ਮਾੜਾ ਬੰਦਾ ‌‌!! MARA BANDA !! LATEST COMEDY VIDEO 2021 !! NUMBERDAR UBHIA

แชร์
ฝัง
  • เผยแพร่เมื่อ 27 ส.ค. 2021
  • Join 👇
    Facebook Page:-👥 / bapu.ubhia
    Instagra:-Instagram www.instagram/.com/
    ਸਤਿ ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ________________________
    Staring :- Bapu Ubhia, Pamy Numberdar, Vicky Numberdar, priya Chauhan
    :All Rights Reserved .
    ©️-Numberdar Ubhia Production
    ✔️ Licensed By Numberdar Ubhia
    For Business:-numberdarubhia9977@gmail.com
    ☎️WHTSAPP 9988129977
    Story writter:-Taini kotkapura(9988105100
    _______________________________________
    ਜਰੂਰ ਨੋਟ:- ਜੇਕਰ ਕੋਈ ਵੀ ਸਾਡੀ ਵੀਡੀਓ TH-cam ਜਾ ਫੇਸਬੁੱਕ ਤੇ upload ਕਰੇਗਾ ਤਾਂ youtube facebook ਦੀ policy ਅਨੁਸਾਰ ਉਸ ਪੇਜ ਦੀ ਰਿਪੋਰਟ ਕੀਤੀ ਜਾਵੇਗੀ ਕਿਉਂਕਿ ਇਹ ਸਾਡੀ property ਹੈ ਸਾਡੀ ਮਨਜੂਰੀ ਤੋਂ ਬਿਨਾਂ ਕੋਈ ਵੀਡੀਓ ਅੱਪਲੋਡ ਨਾ ਕਰੇ ਅਗਰ ਕੋਈ ਵੀਡੀਓ ਕਰਨਾ ਚਹੁੰਦਾ ਹੈ ਤਾਂ ਸਾਨੂੰ ਇਸ ਨੰਬਰ ਤੇ ਸੰਪਰਕ ਕਰੇ 9988129977
    --------------------------------------------------------------.
    📢. This is a Copyright protected work.
    Re-uploading on any socal medial platform will be resulting in legal Action .
    ______________________________________
    ਸਿੱਧਰਾ ਪਾ੍ਹੁਣਾ ਭਾਗ 1 • ਸਿੱਧਰਾ ਪ੍ਰਹੌਣਾ ।। Sidh...
    #comedyvideo2021
  • บันเทิง

ความคิดเห็น • 1.5K

  • @bapuubhia
    @bapuubhia 2 ปีที่แล้ว +130

    ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਇਹ ਗੱਡੀ ਸਾਡੀ ਨੀ ਜੀ ਥੋਡੇ ਸਾਰਿਆ ਦੀ ਆ ਜੀ ਸਾਰਿਆ ਵੀਰਾਂ ਭੈਣਾਂ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ ਜੀ 🙏🙏🙏

  • @SukhwinderSingh-mv7rd
    @SukhwinderSingh-mv7rd 2 ปีที่แล้ว +13

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @arshbhullar106
    @arshbhullar106 2 ปีที่แล้ว +15

    ਬਹੁਤ ਹੀ ਫਨੀ ਲੱਗੀ ਤੁਹਾਡੀ ਵੀਡੀਓ ਬਾਪੂ ਤੇ ਸਿਰਾ ਹੀ ਕਰਦਾ ਗਲਾ ਵਾਲੀ ਬਹੁਤ ਹਾਸਾ ਆਇਆ ਤੁਹਾਡੀ ਵੀਡੀਓ ਵੇਖਕੇ ਮਜਾ ਆ ਗਿਆ ਪੂਰੀ ਵੀਡੀਓ ਵੇਖ ਕੇ

  • @master__blaster2508
    @master__blaster2508 2 ปีที่แล้ว

    ਘੈਂਟ ਘੈਂਟ ਘੈਂਟ

  • @THE_FUNNY_BOYS377
    @THE_FUNNY_BOYS377 2 ปีที่แล้ว +2

    Very very very nice video bapu ji ਮਗ਼ਰ ਵੀਰ ਸਿੰਘ ਜੀ ਬਹੁਤ, ਸੋਣਾ ਲਗਦਾ, ਸੀ👌👌👌👌👌👌👌❤️❤️❤️❤️❤️

