ਪਿੰਡ ਦਾ ਮੁੰਡਾ ਵਿਆਹ ਲਿਆਇਆ ਕਾਲੀ ਮੇਮ,ਪਿੰਡ ਦੇ ਲੋਕ ਕਹਿੰਦੇ ਨੇ ਆ ਕੀ ਲੈ ਆਇਆ,ਲੋਕ ਕਰਦੇ ਨੇ ਮਜ਼ਾਕ, ਮੁੰਡਾ ਰੋ ਪਿਆ

แชร์
ฝัง
  • เผยแพร่เมื่อ 8 ม.ค. 2025

ความคิดเห็น • 2.2K

  • @Gaming_Maser
    @Gaming_Maser ปีที่แล้ว +51

    ਸਲਿਊਟ ਹੈ ਇਸ ਅਫ਼ਰੀਕਨ ਬੇਟੀ ਨੂੰ ,ਵਾਹਿਗੁਰੂ ਇਹਨਾਂ ਦੀ ਜੋੜੀ ਨੂੰ ਹਮੇਸਾਂ ਸਲਾਮਤ ਰੱਖਣ👍👍👍👍👍🌹🌹🌹🌹🌹

  • @jagdevbrar6100
    @jagdevbrar6100 11 หลายเดือนก่อน +59

    ਲੋਕਾਂ ਨੇ ਭਕਾਈ ਮਾਰਦੇ ਰਹਿਣ ਗੇ ਜੋੜੀ ਰੱਬ ਨੇ ਬਣਾਈ ਹੈ ਯੁੱਗ ਯੁੱਗ ਜੀਵੇ ਇਹ ਜੋੜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ

  • @bhaiamriksinghgurdaspuri3645
    @bhaiamriksinghgurdaspuri3645 ปีที่แล้ว +57

    ਕੁੜੀ ਇਮਾਨਦਾਰ ਹੈ ਵੀਰ ਜੀ ਹੁਣ ਕੁੜੀ ਨੂੰ ਧੋਖਾ ਨਾ ਦਿੳ ਬੇਨਤੀ ਹੈ ਰੱਬ ਬਹੁਤ ਦੇਵੇਗਾ

  • @majorsingh7474
    @majorsingh7474 ปีที่แล้ว +31

    ਅਫਰੀਕਨ ਕੁੜੀ ਬਹੁਤ ਹੀ ਸਿਆਣੀ ਸੁਝਬਾਨ ਹੈ ਗੁਰੂ ਜੀ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖਣ ਜੀ, ਵੀਰ ਜੀ ਤੁਸੀ ਕਿਸੇ ਦੀ ਕੋਈ ਪ੍ਰਵਾਹ ਨਹੀ ਕਰਨੀ ਕੁੱਤੇ ਤਾਂ ਭੋਕਦੇ ਹੀ ਹੁੰਦੇ ਨੇ ਇਸ ਕੁੜੀ ਦੀ ਸੋਚ ਬਹੁਤ ਉੱਚੀ ਹੈ god bless you and your family 👍👍👍👍👍🙏🙏🙏

    • @jaswinderuppal4852
      @jaswinderuppal4852 ปีที่แล้ว

      True Indian girl don’t want to stay with there in-law parents but she wants to stay with you and care about you
      What else you need
      Don’t worry what people say about her

  • @livechannel752
    @livechannel752 ปีที่แล้ว +12

    ਬਹੁਤ ਵਧੀਆ ਵੀਰ ਤੂੰ ਗੱਲ ਸਾਬਤ ਕਰਦੀਤੀ ਯਾਰੀ ਜੱਟ ਦੀ ਤੂਤ ਦਾ ਮੌਛਾ ਕਦੇ ਨਾ ਵਿਚਾਲਿਓਂ ਟੁੱਟ ਦੀ ਵਾਹਿਗੁਰੂ ਤੁਹਾਡੇ ਤੇ ਮੇਹਰ ਬਣਾਈ ਰੱਖਣ

    • @hiravideoamritsar6383
      @hiravideoamritsar6383 4 หลายเดือนก่อน

      ਯਾਰੀ ਜੱਟ ਦੀ ਦੱਸੀ ਵੀਰ ਤੁਸੀ ,,ਜੱਟੀ ਦੀ ਯਾਰੀ ਦਾ ਵੀ ਪਤਾ ਲੱਗ ਗਿਆ ਜਿੰਨੇ ਮੁੰਡੇ ਨੂੰ ਏਅਰਪੋਰਟ ਤੇ ਜਾ ਕੇ ਲਾਵਾਰਿਸ ਛੱਡ ਦਿੱਤਾ

  • @GurpreetSingh-nl9eg
    @GurpreetSingh-nl9eg ปีที่แล้ว +135

    ਵਾਹਿਗੁਰੂ ਜੀ । ਜੋੜੀ ਤੇ ਕਿਰਪਾ ਬਣਾਈ ਰੱਖਣ ।
    ਇਨਸਾਨ ਦਿਲ ਦਾ ਗੋਰਾ ਹੋਣਾ ਚਾਹੀਦਾ ਹੈ । ਰੰਗ ਨਾਲ ਕੋਈ ਫਰਕ ਨਹੀ ਪੈਦਾ ਜੀ ।

    • @KanwarnaunihalSingh-kf7jg
      @KanwarnaunihalSingh-kf7jg ปีที่แล้ว +1

      ​@CrazygamerYT87ਹਾਂਜੀ ਮਲੂਕਾ ਸਿੰਘ ਨੇ ਕਿੰਨਾ ਵਧੀਆ ਨਾਟਕ ਬਣਾਕੇ ਪੇਸ਼ ਕੀਤਾ ,ਇਹ ਸਾਰਾ ਕੰਮ ਨਕਲੀ ਹੈ

  • @sukhjindersingh5311
    @sukhjindersingh5311 ปีที่แล้ว +117

    ਕੁੜੀ ਦੇ ਵਿਚਾਰ ਬਹੁਤ ਵਧੀਆ, ਚੰਗੀ ਸੋਚ ਵਾਲੀ ਕੁੜੀ ਲੱਗਦੀ ਆ। ਪਰਮਾਤਮਾ ਇਹਨਾਂ ਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲ੍ਹਾ ਵਿੱਚ ਰੱਖੇ ਅਤੇ ਆਪਸੀ ਪਿਆਰ ਬਣਾਈਂ ਰੱਖੇ ❤ ਦੁਆਵਾਂ ਨੇ 🙏

