USA News : Donald Trump ਨੇ ਕਰ ‘ਤੀ ਸਖਤਾਈ, ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ‘ਚੋਂ ਬਾਹਰ ਕੱਢਣੇ ਸ਼ੁਰੂ

แชร์
ฝัง
  • เผยแพร่เมื่อ 3 ก.พ. 2025

ความคิดเห็น • 217

  • @rubi1994
    @rubi1994 9 วันที่ผ่านมา +98

    ਸਾਡੇ ਪੰਜਾਬ ਨੂੰ ਵੀ ਡੋਨਲ ਟਰੰਪ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਸੁਧਾਰ ਹੋ ਸਕੇ ਖਾਸ ਕਰਕੇ ਨਸ਼ਾ ਖ਼ਤਮ ਹੋ ਜੇ

    • @SukhdevSingh-b8o
      @SukhdevSingh-b8o 9 วันที่ผ่านมา +7

      Bahiya punjab ch kadhde kadhde
      Agliya na usa ch punjab bhar kadhne start kar dite

    • @SurjitSingh-jw1dw
      @SurjitSingh-jw1dw 9 วันที่ผ่านมา +2

      Punjab. Vi. Ias. Taran. Kare

    • @HunarSargun
      @HunarSargun 8 วันที่ผ่านมา +2

      @@rubi1994 ट्रंप साब सिखों का बहुत सम्मान करते हैं, तभी तो कई सीखों को इनवाइट किया था सो चूक sgagam च

    • @rajdhillon1554
      @rajdhillon1554 7 วันที่ผ่านมา

      ​@@SukhdevSingh-b8oOnly punjab nhi all Indian philphan chine and more

    • @Sarah.Esther
      @Sarah.Esther 7 วันที่ผ่านมา

      Bahut vdiya decision
      Illegal log har desh cho bahar hone chahi de aa

  • @gurmukhsingh7428
    @gurmukhsingh7428 9 วันที่ผ่านมา +62

    ਵਾਹਿਗੁਰੂ ਜੀ🙏ਮੇਹਰ ਰੱਖਣ ਕੋਈ ਵੀ ਵਾਪਸ ਨਾ ਆਏ ਸੱਭ ਨੂੰ ਪਤਾ ਕਿਵੇਂ ਗਏ ਵਿਚਾਰੇ

    • @dalbirsinghghotra9588
      @dalbirsinghghotra9588 5 วันที่ผ่านมา +1

      ѕαhí gαl є

    • @gurmukhsingh7428
      @gurmukhsingh7428 5 วันที่ผ่านมา +1

      @dalbirsinghghotra9588 ਸੱਚਮੁੱਚ ਯਾਕ ਖੁਸ਼ੀ ਮਨਾਉਣ ਵਾਲ ਦਾ ਕੋਈ ਗਿਆ ਨਹੀਂ ਹੋਣਾ

  • @jaswinderjassa2637
    @jaswinderjassa2637 9 วันที่ผ่านมา +49

    ਪੰਜਾਬੀ ਸਿੰਗਰਾ ਦੇ ਗੀਤ ਸੁਣਦੇ ਆ ਗੋਰੇ ਅਤੇ ਟਰੰਪ ਵੀ , ਆ ਗੀਤ ਦੇ ਪਵਾੜੇ 😂 ਜੱਟ ਦੇ ਪੁੱਤਾ ਨੂੰ ਰੋਕ ਸਕੇ ਨਾ ਟਰੰਪ ਦੁੱਕੀ ਤਿੱਕੀ ਦੀ ਤਾ ਬਿਲੋ ਗੱਲ ਛੱਡਦੇ 😂

    • @msv9135
      @msv9135 9 วันที่ผ่านมา +1

      😂😂

    • @HunarSargun
      @HunarSargun 9 วันที่ผ่านมา +4

      पंजाब दा कोई भी वापिस नहीं आएगा जी

    • @sukhdevsingh5766
      @sukhdevsingh5766 9 วันที่ผ่านมา

      ਕਨੂੰਨ ਸੱਭ ਲਈ ਬਰਾਬਰ ਆ USA 🇺🇸 ਚ। USA ਬਾੜਤਮਾਤਾ ਨਹੀ ਜਿਥੇ ਸਿੱਖਾਂ ਇਸਾਈਆ ਮੁਸਲਮਾਨਾ ਲਈ ਹਿੰਦੂਆ ਵੱਲੋ ਦੂਹਰੇ ਤੀਹਰੇ ਮਾਪਦੰਡ ਅਪਣਾਏ ਜਾਂਦੇ ਆ

    • @AngrejManawal-vs6hq
      @AngrejManawal-vs6hq 8 วันที่ผ่านมา +2

      😂😂

    • @luckyrandhawa89
      @luckyrandhawa89 8 วันที่ผ่านมา +1

      Hmm shi gal aa g

  • @TheKingHunter8711
    @TheKingHunter8711 9 วันที่ผ่านมา +11

    _♥️United PANJAB ਜ਼ਿੰਦਾਬਾਦ♥️_
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਲਹਿੰਦਾ-ਪੰਜਾਬ_
    _ਪੱਛਮੀ-ਯੂਪੀ, ਉੱਤਰੀ-ਰਾਜਸਥਾਨ 1-ਕਰੋ_

    • @TheKingHunter8711
      @TheKingHunter8711 9 วันที่ผ่านมา +2

      _ਇਹ ਸਾਰੇ ਇਲਾਕੇ ਸੰਯੁਕਤ-ਪੰਜਾਬ ਦੇਸ਼_
      _ਦੇ ਹਨ ਅਤੇ ਇਹ ਇੱਕ ਹੋਕੇ ਰਹਿਣੇ ਹਨ_
      _____________________________

