👌ਏਦਾਂ ਬੁਲਾਓ ਵਾਹਿਗੁਰੂ ਨੂੰ👌 Way To Call Waheguru Ji by Anantvir Singh Ji LA with cute Kid *MUST WATCH*

แชร์
ฝัง
  • เผยแพร่เมื่อ 2 ม.ค. 2025

ความคิดเห็น • 948

  • @hawarasaab6958
    @hawarasaab6958 2 ปีที่แล้ว +39

    ਭਾਈ ਸਾਬ ਤੁਹਾਡੇ ਤੇ ਬਹੁਤ ਕਿਰਪਾ ਹੈ ਮਾਲਕ ਵਾਹਿਗੁਰੂ ਜੀ ਦੀ, ਇੰਨਾ ਆਨੰਦਮਈ ਕੀਰਤਨ ਕਰਦੇ ਹੋ, ਰੂਹ ਖਿੜ ਜਾਂਦੀ ਜੀ, ਤਬਲੇ ਵਾਲੇ ਵੀਰ ਤੇ ਨਾਲ ਵਾਲੇ ਦੂਜੇ ਵੀਰ ਦਾ ਵੀ ਬਹੁਤ ਬੜਾ ਯੋਗਦਾਨ ਹੈ, ਜੋ ਤੁਹਾਡਾ ਸਾਥ ਦਿੰਦੇ ਨੇ 🙏🙏🏻🙏🙏🏻🙏🙏🏻🙏🙏🙏🏻🙏🙏🏻🙏

  • @golugillgill5753
    @golugillgill5753 3 ปีที่แล้ว +22

    ਜਦੋਂ ਵੀ ਸਰਵਣ ਕਰਦੈਂ ਅੱਖਾਂ ਚੋਂ ਹੰਝੂ ਵਗਣ ਲਗਦੇ ਐ ਸਤਿਨਾਮ ਵਾਹਿਗੁਰੂ

  • @Manpreetkaur-cv1xt
    @Manpreetkaur-cv1xt 4 ปีที่แล้ว +60

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @rajasahibg2032
    @rajasahibg2032 4 ปีที่แล้ว +78

    #ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ#..........ਰੂਹ ਪਵਿੱਤਰ ਕਰਤੀ ਤੁਸੀਂ ਬਹੁਤ ਸੋਹਣਾ ਗਾਇਆ ਜਦੋਂ #ਸ਼੍ੀ ਹਰਿਮੰਦਿਰ ਸਾਹਿਬ ਜੀ# ਵਾਲੇ ਅੰਮਿ੍ਤ ਵੇਲੇ ਦੇ ਬੋਲ ਸਤਿਨਾਮ ਸ਼੍ੀ ਵਾਹਿਗੁਰੂ ਸਾਹਿਬ ਜੀ ਬੋਲੇ ਉਦੋਂ ਬਹੁਤ ਜ਼ਾਦਾ ਵਧੀਆ ਲੱਗਾ ਰੂਹ ਖੁਸ਼ ਹੋਈ ਵੈਰਾਗਮਈ ਮਨ ਕਰਤਾ ਤੁਸੀਂ ਸੱਚੀਂ ਵਾਹਿਗੁਰੂ ਜੀ ਮੇਹਰ ਕਰਨ

  • @gurpreetsinghgurpeetsigh2687
    @gurpreetsinghgurpeetsigh2687 3 ปีที่แล้ว +37

    ਭਾਈ ਅਨੰਤਵੀਰ ਸਿੰਘ ਜੀ ਤੁਸੀਂ ਬਹੁਤ ਹੀ ਵਧੀਆ ਕੀਰਤਨ ਕੀਤਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @nishansingh-lr5hv
    @nishansingh-lr5hv 4 ปีที่แล้ว +319

