Purane geetan nu gaa k Surinder kaur ate naujvan veer jina ne sath dita bahut hi sohna gaea hai.bahut der baad geet sun k bahut khushi hoi.teh dil to sarea da dhanvad ji.
Good and famous singers of that period present on stage are standing like pupils.with surinder kaur what a great function that was. Som nath ghaloti Ludhiana
ਸਾਡੇ ਅਤੀ ਸਤਿਕਾਰ ਯੋਗ ਸੁਰਿੰਦਰ ਕੌਰ ਜੀ ਤੇ ਲੀਜੈਂਡ ਜੱਟ ਗਾਇਕ ਕਰਨੈਲ ਗਿੱਲ ਸਹਿਬ ਤੇ ਨੌਜਵਾਨ ਗਾਇਕ ਅੰਗਰੇਜ ਅਲੀ ਇੱਕੋ ਸਟੇਜ ਤੇ ਸੁਣ ਸੁਣ ਦਿੱਲ ਭਰਦਾ ਹੀ ਨਹੀਂ। ਗਰੇਟ ਗਰੇਟ ਗਰੇਟ ਸੁਪਰ ਡੁਪਰ ਪਰਫਾਰਮੈਂਸ।
No
@@rajinderkaur-ub4cl 3e
@@rajinderkaur-ub4cl ?%٪%%%%
ਬਹੁਤ ਵਧੀਆ ਜੀ
@@user-sq4ig7fk9x 8
ਅੱਜ ਪਹਿਲੀ ਵਾਰ ਸੁਰਿੰਦਰ ਕੌਰ ਦਾ ਲਾਈਵ ਅਖਾੜਾ ਦੇਖਿਆ ਹੈ ਨਹੀਂ ਤਾਂ ਸਾਲਾਂ ਤੋਂ ਇਨ੍ਹਾਂ ਦੇ ਗਾਣੇ ਸੁਣਦੇ ਆ ਰਹੇ ਹਾਂ ❤❤❤❤❤❤
ਬਹੁਤ ਵਧੀਆ ਜੀ ਪੁਰਾਣਾ ਸਭਿਆਚਾਰ । ਸਤਿਕਾਰਤ ਸੁਰਿੰਦਰ ਕੌਰ ਨੂੰ ਬਹੁਤ ਸੁਣਿਆਂ ਜੀ ਜਵਾਨੀ ਪਹਿਰੇ ।
ਵਾਹ ਜੀ ਵਾਹ,,,,, ਸਲੂਟ ਜੱਸੋਵਾਲ ਸਾਹਿਬ,,,, ਕੋਇਲ ਸੁਰਿੰਦਰ ਕੌਰ
ਕਿੰਨਾ ਸੋਹਣਾ ਵੇਹਲਾ ਸੀਂ ,,,, ਯਾਦਾਂ ਸਦਾਬਹਾਰ 🙂
ਹੋਣ ਵੀ ਸੋਹਣਾ ਵੀਰ ਜੀ
ਨਜ਼ਾਰੇ ਲਵੋ ਜਿੰਦਗੀ ਦੇ
⅚8k
ਸੁਰਿੰਦਰ ਕੌਰ ਜੀ ਦੇ ਗੀਤਾਂ ਨੇ ਹਾਲੇ ਵੀ ਸਾਹਿਤ ਹੀ ਜਿੰਦਾ ਰਖਿਆ ਹੈ 😍😍
ਬਾਕਮਾਲ ਜੀਉ। ਦਿਲੋਂ ਸਲਾਮ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਦੀ ਮਿੱਠੀ ਤੇ ਦਿਲ ਟੁੰਭਮੀਂ ਆਵਾਜ਼ ਨੂੰ।
👍
ਜੱਸੋਵਾਲ ਸਾਬ੍ਹ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਇਸ ਸ਼ਖ਼ਸੀਅਤ ਨੇ ਕਾਲੇ ਦਿਨਾਂ ਦੌਰਾਨ ਸਭਿਆਚਾਰਕ ਮੇਲੇ ਲਵਾਕੇ ਰੋਦੇ ਪੰਜਾਬ ਜ਼ਖਮਾਂ ਤੇ ਮੱਲ੍ਹਮ ਲਗਾਉਣ ਦਾ ਕੰਮ ਕੀਤਾ ਸੀ। ਰੱਬ ਕਰੇ ਇਹੋ ਜਿਹੇ ਲੋਕ ਸਦਾ ਅਮਰ ਰਹਿਣ।
13:04
ਬਹੁਤ ਹੀ ਸਤਿਕਾਰ ਯੋਗ ਸਰਿੰਦਰ ਕੌਰ ਅਤੇ ਕਰਨੈਲ ਸਿੰਘ ਗਿੱਲ ਸਾਡੇ ਹੀਰੋ ਗਾਇਕ ਹਨ
Yt
ਸਲਾਮ ਆ ਜੀ ਗਾਇਕੀ ਦੇ ਅਸਲ ਸੁਪਰ ਸਟਾਰਾਂ ਤੇ ਸੱਭਿਆਚਾਰਕ ਦੂਤਾਂ ਨੂੰ ...ਕਾਸ਼.......!