  • @MakhanSingh-v4p
    @MakhanSingh-v4p 7 วันที่ผ่านมา +3

    ਬਹੁਤ ਵਧੀਆ ਕੀਤਾ ਟਰੰਪ ਨੇ ਜੋ ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਗਏ ਹਨ ਉਨ੍ਹਾਂ ਨੂੰ ਆਪਣੇ ਦੇਸ਼ ਵਿਚੋਂ ਬਾਹਰ ਕੱਢ ਦਿੱਤਾ । ਕੁਝ ਵੀਰ ਕਹਿੰਦੇ ਹਨ ਕਿ ਪੰਜਾਬ ਵਿਚੋਂ ਭਈਆਂ ਨੂੰ ਵੀ ਕੱਢਣਾ ਚਾਹੀਦਾ ਹੈ। ਜੇਕਰ ਉਨ੍ਹਾਂ ਨੇ ਵੀ ਪੰਜਾਬੀਆ ਵਾਂਗੂੰ ਘੁਸਪੈਠ ਕੀਤੀ ਹੈ । ਪੰਜਾਬ ਇੰਡੀਆ ਦਾ ਹੀ ਹਿੱਸਾ ਹੈ ਅਲੱਗ ਦੇਸ਼ ਨਹੀਂ।

    • @HarwinderSingh-lk1hx
      @HarwinderSingh-lk1hx 7 วันที่ผ่านมา +2

      Veer tera koi america nai hona Jo tu bol reha ke changa hoya sab da bhala magi da mada nai sochna .

  • @Sandygreat47
    @Sandygreat47 9 วันที่ผ่านมา +25

    ਇਹੀ ਕੰਮ ਇੰਡੀਆ ਵਿੱਚ ਹੋ ਗਿਆ ਤਾਂ ਪਿੱਟ ਸਿਆਪਾ ਹੋ ਜੂ ਜੋਬਿਦ ਬੰਗਲਾ ਦੇਸੀ ਔਰ ਰੋਹਿੰਗਨਾ ਹੈ ਉਹਨਾਂ ਨੂੰ ਵੀ ਕੱਢਣਾ ਚਾਹੀਦਾ ਹੈ।

    • @SidhuSahibSidhuSahib
      @SidhuSahibSidhuSahib 5 วันที่ผ่านมา

      ਭਾਰਤ ਵਿਚ ਕੌਈ ਨਹੀਂ ਆਉਂਦਾ ਹੈ 😂 ਅਸਮ ਵਿਚ NRC ਕਰਾਈ ਹੈ ਜਿਸ ਵਿਚ ਕੌਈ ਰੌਹਿਗਨਾ ਨਹੀਂ ਮਿਲਿਆ ਹੈ 16 ਲਖ ਹਿੰਦੂਆਂ ਦੀ ਨਾਗਰਿਕਤਾ ਖਤਮ ਹੋ ਗਈ ਹੈ 😂 ਮੌਦੀ ਨੇ ਦੇਸ਼ ਕਗਾਲ ਕਰ ਦਿੱਤਾ ਹੈ ਪਾਕਿਸਤਾਨ ਹਿੰਦੂ ਵਾਪਿਸ ਮੁੜ ਗਏ ਹੈ 😂

  • @GurmeetKaur-iz1sk
    @GurmeetKaur-iz1sk 9 วันที่ผ่านมา +14

    ਅਮਰੀਕਾ ਨੇ ਤਾਂ ਪ੍ਰਵਾਸੀ ਕੱਢ ਦਿੱਤੇ ਪੰਜਾਬ ਵਿੱਚੋਂ ਕਦ ਨਿਕਲਣਗੇ

    • @Vijay-sj8wf
      @Vijay-sj8wf 9 วันที่ผ่านมา +5

      Punjab taa hun hamara hae. Punjabio jao canda amrika assi ne niklna hega. Aam Aadmi party zindabad

    • @JagroshanSingh-yj9gt
      @JagroshanSingh-yj9gt 9 วันที่ผ่านมา

      ​@@Vijay-sj8wfbgwe atwadi

    • @waheguruwaheguru2752
      @waheguruwaheguru2752 8 วันที่ผ่านมา

      tere piyooo da punjab aa ... thy r indian citizens thy can work nd live anywhere in india..... PAD LIKH lainaa c PANPADOOOO.... taa he tere varge ANPAD bahar jaa ke jhothee REFUGGE paa dinde ...

  • @ShamsherSingh-mm9rg
    @ShamsherSingh-mm9rg 9 วันที่ผ่านมา +13

    ਨੌਕਰੀਆਂ ਸਾਡੀਆਂ ਪੰਜਾਬ ਦੀਆਂ ਬਾਹਰਲੀਆਂ ਸਟੇਟਾਂ ਦੇ ਖਾ ਗਏ ਜਮੀਨਾਂ ਤੇ ਫਲੈਟ ਖਰੀਦੀ ਜਾਂਦੀ ਹ ਘੱਟ ਪੈਸੇ ਚ ਕੰਮ ਕਰਦੇ ਹ ਪੰਜਾਬ ਦੇ ਵਿੱਚ ਵੀ ਕਾਨੂੰਨ ਲਾਗੂ ਹੋਣੇ ਚਾਹੀਦੇ ਹ ਜੀ ਜਦੋਂ ਪੰਜਾਬ ਦੇ ਰੂਲ ਲਾਗੂ ਹੋਣੇ ਚਾਹੀਦੇ ਜੀ ਜੋ ਵੀ ਹੈ ਕਿਸੀ ਵੀ ਕਿਸਮ ਦੀ ਹੈ ਜੀ ਟਰੰਪ ਨੂੰ ਸਲਾਮ ਜੀ

    • @er.balwindersinghbajwapspc4194
      @er.balwindersinghbajwapspc4194 9 วันที่ผ่านมา +1

      ਤੁਹਾਡੇ ਕਹਿਣ ਦਾ ਮਤਲਬ ਹੈ ਕਿ ਖਾਲਿਸਤਾਨ ਹੀ ਇੱਕ ਇੱਕ ਹੱਲ ਹੈ ?

