Show with Satyapal Malik | Political | EP 218 | Talk with Rattan

แชร์
ฝัง
  • เผยแพร่เมื่อ 12 พ.ค. 2023
  • #satypalmalik #talkwithrattan #satypalmalikinterview
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    spotify.link/5kdV7e2q2yb
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

ความคิดเห็น • 418

  • @singh17karnail
    @singh17karnail ปีที่แล้ว +20

    ਇਨਾਂ ਦੀ ਰੱਖਿਆ ਕਰਨਾਂ ਸਾਡੀ ਸਭ ਦੀ ਜੁੰਮੇਵਾਰੀ ਹੈ।

  • @vickysinghvicky2618
    @vickysinghvicky2618 ปีที่แล้ว +140

    ਸਾਡੇ ਆਪਣੇ ਗ਼ਦਾਰ ਸਿੱਖਾਂ ਨੂੰ ਸੱਤਿਆਪਾਲ ਮਲਿਕ ਵਰਗੇ ਨਿਡਰ ਇਮਾਨਦਾਰ ਇਨਸਾਨ ਤੋਂ ਕੁਝ ਸਿੱਖਣਾ ਚਾਹੀਦਾ ਹੈ

    • @iArshdeepSingh
      @iArshdeepSingh ปีที่แล้ว +4

      Sahi gal aa

    • @user-og4in5yx2i
      @user-og4in5yx2i ปีที่แล้ว +7

      ਸਿੱਖਾਂ ਨੂੰ ਅਕਲ ਨਹੀਂ ਆਉਣੀ ਬਾਈ ਜੀ

    • @ajaibsingh2994
      @ajaibsingh2994 ปีที่แล้ว +1

      You are great

    • @user-pl3kh6lp5f
      @user-pl3kh6lp5f ปีที่แล้ว +5

      ਬਿਲਕੁਲ ਸਹੀ ਕਿਹਾ ਵੀਰ
      ਜੇ ਸਿੱਖ,ਸਿੱਖ ਨੂੰ ਨਾ ਮਾਰੇ
      ਸਿੱਖ ਕੌਮ ਕਦੀ ਨਾ ਹਾਰੇ |

    • @Lingbabar
      @Lingbabar ปีที่แล้ว

      Imandaar bnaya ta hai bhgwan Mann Jo punjab de naam te krja le k kejriwal nu pm bnun te lga reha aap di sari advertising punjab de paise nal hi ho rahi aa 😮

  • @sumeeet2111
    @sumeeet2111 ปีที่แล้ว +246

    ਕਿਸੇ ਦਿਨ ਇਹਨਾਂ ਦੀ ਵੀ ਹੱਤਿਆ ਕਰਵਾ ਦੇਣੀ ਹੈ ਇਸ ਸਰਕਾਰ ਨੇ। ਸੱਤਪਾਲ ਮਲਿਕ ਆਪਣੇ ਨਾਮ ਵਾਂਗਰਾਂ ਸੱਚੇ ਨੇ। ਸਲਾਮ ਹੈ ਤੁਹਾਨੂੰ

    • @iArshdeepSingh
      @iArshdeepSingh ปีที่แล้ว +6

      Perhaps!

    • @gurpalsingh2412
      @gurpalsingh2412 ปีที่แล้ว +6

      He has only one security personnel.

    • @baldevsidhu7719
      @baldevsidhu7719 ปีที่แล้ว +9

      1975 ਦੀ emergency ਵੇਲੇ ਮੋਦੀ ਪੰਜਾਬ ਚ ਸਿਖ ਭੇਸ ਬਨਾ ਕੇ ਲੁਕ ਗਏ ਪੁਲਿਸ arrest ਦੇ ਡਰੋ ਜਦੋ ਕਿ ਪੰਜਾਬੀ ਜੇਲਾ ਭਰ ਰਹੇ ਸਨ !

    • @panjabsingh3713
      @panjabsingh3713 ปีที่แล้ว +4

      Kise d bap d Raj n mlk sab dunia d Malik d mehar ch ne

    • @sumeeet2111
      @sumeeet2111 ปีที่แล้ว

      ਵੀਰੋ ਇਹ ਭਾਜਪਾਈਆਂ ਦੀ ਫਿਤਰਤ ਆ use and throw ਤੇ ਜਦ ਆਵਦਾ ਕੰਮ ਬਣਦਾ ਹੋਵੇ ਇਹ ਆਵਦੇ ਲੀਡਰਾਂ ਨੂੰ ਫਸਾ ਕੇ ਵੀ ਆਵਦਾ ਫਾਇਦਾ ਕੱਢ ਲੈੰਦੇ ਨੇ। ਸੱਤਪਾਲ ਮਲਿਕ ਦੇ ਕੋਲ ਕੋਈ security ਨਹੀੰ ਹੈ ਤੇ ਨਾ ਹੀ ਕੋਈ ਬੁਲਟ ਪਰੂਫ ਗੱਡੀ। ਇਹਨਾਂ ਨੇ ਆਪ ਇੱਕ ਇੰਟਰਵਿਊ ਚ ਕਿਹਾ ਕਿ ਉਹ ਸਿਰਫ ਕਿਸਾਨਾਂ ਕਰਕੇ ਹੀ ਬਚੇ ਹੋਏ ਨੇ ਉਹ ਇਹਨਾਂ ਦੇ ਹੱਕ ਚ ਖੜੇ ਨੇ।