    िਕਸ िਕਸ ਨੂੰ िਦਲੋ ਸਕੂਨ िਮिਲਆ ਸ਼ਬਦ ਸੁਣ ਕੇ..???🙏🌹🍃🌹
    .
    ਆਪ ਐਕਟਰਾ ਲਈ ਤਾ ਬਹੁਤ ਲਾਇਕ ਕਰਦੇ ਹਾ .ਇਕ ਲਾਇਕ ਭਾਈ ਅਨੰਤਵੀਰ िਸੰਘ ਜੀ ਲਈ. ਵਾिਹਗੁਰੂ िਮਹਰ ਕਰੇ 🙏🙏🙏

    • @BaljinderKaur-d8n
      @BaljinderKaur-d8n 6 หลายเดือนก่อน

      ❤❤❤❤❤❤

    • @hardeepkaur9068
      @hardeepkaur9068 6 หลายเดือนก่อน

      ਵਾਹਿਗੁਰੂ ਜੀ 🙏🙏

  • @ਕਵੀਸ਼ਰਕਮਲਦੀਪਸਿੰਘਖਾਲਸਾ

    ਬਹੁਤ ਵਧੀਆ ਤਰੀਕਾ ਵਰਤਿਆ ਗਿਆ ਐ ਕੀਰਤਨ ਵਿਚ ਸੰਗਤ ਦੇ ਮਨ ਨੂੰ ਜੋੜਨ ਲਈ,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SunilKumar-yu9dw
    @SunilKumar-yu9dw 5 ปีที่แล้ว +23

    Wow hart teaching sabad bhut sona ruh nu shanti mildi shote bacha bacha bhut sona boll reha bhut sona sabad keni kirpa guru nanak ji dee

  • @inderpalchana231
    @inderpalchana231 4 ปีที่แล้ว +103

    ਬਹੁਤ ਹੈ ਪਿਅਾਰਾ ਸ਼ਬਦ ਹੈ ਜੀ ਏਨਾ ਫੀਲਿੰਗ ਨਾਲ ਗਾਇਆ ਕੇ ਅਖਾ ਵਿੱਚੋਂ ਵਿਰਾਗ ਦੇ ਹੰਜੋ ਡੇਗਣ ਲਗ ਜਾਂਦੇ ਅਾ ਵਾਹਿਗੁਰੂ ਜੀ

    • @manuspall2051
      @manuspall2051 5 หลายเดือนก่อน

      Hnji mere nl hunda aida❤❤

  • @rajabubbly8735
    @rajabubbly8735 5 ปีที่แล้ว +35

    Waheguru ji ka khalsa waheguru ji ki fathe ji
    ਵਾਹਿਗੁਰੂ ਜੀ ਪਹਿਲੀ ਵਾਰ ਬੋਲਣ ਤੇ ਹੀ ਸੁਣਦੇ ਹਨ ਤਾਂ ਹੀ ਦੁਬਾਰਾ ਬੋਲਦੇ ਹਾਂ

  • @Cookinginthekitchen1666
    @Cookinginthekitchen1666 4 ปีที่แล้ว +113

    ਹਮ ਪਾਪੀ ਤੁਮ ਪਾਪ ਖੰਡਨ 🙏🙏🙏

  • @jsb4737
    @jsb4737 5 ปีที่แล้ว +206

    ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ...ਵਾਹਿਗੁਰੂ ਜੀ ਬਹੁਤ ਸੋਹਣਾ ਸਿਮਰਨ ਤੇ ਕੀਰਤਨ ਜੀ..☬

  • @kulvindersingh8785
    @kulvindersingh8785 4 ปีที่แล้ว +92

    ਦੁਨੀਅਾਂ ਦਿਨੌ ਦਿਨ ਰਬ ਨੂ ਭੁਲਦੀ ਜਾ ਰਹੀ ਹੈ ਕਾਲ ਦੇ ਨੇੜੇ ਹੁਁਦੀ ਜਾ ਰਹੀ ਹੈ।ਵਾਹਿਗੁਰੂ।

  • @mampreetsingh6594
    @mampreetsingh6594 5 ปีที่แล้ว +531

    ਮੈਂ ਹਨੇਰੇ ਵਿੱਚ ਮੰਗੀ ਸੀ ੲਿੱਕ ਰੋਸ਼ਨੀ ਦੀ ਕਿਰਨ ਤੇਰੀਆਂ ਰਹਿਮਤਾਂ ਲੱਖਾਂ ਦੀਵੇ ਜਗਾੲੇ ਵਾਹਿਗੁਰੂ ਜੀ🙏

