Amit Arora ਨੂੰ Tarsem Singh Moranwali ਦਾ ਖੁੱਲ੍ਹਾ ਚੈਲੰਜ| ਆ ਕੇ ਜਿਹੜੇ ਮਰਜ਼ੀ ਸਿੱਖ ਨਾਲ ਦੇਖ ਲਾ| Interview

แชร์
ฝัง
  • เผยแพร่เมื่อ 28 ก.ย. 2024
  • #RMBTelevision #AmitArora #bhaitarsemsinghmoranwali
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision

ความคิดเห็น • 258

  • @gaganjitkhaira2437
    @gaganjitkhaira2437 ปีที่แล้ว +22

    ਜਗਤਾਰ ਸਿੰਘ ਹਵਾਰਾ ਜੱਥੇਦਾਰ ਸਾਹਿਬ ਜਿੰਦਾਬਾਦ ਵਾਹਿਗੁਰੂ ਜੀ ਵਾਹਿਗੁਰੂ🙏

  • @GURDEEPSINGH-cs7dz
    @GURDEEPSINGH-cs7dz ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਰਾਜ ਜ਼ਿੰਦਾਬਾਦ ,ਰਾਜ ਕਰੇਗਾ ਖ਼ਾਲਸਾ

  • @kabalsinghbhojiankabalsing2470
    @kabalsinghbhojiankabalsing2470 ปีที่แล้ว +43

    ਦੀਪ ਸਿੱਧੂ ਵੀਰ ਸਾਨੂੰ ਹੱਲੇ ਬੜੀਆਂ ਲੋੜਾਂ ਸੀ
    ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕਲਾਂ ਵਿੱਚ ਰੱਖੇ 🙏🙏⚔️⚔️🚩🚩

  • @sukhwinderjohal66
    @sukhwinderjohal66 ปีที่แล้ว +10

    ਸਤਿਨਾਮ ਵਾਹਿਗੁਰੂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ ਹੈ ਤੇ ਰਹੇਗ ਖਾਲਿਸਤਾਨ ਜਿੰਦਾਬਾਦ 🌹🌹🙏🙏🙏⚔️⚔️⚔️⚔️⚔️🚩🚩🚩🚩🚩

  • @saranjitsinghlidhar6928
    @saranjitsinghlidhar6928 ปีที่แล้ว +1

    ਵਾਹਿਗੁਰੂ ਮੇਰੇ ਰਗੀਲੇ ਹੰਸ ਖੇਲ ਦੇ ਪੰਜਾਬ ਨੂੰ ਕਿਸ ਕਮੀਨੇ ਦੀ ਨਜਰ ਲਗ ਗਈ।।
    ਵਾਹਿਗੁਰੂ ਮੇਹਰ ਕਰੀ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ।।

  • @waheguruji55
    @waheguruji55 ปีที่แล้ว

    ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰਦੇ ਹਾਂ ਵਹਿਗੁਰੂ ਜੀ ਜਲਦੀ ਬਹਾਰ ਆਉਣ

  • @jassby4820
    @jassby4820 ปีที่แล้ว +6

    ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ ਹੈ ਤੇ ਰਹੂਗਾ ਤੇ ਦੀਪ ਸਿੱਧੂ ਵੀ ਹਮੇਸ਼ਾ ਜਿੰਦਾਂ ਰਹੂਗਾ

  • @HardeepSinghJatt-nz2ff
    @HardeepSinghJatt-nz2ff 11 หลายเดือนก่อน

    Shi gal aa khalsa ji waheguru jroor likho ji 🙏🙏 waheguru ji ka Khalsa waheguru ji ki fateh 🙏🙏🙏

  • @Malkeer
    @Malkeer ปีที่แล้ว

    ਸਿੰਘ ਸਾਹਿਬ ਮੋਰਾਵਾਲੀ ਚੜਦੀ ਕਲਾਂ ਵਿੰਚ ਰਹੋ ।ਸਿੰਘ ਜੀ ਨੇ ਬਹੁਤ ਹੀ ਸੁਜਾਨ ਜਵਾਬ ਦੀਤਾ ਹੈ।

  • @Gurbaazsingh-j2k
    @Gurbaazsingh-j2k ปีที่แล้ว +8

    ਜੱਥੇਦਾਰ ਜਗਤਾਰ ਸਿੰਘ ਹਵਾਰਾ ਜੀ ਜ਼ਿੰਦਾਬਾਦ ਵਾਹਿਗੁਰੂ ਜੀ ਮੇਹਰ ਰੱਖਣ,, ਤੇ ਮੋਰਚੇ ਵਾਲੀ ਸੰਗਤ ਨੂੰ ਵੀ ਫਤਿਹ ਬਖਸ਼ੇਉ 🙏

