ਪਿੰਡ ਵਾਲਿਆ ਨੇ ਦਿੱਤੇ 2 ਕਰੋੜ 11 ਲੱਖ ਨਾਲੇ ਨਵੀਂ ਸਕਾਰਪੀਓ ਪਰ ਸਰਪੰਚ ਨੀ ਬਣਾਇਆ | Akhar

แชร์
ฝัง
  • เผยแพร่เมื่อ 5 พ.ย. 2024

ความคิดเห็น • 200

  • @sampurangrewal5740
    @sampurangrewal5740 ปีที่แล้ว +25

    ਨਵਰੀਤ ਸਿਬੀਆ ਬਹੁਤ ਖੁਸ਼-ਤਬੀਅਤ,ਚੜ੍ਹਦੀ ਕਲਾ ਵਾਲਾ ,ਪਿਆਰਾ ਨੌਜਵਾਨ ਪੱਤਰਕਾਰ ਹੈ,ਜਿਉਂਦਾ ਵੱਸਦਾ ਰਹਿ ਪੁੱਤਰਾ।

  • @noorgill6782
    @noorgill6782 ปีที่แล้ว +33

    ਪੱਤਰਕਾਰੀ ਦੇ ਸਹੀ ਅਰਥ ਹਨ ਬਾਈ ਦੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਸਹੀ ਗੱਲ ਕਰਨੀ ਹੋਵੇ ਤਾਂ ਸਿੱਖੋ ਅੱਖਰ ਵਾਲੇ ਨਵਰੀਤ ਤੋਂ

  • @balwanthande1997
    @balwanthande1997 ปีที่แล้ว +57

    ਜਦ ਕਿਸੇ ਚੰਗੇ ਆਦਮੀ ਹਾਰ ਮਿਲ ਜਾਵੇ ਜਾ ਕੋਈ ਹਰਾ ਦੇਵੇ
    ਪਰਮਾਤਮਾ ਉਸਨੂੰ ਹਾਰੇ ਹੋਏ ਨੂੰ ਹਾਰਨ ਨਹੀਂ ਦਿੰਦਾ
    ਜਿੱਤੇ ਹੋਏ ਨੂੰ ਐਨਾ ਸਨਮਾਨ ਨਹੀਂ ਮਿਲਦਾ

  • @jaswantsingh-kv8ep
    @jaswantsingh-kv8ep ปีที่แล้ว +7

    ਹਰਿਆਣਾ ਪੰਜਾਬ ਏਕਤਾ ਜ਼ਿੰਦਾਬਾਦ ਨਵਰੀਤ ਸਿਵਿਆ ਬਹੁਤ ਵਧੀਆਂ ਜੀ

  • @rajwinder1968
    @rajwinder1968 ปีที่แล้ว +15

    ਬਹੁਤ ਵਧੀਆ ਵਿਚਾਰ ਵੀਰਾ ਦੇ

  • @amriksingh9488
    @amriksingh9488 ปีที่แล้ว +12

    22 ਜੀ,ਬਹੁਤ ਵਧੀਆ ਵਿਚਾਰ, ਵਾ ਜੀ ਵਾ ਕਿਆ ਬਾਤ ਹੈ

  • @amritpalsinghdhillon7499
    @amritpalsinghdhillon7499 ปีที่แล้ว +41

    ਲੋਕ ਭੁਲੇਖੇ ਨਾਲ ਵੋਟ ਉਲਟ ਪਾ ਗਏ ਕਿ ਇਸ ਨੇ ਤਾਂ ਜਿੱਤ ਹੀ ਜਾਣਾ ਹੈ.