ਮੈ ਬਹੁਤ ਯਾਦ ਕਰਦਾ ਹਾਂ ਮੈਂ
ਉਹਨਾਂ ਦੀ ਸਟੇਜ ਅੱਜ ਤੱਕ ਕਦੇ ਵੀ ਨਹੀਂ ਦੇਖੀ ਲੁਧਿਆਣੇ ਵਾਲੇ ਖੁਸ਼ਕਿਸਮਤ ਹਨ ਜਿਨ੍ਹਾਂ ਨੂੰ ਪੰਜਾਬ ਦੇ ਮਹਾਨ ਗਾਇਕ ਸੁਣਨ ਨੂੰ ਰੋਜ਼ ਮਿਲਦੇ ਹਨ ਮੈ ਛੋਟਾ ਹੁੰਦਾ ਉਹਨਾਂ ਦੇ ਰਬੜ ਦੇ ਰਿਕਾਰਡ ਸੁਣਦਾ ਹੁੰਦਾ ਸੀ ਜਿਹੜੇ Machine nu ghuma ke ਚਲਦੇ ਸੀ
ਬਹੁਤ ਵਧੀਅਾ ਜੀ ਓਮਰ ਦੇ ਸਾਬ ਨਾਲ ਬਹੁਤ ਹੀ ਵਧੀਅਾ ਜੀ ਧਨ ਵਾਦ ਜੀ 🙏👍👌🌹🙏🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧੀਆ ਜੀ ਮਨ ਖ਼ੁਸ਼ ਹੋਇਆ ਸੁਣ ਕੇ ਭਾਰਤ ਦੀ ਮਹਾਨ ਕਲਾਕਾਰ ਸੁਰਿੰਦਰ ਕੌਰ ਜੀ ਨੂੰ ਸਲਾਮ
ਅੰਗਰੇਜ ਆਲੀ ਨੂੰ ਕਦੇ ਨਹੀਂ ਸੁਣਿਆਂ ਬਹੁਤ ਵਧੀਆ ਅਵਾਜ ਉਨ੍ਹਾਂ ਦੀ
thank you sister ,we proud of you jai jawan jai kishan,,aap ka ye सुनेहरा pal sari duniya dekh rahi h,,,,
ਜੱਸੋਵਾਲ ਸਾਬ੍ਹ ਸੁਰਿੰਦਰ ਕੌਰ ਕਰਨੈਲ ਗਿੱਲ ਹਰਬੰਸ ਸਹੋਤਾ ਰਾਖੀ ਹੁੰਦਲ ਅੰਗਰੇਜ਼ ਅਲੀ ਸਾਰੇ ਹੀ ਚੰਗੇ ਲੋਕ ਹਨ। ਇਸ ਤੋਂ ਕਿਤੇ ਜ਼ਿਆਦਾ ਇਹ ਲੋਕ ਗੀਤ ਮਹਾਨ ਹੈ। ਇਸ ਸਟੇਜ ਨੂੰ ਅਤੇ ਮਾਂ ਬੋਲੀ ਪੰਜਾਬੀ ਨੂੰ ਨਮਸਕਾਰ ਹੈ।
ਨਾਂ ਯਾਦ ਕਰਵਾਉਣ ਲਈ ਬਹੁਤ ਧੰਨਵਾਦ ਵੀਰ ਜੀ
ਸੁਣ ਸੁਣ ਕੇ ਦਿਲ ਨਹੀਂ ਭਰਦਾ ❤️❤️❤️❤️❤️🙏
ਸੁਰਿੰਦਰ ਕੌਰ ਦਾ ਕੋਈ ਸਾਨੀ ਨਹੀ। ਲਾਜਵਾਬ ਵੀਡੀਓ