  • @dawindersingh5824
    @dawindersingh5824 ปีที่แล้ว +1

    Very good ਬਾਈ ਸਾਹਿਬ

  • @navpreetsingh4922
    @navpreetsingh4922 ปีที่แล้ว +3

    Waheguru ji mehar Karo baba ji 🌹🌹🙏🙏🙏

  • @karamjitsinghpawar1095
    @karamjitsinghpawar1095 ปีที่แล้ว +7

    Bandhi Singh Rehakaro Sikh kom jindabad

  • @noorganing1469
    @noorganing1469 ปีที่แล้ว +3

    Waheguru 🙏

  • @kuldeepsidhu1149
    @kuldeepsidhu1149 ปีที่แล้ว +1

    🙏🙏🙏

  • @ParamjeetKaur-xe7bq
    @ParamjeetKaur-xe7bq ปีที่แล้ว +2

    Waheguru ji Gurbani ruh di khuraak he. Issi nnal singha di soch bot uche paddar di hondi he

  • @maninderkaur-cq6mz
    @maninderkaur-cq6mz ปีที่แล้ว

    ਕੌਮੀ ਮੋਰਚਾ ਜਿੰਦਾਬਾਦ ਬੰਦੀ ਸਿੰਘਾਂ ਨੂੰ ਰਿਹਾਅ ਕਰੋ

  • @BahadurSingh-b2p
    @BahadurSingh-b2p 2 หลายเดือนก่อน

    Sandeep Singh Ji Jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @hardevsingh9705
    @hardevsingh9705 ปีที่แล้ว

    Absolutely correct

  • @bawarayat2855
    @bawarayat2855 ปีที่แล้ว +1

    Wahaguru ji wahaguru ji wahaguru ji wahaguru ji wahaguru ji wahaguru ji

  • @simranjeetsingh1287
    @simranjeetsingh1287 ปีที่แล้ว +1

    Waheguru ji deep sidhu jindabad

  • @Rajbeersinghbhullar1715
    @Rajbeersinghbhullar1715 ปีที่แล้ว +5

    Bandhi Singh Reha Karo

  • @kashiratti2687
    @kashiratti2687 ปีที่แล้ว

    Good job veeru

  • @sukhwinderharwindersingh9719
    @sukhwinderharwindersingh9719 ปีที่แล้ว +1

    Raj karega khalsa🙏🙏🙏🙏🙏🙏

  • @baljit8759
    @baljit8759 ปีที่แล้ว +1

    ਭਗਵੰਤ ਸਰਕਾਰ ਦਾ ਵਰੋਧ ਹੋਵੇ ਪਿੰਡਾ ਵਿਚ ਵੋਟਾਂ ਲੈ ਕੁਰਸੀ ਮੱਲ ਕੇ ਲੋਕ ਬਰੋਧੀ ਬਣ ਗਯਾ ਬਦੀ ਸਿੰਘ ਕੌਮੀ ਮੋਰਚੇ ਲੋਂਣ ਦੀ ਲੋੜ ਨਾ ਪੈਂਦੀ ਜੇ ਆਪ ਸਰਕਾਰ ਪੰਥ ਪੰਜਾਬ ਨਾਲ ਖੜਦੀ ਪਰ ਅਫਸੋਸ ਬਰੋਧੀ ਹੋ ਗਏ ਆਪ ..