  • @f4foood
    @f4foood ปีที่แล้ว +119

    Satyapal malik is a brave and honest politician.❤❤❤

  • @gurchransingh5674
    @gurchransingh5674 ปีที่แล้ว +44

    ਸੱਤਿਆਪਾਲ ਮਲਿਕ ਬਹੁਤ ਇਮਾਨਦਾਰ ਸਿੱਖ ਹਿਤੈਸ਼ੀ ਇਨਸਾਨ ਹਨ ਅੱਜ ਦੇ ਸਮੇਂ ਵਿੱਚ ਇੱਹੋ ਜਿਹੇ ਇਮਾਨਦਾਰ ਲੀਡਰ ਇਨਸਾਨਾਂ ਦੀ ਸਖਤ ਲੋੜ ਹੈ ਭਾਰਤ ਨੂੰ ਧੰਨਵਾਦ ਦਿਲੋ ਸਲੂਟ ਰਤਨਦੀਪ ਧਾਲੀਵਾਲ ਵੀਰ ਇਹੋ ਜਿਹੇ ਇਮਾਨਦਾਰ ਲੀਡਰ ਦਾ ਇੰਟਰਵਿਊ ਕਰਨ ਲਈ

  • @GurmeetSingh-oc1sn
    @GurmeetSingh-oc1sn ปีที่แล้ว +63

    ਮੁਕਦੀ ਗੱਲ ਜੇ 2024 ਵਿੱਚ ਦੇਸ਼ ਦੀ ਜਨਤਾਂ ਨੂੰ ਅਕਲ ਨਹੀਂ ਆਈ ਤਾਂ ਸਮਝੋ ਦੇਸ਼ ਵਿੱਚ ਇਲੈਕਸ਼ਨ ਖਤਮ ਹੋ ਜਾਣਗੇ ਅਤੇ ਤਾਨਾਸ਼ਾਹੀ ਰਾਜ ਜਿਵੇਂ ਸਾਊਥ ਕੋਰੀਆ ਚਾਈਨਾ ਰੂਸ ਵਾਲਾਂ ਹਾਲ ਹੋ ਜਾਣਾ ਹਰ ਵਾਰ ਤਾਨਾਸ਼ਾਹੀ ਨਾਲ ਆਪ ਹੀ ਪੀਐਮ ਆਪ ਹੀ ਰਾਸ਼ਟਰਪਤੀ ਸਥਾਪਿਤ ਹੋ ਜਾਵੇਗਾ 😳😳😡😡

    • @sikhtraveller8860
      @sikhtraveller8860 ปีที่แล้ว

      Bhosdu south korea democracy a developed country anpar amli

    • @Sidhumoosewalashub
      @Sidhumoosewalashub ปีที่แล้ว

      Ryt ho skda eh 24 wala election v cancel kr den

  • @jagtartoor2821
    @jagtartoor2821 ปีที่แล้ว +22

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜੀ ਹੁਣ ਜਨਤਾ ਨੂੰ ਸੋਚਣਾ ਚਾਹੀਦਾ ਹੈ 2024ਲੲਈ

  • @sarvjeetsingh8344
    @sarvjeetsingh8344 ปีที่แล้ว +35

    Satyapal Malik The Real Lion 🦁 of India 🇮🇳

  • @pargatsinghsandhu9445
    @pargatsinghsandhu9445 ปีที่แล้ว +44

    किसान मजदूर एकता जिंदाबाद मलिक साहब जिंदाबाद आगे बढ़ो हम आपके साथ हैं ❤❤❤❤❤❤❤❤❤

  • @vanshdeepsingh9438
    @vanshdeepsingh9438 ปีที่แล้ว +30

    ਰੱਤਨ ਜੀ। ਧੰਨਵਾਦ ਤੁਹਾਡਾ ਮਲਿਕ ਸਹਿਬ ਜ਼ਿੰਦਾਬਾਦ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਏਨਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ

  • @tarsemmannp5499
    @tarsemmannp5499 ปีที่แล้ว +81

    ਸੋਡੇ ਵਰਗਾ ਲੀਡਰ ਦੀ ਲੌੜ ਆ ਪੰਜਾਬ ਵਿੱਚ ਮਾਲਿਕ ਸਾਹਿਬ ਜੀ ❤

    • @aimless758
      @aimless758 ปีที่แล้ว

      ਸੋਡੇ

    • @Gurindersingh-uz5xf
      @Gurindersingh-uz5xf ปีที่แล้ว

      ​@@aimless758sada ni ksoor sara jila sangroor... Bhut lok tuhade nu sode kehnde ne

