Barnala Murder Case | ਪਹਿਲਾਂ ਵੱਢਿਆ ਤਲਵਾਰਾਂ ਨਾਲ ਫਿਰ ਸਿੱਧਾ ਮੱਥੇ 'ਤੇ ਮਾਰੀ ਗੋਲੀ | Punjab News | N18V
ฝัง
- เผยแพร่เมื่อ 25 พ.ค. 2024
- Barnala Murder Case | ਪਹਿਲਾਂ ਵੱਢਿਆ ਤਲਵਾਰਾਂ ਨਾਲ ਫਿਰ ਸਿੱਧਾ ਮੱਥੇ 'ਤੇ ਮਾਰੀ ਗੋਲੀ | Punjab News | N18V
#barnalanews #murdernews #news18punjab #firingcase
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_crime
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਬਰਨਾਲਾ ਜ਼ਿਲ੍ਹੇ ਵਿੱਚ ਕੋਈ ਚੋਣ ਕਮਿਸ਼ਨ ਵੱਲੋਂ,ਅਸਲਾ ਲਾਇਸੈਂਸ ਹਥਿਆਰ ਜਮ੍ਹਾਂ ਕਰਵਾਉਣ ਲਈ ਹੁਕਮ ਜਾਰੀ ਨਹੀਂ ਕੀਤੇ।
ਸਭ ਤੋਂ ਮਾੜੇ ਦਿਨਾਂ ਦੀ ਆਮਦ ਸ਼ੁਰੂ ਹੁੰਦੀ ਏ ਜਦੋਂ ਬੰਦਾ ਧਰਮਰਾਜ ਬਣਕੇ ਜ਼ਿੰਦਗੀ ਤੇ ਮੌਤ ਦੇ ਫੈਸਲੇ ਖੁਦ ਕਰਨ ਲੱਗ ਪੈਂਦਾ ।
ਵੋਟਾਂ ਪਾਉਣ ਵੇਲ਼ੇ ਪੰਜਾਬ ਵਿੱਚ ਅਮਨ ਕਾਨੂੰਨ ਦਾ ਖਿਆਲ ਰੱਖੋ, ਰੱਜ ਰੱਜ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦਾ ਨਤੀਜ਼ਾ ਮਾੜਾ ਨਿਕਲ ਰਿਹਾ ਹੈ। ਮੰਦਭਾਗੀ ਘਟਨਾ ਵਾਪਰੀ ਹੈ, ਦਿਲੋਂ ਬਹੁਤ ਅਫ਼ਸੋਸ ਹੈ ਕਿ ਪੰਜਾਬ ਵਿੱਚ ਇੱਕ ਨੌਜਵਾਨ ਦੀ ਜਾਨ ਗਈ ਹੈ।
What DGP doing? He have to resign immediately. No law and order in Punjab
Yaar ki aa chon jabtta
ਬਹੁਤ ਮਾੜਾ ਹੋਇਆ
Waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ
Waheguru ji🙏🙏
Miss you Ravi bhai😭😭😭😭😭😭
😢ki gl hogi c y
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੰਧ ਪਾ ਦਿੱਤਾ ਪੰਜਾਬ ਵਿੱਚ।
Waheguru ji waheguru ji
ਰੋਜ਼ ਦਾ ਹੀ ਕਮ ਹੋ ਗਿਆ ਮਰਨ ਮਾਰਨ ਦਾ
😢😢😢😢😢😢😢😢😢
Bss ahi kuch reh gaya Punjab ch insaan di koi kemet ni rehgi
WaheGuru ji Mehar karna ji 🙏🙏🙏😂😂
Kise di jan lain da adikar kine dita......pehla ta ah dso .......ehni himmmt ki jn lai kehnde h trs ni aiya gla bdh De jine mreya ohda bi gla bdeya jve
ਲੱਖ ਲਾਹਨਤ ਐ ,,,,,,ਭੰਤੇ ਦੀ ਸਰਕਾਰ ਦੇ,,ਇਲੈਕਸ਼ਨ ਕਰਕੇ ਅਸਲਾ ਜਮ੍ਹਾਂ ਹੋਣ ਦੇ ਬਾਵਜੂਦ,,,,,ਲੋਕ ਚੱਕੀ ਫਿਰਦੇ ਨਜੇਜ ਅਸਲਾ
Bht jda glt hoa veer ji nl insaf kro😢😢
Bhanda the sarkar chal rahi aia hour ke hoho
C M Maan Punjab Nahy Sambhal Sakhda
License asla jamma krba lende ne v badmasa nu hor v khul milje