  • @Mrpendu5068
    @Mrpendu5068 ปีที่แล้ว

    ♥️🦾♥️🌏waheguru ji

  • @gurdeeepsingh8485
    @gurdeeepsingh8485 ปีที่แล้ว

    Good

  • @SagarRana-ll7it
    @SagarRana-ll7it ปีที่แล้ว

    Baba g morawalia. G

  • @goltibhullar7201
    @goltibhullar7201 ปีที่แล้ว +1

    KOM de SHER BABAR SHER SOORME YOHDE SANT JARNEL SINGH JI KHALSA BHINDRAWALE JINDABAD JATHEDAR JAGTAR SINGH HAWARA JI JINDABAD

  • @ravindersinghgill314
    @ravindersinghgill314 ปีที่แล้ว

    ਅਮਿਤ ਅਰੋੜੇ ਨੇ ਕਿਸੇ ਨਾਲ ਨਹੀਂ ਦੇਖਣਾ । ਇਹ ਤਾਂ ਸਿਰਫ਼ ਸਿੱਖਾਂ ਨੂੰ ਭੜਕਾਉਣ ਲਈ ਰੱਖਿਆ ਹੋਇਆ ਚਲਾਕ ਲੋਕਾਂ ਨੇ ਤਾਂ ਜੋ ਉਨ੍ਹਾਂ ਦੀ ਦੁਕਾਨਦਾਰੀ ਚਲਦੀ ਰਹੇ ।। ਇਹਦੀਆਂ ਗੱਲ੍ਹਾਂ ਦਾ ਜਵਾਬ ਦੇਣ ਦੀ ਲੋੜ ਨਹੀਂ ।।

  • @draiverlife
    @draiverlife ปีที่แล้ว

    Pathar ka Veer ji patrakaar Veer dijiye na bhai sahab hoga kalle kalle basappa hi Jagtar Singh hawara WaheGuru Ji ka Khalsa WaheGuru Ji ki Fateh

  • @davindercheema6048
    @davindercheema6048 ปีที่แล้ว +2

    Bahi saab g tuhade pind Mora wali ki hoya a ik bache nal tuhanu pta nhi lageya aaje tak kio koi khabar nhi dekhi tuhadi pind bare ik gareeb hon de Nate te sorry tuhade ton changa nhi lagda singh Saab g🙏🙏🙏🙏🙏🙏🙏🙏🙏

    • @Fateh-yn2gy
      @Fateh-yn2gy ปีที่แล้ว +1

      Oh ਮੋਰਾਂਵਾਲੀ ਪਿੰਡ ਹੋਰ ਆ ਭਾਈ ਸਾਹਿਬ

  • @sehajsandhu3817
    @sehajsandhu3817 ปีที่แล้ว

    patarkar saab mera tuhanu sawal aa k baba g ne sare singha da name le lya jo morche vich apnii sewa nibha rahe tuc ohna nu eh kio nii pushya k bhai Amritpal singh g bare baba g de dil vich koi shanka aa,,,,

  • @Kawal683
    @Kawal683 ปีที่แล้ว

    ਹਿੰਦੂ।ਸਿਖ।ਦੋ। ਨਹੀਂ। ਜਿਨਾਂ।ਨੇ।ਟਿਕੇ ਲਾਏ।ਉਹ।ਹੀ।ਅੜਿਕਾ। ਪਾਂਦੇ।ਨੇ।

  • @HardevSingh-js7ds
    @HardevSingh-js7ds 2 หลายเดือนก่อน

    Amritpal singh Khalsa sacha yodha. Harpreet Singh sher babbar

  • @suhkvindersingh215
    @suhkvindersingh215 ปีที่แล้ว +47

    ਭਾਈ ਸਾਬ੍ਹ ਭਾਈ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ ,,,,ਸਾਡੇ ਵੀਰੇ ਬੰਦੀ ਸਿੰਘ ਰਿਹਾ ਕਰੋ 🙏🚩🚩🚩🚩🚩

  • @laddasingh8335
    @laddasingh8335 ปีที่แล้ว +94

    ਭਾਈ ਸਾਬ੍ਹ ਭਾਈ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ ਸਾਡੇ ਵੀਰੇ ਬੰਦੀ ਸਿੰਘਾਂ ਰਿਹਾ ਕਰੋ

  • @Gurbaazsingh-j2k
    @Gurbaazsingh-j2k ปีที่แล้ว +38

    ਪੱਤਰਕਾਰ ਵੀਰ ਸੋਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਮੇਹਰ ਰੱਖਣ ਤੁਸੀਂ ਵੀ ਆਪਣੀ ਸੇਵਾ ਨਿਭਾਅ ਰਹੇਉ 🙏