    • @aimless758
      @aimless758 ปีที่แล้ว

      @@Gurindersingh-uz5xf cool sangruriye

    • @sukhninderbhamra3154
      @sukhninderbhamra3154 ปีที่แล้ว

      ​@@aimless758 malwa ch tuhade nu kehnde aa eh

  • @yaadofficial5275
    @yaadofficial5275 ปีที่แล้ว +18

    ਪੰਜਾਬ ਵੱਲੋ ਪਿਆਰ❤ brave politician

  • @kuldipbhinder3632
    @kuldipbhinder3632 ปีที่แล้ว +23

    ਰਤਨ ਬਾਈ ਜੀ । ਬਹੁਤ ਵਧੀਆ ਇੰਟਰਵਿਊ ਗਰੇਟ ਮੈਨ ਮਲਿਕ ਸਾਬ

  • @ishpreetsingh4838
    @ishpreetsingh4838 ปีที่แล้ว +16

    He's the bravest person in the current political scene.
    I wish we could see him as our PM.

  • @arshmann1288
    @arshmann1288 ปีที่แล้ว +18

    ਬਹੁਤ ਹੀ ਵਧੀਆ ਇੰਟਰਵਿਊ ਆ ਰਤਨ ਵੀਰ ਜੀ

  • @KashmirSingh-bl3cr
    @KashmirSingh-bl3cr ปีที่แล้ว +8

    ਰਤਨ ਜੀ ਝਲਕੀ ਦੀ ਕੋਈ ਲੋੜ ਹੀ ਨਹੀਂ ਸੀ|ਸਿੱਧੇ ਇੰਟਰਵਿਊ ਵੱਧੀਆ ਲੱਗਦੀ ਹੈ|ਝਲਕੀਆਂ ਵੇਖ‌ ਕੇ ਬਾਅਦ ਵਿੱਚ ਇੰਟਰਵਿਊ ਵੇਖਣ ਸੁਣਨ ਦਾ ਮਜ਼ਾ ਹੀ ਨਹੀਂ ਆਉਂਦਾ ‌‌|ਧੰਨਵਾਦ

    • @iArshdeepSingh
      @iArshdeepSingh ปีที่แล้ว

      Sahi gal ji awein dimag jya kharab ho janda

  • @majorsingh4297
    @majorsingh4297 ปีที่แล้ว +22

    ਮਲਿਕ ਸਾਹਿਬ ਜੀ, ਤੁਹਾਡੇ ਸਿਰ ਤੇ ਮਾਲਿਕ ਸਦਾ ਮਿਹਰ ਭਰਿਆ ਹੱਥ ਰੱਖੇ ਜੀ

  • @IPSSaini
    @IPSSaini ปีที่แล้ว +9

    ਸੱਤਿਆਪਾਲ ਮਲਿਕ ਜੀ,ਸੱਚ ਦੀ ਪਾਲਣਾ ਕਰਨ ਵਾਲੇ ਇੱਕ ਇਮਾਨਦਾਰ ,ਨਿਡਰ ਅਤੇ ਜੁਝਾਰੂ ਕਿਰਦਾਰ ਦੇ ਮਾਲਕ ਹਨ।
    ਇਸ ਇਮਾਨਦਾਰ,,ਸੱਚੀ ਸੁੱਚੀ "ਤੇ ਨਿਮਰਤਾ ਭਰਪੂਰ ਸ਼ਖ਼ਸੀਅਤ ਨੂੰ ਸਲਾਮ ਹੈ...।
    ਵਾਹਿਗਰੂ ਇਹਨਾਂ ਨੂੰ ਤੰਦਰੁਸਤੀਆਂ ਬਖ਼ਸ਼ੇ,, ਚੜ੍ਹਦੀ ਕਲਾ ਵਿੱਚ ਰੱਖੇ...!
    🌹🙏🌹

  • @rajwantkaur1408
    @rajwantkaur1408 ปีที่แล้ว +14

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਮਲਕ ਸਾਹਬ ਜੀ ਸੱਚੇ ਤੇ ਇੱਮਾਨਦਾਰ ਆਦਮੀ ਨੇ ਮਲਕ ਸਾਹਬ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀ 🙏🙏

  • @ajwantsingh3712
    @ajwantsingh3712 ปีที่แล้ว +26

    ਸ਼ਾਬਾਸ਼ ਮਲਕ ਜੀ ਤੁਹਾਨੂੰ ਨਮਸ਼ਕਾਰ ਹੈ ਮੇਰੇ ਵਲੋਂ ਤੁਸੀ ਬਹੁਤ ਹੀ ਸਚਾਈ ਅਤੇ ਦਿਲੀ ਗਲਾਂ ਮੈਨੂ ਬਹੁਤ ਹੀ ਚੰਗੀਆਂ ਲਗਦੀਆਂ ਨੇ

  • @malkitsingh01
    @malkitsingh01 ปีที่แล้ว +25

    Ratan veer rapid fire hi karti…Malik saab was like “seedhi baat no bakwas” . Leader aiddan da hona chahida koi golmol gal nei. Parmatma tandrusti te lambi umar bakshey Malik saab nu ❤

  • @SandeepSingh-yw5xb
    @SandeepSingh-yw5xb ปีที่แล้ว +18

    malik ji, salute to you sir, proud of you. people like you keep haumanity and democracy alive.

