Unlock Your Future with Kundli Insights | AK Talk Show

แชร์
ฝัง
  • เผยแพร่เมื่อ 21 ธ.ค. 2024

ความคิดเห็น •

  • @jassidhaliwal7615
    @jassidhaliwal7615 3 วันที่ผ่านมา +81

    ਸਿੱਖ ਧਰਮ ਵਿੱਚ ਜਿੰਨਾ ਵੀਰਾ ਭੈਣਾ ਦਾ ਜਨਮ ਹੋਇਆ ਉਹ ਇਹ ਗੱਲਾ ਵਿੱਚ ਯਕੀਨ ਨਾ ਕਰੋ ਆਪਣਾ ਯਕੀਨ ਸਿਰਫ ਗੁਰਬਾਣੀ ਵਿੱਚ ਹੋਣਾ ਚਾਹੀਦਾ
    ਸਭ ਧਰਮਾ ਦੇ ਇਨਸਾਨਾਂ ਨੂੰ ਆਪਣੇ ਧਾਰਮਿਕ ਗ੍ਰੰਥ ਵਿੱਚ ਯਕੀਨ ਰੱਖਣਾ ਚਾਹੀਦਾ

    • @Harpreet_.Gill28
      @Harpreet_.Gill28 2 วันที่ผ่านมา +5

      AAH COMMENT BADIYA LGYA MNU JAAN! (RAAJ KREYGA KHALSA ⛳️) WAHEGURU SAB NU SAMT BAKSHEY TE CHARHDI KALAN CH RAKHEY🩸📿♾

    • @neetsimpleteaching1798
      @neetsimpleteaching1798 วันที่ผ่านมา +2

      Right gurbani pden nal sub kala jaddu da aser tut jnda koi aser nhi krda

    • @PANJAB-2001
      @PANJAB-2001 วันที่ผ่านมา +1

      ਦੇਗ ਤੇਗ ਫਤਿਹ ♠️⚔️

    • @RAJVEERKAURGILL-e9r
      @RAJVEERKAURGILL-e9r วันที่ผ่านมา +1

      Right 💯
      th-cam.com/video/5PIS2UqUU-c/w-d-xo.htmlsi=JwDeJA2gnt_xILTg

  • @Kirankaur-p4e
    @Kirankaur-p4e 2 วันที่ผ่านมา +6

    ਸਭ ਦੀ ਸੋਚ ਇਕੋ ਜਿਹੀ ਹੈ ਨੀ ਫਿਰ ਕੋਈ ਚੰਗਾ ਜਾਂ ਮਾੜਾ ਕਿਉਂ ਕਹਿਣਾ ਕਿਸੇ ਬਾਰੇ ਫਿਰ ਆਪ ਚੰਗੇ ਬਣੋ ਬਹੁਤ ਵਧੀਆ ਲੱਗਿਆ ਵੀਰੇ ❤🙏 ਧੰਨਵਾਦ

  • @RAJVEERKAURGILL-e9r
    @RAJVEERKAURGILL-e9r วันที่ผ่านมา +1

    ਥਿਤੀ ਵਾਰ ਸੇਵਹਿ ਮੁਗਧ ਗਵਾਰ ||

  • @Akbar_1556
    @Akbar_1556 วันที่ผ่านมา +1

    ASTROLOGY is one of the greatest science if study and understand properly.