  • @prabhbarn8888
    @prabhbarn8888 2 ปีที่แล้ว +5

    Bapu ਜੀ ਅੱਤ

  • @ravinderraju6628
    @ravinderraju6628 2 ปีที่แล้ว +12

    ਬਹੁਤ ਵਧੀਆ ਵੀਡੀਓ ਆ ਤੇ ਪ੍ਰਿਆ ਸਲਵਾਰ ਸੂਟ ਨਾਲ ਬਹੁਤ ਸੋਹਣੀ ਲੱਗਦੀ ਆ। Good

  • @dilbagsingh4273
    @dilbagsingh4273 2 ปีที่แล้ว

    ਬਹੁਤ.ਬਹੁਤ.ਧਨਵਾਦ.ਬਾਗ.ਬਰਾੜ.ਮਲੂਕ.ਪੁਰਾ.ਢਾਣੀ

  • @gurnamsingh3169
    @gurnamsingh3169 2 ปีที่แล้ว +1

    ਬਹੁਤ ਵਧੀਆ

  • @HarinderSingh-sy9fr
    @HarinderSingh-sy9fr 2 ปีที่แล้ว +6

    ਬੁਹਤ ਵਧੀਆ ਬਾਪੂ ਜੀ👍👍

  • @LakhwinderSingh-pv1qi
    @LakhwinderSingh-pv1qi 2 ปีที่แล้ว +2

    ਬਹੁਤ ਵਧੀਆ ਬਾਈ

  • @gurmeetgill6759
    @gurmeetgill6759 ปีที่แล้ว +1

    ਬਹੁਤ ਵਧੀਆ ਬਾਈਜੀ

  • @gurjeetkaur468
    @gurjeetkaur468 2 ปีที่แล้ว +7

    ਬਹੁਤ ਵਧੀਆ ਵੀਡੀਓ।👍👍

  • @sukhjinderdhillon2589
    @sukhjinderdhillon2589 2 ปีที่แล้ว +13

    ਬਹੁਤ ਵਧੀਆ ਵੀਡੀਓ ਬਾੲੀ 👌👌👌👌👌👌👌👌👌👌👌👌👌 ਨਵੀਂ ਕਾਰ ਦੀਆਂ ਵਧਾਈਆਂ ਹੋਣ ਬਾਈ 👍👍👍👍👍👍👍👍👍👍👍👍👍👍👍

  • @DeepakSharma-bn5ht
    @DeepakSharma-bn5ht 2 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਾ ਧਨਵਾਦ ਜੀ ਵਧੀਆ ਫਿਲਮਾ। ਪਾਉਣ ਲਈ

  • @khangamingchanal6430
    @khangamingchanal6430 ปีที่แล้ว

    ਬਹੁਤ ਵਦੀਆ

  • @desipenduvirsa
    @desipenduvirsa 2 ปีที่แล้ว +8

    ਬਹੁਤ ਵਧੀਆ ਵਿਡੀਓ ਬਾਪੂ ਜੀ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰੇ ਪਰਿਵਾਰ ਨੂੰ