  • @truegamerz123
    @truegamerz123 ปีที่แล้ว +12

    Satyapal Malik Is A True Living Legend Please Protect Him!

  • @punjabtractormela2442
    @punjabtractormela2442 ปีที่แล้ว +5

    ਸਤਿਆਪਾਲ ਨੂੰ ਪੰਜਾਬ ਦਾ ਸੀ ਐਮ ਬਣਾਉਣਾ ਚਾਹੀਦਾ ਹੈ

  • @ManjeetKaur-dz4us
    @ManjeetKaur-dz4us ปีที่แล้ว +18

    ਅਤਿ ਸਤਿਕਾਰ ਜੀਓ। 🙏🙏

  • @KhalsaRajforever1
    @KhalsaRajforever1 ปีที่แล้ว +14

    Waheguru ji ka Khalsa Waheguru ji ki fateh. 🙏🙏🙏. Respect satyapal ji 🙏🙏

  • @sippygill77
    @sippygill77 ปีที่แล้ว +1

    Aap ne kisan andolan me punjabio ke liye Haan da naara mareya c esi liye hmare dil me apke liye respect bhut bd gyi hai 😘😘 god bless you

  • @amarajitproductions3902
    @amarajitproductions3902 ปีที่แล้ว +5

    Salute to Satyapal Malik Sahib's prediction about BJP losing in Karnatka came ture right on...

  • @sukhchenjisiddhu6081
    @sukhchenjisiddhu6081 ปีที่แล้ว +5

    Malik sahib ji jindabad

  • @davinderpalsingh8154
    @davinderpalsingh8154 ปีที่แล้ว +4

    ਕਿਸਾਨਾਂ ਨੂੰ ਲ਼ੋਕ ਸਭਾ ਵਿੱਚ ਮਲਿਕ ਜੀ ਨੂੰ 2024 ' ਚ MP ਬਣਾੳੁਣਾ ਚਾਹੀਦਾ ਹੈ ।

  • @pumpkinkiwi678
    @pumpkinkiwi678 ปีที่แล้ว +6

    Waheguruji protect you Malikji
    🙏🙏🙏🙏🙏

  • @paramdhillon-bk5de
    @paramdhillon-bk5de ปีที่แล้ว +5

    Malik sab very very good person Waheguru g chardikala vich rakhn ang sang rahian g sach de paheredar a Waheguru g lamiya umara bakhsan thanvad bhut bhut 🙏🙏👍

  • @nrivirknbd5008
    @nrivirknbd5008 ปีที่แล้ว +14

    Well done Rattan bro...Keep it up

  • @RajinderSingh-xu6bp
    @RajinderSingh-xu6bp ปีที่แล้ว +5

    Malik Sahib Waheguru Ji Mehar Karan Sat Sri Akal

  • @GurmeetSingh-oc1sn
    @GurmeetSingh-oc1sn ปีที่แล้ว +7

    ਹੁਣ ਦੇਸ਼ ਦੀ ਜਨਤਾਂ ਨੂੰ ਏਨੇ ਛਿੱਤਰ ਪੈਣ ਤੋਂ ਬਾਦ ਸਮਝ ਲੈਣਾ ਚਾਹੀਦਾ ਹੈ ਕੀ ਬੀਜੇਪੀ ਦੇਸ਼ ਲਈ ਲੋਕਤੰਤਰ ਲਈ ਕਾਨੂੰਨ ਲਈ ਬਹੁਤ ਖਤਰਨਾਕ ਜਹਿਰ ਨਾਲ ਵੱਖ ਵੱਖ ਰਾਜਾਂ ਨੂੰ ਜਹਰੀਲੇ ਡੰਗਾਂ ਨਾਲ ਦੇਸ਼ ਦਾ ਬੇੜਾ ਗਰਕ ਕਰ ਰਹੀ ਹੈ ਸੱਚਾਈ ਨੂੰ ਸੱਚੇ ਬੰਦੇ ਨੂੰ ਗੋਦੀ ਮੀਡੀਆਂ ਅੱਤਵਾਦੀ ਵੱਖਵਾਦੀ ਨਿਊਜ਼ ਚੈਨਲਾਂ ਉੱਤੇ ਡਿਬੇਟਾ ਕਰ ਕੇ ਸਮਾਜ ਵਿੱਚ ਜਹਿਰ ਫੈਲਾਈ ਜਾਂ ਰਹੀ ਹੈ 2024 ਵਿੱਚ ਜਨਤਾਂ ਜੇ ਨਾ ਸਮਝੀ ਤਾਂ ਅੰਗਰੇਜ਼ੀ ਹਕੂਮਤਾਂ ਵਾਗੂ ਗੁਲਾਮੀ ਵਿੱਚ ਭਵਿੱਖ ਚਲਿਆਂ ਜਾਵੇਗਾ