  • @SEWphillaur
    @SEWphillaur วันที่ผ่านมา +2

    ਪਹਿਲੀ ਗੱਲ ਤਾਂ ਜਿਹੜੀ ਜੋਤਸ ਵਿਦਿਆ ਹੈ ਇਹ ਦੂਜਿਆਂ ਦਾ ਭਲਾ ਕਰਨ ਵਾਸਤੇ ਹੈ ਪੈਸਾ ਕਮਾਉਣ ਵਾਸਤੇ ਨਹੀਂ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਦੂਜੀ ਬੇਨਤੀ ਜੇ ਸਹੀ ਅਰਥਾਂ ਵਿੱਚ ਮੰਨੋ ਜੋਤਸ ਨੂੰ ਤਾਂ ਇਹ ਪਰਮਾਤਮਾ ਦੇ ਨੇੜੇ ਸਾਨੂੰ ਨੇੜੇ ਲੈ ਕੇ ਜਾਣ ਵਿੱਚ ਸਹਾਈ ਹੁੰਦੀ ਹੈ ਇਹ ਮੇਰਾ ਤਜਰਬਾ ਹੈ ਜਿੰਦਗੀ ਦਾ ਮੈਂ ਜੋਤਸ਼ੀਆਂ ਦੇ ਕੋਲ ਨਹੀਂ ਜਾਂਦਾ ਮੈਂ ਖੁਦ ਵਿੱਦਿਆ ਸਿੱਖੀ ਹੈ ਇਸ ਕਰਕੇ ਕਹਿ ਰਿਹਾ ਮੇਰੇ ਤੇ ਸ਼ਨੀ ਦੀ ਸਾੜ ਸਤੀ ਚੱਲੀ ਤਾਂ ਮੇਰਾ ਉਹਨੇ ਤੇਲ ਕੱਢ ਕੇ ਰੱਖ ਦਿੱਤਾ ਹੁਣ ਰਾਹੂ ਦੀ 18 ਸਾਲ ਦੀ ਦਸ਼ਾ ਮੇਰੇ ਉੱਤੇ ਚੱਲ ਰਹੀ ਹੈ ਔਰ ਜਿੰਨਾ ਮਜਾ ਹੁਣ ਜ਼ਿੰਦਗੀ ਦਾ ਆ ਰਿਹਾ ਹੈ ਸ਼ਾਇਦ ਹੀ ਕਦੇ ਆਇਆ ਹ ਰਾਹੂ ਦੀ ਜਿਨਾਂ ਦੇ ਉੱਤੇ ਦਿਸ਼ਾ ਚੱਲਦੀ ਹੈ ਤਾਂ ਉਹਨਾਂ ਨੂੰ ਅਪਾਰ ਦੱਸਿਆ ਜਾਂਦਾ ਕੀੜਿਆਂ ਨੂੰ ਕਾਲੇ ਤਿਲ ਚੌਲ ਸ਼ੱਕਰ ਜਾਂ ਕੋਈ ਵੀ ਚੀਜ਼ ਦਾਨ ਕਰਨੀ ਹੁੰਦੀ ਹੈ ਜਦੋਂ ਗ੍ਰਹਿ ਸਾਡੇ ਉੱਤੇ ਮਾੜਾ ਪ੍ਰਭਾਵ ਪਾਵੇ ਤਾਂ ਤੁਸੀਂ ਦੇਖੋ ਜਦੋਂ ਪਰਮਾਤਮਾ ਦੇ ਜੀਵਾਂ ਲਈ ਅਸੀਂ ਖਾਣੇ ਦਾ ਪ੍ਰਬੰਧ ਕਰਦੇ ਹਾਂ ਤਾਂ ਉਹ ਪਰਮਾਤਮਾ ਸਾਡੇ ਤੋਂ ਖੁਸ਼ ਹੋ ਕੇ ਉਹ ਸਾਡੇ ਖਾਣੇ ਦਾ ਪ੍ਰਬੰਧ ਕਰਦਾ ਹੈ ਇਹੀ ਸਿਧਾਂਤ ਹੈ ਜੋਤਿਸ਼ ਦਾ ਜੇ ਕੋਈ ਬਹੁਤ ਬਿਮਾਰ ਰਹਿੰਦਾ ਹੈ ਤਾਂ ਉਹਨੂੰ ਕਿਸੇ ਬਿਮਾਰ ਦੀ ਹੈਲਪ ਕਰਨੀ ਚਾਹੀਦੀ ਹੈ ਜੇ ਕਿਸੇ ਦਾ ਘਰ ਨਹੀਂ ਦੂਜਿਆਂ ਦੀ ਘਰ ਬਣਾਉਣ ਵਿੱਚ ਹੈਲਪ ਕਰਨੀ ਚਾਹੀਦੀ ਹੈ ਆਪਣਾ ਘਰ ਬਣ ਜਾਊਗਾ ਜਿਹੜੀਆਂ ਰਿਸ਼ੀਆਂ ਮੁਨੀਆਂ ਨੇ ਇਹ ਚੀਜ਼ਾਂ ਬਣਾਈਆਂ ਸਨ ਇਹਦਾ ਕੋਈ ਨਾ ਕੋਈ ਤਾਂ ਮਕਸਦ ਸੀ ਇਹ ਚੀਜ਼ਾਂ ਬਾਣੀਆਂ ਨਹੀਂ ਹਨ ਮਾੜਾ ਜੋਤਸ਼ੀਆਂ ਨੇ ਬਣਾ ਦਿੱਤੀਆਂ ਹਨ ਕਿਉਂਕਿ ਉਨਾਂ ਨੇ ਲਾਲਚ ਬਸ ਹੋ ਕੇ ਇਸ ਜੋਤ ਤੁਸੀਂ ਨੂੰ ਬਦਨਾਮ ਕਰ ਦਿੱਤਾ ਹੈ

  • @KamalJit-c8q
    @KamalJit-c8q 2 วันที่ผ่านมา +2

    ਅਨਮੋਲ ਵੀਰ ਜੀ Great job

  • @RanjeetSingh-nu5dz
    @RanjeetSingh-nu5dz 3 วันที่ผ่านมา +11

    ਹੋਰ ਗੱਲਾ ਦਾ ਪਤਾ ਨਹੀ ਜਿਨੇ ਐਸਟੌਲਜਰ ਦੀ ਇੰਟਰਵਿਊ ਦੇਖੀ ਬੋਲਦੇ ਬਹੁਤ ਵਧੀਆ ਤੇ ਸ਼ਾਂਤੀ ਨਾਲ ਆ

  • @rajvinderkaur4625
    @rajvinderkaur4625 3 วันที่ผ่านมา +19

    मेरी सोच मुताबिक़ ता जो भी गुरु ग्रंथ साहिब नू मानदे या उोह रब अगे अरदास कर के विश्वास नाल कोई भी काम करन ता ज़रूर पुरा हुदा ज नहीं होया ता भी इस कोई भला ही हुदा मेनू ता ऐह लगदा ज इंसान कुंडलियाँ या बेमा दे चक्कर पे जावे ता बहुत जादा वेमी या अन्दर ही धँसदा जादा रव मेहर करे सवना ते 🙏🏽🙏🏽🌸🌼🌻🌷🪷💐🌺🌹

