ਆਪਣਿਆਂ ਵੱਲੋਂ ਮਿਲੇ ਬਨਵਾਸ ਸੀ ਅਜਿਹੀ ਕਹਾਣੀ ਜੋ ਤੁਹਾਡੀ ਰੂਹ ਨੂੰ ਝੰਜੋਡ਼ ਕੇ ਰੱਖ ਦੇਵੇਗੀ

แชร์
ฝัง
  • เผยแพร่เมื่อ 20 ส.ค. 2024
  • ਆਖਰ 63 ਸਾਲ ਬਾਅਦ ਕਿਵੇ ਹੋਈ ਘਰ ਵਾਪਸੀ
    63 ਸਾਲ ਬਾਅਦ ਮਿਲੀ ਵਿੱਛੜੀ ਹੋਈ ਜੀਤੋ ਬੇਬੇ
    "ਕਿਥੇ ਰਹੀ, ਕਿਵ਼ੇਂ ਰਹੀ ਐਨੇ ਸਾਲ"
    ਸੁਣੋ ਬੇਬੇ ਦੀ ਰੂਹ ਕੰਬਾਊ ਕਹਾਣੀ
    "ਅਸੀਂ ਸਾਰੀ ਉਮਰ ਪੁੱਛਦੇ ਰਹੇ ਬੇਬੇ ਸਾਡੇ ਨਾਨਕੇ ਕਿੱਥੇ ਆ"

ความคิดเห็น • 1.1K

  • @DaljeetSingh-kz9bm
    @DaljeetSingh-kz9bm 3 ปีที่แล้ว +55

    ਜੀਤੋ ਬੇਬੇ ਲਈ ਇਹ ਬੇਟੀ ਫਰਿਸਤਾ ਬਣੀ। ਅੱਖਾਂ ਵਿੱਚ ਹੰਝੂ ਆ ਗਏ ।ਇਸ ਬੇਟੀ ਨੇ ਇੱਕ ਇਤਿਹਾਸਕਾਰ ਵਾਂਗ ਖੋਜ ਕੀਤੀ। ਇਸਦਾ ਪਤੀ ਵਧਾਈ ਦਾ ਪਾਤਰ ਹੈ ਜਿਸ ਨੇ ਲੱਭਣ ਲਈ ਹੌਸਲਾ ਦਿੱਤਾ। ਇੰਟਰਵਿਊ ਵੀ ਬੇਬਾਕ ਦਿੱਤੀ। ਬੇਟੀ ਤੇਰਾ ਇਹ ਕਾਰਜ ਕਿਸੇ ਯੱਗ ਤੋਂ ਘੱਟ ਨਹੀਂ। ਇਹ ਕਹਾਣੀ ਜਿਉਂਦੇ ਜਾਗਦੇ ਪਾਤਰਾਂ ਦੀ ਹੈ ।ਜੀਤੋ ਬੇਬੇ ਅਣਖੀ ਧੀ ਹੈ ਜਿਸ ਨੇ ਆਪਣੇ ਪੇਕਿਆਂ ਦੀ ਲਾਜ ਰੱਖੀ, ਪਰ ਜੀਤੋ ਬੇਬੇ ਦੇ ਬਾਪ ਨੂੰ ਧੀ ਦਾ ਸਾਥ ਦੇਣਾ ਚਾਹੀਦਾ ਸੀ।

  • @sarnjitkaur7216
    @sarnjitkaur7216 3 ปีที่แล้ว +174

    ਗੁਰਬੀਰ ਭੈਣ ਤੇਰਾ ਬਹੁਤ ਬਹੁਤ ਸ਼ੁਕਰੀਆ ਤੁੰ ਜੀਤੋ ਬੇਬੇ ਨੁੰ ਭਾਲਣ ਵਿੱਚ ਐਨੀ ਮਿਹਨਤ ਕੀਤੀ ਤੇਰੇ ਪਤੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਸ ਨੇ ਤੇਰਾ ਸਾਥ ਦਿੱਤਾ
    ਤੁਹਾਡੇ ਵਰਗੇ ਬੱਚੇ ਘਰ ਘਰ ਜੰਮਣ
    ਅੱਜ ਦੇ ਜ਼ਮਾਨੇ ‘ਚ ਤਾਂ ਕੋਈ ਆਪਣਿਆਂ ਨੁੰ ਨੀ ਪੁੱਛਦਾ .... ਇਹ ਫੇਰ ਵੀ ਕਿੰਨੀ ਦੁਰ ਦੀ ਰਿਸ਼ਤੇਦਾਰੀ ਆ
    ਸਲੂਟ ਆ ਭੈਣ ਤੁਹਾਨੂੰ
    ਵਾਹਿਗੁਰੂ ਚਡਦੀਕਲਾ ‘ਚ ਰੱਖੇ

    • @Lassi21126
      @Lassi21126 3 ปีที่แล้ว +1

      O huge

    • @riverocean4380
      @riverocean4380 3 ปีที่แล้ว

      ਸ਼੍ਰੀ ਗੁਰੂ ਗੋਬਿੰਦ ਸਿੰਘ ਤੋ ਬਾਅਦ ਜਦੋ ਸਿਖਾ ਨੇ ਇਕਠੇ ਹੋ ਕੇ ਸਰਹੰਦ ਜਿਤ੍ਹਿਆ ਸੀ - ਉਸ ਵੇਲੇ ਸਿਖਾ ਦਾ ਕਿਰਦਾਰ ਕੀ ਸੀ - ਕਿਨਾ ਉਚਾ ਸੀ - ਇਹ ਇੱਕ British officer Lepel Griffin ਨੇ ਆਪਣੀ ਕਿਤਾਬ The Punjab Chiefs ਵਿਚ ਲਿਖਿਆ ਸੀ ਕੀ ਸਿਖ ਬਹੁਤ ਉਚੇ ਕਿਰਦਾਰ ਵਾਲੇ, ਸਿਰਫ ਇਕ ਵਿਆਹ, ਬਹੁਤ ਤਕੜੀਆ ਔਰਤਾ, ਤੇ ਆਪਸ ਵਿਚ ਭਾਈ ਭਾਈ - ਕੋਈ ਛੋਟਾ ਵਡਾ ਨਹੀ ਸੀ - ਫਿਰ ਜਦੋ ਰਣਜੀਤ ਸਿੰਘ ਤੇ ਮਾਲਵੇ ਦੇ ਰਾਜੇ ਵਾਲੇ ਰਾਜੇ ਆਏ - ਫਿਰ ਹਿੰਦੂ ਰੀਤੀ ਰਿਵਾਜਾ ਤੇ system ਵਲ ਚਲੇ ਗਏ - ਜੋ ਇਹ ਸਭ ਸਾਡੇ ਸਾਹਮਣੇ

    • @GurnamSingh-wk5fe
      @GurnamSingh-wk5fe 3 ปีที่แล้ว +1

      Gurbir u r husband friend virpal are great person you may long live your life always be happy enjoy full

    • @jaspreetjohal9366
      @jaspreetjohal9366 3 ปีที่แล้ว +1

      ਭੈਣੇ ਮੈਂ ਸਭ ਤੋਂ ਜਿਆਦਾ ਧੰਨਵਾਦ ਤੇਰੇ ਰੱਬ ਵਰਗੇ ਪਤੀ ਦਾ ਕਰਦੀ ਆਂ ਜਿਸ ਰੱਬ ਵਰਗੇ ਇਨਸਾਨ ਨੇ ਤੇਰਾ ਸਾਥ ਦਿੱਤਾ ਜੇ ਭੈਣੇ ਤੇਰਾ ਪਤੀ ਤੈਨੂੰ ਬਾਹਰ ਨਾ ਜਾਣ ਦਿੰਦਾਂ ਤਾਂ ਤੂੰ ਕਿਥੋਂ ਲੱਭ ਲੈਂਦੀਂ ਮੈਂ ਦਿਲ ਤੋਂ ਤੇਰੇ ਪਤੀ ਦਾ ਧੰਨਵਾਦ ਕਰਦੀ ਆਂ ਜਿਸ ਇਨਸਾਨ ਨੇ ਪੱਲਿਓਂ ਖਰਚਾ ਵੀ ਕੀਤਾ ਤੇ ਭੈਣੇ ਤੈਨੂੰ ਬਾਹਰ ਜਾਣ ਦੀ ਇਜ਼ਾਜਤ ਵੀ ਦਿੱਤੀ ਬਹੁਤ ਬਹੁਤ ਧੰਨਵਾਦ 🙏🙏🙏🙏