    • @sarabjeetsingh796
      @sarabjeetsingh796 8 วันที่ผ่านมา

      Punjabi chalo ielts karo te bahar tyari karo ge ta hi sarkari Naukri lagu

  • @Labhurampathak
    @Labhurampathak 9 วันที่ผ่านมา +58

    ਭਾਰਤੀਆ ਦਾ ਜਹਾਜ ਵੀ ਜਲਦੀ ਭੇਜੋ😂😂😂

    • @paramjitsinghpannu815
      @paramjitsinghpannu815 9 วันที่ผ่านมา

      ਤਿੰਨ ਭੈਂਣਾਂ ਤੇ ਦੋ ਕੁੜੀਆਂ ਤੇਰੀਆਂ=ਟੋਟਲ ਪੰਜ
      ਮੰਗ ਜਹਾਜ ਦੀ ਕਰਨ ਡਿਆਂ ਛਾਂਟ-ਛਾਂਟ ਕੇ ਵੇਖੇਗਾ ?

    • @hbthandi
      @hbthandi 9 วันที่ผ่านมา +4

      Wait kro ,punu b nal hi avega .🤔🤔

    • @JagroshanSingh-yj9gt
      @JagroshanSingh-yj9gt 9 วันที่ผ่านมา

      ਮੋਦੀ ਭਗਤ, papa ko nhi bulaya ​@hbthandi

    • @JagroshanSingh-yj9gt
      @JagroshanSingh-yj9gt 9 วันที่ผ่านมา

      ​@hbthandibgwe attwadi

    • @ParamjitSingh-sz7hs
      @ParamjitSingh-sz7hs 8 วันที่ผ่านมา

      Pannu na aea

  • @jaswinderjassa2637
    @jaswinderjassa2637 9 วันที่ผ่านมา +13

    ਮੋਦੀ ਨੇ ਟਰੰਪ ਨੂੰ ਕਿਹਾ ਹੋਣਾ ਕਿ ਪੰਜਾਬੀ ਵਈਆ ਨੂੰ ਭਜਾ ਰਹੇ ਤੁਸੀ ਪੰਜਾਬੀਆ ਨੂੰ ਭਜਾਓ

  • @Raju-ql5fh
    @Raju-ql5fh 9 วันที่ผ่านมา +5

    USA p m you are a great p m USA and you are a great man I love USA

  • @gurpreetsinghgill7421
    @gurpreetsinghgill7421 9 วันที่ผ่านมา +4

    v good

  • @Sirfhustle
    @Sirfhustle 9 วันที่ผ่านมา +44

    ਪੰਜਾਬ ਚੋਂ ਵੀ ਛੇਤੀ ਹੀ ਸਾਰੇ ਪਰਵਾਸੀ ਘੁਸਪੈਠੀਏ ਡੀਪੋਰਟ ਕੀਤੇ ਜਾਣਗੇ।

    • @Newone-qd8tp
      @Newone-qd8tp 9 วันที่ผ่านมา +2

      ਭਗਵੰਤ ਨੀ ਜਾਣ ਦਿੰਦਾ 😢

    • @positivethoughts8461
      @positivethoughts8461 9 วันที่ผ่านมา

      @@Sirfhustle ਟਰੰਪ ਵੀ ਨਹੀਂ ਹੀ ਕਰਨ ਲੱਗਾ ਹੈ ਕਿਤੇ ਕਨੇਡਾ ਵੀ ਟਰੰਪ ਦੀ ਰੀਸ ਨਾ ਕਰਨ ਲੱਗ ਜਾਵੇ😂

    • @DilbagSingh-fk2if
      @DilbagSingh-fk2if 9 วันที่ผ่านมา +2

      ਜੇ ਉਹਨਾਂ UP ਵਿਚੋ ਸਰਦਾਰ ਕੱਢਣੇ ਸ਼ੁਰੂ ਕਰ ਦਿਤੇ ਵੀਰ ਜੀ 90- 90 ਕਿਲੇ ਕਿੱਥੇ ਜਾਣਗੇ 😂😂😂

    • @positivethoughts8461
      @positivethoughts8461 9 วันที่ผ่านมา

      @@DilbagSingh-fk2if ਜੇਕਰ ਇੰਨਾ ਸੋਚਣ ਵਾਲਾ ਦਿਮਾਗ ਹੁੰਦਾ ਤਾਂ ਯੂਪੀ ਬਿਹਾਰ ਵਾਲਿਆਂ ਨੂੰ ਕੱਢਣ ਦੀ ਗੱਲ ਹੀ ਨਾ ਕਰਨ😅

    • @waheguruwaheguru2752
      @waheguruwaheguru2752 8 วันที่ผ่านมา +2

      😂😅😂😅😂.... thy r indian citizens thy can work anywhere in india .... iss hisab naal je aglya ne saare sikhaa nu punjab bhej ta tere vargyaa to o v nahi saambhe jaane .....

