ਅੱਜ ਯਾਰ ਮਿਸਤਰੀਆਂ ਦੇ ਅੜਿਕੇ ਚੜ ਗਏ , ਪਰ ਸੰਦ ਵਾਧੂ ਤਿਆਰ ਕਰ ਕੇ ਦੇ ਦਿੱਤੇ, ਕੰਮ vlog 3

แชร์
ฝัง
  • เผยแพร่เมื่อ 15 พ.ย. 2024

ความคิดเห็น • 39

  • @GurwinderSingh-zi4fd
    @GurwinderSingh-zi4fd หลายเดือนก่อน +3

    ਨੀਂਹ ਪਿੱਛੇ ਰੱਖ ਕੇ ਇਮਾਰਤ ਸ਼ੁਰੂ ਕੀਤੀ ਬਹੁਤ ਵਧੀਆ ਜੀ, ਥਾਂ ਤੇ ਆਪ ਹੀ ਵਰਤਣਾ, ਲੋਕਾਂ ਨੇ ਰੈਂਪ ਪੌੜੀਆਂ, ਬਣਾ ਬਣਾ ਕੇ ਗਲੀਆਂ ਮੱਲੀਆਂ ਹਨ,, ਬਹੁਤ ਵਧੀਆ ਜੀ

  • @baljinderkumar8343
    @baljinderkumar8343 หลายเดือนก่อน

    ਬਹੁਤ ਵਧੀਆ ਨਵੀਂ ਵਰਕਸ਼ਾਪ ਬਣਾ ਰਹੇ ਹੋ ਬਹੁਤ ਬਹੁਤ ਵਧਾਈਆਂ

  • @harbansdhillon-x8q
    @harbansdhillon-x8q หลายเดือนก่อน +3

    ਇਹ ਬਾਈ ਸਾਡੇ ਗੁਰਦੁਆਰੇ ਦੀ ਨੀਹ ਵਿਚ ਪਾਇਆ ਸੀ ਠੀਕ ਹੇ ਜਿਹੜਾ ਬਾਹਰ ਉਹ ਤਾ ਭੁਰ ਹੀ ਜਾਦਾ ਬੋਡਾ ਹੋ ਕੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉

  • @ParamjeetSingh-ol4ir
    @ParamjeetSingh-ol4ir หลายเดือนก่อน +2

    ਬਾਈ ਸਾਇਡ ਤੋਂ ਪਾਣੀ ਮਾਰੋ ਫਿਰ ਦਰਜ ਵਿੱਚੋਂ ਗਾਰਾ ਨਹੀਂ ਨਿਕਲਦਾ

  • @AK-fk7wt
    @AK-fk7wt หลายเดือนก่อน +2

    ਗਾਰੇ ਦੀ ਚਿਣਾਈ ਵਿੱਚ ਸੀਮਿੰਟ ਪਾ ਕੇ ਠੀਕ ਰਹਿੰਦਾ, ਸਾਡੇ ਇੱਕ ਨੇ ਇਹ ਵਰਤਿਆ ਘਰ ਪਾਉਣ ਲਈ, ਜਿਵੇਂ 10 ਤਸਲਿਆਂ ਵਿੱਚ ਇੱਕ ਸੀਮਿੰਟ ਦਾ ਜਾ ਥੋੜਾ ਜ਼ਿਆਦਾ ਵੀ ਸਕਦੇ ਹਾਂ ਜਾਂ ਇੱਕ ਹੋਰ ਦੇਖ ਲਵੋ ਵਰਤ ਕੇ ਦੋ ਤਿੰਨ ਇੱਟਾਂ ਨੂੰ ਦੇਖ ਲਵੋ ਜੋੜ ਕੇ ਪਤਾਂ ਲੱਗ ਜਾਵੇਗਾ

    • @amrindersingh8817
      @amrindersingh8817 หลายเดือนก่อน

      ਗਾਰੇ ਵਿੱਚ ਸੀਮੈਨਟ ਪਾਇਆ ?

  • @baljinderkumar8343
    @baljinderkumar8343 หลายเดือนก่อน

    ਨਵੀਆਂ ਹੀ ਸਕੀਮਾ ਲਾ ਲੈਂਦਾ ਬਾਈ ਊ ਤਾਂ ਆਧਾ ਨੂੰ ਪਤਾ ਹੈ ਕਿ ਜੱਟ ਜੁਗਾੜੀ ਹੂੰਦੇ ਆ

  • @RajwantSingh-oh4lw
    @RajwantSingh-oh4lw หลายเดือนก่อน

    2013 ਚ ਅਸੀ ਕੋਠੀ ਚ ਪਾਇਆ ਸੀ। ਅਜੇ ਤਾਈ ਸਲਾਬ ਨੀ ਆਈ । ਲੁਕ ਵਾਲਾ ਕਾਗਜ ਥਹੁਤ ਵਧੀਆ ਪਰ ਪਲੱਸਤਰ ਕਰਨ ਲੱਗੇ ਕਾਗਜ ਤੋ ਉਪਰ ਅਤੇ ਥੱਲੇ ਵਾਲਾ ਪਲੱਸਤਰ ਆਪਸ ਚ ਮਿਲਣਾ ਨਹੀ ਚਾਹੀਦਾ ਤਾ ਹੀ ਸਲਾਬ ਨੂੰ ਰੋਕੇਗਾ