    • @surjeetuppal2169
      @surjeetuppal2169 3 ปีที่แล้ว

      Very good good job Gurveer ji god bless you

  • @JaswinderKaur-qh7cd
    @JaswinderKaur-qh7cd 2 ปีที่แล้ว +3

    ਮਨ ਸੱਚੀ ਇਨ੍ਹਾਂ ਦੀ ਆਪ ਬੀਤੀ ਤੇ ਬੇਬੇ ਜੀ ਦੀ ਦਰਦਭਰੀ ਜ਼ਿੰਦਗੀ ਬਾਰੇ ਸੁਣ ਕੇ ਭਰ ਗਿਆ।ਭੈਣ ਜੀ ਨੂੰ ਪਰਮਾਤਮਾ ਇੱਦਾਂ ਹੀ ਹਿੰਮਤ ਦਿੱਤੀ ਰੱਖਣ ਤੇ ਬੇਬੇ ਜੀ ਦਾ ਤੇ ੳੁਨ੍ਹਾਂ ਦੇ ਬੱਚਿਆਂ ਦਾ ਇਲਾਜ ਵੀ ਪਰਮਾਤਮਾ ਕਰੇ ਜਲਦੀ ਹੋ ਜਾਏ।How touchy real story ਮੇਰਾ ਤਾਂ ਸੁਣ ਕੇ ਗਚ ਭਰ ਆਇਆ।

  • @GurdeepSingh-wo4fi
    @GurdeepSingh-wo4fi 3 ปีที่แล้ว +8

    ਮਨ ਭਾਵੁਕ ਹੋ ਗਿਆ ਬੇਬੇ ਦੀ ਦਰਦ ਭਰੀ ਕਹਾਣੀ ਸੁਣ ਕੇ 😢ਇਸ ਭੈਣ ਜ ਨੂੰ ਵੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏

  • @dalwindersingh1028
    @dalwindersingh1028 3 ปีที่แล้ว +41

    ਧੰਨ ਹੈ ਧੀਏ ਤੂੰ ਧੰਨ ਹੈ ਤੇਰਾ ਪਤੀ ਜਿਸ ਨੇ ਤੇਰਾ ਏਨਾ ਸਾਥ ਦਿਤਾ ਕੋਈ ਬਿਗਾਨਾ ਪੁੱਤ ਨਹੀਂ ਕਰਦਾ ਅੱਜ ਕੱਲ ਤਾਂ ਆਪਣੀ ਮਾਂ ਨੂੰ ਨੀ ਕੋਈ ਪੁੱਛਦਾ ਇਹ ਤਾਂ ਫਿਰ ਰਿਸ਼ਤਾ ਦੁਰ ਸੀ ਮੇਰੀ ਮਾਂ ਦਾ ਨਾ ਵੀ ਜੀਤੋ ਸੀ ਮੇਂ ਵੀ ਮਾਂ ਤੋਂ ਵਿਛੜੀ ਹੋਈ ਸੀ ਪਰ ਮਾਂ ਤੜਫਦੀ ਆਪਣੇ ਚਾਰ ਬਚਿਆ ਨੂੰ ਉਡੀਕਾਂ ਕਰਦੀ ਕਰਦੀ ਚਲੇ ਗਈ ਮੇਰਾ ਕਿਸੇ ਸਾਥ ਨਹੀਂ ਦਿਤਾ ਪਰ ਅੰਦਰੋਂ ਅੰਦਰੀ ਮਾਂ ਦੀ ਬਹੁਤ ਘਾਟ ਮਹਿਸੂਸ ਹੋਈ ਬਚਪਨ ਤੋਂ ਲੈਕੇ ਅੱਜ ਤਕ ਮੇਂ 63 ਸਾਲ ਦੀ ਹਾਂ ਮਾਂ ਨਾਲ ਮੇਲਾ ਨਹੀਂ ਹੋਇਆ ਇਕ ਹਫਤਾ ਹੋ ਗਿਆ ਮਾਂ ਜਹਾਨ ਤੋਂ ਗਈ ਨਾ ਪੇਕੇ ਆ ਸੁਹਰੇ ਸਾਥ ਨਾ ਦਿਤਾ ਹੁਣ ਭਰਾ ਵੀ ਖਤਮ ਮਾਂ ਪਿਓ ਦੀ ਲੜਾਈ ਬਚਿਆ ਨੂੰ ਭੁਗਤਣੀ ਪੈਈ ਦੁੱਖਾਂ ਦੀ ਕਹਾਣੀ ਇਕ ਨਾਵਲ ਦੀ ਤਰਾਂ ਸਟੋਰੀ ਬਣ ਜਾਂਦੀ ਜੁਗ ਜੁਗ ਜਿਵੇ ਧੀਏ ਰਾਣੀਏ ਤੇਰਾ ਪਤੀ

    • @balvirkaurkaur3878
      @balvirkaurkaur3878 3 ปีที่แล้ว +2

      ਬਿਲਕੁਲ ਸਹੀ ਲਿਖਿਆ ਐ ਜੀ 😭😭😭😭🙏🙏🙏🙏

  • @sakinderboparai3046
    @sakinderboparai3046 3 ปีที่แล้ว +76

    ਵਾਹਿਗੁਰੂ ਤੇਰੀਅਾਂ ਤੂੰ ਹੀ ਜਾਣੇ । ਧੰਨ ਹੈ ੲਿਹ ਬੇਟੀ ਜੀਹਨੇ ੲਿੰਨੀ ਮਿਹਨਤ ਕੀਤੀ ਲੱਭਣ ਦੀ । ਤੇਰੇ ਵਰਗੀਅਾਂ ਧੀਅਾਂ ਘਰ ਘਰ ਹੋਣ ।

    • @jindersingh7365
      @jindersingh7365 3 ปีที่แล้ว +1

      Nyc

    • @parwantsinghsekhon2059
      @parwantsinghsekhon2059 3 ปีที่แล้ว +2

      ਭੈਣੇ ਸ਼ਬਦ ਹੀ ਨਹੀਂ ਜਿਸ ਨਾਲ ਤੇਰਾ ਧੰਨਵਾਦ ਪਰਮਾਤਮਾ ਭੈਣੇ ਤੈਨੂੰ ਕਿਸੇ ਦਾ ਘਾਟਾ ਨੀ ਰਹਿਣਾ

    • @SandeepKumar-xv2xw
      @SandeepKumar-xv2xw 3 ปีที่แล้ว

      Hi

    • @arshbrar379
      @arshbrar379 3 ปีที่แล้ว

      @@parwantsinghsekhon2059 waheguru ji mere Karen

  • @kultaraulakh4423
    @kultaraulakh4423 3 ปีที่แล้ว +93

    ਸੇਰਣੀ ਧੀ ਹੈ ਮਾਪਿਆਂ ਦੀ ਤੂੰ ਭੈਣ ਜੀ ਤੇ ਧੰਨ ਹੈ ਤੇਰਾ ਸੋਹਰਾ ਪਰਿਵਾਰ ਤੇ ਤੁਹਾਡਾ ਪਤੀ ਜਿੰਨਾਂ ਨੇ ਤੇਰਾ ਸਾਥ ਦਿੱਤਾ ਤੇ ਤੂੰ ਇਹਨੀ ਮਿਹਨਤ ਕਰਕੇ ਇਹਨਾਂ ਨੂੰ ਲੱਭਿਆ

  • @vijayrattan5621
    @vijayrattan5621 3 ปีที่แล้ว +40

    ਮੇਰੇ ਰੱਬਾ ਧੀ ਨੂੰ ਜਨਮ ਦੇ ਨਾਲ ਹਿੰਮਤ ਤੇ ਗਿਆਨ ਤੇ ਅਪਣੇ ਹੱਕ ਵਿੱਚ ਫ਼ੈਸਲੇ ਕਰਣ ਦਾ ਬੱਲ ਬੱਖਸ਼ ਤਾਂ ਕੀ ਹੋਰ ਧੀਆਂ ਬੇਬੇ ਜਿੱਤੇ ਵਾਂਗ ਨਾ ਦੇਸ਼ ਨਿਕਲ਼ਾਂ ਝੱਲਣ
    ਬੁਹਤ ਬੁਹਤ ਹਿੰਮਤ ਤੇ ਇਰਾਦੇ ਮਜ਼ਬੂਤ ਨੇ ਉਸ ਭੈਣ ਦੇ ਜਿਸ ਨੇ ਬੇਬੇ ਜਿੱਤੋ ਦੀ ਭਾਲ ਕਰਕੇ ਲੱਭ ਲਿਆ ਵਾਹਿਗੁਰੂ ਆਪ ਨੂੰ ਹੋਰ ਬੱਲ ਬੱਖਸ਼ੇ