    • @guribhullar988
      @guribhullar988 ปีที่แล้ว +7

      Wah g

    • @GurwinderSingh-zk5uu
      @GurwinderSingh-zk5uu ปีที่แล้ว +8

      ✍️ ਗਿਆਨੀ ਸੰਤ ਸਿੰਘ ਜੀ ਮਸਕੀਨ । 🙏

    • @Harnoor9
      @Harnoor9 6 หลายเดือนก่อน +1

      Waheguru Ji

    • @jyotijyoti6866
      @jyotijyoti6866 6 หลายเดือนก่อน

      Wahguru g

  • @TheMallhi81
    @TheMallhi81 4 ปีที่แล้ว +21

    ਯਾਰ ਇਹ ਸਿੰਘ ਸਾਹਿਬ ਮੇਰੇ ਵੀਰ ਬਹੁਤ ਹੀ ਰਸੀਲਾ ਜਾਪ ਕਰਦੇ ਨੇ ਵਾਹਿਗੂਰੂ ਜੀ ਇਹਨਾ ਤੇ ਰਹਿਮਤਾਂ ਦਾ ਮੀਂਹ ਵਰਸਾਏ ਤੇ ਸਰਬੱਤ ਦਾ ਭਲਾ ਹੋਵੇ ਜੀ

    • @BaaniNet
      @BaaniNet  4 ปีที่แล้ว +1

      ਬੇਸ਼ਕ ਵੀਰਜੀ

  • @ਖਾਲਸਾਢਾਬਾਸੋਹਾਣਾ
    @ਖਾਲਸਾਢਾਬਾਸੋਹਾਣਾ 5 ปีที่แล้ว +331

    ਵਾਹਿਗੁਰੂ ਜੀ ਤੁਹਾਡੀ ਸਿਹਤ ਅਤੇ ਆਵਾਜ਼ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @sumitdustofsaintsfeet2092
    @sumitdustofsaintsfeet2092 5 ปีที่แล้ว +489

    Dhan hai wo parents jinhone Sr.Anantveer Singh ji ko Janam diya.Dhan Shri Guru Granth Sahib Ji....

  • @frankptarney3861
    @frankptarney3861 4 ปีที่แล้ว +84

    ਇਹ ਸੁੰਦਰ ਕੀਰਤਨ ਹੈ!

  • @meetkaur8507
    @meetkaur8507 5 ปีที่แล้ว +56

    ਬਹੁਤ ਹੀ ਆਨੰਦ ਆਇਆ

  • @jotchopra1733
    @jotchopra1733 5 ปีที่แล้ว +86

    Really bht nice Babaji thuhadi voice nd way sun k rona aa giya .waheguru ji ne thonu bht rass dita thuhadi voice ch 🙏🙏🙏❤🌹

  • @roopsabharwal1098
    @roopsabharwal1098 5 ปีที่แล้ว +21

    dhan dhan guru nanak dev g..boht nazara aya waheguru..eda lggea jida mnn nu pukh aa tade nam di amrit rass bngya waheguru tada nam

  • @sonu4055
    @sonu4055 4 ปีที่แล้ว +9

    Waheguru ji chardi kalla ch rakhan aap ji nu bhaut wadia kirtan krde o

  • @harleenkaur8302
    @harleenkaur8302 5 ปีที่แล้ว +36

    Khoob khoob khoob khoob khoob tero naam
    Jhooth jhooth jhooth jhooth duni gumaan 🙏🙏