ਜੱਸੋਵਾਲ ਸਾਬ੍ਹ ਸੁਰਿੰਦਰ ਕੌਰ ਕਰਨੈਲ ਗਿੱਲ ਹਰਬੰਸ ਸਹੋਤਾ ਰਾਖੀ ਹੁੰਦਲ ਅੰਗਰੇਜ਼ ਅਲੀ ਸਾਰੇ ਹੀ ਚੰਗੇ ਲੋਕ ਹਨ। ਇਨ੍ਹਾਂ ਤੋਂ ਕਿਤੇ ਜ਼ਿਆਦਾ ਇਹ ਲੋਕ ਗੀਤ ਮਹਾਨ ਹੈ। ਨਮਸਕਾਰ ਹੈ ਇਨ੍ਹਾਂ ਲੋਕ ਗੀਤਾਂ ਨੂੰ ਅਤੇ ਇਹੋਜਹੀ ਸਟੇਜ ਨੂੰ।
ਨਾਂ ਯਾਦ ਕਰਵਾਉਣ ਲਈ ਬਹੁਤ ਧੰਨਵਾਦ ਵੀਰ ਜੀ
Old is gold
Surinder kaur ji ba kamaal
Very very nice 🙏🏻🌹🌹🙏🏻
ਪੰਜਾਬੀ ਬੋਲੀ ਦੇ ਪਹਿਰੇਦਾਰ ਅਮਰ ਰਹਿਣ ਨਿੱਤ ਨਿੱਤ ਸੁਰਿੰਦਰ ਕੌਰ ਹਰਚਰਨ ਗਰੇਵਾਲ ਜੱਸੋਵਾਲ ਵਰਗੀਆਂ ਸਖਸ਼ੀਅਤਾਂ ਸੰਸਾਰ ਤੇ ਰੱਬਾ ਭੇਜ।
ਜੀ ਕਰਦਾ ਵਾਰ ਵਾਰ ਇਹੀ ਗਾਣਾ ਸੁਣੀ ਜਾਈਏ
ਬਹੁਤ ਵੱਧੀਆ ਕਮਾਲ ਕਰਤੀ
ਸੁਰਿੰਦਰ। ਕੌਰ। ਜੀ। ਜਗ। ਜਨਨੀ। ਧੀਏ। ਕਿਹੜੇ ਸ਼ਬਦਾਂ। ਨਾਲ। ਮਦਰਾਂ ਵਾਲਾ। ਨਿਮਾਣਾ ਧਨਵਾਦ ਕਰਨਾ। ਹੇ ਵਾਹਿਗੁਰੂ ਇਹੈ। ਜਿਹੀਆਂ ਧੀਆਂ ਦਾ ਖਾਸ। ਖਿਆਲ ਰਖੀ। ਜੈ ਬੋਲਸਭੀ ਸਰਬਤ। ਦਾ ਭਲਾ ਹੋਵੇ। ਵਾਹ। ਜੀ ਵਾਹ ਮੰਦਰਾਂ ਵਾਲੇ। ਫ਼ਕੀਰ ਸਾਈਂ ਜੀ ਧਨਵਾਦ। ਸਤਿਗੁਰੂ
ਵਾਹ ਵਾਹ ਵਾਹ ਮਾਂ ਜੀ ਕਆ ਹੀ ਬਾਤਾਂ ਜੀ
ਲਵ ਯੂ ਮਾਂ ਜੀ 🙏💚💚💚💚💚🙏
Menu Surinder Kaur bhut psnd vaa. Ji. ਪੂਰਾਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ। ਬੇਨਤੀ ਕੀਤੀ
ਅੱਜ ਸੁਰਿੰਦਰ ਕੌਰ ਦਾ ਅਖਾੜਾ ਦੇਖ ਅੱਜ ਸੁਰਿੰਦਰ ਕੌਰ ਦੀ ਜਾਦ ਆ ਗਈ ਇਹ ਸੀ ਸਾਡੇ ਪੰਜਾਬ ਦੀਆਂ ਕੋਇਲਾ ਅੱਜ ਕੱਲ ਦੇ ਗਾਇਕ ਇਸ ਦਾ ਮੁਕਾਬਲਾ ਨਹੀਂ ਕਰ ਸਕਦੇ ਜੀ 😭🙏😭🙏
