Special Story (1) ਬਾਦਲਾਂ ਨਾਲ ਟੱਕਰ ਲੈਣ ਵਾਲਾ ਜਥੇਦਾਰ | Giani Harpreet Singh | Puadh TV Punjab

แชร์
ฝัง
  • เผยแพร่เมื่อ 18 ม.ค. 2025

ความคิดเห็น • 32

  • @avtarsingh2531
    @avtarsingh2531 17 วันที่ผ่านมา +11

    ਪੂਰੀ ਦੀ ਪੂਰੀ ਬਾਦਲ ਜੁੰਡਲੀ ਸਮੇਤ ਸੁੱਖਾ ਤੇ ਵਲਟੋਹਾ ਕੰਜ਼ਰ ਗਿਆਨੀ ਹਰਪ੍ਰੀਤ ਸਿੰਘ ਦੇ ਪੈਰਾਂ ਵਰਗੀ ਵੀ ਨਹੀਂ ਬਣ ਸਕਦੀ । ਬੇਈਮਾਨ ਬਾਦਲ ਜੁੰਡਲੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @navindersingh4275
    @navindersingh4275 17 วันที่ผ่านมา +8

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਦਿਲ ਦੀਆਂ ਗਹਿਰਾਈਆਂ ਤੋ ਕਹੇ ਸਬਦਾ ਨੂੰ ਸਲਾਮ ਕਰਦਾ ਹਾ ।Very good

  • @navindersingh4275
    @navindersingh4275 17 วันที่ผ่านมา +7

    ਗਿਆਨੀ ਹਰਪ੍ਰੀਤ ਸਿੰਘ ਜਿਡਾ ਕੋਈ ਵੀ ਅਕਾਲੀਆ ਪਾਸ ਸਿਖ ਬੁਧੀਜੀਵੀ ਵਿਆਕਤੀ ਨਹੀ ਜੋ ਗਿਆਨੀ ਜੀ ਦਾ ਮੁਕਾਬਲਾ ਕਰ ਸਕੇ । ਸਿਖਾਂ ਨੂੰ ਪਰਮਾਤਮਾ ਇਹੋ ਜਿਹੇ ਨਿਪੂਨ ਸਿਖ ਦੇਵੇ

  • @gursewak22pro93
    @gursewak22pro93 17 วันที่ผ่านมา +6

    ਪਿੰਡਾਂ ਦੀ ਸ਼ਕਤੀ ਨੂੰ ਵੱਖ ਵੱਖ ਸੰਸਥਾਵਾਂ ਨਾਲ ਵੰਡਕੇ ਕਮਜੋਰ ਕਰ ਦਿੱਤਾ ਗਿਆ ਹੈ ਜੀ ।

  • @dhimandhiman2142
    @dhimandhiman2142 17 วันที่ผ่านมา +4

    ਬਹੁਤ ਵਧਿਆ ਨੇ ਵਿਚਾਰ ਪ੍ਰਮਾਤਮਾਂ ਚੜ੍ਹਦੀਕਲਾ ਰੱਖੇ

  • @RajinderSingh-ec5uk
    @RajinderSingh-ec5uk 17 วันที่ผ่านมา +5

    ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ

  • @chananrayat7267
    @chananrayat7267 17 วันที่ผ่านมา +3

    Well done, very nice views, Harpreet ji. Waheguru ji.