  • @gurdevchahal9575
    @gurdevchahal9575 ปีที่แล้ว +232

    ਸਲਿਊਟ ਹੈ ਇਸ ਅਫ਼ਰੀਕਨ ਬੇਟੀ ਨੂੰ ,ਵਾਹਿਗੁਰੂ ਇਹਨਾਂ ਦੀ ਜੋੜੀ ਨੂੰ ਹਮੇਸਾਂ ਸਲਾਮਤ ਰੱਖਣ 🙏🙏🙏

    • @sukhmandersingh4429
      @sukhmandersingh4429 ปีที่แล้ว +8

      👍👍👍👍

    • @arunshermann1235
      @arunshermann1235 ปีที่แล้ว +7

      bai ji ....eh story rahi ...play krke apa nu ik suneha de rahe ne
      eh real nahi hai ji....
      ehna de samjan da tarika bht vdia ji

    • @varinder3847
      @varinder3847 ปีที่แล้ว +1

      Kine bhosdu Lok ne Duniya ch

    • @brarlakhvirbrarlakhvir2331
      @brarlakhvirbrarlakhvir2331 ปีที่แล้ว +2

      ਫੇਕ

    • @Dharamsingh-nn8zc
      @Dharamsingh-nn8zc ปีที่แล้ว

      ਣਣਣਣਣਣਣਣਣਣਣਣਣਣਣਣਣਣਣਣਣਣਣਣ​@@sukhmandersingh4429

  • @balbirchand3738
    @balbirchand3738 11 หลายเดือนก่อน +12

    ਮਲੂਕਾ ਸਾ੍ਬ ਤੁਹਾਡੀ ਟੀਮ ਬਹੁਤ ਵਧੀਆ ਹੈ। ਤੁਸੀਂ ਲੋਕਾਂ ਦਾ ਮਨੋਰੰਜਨ ਕਰਨ ਲਈ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ।

  • @HarjeetSingh-t1q
    @HarjeetSingh-t1q หลายเดือนก่อน +3

    ਵੀਰ ਜੀ ਬਹੁਤ ਵਧੀਆ ਕੰਮ ਕੀਤਾ ਵਾਹਿਗੁਰੂ ਜੀ ਮਿਹਰ ਕਰਨ ਤੇਰੇ ਤੇ ❤

  • @AjayKumar-fp6gu
    @AjayKumar-fp6gu ปีที่แล้ว +143

    ਕਈ ਕੁੱਤੇ ਬਿੱਲੇ ਰੌਲਾ ਪਾਉਣਗੇ
    ਤੁਸੀਂ apni ਜ਼ਿੰਦਗੀ ਜੀਓ ❤❤

    • @Harjeet-q8j
      @Harjeet-q8j 5 หลายเดือนก่อน

      Bhra eh fake vedio hundi a ..but massage vadia hunda veer da..ai samj

  • @JaswinderSingh-l4m1e
    @JaswinderSingh-l4m1e ปีที่แล้ว +19

    ਮਲੂਕਾ ਵੀਰ।ਜੀ ਬਹੁਤ ਵਧੀਆ ਵਿਚਾਰ ਹਨ ਰੰਗ।।ਦੋ।ਹਨ।ਗੋਰਾ।ਕਾਲਾ।ਦਿਲ।ਸਾਫ।ਹੋਣਾ ਚਾਹੀਦਾ ਹੈ

  • @SUKH__VLOGGER
    @SUKH__VLOGGER ปีที่แล้ว +45

    ਤੂਸੀਂ ਇਸ ਸਟੋਰੀ ਰਾਹੀਂ ਬਹੁਤ ਵਧੀਆ ਸੂਨੇਹਾ ਦਿਤਾ ❤❤

  • @didarsingh7599
    @didarsingh7599 5 หลายเดือนก่อน +6

    ਇਹ ਪੰਜਾਬੀ ਲੋਕਾਂ ਨੇ ਤਾਂ ਗੰਦ ਪਾਇਆ ਹੋਇਆ,
    ਇਨ੍ਹਾਂ ਬਾਹਰਲੇ ਲੋਕਾਂ ਦਾ ਦਿਲ ਸਚਾਈ ਭਰਪੂਰ
    ਹੈ ।

  • @RamjiMahay
    @RamjiMahay 11 หลายเดือนก่อน +2

    ਦਿਲ ਖੁਸ਼ ਰੱਖਣ ਮਿੱਤਰਾ ਆਪਾਂ ਕੀ ਦੁਨੀਆਂ ਤੋਂ ਲੈਣਾ ❤🌹🙏

  • @ranjitpossi
    @ranjitpossi ปีที่แล้ว +87

    ਮਨ ਸੁੰਦਰ ਹੋਣਾ ਚਾਹੀਦਾ ਹੈ ਰੰਗ-ਰੂਪ ‘ਚ ਕੀ ਰੱਖਿਆ ਹੈ ? ਨਾਲ਼ੇ ਸਾਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਨਹੀਂ ਦੇਣਾ ਚਾਹੀਦਾ ਹੈ ।

  • @ManjeetSingh-kk9nf
    @ManjeetSingh-kk9nf ปีที่แล้ว +162

    ਵੀਰ ਪਿੰਡ ਵਾਲਿਆਂ ਨੂੰ ਛੱਡ ਜੋ ਕਹਿੰਦੇ ਕਹਿਣ ਦੇ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ❤❤

    • @khalistan7716
      @khalistan7716 ปีที่แล้ว +5

      ਵੀਰ ਇਹ ਸਟੋਰੀਆਂ ਬਹੁਤ ਵਧੀਆ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ

    • @sewaksidhubouncer7995
      @sewaksidhubouncer7995 ปีที่แล้ว +1

      @@khalistan7716 ki jagruk kita yada bai agla Paisa kma rha apne loka nu murkh bna bnake

    • @KaranBraich
      @KaranBraich ปีที่แล้ว

  • @gurdevkaur1209
    @gurdevkaur1209 ปีที่แล้ว +108

    ਵੀਰੇ ਪਿੰਡ ਵਾਲਿਆਂ ਦੀ ਪਰਵਾਹ ਨਾ ਕਰੋ ਲੋਕ ਭਟਕਦੇ ਰਹਿੰਦੇ ਹਨ ਅਪਣਾ ਖੁਸ਼ੀ ਖੁਸ਼ੀ ਘਰ ਵਸਾਓ ਜੀ

    • @ManjitSingh-hq5wn
      @ManjitSingh-hq5wn ปีที่แล้ว +3

      ਨਕਲੀ ਐਕਟਿੰਗ ਹੈ ਜੀ

    • @anenlightenedmisfit6262
      @anenlightenedmisfit6262 ปีที่แล้ว

      ​@@ManjitSingh-hq5wnਤੁਹਾਨੂੰ ਕਿਵੇਂ ਪਤਾ?