ਸਾਡੀ ਸਤਿਕਾਰ ਯੋਗ ਭੈਣ ਸੁਰਿੰਦਰ ਕੌਰ ਜੀ ਤੁਮ ਜੀਉ ਹਜਾਰੋ ਸਾਲ ਬਹੁਤ ਬਹੁਤ ਧੰਨਵਾਦ ਜੁ
ਸਨ 1974/75, ਸਕੂਲ ਵਿੱਚ ਬਾਲਸਭਾ ਦਾ ਸ਼ੰਗਾਰ ਹੁੰਦੀ ਸੀ ਗਾਥਾ ਸੱਸੀ, ਪੂਨੂੰ,ਦੀ,
....🌍.....nice.....memory..............🌍....surinder with wellcome tune गुगल,,,
@@jagmohansarao5273 ਧੰਨਵਾਦ ਜੀ👍
Legend singer ,. ਇਹ 1976 ਵਿੱਚ ਆਈ ਗੀਤਾਂ ਭਰੀ ਕਹਾਣੀ (ਸੱਸੀ ਪੁੰਨੂੰ) ਦੇ ਵਿੱਚੋਂ ਕਮਾਲ ਦਾ ਗਾਣਾ ਐ, ਇਸ ਕੈਸੇਟ ਵਿੱਚ ਸਵ : ਨਰਿੰਦਰ ਬੀਬਾ ਜੀ ਵੀ ਸਨ
1
l00
1
Surinder Kaur ji singing really awesome..
ਸੁਰਿੰਦਰ ਕੌਰ ਵਰਗੀ ਕੋਈ ਸਿੰਗਰ ਨਹੀਂ ਨਾ ਕੋਈ ਹੋਵੇਗੀ ਪੰਜਾਬ ਦੀ ਕੋਇਲ
Punjabi virsay nu samblkay aggay toria Surinder Kaur Ji nay Asi. rini ha bibi Ji dey
SURINER KAUR JI THE SIINGER OF PUNJAB AND INDIA 🇮🇳 THE KOEL OF PUNJAB MY CONGRATULATION 🎊 👏 😀 TO HER from my core of the HEART FROM PATIALA HOLY CITY
Wow wah ji Wah very well very beautiful song 🎵 👌 God Bless you 🙏
Purane geetan nu gaa k Surinder kaur ate naujvan veer jina ne sath dita bahut hi sohna gaea hai.bahut der baad geet sun k bahut khushi hoi.teh dil to sarea da dhanvad ji.