  • @mandeepmehrok8617
    @mandeepmehrok8617 3 ปีที่แล้ว +23

    ਮੈਂ ਵੀ ਇਸ ਜੀਤੋ ਬੇਬੇ ਦੀ।ਜਿੰਦਗੀ ਬਾਰੇ ਸੁਣਕੇ ।ਬਹੁਤ ਹੀ ।ਰੋਈ ਵਾਹਿਗੁਰੂ ।ਭਲਾ ਕਰੇ।ਜੀ😭😭😭😭😭

  • @AMRITSINGH-in7yx
    @AMRITSINGH-in7yx 3 ปีที่แล้ว +12

    ਧੰਨ ਏ ਭੈਣੇ ਤੂੰ ਤੇ ਧੰਨ ਏ ਤੇਰੇਹੋਸਲੇ,ਤੈਨੂੰ ਤੇ ਤੇਰੇ ਪਤੀ ਨੂੰ ਦਿਲੋਂ ਸਲੂਟ,ਜਿੰਨੇ ਨੇ ਆਪਣੀ ਦਾਦੀ ਜੀ ਦੀ ਭੈਣ ਨੂੰ ਲੱਭਿਆ

  • @JaswinderSingh-xj5rz
    @JaswinderSingh-xj5rz 3 ปีที่แล้ว +40

    ਮੁਰਦਾ ਚਿਤਾਵਾਂ ਜਲਦੀਆਂ ਤਾਂ ਸਭ ਨੇ ਵੇਖੀਆਂ ਨੇ। ਪਰ ਮੈਂ ਤਾਂ ਜਿਉਂਦੀਆਂ ਲਾਸ਼ਾ ਵੀ ਬਹੁਤ ਜਲਦੀਆਂ ਵੇਖੀਆਂ ਹਨ। ਲੱਖ ਲਾਹਨਤਾ ਇਹੋ ਜਿਹੀਆਂ ਸੋਚਾਂ ਅਤੈ ਸਮਾਜ ਤੇ

  • @amrjeetsingh1328
    @amrjeetsingh1328 3 ปีที่แล้ว +18

    ਰਬ ਦਾ ਸ਼ੁਕਰ ਹੈ ਬੇਕਦਰੀ ਬੇਬੇ ਦੀ ਕਦਰਾਂ- ਪਾਈ ਇਸ ਭੈਣ ਜੀ ਨੇ

  • @nirpalmander8514
    @nirpalmander8514 3 ปีที่แล้ว +119

    ਗੁਰਵੀਰ ਭੈਣ ਆਪ ਨੇ ਐਨੀ ਮਿਹਨਤ ਕਰਕੇ ਲੱਭਿਆ ਮਾਤਾ ਜੀ ਨੂੰ, ਸਲੂਟ ਭੈਣ ਆਪ ਨੂੰ, ਦਿਲ ਨੂੰ ਹਲਾਉਣ ਵਾਲੀ ਹੱਡਬੀਤੀ ਰੌਣਾ ਆ ਗਿਆ ਪੂਰੀ ਹੱਡਬੀਤੀ ਸੁਣਕੇ

    • @navdeepkaur5161
      @navdeepkaur5161 3 ปีที่แล้ว +2

      Aaaa

    • @hardevkaur5316
      @hardevkaur5316 3 ปีที่แล้ว

      Kidda milli dasso

    • @harpreetkaurkaur9802
      @harpreetkaurkaur9802 3 ปีที่แล้ว

      God blessed 💕🙏🙏🙏🙏🙏💞

    • @swaransingh7492
      @swaransingh7492 3 ปีที่แล้ว

      @@navdeepkaur5161 ੧੧੧

    • @colbyneil7376
      @colbyneil7376 3 ปีที่แล้ว

      i know im asking the wrong place but does someone know a way to get back into an Instagram account?
      I was dumb forgot my password. I love any help you can offer me.

  • @harpreetpandher6943
    @harpreetpandher6943 3 ปีที่แล้ว +42

    ਭੈਣ ਤੇਰੇ ਵਰਗੀਆਂ ਭੈਣਾਂ ਰੱਬ ਸਭ ਨੂੰ ਦੇਵੇ ।
    ਭੈਣ ਤੇਰੇ ਜਜਬੇ ਨੂੰ ਸਲੂਟ ਹੈ, ਰੱਬ ਆਪ ਨੂੰ ਬਹੁਤ- 2 ਖੁਸ਼ੀਆਂ ਦੇਵੇ ।

  • @JaswinderSingh-mo9cu
    @JaswinderSingh-mo9cu 3 ปีที่แล้ว +129

    ਰੋਣਾ ਆ ਗਿਆ ਵੀਡੀਓ ਦੇਖ ਕੇ ਸਲੂਟ ਏ ਭੈਣ ਜੀ ਨੂੰ ਕੀਨਾ ਇਸ ਬਜੁਰਗ ਮਾਤਾ ਨੂੰ ਲਭ ਲਿਆ ਚੜ੍ਹਦੀ ਕਲਾ ਵਿਚ ਰੱਖੇ ਜੀਤੋ ਬੇਬੇ ਨੂੰ

  • @NarinderKaur-zq6zx
    @NarinderKaur-zq6zx 3 ปีที่แล้ว +7

    ਵਾਹਿਗੁਰੂ ਜੀ ਅਜਿਹੀ ਧੀ ਸਭ ਨੂੰ ਦੇਣਾ ਜੀ ਤਾਕਿ ਹੋਰ ਕੋਈ ਵੀ ਮਾ ਨਾ ਰੁਲੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾਂ ਬਖਸ਼ੇ 🙏🏼🙏🏼

  • @sahilpreetsingh2617
    @sahilpreetsingh2617 3 ปีที่แล้ว +125

    ਤੇਰੇ ਵਰਗੀਆਂ ਧੀਆਂ ਰੱਬ ਸਾਰਿਆਂ ਨੂੰ ਦੇਵੇ ਅੱਜ ਕੱਲ ਦੇ ਬੱਚੇ ਆਪਣੇ ਮਾਂ ਬਾਪ ਨੂੰ ਨੀ ਪੁੱਛਦੇ ਤੂੰ ਤਾਂ ਭੈਣੇ ਤੂੰ ਰੱਬ ਦੇ ਰੂਪ ਵਿੱਚ ਆਈ ਏ

  • @HardeepSingh-sn3ue
    @HardeepSingh-sn3ue 3 ปีที่แล้ว +208

    ਵਾਹ ਸ਼ੇਰਨੀ ਭੈਣੇ , ਤੇਰੇ ਜਿਹੀਆਂ ਧੀਆਂ ਤੇ ਮਾਣ ਹੈ , ਖ਼ਾਨਦਾਨੀ ਧੀ ਹੈ ਤੂ , ਇਹ ਤੁਹਾਡੀ ਵੀਡੀਓ ਦੇਖ ਕੇ ਰੋਣਾ ਆ ਗਿਆ , ਮਾਤਾ ਜੀ ਦੀ Help ਕਰੋ Please ਜਿੰਨੀ ਵੀ ਹੋ ਸਕੇ ,,
    ਵਾਹਿਗੁਰੂ ਵਾਹਿਗੁਰੂ

    • @harneetgill2614
      @harneetgill2614 3 ปีที่แล้ว +2

      FL no n fab uivbvuov

    • @harneetgill2614
      @harneetgill2614 3 ปีที่แล้ว +3

      Orglugl th y tol
      Oh myuyo

    • @harneetgill2614
      @harneetgill2614 3 ปีที่แล้ว +2

      Orglugl th y tol
      Oh myuyo

    • @bholabhari4094
      @bholabhari4094 3 ปีที่แล้ว +2

      Q1

    • @shingarasingh7884
      @shingarasingh7884 3 ปีที่แล้ว +4

      @@bholabhari4094 ਧੰਨ ਤੂ ਧੀਏ ਧੰਨ ਤੇਰਾ ਪਤੀ ਇਹ ਮਰਦ ਪਰਧਾਨ ਸਮਾਜ ਕਰਕੇ ਇਸ ਮਾਤਾ ਨੂੰ ਜਿੰਦਗੀ ਵਿੱਚ ਦੁੱਖ ਝੱਲਣੇ ਪਏ ਸੋ ਸਾਨੂੰ ਹਰ ਇੱਕ ਦੀ ਗੱਲ ਸੂਨਣੀ ਚਾਹੀਦਾ ਹੈ