  • @harcharansinghsivian7218
    @harcharansinghsivian7218 4 ปีที่แล้ว +101

    Awesome kirtan
    ਸਤਿਗੁਰੂ ਜੀ ਕਿਰਪਾ ਬਣਾਈ ਰੱਖਣ ਭਾਈ ਅਨੰਤਵੀਰ ਸਿੰਘ ਜੀ ਤੇ

  • @hardeepkaur9068
    @hardeepkaur9068 6 หลายเดือนก่อน +2

    ਬੋਤ ਰਹਿਮਤਾਂ ਬਕਸ਼ੀ ਵਾਹਿਗੁਰੂ ਜੀ ਨੇ ਤੁਹਾਨੂੰ ਵਾਹਿਗੁਰੂ ਜੀ 🙏🙏

  • @SimranKaur-jq4ri
    @SimranKaur-jq4ri 3 ปีที่แล้ว +62

    All the kids, especially in the middle how much connected to god 💓 meher kari rab sbb te

  • @InderjitSingh-mu5co
    @InderjitSingh-mu5co 5 ปีที่แล้ว +129

    "Tahan Baikunth Jahan Kirtan Tera", Aanand ban gaya ji, Wahe Guru Ji Ka Khalsa Wahe Guruji Ki Fateh, Aisi kirtan warkha hondi rahe.

  • @sarabjeetkaur7135
    @sarabjeetkaur7135 5 ปีที่แล้ว +130

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਨੰਤ ਵਿਰਜੀ ਇਕ ਵੀਡੀਓ ਪੁਰੀ ਵਾਹਿਗੁਰੂ ਜੀ ਦੇ ਸਿਮਰਨ ਦੀ ਪਾੳ ਜੀ ਬਾਬਾ ਜੀ ਆਪ ਜੀ ਨੂੰ ਇਸੇ ਤਰ੍ਹਾਂ ਚੜਦੀਆ ਕਲਾ ਵਾਲਾ ਜੀਵਨ ਦੇਣ ਜੀ 🙏♥️🙏♥️🙏♥️🙏♥️🙏♥️💝♥️🌹🌹🌹🌹🌹🌹

  • @Singh-hl9zq
    @Singh-hl9zq 3 ปีที่แล้ว +11

    ਆਨੰਦ ਆਹ ਗਿਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏

  • @DaljitSingh-zv2ir
    @DaljitSingh-zv2ir 4 ปีที่แล้ว +11

    ਬਹੁਤ ਪਿਆਰਾ ਸ਼ਬਦ ਹੈ ਜੀ ਵਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ

  • @luckytanda
    @luckytanda 5 ปีที่แล้ว +153

    ਬਹੁਤ ਵਧੀਆ ਉਪਰਾਲਾ ਅੰਦਾਜ਼ ਤਰੀਕਾ, ਮਨੁੱਖਾ ਨੂੰ ਪ੍ਰਮਾਤਮਾ ਨਾਲ ਜੋੜਨ ਦਾ 🙏🙏🙏

  • @SimranKaur-nj7kb
    @SimranKaur-nj7kb 3 ปีที่แล้ว +12

    🙏🏻ਸਤਿਨਾਮ ਵਾਹਿਗੁਰੂ🙏🏻

  • @asisnixsingh6147
    @asisnixsingh6147 5 ปีที่แล้ว +97

    Dhan guru Nanak schye patshah ji sanu v aapne che na di preet baksho,, sachi Gurbani nal jado🙏🙏

  • @pglapparels3595
    @pglapparels3595 3 ปีที่แล้ว +8

    Wahe gurujii i learn today how to talk to our pitaji wonderful kirtan

  • @amandeepammu678
    @amandeepammu678 5 ปีที่แล้ว +76

    Sade te v kirpa kro mere payare daataa ji tarass kro apne bachyea te kirtan sarwan karn di kirtan sikhan di daat bakshoo ji sat guru ji mehar ji mere pyar guru nanak Jio

  • @japleen1108
    @japleen1108 4 ปีที่แล้ว +9

    Waheguru ji .. eddan bulawan gey taan GURU SAHIB ji zaroor aangey :) GURU SAHIB ji tuhanu hamesha tandrusti bakshan veer g