    • @DeepamarAmarverka
      @DeepamarAmarverka 2 วันที่ผ่านมา

      Sister Punjabi ch comment kro te punjabiyat nu promote kro dhanwad ji❤

  • @jeenasamria3875
    @jeenasamria3875 วันที่ผ่านมา +1

    Weheguru g🙏

  • @Gill_music786
    @Gill_music786 3 วันที่ผ่านมา +6

    Anmool veere tuhda hasa bda sona va 🥰😘❣️❣️

  • @shivdevkler4186
    @shivdevkler4186 3 วันที่ผ่านมา +3

    Very nice talk the best part i loved is"everything is possible" fully agree, definitely call him at an appropriate time ,looking forward to have a discussion on the number given,God bless ❤

  • @Awarenesspb06
    @Awarenesspb06 3 วันที่ผ่านมา +7

    God Bless You Anmol Vere❤
    Ram Ram Pandit G ❤

  • @Gyandeep675
    @Gyandeep675 2 วันที่ผ่านมา +2

    ਗੁਰ, ਕੈ, ਗਰੀਬ, ਸੇਵਕ, ਜੋ, ਰਹੇ, ਗੁਰ, ਕੀ, ਆਗਿਆ, ਮਨਿ, ਮਹਿ, ਸਹਿਐ

  • @jaswinderjassa2637
    @jaswinderjassa2637 12 ชั่วโมงที่ผ่านมา +1

    ਸਾਡੇ ਘਰ ਇੱਕ ਸਪੇਰਾ ਬਚਪਨ ਚ ਆਇਆਂ ਸੀ ,ਓਹ ਕਹਿੰਦਾ ਤੇਰੇ 2 ਵਿਆਹ ਹੋਣੇ , ਅੱਜ 25 ਸਾਲ ਦੀ ਉਮਰ ਹੋਗੀ ਇੱਕ ਸਪੇਰਾ ਆਇਆ ਕਹਿੰਦਾ ਤੇਰੇ 2 ਵਿਆਹ ਹੋਣਗੇ, ਮੇਰਾ ਇੱਕ ਵਿਆਹ ਨੀ ਹੋਇਆ ਹਜੇ ਤੱਕ 2 ਕਦੋ ਹੌਣੇ 😂 , ਦੇਖਣ ਵਾਲੀ ਗੱਲ ਆ , 2 ਵਿਆਹ ਹੋਣੇ ਜਾ ਇੱਕ , ਇੱਕ ਹੀ ਕਾਫੀ 2 ਤੋ ਮੁਆਫੀ

  • @realcricketfansclub7675
    @realcricketfansclub7675 3 วันที่ผ่านมา +6

    ਪਿੰਡਾਂ ਵਿੱਚ ਵੀਰੇ ਜਿਆਦਾ ਹੁੰਦਾ ਇਹ ਗੱਲ ਬਿਲਕੁਲ ਸੱਚ ਆ

  • @RavinderKaur-hq4pi
    @RavinderKaur-hq4pi 2 วันที่ผ่านมา +1

    Wahyguruji waheguru ji Anool ji sab theek kakh rahay ho

  • @Anu_Bharti22
    @Anu_Bharti22 3 วันที่ผ่านมา +6

    Sensible discussion.. According to study sir ne bahut vadia way nal astrology related har term nu explain kita.. Kise da vishwas karna ya Na karna apni personal choice hai but at least jo topics society nal connected hai Ohna bare thodi knowledge rakhna jaruri hai.. Baki sb jande ne ki Parmatma te karma to upr kuch ve nhi hai or jo insan de karma ch Parmatma ne likhia ohnu koi badal nhi Sakda.. Gud job Anmol sir har tarah diii audience dii choice da dhyan rakhde hote alag alag topics nu explore kar rahe ho.. Respect ur efforts..🙏

  • @sahibkapoor9155
    @sahibkapoor9155 2 วันที่ผ่านมา +2

    Wahe guru ji🙏🙏🙏

  • @gurnad_singh
    @gurnad_singh 6 ชั่วโมงที่ผ่านมา

    Je kundli dekh k sab hove te koi prblm hi na hove kise nu.... Jina de hath heni ..kismat diya lakeeran ona diya b ne .....