    • @GunuSingh-r2u
      @GunuSingh-r2u 12 วันที่ผ่านมา

      ਚੁਕ।ਪੁਟ।ਕਰਨ।ਦੀ। ਬਜ਼ਾਏ।ਭਲਾ।ਸੋਚੋ।ਤੇਰੇ।ਭਾਣੇ।ਸ਼ਰਬਤ। ਦਾ ਭਲਾ।

  • @Fateh-yn2gy
    @Fateh-yn2gy ปีที่แล้ว +24

    ਲੱਖ ਲਾਹਨਤਾਂ ਤੇਰੇ ਤੇ ਸਰਕਾਰੇ 👍👍👍 ਬੰਦੀ ਸਿੰਘ ਰਿਹਾ ਕਰੇ ਸਰਕਾਰ ਨਹੀ ਤਾਂ ਦਿਨ ਚ ਤਾਰੇ ਦਿਖਣ ਲਾ ਦੇਣਗੇ ਸਿੰਘ 💪💪

  • @laddiladdi2833
    @laddiladdi2833 ปีที่แล้ว +44

    ਫਤਹਿ ਪ੍ਰਵਾਨ ਕਰਨਾ ਜੀ 🙏🏻

    • @DanishBali-xp7gu
      @DanishBali-xp7gu 3 หลายเดือนก่อน

      Ppp❤❤❤❤❤😢😢😢😢

  • @GurwinderSingh-ts1bk
    @GurwinderSingh-ts1bk ปีที่แล้ว +4

    15 ਫਰਵਰੀ ਨੂੰ ਸ਼ਹੀਦ ਵੀਰ ਦੀਪ ਸਿੱਧੂ ਦੀ ਬਰਸੀ ਆਉਣ ਵਾਲੀ ਹੈ। ਉਸ ਯੋਧੇ ਨੂੰ ਯਾਦ ਰੱਖਣਾ ਭੁੱਲ ਨਾ ਜਾਣਾ। ਅਮਰ ਸ਼ਹੀਦ ਬਾਈ ਸੰਦੀਪ ਸਿੰਘ ਦੀਪ ਸਿੱਧੂ ਜਿੰਦਾਬਾਦ।

  • @harvindersinghpb08
    @harvindersinghpb08 ปีที่แล้ว +29

    ਦੀਪ ਵੀਰ ਦੀ ਗੱਲ ਹੀ ਵੱਖਰੀ ਸੀ.. ❤️

  • @rajwinder1968
    @rajwinder1968 ปีที่แล้ว +15

    ਬਹੁਤ ਵਧੀਆ ਵਿਚਾਰਾ ਮੋਰਾਵਾਲੀ ਵੀਰ ਦੀਆ ਹੁਣ ਸਾਂਤ ਰਹਿ ਕੇ ਦਿੱਲੀ ਜਿੱਤਣੀ ਹੈ

  • @Globalkabbadiupdates
    @Globalkabbadiupdates ปีที่แล้ว +9

    ਪੰਜਾਬ ਦੇ ਲੀਡਰਾਂ ਨੂੰ ਜਦੋਂ ਤਾਕਤ ਮਿਲ ਜਾਂਦੀ ਹੈ ਤਾਂ ਦੱਲੇ ਬਣ ਜਾਂਦੇ ਹਨ, ਇਹ ਤਾਂ ਗੁਰੂ ਜੀ ਦੀ ਸ਼ਕਤੀ ਕਰਕੇ ਜਿਉਂਦੇ ਹਾਂ, ਲੀਡਰਾਂ ਨੂੰ ਸਜ਼ਾ ਜਰੂਰ ਮਿਲੇਗੀ, ਜੋ ਆਪਣੇ ਇਤਿਹਾਸ ਅਤੇ ਲੋਕਾਂ ਨੂੰ ਭੁੱਲ ਗਏ

  • @sonasinghsonasingh2226
    @sonasinghsonasingh2226 ปีที่แล้ว +17

    ਖਾਲਿਸਤਾਨ ਜ਼ਿੰਦਬਾਦ, ਭਾਈ ਹਵਾਰਾ ਪੰਜਾਬ ਦੀ ਜਿੰਦ ਜਾਨ ♥️👈🏻

  • @hakamsinghhakamsinghhakams4664
    @hakamsinghhakamsinghhakams4664 ปีที่แล้ว +4