  • @titumehra5482
    @titumehra5482 ปีที่แล้ว +2

    17:57= yeh kayar bhi hai
    Salute hai Malik sahab Modi ko kayar bola aapne. India ke logo ko jagna pdega nhi toh phir jo Malik sahab ne bola hai waisa hi hoga or phir logo ko sari umar pachtana padega

  • @harshpreetsandhu2003
    @harshpreetsandhu2003 ปีที่แล้ว +2

    Waheguru satyapal malik ji nu chardhi kala vich rakhna🙏

  • @jagatkamboj9975
    @jagatkamboj9975 ปีที่แล้ว +2

    सत्यपाल मलिक जी के स्वालों पर साहेब की चुप्पी आश्चर्यजनक है जय भारत 🇮🇳

  • @uswildlife9
    @uswildlife9 ปีที่แล้ว +4

    Satyapal Malik is a great man ❤️
    Very brave person. Love you sir.

  • @jsbachhal
    @jsbachhal ปีที่แล้ว +13

    ਬਹੁਤ ਸੋਹਣਾ ❤❤
    ਐਂਕਰ: ਪੰਜਾਬੀ
    ਮਹਿਮਾਨ : ਹਿੰਦੀ
    ਜਿੱਥੇ ਜਿਆਦਾਤਰ ਪੰਜਾਬੀ, ਸਮੇਤ ਮੇਰੇ, ਹਿੰਦੀ ਬੋਲਣ ਲਗ ਜਾਂਦੇ ਨੇ...

  • @jasvirgill3622
    @jasvirgill3622 ปีที่แล้ว +4

    Malak sahib jindabad may they livlong .Rattan ji thanks for interview with malak sahib.

  • @SandeepSingh-wl8oo
    @SandeepSingh-wl8oo ปีที่แล้ว +7

    Malik, you are great 👍

  • @DkDk-js2gp
    @DkDk-js2gp ปีที่แล้ว +5

    Great man Malik saab .❤🙏🏻

  • @harishChauhan76740
    @harishChauhan76740 ปีที่แล้ว +16

    Respect to you brother
    You spoke in punjabi

  • @anmolbrar3391
    @anmolbrar3391 ปีที่แล้ว

    ਮਲਿਕ ਜੀ ਆਪ ਜੀਉ ਸਦਾ ਈ ਸਚੀ ਗਲਬਾਤ ਕਰਦੇ ਹੋ।ਧੰਨਵਾਦ ਜੀਉ

  • @sukhr4j
    @sukhr4j ปีที่แล้ว +5

    Rattan bai bahut Vadiya interview kiti. Lgda ni aes level te koi Hor interview kr skda.

  • @rupindersangha2005
    @rupindersangha2005 ปีที่แล้ว +5

    Satypal Malik is honest and out spoken politician hope more politicians should learn from him.

  • @user-er5pv2nf3y
    @user-er5pv2nf3y 8 หลายเดือนก่อน +1

    Satia, pal, ji, veri, veri, super, man

  • @makhankalas660
    @makhankalas660 ปีที่แล้ว

    ਪਹਿਲਾਂ ਇਨਸਾਨ ਹੈ ਜੋ ਬੀਜੇਪੀ ਪਾਰਟੀ ਵਿੱਚ ਰਹਿ ਕੇ ਗਵਰਨਰ ਹੁੰਦੇ ਹੋਏ ਆਪਣੀ ਜਾਗਦੀ ਜਮੀਰ ਜਿਉਂਦੀ ਰੱਖੀ ਕਿਸਾਨ ਅੰਦੋਲਨ ਵਿੱਚ ਕਿਸਾਨਾ ਦਾ ਸਾਥ ਦਿੱਤਾ ਤੇ ਅੱਜ ਵੀ ਸੱਚ ਦਾ ਸਾਥ ਦੇ ਰਹੇ ਹੋ ਸਲੂਟ ਹੈ ਮਲਿਕ ਸਰ ਜੀ

  • @tarsemsinghrajput6675
    @tarsemsinghrajput6675 ปีที่แล้ว +5

    ਸਤਿਕਾਰ ਯੋਗ ਸਖਸੀਅਤ 🙏🏻🙏🏻🙏🏻🙏🏻🙏🏻

  • @9sb9sb54
    @9sb9sb54 ปีที่แล้ว +5

    malik sir ..lots of love n respect🙏❤

  • @harinderjitsingh9281
    @harinderjitsingh9281 ปีที่แล้ว +5

    Kaiimmmmmm Banda Pura 22 . Jagdi Zamir Wala Banda ✌👍🏻🙏❤💪

  • @GurpalSingh-fp2wn
    @GurpalSingh-fp2wn ปีที่แล้ว +9

    Very good👍👍👍👍👍👍👍👍👍

  • @midnight.khaarku
    @midnight.khaarku ปีที่แล้ว +2

    India vich rehke is tra bebaaki naal center te agencian khilaaf bolna jaan di khel hai, may Waheguru bless you with a long, healthy life and keep your family safe Malik saab 🪯🙏🏾🚩