  • @AvtarSingh-pw7fv
    @AvtarSingh-pw7fv ปีที่แล้ว +65

    ਗੱਲ ਸਮਝ ਤੋਂ ਬਾਹਰਲੀ ਹੈ ਕਿਉਂਕਿ ਜੇ ਪਿੰਡ ਵਿੱਚ ਇੰਨੀ ਹੀ ਬਣੀ ਹੁੰਦੀ ਤਾਂ ਸਰਵਸੰਮਤੀ ਨਾਲ ਸਰਪੰਚ ਬਣ ਜਾਣਾ ਸੀ ਜੇ ਸਰਵਸੰਮਤੀ ਨਾ ਵੀ ਹੁੰਦੀ ਤਾਂ ਹਾਰਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਦੀ ਹੋਣਾ

    • @virk6592
      @virk6592 ปีที่แล้ว +6

      ਮੈਂ ਵੀ ਇਹੀ ਸੋਚ ਰਿਹਾ ਸੀ,,

    • @molrisumit1828
      @molrisumit1828 ปีที่แล้ว +2

      Right bhai

    • @MyFirstVlogSingh
      @MyFirstVlogSingh ปีที่แล้ว +6

      Kuj chwala harek pind vich hundia han jo sarbsamti nahi hon dinde

    • @balbirkaur5818
      @balbirkaur5818 ปีที่แล้ว +1

      ਪਰ ਇਸ ਪੈਸੇ ਦਾ ਪ੍ਰਧਾਨ ਕਰੇਗਾ ਕੀ

    • @virk6592
      @virk6592 ปีที่แล้ว

      @@MyFirstVlogSingh ਗੱਲ ਏਹਵੀ ਠੀਕ ਏ

  • @BalwinderKaur-nx4kv
    @BalwinderKaur-nx4kv ปีที่แล้ว +2

    ਪੰਜਾਬ ਚ ਸਾਡੇ ਮੰਤਰੀ ਤੇ ਪਖੰਡੀ ਬਾਬੇ ਲੋਕਾਂ ਨੂੰ ਲੋਕਾਂ ਤੋਂ ਦੂਰ ਕਰਦੇ ਆ ਬਾਕੀ ਪੰਜਾਬ ਨੂੰ ਹਰ ਪਖੋਂ ਨਜ਼ਰ ਅੰਦਾਜ਼ ਕਰਕੇ ਵੀ ਪਾੜ ਪਾਏ ਗਏ ਪਰ ਜੇ ਆਗੁ ਚੰਗਾ ਹੋਵੇ ਤਾਂ ਲੋਕ ਵੱਧ ਚੜ ਕੇ ਸਾਥ ਦਿੰਦੇ ਆ ਇਹ ਤਾਜ਼ਾ ਹਾਲਾਤ ਅਮ੍ਰਿਤਪਾਲ ਜੀ ਨੂੰ ਦੇਖਲੋ ਕਿਵੇ ਵਹੀਰਾਂ ਘੱਤ ਕੇ ਨਾਲ ਚਲ ਰਹੇ ਨੇ ਪੰਜਾਬ ਦੇ ਲੋਕ ਮਾੜੇ ਨੀ ਬਿਬਤਾ ਆਏ ਦਿਨ ਖੜੀਆਂ ਰਹਿੰਦੀਆਂ ਬਾਕੀ ਹਰਿਆਣਾ ਵੀ ਪੰਜਾਬ ਦੇ ਨਾਲ ਮਜਬੁਤੀ ਨਾਲ ਖੜ੍ਹ ਜਾਵੇ ਤਾਂ ਹਰ ਸਮਸਿਆ ਹੱਲ ਹੋਜੁ ਹੋਂਸਲਾ ਬਹੁਤ ਵੱਡੀ ਗੱਲ ਹੂੰਦੀ ਆ