  • @RavinderKaur-kk2bi
    @RavinderKaur-kk2bi 2 วันที่ผ่านมา +1

    Best podast ❤

  • @GurbaniRass
    @GurbaniRass 3 วันที่ผ่านมา +12

    ਦੇਖਿਆ ਜਾਵੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਕਲਯੁਗ ਦੀ ਇਹ ਨਿਸ਼ਾਨੀ ਹੈ ਕਿ 16 ਦੀ ਕੁੜੀ ਮਾਂ ਕਹਾਉਗੀ । ਉਹ ਕਲਯੁਗ ਦੇ ਵਿਚ ਝੂਠ ਪ੍ਰਧਾਨ ਹੋਓਗਾ। ਸੱਚ ਬੋਲਣ ਵਾਲੇ ਨੂੰ ਲੋਕ ਪਾਗਲ ਕਹਿਣਗੇ। ਸੋ ਏਦਾਂ ਵੀ ਕਿਹਾ ਸੀ ਕਿ ਕਲਯੁਗ ਵਿਚ ਭੂਤ ਪ੍ਰੇਤ ਤੇ ਇਹ ਸਭ ਕੁਝ ਹੋਉਗਾ ਇਹ ਸਭ ਜਦੋਂ ਹੋਉ ਤਾਂ ਇਹ ਕਲਯੁਗ ਦੀ ਨਿਸ਼ਾਨੀ ਹੈ। ਉਸ ਸਮੇਂ ਇੱਕ ਚੰਗੇ ਗੁਰੂ ਵਾਲੇ ਮਨੁੱਖ ਦੀ ਪਹਿਚਾਣ ਕਰਨੀ ਆਉਖੀ ਹੋਉ। ਸੋ ਇਦਾਂ ਹੋ ਰਿਹਾ। ਬਾਕੀ ਵੀਰੇ ਕੁਝ ਗਲਤ ਕਿਹਾ ਹੋਵੇ ਤਾਂ ਮੁਆਫੀ ਚਾਹੁੰਦਾ। ਬਾਕੀ ਇਹ ਸਭ ਕੁਝ ਹੁੰਦਾ ਹੈ ਜੋ ਇਸ ਪੌਡਕਾਸਟ ਵਿੱਚ ਦੱਸਿਆ ਗਿਆ ਹੈ।

  • @AnuKhullar-u7g
    @AnuKhullar-u7g 2 วันที่ผ่านมา +1

    Amazing podcast sir ❤❤

  • @akshaykumar555
    @akshaykumar555 3 วันที่ผ่านมา +15

    ਜਾਦੂ ਕਾਲਾ ਹੁੰਦੈ ਜਦੋਂ ਕੋਲ ਪੈਸਾ ਨਹੀਂ ਹੁੰਦਾ 😂😂😂😂

    • @salsapasta
      @salsapasta 3 วันที่ผ่านมา

    • @esrobinsharma5748
      @esrobinsharma5748 วันที่ผ่านมา

      Anmol veer pandit bahut sohna or samjdar hai mai v brahmin mtlb sharma fmly to ha mera he rishta karwado ehna nak 😬🤭😁😁

  • @Dil-Sacha-hai
    @Dil-Sacha-hai 3 วันที่ผ่านมา +7

    ਸਭ ਝੂਠ ਹੈ। ਇਹ ਲੋਕ ਪੈਸੇ ਕਮਾਉਣ ਲਈ ਕਿਸੇ ਵੀ ਹੱਦ ਤੱਕ ਦਾ ਰੰਡੀ ਰੋਣਾ ਰੋ ਸਕਦੇ ਹਨ।
    ਇਹ ਲੋਕ ਹਜਾਰਾਂ ਰੁਪਏ ਲੈ ਕੇ ਵਿਆਹ ਦਾ ਸ਼ੁਭ ਮਹੁਰਤ ਕੱਡਦੇ ਹਨ ਪਰ ਫੇਰੇਆਂ ਦੌਰਾਨ ਲਾੜੇ ਦੀ ਗੋਲੀ ਲੱਗ ਕੇ ਮੌਤ ਹੋ ਜਾਂਦੀ ਹੈ।
    ਮੇਨੂੰ ਪਤਾ ਮੇਰੀ ਆਹ ਗੱਲ ਅਂਧ ਭਗਤਾਂ ਨੂੰ ਬਹੁਤ ਚੁਭਣੀ ਹੈ। ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਂ ਸਿੱਖ ਹਾਂ।