  • @satwantsingh9508
    @satwantsingh9508 2 ปีที่แล้ว +6

    ਬਹੁਤ ਵਧੀਆ ਵੀਡੀਓ ਹੈ ਜੀ

  • @GurpreetSingh-sc4tq
    @GurpreetSingh-sc4tq 2 ปีที่แล้ว

    ਮੁਬਾਰਕਾਂ ਜੀ

  • @khosa6740
    @khosa6740 2 ปีที่แล้ว +2

    ਬਹੁਤ ਵਧੀਆ ਬਾਪੂ ਜੀ

  • @sandhuburjwala4591
    @sandhuburjwala4591 2 ปีที่แล้ว +6

    ਵਧੀਆ ਜੀ
    ਨਵੀਂ ਗੱਡੀ ਦੀਆਂ ਮੁਬਾਰਕਾਂ ਜੀ (ਬਲਤੇਜ ਸੰਧੂ

  • @nareshkaumernaresh8739
    @nareshkaumernaresh8739 2 ปีที่แล้ว +4

    ਬਾਪੂ ਜੀ ਬਹੁਤ ਹੀ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ

  • @KulwinderKaur-ff3jf
    @KulwinderKaur-ff3jf 2 ปีที่แล้ว +1

    ਬਹੁਤ ਵਧੀਆ ਜੀ

  • @lakhvirsingh4260
    @lakhvirsingh4260 2 ปีที่แล้ว

    ਬਾਪੂ ਜੀ ਕਾਲਾ ਸਿੰਘ ਜੀ ਅਤੇ ਮਗਰ ਸਿੰਘ ਜੀ ਵੈਰੀ ਗੁੱਡ ਟੈਲੀ ਫਿਲਮ

  • @harjinderdingh8863
    @harjinderdingh8863 2 ปีที่แล้ว +3

    ਨਵੀਂ ਕਾਰ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਜੀ

  • @HardeepSingh-ng4vp
    @HardeepSingh-ng4vp 2 ปีที่แล้ว +10

    🙏 ਸਤਿ ਸ਼੍ਰੀ ਅਕਾਲ ਜੀ , ਬਹੁਤ ਵਧੀਆ ਜੀ।

  • @jaswindersingh-cg2gb
    @jaswindersingh-cg2gb 2 ปีที่แล้ว +1

    ਬਹੁਤ ਵਧੀਆ,,,

  • @jordansandhu520
    @jordansandhu520 2 ปีที่แล้ว +6

    Bhut sohni video waheguru mehar kre tuhde sab te 🙏

  • @ghumaanjatt514
    @ghumaanjatt514 2 ปีที่แล้ว +8

    ਬਹੁਤ ਸੋਹਣੀ ਵਿਡੀਉ ਜੀ 😊 👌👌❤️❤️

  • @ranjitsingh9035
    @ranjitsingh9035 2 ปีที่แล้ว +1

    Ghaint kum aaa g sirra comedy

  • @dkdevgandevgan282
    @dkdevgandevgan282 2 ปีที่แล้ว +1

    ਬਹੁਤ ਵਧੀਆ, ਕੁੜੀ ਪਿਆਰੀ ਹੈ ਸੋਹਣਾ ਬੋਲਦੀ ਹੈ

  • @ladbanjaratv9756
    @ladbanjaratv9756 2 ปีที่แล้ว +6

    Nyc🔥

  • @arshbhullar106
    @arshbhullar106 2 ปีที่แล้ว +10

    ਬਹੁਤ ਵਧੀਆ ਲੱਗੀ ਥੋਡੀ ਵੀਡੀਓ ਬਾਪੂ ਜੀ ਦੂਜਾ ਭਾਗ ਵੀ ਜਰੂਰ ਬਣਾਇਓ ਜੇ ਅਰਸ਼ਦੀਪ ਭੁੱਲਰ ਫਰੀਦਕੋਟ ਤੋ ਸਤ ਸ੍ਰੀ ਅਕਾਲ ਸਾਰੀ ਟੀਮ ਨੁੰ 🙏🙏🙏

  • @sukhdhillonpb4671
    @sukhdhillonpb4671 2 ปีที่แล้ว +2

    ਬਹੁਤ ਵਧੀਆ ਫੁੱਲ ਕਮੇਡੀ ਵੀਡੀਓ ਨੰਬਰਦਾਰ ਜੀ 🙏🏻💚👌

  • @palwindersingh3005
    @palwindersingh3005 2 ปีที่แล้ว +7

    Great acting

  • @mehakpreet252
    @mehakpreet252 2 ปีที่แล้ว +3

    Bhut sohni video bappu ji ne bhut hassaya hard work team🙏👌👌💪

  • @harmanpindiala8528
    @harmanpindiala8528 2 ปีที่แล้ว +1

    ਵਾ ਬਾਬਾ ਮੱਘਰ ਕਮਾਲ ਕਰ ਦਿੱਤੀ ਆ

  • @karandhillon9387
    @karandhillon9387 2 ปีที่แล้ว +5

    Karanbir and hardeep from Australia
    Good work

  • @softwaymedia
    @softwaymedia 2 ปีที่แล้ว +8

    ਅੈਕਟਿੰਗ ਵਧੀਆ ਪਰ ਸਟੋਰੀ ਨੀ ਵਧੀਆ ਬਾਈ ਜੀ। ਪਹਿਲਾਂ ਵਾਂਗੂੰ ਸਾਰਥਿਕ ਸਟੋਰੀਆਂ ਤੇ ਫਿਲਮਾਂ ਬਣਾਇਆ ਕਰੋ।