  • @RajinderSingh-sv2yp
    @RajinderSingh-sv2yp 9 วันที่ผ่านมา +8

    Trump Jindabad

  • @kulvirsingh1797
    @kulvirsingh1797 9 วันที่ผ่านมา +3

    Very good

  • @singhsukhmander4643
    @singhsukhmander4643 7 วันที่ผ่านมา +7

    ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਅਮਰੀਕਾ ਪਹੁੰਚ ਕੇ ਧਰਨਾ ਲਾਇਆ ਜਾਵੇ ਜਾਂ ਮਰਨ ਵਰਤ ਰੱਖ ਕੇ ਟਰੰਪ ਤੋਂ ਕਾਨੂੰਨ ਵਾਪਿਸ ਲੈਣ ਦੀ ਮੰਗ ਕੀਤੀ ਜਾਵੇ 😂😂😂😂😂

    • @sukhbirsingh5545
      @sukhbirsingh5545 7 วันที่ผ่านมา

      Their is not worry about sikhs always warm welcome by US doesn’t matter Republicans and Democrats

  • @ShamsherSingh-mm9rg
    @ShamsherSingh-mm9rg 9 วันที่ผ่านมา +5

    ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਕਾਨੂਨ ਲਾਗੂ ਹੋਣਾ ਚਾਹੀਦਾ ਬਾਲੀਆ ਸਟੇਟਾਂ ਤੇ ਆ ਗਏ ਜੀ ਘੱਟ ਪੈਸੇ ਚ ਕੰਮ ਕਰਦੇ ਆ ਜੀ ਪੰਜਾਬ ਨੂੰ ਵੀ ਟਰੰਪ ਵਰਗੇ ਮਹਾਨ ਸ਼ਖਸੀਅਤ ਦੀ ਲੋੜ ਹੈ ਗੀ ਆਪਣਾ ਵਾਅਦਾ ਪੂਰਾ ਕੀਤਾ ਬਿਲਕੁਲ ਰਾਈਟ

  • @DevRishi-gx5ej
    @DevRishi-gx5ej 6 วันที่ผ่านมา +1

    ਇਹ ਸਿਰਫ ਡਿਪੋਰਟ ਕਰਨ ਦੀ ਮੁਹਿੰਮ ਨਹੀਂ ਹੈ ਇਸ ਪਿੱਛੇ ਬਹੁਤ ਵੱਡੀ ਰਾਜਨੀਤੀ ਹੋ ਸਕਦੀ ਹੈ।
    ਦੁਨੀਆਂ ਦੇ ਨਕਸ਼ੇ ਨੂੰ ਨਵਾਂ ਰੂਪ ਦੇਣ ਦਾ ਵੀ ਉਪਰਾਲਾ ਹੋ ਸਕਦਾ ਹੈ ਆ ਅਮੈਰਿਕਾ ਵੱਲੋਂ,,z😂

  • @PreetKaur-x8o
    @PreetKaur-x8o 7 วันที่ผ่านมา +1

    👌👍🙏🙏

  • @BSingh-st5hn
    @BSingh-st5hn 9 วันที่ผ่านมา +3

    ਯਾਰ ਕੰਮ ਤੇ ਪੁਲਿਸ ਦੀ ਰੇਡਾਂ ਸ਼ੁਰੂ ਹੋ ਗਈਆਂ ਪੰਪ ਤੇ ਸਟੋਰਾਂ ਤੇ ਔਖਾ ਹੋ ਗਿਆ ਕੰਮ 😢

    • @paramjitkaur7575
      @paramjitkaur7575 6 วันที่ผ่านมา

      Waheguru ji mehar Karan bohat okhe ho k gy aa mava de putt 🙏🙏

  • @havensanjeev7847
    @havensanjeev7847 9 วันที่ผ่านมา +1

    Very good 👍👍👍👍👍

  • @rajinder.palwan4627
    @rajinder.palwan4627 8 วันที่ผ่านมา +1

    😂😂😂ਬਹੁਤ ਵਧੀਆ ਕੀਤਾ ਏਦਾ ਚਾਹੀਦਾ ਆ

  • @positivethoughts8461
    @positivethoughts8461 9 วันที่ผ่านมา +14

    ਪੰਜਾਬੀ ਕਿੰਨੇ ਹਨ???

  • @hbthandi
    @hbthandi 9 วันที่ผ่านมา +4

    Weldone Trump, ✌✌

  • @narinderkumar8335
    @narinderkumar8335 5 วันที่ผ่านมา

    ਬਹੁਤ ਵਧੀਆ

  • @gaganbajwa7745
    @gaganbajwa7745 9 วันที่ผ่านมา +2

    ਜਿਸ ਦਿਨ ਕੋਈ delhi airport ਤੋਂ reporting ਕਰੇਗਾ.... ਕਿ ਅਮਰੀਕਾ ਤੋਂ ਜਹਾਜ਼ ਆਇਆ ਵਾਪਿਸ ਮੋੜ ਤਾਂ.... ਉਸ ਦਿਨ ਯਕ਼ੀਨ ਕਰਾਗੇ.... ਬਾਕੀ ਓਦੋਂ ਤੱਕ ਸਾਡੇ ਲਈ ਅਫਵਾਵਾਂ ਹੀ ਨੇ

  • @RANDEEPSINGH-j9p
    @RANDEEPSINGH-j9p 9 วันที่ผ่านมา +2

    USA DEPORT 350 PUNJABI TO INDIA .