  • @rajwinder1968
    @rajwinder1968 ปีที่แล้ว +49

    ਲੋਕੀ ਸਰਬਸੰਮਤੀ ਨਾਲ ਸਰਪੰਚ ਬਣਾ ਦਿੰਦੇ ਵੋਟਾ ਨਾ ਪਵਾਉਦੇਂ

    • @adhan-pc7hi
      @adhan-pc7hi ปีที่แล้ว

      Kis mahol ch vota hoia oh he jande

    • @kaladhindsa620
      @kaladhindsa620 ปีที่แล้ว

      Bjp da banda c jo sarpanchi jittea

  • @jaswantsingh-kv8ep
    @jaswantsingh-kv8ep ปีที่แล้ว +4

    ਪੱਤਰ ਕਾਰ ਬਾਈ ਜੀ ਸਲੂਟ ਘੈਟ ਬਾਈ ਜੀ

  • @preetsharma1450
    @preetsharma1450 ปีที่แล้ว +11

    Aa gal bilkul Sahi h menu 6 saal Hoge haryana ch rehde menu SB to vadia gal aahi laggi aa K bhaichara bot vadia or Etho de Lok ik duje to jelsi bot ghat krde aa .

    • @ASingh1699k
      @ASingh1699k ปีที่แล้ว +1

      Haryana Panjab da hai. Hor das bhaichara di..

  • @jassavick4897
    @jassavick4897 ปีที่แล้ว +8

    ਹਾਰਨ ਵਾਲਾ ਇੰਨਾ ਚੰਗਾ ਇਨਸਾਨ ਤੇ ਫਿਰ ਵੀਰੇ ਜਿੱਤਣ ਵਾਲਾ ਤਾ ਇਸ ਤੋ ਵੀ ਚੰਗਾ ਬੰਦਾ ਹੋਵੇਗਾ ਉਸਦੀ ਇੰਟਰਵਿਊ ਲੈਣੀ ਸੀ

  • @battlegrounddl1198
    @battlegrounddl1198 ปีที่แล้ว +5

    ਇਹ ਗੰਦੇ ਲੀਡਰ ਲੋਕਾਂ ਦੀਆਂ ਭਾਵਨਾ ਨਹੀਂ ਸਮਝਦੇ ਜੰਤਾ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਇਨ੍ਹਾਂ ਦਾ ਭਾਈਚਾਰਾ ਇਸੇ ਤਰ੍ਹਾਂ ਬਣਿਆ ਕਹੇ 🙏

  • @gurlabhsra1998
    @gurlabhsra1998 ปีที่แล้ว +6

    ਚੰਗੇ ਲੋਕਾ ਦੀਆ ਨਿਸਾਨੀ ਆ

  • @chamkaursingh9244
    @chamkaursingh9244 ปีที่แล้ว +9

    Salute es haryana de pindbasia nu🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @manmohankaur3559
    @manmohankaur3559 ปีที่แล้ว +20

    Punjab de punjabi veer, hbhaina nu ehna ton kush sikhna chahida hai unconditional ❤ love te nishkam sewa sikh jaan ta Punjab da nam kina icha ho jai.

    • @bestone1364
      @bestone1364 ปีที่แล้ว

      SEWA SIKHAA TO HI SHURU HOI TE SIKHAA TO HI KHTM HOWEGI..TUHADE NAAM PICHE TE KAUR LGYA,PR TUHANU HLLE B SIKHA TE SHNKA/DOUBT AA..SIKHAA NU KI SIKHAUNA TUCI?SIKHAA KRKE HI ASI AA ES DHRTII TE..BAKKI PUNJAB DA NAAM SARI DUNIAA CH UCHAA AA,,JE TUHADE CMNT DA KOI HOR MTLB AA TE SMJADEO..SIKHA KRKE HI SB AA..ME SIKHAA NU DIL TO SALUTE KRDA.

    • @amandeepsingh7558
      @amandeepsingh7558 ปีที่แล้ว

      Beda garak hogya punjab da ta

  • @charanpreetsinghdeol8231
    @charanpreetsinghdeol8231 ปีที่แล้ว +6

    Very good👍👍 Bhaichaara Punjab punjabi Haryana me.