  • @jagmeetsidhu8783
    @jagmeetsidhu8783 2 ปีที่แล้ว +2

    ਬਹੁਤ ਵਧੀਆ ਜੀ 👌👌👌

  • @mukundverma102
    @mukundverma102 2 ปีที่แล้ว

    ਚਿੱਟਾ ਚਿੱਟਾ

  • @Govindbuttar
    @Govindbuttar 2 ปีที่แล้ว +4

    Siraa

  • @lovepreetdhaliwal2028
    @lovepreetdhaliwal2028 2 ปีที่แล้ว +10

    ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਬਾਪੂ ਜੀ

  • @simmikaur7285
    @simmikaur7285 2 ปีที่แล้ว +2

    priya suit vich bahut sohni lagdi aaaaa gud bless u alll team 👌👌👌👌👌👌👌💯💯💯💯💯💯

  • @nirbhaisingh3806
    @nirbhaisingh3806 2 ปีที่แล้ว

    ਅਨਖਿੱਝ ਵਹੁਟੀ ਧੰਨ ਹੈ

  • @jaswinderbhatti4084
    @jaswinderbhatti4084 2 ปีที่แล้ว +3

    Great 👍 God bless you all 🙏

  • @gurpreetsinghdhaliwal6428
    @gurpreetsinghdhaliwal6428 2 ปีที่แล้ว +7

    ਕਾਲ਼ੇ ਬਾਈ ਕੱਲ੍ਹ ਮੈਸੇਜ ਕਰਿਆ ਸੀ ਅੱਜ ਆ ਗੲੀ ਵੀਡੀਓ ਨਮੀਂ ਬਿਰਜਾ ਦੀਆਂ ਲੱਖ ਲੱਖ ਮੁਬਾਰਕਾਂ ਜੀ ਸਾਰੇ ਨੰਬਰਦਾਰ ਪਰਿਵਾਰ ਨੂੰ ਮੈਂ ਗੁਰਪ੍ਰੀਤ ਹੰਡਿਆਇਆ ਤੋ

  • @sarbjitgill7458
    @sarbjitgill7458 2 ปีที่แล้ว +2

    ਬਹੁਤ ਵਧੀਆ ਵੀਡੀਓ ਬਾਪੂ ਜੀ।

  • @f5countrylesnar547
    @f5countrylesnar547 2 ปีที่แล้ว +2

    Numberdar ji sat shri akal ji 🙏🙏🙏

  • @trackdrivepb0383
    @trackdrivepb0383 2 ปีที่แล้ว +4

    ❤️❤️❤️ love you

  • @dawinderkaurteja6611
    @dawinderkaurteja6611 2 ปีที่แล้ว +5

    Great teamwork

  • @Mannsaab001
    @Mannsaab001 2 ปีที่แล้ว

    Sera all mabers

  • @lakashjandu1972
    @lakashjandu1972 2 ปีที่แล้ว

    Bapu di acting bahut vadia jiii

  • @brarjaito1661
    @brarjaito1661 2 ปีที่แล้ว +3

    👌👌👌congratulations g sari family noo

  • @KuldeepKaur-pd7lm
    @KuldeepKaur-pd7lm 2 ปีที่แล้ว +3

    🤣🤣😂🤣🤣

  • @SukhwinderSingh-ty1uk
    @SukhwinderSingh-ty1uk ปีที่แล้ว

    ਬਹੁਤ ਵਧੀਆ ਵੀਡੀਓ ਲੱਗੀ ਆਪ ਸਾਰੀਆ ਨੂੰ ਸੱਤ ਸੀ੍ ਅਕਾਲ ਸੁਖਵਿੰਦਰ ਸਿੰਘ ਡਰਾਈਵ ਸਿਵਲ ਹਸਪਤਾਲ ਅਬੇਹਰ