  • @JagmalgirJagmalgir
    @JagmalgirJagmalgir วันที่ผ่านมา

    ਜਿਸ ਨਾਲ ਬੀਤਦੀ ਹੈ ਉਹ ਹੀ ਸਮਝ ਸਕਦੇ ਹਨ

  • @chobr-uk9tn
    @chobr-uk9tn 3 วันที่ผ่านมา +1

    sab tao best rabb rabb kro jihnu v tusi mnde de aa sab set ee aa🙏🏻🙏🏻

  • @sonusamrai
    @sonusamrai 2 วันที่ผ่านมา +1

    ਸਤਿ ਸ਼੍ਰੀ ਅਕਾਲ ਜੀ🙏🏽

  • @nachattarsandhu6159
    @nachattarsandhu6159 3 วันที่ผ่านมา +2

    Very nice ❤

  • @bhupinderkaur2749
    @bhupinderkaur2749 วันที่ผ่านมา

    Cast a podcast about teacher 's exploitation in private sector 😊

  • @gurubjatt
    @gurubjatt 2 วันที่ผ่านมา

    Great podcast ❤

  • @Sarishta
    @Sarishta 3 วันที่ผ่านมา +5

    Malik ne jo lekha vich lekhya ha oohi hoya gaa koi badal ni sa sakda

  • @grewalSingh-f2e
    @grewalSingh-f2e 2 วันที่ผ่านมา

    ਬਾਬਾ ਮਿਲਣਜੋਤ ਸਿੰਘ ਜੀ ਨਾਲ ਕਰੋ ਪੋਡਕਾਸਟ ਜੀ ਬਹੁਤ ਚੜਦੀ ਕਲਾ ਵਾਲੇ ਸਿੰਘ ਹਨ

  • @surjeetrairai2095
    @surjeetrairai2095 3 วันที่ผ่านมา +2

    God bless u for always 🙏🙏

  • @harvindersingh7502
    @harvindersingh7502 2 วันที่ผ่านมา

    Very good

  • @Vishu_28v
    @Vishu_28v 3 วันที่ผ่านมา

    Rbb nu kon takkar de skda... Hona ohi jo malik nu manjoor🙏
    Rhi gll social media di tan onna nu like comment te share chahida hunda na kita tan khnde energy connect nia honi... 😂
    Baki Rbb te yakin rkho sb wdiya hou ❤☝🙏

  • @harjitendersingh5078
    @harjitendersingh5078 วันที่ผ่านมา

    ਸਾਰੇ ਗ੍ਰਹਿ ਅਕਾਲ ਪੁਰਖ ਦੇ ਇਸ਼ਾਰੇ ਤੇ ਚਲਦੇ ਨੇ ਉਸ ਅਕਾਲ ਦੇ ਪੁਜਾਰੀ ਬਨੋ ਮਜਾਲ ਆ ਕੁਝ ਮਾੜਾ ਹੋਜੇ।

  • @Jasveerkaur-k7k
    @Jasveerkaur-k7k 3 วันที่ผ่านมา

    Nice podcast ❤❤

  • @harshitluthra6819
    @harshitluthra6819 2 วันที่ผ่านมา +1

    Veer jo kundli check krvaa k marriage krvande ne onaa de v divorce hunde ne. A kyo fr?

  • @PTS-r1
    @PTS-r1 10 ชั่วโมงที่ผ่านมา

    Go listen peace TV of Dr. Zakir

  • @monikagrover3640
    @monikagrover3640 20 ชั่วโมงที่ผ่านมา

    Sir my mom saw in dream that one person who rud red color on her forehead please tell me about it

  • @mamtabhalla4114
    @mamtabhalla4114 3 วันที่ผ่านมา

    radhe radhe shastri ji 🙏
    anmol veere god bless u
    assi v bhut believe krde aaa astrologer te
    sade ta begair kundli marriage nhi krde
    radhe radhe ji 🙏🙏

  • @gagandeepkaur2547
    @gagandeepkaur2547 3 วันที่ผ่านมา +4

    Anmol i really respect you, but apni poadcast nu chalan lyi eve hi Diljit di photo add krna us topic naal jide naal Diljit da koi link nhi aa… it’s not good.

  • @priya1233able
    @priya1233able 3 วันที่ผ่านมา +2

    एक दिलजीत की फेमस हो रहे हैं और एक काला जादू का ट्रेंड फेमस हो रहा है इसको लेकर वीडियो बनाओगे तो बहुत अच्छे व्यूज मिलेंगे तो आप भी नहीं को उठा कर लिया है बाकी मेरे को वीडियो देखने का शौक नहीं है थैंक यू सो मच शुरू में देख लिया 2 मिनटकाफी है😊

  • @MartinezGodhand
    @MartinezGodhand 3 วันที่ผ่านมา

    Great podcast

  • @BalbirSingh-cs5uj
    @BalbirSingh-cs5uj 3 วันที่ผ่านมา

    Anmolta, anmol, ha, ❤❤❤❤❤❤❤❤❤❤

  • @RanjitSinghSingh-d2l
    @RanjitSinghSingh-d2l 2 วันที่ผ่านมา

    🥰🥰🥰🥰🥰🥰👌🙏

  • @Sehajpreetkaur2922
    @Sehajpreetkaur2922 3 วันที่ผ่านมา

    I love
    Amen.jeasu.
    .
    Love.yoy.jeasu

  • @kulwinderkaur9620
    @kulwinderkaur9620 2 วันที่ผ่านมา

    How to contact with them

  • @kaurharshmusic5865
    @kaurharshmusic5865 3 วันที่ผ่านมา

    Rabb meher karan 🙏

  • @jhajkabbadi1371
    @jhajkabbadi1371 3 วันที่ผ่านมา +1

    Anmol veer g bhai bagicha Singh Ratta Theh Wale Ona nal jarur podcast kro veer ji

  • @nehathakur6181
    @nehathakur6181 3 วันที่ผ่านมา

    ❤❤❤❤❤ from Shimla

  • @LAVTESHVIR
    @LAVTESHVIR 3 วันที่ผ่านมา +6

    Anmol veham bharam agge laike na aao.
    Ki fizool moorakh di interview lai reha.