  • @glitterglassify3682
    @glitterglassify3682 ปีที่แล้ว +1

    ਮੌਤ ਤਾਂ ਜਦੋਂ ਕਾਦਰ ਚਾਹੇਗਾ ਤਾਂ ਹੀ ਆਊ। ਹੁਣ ਤਾਂ ਸੱਚ ਦਾ ਪੱਲਾ ਫੜਿਆ ਜਾਂ ਰੱਬ ਦਾ ਇੱਕੋ ਗੱਲ। Long live Satyapal Malik Sahab. Long live Sh Chaudhary Charan Singh and Sh Lal Bahadur Shastri. The persons having these qualities, he deserve to hold the PM chair alone, he holds the highest of virtues and experience than entire BJP clan. His back speaks the welfare of one and all. He better understand the humble subtle veins of the country.

  • @chanicomputer3951
    @chanicomputer3951 ปีที่แล้ว +2

    Bhut sohni gal kiti Mitra apni Punjabi ch gal kiti TE satpal g ne v apni boli Hindi ch jawab dita bot wadiya …. Ethe nakli inklabi bane firde jehre Punjabi ho ke v Hindi ch gal krde …

  • @avtarbrar4475
    @avtarbrar4475 ปีที่แล้ว +1

    ਇੰਡੀਆ ਦੀ ਤਰੱਕੀ ਸੁੱਖ ਸ਼ਾਂਤੀ ਸਤਿਆ ਪਾਲ ਮਲਿਕ ਜ਼ਿੰਦਾਬਾਦ ।

  • @pritamdhami2931
    @pritamdhami2931 10 หลายเดือนก่อน

    Waheguru g app g nu tandrusti khush rakhan punjab nal jo v hamdardi rakhu aa oh sadda apna he aa

  • @chetanalisher810
    @chetanalisher810 ปีที่แล้ว +5

    Legend Satyapal Malik

  • @AvtarSingh-pw7fv
    @AvtarSingh-pw7fv ปีที่แล้ว +2

    ਅੱਜ ਕੱਲ ਦੇ ਦੌਰ ਵਿੱਚ ਇਮਾਨਦਾਰ ਨੇਤਾ ਮੁਸ਼ਕਿਲ ਨਾਲ ਮਿਲਦਾ ਹੈ ਪਰ ਸੱਤਪਾਲ ਮਲਿਕ ਜੀ ਜਿੱਥੇ ਇਮਾਨਦਾਰ ਪੂਰੇ ਹਨ ਉਥੇ ਧੜੱਲੇਦਾਰ ਵੀ ਪੂਰੇ ਹਨ ਤੇ ਗਲਤ ਨੂੰ ਗਲਤ ਕਹਿਣ ਦਾ ਮਾਦਾ ਵੀ ਰੱਖਦੇ ਹਨ

  • @tarsemmannp5499
    @tarsemmannp5499 ปีที่แล้ว +2

    Waheguru ji 🙏app te mehar krn malik ਸਾਹਿਬ ji 🙏 ❤

  • @rajsidhu7169
    @rajsidhu7169 ปีที่แล้ว +15

    Waheguru ji app ji di chardikalla rakkan

  • @mr.sharma2477
    @mr.sharma2477 ปีที่แล้ว +1

    Malik saheb you are great man,,,,, Ham lok hit me party bnaa rahe hai,,, Punjab ek baar fir sone ke chiryaa ban jayega,,, BHARAT LOK PARTY,, Malik saheb WEL COME YOU AS FIRST MAN,,

  • @gursharanmandair4470
    @gursharanmandair4470 ปีที่แล้ว +6

    Great.man.malik.ji

  • @Parvinderhanda
    @Parvinderhanda ปีที่แล้ว +2

    🙏🏼 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜਿਓ 🙏🏼

  • @NarinderSingh-od9kr
    @NarinderSingh-od9kr ปีที่แล้ว +8

    ਭਵਿੱਖ ਚ INDIA ਨੂੰ PRIME MINISTER ਦਿੱਖ ਰਿਹਾ ਸਤਿਆਪਾਲ ਚ

    • @Atwal359
      @Atwal359 2 หลายเดือนก่อน

      Yes

  • @jitenderkaushal28
    @jitenderkaushal28 5 หลายเดือนก่อน

    Great Man Satyapal ji hats of you

  • @Gurpreetsingh-bz9tg
    @Gurpreetsingh-bz9tg ปีที่แล้ว +1

    Rattan 22 very good questioning … tc vdiaa interview kiti… we respect Malik saab 🙏🏻

  • @bikramsingh6668
    @bikramsingh6668 ปีที่แล้ว

    Dil jeet liya sr g, satypal sir , sher hai

  • @manuchhabra3992
    @manuchhabra3992 ปีที่แล้ว

    Wah satyapal Malik wah...maza aa geya tuadi interview dakh k..