  • @darshansingh3370
    @darshansingh3370 10 หลายเดือนก่อน +5

    ਜੇ ਗੋਰੇ ਰੰਗ ਦੀਆਂ ਨਸਲਾਂ ਨੂੰ ਜ਼ਿਆਦਾ ਤਵੱਜੋ ਦਿਓਂਗੇ ਤਾਂ ਫਿਰ ਕਾਲੇ ਰੰਗ ਦੇ ਇਨਸਾਨ ਕਿੱਥੇ ਜਾਣਗੇ ਲੋਕੋ,ਜ਼ਿੰਦਗੀ ਮਾਣੋ ਵੀਰ ਇਹ ਲੋਕ ਤਾਂ ਦੋ ਮੂੰਹੇ ਸੱਪ ਦੀ ਤਰ੍ਹਾਂ ਨੇਂ

  • @gunnasaixsonagsingh4521
    @gunnasaixsonagsingh4521 18 วันที่ผ่านมา

    ਜਿਊਂਦੇ ਰਹੋ good think

  • @darasingh6993
    @darasingh6993 ปีที่แล้ว +15

    ਬਹੁਤ ਵਧੀਆ ਜੀ ਪਰਮਾਤਮਾ ਮੇਹਰਬਾਨੀ ਰੱਖੇ ।

  • @harjotbro6729
    @harjotbro6729 ปีที่แล้ว +9

    ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਤੁਸੀਂ ਕਿਸੇ ਤੇ ਅੱਖਾਂ ਮਿਚ ਕੇ ਭਰੋਸਾ ਨਾਂ ਕਰੋ

  • @nirvailsandhu399
    @nirvailsandhu399 11 หลายเดือนก่อน +1

    ਬਹੁਤ ਵਧੀਆ ਕੰਮ ਕੀਤਾ ਹੋਇਆ ਵਧਾਇਆ ਹੋਣ ਪਰਿਵਾਰ ਨੂੰ ਰਾਜੀ ਖੁਸ਼ੀ ਰਹਿਣ

  • @GurnamSingh-n3l
    @GurnamSingh-n3l ปีที่แล้ว +4

    ਬਹੁਤ ਵਧੀਆ ਜੋੜੀ ਹੈ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਸਾਰੇ ਪਰਿਵਾਰ ਤੇ

  • @jaswantsingh14435
    @jaswantsingh14435 ปีที่แล้ว +9

    ਬਹੁਤ ਬਹੁਤ ਵਧਾਈ ਵੀਰ।ਇੱਕ ਸਲਾਹ ਹੈ ਕੀ ਖੁਦ ਕੇਸ ਦਾਹੜਾ ਰੱਖੋ ਅਤੇ ਆਪਣੇ ਸਿੱਖੀ ਸਰੂਪ ਨੂੰ ਦੂਰ ਤੱਕ ਲੈ ਕੇ ਜਾਓ

  • @AmrinderSingh-nf9sw
    @AmrinderSingh-nf9sw ปีที่แล้ว +33

    ਵੀਰ ਜਸਕਰਨ ਸਿੰਘ ਮਲੂਕਾ ਜੀ ਆਪ ਲੋਕਾ ਨੂੰ ਬਹੁਤ ਵਧੀਆ ਸੰਦੇਸ਼ ਦੇ ਰਹੇ Good job ♥️💞🌹👌👌👌👍🏼

  • @ChamailSingh-l8z
    @ChamailSingh-l8z ปีที่แล้ว +108

    ਜਿਉਂਦੇ ਵਸਦੇ ਰਹੋ 🎉❤ਜੋੜੀ ਜੁਗ ਜੁਗ ਜੀਵੇ 🎉❤ਕੀ ਹੋਇਆ ਜੇ ਕੁੜੀ ਬਾਹਰੋਂ ਕਾਲੀ ਹੈ 🎉ਪਰ ਮਨ ਆਤਮਾਂ ਵਿਚੋਂ ਤਾਂ ਗੋਰੀ ਚਿੱਟੀ ਹੈ ਨਾਂ 🎉❤ਦਿਲੋਂ ਸੱਚੇ ਬੰਦੇ ਵੱਡੇ ਭਾਗਾਂ ਵਾਲੇ ਕਿਸਮਤ ਵਾਲੇ ਹੁੰਦੇ ਹਨ ਇਹਨਾਂ ਬਚਿਆਂ ਨੂੰ ਅੰਮ੍ਰਿਤ ਛਕਾਕੇ ਸਿੰਘ ਸਜਾਓ 🎉ਆਕਾਲ ਪੁਰਖ ਵਾਹਿਗੁਰੂ ਜੀ ਰੰਗ ਭਾਗ ਲਾਉਣਗੇ 🎉❤🎉❤ਬੋਲੋ ਜੀ ਵਾਹਿਗੁਰੂ 🎉❤🎉❤🎉❤🎉❤🎉❤

  • @mamtarani5030
    @mamtarani5030 ปีที่แล้ว +2

    ਜੁੱਗ ਜੁੱਗ ਜੀ ਵੀਰੇ ਵਾਹਿਗੁਰੂ ਜੀ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ ਸਦਾ ਖੁਸ਼ ਰਹੋ ਤੇ ਵੀਰੇ ਇਸ ਕੁੜੀ ਨੂੰ ਕਦੇ ਵੀ ਧੋਖਾ ਨਾ ਦੇਵੀਂ

  • @davinderkaurkhalsa9915
    @davinderkaurkhalsa9915 20 วันที่ผ่านมา

    ਬਹੁਤ ਵਧੀਆ ਜੌੜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ 🙏❤

  • @brarmuktsar7138
    @brarmuktsar7138 ปีที่แล้ว +39

    ਕੁੜੀ ਦੀ ਐਕਟਿੰਗ ਬਹੁਤ ਵਧੀਆ ਸਾਰੀ ਟੀਮ ਬਹੁਤ ਵਧੀਆ ਮਲੂਕਾ ਟੀ ਵੀ ਦੀ

    • @HarpreetKaur-tc1to
      @HarpreetKaur-tc1to ปีที่แล้ว +4

      Veere Ada di video kyo ponde kde kde sach lgda bt person same hunde fr pta lgda

    • @RamandeepSingh78600
      @RamandeepSingh78600 ปีที่แล้ว +1

      ​@@HarpreetKaur-tc1topta ni 😢 kudia eve kyu krdia 😢

    • @OverseasCanada
      @OverseasCanada ปีที่แล้ว +2

      Kudi indian aa mooh kala krka African bnai hoi aa okha ehna da v view lain lai kuj v krda yr

