • @angrejsingh991
    @angrejsingh991 4 วันที่ผ่านมา +1

    Bilkul sahi a waheguru ji

  • @mandeepkaur3660
    @mandeepkaur3660 4 วันที่ผ่านมา +2

    Bilkul sahi keha baba ji

  • @user-ey2jd6ly8t
    @user-ey2jd6ly8t 13 วันที่ผ่านมา +23

    ਜੇ ਸਹੁਰੇ ਪਰਿਵਾਰ ਚੰਗਾ ਨਾ ਹੋਵੇ

    • @param220
      @param220 8 วันที่ผ่านมา +3

      Kinna seh lugi dhee?

    • @UserKaurs
      @UserKaurs 3 วันที่ผ่านมา

      Ta fer app change ban jayo

    • @UserKaurs
      @UserKaurs 3 วันที่ผ่านมา

      Kde na kde ta chnge bnange😂

  • @jaspalsingh1181
    @jaspalsingh1181 17 วันที่ผ่านมา +4

    Good 👍

  • @user-of9sx5ih7r
    @user-of9sx5ih7r 15 วันที่ผ่านมา +5

    👍👍👍👍

  • @param220
    @param220 8 วันที่ผ่านมา +2

    Bhai ji is tra di ktha hr guru ghar ch honi chahidi.doha privaara nu sojhi deo ji.🙏🙏

  • @Lakhwinder1443
    @Lakhwinder1443 14 วันที่ผ่านมา +10

    ਪਰ ਸਹੁਰੇ ਵੀ ਚੰਗੇ ਹੋਣ

    • @user-bu3uc6zr5m
      @user-bu3uc6zr5m 6 วันที่ผ่านมา

      Souhre change hon f v kudyia nu mawan ni vasn dindyia

    • @user-gg9ef9yp9y
      @user-gg9ef9yp9y 5 วันที่ผ่านมา

      Je vasan nahi dendi te ujadaan vaste vahah kardi aa😅😅😅

    • @user-bu3uc6zr5m
      @user-bu3uc6zr5m 5 วันที่ผ่านมา

      @@user-gg9ef9yp9y oh chohndi k jwayi Sanu kma k deve Naa bapp nu na pushe Sade joga hove Meri dhee di ghrr ch chlye jihna ne ghrr bnayea oh ta paggl aa hna tusi v apni dhee de ghrr interfer krde hone aa menu lgda

  • @user-lv6gi8xz4u
    @user-lv6gi8xz4u 8 วันที่ผ่านมา +1

    Waheguru ji waheguru ji ❤❤❤❤❤❤❤❤

  • @japneetkaur3039
    @japneetkaur3039 3 วันที่ผ่านมา +1

    Bilkul sahi keha Baba ji 🙏

  • @param220
    @param220 8 วันที่ผ่านมา +8

    Munde wale nu vi chahida ki jo kudi sareya nu shad ke aundi hai ohnu nokrani vaang na smjheya jave.kudi vi gulam nhi.doha privaara nu ik duje nu smjhna pena.kudi jmm ke paal ke kisi nu dena aukha a.ajj kl munde wale bde laalchi hunde ja rhe.kisi na kisi bhane kudi kolo uhna nu fayeda hunda ta ijjat krde ohdi.eh vi te glt gl hegi.

  • @LakhveerKaur-eh9sr
    @LakhveerKaur-eh9sr 7 วันที่ผ่านมา +2

    Sahi aa ji Balkul sahi

  • @user-ru3of9kb1e
    @user-ru3of9kb1e 5 วันที่ผ่านมา +4

    Baba ji please dheean enia buria nhi jdo tuhade nl hougi na fr lagna pata aje no baba ji tuhade dhee nhi haigi😢😢

  • @ravnoordhindsa22
    @ravnoordhindsa22 6 วันที่ผ่านมา +1

    Waheguru ji Waheguru ji

  • @HarwinderKaur-ei3hc
    @HarwinderKaur-ei3hc 8 วันที่ผ่านมา +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @Jot2012.
    @Jot2012. 3 วันที่ผ่านมา

    Waheguru waheguru ji🙏🙏

  • @Balwinderkaur-du6fs
    @Balwinderkaur-du6fs 5 วันที่ผ่านมา +1

    Waheguru ji mehar kro Waheguru ji 🙏 ek benti hai mere Bai de ghar 3 nuha aai voh aapne aapne peke ma baap bhan Bai ko piyar kardi peka hi uhna ghar aa sakda sohra parivar no entery ghar ghanda hunada