  • @pawangurjar6843
    @pawangurjar6843 5 ปีที่แล้ว +94

    सत् नाम श्री वाहिगुरु जी 🙏🏻🌹🏵🌸💮🌻💐🌷🥀🌼❤🌺🌹🌹🌹🌹🙏🏻🙏🏻🙏🏻🙏🏻🙏🏻

  • @jagdishsingh9965
    @jagdishsingh9965 5 ปีที่แล้ว +86

    ਸਿੰਘ ਸਾਹਿਬ ਜੀ ਬਹੁਤ ਵਧੀਆ ਸ਼ਬਦ ਗਾਇਨ ਕੀਤਾ ਹੈ ਆਪ ਜੀ ਨੇ। ਬਹੁਤ ਆਨੰਦ ਆਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harmeetkaur3781
    @harmeetkaur3781 5 ปีที่แล้ว +96

    Heart touching Shabad...so well sung by Anantveer Ji....waheguru bless him always....hazaron ruhan nu jodan layi..shukarna shukar shukar

  • @RaniDhaliwal-r5h
    @RaniDhaliwal-r5h หลายเดือนก่อน +1

    Bhutttt Sakoonnnnnn Waheguru g 🙏🙏🙏🙏🙇🏻‍♀️🙇🏻‍♀️🙇🏻‍♀️🙇🏻‍♀️🙇🏻‍♀️Waheguru g chardi kala ch rakhan Veer nu 🙏🙏🙏🙇🏻‍♀️🙇🏻‍♀️🙇🏻‍♀️🙇🏻‍♀️

  • @lakhwindragillmotivational1544
    @lakhwindragillmotivational1544 5 ปีที่แล้ว +18

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ । ਪਰਮਾਤਮਾ ਮੇਹਰ ਕਰੇ ।

  • @ManpreetKaur-so7cn
    @ManpreetKaur-so7cn 5 ปีที่แล้ว +66

    guru sahib eda hi mehr krde rehn waheguruuuuuuu heart touching voice and cute little kid god bless uu and their partners god bless uuuu

  • @Thebestbrothersintheworld
    @Thebestbrothersintheworld 4 ปีที่แล้ว +43

    Me and my son's love this Simran....waheguru g waheguru g....every time they want to listen this Simran...🙏🙏💐💐

  • @prabhbains4909
    @prabhbains4909 3 ปีที่แล้ว +15

    Really eda lgda jida waheguru ji sade nl gla krde ❤❤❤❤❤❤❤

  • @amarbirsingh678
    @amarbirsingh678 4 ปีที่แล้ว +9

    Bhut skoon milya sun k

  • @RanjeetSingh-kk9bq
    @RanjeetSingh-kk9bq 4 ปีที่แล้ว +41

    ਪ੍ਗਟਿਉ ਖਾਲਸਾ ਪ੍ਮਾਤਮ ਕੀ ਮੌਜ

  • @hardeepkaur9068
    @hardeepkaur9068 6 หลายเดือนก่อน +1

    ਧਨ ਧਨ ਗੁਰੂ ਰਾਮਦਾਸ ਜੀ 🙏ਸਵਾਸ ਸਵਾਸ ਗੁਰੂ ਰਾਮਦਾਸ ਜੀ 🙏
    ਧਨ ਧਨ ਬਾਬਾ ਦੀਪ ਸਿੰਘ ਜੀ 🙏

  • @gursahibsingh3828
    @gursahibsingh3828 3 ปีที่แล้ว +12

    ਵਾਹਿਗੁਰੂ ਜੀ

  • @BaljinderSingh-ts8yi
    @BaljinderSingh-ts8yi 4 ปีที่แล้ว +65

    ਪਤਾ ਨੀ ਪਰਮਾਤਮਾ ਕਦੋਂ ਦੀਵਾਨ ਦੇਖਾਉਣਗੇ

  • @manmeetsingh8467
    @manmeetsingh8467 5 ปีที่แล้ว +80

    Waheguru ji.. Heart touching..No words to express..Thank you so much veer ji for this wonderful kirtan