  • @hardeepsingh4113
    @hardeepsingh4113 3 ปีที่แล้ว +2

    ਮੇਰੀ ਇਸ ਭੈਣ ਜੀ ਸੁਲਾਮ ਜਿੰਨਾ ਨੇ ਇੰਨੀ ਮੇਹਨਤ ਕੀਤੀ ਤੇ ਉਸ ਕੀਤੀ ਹੋਈ ਮੇਹਨਤ ਨੂੰ ਰੱਬ ਨੇ ਬੂਰ ਲਾਇਆ ਮੇਰੀਏ ਭੈਣੇ ਪ੍ਰਮਾਤਮਾ ਤੇਰੀ ਲੰਬੀ ਉਮਰ ਕਰੇ ।

  • @lavi9136
    @lavi9136 3 ปีที่แล้ว +6

    ਜਿਓਂਦੀ ਰਹੇ ਭੈਣ ਮੇਰੀਏ ਬੇਬੇ ਨੇ ਜਿੰਦਗੀ ਵਿੱਚ ਬਹੁਤ ਖਿਆਈਆ ਕੱਟੀਆਂ ਨੇ ਸੱਚੀ ਰੂਹ ਤੜਫ ਉਠੀ 🙏🙏🤲🤲😢😢😥😥

  • @HimmatSingh-pe2wr
    @HimmatSingh-pe2wr 3 ปีที่แล้ว +11

    ਗੁਰਵੀਰ ਕੌਰ ਬੇਟੀ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੇ ਜੀਤੋ ਮਾਂ ਨੂੰ ਤੇ ਉਹਦੇ ਬੱਚਿਆਂ ਨੂੰ ਵਾਹਿਗੁਰੂ ਜਲਦੀ ਤੰਦਰੁਸਤ ਕਰੇ

    • @sarbjitkaur727
      @sarbjitkaur727 3 ปีที่แล้ว

      ਗੁਰਵੀਰ ਭੈਣ ਬਾਬਾ ਜੀ ਤੁਹਾਨੂੰ ਖੁਸ਼ ਰਖਣ

  • @balvirkaurkaur3878
    @balvirkaurkaur3878 3 ปีที่แล้ว +50

    ਬਿਲਕੁਲ ਸਹੀ ਕਿਹਾ ਐ ਧੀ ਨੇ ਅਸੀਂ ਵੀ ਆਪਣੇ ਮਾਪਿਆਂ ਤੋਂ ਗੱਲ ਪੁੱਛਣ ਤੋਂ ਡਰਦੇ ਹੁੰਦੇ ਸੀ ਮਾਪਿਆਂ ਦਾ ਡਰ ਹੀ ਇੰਨਾ ਹੁੰਦਾ ਸੀ ਮੇਰੇ ਵੱਲੋਂ ਧੀ ਨੂੰ ਸਲਾਮ ਏ 😭😭😭😭🙏🙏🙏🙏

  • @jindersingh7365
    @jindersingh7365 3 ปีที่แล้ว +41

    ਐਵੇਂ ਦੀ ਧੀਅ ਰੱਬ ਹਰੇਕ ਨੂੰ ਦੇਵੇ god bless sis live aa long the life baba ji

    • @balwantsingh4017
      @balwantsingh4017 3 ปีที่แล้ว

      ਭੈਣ ਜੀ ਵਾਹਿਗੁਰੂ ਚੜ੍ਹਦੀ ਬਖ਼ਸਣ

  • @suchasinghdeswal512
    @suchasinghdeswal512 3 ปีที่แล้ว +3

    दुख भरी कहानियां तो बहुत सुनी लेकिन
    ये सुन कर तो ह्रदय फट गया बहुत दुःख हुआ
    बहन जी आपने इनको ढूंढ निकाला आपने बहुत बड़ा भलाई काम किया है

  • @karamjitdhaliwal7353
    @karamjitdhaliwal7353 3 ปีที่แล้ว +6

    ਭੈਣੇ ਤੇਰੀ ਹਿੰਮਤ ਨੂੰ ਦਿਲੋਂ ਸਲੂਟ ਆ।
    ਤੇਰਾ ਦਰਦ ਫੀਲ ਕਰ ਰਹੇ ਹਾਂ, ਲੇਕਿਨ ਕਹਿਣਾ ਨੂੰ ਲਫਜ ਕੁਝ ਨਹੀਂ ਹੈ। ਪਰਮਾਤਮਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ

  • @ajaibsingh3283
    @ajaibsingh3283 3 ปีที่แล้ว +52

    ਬਹੁਤ ਵਧੀਆ ਭੈਣ ਆਪ ਜੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਬੀਬੀ ਦਾ ਦੁੱਖ ਦਰਦ ਭਰੀ ਕਹਾਣੀ ਸੁਣ ਕੇ ਰੋਣਾ ਬੰਦ ਨਹੀਂ ਹੋ ਸਕਿਆ

    • @sarbjitkaur727
      @sarbjitkaur727 3 ปีที่แล้ว +1

      ਭੈਣੇ ਰਬ ਤੁਹਾਨੂੰ ਕਸ਼ਮੀਰ ਰੱਖੇ

    • @jagdeepwarring405
      @jagdeepwarring405 2 ปีที่แล้ว

      @@sarbjitkaur727 to ji

  • @gurmailsinghgill5892
    @gurmailsinghgill5892 2 ปีที่แล้ว +3

    ਵਾਹਿਗੁਰੂ।ਜੀਸੁਕਰੀਆ ਲਭਣ।ਵਾਲੀ।।ਬੀਬੀ।ਦਾ।ਧੰਨਵਾਦ।ਗੁਰੂ।ਜੀ।ਕਿਰਪਾ।ਕਰਨ

  • @gurvirkaurbrar
    @gurvirkaurbrar 3 ปีที่แล้ว +35

    ਆਜ਼ਾਦ ਟੀ ਵੀ ਤੇ ਜੈਸਮੀਨ ਮੀਨੂ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਸਦਕਾ ਮੈਂ ਬੀਬੀ ਜੀਤੋ ਦੀ ਇਸ ਕਹਾਣੀ ਨੂੰ ਸਮਾਜ ਦੇ ਮੂਹਰੇ ਰੂਬਰੂ ਕਰ ਸਕੀ।ਸਾਡੇ ਆਸ ਪਾਸ ਲੱਖਾਂ ਹੀ ਜੀਤੋ ਬੇਬੇ ਵਰਗੀਆਂ ਧੀਆਂ ਨੇ ਕਦੇ ਅੱਖ ਫੇਰ ਕੇ ਨਾ ਲੰਘਿਓਂ ਕੋਲ ਦੀ...ਤੁਹਾਡੇ ਸਭ ਦੀਆਂ ਦੁਆਵਾਂ ਲਈ ਮੈਂ ਹਮੇਸ਼ਾ ਰਿਣੀ ਰਹਾਂਗੀ।

    • @sabisingh4377
      @sabisingh4377 3 ปีที่แล้ว +1

      Proud of u my Big sister

    • @sarbjitsingh7122
      @sarbjitsingh7122 3 ปีที่แล้ว +1

      Bahut dhanyavaad sis

    • @parampalkaur4601
      @parampalkaur4601 3 ปีที่แล้ว +2

      Maan aa sanu thode upr meri sister😔🙏🙏proud of you my sister 🙏eh video vekhde time akha cho hanju ni rukk rahe cc🙏🙏🙏😔😔😭😭😭

    • @sukhwindersingh425
      @sukhwindersingh425 3 ปีที่แล้ว

      J

    • @riverocean4380
      @riverocean4380 3 ปีที่แล้ว

      ਤੁਹਾਡੀ ਸਟੋਰੀ ਬਹੁਤ emotional ਤੇ good ਹੈ - ਪਰ editing ਬਹੁਤ low quality

  • @KuldeepSingh-uc1jb
    @KuldeepSingh-uc1jb 3 ปีที่แล้ว +30

    ਭੈਣੈ ਤੁਸੀਂ ਬਹੁਤ ਹੀ ਨੇਕ ਇਨਸਾਨ ਹੋ ਤਹਾਨੂੰ ਰੱਬ ਹਮੇਸ਼ਾ ਖੁਸ਼ ਰੱਖਣ ਤੁਸੀਂ ਬਹੁਤ ਨੇਕੀ ਦਾ ਕੰਮ ਕੀਤਾ