  • @KulwantSingh-ff4ju
    @KulwantSingh-ff4ju ปีที่แล้ว +1

    ਨਵਰੀਤ ਸਿਵਿਆਂ ਜੀ ਧਰਮਕੋਟ ਦੀ ਸਾਰ ਲਵੋਂ ਨਸ਼ੇ ਨਾਲ ਬੁਰਾ ਹਾਲ ਹੈ

  • @harpreetsinghsra7253
    @harpreetsinghsra7253 ปีที่แล้ว +9

    Bhut vdia navreet ji

  • @Daske.WaleSahi
    @Daske.WaleSahi ปีที่แล้ว +21

    Chairman Saab Salute aa tuhanu te Pind Walean nu

  • @satwindermangat4593
    @satwindermangat4593 ปีที่แล้ว +5

    ਏਕਾ wade ਵੱਡੇ takt ਹਿਲਾ ਦਿੰਦਾ vere

  • @reehal28
    @reehal28 ปีที่แล้ว +9

    Bai Hasda vasda rahe eh Pind har ik pind vasi te parmatma ji mehar karna

    • @kamaljit5534
      @kamaljit5534 ปีที่แล้ว

      ਬਹੁਤ ਵਧੀਆ

  • @sukhramrajpal8379
    @sukhramrajpal8379 ปีที่แล้ว

    ਧਰਮ ਪਾਲ ਤਾਂ ਹਾਰ ਕੇ ਵੀ ਮਹਾਂ ਜਿੱਤ ਪ੍ਰਾਪਤ ਕਰ ਗਿਆ।ਹਰਿਆਣੇ ਵਾਲਿਉ ਸਾਲਾਮ ਹੈ ਤੁਹਾਡੇ ਜਜਵੇ ਨੂੰ। ਧੰਨਵਾਦ।

  • @NirmalSingh-ln2po
    @NirmalSingh-ln2po ปีที่แล้ว +14

    ਬਾਈ ਜੀ ਬਹੁਤ ਹੀ ਮੰਨ ਖ਼ੁਸ਼ ਹੋਇਆ

  • @navtejsinghkhosa8705
    @navtejsinghkhosa8705 ปีที่แล้ว +9

    Waheguru meaher rakhe sarbet te ji

  • @rajindersingh-oz5jh
    @rajindersingh-oz5jh ปีที่แล้ว +2

    Salute hai aise sarpanch nu nhi ta jyadatr sarpanch chor uchake rishwatkhor hi hunde han

  • @babarsingh4350
    @babarsingh4350 ปีที่แล้ว +1

    ਜੇ ਬਾਈ ਨੂੰ ਲੋਕ ਇਨਾ ਹੀ ਚਾਹੁੰਦੇ ਸੀ ਪਹਿਲੀ ਗਲ ਤਾਂ ਸਰਵਸੰਮਤੀ ਚਾਹਿਦੀ ਸੀ ਦੂਜੀ ਗਲ ਵੋਟਾਂ ਹੀ ਪਾ ਦਿੰਦੇ।