, h
Good and famous singers of that period present on stage are standing like pupils.with surinder kaur what a great function that was. Som nath ghaloti Ludhiana
Par surinder Kaur ji da muqabla ta koi v nai kar sakda osm voice
ੲਿਹੋ ਯਾਦਾ ਚਾਹੀਦੀਅਾ ਨੇ ਸਾਨੂੰ ਵੀਰੇ ਦਿੰਦੇ ਰਹੋ । ਯਾਰ ੲਿਹ ਵੀ ਸੱਭਿਅਾਚਾਰ ਸੇਵਾ ।
ਸੁਰਿੰਦਰ ਕੌਰ ਜੀ ਤੁਹਾਨੂੰ ਚਰਨ ਸਪਰਸ
ਬਹੁਤ ਵਧੀਆ ਦਿਲ ਵਿਚ ਖੁਬ ਗਿਆ
Excellent voice of Punjabi music
O
My always favorite Bibi Surinder Kaur Ji and big respect 🙏🙏🙏🙏
¥⁶
Waheguru ji iho jehe kalakaran nu lambi umar baksio ta ke ajj kal dyan nath pe sake
She is still koil of pnujab old is always gold
👍👍
Bibi surinder kaur De Punjab nu bhut dan ha
Wah.Wah.Very.Nice.God.bless.You.Song.Boht.Acha..Ha
thank you sister,, we proud of you,,jai Jawan Jai Kishan,,,
Mera basda rahe Punjab ❤🙏 very good ji waheguru ji mehr kare
Old is gold 😁👌
95 ਵੇਂ ਦੇ ਦਹਾਕੇ ਦੇ ਬੁਲੰਦ ਅਵਾਜ਼ ਦਾ ਮਾਲਕ ਅੰਗਰੇਜ ਅਲੀ ਹਰਬੰਸ ਸਹੋਤਾ ਰਾਖੀ ਹੁੰਦਲ ਬਹੁਤ ਭਾਗਾਂ ਵਾਲੇ ਕਲਾਕਾਰ ਆ ਜਿਨਾਂ ਨੂੰ ਆਪਣੀ ਮਾਤਾ ਸਮਾਨ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਨਾਲ ਗਾਉਣ ਦਾ ਮਾਣ ਪ੍ਰਾਪਤ ਹੋਇਆ। ਬਾਕੀ ਲੀਜੈਂਡ ਜੱਟ ਗਾਇਕ ਕਰਨੈਲ ਗਿੱਲ ਸਹਿਬ ਦਾ ਕੋਈ ਲੇਖਾ ਨਹੀਂ, ਲਾਜਵਾਬ।
ਇਹਨੂੰ ਕਹਿਦੇ ਆ ਸਾਡਾ ਸਭਿਆਚਾਰ ਸਾਫ ਸੁਥਰੀ ਗਾਇਕੀ👍👍👍
Bakwas
Evergreen song.Legend Punjabi singer.❤
ਅੰਗਰੇਜ਼ ਅਲੀ ਦੀ ਵੀ ਅਵਾਜ ਵਧਿਆ👩❤️💋👩👩❤️👨👩❤️👩👍🌷❤️👍👍🌹❤️
V nyc voice
, Waaàaaaaah , What a live performance . Zabardast 👌👌👌👌👌👌👌👌👌👌👌
Wah kiya khub aa surinder kaur g kamal karti
Baiji Karnail Gill and Angrej both very good singer.
the greatest singer of the punjabi culture
Great our country singer
ਸੱਸੀ ਪੁੰਨੂੰ 2ਜਨੇ,,,,, ਹਾਅ ਵੈ
.........❤️❤️❤️❤️❤️❤️❤️❤️❤️❤️
Sanman and Salute to Maa Rup Surinder Kaur Ji and party
THE OLD MAN IS EXCELLENT AND ZINDA DIL.