  • @karamjitdhaliwal7353
    @karamjitdhaliwal7353 3 ปีที่แล้ว +8

    ਦੇ ਦਿਉ ਸੁਨੇਹਾ ਮੇਰੇ ਰਾਜੇ ਬਾਬਲ ਨੂੰ, ਤੇਰੀ ਜੀਤੋ ਦਰਦ ਅੱਗ ਦੀਆਂ ਭੱਠੀਆਂ ਝੋਕ ਰਹੀ।
    ਮਾਤਾ ਕੌਲਾਂ ਜੀ ਦੀ ਹੱਡਬੀਤੀ ਤੇ ,ਇਸ ਮਾਤਾ ਜੀਤੋ ਜੀ ਦੀ ਹੱਡਬੀਤੀ ਬਹੁਤ ਮਿਲਦੀ ਜੁਲਦੀ ਹੈ।

  • @harbant578
    @harbant578 ปีที่แล้ว +1

    ਬਹੁਤ ਹੀ ਜਿਆਦਾ ਦੁਖ ਸਹਾਰੇ ਹਨ ਬੇਬੇ ਜੀਤੋ ਨੇ ।ਵਾਹਿਗੁਰੂ ਹੁਣ ਹੀ ਬੇਬੇ ਜੀ ਤੇ ਮਿਹਰ ਦੀ ਨਜ਼ਰ ਰੱਖਣ ।

  • @sunnysundeep2729
    @sunnysundeep2729 3 ปีที่แล้ว +2

    ਬਹੁਤ ਵਧੀਆ ਭੈਣ ਮੇਰੀਏ ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੰਮੀ ਉਮਰ ਬਖਸ਼ੇ

  • @manjeetkaur-jw8xt
    @manjeetkaur-jw8xt 3 ปีที่แล้ว +20

    ਵਹਿਗੁਰੂ ਜੀ ਮੇਹਰ ਕਰਨ ਇਸ ਪਰਿਵਾਰ ਤੇ ਅੱਖਾਂ ਚੋ ਹੰਝੂ ਆ ਗਏ ਸੁਣਦੇ ਹੋਏ ਜੇ ਕਿਸੇ ਦੀ ਵੀ ਧੀ ਸਹੁਰੇ ਘਰ ਦੁਖੀ ਏ ਤਾਂ ਮਾ ਬਾਪ ਨੂੰ ਉਸ ਦੀ ਸੁਣਨੀ ਚਾਹੀਦੀ ਏ ਤਾ ਕਿ ਕੋਈ ਹੋਰ ਤੇਜੋ ਬੀਬੀ ਨਾ ਬਣੇ

    • @satvinderkaur8869
      @satvinderkaur8869 3 ปีที่แล้ว

      Waheguru ji sab khusiya deve tuhanu 🙏🙏🙏🙏

    • @HardeepKaur-zz4jk
      @HardeepKaur-zz4jk 3 ปีที่แล้ว

      Meri Ma b mainu kde nhi rakhdi peke

  • @jagatkamboj9975
    @jagatkamboj9975 3 ปีที่แล้ว +11

    Jeeto bibi zindaba love u💚
    नारी शक्ति जिंदाबाद 🙏🙏

  • @jaismeenkrpb0263
    @jaismeenkrpb0263 3 ปีที่แล้ว +10

    ਤੇਰੇ ਵਰਗੀ
    ਬੇਟੀ ਸਬ ਰਬ ਸਾਰਿਆਂ ਨੂੰ ਦੇਵੇ

  • @bhagwansidhu7826
    @bhagwansidhu7826 3 ปีที่แล้ว +11

    ਬਹੁਤ ਵਧੀਆ ਕੋਸਿਸ਼ ਕੀਤੀ ਐ ਭੈਣ ਤੁਸੀੱ ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰੱਖੇ

  • @walujagdev537
    @walujagdev537 3 ปีที่แล้ว +16

    ਭੈਣ ਜੀ ਸਲਾਮ ਐ ਤੁਹਾਡੀ ਸੋਚ ਨੂੰ, ਵਾਹਿਗੁਰੂ ਹਰੇਕ ਘਰ ਤੁਹਾਡੇ ਵਰਗੀ ਧੀ ਦੇਵੇ

  • @easymath6089
    @easymath6089 3 ปีที่แล้ว +18

    ਸਲੂਟ ਭੈਣਜੀ । ਧੰਨ ਤੇਰੀ ਮੇਹਨਤ
    ਮਾਤਾ ਨੂੰ ਲੱਭਣ ਵਿੱਚ ਰੰਗ ਲਿਆਈ ।

  • @ranafaiz1237
    @ranafaiz1237 3 ปีที่แล้ว +2

    Very sad story jeeto Bebe De dukh sunke dil cho khon de hanjo nikle ne 😥😥😥😥😓😓😓😓 love bebe ji ALLAH pak mata ji slamat rakhe love and respect from Lahore Pakistan

  • @balbirsinghusajapmansadasa1168
    @balbirsinghusajapmansadasa1168 3 ปีที่แล้ว +5

    ਰਵਾਤਾ ਕਹਾਣੀ ਨੇ।ਵਾਹਿਗੁਰੂ ਮੇਹਰ ਕਰੇ।ਕਦੇ ਆਪਣੇ ਜੀਵਨ ਸਾਥੀ ਨੂੰ ਤੰਗ ਨਹੀਂ ਕਰਨਾ ਚਾਹੀਦਾ।

  • @giansingh9475
    @giansingh9475 3 ปีที่แล้ว +19

    ਟਾਈਮ ਕਿਸੇ ਦਾ ਨਹੀਂ ਹੁੰਦਾ ਇਹ ਆਪਣੀ ਚਾਲ ਚੱਲਦਾ ਰਹਿੰਦਾ ਹੈ ,ਵਾਹਿਗੁਰੂ ਮੇਹਰ ਕਰੇ

  • @krishnakumari7287
    @krishnakumari7287 3 ปีที่แล้ว +23

    ਬੇਟੀ ਹੀ ਮਾਪਿਆਂ ਨੂੰ ਯਾਦ ਕਰਦਿਆਂ ਹਨ🙏🙏🙏🙏

    • @GurnamSingh-wk5fe
      @GurnamSingh-wk5fe 3 ปีที่แล้ว

      ਇਸ ਗੱਲ ਨਾਲ ਮੈ ਸਹਿਮਤ ਨਹੀਂ ਹਾਂ। ਬਾਕੀ ਆਪਣੀ ਸੋਚ ਹੈ।

  • @bellaranga1003
    @bellaranga1003 2 ปีที่แล้ว +1

    Wow! incredible truth.
    May the Lord fill your granny's
    heart with all happiness, she needs.

  • @simransharma7146
    @simransharma7146 3 ปีที่แล้ว +4

    😭😭😭.... 😭😭😭 ਭੈਣੇ ਸੁਖੀ ਰਹਿ ਤੁਸੀਂ ਬਹੁਤ ਹੀ ਵਧੀਆ ਕੀਤਾ ਜੀਤੋ ਬੀਬੀ ਨੂੰ ਲੱਭ ਕੇ 🙏🙏

  • @varindersingh9938
    @varindersingh9938 2 ปีที่แล้ว +3

    Dhan e bebe jeeto Dard bohat saheya bebe ji ne ik salute meri bebe lai sister Da v thanksss e ji Jo sewa noo nibhaa rahe Ho thanks ji

  • @puranchandyamlaofficial3314
    @puranchandyamlaofficial3314 3 ปีที่แล้ว +2

    ਉਹੋ ਬਹੁਤ ਦੁੱਖ ਲਗਾ ਸੁਣਕੇ ਵਾਹਿਗੁਰੂ ਤੇਰੀਆਂ ਤੁੰ ਜਾਣੇ ਮਾਲਕਾ

  • @sukhjeetgill2346
    @sukhjeetgill2346 2 ปีที่แล้ว +3

    Jiyondi basdi rah gurvir ji 🙏
    Salute h 👏
    Story sun k aakhan bhar aayia....

  • @ravinderpalsingh7836
    @ravinderpalsingh7836 3 ปีที่แล้ว +71

    ,ਇਹ ਹਿਮਤ ਕੋਈ ਕੋਈ ਹੀ ਕਰ ਸਕਦਾ ਬੇਬੇ ਨੇ ਪ੍ਰਨ ਪੂਰਾ ਕੀਤਾ ਪੇਕੇ ਪੈਰ ਨੀ ਪਾਇਆ

    • @kulwantkaur5638
      @kulwantkaur5638 3 ปีที่แล้ว

      Waheguru ji

    • @dharmpalsinghpanaich1469
      @dharmpalsinghpanaich1469 3 ปีที่แล้ว +1

      @@kulwantkaur5638 ਤੈਨੂੰ ਬੇਟਾ ਇਹਨਾਂ ਭਗਤਾ ਦਾ ਪੁੰਨ ਹੀ ਤਾਰ ਜਾਵੇਗਾ ਜਿਵੇ ਭਾਲਿਆਂ ਉਝ ਇਲਾਜ ਵੀ ਕਰਾਉ ਤੇ ਵਹਿਗੁਰੂ ਭਲੀ ਕਰੇਗਾ।

    • @nobalpreetsingh9321
      @nobalpreetsingh9321 3 ปีที่แล้ว

      Ğ3 know
      Č0

    • @dontknowwhy3829
      @dontknowwhy3829 3 ปีที่แล้ว

      @@dharmpalsinghpanaich1469 bebe di death hogi, so sad

    • @sarjeenkumar2277
      @sarjeenkumar2277 3 ปีที่แล้ว

      @@dontknowwhy3829 death ho gayi ?