  • @gyanusp5365
    @gyanusp5365 2 วันที่ผ่านมา

    Kundali milake vi divorce ho gaya hai
    So
    I think
    Most important understanding to each other 🤔💭
    Love or arrange marriage whatever

  • @Jasveerkaur-k7k
    @Jasveerkaur-k7k 3 วันที่ผ่านมา

    Sat shri akal ji ❤❤

  • @jassidhaliwal7615
    @jassidhaliwal7615 3 วันที่ผ่านมา +36

    ਜੋਤਸੀ ਭਾਈ ਸਾਬ ਕਹਿ ਰਹੇ ਆ ਇਹ ਆਪਣੀ ਕੁੰਡਲੀ ਆਪ ਨੀ ਦੇਖ ਸਕਦੇ ਜੋ ਬੰਦਾ ਆਪਣੇ ਆਪ ਵਾਰੇ ਨੀ ਜਾਣ ਸਕਦਾ ਉਹ ਦੂਜੇ ਬੰਦੇ ਵਾਰੇ ਕਿੱਦਾ ਦੱਸ ਸਕਦਾ?

    • @jatinderbhinder4360
      @jatinderbhinder4360 3 วันที่ผ่านมา +1

      ਸਹੀ ਗੱਲ ਹੈ ਫੁਦੂ ਬਣੋਂਦੇ ਇਹ ਲੋਕ

    • @palbhangoo2228
      @palbhangoo2228 3 วันที่ผ่านมา +6

      Diva always give Roshni to other and keep himself in dark.

    • @jassidhaliwal7615
      @jassidhaliwal7615 3 วันที่ผ่านมา +2

      @ ਇਹ ਤਾ ਕੋਈ ਦਲੀਲ ਨੀ ਹੋਈ ਵੀਰ 😊

    • @mamtabhalla4114
      @mamtabhalla4114 3 วันที่ผ่านมา

      injh ta fr naai v apne baal aap nhi katt sakda
      per oh dujeya de kattda
      do ehda answer?

    • @jassidhaliwal7615
      @jassidhaliwal7615 3 วันที่ผ่านมา

      @@mamtabhalla4114 ਸਾਡੇ ਪਿੰਡ ਵਾਲਾ ਤਾ ਆਪ ਹੀ ਮਸ਼ੀਨ ਫੇਰ ਦਿੰਦਾ 😁
      ਕੋਈ ਦਲੀਲ ਨਾਲ ਜਵਾਬ ਦਿਓ ਜੀ ਇਹ ਤਾ ਫੋਕੀਆ ਜਿਹੀਆ ਗੱਲਾਂ

  • @KaurNavu-bb1sy
    @KaurNavu-bb1sy 3 วันที่ผ่านมา +2

    Ik gl shi a pera di mitti chuk lende loki tunne Krn lyi .. rabb v ona da sath de denda ona nu sza nhi denda rabb 😒🥲

  • @sukhchainsingh9615
    @sukhchainsingh9615 7 ชั่วโมงที่ผ่านมา

    7.40 😂😂😂😂😂 etha hi ta fss de a ehh

  • @Guraseesk9
    @Guraseesk9 3 วันที่ผ่านมา

    Veer g tu c Gurdaspur Wale Dr. Shiv singh ji naal podcast krke dekho

  • @Lingbabar
    @Lingbabar 3 วันที่ผ่านมา +2

    Sb vehma parma che pande ne menu kehnde c tu kde foreign ni ja skda mai hun USA baitha 😅😅😅😅😅😅😅😅

  • @savitasharma4231
    @savitasharma4231 10 ชั่วโมงที่ผ่านมา

    👏🏻👏🏻👏🏻👏🏻👏🏻👏🏻❤🥰🫂

  • @bhupindersingh-qu7jy
    @bhupindersingh-qu7jy 2 วันที่ผ่านมา

    Podcast (Avtar history channel)
    ਨਾਲ ਵੀ ਕਰ ਦਿਉ, ਤੁਸੀ ਵੱਡੇ ਲੋਕਾ ਜਾ ਪੈੱਸੇ ਵਾਲੇ ਲੋਕਾ ਨਾਲ ਹੀ podcast ਕਰਦੇ ਹੋ,😔