  • @amarjeetkaur2927
    @amarjeetkaur2927 17 วันที่ผ่านมา +2

    ਗਿਆਨੀ ਹਰਪ੍ਰੀਤ ਸਿੰਘ ਜੀ ਬਿਲਕੁਲ ਸਹੀ ਕਿਹਾ ਪਰ ਇਸ ਨਾਲ ਬਹੁਤ ਲੋਕਾਂ ਨੂੰ ਮਿਰਚਾਂ ਲੱਗਣੀਆਂ ਹਨ

  • @msrayat6409
    @msrayat6409 17 วันที่ผ่านมา +1

    Good coverage 👍 👌

  • @JaswinderKaur-qb8km
    @JaswinderKaur-qb8km 16 วันที่ผ่านมา

    ਸਾਰੇ ਜਥਦਾਰ ਸਾਹਿਬ ਨੂੰ ਗਿਆਨੀ ਹਰਪਰੀਤ ਸਿੰਘ ਖਾਲਸੇ ਵਾਗ ਬੋਲਣ ਦੀ ਸਮਰੱਤਾ ਰੱਖਣੀ ਚਾਹੀਦੀ ਹੈ

  • @gursewak22pro93
    @gursewak22pro93 17 วันที่ผ่านมา +3

    ਆਪਣੇ ਘਰਦੇ ਸੁਆਰਥ ਲਈ ਸਿਰੋਮਣੀ ਕਮੇਟੀ ਨੂੰ ਨੀਵਾਂ ਕਰ ਦਿੱਤਾ ਹੈ ਜੀ

  • @navindersingh4275
    @navindersingh4275 17 วันที่ผ่านมา +3

    ਇਸੇ ਕਰਕੇ ਹੀ ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਦਿਤੇ ਜਾਂ ਕਹੇ ਵਿਚਾਰਾਂ ਦਾ ਕੋਈ ਮੁਕਾਬਲਾ ਨਹੀ ਕਰ ਸਕਦਾ ‌ਬੇਬਾਕ ਦੇ ਡੂੰਘੇ ਸਬਦ ਜੋ ਗਿਆਨੀ ਹਰਪ੍ਰੀਤ ਸਿੰਘ ਕਹਿ ਗਿਆ ।ਵਾਕਿਆ ਹੀ ਅਜ ਉਨਾ ਦੇ ਹੀ ਸਬਦ ਕਹੇ ਸਚ ਸਾਬਤ ਹੋ ਰਹੇ ਹਨਜਦੋ ਰਾਜਨੀਤੀ ਵਿਚ ਧਰਮ ਦਾ ਆਸਰਾ ਲੈ ਕੈ ਗੰਦੀ ਰਾਜਨੀਤੀ ਕਰਕੇ ਅਜ ਗਿਆਨੀਂ ਹਰਪ੍ਰੀਤ ਸਿੰਘ ਜੀ ਨੂੰ ਹੀਣਤਾ ਵਿਖਾ ਕੇ ਇਕ ਸਿਖ ਬੁਧੀਜੀਵ ਨੂੰ ਨੀਵਾਂ ਵਿਖਾ ਕੇ ਸ਼੍ਰੋਮਣੀ ਕਮੇਟੀ ਤੇ ਬਾਦਲ ਦਵ ਵਡੀ ਸਿਖੀ ਤੇ ਗਲਤੀ ਕਰ ਰਿਹਾ ਹੈ