  • @ProPlayer-su9cj
    @ProPlayer-su9cj ปีที่แล้ว +82

    ਜੇ ਪਰਿਵਾਰ ਖੁਸ਼ ਹੈ ਤਾ ਲੋਕਾਂ ਦੀ ਪ੍ਰਵਾਹ ਨਾ ਕਰੋ ਵਾਹਿਗੁਰੂ ਜੀ ਮੇਹਰ ਕਰਨ ਗੇ🌷

  • @manjitkaur-ht8fq
    @manjitkaur-ht8fq ปีที่แล้ว +5

    ਬਹੁਤ ਵਧੀਆ ਵੀਰ ਜੀ ਇਹ ਵੀ ਰਬ ਨੇ ਹੀ ਜੋੜੀ ਬਣਾਈ ਹੈ ਬਾਹਰ ਤਾ ਲੋਕੀ ਇਹੋ ਜਿਹੀ ਹੀ ਲਾਈਫ ਪਾਰਟਨਰ ਲੈਦੇ ਨੇ

  • @SonySingh-j1c
    @SonySingh-j1c 10 หลายเดือนก่อน +1

    ਜੋੜੀਆਂ ਵਾਹਿਗੁਰੂ ਜੀ ਦੇ। ਹੁਕਮ ਨਾਲ। ਬਣਦੀਆਂ ਹਨ। ਲੋਕਾਂ ਨੇ ਡਰਾਮੇਂ ਬਾਜ਼ੀਆਂ ਕਰਨੀ ਹੀ ਹੁੰਦੀ ਹੈ ਵਾਹਿਗੁਰੂ ਜੀ ਕਿਰਪਾ ਕਰ

  • @jkgarg2580
    @jkgarg2580 ปีที่แล้ว +13

    😊 ਆਪ ਜੀ ਨੂੰ ਅਤੇ ਆਪ ਜੀ ਦੇ ਪਰਵਾਰ ਨੂੰ ❤ ਦੀਆਂ ਗਹਿਰਾਈਆਂ ਵਿਚੋਂ ਨਿਕਲੀਆਂ ਹੋਈਆਂ ਢੇਰ ਸਾਰੀਆਂ ਅਸੀਸਾਂ ਨਾਲ ਮੁਬਾਰਕਾਂ ਹੋਣ। ਵਾਹਿਗੁਰੂ ਜੀ ਆਪ ਨੂੰ ਤੰਦਰੁਸਤੀ ਹਿੰਮਤ ਹੌਸਲਾ ਸੱਤਬੁਧੀ ਸੁਮੱਤ ਬਖਸ਼ਣ ਦੀ ਕਿਰਪਾਲਤਾ ਕਰਨ। ਸਦਾ ਸੁਖੀ ਜੀਵਨ ਬਤੀਤ ਕਰਦੇ ਰਹੋ।

  • @SukhdevSingh-kc7yp
    @SukhdevSingh-kc7yp ปีที่แล้ว +33

    ਕਾਲੀ ਕਪਾਹ ਨੂੰ ਚਿੱਟੀਆਂ ਫੁੱਟੀਆਂ ਲੱਗਦੀਆਂ ਹੁੰਦੀਆਂ। ਸੋਹਣੇ ਕੌੜਤੁੰਮੇ ਅੰਦਰੋਂ ਕੌੜੇ ਹੁੰਦੇ ਨੇ ।

  • @jaswindergill33
    @jaswindergill33 ปีที่แล้ว +21

    ਪ੍ਰਮਾਤਮਾ ਪੰਜ ਬੱਚੇ ਦੇਵੇ ਏਸ ਜੋੜੀ ਨੂੰ।

  • @nachhtarsandhu4123
    @nachhtarsandhu4123 ปีที่แล้ว +18

    ਬਹੁਤ ਵਧੀਆ ਮਲੂਕਾ ਸਾਬ।❤❤❤

  • @HarneetKalas-nf8nd
    @HarneetKalas-nf8nd ปีที่แล้ว +6

    ❤ ਵਾਹਿਗੁਰੂ ਜੀ ਭੈਣ ਭਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸਾਰੀ ਜ਼ਿੰਦਗੀ ਇਕੱਠੇ ਸੁਖੀ ਸਾਂਦੀ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @balwindersingh-zh6oi
    @balwindersingh-zh6oi ปีที่แล้ว +4

    ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ।

  • @ninderparmar7252
    @ninderparmar7252 ปีที่แล้ว +5

    ਬਹੁਤ ਬਹੁਤ ਮੁਬਾਰਕਾਂ ਜੀ

  • @Laddi_Wraich_UK
    @Laddi_Wraich_UK ปีที่แล้ว +12

    ਰੱਬ ਚੱੜ੍ਹਦੀਕਲਾ ਰੱਖੇ ਜੋੜੀ ਨੂੰ।

  • @sukhwinderSingh-ip6fd
    @sukhwinderSingh-ip6fd ปีที่แล้ว +6

    ਬਹੁਤ ਸੋਹਣੀ ਕੁੜੀ। ਤੇ ਦਿਲੋ ਇਮਾਨਦਾਰ ਤੇ ਨੇਕ ਕੁੜੀ

  • @bholanangalwala3687
    @bholanangalwala3687 23 วันที่ผ่านมา

    ਬਹੁਤ ਵਧੀਆ ਮੈਸਜ ਆ ਲੋਕਾਂ ਲਈ

  • @ParamjitSingh-bj8xc
    @ParamjitSingh-bj8xc 26 วันที่ผ่านมา

    ਬਹੁਤ ਵਧੀਆ ਵਿਚਾਰ ਨੇ

  • @AvtarSingh-bb1di
    @AvtarSingh-bb1di ปีที่แล้ว +6

    ਹੱਥ ਤਾਂ ਠੀਕ ਐ ਪੰਜਾਬ ਵਰਗਾ ਰੰਗ ਐਂ ਐਂ ਲੱਗਦੈ ਜਿਵੇਂ ਨਾਟਕ ਹੁੰਦੈ

    • @sunrubiiaa
      @sunrubiiaa ปีที่แล้ว +1

      Just face more black. I think is just a shoot. Not real.