    ਦੀਪ ਸਿੱਧੂ ਵੀਰ ਅੱਜ ਹੁੰਦਾ ਮੋਰਚਾ ਪਹਿਲਾਂ ਹੀ ਲੱਗ ਜਾਣਾ ਸੀ।ਦੀਪ ਸਿੱਧੂ ਵੀਰ ਅੱਜ ਵੇਖ ਕੇ ਖੁਸ਼ ਜਰੂਰ ਹੋਣਾ ।ਪੱਤਰਕਾਰ ਵੀਹ ਦਾ ਧੰਨਵਾਦ ਹੈ ।ਦੀਪ ਸਿੱਧੂ ਵੀਰ ਅਮਰ ਹੋ ਗਿਆ ।

  • @SINGHGURSEWAK54
    @SINGHGURSEWAK54 ปีที่แล้ว +39

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ ਨੇ 🙏

  • @AvtarSingh-gc6xy
    @AvtarSingh-gc6xy ปีที่แล้ว +10

    ਭਾਈ ਸਾਬ੍ਹ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਜਿੰਦਾਬਾਦ 🙏❤

  • @shindachahal216
    @shindachahal216 ปีที่แล้ว +13

    ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ❤❤❤❤❤

  • @sukhidhandhwar5476
    @sukhidhandhwar5476 ปีที่แล้ว +17

    Waheguru chardi kalah vich rakhe Sikh kaum nu ekta rakho

  • @Sandhu_vlogs365
    @Sandhu_vlogs365 ปีที่แล้ว +3

    ਬਾਬਾ ਜੀ ਤੁਹਾਡੇ ਪਹਿਲਾ ਵਾਲੇ ਜਥੇ ਦੇ ਸਿੰਘ ਬਾਕਮਾਲ ਸੀ ਤੁਹਾਡੇ ਨਾਲ ਗਰਜਦੇ ਸੀ ਸਿੰਘ ਤਾਂ ਇਹ ਵੀ ਵਧੀਆ ਪਰ ਉਹਨਾ ਦੀ ਅਵਾਜ ਤੁਹਾਡੇ ਨਾਲ ਪੂਰੀ ਗਰਜਦੀ ਸੀ 🙏🙏

  • @luckydhalliwal6278
    @luckydhalliwal6278 ปีที่แล้ว +10

    Boht vdiya lagda jdo komi ekta di gal hundi, guru g di kirpa naal jaldi reha hon komi soorme🙏

  • @goldyathwal9341
    @goldyathwal9341 ปีที่แล้ว +5

    ਸਿੱਖ ਕੌਮ ਦੇ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਜੀ

  • @vikramjatt9484
    @vikramjatt9484 ปีที่แล้ว +2

    Media wale ka kam hota hai sasti khana sach batana aap famous hone ke liye Jay sab bakwas kar rahe shame on you aur hinduon Ko challenge tumhen bhi Ghar se uthakar le jaenge Parshuram har har Mahadev 🥰🥰🥰🥰

  • @Sandeep295...-
    @Sandeep295...- ปีที่แล้ว +4

    👌🙏 वाहेगुरु जी मेहर करी मेरी सिख कौम ते 🙏🙏 खालसा राज जिंदाबाद 🙏🙏 बंदी सिंह रिहा हो जालिम सरकार वक्त समझ आ