  • @PargatSingh-kv4kp
    @PargatSingh-kv4kp 17 วันที่ผ่านมา +1

    Waheguru ji Waheguru ji pargat Singh

  • @sukhpalsinghbrar5711
    @sukhpalsinghbrar5711 15 วันที่ผ่านมา

    Giani Harpreet singh sahib a true soul.🙏🙏🙏

  • @RajinderSingh-ec5uk
    @RajinderSingh-ec5uk 17 วันที่ผ่านมา +1

    ਵਾਹਿਗੁਰੂ ਜੀ

  • @brarsingh6830
    @brarsingh6830 16 วันที่ผ่านมา

    वाहेगुरु जी का खालसा वाहेगुरु जी की फतेह

  • @sukhpalsinghbrar5711
    @sukhpalsinghbrar5711 17 วันที่ผ่านมา +1

    Puad generalist very nice 👍

  • @jagroopsinghbassi1601
    @jagroopsinghbassi1601 16 วันที่ผ่านมา

    ਜਥੇਦਾਰ ਸਾਹਿਬ ਜੀ ਬੇਨਤੀ ਭਾਈ ਰਣਜੀਤ ਸਿੰਘ ਦੀ ਗੱਲ ਬੀ ਸੁਣ ਲਵੋ ਜੀ

  • @darshansingh1779
    @darshansingh1779 17 วันที่ผ่านมา

    The greatest intellectual singh saab

  • @JagjeetSingh-yl2uc
    @JagjeetSingh-yl2uc 12 วันที่ผ่านมา

    ਬੇਚਰਾ ਸੁਖਵੀਹ ਬਾਦਲ! ਗਹਰੀ ਨੀੱੱਦ ਆਹੂਦੀਹੈ ਧਾਮੀ ਸਾਹਬ ਦਾ ੧੮ਸਾਲ ਦਾ ਮਾਮਲਾ ਲਿਆਦਾ 6:26 ਕੈਕੇ ਸਾਹਿਬ ਦਸ ਸਾਲ ਬਾਦ ਦਸ ਸਤੱਆ ਸੁਖ ਭੋਗ ਕੈਂਕੇਸਾਹਿਬ ਦੇ ਸਰੋਧੇ ਪਵੋਣ ਗੲਏ

  • @adv.madanlal13
    @adv.madanlal13 17 วันที่ผ่านมา +1

    All humiliation to Akal Takhat Jathedars while things of Hukumnamas are in process ,should be stopped by Panth by taking strict action openly for Panrh n it's institutions.

  • @Pary_singh_2025
    @Pary_singh_2025 17 วันที่ผ่านมา

    Eh jathedar SGPC DA kha ke SGPC nu ji Badnam karde rehende ha. WAHEGURU ena nu SUMMAT BAKHSHE.

  • @chananrayat7267
    @chananrayat7267 17 วันที่ผ่านมา

    Mayadhari bande baiman hunde aa ji. Waheguru ji kise nu v bahut jiyada MAYA na dio ji. Waheguru ji.

  • @sukhpalsinghbrar5711
    @sukhpalsinghbrar5711 17 วันที่ผ่านมา

    Puad awesome

  • @tajindersinghgill4374
    @tajindersinghgill4374 12 วันที่ผ่านมา

    ਬਾਦਲਾ ਦੀਆ ਜੰੜਾ ਅਕਾਲ ਤਖਤ ਸਾਹਿਬ ਨੇ ਹੀ ਪੁਟਣੀਆ ਨੇ। ਕਿਓ ਕੇ ਅੱਜ ਤੱਕ ਜਿਸ ਨੇ ਵੀ ਅਕਾਲ ਤਖਤ ਨਾਲ ਮੱਥਾ ਲਾਇਆ ਉਹ ਬਚ ਨਹੀ ਸਕਿਆ। ਵਾਹਿਗੁਰੂ ਕੋਈ ਨਾ ਕੋਈ ਵਿੱਧ ਵਣਾ ਦੇਦੇ ਹਨ ਉਹ ਜੱਥੇਦਾਰ ਹਰਪ੍ਰੀਤ ਸਿੰਘ ਦੇ ਰੂਪ ਵਿਚ ਵਣ ਗਈ ਹੈ।ਹੁਣ ਏ ਬਚ ਨਹੀ ਸਕਦੇ । ਸਾਨੂੰ ਆਪਣੇ ਅਕਾਲ ਤਖਤ ਤੇ ਪੁਰਾ ਭਰੋਸਾ ਹੈ।ਧੰਨਵਾਦ

  • @bhajansingh6903
    @bhajansingh6903 16 วันที่ผ่านมา

    ਹਰਪ੍ਰੀਤ ਸਿੰਘ ਜੀ ਅਗਰ ਤੁਸੀਂ ਬਾਦਲ ਦੱਲ ਵਿਰੁੱਧ ਕੋਈ ਸਖਤ ਕਾਰਵਾਈ ਕੀਤੀ ਹੁੰਦੀ ਇਹ ਦਿਨ ਆਉਣੇ ਨਹੀਂ ਸੀ