  • @jagtarchahal2541
    @jagtarchahal2541 ปีที่แล้ว

    ਬਹੁਤ ਵਧੀਆ ਨਵਰੀਤ

  • @reet3358
    @reet3358 ปีที่แล้ว +10

    Navreet veere u speak so well…bolan da lehja..lyakat bakamaal 👌stay same always

  • @manusharmaphotography
    @manusharmaphotography ปีที่แล้ว +2

    fully impressed

  • @harkiratsingh847
    @harkiratsingh847 ปีที่แล้ว +1

    Salute ji ess pind nu te esse loka nu

  • @SinghGill7878
    @SinghGill7878 ปีที่แล้ว +3

    ਜੀਹਨੇ ਹਰਾਇਆ ਉਹਦੀ ਕੀ ਪਤਾ ਇਸ ਤੋ ਵੀ ਵੱਧ ਬਣੀ ਹੋਵੇ ਲੋਕਾਂ ਨਾਲ

  • @Mandeepsingh-qi9jq
    @Mandeepsingh-qi9jq ปีที่แล้ว +4

    Wah ji wahhhhhhhh 🔥

  • @jagroopgillgill443
    @jagroopgillgill443 ปีที่แล้ว +5

    ਬਹੁਤ ਵਧੀਆ

  • @parveenbishnoi1560
    @parveenbishnoi1560 ปีที่แล้ว +3

    Jeh inna e pyar c
    Tah jitta e dena c

  • @user-zx108com
    @user-zx108com ปีที่แล้ว +4

    ਨਵਰੀਤ ਵੀਰ ਓਹਨਾ ਨੂੰ ਕਹਿਣਾ ਸੀ ਕਿ ਸਰਬ ਸੰਮਤੀ ਨਾਲ਼ ਬਣਾ ਦੇਂਦੇ??
    ਨਵਰੀਤ ਵੀਰ ਨੰਬਰ ਦੇਣਾ??
    ਨਵਰੀਤ ਦਾ ??

    • @user-zx108com
      @user-zx108com ปีที่แล้ว +1

      ਇੰਟਰਵਿਊ ਕਰਵਾਉਣੀ ਏ ਵੀਰ

  • @satwindersinghbrar7627
    @satwindersinghbrar7627 ปีที่แล้ว +2

    God Gift kala Chairman ji and Village man very Great may I God bless you

  • @inderjeetsinghlabana7191
    @inderjeetsinghlabana7191 ปีที่แล้ว

    हमे गर्व है हम हरियाणा वाले है । साडे हरियाणा विच भाईचारा सब तो वाख ओर परमात्मा दी बक्श है । जय हरियाणा वन्दे मातरम जय भारत अगली बार फिर चुनाव लड़ेगे

  • @satinderpalsingh6055
    @satinderpalsingh6055 ปีที่แล้ว +3

    Very good veer ji👏👏👏👏

  • @rajwinder1968
    @rajwinder1968 ปีที่แล้ว +8

    ਇਹ ਮਾਨ ਸਨਮਾਨ ਸਰਪੰਚੀ ਤੋ ਵੀ ਉਪਰ ਹੈ

  • @kuljitkanda1276
    @kuljitkanda1276 ปีที่แล้ว

    ਰਵਨੀਤ ਸਿਵੀਆ ਬਾਈ ਆਹਾ ਤਾਂ ਗੱਲ ਸੱਮਝ ਤੋ
    ਬਾਹਰ ਹੋਈ ਪਈਆ

  • @jatinderdeol6942
    @jatinderdeol6942 ปีที่แล้ว +2

    ਚਿੜੀ ਪਿੰਡ ਵਾਸੀਆਂ ਨੇ ਭਾਈਚਾਰਕ ਸਾਂਝ ਦੀ ਜੋ ਮਿਸਾਲ ਦਿੱਤੀ ਹੈ ਉਹ ਬੈ ਕਮਾਲ ਹੈ।

  • @avtarbrar2275
    @avtarbrar2275 ปีที่แล้ว +4

    ਬਹੁਤ ਵਧੀਆ ਬਾਈ ਜੀ

    • @jugraajsingh486
      @jugraajsingh486 ปีที่แล้ว

      Salute to village Chidhi and chair man Sahib.

  • @rashpindersingh5501
    @rashpindersingh5501 ปีที่แล้ว +2

    Great journalism Sivia saab thanks for reporting

  • @harrypunjab173
    @harrypunjab173 ปีที่แล้ว +3

    Wahh ji wahhh

  • @jassasandhujassasandhu1050
    @jassasandhujassasandhu1050 ปีที่แล้ว

    Siraaaaaaaaaaa poora kam Bai ji Jassa Sandhu Jagraon tu

  • @jassakular5597
    @jassakular5597 ปีที่แล้ว +3

    Good ji

  • @moosalegendfann5680
    @moosalegendfann5680 ปีที่แล้ว +3

    Kala bro god bless you

  • @neetucyprus4771
    @neetucyprus4771 ปีที่แล้ว +3

    God bless him

  • @haherphotography4647
    @haherphotography4647 ปีที่แล้ว +3

    Navreet Veere Tuhada No: mil Skda...????