  • @gaganjitkhaira2437
    @gaganjitkhaira2437 ปีที่แล้ว +1

    ਬੰਦੀ ਸਿੰਘ ਰਿਹਾਅ ਕਰੋ

  • @gillsaab939
    @gillsaab939 ปีที่แล้ว +9

    Menu maan ae sikh hon te I proud you

  • @swaranverygoodsingh8501
    @swaranverygoodsingh8501 ปีที่แล้ว +4

    ਸਿੱਖ ਕੌਮ ਦਾ ਹੀਰਾ ਹਵਾਰਾ ਸਾਹਿਬ,

  • @sewasingh1243
    @sewasingh1243 ปีที่แล้ว +11

    Wahiguru ji ka Khalsa Sri waheguru ji fathe

  • @samralamusicstudio550chann9
    @samralamusicstudio550chann9 ปีที่แล้ว +8

    ਸੰਸਾਰਦੀਪ ਪਤਰਕਾਰ ਜ਼ਿੰਦਾਬਾਦ 💯

  • @rajbirsingh7539
    @rajbirsingh7539 ปีที่แล้ว +1

    ਦੀਪ ਸਿੱਧੂ ਬਾਈ ਅਮਰ ਰਹੇ,,

  • @AvtarSingh-fy7mx
    @AvtarSingh-fy7mx ปีที่แล้ว +12

    Wahyguru ji

  • @game_all_77
    @game_all_77 ปีที่แล้ว +3

    ਸਾਡਾ ਏਕਾ ਜਿੰਦਾਬਾਦ

  • @purepunjabi4104
    @purepunjabi4104 ปีที่แล้ว +2

    ਵੀਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ

  • @KulwantSingh-dz5uy
    @KulwantSingh-dz5uy ปีที่แล้ว +4

    ਮੋਰਾਵਾਲੀ ਜਥਾ ਸਿਰਾ 💫🦁

  • @Kuldeepchahal929
    @Kuldeepchahal929 ปีที่แล้ว +2

    Bhai jagtar Singh hawra jindabad 🙏

  • @BalwinderSingh-yb3lr
    @BalwinderSingh-yb3lr ปีที่แล้ว +3

    Akaal.hi.akaal. 🙏🙏🙏🙏🙏🙏🙏🙏🙏🙏🙏🙏

  • @gurmitsingh4634
    @gurmitsingh4634 ปีที่แล้ว +2

    ਰਾਜ ਕਰੇਗਾ ਖਾਲਸਾ

  • @kaurpreetvirk839
    @kaurpreetvirk839 ปีที่แล้ว +19

    🙏🙏🚩🚩deep sidhu veer always alive in our hearts💞

  • @dkkhalsa1551
    @dkkhalsa1551 ปีที่แล้ว +2

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻⚔️🗡️⚔️⚔️⚔️🗡️🗡️🗡️🗡️⚔️🗡️🗡️⚔️💯💯💯💯💯💯💯💯💯💯💯⚔️💪💪💪💪💪💪💪💪💪💪💪💪💪❤️❤️❤️❤️❤️❤️❤️🙏🏻❤️🙏🏻🙏🏻🙏🏻🙏🏻🙏🏻🙏🏻🙏🏻

  • @faujishab9594
    @faujishab9594 ปีที่แล้ว +2

    #bandhi singh reha kro

  • @ManinderSingh-uo4pk
    @ManinderSingh-uo4pk ปีที่แล้ว +8

    Waheguru ji🙏

  • @game_all_77
    @game_all_77 ปีที่แล้ว +3

    ਭਾਈ ਜਗਤਾਰ ਸਿੰਘ ਹਵਾਰਾ ਜਿੰਦਾਬਾਦ

  • @gurmitsingh4634
    @gurmitsingh4634 ปีที่แล้ว +2

    ਸਹੀ ਗੱਲ ਬਾਬਾ ਜੀ

  • @kiranbasuta5714
    @kiranbasuta5714 ปีที่แล้ว +3

    ਰਾਜ ਕਰੇਗਾ ਖਾਲਸਾ 🙏🙏

  • @SurinderSingh-me6wo
    @SurinderSingh-me6wo ปีที่แล้ว +4

    Dhyan mat do jo karna hai vah karo WaheGuru Ji ka Khalsa WaheGuru Ji ki Fateh

  • @baljitsidhu5031
    @baljitsidhu5031 ปีที่แล้ว +4

    ⚔️ waheguru Ji ka Khalsa waheguru Ji ki Fate ⚔️

  • @gaganjitkhaira2437
    @gaganjitkhaira2437 ปีที่แล้ว +2

    ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ🙏

  • @singhsurpal5808
    @singhsurpal5808 ปีที่แล้ว +4

    🌷ਵਾਹਿਗੁਰੂ ਜੀ ਕਾ ਖ਼ਾਲਸਾ🌷
    🌷ਵਾਹਿਗੁਰੂ ਜੀ ਕੀ ਫ਼ਤਹਿ🌷

  • @sukisingh5933
    @sukisingh5933 ปีที่แล้ว +2

    reporter ji paji you are doing amazing job thank you. wahguru mehr karn ji morche teh sarya teh