  • @jashanm920
    @jashanm920 2 วันที่ผ่านมา

    Address of this pandit

  • @GurpreetSingh-jg8pw
    @GurpreetSingh-jg8pw 3 วันที่ผ่านมา

    Good ji

  • @RohitKumar-c8c2u
    @RohitKumar-c8c2u 2 วันที่ผ่านมา +1

    Shant ko k rabb da bhajan karo sab kuj theek kre ga parmatma

  • @SarabjitSingh-e5l
    @SarabjitSingh-e5l 3 วันที่ผ่านมา

    Anmol bro very nice man ❤❤❤❤❤❤❤❤❤

  • @amritpalkaur537
    @amritpalkaur537 2 วันที่ผ่านมา +1

    Lokaan nu bevkoof ban on da ik asha tarika hai ih hor kush nahi. Ih keh reha hai bina kundli milaye rishte success full nahi ho rahe divorce jaldi ho rahe ne. But main is galh nu nahi mandi kyon ke kundi milaa ke lokan da jada beda garak ho reha. Ex mere hi garh wich hi hai. Mere bina kundli milaye rishta hoya or ajj 24 year ho gaye asin bilkul kush bhari jindgi ji rahe haan. But meri devrani kundli milaa ke leandi hoi hai. Or os ne sab da jeena haram kita hai. Osne hor te rishte ki nibone ne oh apne husband di hi nahi sundi. Os de husband di dono kidneys fail ho gaiaan ne oh bechara jindgi or mot di ladaai ladh reha hai or oh osnu push di hi nahi.te ja ke apne peke baith gai. Hun tusi dasso anmol veere tusi ki kahoge. Main tuhanu we phone kitta si kidney lai thode brother nal galh hoi si. Ohna keha ke PGI admit hona paina bot oh admit nahi ker rahe. Agar kush ho sakda hai tan anmol veere jaroor karo pls. Mere dever nu bachaa lo pls. I request to you pls help.

  • @elitep7684
    @elitep7684 3 วันที่ผ่านมา

    Ye bilkul sach hai ma bap ko b beta bahu se jelisy hoti hai aur bo kala jadu karbate hain ye humari ape biti hai

  • @HudumalaMala
    @HudumalaMala 2 วันที่ผ่านมา

    ੳ ਕਿੱਥੋ ਬਠਾ ਲਿਅਾ ਬਾੲੀ ੲੇਹਨੂੰ ਗ਼ੱਪਾ ਦੀ ਦੁਕਾਨ ਨੂੰ ਪਤਾ ਨੀ ਅਕਾਸ਼ ਚ ਕਿੰਨੇ ਗਰਿਹ ਨੇ ੲੇਹ ਸਿਰਫ ੳੁਨਾ ਦੇ ਨਾਮ ਲੈਦਾ ਜਿਹੜੇ ਗ਼ਰਿਹਾ ਨੂੰ ਜਾਣਦਾ ੲੇ ਅਕਾਸ਼ ਤਾ ਕਰੋੜਾ ਗ਼ਰਿਹ ਹੋਰ ਨੇ ਫੇਰ ੳੁਹ ਕਿਸ਼ੇ ਦੀ ਰਾਸ਼ੀ ਚ ਕਾਹਤੋ ਨੀ ਵੜਦੇ ਗ਼ੱਪ ਸਿੱਟੀ ਜਾਦਾ

  • @Aarav-l9g
    @Aarav-l9g 2 วันที่ผ่านมา

    Phla ta kundli koi milaunda ni c te viah v sunday da rakh lende c. Fer v relationship vdia rhnde c..

  • @Jaggu-tq2ls
    @Jaggu-tq2ls 2 วันที่ผ่านมา

    anmol vire ik podcast pehla kitta c tusi
    os ch viddwaan keh rhe c k upaye kuch ni hunda sirf yog dekheya janda
    uljh k reh jo ge tusi v ehna gllan ch
    just dhaarmik granths nu follow kro
    sari gll ikagrta naal mehnat krn di aa

  • @BA8i9DE-o3x
    @BA8i9DE-o3x 2 วันที่ผ่านมา

    Eh Jo v points Dsde ne
    Oh sare common and mind game mind hack mind wash hunde ne
    Nikke nikke

  • @Simran-vlogs-sv
    @Simran-vlogs-sv 3 วันที่ผ่านมา

    💗💗❤️❤️☺️🙏🏻🙇🏻‍♀️

  • @montyboxer8194
    @montyboxer8194 3 วันที่ผ่านมา

    Anmol sir sade paji da karo podcast ankush paji astrologer

  • @motivationgsw902
    @motivationgsw902 2 วันที่ผ่านมา

    Aihh pakadvad insaan ne banaya a apna bizness.. Paise li.. Parmatma natural a

  • @NavjotSidhu-v3l
    @NavjotSidhu-v3l 2 วันที่ผ่านมา

    America Vich ki hoyea Anmol?

  • @nikka7635
    @nikka7635 3 วันที่ผ่านมา

    ANMOL bai g Aditya Raj kashyap KO contact Karoo. Bring him on the chair

  • @Themathsteacher123
    @Themathsteacher123 21 ชั่วโมงที่ผ่านมา

    Samaj ka gyan h kuch ya .... Desh ke liye socho.... Kha ..... Eve hiii.,

  • @94spinxd_9
    @94spinxd_9 3 วันที่ผ่านมา +1

    Kundli dikhana h.Fees pl tell

  • @ruhani2148
    @ruhani2148 2 วันที่ผ่านมา

    After having a podcast with Achariya ji didn’t expect this nonsense from you . Imagine if Achariya ji watching this episode what would be his reaction 😂😂

  • @maninderkaur659
    @maninderkaur659 2 วันที่ผ่านมา

    J kise kol birth time na hove sirf date of birth or place pta hove sirf

  • @puneetchugh6
    @puneetchugh6 3 วันที่ผ่านมา

    ❤🙏

  • @DeepamarAmarverka
    @DeepamarAmarverka 2 วันที่ผ่านมา

    Yar pehle time ch koi kundli nai milonda c te viah sunday rakhde c means 90 ch koi v kundli nai milonda eh sala trend hun chliya😂