  • @SRAN-gt3zt
    @SRAN-gt3zt ปีที่แล้ว +19

    ਵਾਹਿਗੁਰੂ ਜੀ ਤੁਹਾਨੂੰ ਦੋਨਾਂ ਨੂੰ ਹਮੇਸ਼ਾਂ ਖੁਸ਼ ਰੱਖਣ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਵਿੱਛ ਪੂਰੀ ਕਰਨ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @arshbajwa3541
    @arshbajwa3541 ปีที่แล้ว +24

    ਵਾਹਿਗੁਰੂ ਜੀ ਇਸ ਜੋੜੀ ਦੀ ਚੜ੍ਹਦੀ ਕਲਾ ਕਰਨੀ ਜੀ

  • @jaswindergill33
    @jaswindergill33 ปีที่แล้ว +8

    ਇਹੋ ਜਿਹੀ ਸਿਆਣੀ ਨੁਹ ਰਬ ਸਭ ਨੂੰ ਦੇਵੇ।

    • @anenlightenedmisfit6262
      @anenlightenedmisfit6262 ปีที่แล้ว

      ਪਰ ਲੋਕ ਕਹਿੰਦੇ ਡਰਾਮਾ ਕਰ ਰਹੇ ਇਹ ਸੱਭ 😅

    • @swarnjeetsingh8873
      @swarnjeetsingh8873 ปีที่แล้ว

      Good approach sahi soch

  • @naturemother8774
    @naturemother8774 ปีที่แล้ว +2

    ਵਧੀਆ ਮੈਸੇਜ ਦਿੱਤਾ ਵੀਰ ਇਸ ਫਿਲਮ ਦੁਆਰਾ

  • @universal_respect0007
    @universal_respect0007 ปีที่แล้ว +1

    ਵੀਰ ਸਤਿਨਾਮ ਵਾਹਿਗੁਰੂ ਜੀ ਨੇ ਰੰਗ ਦੋ ਹੀ ਦਿੰਤੇ ਹਨ ਲੋਕਾਂ ਤੋਂ ਕੀ ਲੈਣਾ ਰੱਬ ਚੰਗਾ ਹੀ ਕਰੂ ਵੀਰ ਵਹਿਗੁਰੂ ਚੰਗਾ ਹੀ ਕਰੂਗਾ

  • @harjeetkullar9834
    @harjeetkullar9834 ปีที่แล้ว +6

    ਰੱਬ ਕਿਤੇ ਤਾਂ ਵੱਸਦਾ ਵਾਹਿਗੁਰੂ ਜੀ ਮਿਹਰ ਕਰਨ ਤੇਰੇ ਤੇ ਵੀਰ ਜੀ

  • @basantkaur3196
    @basantkaur3196 ปีที่แล้ว +5

    ਪੁਤਰਾ ਰੰਡੀ ਰੰਡ ਤਾਂ ਕੱਟ ਲਵੇ ਉਂਗਲਾਂ ਵਾਲੇ ਨਹੀਂ ਕਟਣ ਦਿੰਦੇ ਵੀਰ ਰੰਗ ਪਰਮਾਤਮਾ ਦੀ ਦੇਣ ਹੈ ਬਾਂਹ ਫੜੀ ਹੈ ਤਾਂ ਪਾਰ ਜ਼ਰੂਰ ਲਗਾਉਣਾ ਪਰਮਾਤਮਾ ਹਮੇਸ਼ਾ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ

  • @mehrjitindersinghbrar7557
    @mehrjitindersinghbrar7557 ปีที่แล้ว +4

    ਇਹ ਸਾਰਾ ਕੰਮ ਪੰਜਾਬ ਦੀਆ ਕੁੜੀਆ ਹੀ ਕਰਦੀਆ ਹਨ ਇਨਾ ਕੁੜੀਆ ਨੂੰ ਕਹਿਣ ਲਈ ਕੀ ਕਈਏ ਦਿਲ ਬਹੁਤ ਦੁਖੀ ਹੁੰਦਾ ਹੈ ਇਨਾ ਖਰੀਬ ਪਰੀਵਾਰਾ ਨਾਲ ਠੱਗੀ ਮਾਰਦੀਆ ਹਨ ਇਨਾ ਦਾ ਬੇੜਾ ਗਰਕ ਜਾਵੇਗਾ ਰੱਬ ਜਰੂਰ ਦੇਖ ਰਿਹਾ ਹੈ

  • @KuldeepSingh-bn9kn
    @KuldeepSingh-bn9kn ปีที่แล้ว

    ਮੁੰਡੇ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਾਰਿਆਂ ਦੀ ਇੱਜਤ ਰੱਖ ਲਈ

  • @ChahalSinghDeep
    @ChahalSinghDeep 11 หลายเดือนก่อน +1

    ਬਹੁਤ ਵਧੀਆ ਨਾਟਕ ਪੇਸ਼ ਕਰਦੇ ਹੋ ਵੀਰ ਜੀ ਲੋਕਾਂ ਨੂੰ ਅਕਲ ਆਵੇ

  • @balrajsingh9141
    @balrajsingh9141 ปีที่แล้ว +42

    ਅਸੀਂ ਲੋਕ ਰੰਗ ਦੇਖ ਦੇ ਆਂ ਪਰ ਰੰਗ ਵਿੱਚ ਕੁਝ ਨੀਂ ਰੱਖਿਆ
    ਕਾਲੇ ਲੋਕ ਗੋਰਿਆਂ ਨਾਲੋਂ ਕਿਤੇ ਜਿਆਦਾ ਚੰਗੇ ਨੇ
    ਚਿੱਟੇ ਚੱਮ ਵਿੱਚ ਕੁਝ ਰੱਖਿਆ