  • @Rohitsharma-nq4xz
    @Rohitsharma-nq4xz ปีที่แล้ว +2

    Hawara bai zindabad

  • @VikramSingh-ex3xy
    @VikramSingh-ex3xy ปีที่แล้ว +4

    Waheguru ji🙏🙏🙏💖💖

  • @pb10wale98
    @pb10wale98 ปีที่แล้ว +1

    jagtar singh ji hawara jindabad

  • @ASingh1699k
    @ASingh1699k ปีที่แล้ว +2

    Right jawab ditta Singh Sahib huna ne. Sikho focus rakho 4 manga te 🙏🏼

  • @bhaigurpreetsinghkhalsa864
    @bhaigurpreetsinghkhalsa864 ปีที่แล้ว +2

    ਭਾਈ ਜਗਤਾਰ ਸਿੰਘ ਜੀ ਹਵਾਰਾ ਜਿੰਦਾ ਵਾਦ

  • @virukainth74
    @virukainth74 ปีที่แล้ว +4

    Waheguru Ji 🙏♥️

  • @MSGaminG-cc4dz
    @MSGaminG-cc4dz ปีที่แล้ว +3

    Khalistan Zindabad

  • @varinderkumar4088
    @varinderkumar4088 ปีที่แล้ว +1

    Bndei sigh rha kro sarkaro

  • @ranglapunjab2528
    @ranglapunjab2528 ปีที่แล้ว +1

    ਵਾਹਿਗੁਰੂ ਜੀਕਾ ਖਲਸਾਂ ਵਾਹਿਗੁਰੂ ਜੀਕੀ ਫਾਹਤੇ ਜੀ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ ปีที่แล้ว +1

    ਚੱਲ ਕੇ ਆਏ ਨੂੰ ਦੇ਼ਗ ਚੜ ਕੇ ਆਏ ਨੂੰ ਤੇ਼ਗ

  • @randhirbains3328
    @randhirbains3328 ปีที่แล้ว +1

    Very nice Morawali Sab

  • @gurmailkaur6164
    @gurmailkaur6164 ปีที่แล้ว +1

    Waheguru ji kirpa karo ji 🙏🏻🙏🏻🙏🙏🌺🌺♥️♥️🌹

  • @mahadevhiramanvande1559
    @mahadevhiramanvande1559 ปีที่แล้ว +1

    WaheGuru Ji ka Khalsa WaheGuru Ji ki Fateh

  • @SukhwinderSingh-wq5ip
    @SukhwinderSingh-wq5ip ปีที่แล้ว +2

    ਵਾਹਿਗੁਰੂ ਜੀ

  • @goltibhullar7201
    @goltibhullar7201 ปีที่แล้ว +1

    WAHEGURU JI KIRPA KARN sikh KOM PUNJABIA TE EK JUT HO K REHN CHADDICALAN VICH REHN JI

  • @chaudhary8085
    @chaudhary8085 ปีที่แล้ว

    ਪੱਤਰਕਾਰ ਬਾਈ ਸ਼ੇਰਾਂ ਦੇ ਝੁੰਡਾਂ ਚ ਕੁੱਤੇਆ ਦੀਆਂ ਗੱਲਾਂ ਨੀ ਕਰੀ ਦੀਆਂ ਕਿਉਂ ਗੰਜੇ ਗਿੱਦੜਾਂ ਦੀ ਮੱਕਾਰੀ ਦੀਆਂ ਗੱਲਾਂ ਸ਼ੇਰਾਂ ਦੇ ਡੇਰਿਆਂ ਤੇ ਕਰਦੇ ਹੋ ਹੱਥ ਜੋੜ ਕੇ ਬੇਨਤੀ ਆ ਨਾਂ ਕਰੋ ਗਿੱਦੜ ਚਮਲੋਟਾਂ ਕਰੂ 🙏

  • @manpreetgill3200
    @manpreetgill3200 ปีที่แล้ว +2

    Waheguru ji 🙏

  • @lakhasekho8995
    @lakhasekho8995 ปีที่แล้ว +3

    Waheguru ji waheguru ji