  • @Harjeetkaur-vb1nx
    @Harjeetkaur-vb1nx 4 ปีที่แล้ว +18

    Waheguru g eh shabd sun k rooh khus ho gai Mann shant ho geya

  • @jasmeetkaur1016
    @jasmeetkaur1016 3 ปีที่แล้ว +18

    Very peaceful simran. Dhan Guru Tegh Bhadaur ji 🙏🙏🌹🌹🌹🌹🌹🌹🌹🙏🙏🙏🙏🙏

  • @Anant-h7e
    @Anant-h7e 3 ปีที่แล้ว +10

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ❤️🙏🏼

  • @kannu8552
    @kannu8552 5 ปีที่แล้ว +66

    Really bhai ji's voice nd the way they do kirtan touches directly to the soul

  • @pardeepkaur4351
    @pardeepkaur4351 4 ปีที่แล้ว +6

    Waheguru jiii ehh shabad sun k mann di saari tnsn khtmmm ho gyi,,,, waheguru ji mehar kro jiiii🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @kabirsinha6345
    @kabirsinha6345 4 ปีที่แล้ว +5

    ਹੇ ਵਾਹਿਗੁਰੂ ਜੀ ਇਸ ਇਸ ਦੁਨੀਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ।

  • @MaanSingh-hc4kk
    @MaanSingh-hc4kk 5 ปีที่แล้ว +27

    Waheguru ji aap baith k kirtan karva rahe Hai waheguru waheguru waheguru waheguru waheguru waheguru ji

  • @snehlata5442
    @snehlata5442 3 ปีที่แล้ว +5

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Sahib Ji Maharaj Kirpa Karo Ji Maharaj Naam De Daat Baksho Ji Maharaj Apne Bachey Nu Deh Arogta Daan Baksho Ji Maharaj ❤🙏🙏🙏🙏🙏🙏🙏

  • @sukhmanjitkaur6686
    @sukhmanjitkaur6686 5 ปีที่แล้ว +35

    🙏🙏WAHEGURU JI
    WAHEGURU JI
    WAHEGURU JI ..
    WAHEGURU JI
    WAHEGURU JI
    WAHEGURU JI
    WAHEGURU JI
    WAHEGURU JI
    WAHEGURU JI

  • @amitoberoi335
    @amitoberoi335 4 ปีที่แล้ว +8

    Waheguru ji mehr krn
    Sachhi darshan krvate tussi waheguru ji de🙏🙏

  • @tonysingh1121
    @tonysingh1121 5 ปีที่แล้ว +31

    Bhai Anantvir singh ji I can just say wah, I have no words to say anything else, God bless you

  • @RaviSharma-be6bl
    @RaviSharma-be6bl 5 ปีที่แล้ว +32

    ਬਹੁਤ ਖ਼ੂਬ ਵੀਰ ਜੀ , your blessed one 🌹

  • @Rajinderkaur-rg1md
    @Rajinderkaur-rg1md 5 ปีที่แล้ว +20

    Waheguru ji ka khalsa waheguru ji ki fateh

  • @susheelbhatti4791
    @susheelbhatti4791 5 ปีที่แล้ว +19

    Waheguru ji waheguru ji waheguru ji waheguru ji waheguru ji

  • @KulwinderSingh-wm3cz
    @KulwinderSingh-wm3cz 3 ปีที่แล้ว +6

    Ruhh nu sakon milda a eh kirtan sunke .parmatma chadhdikla bakshn singh sahb nu .waheguru ji ka khalsa waheguru g ki fateh

  • @gurjass2670
    @gurjass2670 ปีที่แล้ว +4

    Waheguru ji ❤❤❤such an amazing kirtan may waheguru ji bless all of us 🙏🙇‍♀️🙇‍♀️❤✨

  • @deepasingh3786
    @deepasingh3786 5 ปีที่แล้ว +4

    Waheguru ji waheguru ji waheguru ji waheguru ji waheguru ji waheguru jiwaheguru ji waheguru ji waheguru ji