  • @gurpreetsinghshimlapuri8470
    @gurpreetsinghshimlapuri8470 3 ปีที่แล้ว +6

    ਮਾਣਯੋਗ ਗੁਰਬੀਰ ਕੌਰ ਭੈਣ ਅਤੇ ਉਸ ਦੇ ਪਤੀ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਮਾਤਾ ਬੇਬੇ ਜੀਤੋ ਜੀ ਨੂੰ ਲੱਭਿਆ,
    ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜੀ।
    ਆਜ਼ਾਦ ਚੈਨਲ ਵਾਲ਼ਿਆਂ ਦਾ ਬਹੁਤ ਬਹੁਤ ਧੰਨਵਾਦ ਜੀ

  • @kantarani6273
    @kantarani6273 3 ปีที่แล้ว +28

    ਤੁਹਾਡਾ ਸਾਰਾ ਦੁੱਖ ਮੈਨੂੰ ਬਿਲਕੁਲ ਮੇਰੀ ਜਿੰਦਗੀ ਵਰਗਾ ਲੱਗਿਆ,ਮੈਂ ਢਿੱਡ ਤੋਂ ਰੋਈ ਮੇਰੇ ਹੰਝੂ ਇੱਕ ਪਲ ਲਈ ਵੀ ਨਹੀਂ ਸੁੱਕੇ।

    • @MrKhaira9
      @MrKhaira9 3 ปีที่แล้ว +2

      ਰੱਬ ਮੇਹਰ ਕਰੇ ਤੇਰੇ ਤੇ ਭੈਣੇ

    • @riturani5497
      @riturani5497 2 ปีที่แล้ว +2

      Rab tere te mehr kre

  • @kantarani6273
    @kantarani6273 3 ปีที่แล้ว +3

    ਸੋਹਰੇ ਵੀ ਉਨ੍ਹਾਂ ਕੁੜੀਆਂ ਨੂੰ ਜ਼ਿਆਦਾ ਤੰਗ ਕਰਦੇ ਹਨ ਜਿਨ੍ਹਾਂ ਦੇ ਪੇਕੇ ਚੰਗੇ ਨਹੀਂ ਹੁੰਦੇ, ਬਹੁਤ ਪੇਕੇ ਘਰਾਂ ਵਿੱਚ ਕੁੜੀਆਂ ਦੀ ਕੋਈ ਕਦਰ ਅਤੇ ਪੁੱਛ ਪ੍ਰਤੀਤ ਨਹੀਂ ਹੁੰਦੀ,ਜੋਂ ਸਹੁਰਿਆਂ ਨਾਲੋਂ ਵੀ ਭੈੜੇ ਹੁੰਦੇ ਹਨ,ਮੇਰੇ ਨਾਲ ਵੀ ਏਸੇ ਤਰ੍ਹਾਂ ਹੈ,ਪਰ ਮੈਂ ਨੌਕਰੀ ਕਰਦੀ ਨਾਲ਼ ਨਾਲ਼ ਸਿਲਾਈ ਦਾ ਕੰਮ ਕਰਦੀ ਸੀ ਹੋਰ ਵੀ ਜੋਂ ਮੇਹਨਤ ਮਿਲਦੀ ਕਰਦੀ ਸੀ, ਕਦੇ ਕਿਸੇ ਕਿਸਮ ਦੀ ਪੇਕਿਆਂ ਸਹੁਰਿਆਂ ਤੋਂ ਕੋਈ ਆਸ ਹੀ ਨਹੀਂ ਰੱਖੀ ਸੀ, ਅੱਜ ਤੱਕ ਇੱਕਲੀ ਟਾਈਮ ਪਾਸ ਕਰ ਰਹੀ ਹਾਂ।

  • @mohinderbhumbla1334
    @mohinderbhumbla1334 3 ปีที่แล้ว +29

    So sad story. I couldn't stop my tears.sada samaaj iss lai jumebar hai.

  • @taj9419
    @taj9419 3 ปีที่แล้ว +24

    Proud of u didi 🙏 koi ni krda ana jina tusi kita mai eh story kise link de thru read kiti c aj you tube te dekh k rona nikl gya waheguru mehar kre thode te🙏

  • @anumehra8546
    @anumehra8546 3 ปีที่แล้ว +85

    ਆਹੀ ਸੱਚਾਈ ਏ ਜੀ ਪੁੱਤ ਕੱਢ ਲਿਆਵੇ ਤਾਂ ਸ਼ਾਨ ਐ ਉਸ ਨੂੰ ਸਭ ਮਾਫ ,,ਧੀ ਨਿਕਲਜੇ ਕਿਸੇ ਕਾਰਨ ਤਾਂ ਉਸ ਨੂੰ ਦੇਸ਼ ਨਿਕਾਲਾ %&#%&ਖੋਖਲੀ ਦੋਗਲੀ ਦੁਨੀਆਂ ਇਹ

    • @mittideshpunjabdi8823
      @mittideshpunjabdi8823 3 ปีที่แล้ว +4

      BILKUL THIK KEHA TUSI JI.EH SADA SAMAAJ HAI HI BAHUT BURA IS GAL TOU.BHUPINDER KUMAR SHARMA LUDHIANA

    • @anumehra8546
      @anumehra8546 3 ปีที่แล้ว +2

      @@mittideshpunjabdi8823 hnji thx g apdi thinking layi

    • @ballumahi4935
      @ballumahi4935 3 ปีที่แล้ว +2

      @@mittideshpunjabdi8823 प्रणाम प्रभु जी

    • @mittideshpunjabdi8823
      @mittideshpunjabdi8823 3 ปีที่แล้ว +1

      @@ballumahi4935 JAI HO PARBU.HASDYE BASDYE RAHO

    • @rakkarsaab1640
      @rakkarsaab1640 3 ปีที่แล้ว +1

      Right

  • @tarsemraj8856
    @tarsemraj8856 3 ปีที่แล้ว +2

    ਭੈਣੇ ਤੇਰੇ ਤੇ ਰੱਬ ਮੇਹਰ ਕਰੇ ਏਹੀ ਅਸਲੀ ਇਨਸਾਨੀਅਤ ਹੈ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @krishanjassal4082
    @krishanjassal4082 3 ปีที่แล้ว +15

    ਅੱਜ ਵੀ ਇਨਸਾਨੀਅਤ ਜਿਉਂਦੀ ਹੈ Gurveer ji God bless you and your family

  • @beantsingh5603
    @beantsingh5603 3 ปีที่แล้ว +15

    ਏ ਦੇਖ ਕਿ ਸੁਣ ਕਿ ਸਾਇਦ ਕਿਸਮਤ ਨੂੰ ਈ ਜਾਦ ਕੀਤਾ ਜਾਦ ਕੀਤਾ ਜਾ ਸਕਦਾ ਕਿਸਮਤ ਜੀਤੋ ਬੇਬੇ ਦੇ ਬਿਲਕੁਲ ਉਲਟ ਰਹੀ ਬਾਕੀ ਭੈਣ ਦੀਆਂ ਗੱਲਾ ਸੁਣਨ ਕਿ ਰੋਣਾ ਆ ਗਿਆ ਪੂਰੀ ਜਿੰਦਗੀ ਆਪਣੇ ਬੋਲਾ ਞਿੰਚ ਬਿਆਨ ਕਰ ਦਿੱਤੀ ਤੈਨੂੰ ਸਲੂਟ ਏ ਭੈਣੇ ਅੱਜ ਕੱਲ ਲੌਕੀ ਆਪਣੇ ਸਕੇ ਮਾ ਬਾਪ ਨੂੰ ਨਹੀ ਪੂਸਦੇ ਤੈ ਊਹ ਕਰ ਞਿਖਾਈਆ ਜੋ ਹਰ ਇਕ ਇਨਸਾਨ ਸੋਚਣ ਲਈ ਮਜਬੂਰ ਕਰ ਦਿਤਾ ਕਿ ਇਨਸਾਨੀਅਤ ਹਜੇ ਜਉਦੀ ਏ ਬਾਕੀ ਭੈਣ ਮੇਰੀਏ ਜੀਤੋ ਬੇਬੇ ਨੇ ਜੋ ਦੂਖ ਆਪਣੀ ਲਾਈਫ ਞਿੰਚ ਹਡਾਈਆ ਏ ਪਰਮਤਮਾ ਏਸ ਬੇਬੇ ਨੂੰ ਅਗਲੇ ਜਨਮ ਞਿਚ ਸੂਖ ਜਰੂਰ ਦੇਞੇਗਾ ਪਰਮਤਮਾ ਭਲੀ ਕਰੇ