  • @mukhtarsingh3581
    @mukhtarsingh3581 ปีที่แล้ว +2

    ਮਲਿਕ ਸਾਹਿਬ ਸਾਡੀ ਸਿੱਖ ਕੌਮ ਵਿੱਚ ਗਦਾੱਰ ਬਣਨ ਲਈ ਹੋੜ ਲੱਗ ਗਈ ਆ ਕਿ ਮੈਂ ਵੱਡਾ ਗਦਾੱਰ, ਮੈਂ ਵੱਡਾ ਗਦਾੱਰ ਜਿਹੜੇ ਵੇਖਣ ਨੂੰ ਸਿੱਖ ਦਿਸਣ ਵਾਲੇ ਭੱਜ ਭੱਜ ਕੇ ਆਰ,ਐਸ ਐਸ ਬੀਜੇਪੀ ਦੀ ਬੁੱਕਲ ਵਿੱਚ ਬੈਠ ਰਹੇ ਆ ਉਹ ਚਾਹੇ ਕਾਲੀਦਲ, ਕੈਪਟਨ, ਮਨਪ੍ਰੀਤ, ਸਿਰਸਾ,ਬੈਂਸ ਲੰਬੀ ਲਾਈਨ ਹੈ ਜੇ ਇਹ ਸਾਰੇ ਕੁਰਸੀ ਦੀ ਬਜਾਏ ਪੰਜਾਬ ਤੇ ਪੰਜਾਬੀ ਨਾਲ ਖੜ੍ਹਦੇ ਤਾਂ ਦਿੱਲੀ ਵਿੱਚ ਹਿੰਮਤ ਨਹੀਂ ਸੀ ਪੰਜਾਬ ਦਾ ਵਾਲ ਵਿੰਗਾ ਕਰ ਜਾਵੇ ਬਸ ਘਰ ਦਾ ਭੇਤੀ ਲੰਕਾ ਢਾਹੁਣ ਲਈ ਜੋਰ ਲਾ ਰਿਹਾ ਮਲਿਕ ਸਾਹਿਬ ਸਾਨੂੰ ਡਰ ਲੱਗਣ ਲੱਗ ਪਿਆ ਕਿ ਤੁਹਾਡੇ ਨਾਲ ਕੋਈ ਅਨਹੋਣੀ ਨਾ ਵਰਤ ਜਾਵੇ ਆਪਣਾ ਖਿਆਲ ਰੱਖੋ ਜੀ

  • @Devil..124
    @Devil..124 11 หลายเดือนก่อน

    ਇਹ ਉਹ ਇਨਸਾਨ ਨੇ ਜੋ ਸ਼ੁਰੂ ਤੋਂ ਬੋਲਦੇ ਆ ਰਹੇ ਨੇ ਸੱਚ ਤੇ

  • @manjitsingh4053
    @manjitsingh4053 ปีที่แล้ว +2

    ਇੰਟਰਵਿਊ ਬਾਈ ਜੀ ਤੁਹਾਡੀ ਬਹੁਤ ਸ਼ਾਨਦਾਰ ਸੀ ਪਰ ਸਾਰਾ ਬੇੜਾ ਗਰਕ ਕਰ ਦਿੱਤਾ ਜਦੋਂ ਪਹਿਲੇ ਛੇ ਮਿੰਟ ਬਰਬਾਦ ਕਰ ਦਿੱਤੇ

  • @ParminderSingh-yz8sy
    @ParminderSingh-yz8sy ปีที่แล้ว +5

    Salute Malik ji nu

  • @Lingbabar
    @Lingbabar ปีที่แล้ว +1

    Sach boln layi dum chahie da jo malik sahab kol hega

  • @kamalpreetsingh2291
    @kamalpreetsingh2291 ปีที่แล้ว +1

    Very brave, honest Malik Saab
    Good questions by Rattan👍👍👍

  • @gurumeetsingh4303
    @gurumeetsingh4303 ปีที่แล้ว +1

    Love for Satyapal Malik Sir

  • @hundalsaab3706
    @hundalsaab3706 ปีที่แล้ว +1

    delhi wali side iko bande di asi izzat krde o satyapal mailk di jo sade punjab aur sadi sikh koum de haq di gal krda a 👍

  • @sonadhillon
    @sonadhillon ปีที่แล้ว +2

    We all need to support honest ppl , they are very rare these days in our society

  • @Kreatorisbackyt
    @Kreatorisbackyt ปีที่แล้ว +13

    Sikh + Farmers of Haryana+Rajasthan+ West U.P + other states ❤

    • @vishjat8558
      @vishjat8558 ปีที่แล้ว

      This is called jatland aswell ❤

    • @ARJAN.DHILLON.FANS.
      @ARJAN.DHILLON.FANS. ปีที่แล้ว

      ​@@vishjat8558 baki kidher jan ge?