  • @jaseenkhanrai7918
    @jaseenkhanrai7918 2 ปีที่แล้ว

    Bapu ji bahut vadia bolde ne ji

  • @bssekhon5773
    @bssekhon5773 2 ปีที่แล้ว +17

    ਬਹੁਤ ਸੋਹਣੀ ਵੀਡੀਓ ਹੈ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ

  • @gurjeetsingh3250
    @gurjeetsingh3250 2 ปีที่แล้ว +9

    ਨਵੀਂ ਕਾਰ ਦੀਆਂ ਵਧਾਈਆਂ

  • @sardarnigurpreetsaraoji562
    @sardarnigurpreetsaraoji562 2 ปีที่แล้ว

    ਬੋਹਤ ਬੋਹਤ ਮੂਬਾਰਕਾਂ ਜੀ । ਤੇ ਬੋਹਤ ਸੋਹਣੀ ਆ video ji

  • @JasvinderSingh-ux3iu
    @JasvinderSingh-ux3iu 2 ปีที่แล้ว +2

    Waheguru ji 🙏Waheguru ji bahut ji 🙏

  • @simranjeetkaursworld3848
    @simranjeetkaursworld3848 2 ปีที่แล้ว +6

    Very nice vedio 👌👌👌👌
    Too good
    Bappu ji ne bohot vdiya acting kitti

  • @singhanmol6874
    @singhanmol6874 2 ปีที่แล้ว +4

    🙏😀👌👌

  • @vinodgogna7846
    @vinodgogna7846 2 ปีที่แล้ว

    ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਜੀ।

  • @butasingh4149
    @butasingh4149 2 ปีที่แล้ว

    Sira

  • @gurcharngurcharnbrar6595
    @gurcharngurcharnbrar6595 2 ปีที่แล้ว +3

    Nice 👍🙏🙏

  • @deep__0008_
    @deep__0008_ 2 ปีที่แล้ว +5

    🎉🎉🎉🎉

  • @gurinayaadrukhi6759
    @gurinayaadrukhi6759 2 ปีที่แล้ว

    Ghant 22 sirra Lata

  • @HarpreetKaur-cn4vj
    @HarpreetKaur-cn4vj 2 ปีที่แล้ว

    ਬਹੁਤ ਵਧੀਆਂ ਪਰ ਛੇਤੀ ਸੁਣ ਲਿਆ ਕਰੋ

  • @lovishgumber4066
    @lovishgumber4066 2 ปีที่แล้ว +3

    All team members good work 👍👍

  • @gurjitsingh519
    @gurjitsingh519 2 ปีที่แล้ว +4

    ❤️❤️❤️

  • @rickysingh5742
    @rickysingh5742 2 ปีที่แล้ว +1

    Bapu te Kala wala hsaonde Yaar 😂😂😂😂😂😂😂😂😂

  • @tarasinghsamagh1300
    @tarasinghsamagh1300 2 ปีที่แล้ว +4

    ਛੋਲੇ ਪਾਂ ਦਿਓ ਜੀ ਬੱਕਰੀ ਨੂੰ

  • @charanjitsivia8345
    @charanjitsivia8345 2 ปีที่แล้ว +4

    Congratulations 🥳 new car beautiful car very funny video 🤣😂

  • @gurnoorkaur9127
    @gurnoorkaur9127 ปีที่แล้ว

    ਬੋਹਤ ਵਧੀਆ ਬਾਈ ਜੀ ਕਿਮੇਉ ਠੀਕ ਹੋ

  • @manpreetmaan5356
    @manpreetmaan5356 2 ปีที่แล้ว +2

    love u bappu and all team

  • @jaswantplaha6696
    @jaswantplaha6696 2 ปีที่แล้ว +3

    Very Very nice Acting 👌all team members

  • @amarjeet1330
    @amarjeet1330 2 ปีที่แล้ว +4

    ਬਹੁਤ ਵਧੀਆ ਵੀਡੀਓ ਆ ਵੀਰ ਜੀ ਅਸੀਂ ਚੋ ਟੀਆ ਤੋ ਜੀ

  • @seemabansal1671
    @seemabansal1671 ปีที่แล้ว

    🙏 Jai ❤️ mata 🙏 Di 🙏❤️🙏❤️🙏❤️🙏❤️🙏❤️🙏❤️🙏❤️🙏❤️🙏❤️

  • @navdeepkaur9591
    @navdeepkaur9591 2 ปีที่แล้ว +2

    ਬਹੁਤ। ਸੌਹਣੀ। ਵੀਡੀਉਆ। ਜੀ

  • @VickySingh-mm4og
    @VickySingh-mm4og 2 ปีที่แล้ว +4

    Very nice bro ❤️❤️

  • @jasankaur5257
    @jasankaur5257 2 ปีที่แล้ว +3

    Good 👌👌

  • @sultansingh7146
    @sultansingh7146 2 ปีที่แล้ว +1

    पंजाब की संस्कृति को अच्छी तरह दिखाने के लिए धन्यवाद

  • @simmikaur7285
    @simmikaur7285 2 ปีที่แล้ว +1

    omg babbu ji di acting bahut sohni aaaaaa waheguru tarkiyaaa bakshe jeyunde wasdhe rehan babbu jii 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GagandeepSingh-qy9tp
    @GagandeepSingh-qy9tp 2 ปีที่แล้ว +6