  • @sukhvinderkaur5391
    @sukhvinderkaur5391 3 ปีที่แล้ว +2

    😭😭😭😭😭 ਬਹੁਤ ਦੂਖਾ ਭਰੀ ਕਹਾਣੀ ਹੈ 🙏🙏🙏 ਵਾਹਿਗੁਰੂ ਜੀ

  • @MrKhaira9
    @MrKhaira9 3 ปีที่แล้ว +15

    News wali ਭੈਣ ਨੇ ਵੀ ਬੜੇ ਸਬਰ ਨਾਲ ਇੰਟਰਵਿਊ ਕੀਤੀ ।। Salute 🙏

    • @manjotsingh8759
      @manjotsingh8759 3 ปีที่แล้ว

      Salute aa dii thodi soch nu g waheguru mehar kre

  • @chamkaursingh8022
    @chamkaursingh8022 3 ปีที่แล้ว +9

    ਸ਼ਾਬਾਸ਼ ਭੈਣ ਮੇਰੀਏ
    ਚਰਾਹੇ ਵਾਲੀ ਗਲ ਤਾਂ ਮੇਰੀ ਜਾਣ ਈ ਕਡ ਕੇ ਲੈ ਗਈ

  • @sukhmandhillon6474
    @sukhmandhillon6474 3 ปีที่แล้ว +18

    ਜਿਉਂਦੀ ਰਹਿ ਧੀਏ ਤੇਰੇ ਵਰਗੀਆਂ ਧੀਆਂ ਘਰ ਘਰ ਜੰਮਣ ਵਾਹਿਗੁਰੂ ਮੇਹਰ ਕਰਨ

    • @noyes4830
      @noyes4830 3 ปีที่แล้ว

      Hi

    • @baljitsingh8175
      @baljitsingh8175 3 ปีที่แล้ว

      @@noyes4830 😭😭😭😭😭😭🙏🙏🙏🙏🙏

  • @jorasingh1964
    @jorasingh1964 3 ปีที่แล้ว +4

    🙏ਵਾਹਿਗੁਰੂ ਜੀ ਕ੍ਰਿਪਾ ਰੱਖਿਓ ਜੀ 🙏

  • @gsghuriana
    @gsghuriana 3 ปีที่แล้ว +8

    ਬਹੁਤ ਦੁੱਖ ਹੋੲਿਅਾ ਜੀ ਸੁੱਣ ਕੇ ਵਾਹਿਗੁਰੂ ਜੀ ਮੇਹਰ ਕਰਨ

  • @usersh7kg9hi5j_
    @usersh7kg9hi5j_ 3 ปีที่แล้ว +86

    ਚਾਹੇ ਇਹ ਬੇਬੇ ਦੇ ਹੱਡਬੀਤੀ ਉਸ ਨਾਲ ਬੌਹਤ ਕੁਝ ਹੋਇਆ ਪਰ ਫੇਰ ਇਸ ਤੇ ਇਕ ਫਿਲਮ ਬਣਨੀ ਚਾਹੀਦੀ ਆ ਤਾ ਕਿ ਕਿਸੇ ਨੂੰ ਦੇਖ ਕ ਅਕਲ ਆ ਜੇ ਕਿਸੇ ਹੋਰ ਨਾਲ ਇਹ ਨਾ ਹੋਵੇ

    • @jasan3221
      @jasan3221 3 ปีที่แล้ว +1

      Yes

    • @maudgomery1682
      @maudgomery1682 3 ปีที่แล้ว

      Ihi nuhi hutna hono saria bimari dee jur barujgari bhukh muri a

    • @usersh7kg9hi5j_
      @usersh7kg9hi5j_ 3 ปีที่แล้ว +1

      I cannot understand what u say

  • @kuka6853
    @kuka6853 3 ปีที่แล้ว +55

    ਵਾਹਿਗੁਰੂ ਇਸ ਤਰਾਂ ਦੀ ਕਿਸੇ ਦੀ ਕਿਸਮਤ ਨਾਂ ਹੋਵੇ ਜੋ ਕੁਝ ਮਾਤਾ ਨਾਲ ਹੋਇਆ ਏਦਾਂ ਦੇ ਕੁੱਤੇ ਟੱਬਰ ਚ ਕਿਦਾ ਜਿੰਦਗੀ ਖਰਾਬ ਹੋਈ🌹😱😭

  • @amanpreetsinghgrewalnice5672
    @amanpreetsinghgrewalnice5672 3 ปีที่แล้ว +45

    ਧੰਨ ਹੈ ਭੈਣ ਧੰਨ ਹੈ ਬੇਬੇ

  • @SandeepKaur-zb1zy
    @SandeepKaur-zb1zy 3 ปีที่แล้ว +4

    Great bebe ji; Great didiji Great husband ji; tuhadi insaniat misal di tarif agge Sare shabd chhote lagde hann ;soorme ho Tusi Sare ji; god bless you always

  • @simsim4679
    @simsim4679 3 ปีที่แล้ว +13

    Most of us don't realize how lucky we are...🙏🙏🙏🙏🙏

  • @roopgrewal674
    @roopgrewal674 3 ปีที่แล้ว +127

    ਦੇਸ਼ ਨਿਕਾਲਾ ਧੀ ਦੇ ਹਿੱਸੇ ਹੀ ਆਉਂਦਾ ਹੈ ਕਦੇ ਕਿਸੇ ਨਲਾਇਕ ਪੁੱਤ ਦੇ ਹਿੱਸੇ ਆਇਆ ਹੋਵੇ ਮੈਂ ਕਦੇ ਨਹੀਂ ਦੇਖਿਆ ।

  • @kirpalkaur6398
    @kirpalkaur6398 3 ปีที่แล้ว +32

    ਮੈਡਮ ਵਰੂਨਾ ਚੌਧਰੀ, ਮੰਤਰੀ ਸਮਾਜਿਕ ਸੁਰੱਖਿਆ ਵਿਭਾਗ, ਪੰਜਾਬ ਜੀ ਨੂੰ ਮਿਲੋ।

  • @NavpreetKaur-qt2hh
    @NavpreetKaur-qt2hh 3 ปีที่แล้ว +9

    Salute that lady sachi ...jisne labheya os lady nu vi salute and also his in laws family

  • @R.Chahal
    @R.Chahal 3 ปีที่แล้ว +2

    Rabb tuhadi uumr lmbi kre aunty g jina ne bibi jito nu lbea and oh family nu shrm ani chahidi c jina ne bibi jito nll eh kuj kita kudi di jvaani hi roll diti c shrm krni chahidi c ............

  • @MandeepKaur-sy6cf
    @MandeepKaur-sy6cf 3 ปีที่แล้ว

    ਜੀਤੋ ਬੇਬੇ ਨੂੰ ਸਰਕਾਰ ਵੱਲੋਂ ਸਹਾਇਤਾ ਮਿਲਣੀ ਚਾਹੀਦੀ ਹੈ ਅਤੇ ਗੁਰਵੀਰ ਕੌਰ ਦਾ ਬਹੁਤ ਧੰਨਵਾਦ ਹੈ🙏🙏👍👍 ਜੀ ਸਿਰਫ ਧੀ ਹੀ ਕਿਉ ਬੋਝ ਬਣਦੀ ਹੈ 🙏🙏

  • @HimmatSingh-pe2wr
    @HimmatSingh-pe2wr 3 ปีที่แล้ว +3

    ਬਹੁਤ ਹੀ ਦੁਖ ਹੋਇਆ ਸੁਣ ਵੇਖ ਕੇ ਸਾਰੀ ਇੰਟਰਵਿਊ ਸੁਣ ਸੁਣ ਕੇ ਰੱਖਾਂ ਵਾਰ ਵਾਰ ਭਰ ਆਉਂਦੀਆਂ ਸਨ

  • @amanrai5414
    @amanrai5414 3 ปีที่แล้ว +36

    Jeonde vasde rho Gurveer bhen thode wrgiya dheeya ghar ghar hon.....
    anchor bhen da v bhut bhut dhanwaad jo jeeto bebe di khani nu duniya sahmne le k aye 🙏🙏🙏

  • @jagwantjant120
    @jagwantjant120 3 ปีที่แล้ว +1

    ਬਹੁਤ ਹੀ ਦੱਖਤ ਕਹਾਣੀ ਹੈ ਬੇਬੇ ਦੀ

  • @renucisf7789
    @renucisf7789 3 ปีที่แล้ว +1

    Ye beti bht pyari h.god bless u .itna rona aya iss story dekh k.aaj kal kon bacha apni dadi lye keda h..