  • @manjeetkour6647
    @manjeetkour6647 3 ปีที่แล้ว +4

    Bhohat sona shabad aa rab thonu chardikla vich rakhe

  • @rabbyshabby812
    @rabbyshabby812 4 ปีที่แล้ว +39

    I am just fan of you...try to listen to your shabads and simran in all my free time...even in commuting to my office

  • @yuvrajsingh8155
    @yuvrajsingh8155 6 หลายเดือนก่อน

    ਵਾਹਿਗੁਰੂ ਜੀ ਬਹੁਤ ਸਕੂਨ ਮਿਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @HarjeetKaur-cv9dx
    @HarjeetKaur-cv9dx 5 ปีที่แล้ว +165

    Dhan Guru Nanak ji sanu vi kirtan di daat baksho ji taras karo ji

    • @kulvinderkaur5095
      @kulvinderkaur5095 5 ปีที่แล้ว +8

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

    • @GURWINDERSINGH-bi1hh
      @GURWINDERSINGH-bi1hh 5 ปีที่แล้ว +4

      Waheguru ji

    • @parmindergahir1347
      @parmindergahir1347 5 ปีที่แล้ว +4

      Can you please send a link to download this?

    • @Sardarwithuku
      @Sardarwithuku 5 ปีที่แล้ว +4

      Harjeet Kaur sanu v maharaj ji

    • @bikramsingh392
      @bikramsingh392 5 ปีที่แล้ว +6

      WAHEGURU Ji

  • @manjeetrandhawa2472
    @manjeetrandhawa2472 5 ปีที่แล้ว +43

    ਵਾਹਿਗੁਰੂ ਜੀ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖਣ ਜੀ

  • @navdeepkaur7423
    @navdeepkaur7423 5 ปีที่แล้ว +81

    Waheguru ❤️❤️ may maharaj bless you anantvir Singh ji !!
    You r Best akj kirtan ragi!!
    I listen u on repeat 🤗🧡❤️💜

  • @harchandsingh5956
    @harchandsingh5956 7 หลายเดือนก่อน

    ਬਹੁਤ ਵਧੀਆ ਕੀਰਤਨ ਹੈ ਬਾਬਾ ਜੀ ਦਾ🙏🙏🙏🙏🙏

  • @krishanlal13
    @krishanlal13 3 ปีที่แล้ว +11

    Beautiful kirtan waheguru bless you

  • @harbhajankaur2401
    @harbhajankaur2401 5 ปีที่แล้ว +10

    Wah wah guru de pyare .waheguru ji waheguru ji waheguru ji waheguru ji

  • @inderdeepsingh6703
    @inderdeepsingh6703 3 ปีที่แล้ว +26

    Whole shabad is 💖💖💖 especially 1:48(maadho part).... Waheguru mehar kare... Sarbat da bhalla💖💖💖

  • @monadhanoa2594
    @monadhanoa2594 5 ปีที่แล้ว +47

    Waheguru satnam ji ; proud to see little sikhs r doing seva better then some of us🙏🙏

  • @gurdeepsingh3526
    @gurdeepsingh3526 4 ปีที่แล้ว +1

    ਬਹੁਤ ਹੀ ਇਲਾਹੀ ਗੁਰਬਾਣੀ ਦਾ ਕੀਰਤਨ

  • @lovepandher2214
    @lovepandher2214 4 ปีที่แล้ว +14

    Wah wah wah no having words for this fabulous voice Waheguru ji ji waheguru ji🙏🙏🙏🙏🙏🙏🙏🙏

  • @amritpalsingh2247
    @amritpalsingh2247 5 ปีที่แล้ว +26

    Waheguru waheguru waheguru Ji

  • @stringsingh
    @stringsingh ปีที่แล้ว +7

    Tears just start flowing through my Eyes whenever I hear this Shabad

  • @haneetkaur7950
    @haneetkaur7950 4 ปีที่แล้ว +5

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji

  • @shilpamidha4991
    @shilpamidha4991 5 ปีที่แล้ว +75

    Dhan Dhan Guru Nanak Dev g..👏😇

  • @RavinderSingh-jp6ox
    @RavinderSingh-jp6ox 5 ปีที่แล้ว +11

    Anand hi anand ji. Waheguru ji!