  • @devkinandan8800
    @devkinandan8800 9 วันที่ผ่านมา +3

    Trump adopt ncr CCA

  • @ParamjitSingh-pb1cv
    @ParamjitSingh-pb1cv 9 วันที่ผ่านมา +2

    Wel come back ⭐⭐⭐💐💐💐💐💐

  • @gagandongaming3851
    @gagandongaming3851 9 วันที่ผ่านมา +9

    Good job 😂😂😂😂😂😂 ada hi punjab cho v kado

  • @prabhjotkaur629
    @prabhjotkaur629 8 วันที่ผ่านมา +2

    ਬਹੁਤ ਵਧੀਆ ਕੀਤਾ ਟਰੰਪ ਜੀ ਦਾ ਸਾਡਾ ਮੋਦੀ ਬਾਂਦਰ ਵੀ ਭਾਈਆ ਨੂੰ ਪੰਜਾਬ ਕੱਢਣ 👍

  • @parmindersingh3050
    @parmindersingh3050 6 วันที่ผ่านมา +2

    Vichare kine okhe ho k gye aa waps bhejna changi gll nhi othe set krne chahide aa

    • @HDCreaterTop
      @HDCreaterTop 4 วันที่ผ่านมา

      Set krn wala kam India wich chalda,o beimani nu thuk dinde aa,

  • @HarpalSingh-ul6hd
    @HarpalSingh-ul6hd 9 วันที่ผ่านมา +2

    ਪੰਜਾਭ,ਆ,ਕੇ,ਸ਼ਤੀ,ਨਾਲ,ਕੰਮ,ਤੇ,ਸਰਕਾਰ,ੲਈਨਾ,ਪਹਿਲ,ਧਰ,ਰੋਜਗਰ,ਦਿਤਾ,ਜਾਵੈ

  • @SanamSinghsanamSingh1234
    @SanamSinghsanamSingh1234 9 วันที่ผ่านมา +1

    ਅਮਰੀਕਾ ਵਿੱਚੋ ਪੰਜਾਬੀ ਆ ਨੂੰ ਬਹਾਰ ਕੱਡ ਦਿਉ

  • @sukhwindersidhu9105
    @sukhwindersidhu9105 8 วันที่ผ่านมา

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਗਤ ਅਤੇ ਪੰਗਤ ਦੀ ਪ੍ਰਥਾ ਚਲਾਈ ਹੈ ਅਤੇ ਸਾਰਿਆਂ ਧਰਮਾਂ ਨੂੰ ਅਤੇ ਉਨ੍ਹਾਂ ਦੇ ਲੋਕਾਂ ਨੂੰ ਬਰਾਬਰ ਮਾਨਤਾ ਦਿੱਤੀ।ਦੂਜਾ ਭਰਤ ਦਾ ਸੰਵਿਧਾਨ ਡਾਕਟਰ ਅੰਬੇਦਕਰ ਨੇ ਲਿਖਿਆ ਨਹੀਂ ਤਾਂ ਉੱਚੀਆਂ ਜਾਤਾ ਵਾਲਿਆਂ ਆਮ ਗਰੀਬ ਟਿਕਟ ਨਹੀਂ ਦੇਣਾ ਰਹੀ ਗੱਲ ਯੂਪੀ ਬਿਹਾਰ ਦੇ ਬਾਹੀਐ ਦੀ ਉਹ ਗਰੀਬ ਕਰਕੇ ਮਾੜੇ ਲੱਗਦੇ ਹਨ ਨਹੀਂ ਤਾਂ ਉਹਨਾਂ ਵਿੱਚ ਵੀ ਬਹੁਤੇ ਉਚ ਕੋਟੀ ਦੀਆਂ ਜਾਤੀਆਂ ਦੇ ਹਨ ਦੂਜਾ ਉਥੇ ਫਸਲਾ ਦਾ ਐਮ ਐਸ ਪੀ ਸਰਕਾਰੀ ਰੇਟ ਨਹੀਂ ਜਿਸ ਦਿਨ ਉਹਨਾਂ ਦੀਆਂ ਫ਼ਸਲਾਂ ਐਮ ਐਸ ਪੀ ਰੇਟ ਉਤੇ ਵਿਕਣ ਲੱਗ ਪਾਈਆਂ ਤਾਂ ਉਹਨਾਂ ਦੀ ਰਹਿਣੀ ਬਹਿਣੀ ਠੀਕ ਹੋ ਜਾਵੇਗੀ ਬਾਕੀ ਵੀਰ ਜੀ ਮਾਫ ਕਰਨਾ ਸਾਡੇ ਆਪਣੇ ਬੱਚੇ ਬਾਹੀਐ ਨਾਲੋਂ ਵੀ ਵੱਧ ਨਸ਼ਿਆਂ ਪੱਤਿਆਂ ਵਿੱਚ ਗੁਲਤਾਨ ਹੋ ਰਹੇ ਹਨ ਅਤੇ ਖੇਤੀ ਬਾੜੀ ਤੋਂ ਹਟਦੇ ਜਾ ਰਹੇ ਜਿਹੜੀਆਂ ਜ਼ਮੀਨਾਂ ਦਾ ਕਿਸਾਨ ਰੋਲਾ ਪਾ ਰਹੇ ਹਨ ਆਉਣ ਵਾਲੇ ਪੰਜ ਸੱਤ ਤੱਕ ਕਿਸਾਨਾਂ ਦੇ ਬੱਚਿਆਂ ਆਪ ਕਰਪਰੋਟ ਘਰਾਣਿਆਂ ਆਪ ਠੇਕੇ ਉੱਤੇ ਦੇ਼ ਦੇਣੀਆਂ। ਵੀਰ ਜੀ ਇੱਕ ਗੱਲੋ ਕਿਸਾਨ ਸੱਚੇ ਹਨ ਕਿ ਜਿਵੇਂ ਹੁਣ ਜ਼ਮੀਨ ਠੇਕੇ ਉੱਤੇ ਦੇਈਏ ਤਾ ਉਹ ਜ਼ਮੀਨ ਉਸ ਨੂੰ ਕਣਕ, ਝੋਨਾ ਵਰਗੀਆਂ ਫਸਲਾਂ ਬੀਜਣ ਦਾ ਠੇਕਾ ਹੋਰ ਅਤੇ ਸਬਜ਼ੀਆਂ ਲਾਉਣ ਦਾ ਠੇਕਾ ਹੋਰ ਹੁੰਦਾ ਅਤੇ ਉਸ ਹਿਸਾਬ ਨਾਲ ਗੱਲਬਾਤ ਕਰੀਦੀ ਪਰ ਉਹ ਠੇਕੇਦਾਰ ਸਾਡੀ ਜ਼ਮੀਨ ਉੱਤੇ ਫਸਲ ਬੀਜਣ ਅਤੇ ਉਸ ਦੇ ਪਾਲਣ ਪੋਸ਼ਣ ਉਤੇ ਕਰਜਾ ਨਹੀਂ ਲੈਂਦਾ ਪਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ ਕੇਂਦਰ ਦੀ ਸਰਕਾਰ ਨਾਲ ਹੁੰਦੇ ਹਨ ਉਹਨਾਂ ਨੇ ਕਰਜ਼ੇ ਲੈਕੇ ਫਿਰ ਬੀਮੇ ਕਰਵਾ ਕੇ ਫਿਰ ਰਲ ਮਿਲ ਕੇ ਕਰਜ਼ੇ ਮੁਆਫ਼ ਕਰਵਾਉਣੇ ਹੁੰਦੇ ਇਸ ਕਰਕੇ ਇਹ ਤਿੰਨ ਕਨੂੰਨ ਬਣਾਏ ਗਏ ਹਨ ਜਿਵੇਂ ਪੰਜਾਬ ਵਿੱਚ ਕਿੰਨੇ ਸ਼ੈਲਰ ਲੱਗੇ ਹਨ ਉਹਨਾਂ ਨੂੰ ਬਹੁਤ ਜ਼ਿਆਦਾ ਸਬਸਿਡੀਆਂ ਮਿਲੀਆ ਹਨ