  • @Jot2012.
    @Jot2012. 3 วันที่ผ่านมา

    🙏🙏🙏🙏🙏

  • @MahinderSingh-wn9jt
    @MahinderSingh-wn9jt 12 วันที่ผ่านมา +3

    Veer ji chardi KLA vich rho ji

  • @sandeepdhillon4069
    @sandeepdhillon4069 6 วันที่ผ่านมา +2

    Sahi gal hai g

  • @harwinderkaur9174
    @harwinderkaur9174 3 วันที่ผ่านมา

    Waheguru ji

  • @user-ru3of9kb1e
    @user-ru3of9kb1e 6 วันที่ผ่านมา +2

    Sorry ji je kite shore gun na dekhn nimrta kini saal tkk baba j😢😢

  • @UfxtvOhcu
    @UfxtvOhcu 5 วันที่ผ่านมา +2

    ❤❤❤💯 right

  • @wanghaili8904
    @wanghaili8904 16 วันที่ผ่านมา +10

    ਹਾਂਜੀ ਭਾਈ ਸਰਬਜੀਤ ਸਿੰਘ ਧੁੰਦਾ ਜੀ ਤੈਨੂੰ ਧੀਆਂ ਦਾ ਪਤਾ ਹ ਤੈਨੂੰ ਪੇਕਿਆਂ ਦਾ ਪਤਾ ਕਦੀ ਸਹੁਰਿਆਂ ਦਾ ਵੀ ਗੱਲ ਕਰ ਨਾ ਜਿੱਥੇ ਕਰੋੜਾਂ ਰੁਪਈਆ ਖਾਂਦੀ ਪਈ ਬੈਠੀ 13 ਸਾਲ ਹੋਏ ਕਦੇ ਘਰੇ ਚੁੱਲਾ ਨਹੀਂ ਬਾਲਿਆ ਸਭ ਰੋਟ ਰਹੂਟਰਾਂ ਤੋਂ ਰੈਸਟੋਰੈਂਟਾਂ ਤੋਂ ਰੋਟੀਆਂ ਆ ਰਹੀਆਂ 13 ਸਾਲ ਹੋ ਗਏ ਯਾਰ ਕਮਾਲ ਕਰਦਾ ਮੈਂ ਕਹਿੰਦਾ ਤਿੰਨ ਨੂੰ ਕੀ ਮੈਂ ਕਵਾਂ ਤੈਨੂੰ ਕਿਸੇ ਕੋ ਕੁੜੀ ਕੱਢੀ ਸੈੱਟ ਹੋਈ ਲੱਗਦੀ ਤੇਰੇ ਨਾਲ ਜਦ ਕੋਈ ਨਸ਼ਾ ਨੁਸ਼ਾ ਪੀਤਾ

  • @user-vt2mp2ob4g
    @user-vt2mp2ob4g 6 วันที่ผ่านมา

    Good job🎉from bhagwant kaur.

  • @user-ru3of9kb1e
    @user-ru3of9kb1e 5 วันที่ผ่านมา +1

    Je hoi te ago mile rkhss fr kri gll

  • @harvinderkaur7557
    @harvinderkaur7557 8 วันที่ผ่านมา +1

    Waheguru ji ka Khalsa waheguru ki Fateh 🙏🙏

  • @jasleencheema7036
    @jasleencheema7036 2 วันที่ผ่านมา

    Right

  • @user-wu7sg2sq8c
    @user-wu7sg2sq8c 6 วันที่ผ่านมา +1

    💯💯🙏🙏

    • @Preet_boutique456
      @Preet_boutique456 4 วันที่ผ่านมา

      ਧੀ ਨੀ ਹੇਗੀ ਭੈਣਾਂ ਤੇ ਹੇਗੀਆਂ ਨੇ ਬਾਬਾ ਜੀ ਨੇ ਘਰ ਦੇ ਬਾਹਰ ਲਿਖ ਲਾਇਆ ਹੁੰਦਾ ਸੀ ਕਿ ਉਹੀ ਰਿਸ਼ਤਾ ਲੈ ਕੇ ਅੱਗੇ ਲੰਘੇ ਜਿਨੂੰ ਧੀ ਦੀ ਲੋੜ ਐ ਦਾਜ ਦੀ ਨੀ। ਬਹੁਤ ਵਧੀਆ ਵਿਚਾਰ ਨੇ ਬਾਬਾ ਜੀ ਦੇ। 🙏🏻🙏🏻🙏🏻🙏🏻🙏🏻