  • @kulwindersinghsaini3686
    @kulwindersinghsaini3686 ปีที่แล้ว +6

    ਵਧੀਆ ਸਨੇਹਾ ਦਿਤਾ ਪਰ ਲੋਕਾਂ ਨਹੀਂ ਸਮਜਣਾ

  • @trubeats100
    @trubeats100 ปีที่แล้ว +2

    ਵਾਹਿਗੁਰੂ ਇਸ ਪ੍ਰਵਾਰ ਨੂੰ ਸਦਾ ਚੜ੍ਹਦੀ ਕਲਾ ਰੱਖੇ 🙏

  • @sukhwinderartist812
    @sukhwinderartist812 5 หลายเดือนก่อน

    ❤❤ Nice 👍 couple Good ਜੋੜੀ ਬਰੌ ਇਨਸਾਨੀਅਤ persone god bless you 😊 ਦੋਵਾ ਨੂੰ। Girl' ਬਹੁਤ cute nice thinking

  • @pssandhu7942
    @pssandhu7942 ปีที่แล้ว +7

    ਬਾਈ ਜੀ ਦਿਲ ਸਾਫ ਹੋਣਾ ਚਾਹੀਦਾ ਹੈ ਰੰਗ ਵਿਚ ਕੀ ਪਿਆ
    ਦਿਲ ਖੁਸ਼ ਹੋ ਗਿਆ ਕੁੜੀ ਦੀਆਂ ਗੱਲਾਂ ਸੁਣ ਸੁਣ ਕੇ! ਬਿਲਕੁਲ ਸਚ ਹੈ ਕਿ ਰੰਗ ਕਾਲਾ ਹੈ ਭਾਵੇਂ ਪਰ ਦਿਲ ਸਾਫ ਹੈ ਕੁੜੀ ਦਾ

  • @harjeetdhaliwal1818
    @harjeetdhaliwal1818 ปีที่แล้ว +4

    ਬਹੁਤ ਵਧੀਆ ਸੰਦੇਸ👌👌👌

  • @ParamjitSingh-bj8xc
    @ParamjitSingh-bj8xc ปีที่แล้ว +5

    ਬਹੁਤ ਵਧੀਅਾਂ ਲਗਾ ਜਿੳੁਦੇ ਵਸਦੁੇ ਰਹੋ ਲੜਕੀ ਮਨ ਦੀ ਸਚੀ ਹੈ ਭਾੲੀ ੲਿਸ ਨੂੰ ਧੋਖਾ ਨਾ ਦਿੳੁ

  • @SukhiDeol-r1h
    @SukhiDeol-r1h 9 หลายเดือนก่อน

    ਪ੍ਰਮਾਤਮਾ ਚੜਦੀ ਕਲਾ ਵਿਚ ਰੱਖੇ

  • @AngrejSingh.khalsa
    @AngrejSingh.khalsa 11 หลายเดือนก่อน

    ਬਹੁਤ ਵਧੀਆ ਢੰਗ ਹੈ ਲੋਕਾਂ ਨੂੰ ਸਮਝਾਉਣ ਦਾ ਧੰਨਵਾਦ

  • @DharamjitSehgal
    @DharamjitSehgal ปีที่แล้ว +17

    ਵਾਹਿਗੁਰੂ ਮੇਹਰ ਕਰੇ

  • @ShamsherSingh-jo2zi
    @ShamsherSingh-jo2zi ปีที่แล้ว +19

    ਬਾਈ ਜੀ ਕੁੜੀ ਬਹੁਤ ਸਿਆਣੀ ਹੈ ਬਾਦਸ਼ਾਹ ਬਣਾ ਦੇਊ, ਵਾਹਿਗੁਰੂ ਭਲੀ ਕਰੂ,

    • @gurjeetkaur6635
      @gurjeetkaur6635 ปีที่แล้ว +2

      It's all scripted bro,acting kr re ne oh to spread a social message

    • @Ramjatin
      @Ramjatin 10 หลายเดือนก่อน

      😂😂😂😂😂😂 eh acting krde Pye

  • @bachittersinghaulakh4162
    @bachittersinghaulakh4162 ปีที่แล้ว +20

    ਕਿਸੇ ਦੇ ਵੱਸ ਨਹੀਂ ਵਾਹਿਗੁਰੂ ਜੀ ਨੇ ਸੰਜੋਗ ਹੀ ਇਹਨਾਂ ਦੇ ਲਿਖੇ ਸਦਾ ਸੁਖੀ ਰਹਿਣ।

  • @balbirgill9961
    @balbirgill9961 3 หลายเดือนก่อน +1

    ਚੰਗਾ ਮੇਕਅੱਪ ਕਰਵਾਇਆ ਵਿਚਾਰੀ ਨੂੰ

  • @pawanbains4787
    @pawanbains4787 ปีที่แล้ว +7

    Very nice to hear such a beautiful people r still belongs to punjab.. so proud of u guys. Specifically the boy he saw her heart not her skin.. nd believe me she will be the best life partner for him.

  • @nachhattarsingh2122
    @nachhattarsingh2122 ปีที่แล้ว +119

    ਮਲੂਕਾ ਬਾਈ ਕਹਾਣੀ ਦਾ ਨਾਟਕੀਕਰਨ ਐਨਾ ਵਧੀਆ ਕਰਦਾ ਕਿ ਜਮਾ ਸੱਚ ਬਣਾ ਕੇ ਵਧੀਆ ਸੁਨੇਹਾ ਦਿੰਦਾ।

    • @rajdix2313
      @rajdix2313 ปีที่แล้ว +8

      Yar a bhed v pindo fad ke rangi lgdia salea ne 😂😂

    • @harwindervihan4655
      @harwindervihan4655 ปีที่แล้ว +4

      Aa ki chak liya 😂😂😂

    • @ManjeetSingh-kb9yt
      @ManjeetSingh-kb9yt ปีที่แล้ว

      ​@@rajdix2313ਣ

    • @sa.sidhu425
      @sa.sidhu425 ปีที่แล้ว +3

      Pehli nazar vich hi fake lagdi eh video

    • @satnamaulakh6393
      @satnamaulakh6393 ปีที่แล้ว

      😂😂😂😂😂😂

  • @MohanSingh-yv9by
    @MohanSingh-yv9by ปีที่แล้ว +8

    ਸੂਟ ਪੰਜਾਬੀ ਵੀ । ਪਵਾ ਦਿਉ ਵੀਰਜੀ । ਬਹੁਤ ਵਧੀਆ। ਵਧਾਇਆ ਜੀ ok ji

  • @bombaysaln7667
    @bombaysaln7667 ปีที่แล้ว +64

    ਸੋਹਣੀ ਸ਼ਕਲਾ ਵਾਲਿਆਂ ਦੇ ਦਿਲ ਕਾਲੇ ਹੁੰਦੇ ਨੇ।

    • @manjotsinghchungvlogs9185
      @manjotsinghchungvlogs9185 ปีที่แล้ว +3

      Its only serial i think

    • @progamers4854
      @progamers4854 ปีที่แล้ว +2

      Or sare nuri shkl vale kya ache hote hain? Insan bura ya Acha dil se Hoya Hai shkl se nhi 👍🏻