  • @sandhugopy232
    @sandhugopy232 8 วันที่ผ่านมา +1

    Ptc medyia v BAs

  • @APS614
    @APS614 9 วันที่ผ่านมา +4

    ਪੰਜਾਬ ਵਿਚੋਂ ਪਰਵਾਸੀ ਕਦੋਂ ਕੱਢਣੇ ਹਨ ?

  • @AjaySingh-dh7fu
    @AjaySingh-dh7fu 4 วันที่ผ่านมา

    Very good news

  • @gaganss8459
    @gaganss8459 4 วันที่ผ่านมา

    ਪਹਿਲਾਂ ਮਰੀਕਾ ਵਾਲੇ ਬੰਦੇ ਮੰਗਦੇ ਹੀ ਕਿਓਂ ਹੈ ਹੁਣ ਚਾਲੀ ਚਾਲੀ ਲਖ ਲਵਾ ਕਿ ਲੋਕਾਂ ਦੇ ਜੰਟ ਪੈਸ਼ਾ ਗਾ ਗੲੇ ਹਨ ਜੰਟਾਂ ਨੂੰ ਅੰਦਰ ਬੰਦ ਕਰਨਾ ਚਾਹਦੀਦਾ ਹੈ

  • @Kuldeepsingh-gt1dj
    @Kuldeepsingh-gt1dj 5 วันที่ผ่านมา

    ❤, ਮੰਜੀ ਠੌਕ ਸਰਪੰਚ,U,s, A ❤

  • @HarvinderSingh-o4t
    @HarvinderSingh-o4t 8 วันที่ผ่านมา +1

    Very good turmp

  • @harmandhillon5281
    @harmandhillon5281 9 วันที่ผ่านมา +1

    Panjab vich v ehi kmm ho je.

  • @buntymintu2252
    @buntymintu2252 8 วันที่ผ่านมา +1

    Fake news

  • @SaabSingh-i3o
    @SaabSingh-i3o 9 วันที่ผ่านมา

    Very good 👍

  • @SukhwinderSingh-wq5ip
    @SukhwinderSingh-wq5ip 9 วันที่ผ่านมา +7

    ਗੁੱਡ ਵਰਕ

  • @kashmirmasih5569
    @kashmirmasih5569 9 วันที่ผ่านมา

    Good 👍

  • @gurdevsingh3103
    @gurdevsingh3103 9 วันที่ผ่านมา +1

    ਬਹੁਤ ਵਦੀਆ ਫੇਸਲਾ

  • @bawavlog3416
    @bawavlog3416 9 วันที่ผ่านมา +3

    Amrica bhaiye kadd raha aa.