  • @Sakhia13
    @Sakhia13 12 ชั่วโมงที่ผ่านมา

    Bro TH-cam channel kive grow kra mere kol koei income ni plz

  • @deepmaan4353
    @deepmaan4353 3 วันที่ผ่านมา

    I don’t believe in astrology but pandit g ne sahi keha k lok Ehde te buhat trust krde hai. And mai experience v krrya wa k lok ta 2 number da kmm krn lyi v pehla kundli dekha lainde hai😂. Sade ikk rishtedaar hai sara 2 number da kmm hai ohna da te bakki sab nu oh Pagal hi samjde hai k thonu ta paisa save nhi krna aunda ohna nu kon samja we k bhai tuc kharcha krr skde ho thode kehre hadd dukhn lgge hai kmm krr krr k

  • @WALLAFFAIRS7777
    @WALLAFFAIRS7777 2 วันที่ผ่านมา

    Its jaadu not zaadu

  • @jugrajthind5180
    @jugrajthind5180 3 วันที่ผ่านมา

    Ju rabb ne bna ta galat ni hunda sara kuj pakhaand bad a

  • @rohitabhi2789
    @rohitabhi2789 3 วันที่ผ่านมา

    Paji aj da time Har ik da kharcha bahut aa jis Karan loki jaldi amir hona chahunde aa
    Baaki kundli mila ke kite hoye viah mere pass pass bahut jode aa jina De talak hoye aa
    Mai das sakda je kaho te

  • @shortcuttricks-wv6po
    @shortcuttricks-wv6po 3 วันที่ผ่านมา +5

    Sir g now u r choosing irrelevant topics to gain view , I am your fan but these topics make no sense .

  • @sarbjeetsingh3687
    @sarbjeetsingh3687 3 วันที่ผ่านมา

  • @rajcheema5822
    @rajcheema5822 4 ชั่วโมงที่ผ่านมา

    Vver jee Manu nhi pata ke bura ke chggga Mera nal pata nhi kyu bura he hunda hai jadme kadi main burra nhi kita kise nal phala Mera bro Mera nal bura karda c Aaj kal Mari bati kar rahigher vicho paise nhi milde BC vichbe pias nhi reha
    😮

  • @ShaBazz-i4w
    @ShaBazz-i4w 20 ชั่วโมงที่ผ่านมา

    Kush v nhi ga bus vhama cho pondha aa fr ta fozi vera nu ladan di lod hi nhi border ta

  • @sukhmani2798
    @sukhmani2798 วันที่ผ่านมา +1

    ਕਿਡਨੀ ਮਾੜੀ ਆ 🤣🤣🤣🤣🤣🤣🤣🤣🤣🤣🤣🤣🤣

  • @munnakour552
    @munnakour552 วันที่ผ่านมา

    Ha ha ha shukkar g kende aa ki shukkar hi kende aa

  • @harjinderdhanota1622
    @harjinderdhanota1622 3 วันที่ผ่านมา

    Punjabi movie Punjabi aa Gaye oo kado bang ge

  • @peerypreet24
    @peerypreet24 2 วันที่ผ่านมา

    ah jiniya ਵੀ gllla ਅ sub paise ਤੇ depend ਕਰਦੀ ਅ ਕੋਈ ਵੀ ਗੱਲ ਹੋਵੇ ਤਾ ਪੈਸੇ ਦਿਓ ਸਮਾਧਾਨ ਪਾਓ ਇਹੀ ਅ ਦੁਨੀਆ ਤੇ

  • @jagtarSinghdhaliwal-nu6su
    @jagtarSinghdhaliwal-nu6su 3 วันที่ผ่านมา +1

    100 SAL DA DADA MAN LO,100 SAL DA PITA 35 K SAL TERI UMAR HOYU BHAI 300 SAL KIDA HOYIA,GAP

  • @amanjotsingh5040
    @amanjotsingh5040 3 วันที่ผ่านมา

    Anmol bai thode lye bhot respect aa, tuc samaj nu sudharan aaleya vicho oo prr ehh kehre lokn da interview krn lag gya, ehh umeed nhi c

  • @davinderkumar6938
    @davinderkumar6938 3 วันที่ผ่านมา

    Pra milna kida ehno

  • @BA8i9DE-o3x
    @BA8i9DE-o3x 2 วันที่ผ่านมา

    Par jd kundlia bnayiaan honia panditaa ne
    Odon chandarmaa thannda k tattaa
    Odoon pta c aaj toh 1000/2000 saal pehla v Canada de visa v lgne c
    USA Ja k pandit ji truck chalona
    Canada jaa k fork lift licence bnaoan

  • @ramandeepsingh2962
    @ramandeepsingh2962 2 วันที่ผ่านมา

    Sorry ji ajj thodi video puri nai dekhi , koi interest nai baniya.
    1. Car da accident na hove ais lai driving sikho, 2 no. De licence banone,darru pi k drive ......
    2. Dudh kise nu diyo pin lai .....
    3. Love marriage 90% girls paise dekh k kardiya, munde Soni kuri dekh k.
    4. Eh sub UK, USA, Canada, Australia vich Kyo nai hunde