  • @PrabhDhamija-cq8xt
    @PrabhDhamija-cq8xt 6 วันที่ผ่านมา +1

    Waheguru ji waheguru ji waheguru ji waheguru ji 😂❤😂❤❤

  • @youngveersingh1533
    @youngveersingh1533 6 วันที่ผ่านมา +1

    Bhai sahib ji sahure ghar bare vi apne vichar deyo

  • @manjitkaurdadwal3953
    @manjitkaurdadwal3953 3 วันที่ผ่านมา

    🙏🙏🙏

  • @HarjitGaggu
    @HarjitGaggu 11 วันที่ผ่านมา +1

    ਵਾਹਿਗੁਰੂ ਜੀ

  • @param220
    @param220 8 วันที่ผ่านมา +3

    Doha privaara da milke chlna jruri a.kudi nu neeva kyo mehsoos krana.oh nokrani hai ya gulaam?

  • @parveenchhabra329
    @parveenchhabra329 4 วันที่ผ่านมา

    🙏👍

  • @sabimaan2828
    @sabimaan2828 14 วันที่ผ่านมา +13

    ਬਾਬਾ ਜੀ ਜਿਹੜੀਆਂ ਕੁੜੀਆਂ ਨੂੰ ਕੰਮ ਕਰਨਾ ਆਉਦਾ.,,, ਘਰ ਵਾਲਾ ਅੰਮ੍ਰਿਤ. ਛੱਕ k ਵੀ ਨਸ਼ੇ ਦੇ ਟੀਕੇ ਲਾਉਂਦਾ ਹੋਵੈ ਕੀ ਫਿਰ ਵੀ ਤਲਾਕ ਲੈਣਾ ਗਲਤ aa. ਬਾਬਾ. ਜੀ. ਜੋ ਛੱਤੀ.ਪ੍ਰਕਾਰ ਦੇ ਨਸ਼ੇ ਕਰੀ. ਜਾਵੇ. ਤੇ ਘਰਵਾਲੀ ਹਰੇਕ ਚੀਜ਼. ਤੋਂ ਤੰਗ ਹੋਵੈ.

    • @tarloksinghpunia7888
      @tarloksinghpunia7888 12 วันที่ผ่านมา +4

      ਇਸ ਤਰ੍ਹਾਂ ਦੇ ਨਸੇਡੀ ਬੰਦੇ ਤੋਂ ਤਲਾਕ ਲੈਣਾ ਸਹੀ ਹੈ,

  • @Savitaarora-vb6d
    @Savitaarora-vb6d 9 วันที่ผ่านมา +3

    Bilkul sahi kha g ik kudi nu Niva ho.k.hi rhna chahide kyu ki othe oh apne maa baap di ijat la k jandi h apne gussa nu kushiya nu mar k rhna chahida

  • @KaurGurjeet-zo7by
    @KaurGurjeet-zo7by 7 วันที่ผ่านมา

    Baba ji m thode vichar nl sehmt aa pr mere sohre varivar ch chuth tye husiyari nl menu rkhya jnda c m bilkul ni bolli ohna sahmne fr v menu vsn ni dita menu jalill kreya jnda c

  • @harbhajansarao8939
    @harbhajansarao8939 3 วันที่ผ่านมา

    You are Absolutely right speaking, sir. But according to situations girls are not Coprative with in-laws. Due to our one sided laws by government

  • @Savitaarora-vb6d
    @Savitaarora-vb6d 9 วันที่ผ่านมา +1

    Aj kl di kudiya bardas ni krdia sas di khi gall ta hi vasdiya ni onde hi laria hundia n te suhare ghr di ik ik gall Das di n

  • @youngveersingh1533
    @youngveersingh1533 6 วันที่ผ่านมา +2

    Sirf ladhkiyo ko sahi achaar sikhne ke liye kehte hai kabhi boys ke bare mein apne vichar katha mein btaya kre use bhi shadi ke baad apni wife pe trust or respect krni chahiye

  • @user-sq3lu1wv1k
    @user-sq3lu1wv1k 2 วันที่ผ่านมา

    Sale

  • @Jot2012.
    @Jot2012. 3 วันที่ผ่านมา

    🙏🙏

  • @jagdishrani7254
    @jagdishrani7254 9 วันที่ผ่านมา

    Waheguru ji waheguru ji

  • @rmachawla5459
    @rmachawla5459 4 วันที่ผ่านมา +1

    Right

  • @gurshabadsingh4258
    @gurshabadsingh4258 9 วันที่ผ่านมา +1

    🙏🙏