  • @Priya-x3j
    @Priya-x3j 9 วันที่ผ่านมา

    Very Nyc एक्शन 😍

  • @Turban_king_jamsher
    @Turban_king_jamsher 7 วันที่ผ่านมา

    Bhut vadhia kamm kar rahe trump😂 ehi lok modi modi trump trump karde si😂😂😂

  • @kuldipsingh9518
    @kuldipsingh9518 9 วันที่ผ่านมา

    Es to wadia koi news ho nai sakdi very good 👍

  • @navneetaulakh1100
    @navneetaulakh1100 8 วันที่ผ่านมา +1

    Donkey waleya nu kad rahe ne

  • @RanjeetSingh-dv4dq
    @RanjeetSingh-dv4dq 9 วันที่ผ่านมา

    Very good ji

  • @dladhar-cf9dh
    @dladhar-cf9dh 9 วันที่ผ่านมา +1

    ਲੌੜੇ ਦਾ ਪੱਤਰਕਾਰ,, ਹਾਹਾਹਾ ਹਾਹ੍ਹਾਹਾ
    Severe consequences
    ਨੂੰ
    Serious circumstances hi ਦੱਸੀ ਜਾ ਰਿਆ ਵਾ,,..
    ਪਰ ਇਹ v ਕੀ ਕਰਨ, ਏਨਾ ਦੀ qualification ਹੀ ਕਿੰਨੀ ਕੁ ਹੋਣੀ ptcnews ਵਾਲਿਆਂ ਦੀ, ਨਾ ਹੀ ਤਨਖਾਹ ਦਿੰਦਾ ਹੋਣਾ ਸੁੱਖਾ ਅਮਲੀ ਬਾਦਲ ਅਮਲੀ

  • @tonysingh-ft9ki
    @tonysingh-ft9ki 9 วันที่ผ่านมา +1

    Very bad situation

  • @HarpalSingh-ul6hd
    @HarpalSingh-ul6hd 9 วันที่ผ่านมา +2

    ਸਾਰੈ,ਕੰਮ,ਮੋਦੀ,ਦੇ

  • @palwindersingh939
    @palwindersingh939 6 วันที่ผ่านมา

    Jaldi punjab oo a avoo. Punjab state jindabad vicho sare out janta kadoo.

  • @Pardeepkumar-u3x
    @Pardeepkumar-u3x 9 วันที่ผ่านมา +1

    Very good trump

  • @BrainGamerSigma
    @BrainGamerSigma 9 วันที่ผ่านมา

    America Pind de Sarpanch ne ne vi mataa/Resolution pa ditta pravasi Punjabian nu America Village vichon baahar kadhan da.Hun Donald Trump da next decision ehna Punjabian de Aadhaar Cards(Identity Cards)Voter card , agriculture land, residential plots, te commercial SCO/SCR lradd da hona ai.Donald Trump vi Mudho Sangtian da Sarpanch/Khadpanch ban gaya ai.Mudo Sangtian de Sarpanch/Khadpanch ne dunian bhar de countries nu ikk vadhia idea de ditta ai. Swaad aa gaya gall da.

  • @Gurmailsingh0013
    @Gurmailsingh0013 9 วันที่ผ่านมา +2

    Bbut hi wadia step aa.. jede lokaa ne donkey naam te lokaan nu USA bhejeyq aa te jede log gakat treeke naal gye aa ..oh deport hone chhsde aa

  • @Zerolavle
    @Zerolavle 9 วันที่ผ่านมา +1

    Cnada de bahiye 😂😂😂

  • @KangMarjana-p3l
    @KangMarjana-p3l 9 วันที่ผ่านมา +1

    buht vadia gal a thx trump saab hun pta lgu jehre tapde c sale bahr rehke

  • @harpreetsingh-v9i7f
    @harpreetsingh-v9i7f 9 วันที่ผ่านมา

    har koi news chanel vale eh reports ds reh ne o trump nu q ni approch krke ki legal entry dvo america visa nhi dena ise krke log illegal aande hai. trump nu ehna nhi nzr aanda illegal lok ki tax file krde hai . jis din tax file hona band ho gya udo trump nu pta lgna

  • @ITALY.RAJ786
    @ITALY.RAJ786 9 วันที่ผ่านมา

    Italy te bhi???

  • @AmirJat-t2o
    @AmirJat-t2o 8 วันที่ผ่านมา

    Wah Trump ChaCha Wah.MZA AAYA

  • @RaviBhatti-x2u
    @RaviBhatti-x2u วันที่ผ่านมา

    ਪੰਜਾਬੀਆ ਨੂੰ ਵੀ ਕੱਢੋ

  • @HarryJangra-tn7lj
    @HarryJangra-tn7lj 4 วันที่ผ่านมา

    Good trump sahib jii

  • @jaspalsinghjass8688
    @jaspalsinghjass8688 9 วันที่ผ่านมา +1

    Sara hariyana illegal tarika nal amarica vich enter hoye hun.
    a ab lot chalen 🎯

  • @narindersinghsethi8499
    @narindersinghsethi8499 9 วันที่ผ่านมา

    Bold step by trump

  • @mandeepmavi1764
    @mandeepmavi1764 9 วันที่ผ่านมา

    Adhgkton kithe ho khushi mana rhe c trup di jit ton

  • @PrinceSingh-ls9lj
    @PrinceSingh-ls9lj 8 วันที่ผ่านมา

    Es tra kanoon Punjab vich hona chahida, __ Punjab holi holi khtm ho riha, parvasi bhut ah gaye Punjab vich, ___sarkara no kuch sochna chahida hai,

  • @satwinderrangi9550
    @satwinderrangi9550 9 วันที่ผ่านมา

    ਵੀਰ ਜੀ 10 ਲੱਖ ਨਹੀਂ 10 ਮਿਲੀਅਨ ਤੋਂ ਵੱਧ ਹਨ 1 ਮਿਲੀਅਨ ਵਿੱਚ 10 ਲੱਖ ਹੁੰਦੇ ਹਨ ਕੁੱਲ 1 ਕਰੋੜ ਤੋਂ ਵੱਧ ਹਨ

  • @ManpreetSingh-dc8rk
    @ManpreetSingh-dc8rk 9 วันที่ผ่านมา +1

    Sare kado

  • @sukhpalsingh9477
    @sukhpalsingh9477 8 วันที่ผ่านมา

    ਭੱੱਈਏ ਕੀ ਨੂੰ ਕਿਹਾ 😂😅

  • @sandhugopy232
    @sandhugopy232 8 วันที่ผ่านมา

    Kuch.ne Huna sab

  • @neerajksandhu07
    @neerajksandhu07 8 วันที่ผ่านมา

    Jinha nu work permit mil chuka ha onha da ki banu ?