  • @navdeepkaur5539
    @navdeepkaur5539 5 ปีที่แล้ว +317

    Mnn bhut dukhi c g.waheguru g di kirpa hoi te eh shabad u tube te sunn rhi c .te mnn enna shant ho gaya enna sakun milaya k waheguru g jiwe mere kol baith k sir te hth rkh k palos rhe ne .m eh mehsus kr rhi hn .akhha ch hanju ne waheguru g.satgur g di tuhade upr apaar bakshish hai g.or eh kirpa m es tym tuhade es shabad kirtan rahi apne app te mehsus kr rhi hn .

  • @moninderjeetsingh8456
    @moninderjeetsingh8456 2 ปีที่แล้ว +1

    Meri beti 2.5 Years di hai eh shabad roj sun k sundi hai nd boldi v hai waheguru ji di mehar naal🙏🙏

  • @madhudassgodwal3681
    @madhudassgodwal3681 4 ปีที่แล้ว +22

    Superbly Awesome and Melodious. This is also a part of Worship.

  • @Gurdeepkaur-u6i
    @Gurdeepkaur-u6i 6 หลายเดือนก่อน

    ਭਾਈ ਅਨੰਤਵੀਰ ਸਿੰਘ ਜੀ ਆਪ ਉਪਰ ਵਾਹਿਗੁਰੂ ਜੀ ਦੀ ਬਹੁਤ ਮਿਹਰ ਚ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @anieesim2844
    @anieesim2844 4 ปีที่แล้ว +9

    Aaaaahhhhhaaaa..... Soul touching ... Waheguru jiiiiiiiiii

  • @Baidwan1972
    @Baidwan1972 5 ปีที่แล้ว +1

    ਵਾਹਿਗੁਰੂ ਜੀ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਣ ਅਤੇ ਸਭ ਨੂੰ ਸਿੱਖੀ ਬਖਸ਼ਣ 🙏🙏🙏🙏🙏🙏🙏🙏🙏🙏

  • @jatinderpalsinghmodi3824
    @jatinderpalsinghmodi3824 5 ปีที่แล้ว +9

    wadi kirpa hai datte de. waheguru kirpa kare rakhna

  • @Emigoraya
    @Emigoraya ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kudoslyf618
    @kudoslyf618 5 ปีที่แล้ว +77

    Very calming .... Waheguru .. waheguru waheguru waheguru .. touched my soul.

  • @harmansidhu7912
    @harmansidhu7912 6 หลายเดือนก่อน

    Bahut anand mehsoos hoya, man te tan halka hoya, khushi mili 🙏🙏🙏waheguru waheguru🙏🙏

  • @priyashrma2583
    @priyashrma2583 5 ปีที่แล้ว +28

    Waheguru ji 🙏🙏

  • @rajvirtangra1864
    @rajvirtangra1864 ปีที่แล้ว +4

    Dhan Dhan Shri Guru Ramdaas Sahib Maharaj Ji Tera Hi Aasra Satnaam Shri Waheguru Ji

  • @dernierservices5832
    @dernierservices5832 3 ปีที่แล้ว +48

    I listen this everyday today I have to much work but I don't forget to listen this one so we have to take 3 hours for whaguru ji if I don't have time so I listen this with study 🙏🙏🙏🙏🙏🙏🙏🙏🙏🙏🙏🙏 because they give us life whaguru ji

  • @oceankhaturia5348
    @oceankhaturia5348 5 ปีที่แล้ว +112

    What a pure soul ...n attached soul with waheguru ... Anand. ..🙏🙏🙏❣️❣️❣️

  • @vijenderg91
    @vijenderg91 5 ปีที่แล้ว +33

    Satnam Shri Waheguru Sahib Ji