  • @KulwinderSingh-lk8tt
    @KulwinderSingh-lk8tt ปีที่แล้ว +2

    Great man satpal ji

  • @JagjittSingh
    @JagjittSingh ปีที่แล้ว +1

    Must listen this interview MODI Bhakats it’s true reality & Satyapal Malik sir you are Hero such a great great Getleman GBU ❤

  • @Punjabi9880
    @Punjabi9880 ปีที่แล้ว +1

    ਵਧੀਆ ਬੰਦਾ ਮਲਿਕ,, ਚੰਗੀ ਰਾਜਨੀਤੀ ਲਈ ਕੰਮ ਕਰ ਰਿਹਾ,, ਰਤਨ ਬਾਈ ਬਹੁਤ ਵਧੀਆ ਕੰਮ ਕਰ ਰਹੇ ਓ, ਕੈਰੀ ਆਨ ❤

  • @jeeta6466
    @jeeta6466 ปีที่แล้ว +1

    Satapaul Malik great person God bless you thank you sir ji 🙏🙏

  • @JaswinderSingh-xf5sc
    @JaswinderSingh-xf5sc ปีที่แล้ว +3

    Love you satpal ji❤❤❤❤❤❤

  • @gurcharansinghkanwar6805
    @gurcharansinghkanwar6805 ปีที่แล้ว +1

    Sade respected Malik Sahib....tusi agwai kro,Saadi community tuhade naal hai.

  • @boxerchamanwarraichgujrakh9776
    @boxerchamanwarraichgujrakh9776 ปีที่แล้ว +2

    Satyapal Malik tau ji Zindabad

  • @Gurindersingh-uz5xf
    @Gurindersingh-uz5xf ปีที่แล้ว +1

    Satyapal sir great person ✊🏻 salute 2 u sir

  • @luckygrewal4421
    @luckygrewal4421 ปีที่แล้ว

    Buht buht respect sache suche sir lye.........buht soojvan person

  • @buntyjatt5567
    @buntyjatt5567 ปีที่แล้ว

    ਸਤਪਾਲ ਮਲਿਕ ਜੀ ਤੇ ਵਾਹਿਗੁਰੂ ਜੀ ਮੇਹਰ ਰੱਖੇ 🙏❤️❤️🙏

  • @sukhwantsingh1568
    @sukhwantsingh1568 ปีที่แล้ว +1

    Excellent ❤❤❤❤❤ salute to you Malik Sahiba

  • @jattdamukabala2933
    @jattdamukabala2933 ปีที่แล้ว

    Malik Sahab waheguru mahar karange 24 Election cha.🕉☪️👳‍♂️✝️ were are united.

  • @parmveersingh1097
    @parmveersingh1097 ปีที่แล้ว +1

    India nu aapji warga neta chahida hai satpaalji🙏

  • @gauravr1796
    @gauravr1796 ปีที่แล้ว +1

    Very nice interview. Thank you malik saab.

  • @BhupinderSingh-xb4hl
    @BhupinderSingh-xb4hl ปีที่แล้ว +3

    Satyapal malik ji💯🎤🎤🎤📄📄✍️✍️🌎🌎🌎🙏🙏🙏

  • @HarpalSingh-qd5lp
    @HarpalSingh-qd5lp ปีที่แล้ว +1

    God bless you Malik Sab g

  • @Devil..124
    @Devil..124 11 หลายเดือนก่อน

    ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪ੍ਰਣਾਮ

  • @Ranakahlon-op3dp
    @Ranakahlon-op3dp ปีที่แล้ว

    ਬਹੁਤ ਵਧੀਆ ਇਨਸਾਨ ਸਾਤਿਅਪਾਲ ਮਾਲਿਕ ਸਾਬ੍ਹ

  • @micksingh792
    @micksingh792 ปีที่แล้ว

    ਸੱਚ ਨੂੰ ਹਮੇਸ਼ਾ ਫਾਂਸ਼ੀ ਹੀ ਮਿਲਦੀ ਹੈ ਮਲਿਕ ਸਾਹਿਬ ਜੀ ਨੂੰ ਇਸੇ ਗੱਲ ਦੀ ਸ਼ਜਾ ਮਿਲੀ ਹੈ ਜੇ ਚੁੱਪ ਰਹਿੰਦੇ ਤਾਂ ਸ਼ਾਇਦ ਕੋਈ ਵੱਡਾ ਅਹੁਦਾ ਮਿਲਿਆ ਹੁੰਦਾ .

  • @JalandhariaJot
    @JalandhariaJot ปีที่แล้ว +3

    Malik saab ❤❤, justice for sidhu mosewala🙏