  • @hardevsingh8817
    @hardevsingh8817 3 ปีที่แล้ว +5

    mann bhar gya video dekh ke g ek dhee da dard ki hunda ae mapya nu jrror dekhna chahida or gurveer sis nu salam hai g jis ne kini mehnat karke mata g nu labhya

  • @jyotish.kundli-
    @jyotish.kundli- 3 ปีที่แล้ว +27

    Maa ne sidaq kaim rakheya.... Dhan aa bebe...... Zindadili da
    Thamm .. dukh mile dard mile bhukh katti dhokha khada. Par naa bujdili dikhai.. Naa sidaq hareya. Hye bhole nath. Teri duniya rang birangi.. Naa ehe madi naa ehe changi...😞😞😞😞😞😭😭😭😭😭😭😭😭

  • @ajitsondhi6881
    @ajitsondhi6881 3 ปีที่แล้ว +2

    Gurveer beti tanu salute h .Bahut hee touching story h . Hela k rakh dita. Rooh rondi h sunn k.

  • @simple6522
    @simple6522 3 ปีที่แล้ว +16

    Proud aa bete tere te.tere vrgi dhee rb sb nu deve

  • @balbirsinghusajapmansadasa1168
    @balbirsinghusajapmansadasa1168 3 ปีที่แล้ว +11

    ਬੇਟਾ ਤੇਰੇ ਵਰਗੀ ਧੀ ਸਭ ਨੂੰ ਦੇਵੇ।

    • @kamalpra
      @kamalpra 3 ปีที่แล้ว

      Nice jo

    • @kamalpra
      @kamalpra 3 ปีที่แล้ว

      Nice ji

  • @gandhisharma1387
    @gandhisharma1387 3 ปีที่แล้ว +3

    ਵਾਹਿਗੁਰੂ ਮਾਤਾ ਜੀ ਤੇ ਸਦਾ ਮੇਹਰ ਭਰਿਆ ਹੱਥ ਰੱਖਣ 👏🙏👏🙏👏🙏

  • @khanna3482
    @khanna3482 3 ปีที่แล้ว +2

    ਪਤਾਂ ਨੀ ਕਿਉ ਰੱਬ ਦੁੱਖ ਵੀ ਉਸ ਨੂੰ ਹੀ ਦਿੰਦੇ ਜੋ ਦਿਲ ਦਾ ਚੰਗਾ ਹੁੰਦਾਂ 🙏

  • @mandarbrar7672
    @mandarbrar7672 3 ปีที่แล้ว +27

    ਵਾਹਿਗੁਰੂ ਜੀ ਤੁਹਾਡੀ ਹਰ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਸਤਿਨਾਮ ਜੀ

    • @sukhpalkaur3145
      @sukhpalkaur3145 3 ปีที่แล้ว

      ਵਾਹਿਗੁਰੂ ਹਰ ਮੁਰਾਦ ਪੂਰੀ ਕਰੇ

    • @premkhurana6812
      @premkhurana6812 3 ปีที่แล้ว

      @@sukhpalkaur3145 न्य76ब्ं66667य्य6

  • @harjotrani2256
    @harjotrani2256 3 ปีที่แล้ว +17

    proud of u bhain ji may god full ur wishes 🙏🙏

  • @SandeepKaur-cd9bk
    @SandeepKaur-cd9bk 3 ปีที่แล้ว +4

    Meri mummy ni Dekhi video te bhut royi peke nall warte bina reh hunda 63 sall purre 63sall peke ya da mooh ni dekh ya te jado mili ta koi reha hi ni 😣😔salute a os bhen nu jehne ehna nu labhan lai ene dakhe khade 😓😭😭😭😭😭😭😭😭

  • @hardeepsingh4113
    @hardeepsingh4113 3 ปีที่แล้ว

    ਇਸ ਚੈਨਲ ਰਾਹੀ ਮਾਤਾ ਦਾ 63 ਸਾਲਾ ਦਾ ਦੁੱਖਾ ਵਿੱਚ ਬਤੀਤ ਹੋਇਆ ਜੀਵਨ ਵੇਖ ਕੇ ਮਨ ਬਹੁਤ ਭਾਵੁਕ ਹੋਇਆ ਪ੍ਰਮਾਤਮਾ ਕਿਰਪਾਕਰੇ ਇਸ ਤਰਾ ਦਾ ਦੁੱਖ ਭਰਿਆ ਸਮਾਂ ਕਿਸੇ ਤੇ ਨਾ ਆਵੇ ,

  • @parwindersingh4793
    @parwindersingh4793 2 ปีที่แล้ว +1

    ਇਸ ਮਾਂ ਦੇ ਜੀਵਨ ਤੇ ਫ਼ਿਲਮ ਬਣਨੀ ਚਾਹੀਦੀ ਹੈ

  • @amrinderkaur7680
    @amrinderkaur7680 3 ปีที่แล้ว +23

    ਬਡ਼ੀ ਹਿੰਮਤ ਵਾਲੀ ਐ ਭੈਣੇ

  • @sukhdevkaur9697
    @sukhdevkaur9697 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 🙏❤️🌹💕🌷🌻🙏🙏

  • @rajveerkaur9293
    @rajveerkaur9293 ปีที่แล้ว +1

    ❤❤❤ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @manjitSingh-wl7no
    @manjitSingh-wl7no 3 ปีที่แล้ว +1

    ਭੈਣ ਜੀ ਸਾਰਾ ਸੁਣ ਕੇ ਮਨ ਨੂੰ ਠੇਸ ਲੱਗੀ ਵਾਹਿਗੁਰੂ ਅਾਪ ਜੀ ਨੂੰ ਲੰਬੀ ੳੁਮਰ ਦੇਵੈ ਜੀ ਫੋਨ ਨੰਬਰ ਦੇ ਸਕਦੇ ਹੋ

  • @RR-jl4kt
    @RR-jl4kt 3 ปีที่แล้ว +28

    Gurveer ji very proud of u and ur husband who supported u to find Bebe ji

    • @sukhdevkamboj1123
      @sukhdevkamboj1123 3 ปีที่แล้ว

      Gurveer ji very very proud of u and ur husband wah veere wah slute to you

  • @ranikaur1945
    @ranikaur1945 3 ปีที่แล้ว +23

    ਵਾਹ ਜੀ ਵਾਹ ਬੇਟਾ। ਵਾਹਿਗੁਰੂ ਤੇਰੀ ਹਰ ਮੁਰਾਦ ਪੂਰੀ ਕਰਨ।

    • @sharmasharma6435
      @sharmasharma6435 3 ปีที่แล้ว +1

      6th and lovely beautiful cute preet etched to y6ť6.

  • @RamandeepKaur-uh6of
    @RamandeepKaur-uh6of 3 ปีที่แล้ว +3

    ਹੇ ਵਾਹਿਗੁਰੂ ਜੀ ਐਨਾ ਦੁੱਖ ਦਰਦ ਏਸ ਬੇਬੇ ਤੇ 😭😭😭😭

  • @ramjeetrama5966
    @ramjeetrama5966 3 ปีที่แล้ว

    ਵਾਹਿਗੁਰੂ ਜੀ। ਤੇਰੇ ਰੰਗ ਨਿਆਰੇ ਨੇ ਸਲੂਟ ਭੈਣ ਨੂੰ ਜਿਸ ਨੇ ਖੂਨ ਦੇ ਰਿਸ਼ਤੇ ਨੂੰ। ਨਿਭਾਇਆ ।।।

  • @manjeetsingh7622
    @manjeetsingh7622 3 ปีที่แล้ว +22

    May God bless this respected mother

  • @jassisidhu2828
    @jassisidhu2828 3 ปีที่แล้ว +5

    Salute to such beti God bless you always 🌷🙏🙏🙏🙏

  • @gurminderkaur6810
    @gurminderkaur6810 3 ปีที่แล้ว +57

    ਹੇ ਵਾਹਿਗੁਰੂ ਜੀ ਐਨਾ ਦਰਦ😭😭😭😭😭