    ਬਹੁਤ ਵਧੀਆ ਵੀਡਿਓ ਆ ਜੀ ਨੰਬਰਦਾਰ ਜੀ ਧੰਨਵਾਦ ਜੀ ਸਾਰੀ ਟੀਮ ਦਾ 👍👍👍👌💯🌴

  • @gurjotmavi7879
    @gurjotmavi7879 2 ปีที่แล้ว +4

    ❤️🙏

    • @numberdarubhia
      @numberdarubhia  2 ปีที่แล้ว

      Thnks ji

    • @AjayKumar-ib8sj
      @AjayKumar-ib8sj 2 ปีที่แล้ว

      @@numberdarubhia ਕਿ ਲੋਕ ਨੂੰ ਕਿl ਨੀ ਸੀ

  • @sarabjotsingh4328
    @sarabjotsingh4328 2 ปีที่แล้ว

    Chal theekh hai fer roi ja baitha😂🤣🤣

  • @navneetkaur6826
    @navneetkaur6826 2 ปีที่แล้ว +2

    ਬੁਹਤ ਸੋਹਣੀ ਆ

  • @tarasinghsamagh1300
    @tarasinghsamagh1300 2 ปีที่แล้ว +13

    ਹੁਣ ਤਾਂ ਕਟੇ ਦਾ ਜੂਠਾ ਪਾਣੀ ਹੀ ਦੇਣਗੇ ਬੀਬਾ ਜੀ ਨੰਬਰਦਾਰ ਸਾਬ ਜੀ ਨੂੰ

  • @jattgamer3725
    @jattgamer3725 2 ปีที่แล้ว +21

    ਬਾਈ ਜੀ ਨਵੀਂ ਕਾਰ ਦੀ ਬਹੁਤ ਬਹੁਤ ਵਧਾਈਆਂ ਹੋਣ ਅਤੇ ਵੀਡੀਓ ਬਹੁਤ ਵਧੀਆ ਹੈ

  • @SandeepKaur-kn6tz
    @SandeepKaur-kn6tz 2 ปีที่แล้ว

    Verry funny video bapu ji

  • @punjabilive8461
    @punjabilive8461 2 ปีที่แล้ว

    ਗੱਡੀ ਦੀਅਾ ਮੁਬਾਰਕਾ ਜੀ

  • @pawanchawla7661
    @pawanchawla7661 2 ปีที่แล้ว +3

    👍👍 very nice

  • @gurjitsingh519
    @gurjitsingh519 2 ปีที่แล้ว +3

    🙄❤️❤️

  • @gangapushpga9264
    @gangapushpga9264 2 ปีที่แล้ว

    Climax bahut badhiya hai ladki da role siksha dayak hai te bari khubsurti naal nibhaya hai punjabi virse de sahi pehchan hai

  • @AmandeepKaur-yl5qv
    @AmandeepKaur-yl5qv 2 ปีที่แล้ว +3

    Beautiful video

  • @rubbalrani3784
    @rubbalrani3784 2 ปีที่แล้ว +4

    New 🚗 congratulation bro 👍 party 😊😊

  • @gursewaksingh2714
    @gursewaksingh2714 2 ปีที่แล้ว +1

    Vetha 👌👌

  • @manzoorhussaingill9794
    @manzoorhussaingill9794 2 ปีที่แล้ว

    سردار جی بڑی زبردست ویڈیو ہے

  • @jagmeetteona6186
    @jagmeetteona6186 2 ปีที่แล้ว +6

    ਨਵੀ ਕਾਰ ਦੀਆਂ ਬਹੁਤ ਬਹੁਤ ਮੁਬਾਰਕਾਂ
    ਨੰਬਰ ਦਾਰ ਸਾਹਿਬ ਬਹੁਤ ਵਧੀਆ ਵੀਡੀਓ 👌👌👌✌