  • @pargandhillon3576
    @pargandhillon3576 ปีที่แล้ว

    God bless you pardhan Saab

  • @inderjeetsingh355
    @inderjeetsingh355 ปีที่แล้ว

    ਮਿੰਝ ਕਡ ਦਿੱਤੀ ਸਾਰੇ ਮਾਣ ਸਤਿਕਾਰ ਦੀ,,,,, ਹੁਣ ਨਾ ਕਰਦਾ ਇਹ ਸਮਾਜ ਸੇਵਾ,,,,

  • @sukhwantbhullar2852
    @sukhwantbhullar2852 ปีที่แล้ว +7

    Akhar channel are doing very good job. And especially this anchor. He gives very small details of the incident. I saw him in kisan morcha and did wonderful work.

    • @ashugill4275
      @ashugill4275 ปีที่แล้ว

      @@Bhullarsaab- Tu hi krla pta bai

  • @AmritpalSingh-iw9bw
    @AmritpalSingh-iw9bw ปีที่แล้ว

    Hat's off sare pind de loka layi ji

  • @satpalsinghchahal9481
    @satpalsinghchahal9481 ปีที่แล้ว

    Sivia Bai bhut bhut dhanwad tusin kuchh nawan Lai ke aaune o...main satpal Singh Rajasthan de Sri ganganagar district to Pakistan border nal Rawla tehsil- to aa. MA MBA karke him kheti Kar reha... So main Janna chahuna ke pond waleya ne ta maan satkar karta par eh no dseya ke kala chairman ne paiseya
    Da ki kareya.....ohna nu eh Paisa pind ch education waste kharch karma chahida ta ke sabhda bhala ho sake te agli war eh jit vi jange.... dhanwad

  • @goldyathwal9341
    @goldyathwal9341 ปีที่แล้ว

    Buhat vadiya laga chairman saab nu milke

  • @jarnailsingh1731
    @jarnailsingh1731 ปีที่แล้ว +1

    Very good information

  • @gurcharansingh5728
    @gurcharansingh5728 ปีที่แล้ว +2

    ਬਾਈ ਜੀ ਜੇ ਇਨੀ ਬਣੀ ਹੋਈ ਹੈ ਤਾ ਹਾਰਿਅਅ ਕਿੳੁ
    ਮੈ ਤਾ ਨਹੀ ਮੰਨਦਾ ਕਿ ਬਾਦ ਵਿੱਚ ਲੋਕਾ ਨੇ ਅਫਸੋਸ ਵੀ ਕੀਤਾ ਹੋਣਾ
    ਚਲੋ ਬਾਕੀ ਗੱਲਾ ਛੱਡੋ 2.ਕਰੋੜ 11ਲੱਖ ਰੁਪਏ ਤੇ ਨਾਲ ਹੀ ਸਕਾਰਪਿੳ ਕਾਰ ਗੱਲ ਹਜਮ ਨਹੀ ਹੋਈ
    ਤਾ ਹਾ ਲੋਕਾ ਨੇ ਵੋਟਾ ਪਾਈਅਾ ਕਿੳੁ ਨਹੀ
    ਗੱਲ ਸੋਚਣ ਵਾਲੀ ਹੈ ਵੀਰੋ