  • @baljinderkumar8343
    @baljinderkumar8343 หลายเดือนก่อน

    ਘਾਣੀ ਬਣਾਉਣ ਵਾਲਾ ਰੋਟਾਵੇਟਰ ਵਧੀਆ ਨਹੀਂ ਤਾਂ ਲੱਤਾਂ ਮਾਰ ਮਾਰ ਹੀ ਵਾਹਣ ਹੋ ਜਾਂਦਾ ਨਾਲ਼ੇ ਗਾਰਾ ਵੀ ਵਧੀਆ ਬਣ ਜਾਣਾ

  • @KulwinderSingh-vn3ny
    @KulwinderSingh-vn3ny หลายเดือนก่อน +1

    Bhai ji swich off Karan ton bad thoda balab balda rehda ki Karan hy reply jarur karna

  • @AmarjitSingh-se8yp
    @AmarjitSingh-se8yp หลายเดือนก่อน

    ਇਹ‌ਬਿਲਡਿਗਾ ਦੇ ਉਪਰ ਬਣੇ ਸਵੀਮਿਗ‌ਪੂਲ ਜਾ ਹੋਰ ਹੈ ਜਿਥੇ ਪਾਣੀ ਇਕਠਾ ਰਹਿਣਾ ਓਥੇ ਵਰਤਿਆ ਜਾਂਦਾ ਇਸ ਨੂੰ ਗਰਮ ਕਰਕੇ ਨਾਲ ਚਿਪਕਾਇਆ ਜਾਦਾ

  • @hardeepsinghnandra-bj2no
    @hardeepsinghnandra-bj2no หลายเดือนก่อน

    Satshriakal ji
    Sweet virji

  • @harwinder2601
    @harwinder2601 หลายเดือนก่อน

    7 - 8 ਬੰਦੇ ਖੇਡਾ ਦੇਖਣ ਵਿੱਚ ਮਸਰੂਫ ਹਨ , ਇੰਨੀ ਦੇਰ ਤੱਕ ਤਾਂ ਉਹਨਾਂ ਵੈਸੇ ਵੀ ਗਾਰਾ ਤਿਆਰ ਕਰ ਦਿੱਤਾ ਹੋਣਾ ਸੀ ।

  • @dineshchoudharydcpodvr9
    @dineshchoudharydcpodvr9 หลายเดือนก่อน

    Nice information veer g

  • @ajmerbrar7490
    @ajmerbrar7490 หลายเดือนก่อน

    Very nice Video and good Job ji

  • @DilbagSingh-db6zp
    @DilbagSingh-db6zp หลายเดือนก่อน

    Vicks ਵਧੀਆ ਰਹਿੰਦੀ ਲਾਈਟ ਲਗੇ ਤੋਂ

  • @DilbagSingh-db6zp
    @DilbagSingh-db6zp หลายเดือนก่อน +1

    ਸੇਵਕ ਬਾਈ ਵੈਲਡਿੰਗ ਕਰਦੇ ਹੋਏ ਅੱਖਾਂ ਵਿੱਚ ਲਾਈਟ ਪੈਣ ਕਰਕੇ ਅੱਖਾਂ ਦੁਖਦੀਆਂ ਜਾਂ ਧੂਆਂ ਪੈਣ ਕਰਕੇ

    • @AmarjitSingh-se8yp
      @AmarjitSingh-se8yp หลายเดือนก่อน +1

      ਲਾਈਟ ਨਾਲ‌ ਰੜਕ ਪੈਂਦੀ ਧੂਆਂ ਨਾਲ ਅਖਾਂ ਖਰਾਬ
      ਦੋਵੇਂ ਮਾੜੇ

    • @AK-fk7wt
      @AK-fk7wt หลายเดือนก่อน +1

      ਵੈਲਡਿੰਗ ਵਾਲਿਆਂ ਕੋਲ ਜਾ ਬਾਈ ਉਨ੍ਹਾਂ ਪਤਾ ਹੁੰਦਾ ਕੀ ਕਰਨਾ ਹੈ ਦਵਾਈ ਵੀ ਮਿਲਦੀ ਹੈ ਇਸ ਦੀ ਜਾਂ ਚਾਹਪੱਤੀ ਉਬਾਲ ਕੇ ਠੰਡਾ ਕਰਕੇ ਵੀ ਵਰਤ ਦੇ ਨੇ ਮੇਰੇ ਵੀ ਵੈਲਡਿੰਗ ਪੈ ਗਿਆ ਸੀ ਮੈਂ ਤਾਂ ਦਵਾਈ ਲਈ ਸੀ ਖਾਣ ਵਾਲੀ