    • @JasbirKaur-ww5xu
      @JasbirKaur-ww5xu 5 หลายเดือนก่อน +1

      W😚🤨🤨😚🤨🤨😚🤨🤨🤨🤨🤨😚😚😚😚😚😚😚🤨😚😚😚

    • @mohanmoomie7431
      @mohanmoomie7431 หลายเดือนก่อน +1

      🙏

  • @NanakSingh-v6p
    @NanakSingh-v6p 10 หลายเดือนก่อน

    ਸਲੂਟ ਹੈ ਮੇਮ ਨੂੰ ਰੱਬ ਚੜਦੀ ਕਲਾ ਬਖਸ਼ੇ

  • @SukhwinderSingh-fl6xu
    @SukhwinderSingh-fl6xu ปีที่แล้ว +8

    ਬਾਈ ਜੀ ਬਲੱਡ ਵਿੱਚ ਆਪਣੇ ਪਰਿਵਾਰ ਪ੍ਰਤੀ ਵਫਾਦਾਰੀ ਹੋਣੀ ਚਾਹੀਦੀ ਐ,ਰੰਗ ਤਾਂ ਕਾਲਾ,ਗੋਰਾ ਕੁਦਰਤ ਨੇ ਬਣਾਇਆ ।

  • @mukulbhardwaj352
    @mukulbhardwaj352 ปีที่แล้ว +10

    ਸਾਰੇ ਇਨਸਾਨ ਵਧੀਆ ਨੇ , ਉਹਨਾ ਚ ਕੋਈ ਫ਼ਰਕ ਨਹੀਂ , ਵਾਹਿਗੁਰੂ ਜੋੜੀ ਨੂੰ ਹਮੇਸ਼ਾ ਖੁਸ਼ ਰੱਖੇ

  • @bikkarsingh7109
    @bikkarsingh7109 ปีที่แล้ว +23

    ਦਿਲ ਮਿਲਿਆ ਦੇ ਮੇਲੇ ਆ ਬਾਇ❤❤❤❤

  • @GurnamSingh-ll5xp
    @GurnamSingh-ll5xp ปีที่แล้ว

    ਇਹ ਕਿਤੇ ਜ਼ਿਆਦਾ ਸੋਹਣਾ ਹੈ ਮੇਲ ਬਿੱਲਕੁੱਲ ਸਹੀ ਬਣਾਇਆ ਹੈ

  • @parmindersingh2081
    @parmindersingh2081 5 หลายเดือนก่อน

    ਬਾਈ ਜੀ ਮਾੜੇ ਬੰਦੇ ਤਾਂ ਹਰ ਕੌਮ ਵਿਚ ਹੁੰਦੇ ਹਨ ਜੀ ਪਰ ਇਨ੍ਹਾਂ ਕਾਲੇ ਲੋਕਾਂ ਵਿਚ ਇਕ ਸਿਫ਼ਤ ਆ ਕੇ ਇਹ ਕਾਲੇ ਲੋਕ ਦਿਲ ਦੇ ਬਹੁਤ ਚੰਗੇ ਹੁੰਦੇ ਹਨ ਲੋਕ ਭਾਵੇਂ ਕੁੱਝ ਆਖੀ ਜਾਣ ਵਾਹਿਗੁਰੂ ਜੀ ਜੋ ਕਰਦਾ ਚੰਗਾ ਈ ਕਰਦਾ ਹੈ

  • @parmjeetkaur5256
    @parmjeetkaur5256 ปีที่แล้ว +11

    ਵਾਹਿਗੁਰੂ ਇਸ ਜੋੜੀ ਨੂੰ ਚੜਦੀਕਲਾ ਬਖਸੇ ਜੁਗ ਜੁਗ ਜੀਓ ਬੇਟਾ🎉

    • @gurjeetgurjeet865
      @gurjeetgurjeet865 ปีที่แล้ว

      Scripted video h ji kudi da face te hath dekho face te kaala rang laa rkha h

  • @manjitmann7943
    @manjitmann7943 ปีที่แล้ว +6

    ਬਾਈ ਵਿਚੋਲੇ ਦਾ ਕੋਈ ਕਸੂਰ ਨਹੀਂ ਹੈ ਸਾਰੀਆਂ ਕੁੜੀਆਂ ਇਕੋਂ ਜਿਹੀਆਂ ਨਹੀਂ ਹੁੰਦੀਆਂ ਜਿਹੜੀਆਂ ਗ਼ਲਤ ਕੁੜੀਆਂ ਉਹਨਾਂ ਦੇ ਮਾਂ ਬਾਪ ਵੀ ਕੀ ਕਰਨ ਉਹ ਤਾਂ ਕਨੇਡਾ ਇਹ ਗ਼ਲਤ ਕੁੜੀਆਂ ਤਾਂ ਬਠਿੰਡੇ ਗੲਈ ਮਾਣ ਨੀ ਹੁਣ ਬਹੁਤ ਸੋਹਣੀ ਜੋੜੀ ਹੈ ਸਦਾ ਖੁਸ਼ ਰਹੋ God bless you

  • @diljitmalhi9799
    @diljitmalhi9799 ปีที่แล้ว +4

    Shi gal aa good heart dekha chaida❤ God bless you veer ji Waheguru ji Mehar kario 🙏

  • @kesarsingh7124
    @kesarsingh7124 9 หลายเดือนก่อน

    ਦਿਲਵਾਲੀ ਦੁਲਹਨ ਏ ਵੈਰੀ ਗੁੱਡ👍🙏🏻

  • @HansRaj-yy7vn
    @HansRaj-yy7vn 11 หลายเดือนก่อน +1

    ਰੱਬ ਚੜ੍ਹਦੀ ਕਲਾ ਵਿੱਚ ਰੱਖੇ

  • @guarjitsingh6520
    @guarjitsingh6520 ปีที่แล้ว +25

    ਮਲੂਕਾ ਸਾਹਬ ਜੀ ਤੁਸੀਂ ਵੀ ਬਹੁਤ ਸੱਪ ਕੱਢਦੇ ਹੋ ਵੀਰ ਜੀ

  • @arvindersingh7820
    @arvindersingh7820 ปีที่แล้ว +5

    God bless you sister
    You are realy a pure soul.
    Love you so much❤

  • @sangatsingh2242
    @sangatsingh2242 ปีที่แล้ว +11

    ਕੁੜੀ ਦਾ ਮਾਂ ਪਿਉ ਵੀ ਇਸ ਸਲਾਹ ਨਾਲ ਪੂਰਾ ਸਹਿਮਤ ਸੀ ਕਿ ਕੁੜੀ ਤੇ ਮਾਂ ਪਿਉ ਰਲ ਕੇ ਗੇਮ ਖੇਡੀ ਹੈ ਪੈਸਿਆ ਲਈ