6
aah moorakh jehde bjp nu dosh dinde ne ohna nu eh ni pta ke law and order da kamm state govt da hunda ,aive moorakh log bjp te ilzam layi jande ne
ਇਹ ਵੀ ਨਸ਼ੇ ਵਾਲਾ ਹੀ ਲਗਦੈ
Darr khatam ho giya,,, bhar jnde v dar lagda v kdo ki hoje
Madi gal a samjho yaar 🙏🙏🙏🙏🙏🙏🙏🙏🙏🙏🙏🙏🙏
Miss you yara bs phn ch yada e reh gyia teria 😢😢 bhut mada hoya koi na jane tnu insaf jarur milu ga tere bhra hga hle,,parmatma tnu apne chrna ch tha dwe
Dushmani kad geya bagna putt 😢😢😢
ਮਾਰਨੇ ਦਾ ਕੀ ਕੰਮ
Sab aski da chakkar aa hor kus ni
Kuj aski da ni bai enna de group ne jeda munda mariyea ohda vi group aa ldai si pehla di koi
Loka di apsi ranjish da sarkar nu ya police nu kitho pta laggu
ਸਾਰੇ ਹੀ ਅਮਲੀ
ਵੀਡੀਓ ਰੀਕੌਰਡਿੰਗ ਕਢਵਾ ਕੇ 1 ਏ ਚਾਹੇ 15 ਸਭ ਨੂੰ ਗੋਲੀ ਵਜਣੀ ਚਾਹੀਦੀ ਏ
Yogi ji nu panjaab le k aayo yaa modi vangu kanun Punjab te
ਨਹੀ ਇਹ ਕੰਮ ਫੇਰ ਵੀ ਹੋਣਾ ਠੱਲ ਪਾਉਣੀ ਤਾ ਇਹੋ ਇਲਾਜ ਹੋਵੇ
Bhagwant maan da rangla puniab
ਮਾਨ ਸਰਕਾਰ ਕੀ ਕਰ ਰਹੀ ਹੈ ਪੁਲਿਸ ਕਿਉਂ ਨਾਕਾਮ ਰਹਿੰਦੀ ਹੈ ਹਥਿਆਰ ਜਮ੍ਹਾਂ ਕਰਵਾਉਣ ਲਈ
wala knt bnda c ravi
ਗਰੁੱਪ ਬਾਜ਼ੀ ਦਾ ਚੱਕਰ
ਬਹੁਤਮੜਾ
ਮਾਨ ਸਰਕਾਰ ਨੇ ਪੁਲਿਸ ਵਾਲਿਆਂ ਦੀ ਤਨਖਾਹ ਵਦਾ ਦਿਤੀ ੳਨਾ।ਹੀ।ਕੰਮ। ਵਿੱਚ ਧਿਆਨ ਨਹੀਂ ਦਿੱਤਾ ਜਾਂਦਾ ਮਾੜੇ।ਦਾ।ਮਰ। ਗਿਆ ਤਕੜੇ ਨੂੰ ਰਿਸਬਤ ਲੋ।ਕੇ।ਛਡ।ਦੇਣਾ। ਹੈ
O yaar sab bjp di chaal hai je bjp jitt gyi ta ona ne eathe ਰਾਸ਼ਟਰਪਤੀ ਰਾਜ ਲਾਗੂ ਕਰ ਕੇ ਆਪਣਾ ਰਾਜ ਲਗਣਾ ਹੈ
Rashtrptni Rule
ਮਾਰਨ ਵਾਲਿਆ ਨੂੰ ਸ਼਼ੂਟ ਕਰ ਦਿਤਾ ਜਾਣਾ ਚਾਹੀਦਾ ਮੌਤ ਦੀ ਸਜ਼ਾ ਮੌਤ ਮਿਲਣੀ ਚਾਹੀਦੀ ਏ
*🇮🇳😭😭जब भी कोई अपराध या पाप करने का विचार सताये "प्रेमी यीशू मसीह" का नाम मुँह पर ले आओ आपका मन बदल जायेगा पवित्र बाईबल यशायाह 53:5 आमीन🙏*
Waheguru ji
Yogi ji nu panjaab le k aayo yaa modi vangu kanun Punjab te
Tu hi tur ja UP nu, Yogi d lod ni sanu
ਯੂਪੀ ਦੇ ਵਿੱਚ ਇੱਕ ਦਿਨ ਦੇ ਵਿੱਚ 10/15 ਕਤਲ ਹੁੰਦੇ ਆਂ ਪਰ ਕੋਈ ਕਾਰਵਾਈ ਨੀਂ ਹੁੰਦੀ ਕਿਊ ਕੀ ਕਤਲ ਕਰਨ ਵਾਲੇ ਹਿੰਦੂ ਆਂ ਤੇ ਮਰਨ ਵਾਲੇ ਮੁਸਲਿਮ ਆਂ
Waheguru ji
Waheguru ji