    • @AmarjitSingh-se8yp
      @AmarjitSingh-se8yp หลายเดือนก่อน

      @@AK-fk7wt ਮੈਂ ‌ਵੀਜਾਣਦਾ‌ਵੈਲਡਿਗ ਕਰਨਾ ਘਰੇ ਖੇਤੀਬਾੜੀ ‌ਦਾਟੁਟਭਜ ਆਪੇ ਠੀਕ ਕਰਦੇ ਹਾਂ ਇਹ ਕਿਹੜਾ ਕੰਮ ਹੈ 10ਦਿਨਾ ਚ ਆ ਜਾਦਾ

  • @dineshchoudharydcpodvr9
    @dineshchoudharydcpodvr9 หลายเดือนก่อน

    वीर जी रब ने सुख रखा तो जरूर मिलने आऊगा आप से दोबारा

  • @Rgautam1999
    @Rgautam1999 หลายเดือนก่อน

    Nice information

    • @Rgautam1999
      @Rgautam1999 หลายเดือนก่อน

      ❤❤❤❤❤❤❤

  • @jagtarbrar4794
    @jagtarbrar4794 หลายเดือนก่อน

    ਸੇਵਕ ਨਵੀ ਇੱਟ ਕਿਹੜੇ ਭੱਠੇ ਦੀ ਐ ਬਹੁਤ ਸੋਹਣੀ ਐ ਸਾਡੀ ਸ਼ਰਤ ਲੱਗੀ ਐ ਇਹ ਇੱਟ ਭਲੂਰ ਭੱਠੇ ਦੀ ਐ ਦੱਸਣਾ

    • @sewakmechanical
      @sewakmechanical  หลายเดือนก่อน

      Gill ਵਾਲੇ ਦੀ ਭਲੂਰ ਵੀ ਇਹਨਾਂ ਦਾ ਹੀ ਹੈ drs

    • @jagtarbrar4794
      @jagtarbrar4794 หลายเดือนก่อน

      @@sewakmechanical ਧੰਨਵਾਦ

  • @arvinder1985
    @arvinder1985 หลายเดือนก่อน +2

    Bitumen sheet ਕਹਿੰਦੇ ਨੇ ਜੀ ਇਹਨੂੰ

    • @jashandeepsingh7527
      @jashandeepsingh7527 หลายเดือนก่อน +1

      Kis vaste hundi ehe shet

    • @Lanka_pati_ravan07
      @Lanka_pati_ravan07 หลายเดือนก่อน

      Bitumen bhaji, this is for laymans

    • @arvinder1985
      @arvinder1985 หลายเดือนก่อน +2

      @@jashandeepsingh7527 ਸਲਾਬ ਰੋਕਣ ਵਾਸਤੇ ਹੁੰਦੀ ਏ
      Water proof ਦਾ ਕੰਮ ਵੀ ਕਰਦੀ ਐ

    • @jashandeepsingh7527
      @jashandeepsingh7527 หลายเดือนก่อน

      @@arvinder1985 ok ver thax

  • @Hargillvlogs
    @Hargillvlogs หลายเดือนก่อน

    Nyc bai

  • @gurjeetboparai62
    @gurjeetboparai62 หลายเดือนก่อน

    ❤❤❤

  • @GurdasDhillon-go7ko
    @GurdasDhillon-go7ko หลายเดือนก่อน

    Very very nice ji

  • @iqbalsidhu6651
    @iqbalsidhu6651 หลายเดือนก่อน

    Well come ji

  • @ParbaazSingh-b6x
    @ParbaazSingh-b6x หลายเดือนก่อน

    Pump wali ta gll e bna ti veer sachi yr

  • @Kamaljeet2024kamal
    @Kamaljeet2024kamal หลายเดือนก่อน

    SEWAK SINGH SOLAR

  • @Lanka_pati_ravan07
    @Lanka_pati_ravan07 หลายเดือนก่อน

    Sewak veer,
    Mai Amanjot Singh, veer, you impart an good information. Bai ji mai Lushiana ton. Ik number ta de deo veer ans ana