  • @gurcharansingh5728
    @gurcharansingh5728 ปีที่แล้ว +1

    ਲੱਖ ਲਾਹਣਤ ਪੰਜਾਬੀ ਦੀ ਪੰਜਾਬੀ ਕੁੱੜੀ ਦੇ
    ਜਿਸ ਨੇ ਧੋਖਾ ਕੀਤਾ
    ਬਾਹਰਲੀ ਕੁੱੜੀ ਜਿੰਦਾਬਾਦ
    ਬਾਕੀ ਭਾਈ ਰਿਪੋਟਰ ਨੂੰ ਅੰਗਰੇਜੀ ਸਿਖਣੀ ਚਾਹੀਦੀ ਹੈ

  • @SatnamGandhi-k3r
    @SatnamGandhi-k3r 11 หลายเดือนก่อน

    ਵੀਰ ਬਹੁਤ ਵਧੀਆ ਬਹੁਤ ਵਧੀਆ ਵੀਰੇ ਬਹੁਤ ਵਧੀਆ ਹਾਂ ਬਹੁਤ ਵਧੀਆ ਬਹੁਤ ਅੱਛੇ ਵਧਾਈਆਂ ਭਾਈ ਤੈਨੂੰ ਬਹੁਤ ਵਧੀਆ ਵੀਰੇ ਮਿਲ ਕੇ ਰਹੋ ਮਿਲ ਕੇ ਹਾਂ

  • @parvinshams5413
    @parvinshams5413 ปีที่แล้ว +12

    she is so cute ..beautiful couple ..may god bless him always❤

  • @jagrajsinghsidhu9445
    @jagrajsinghsidhu9445 ปีที่แล้ว +14

    ਗੋਰੋ ਕੀ ਨਾਂ ਕਾਲੋ ਕੀ ਦੁਨੀਆਂ ਹੈ ❤ ਵਾਲੋਂ ਕੀ

  • @santoshrai8437
    @santoshrai8437 ปีที่แล้ว +8

    U R RIGHT JORHI ✅ GOD BLESS YOU ,WAHEGURU JI TUHANU CHARHDI KALAN BICH RAKHE ,,

  • @lakhvirsingh682
    @lakhvirsingh682 5 หลายเดือนก่อน

    ਰੱਬ ਬੱਨੀਓ ਦੋਸਤੋ ਦੋ ਹੀ ਰੰਗ ਨੇ।ਪਰਵਾਹ ਨਾ ਕਰੋ।ਜਦ ਮੀਂਆਂ ਬੀਬੀ ਰਾਜ਼ੀ ਫਿਰ ਕੀ ਕਰੇ ਗਾ ਕਾਜ਼ੀ।,❤❤❤❤❤

  • @JagdeepSingh-jk7tm
    @JagdeepSingh-jk7tm ปีที่แล้ว

    I ਜੋੜੀ ਚੜ੍ਹਦੀ ਕਲਾ ਵਿੱਚ ਰਹੇ

  • @HanssahotaSahota-r8v
    @HanssahotaSahota-r8v ปีที่แล้ว +9

    ਪਤਨੀ ਤਾਂ ਸਡੋ ਬਾਪੂ ਤੇ ਪੁੱਤ ਹੀ ਮਿਲਦੇ 😂😂😂😂😂😂

  • @vashishtroshan8407
    @vashishtroshan8407 ปีที่แล้ว +29

    Very nice We are proud of the father and son who love humanity and don't believe castism as all the human beings are one as they followed the principles of Guru Nanak Dev Ji

    • @JagjivanSingh-yx4sr
      @JagjivanSingh-yx4sr ปีที่แล้ว +2

      Kuri te hira aa waheguru mehar kare

    • @SurjitSingh-sc3gx
      @SurjitSingh-sc3gx ปีที่แล้ว +1

      Surjit singh guru ji ne Sanu sikhea deti ,larkia de Bade ja shotea de ijat karni​@@JagjivanSingh-yx4sr

  • @sachvindersingh625
    @sachvindersingh625 ปีที่แล้ว +8

    Waheguru Hamesha khush Rakhe❤❤❤❤❤🌹🌹🌹🌹🌹🌹👌👌👌🙏🏻🙏🏻🙏🏻🙏🏻🙏🏻🙏🏻

  • @hlo-c8i
    @hlo-c8i 3 หลายเดือนก่อน

    ਇਹ ਨਾਟਕ ਹੈ , ਲੋਕ ਅਸਲੀ ਸਮਝੀ ਜਾਂਦੇ। ਏਨਾ ਦਾ ਇਹ ਪੱਖਾਂ ਥੋੜੇ ਦਿਨ ਬਾਆਦ ਨਵਾ ਹੀ ਆ ਜਾਂਦਾ

  • @rooplal7836
    @rooplal7836 ปีที่แล้ว +1

    ਅਸੀਂ ਆਪਣੇ ਅੰਦਰ ਦੀ ਸੈਤਾਨ ਨਹੀਂ ਮਾਰਦੇ ਇਸੇ ਕਰਕੇ ਦੁੱਖੀ ਹਾਂ 🎤✍🚶🚶‍♀️👩‍🎓👨‍🎓🥰🥰❤🙏

  • @onkardhillon3092
    @onkardhillon3092 ปีที่แล้ว +4

    ❤❤ you guys, God bless you.
    Canada

  • @gurlabhsingh8072
    @gurlabhsingh8072 ปีที่แล้ว +14

    ਪਿੰਡ ਵਾਲੇ ਲੋਕਾਂ ਤੋਂ ਕੀ ਲੈਣਾ ਦਿਲ ਸਾਫ ਹੋਣਾ ਚਾਹੀਦਾ ਰੰਗ ਦਾ ਕੋਈ ਫਰਕ ਨਹੀਂ