  • @mangalnghsingh7648
    @mangalnghsingh7648 ปีที่แล้ว

    ਹਾਰ ਦਾ ਮੁੱਖ ਕਾਰਨ ਪੰਚਾਇਤ ਵਿੱਚ ਸੱਚੇ ਫੈਸਲੇ ਕਰਨਾ ਹੈ।ਜਿਸ ਕਾਰਨ ਲੋਕ ਤੁਹਾਡੇ ਨਾਲੋ ਟੁੱਟਦੇ ਜਾਂਦੇ ਨੇ ਮੇਰਾ ਸੁਭਾ ਵੀ ਇਸ ਤਰਾਂ ਹੈ।

  • @akhilchaudhary8397
    @akhilchaudhary8397 ปีที่แล้ว +2

    Mja aagya interview dekhe

  • @harkiratsingh847
    @harkiratsingh847 ปีที่แล้ว +1

    Salute ee sare pind nu

  • @MSGaminG-cc4dz
    @MSGaminG-cc4dz ปีที่แล้ว +2

    Main ap g de pind Aa ke Milna Chahta han g Very good pind Laga g K Moge Wala

  • @goldysingh3368
    @goldysingh3368 ปีที่แล้ว

    Great!

  • @dheer_saab_noor
    @dheer_saab_noor ปีที่แล้ว

    Navreet very nice son Khush reh putar

  • @harkiratsingh847
    @harkiratsingh847 ปีที่แล้ว

    Baiji thunu salute ji

  • @MonuSharma-po1kz
    @MonuSharma-po1kz ปีที่แล้ว

    Nice ver ji

  • @MSGaminG-cc4dz
    @MSGaminG-cc4dz ปีที่แล้ว +1

    Wahi g Wah kia bat h

  • @sachdahoka2304
    @sachdahoka2304 ปีที่แล้ว +7

    Ja good man c ta har kive gia

    • @makhankalas660
      @makhankalas660 ปีที่แล้ว +4

      Vere parmatma ne harn wali wja v ta bnoni c je veer na harda ta ajj is pind di charcha nahi honi c parmta kadia bnonda hai, jo pyar bai nu harn to badh miliya eh pyar jitan nal v na milda

  • @zubirali4876
    @zubirali4876 ปีที่แล้ว +1

    Nothing is stronger than UNITY among our selves,👍👏,,🙏🤲.
    Everyone should follow this Good example in this prosperous Pind,🤗
    I as a Foreigner whose Roots are from Golden PUNJAB in Jalender,Amiristar is just 🦚 Proud of d unity amongst all d Pind residents,,may Almighty Allah Ta'ala Bless everyone with good Health n Prosperity plus Lots of Happiness 🌺😊😍 in Life 🧬, Aamiin 🤲🙏

  • @GurwinderSingh-jm9jj
    @GurwinderSingh-jm9jj ปีที่แล้ว +1

    Veer g fatehgarh sahib jao koi otho ithas dakho jao g 🙏🙏🙏

  • @jagdishbansal8402
    @jagdishbansal8402 หลายเดือนก่อน

    Bahut jyada Insan hai Kala vir🎉🎉

  • @charanpreetsinghdeol8231
    @charanpreetsinghdeol8231 ปีที่แล้ว +6

    Jatt jaatt zindabaad pb hr.

    • @blackeagle9432
      @blackeagle9432 ปีที่แล้ว

      Rajput or Gurjar' also big landlords in punjab.haryana. up.