  • @SukhchainSingh-w8s
    @SukhchainSingh-w8s 8 วันที่ผ่านมา

    Very bad

  • @KhalsaAS
    @KhalsaAS 9 วันที่ผ่านมา +1

    🇺🇲🇺🇲🇺🇲🇺🇲🇺🇲👍👍👍👍👍

  • @PalvinderSingh-o2m
    @PalvinderSingh-o2m 3 วันที่ผ่านมา

    Ilu

  • @coolpeople1622
    @coolpeople1622 9 วันที่ผ่านมา

    Bhut good kam kiya trump ne ..

  • @Sarjeevansingh687-fy9mp
    @Sarjeevansingh687-fy9mp 9 วันที่ผ่านมา

    V. Bad. Situation

  • @GurpreetSingh-jg8pw
    @GurpreetSingh-jg8pw 9 วันที่ผ่านมา

    Very very very good america sarkar very good trump saab jindabad

  • @narandarkumar566
    @narandarkumar566 9 วันที่ผ่านมา +1

    Trump zindabaad🎉

    • @dsh2529
      @dsh2529 9 วันที่ผ่านมา

      chup gaddar

  • @JoginderSingh-bx4gv
    @JoginderSingh-bx4gv 6 วันที่ผ่านมา

    sara,barmn,,ho

  • @sarabjeetkaur1836
    @sarabjeetkaur1836 8 วันที่ผ่านมา

    Hun modi di entry ban hai usa canada wich

  • @Rajkumar10101
    @Rajkumar10101 9 วันที่ผ่านมา

    ਰੱਬ ਸੁਣਦਾ ਜ਼ਰੂਰ ਆ ਦੇਰ ਪਰ ਦਰੁਸਤ ਪੰਜਾਬ ਵਿਚ ਯੂਪੀ ਬਿਹਾਰ ਵਾਲੇ ਨੂੰ ਪਰਵਾਸੀ ਬੋਲਦੇ ਅੱਜ ਟਰੰਪ ਤੁਹਾਨੂੰ ਪ੍ਰਵਾਸੀ ਬੋਲ ਰਿਹਾ 😂

    • @godblessyou1394
      @godblessyou1394 8 วันที่ผ่านมา +1

      Tuci vi viche hi ho 😂

  • @vinaythakur895
    @vinaythakur895 9 วันที่ผ่านมา

    Punjab vicho v kddo baharle stare de

    • @paramjitkaur9844
      @paramjitkaur9844 8 วันที่ผ่านมา

      ਪੰਜਾਬ ਸਰਕਾਰ ਹੀ ਕਡੋ ਗੀ ਟਰੰਪ ਨਹੀ

  • @ManpreetSingh-dc8rk
    @ManpreetSingh-dc8rk 9 วันที่ผ่านมา +1

    Usa ch kam kaun karo

  • @GurveendrakourNoor
    @GurveendrakourNoor 6 วันที่ผ่านมา

    Lalach Lage Janm gavaya😊

  • @Raju-ql5fh
    @Raju-ql5fh 9 วันที่ผ่านมา

    USA sarkar very very good job Ena loga nu vapas India bajjoo eh log USA Diy gardar log Han

  • @waheguruwaheguru2752
    @waheguruwaheguru2752 8 วันที่ผ่านมา

    it means KHOTISTANIYAA da bad time shuru ho gaya ....

    • @godblessyou1394
      @godblessyou1394 8 วันที่ผ่านมา

      Londustani vi viche hi aa 😂

  • @DaljitKaur-g3k
    @DaljitKaur-g3k 9 วันที่ผ่านมา

    Bhot bodega kitta trump n.a. pipes nip Kim nahi milda

  • @jodha.bhullar41
    @jodha.bhullar41 8 วันที่ผ่านมา +1

    Trump jatt 😂

  • @baljitsingh-vv4pe
    @baljitsingh-vv4pe 9 วันที่ผ่านมา

    Sahi kita Trump ne.... Har country nu apni suraksha krni chai di ae

  • @Gurtejsingh-qz2sn
    @Gurtejsingh-qz2sn 9 วันที่ผ่านมา

    ਸਾਰੇ ਚੰਗੇ ਕੰਮ ਕਰੋ ਸਮੇਤ ਪੱਤਰਕਾਰ

  • @moharpandher3574
    @moharpandher3574 9 วันที่ผ่านมา

    P t c newas ta na jakean na karo

  • @PremSingh-bk8qb
    @PremSingh-bk8qb 9 วันที่ผ่านมา

    Ginti bahut wadi hai, flights naal kuch nahi hona, shipping da rasta thik rahoo😂😂😂

  • @VikasKumar-pd7tm
    @VikasKumar-pd7tm 9 วันที่ผ่านมา

    Sahi kita india nu bhi karna chahida 400.000 aithe bhi gair kanuni hai

  • @manjotsingh6894
    @manjotsingh6894 7 วันที่ผ่านมา

    🤭

  • @AvtarSingh-gx8sf
    @AvtarSingh-gx8sf 9 วันที่ผ่านมา

    Gair kanooni taan punjabi hi honge

    • @HunarSargun
      @HunarSargun 9 วันที่ผ่านมา

      Punjab da ek vi banda vapis nahi ayega ji,bas kale loka nu bhej reha Trump