    • @bohemia6148
      @bohemia6148 ปีที่แล้ว

      @@blackeagle9432 chal bihari

    • @bohemia6148
      @bohemia6148 ปีที่แล้ว

      @@blackeagle9432 भ्यिआ

    • @blackeagle9432
      @blackeagle9432 ปีที่แล้ว

      @@bohemia6148 or tera Baap

  • @judge8985
    @judge8985 ปีที่แล้ว +3

    Bhot accha sivya sabb

  • @deshkataste8386
    @deshkataste8386 ปีที่แล้ว +3

    🔥

  • @sukhchainsekhon5999
    @sukhchainsekhon5999 ปีที่แล้ว

    Waheguru ji Meher karna 🙏🙏🏻🙏🙏

  • @paramjitbinnerpsb8304
    @paramjitbinnerpsb8304 ปีที่แล้ว +2

    Haraina no 1 hh all warlord viho

  • @s.singhchahal9125
    @s.singhchahal9125 ปีที่แล้ว

    Excellent jarnlism

  • @gurpreetsinghbatti8120
    @gurpreetsinghbatti8120 ปีที่แล้ว +1

    Bande he bhout vady a haryana de yr

  • @gurpreetghuman8
    @gurpreetghuman8 ปีที่แล้ว

    Nice veer ji 🙏🙏🙏🙏👍👍👍👍🌹🌹🌹🌹

  • @asveerchahal1185
    @asveerchahal1185 ปีที่แล้ว

    Bhot bdea y tera chanel akhar good job

  • @sukhjinderjassar6780
    @sukhjinderjassar6780 ปีที่แล้ว

    Y g di har nhi hoi loka di zamir margi y navreet g y jinda baad a

  • @indiaindian1181
    @indiaindian1181 ปีที่แล้ว

    Kismat hundi a bhi g

  • @saraazspsaraaz3052
    @saraazspsaraaz3052 ปีที่แล้ว

    Rabbi rooh aa kala chairman ji ohna de face toh dikh reha va

  • @shambhubawa6018
    @shambhubawa6018 ปีที่แล้ว

    jai hind 🙏 🇮🇳 🙏

  • @josannav1738
    @josannav1738 ปีที่แล้ว

    Jitt nalo jadii har boldi aitho lala ke a andaja mithiye

  • @leelawantikaushik6631
    @leelawantikaushik6631 ปีที่แล้ว +3

    Sharam aa rahi ha hamari punjabion ki Jamir kab jagegi🙏🙏

  • @nishansingh2616
    @nishansingh2616 ปีที่แล้ว

    Very good

  • @ranvirdhaliwal2240
    @ranvirdhaliwal2240 ปีที่แล้ว

    Hareyana da bhahi chara Thik aa bhot jii sab .Par baba ji khnde ne ki ek do galli ch nhi ja ske ta hargye. But baba ji ek do gliii nhi haff haff vote pai aa es da mtlb haff gallii ch nhi gya jii. Smj ni aundi jii sra pind nl khnde but vote haff haff paiya. 66 vote da frk sra smj ni lgi. Ehni bani bee fer v har gyee jii

  • @roneysinghminhas7988
    @roneysinghminhas7988 ปีที่แล้ว

    Very good 🎉

  • @indianlifestyle7869
    @indianlifestyle7869 ปีที่แล้ว

    Navreet baii 👍

  • @ksmahlaproduction5003
    @ksmahlaproduction5003 ปีที่แล้ว

    Pind da vikas karke sari dunia nu pata chalna chahidiaa

  • @vthakur2500
    @vthakur2500 ปีที่แล้ว

    Wanderfull villagers

  • @navjotvirk5879
    @navjotvirk5879 ปีที่แล้ว

    Nice

  • @davinderdavinder4703
    @davinderdavinder4703 ปีที่แล้ว

    Haryana very good 👍

  • @amitojvirk7026
    @amitojvirk7026 ปีที่แล้ว

    Eho jahe log har pind ch hon

  • @balbiraujla8168
    @balbiraujla8168 ปีที่แล้ว +4

    Modi ji ki E V M ka kamaal aa ji.

  • @MohanSingh-pi9dv
    @MohanSingh-pi9dv ปีที่แล้ว

    Very nice

  • @shambhubawa6018
    @shambhubawa6018 ปีที่แล้ว

    jai baba ki 🙏

  • @JasvirSingh-vh6jm
    @JasvirSingh-vh6jm ปีที่แล้ว

    Panjab hariana himachal sara ek si hun vi ek ho jave changa bhaichara sab ton changa