ਤੁਹਾਡੀਆਂ ਰੀਸਾਂ ਨਹੀਂ ਕੋਈ ਕਰ ਸਕਦਾ ਜੀ
ਇਹੋ ਜਿਹੇ ਲੋਕ ਗੀਤ ਸਾਂਭਣਯੋਗ ਹਨ।
This excellent video
ਵਾਹ-ਵਾਹ ਕਿਆ ਬਾਤ ਏ
ਬਹੁਤ ਵਧੀਆ ਜੀ ਉਮਰ ਭਾਵੇਂ ਕਿੰਨੀ ਵੀ ਹੋ ਦਾਵੇ ਹਿੰਮਤ ਜਵਾਨ ਹੈ ਦਿਲ ਤੇ ਦਬਕਾ ਵੀ ਜਵਾਨ ਹੀ ਹੁੰਦਾ । ਬਹੁਤ ਖ਼ੂਬ ਜੀ ਪੰਜਾਬੀ ਕੂੰਜ ਸੁਰਿੰਦਰ ਕੌਰ ਜੀ ਆਵਾਜ਼ ਦਾ ਵੀ ਸੱਤਿਆਨਾਸ ਕਰ ਗਏ ਭਾਵੇਂ ਤੁਸੀਂ ਮੱਦਦ ਕਰਦੇ ਹੋ ਮਜ਼ਾ ਹੀ ਖ਼ਰਾਬ ਕਰ ਦਿੱਤਾ ਆਪਣੀ ਬੇਸੁਰੀ ਕਰਕੇ।🤞🏼
My.all.family.favrit.songsurinder.jour.
RABB KARY SURINDER KAUR JI HAMESHA TANDRUST OR KHUSH REHAN TA JO ASI EHNA NU SUNDY RAHIEY.
ਯਾਰ ਆਹ ਬਾਬਾ ਵਾਹਲਾ ਤੱਤਾ।ਇਹਦੀ ਕੈਸਿਟ ਕਰਵਾਉ।
Surinder Kaur ji da kue ve gana boring nahi karda sare very nice ks deo indean army
Well said
ਸੁਪਰ ਸੌਂਗ ਜਿਹੜੇ ਲੋਕ ਆਪਣੇ ਜੱਸੋਵਾਲ ਸਾਹਿਬ ਨੂੰ ਮਾੜਾ ਬੋਲਦੇ ਹਨ ਉਹਨਾਂ ਨੂੰ ਏ ਪਤਾ ਹੋਣਾ ਚਾਹੀਦਾ ਜੇ ਉਹਨਾਂ ਦਿਨਾ ਵਿੱਚ ਜੱਸੋਵਾਲ ਏਨਾ ਗਾਇਕ ਦੀ ਬਾਂਹ ਨਾ ਫਰਦਾਂ ਤਾਂ ਪੰਜਾਬ ਵਿਚ ਕਿਸੇ ਨੇ ਵੀ ਆਪਣੇ ਸੱਭਿਆਚਾਰ ਦੀ ਗੱਲ ਨਹੀਂ ਸੀ ਕਰਨੀ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ ਗੀਤ ਉਪ ਲੋਡ ਕਰਨ ਲਈ
Excellent voice of Punjab Music
My favourite song ❤️❤️🌺🌺🥀🥀 be 🙏🙏🎉🎉❤️❤️❤️❤️❤️❤️🌺🥀🥀🌷🌷🌲🌲 Guru
Mere Punjab di koil bhut hi sohna geet 👌👌👌👌❤❤
ये तो लोग तो लगता है सभी पीकर टुन्न हैं पर सुरेन्द्र कौर प्रकाश कौर मेरी बेहद बेहद फेवरेट थीं इनके सारे गीत मुझे बेहद पसंद हैं
ਯਾਦਾ ਰਹਿ ਗਈਆ
Great singing
Ki tarif kran es stage di ba Kamal har bande di ba Kamal ada rooh khush hogi... shabad bohat ne par ki ki likhan... Bas rooh raji hogi....
जसोवाल,,,,,,omg waheguru Ji 🙏 jagmohan Singh
Biba surinder kaur ji, karnail gill ji te angrej ali ji bakmal singer 🎤❤🙏🌹✌
Tussi bahut sohnay hoo wahay guru lami umar daay
ਵਾਹ ਜੀ ਵਾਹ 💞
Old song super hit Surinder ji 🙏
Waahhh Ki gaaya aaa Old is goldd
Jushowal Shaib. SurindetKuareJeThanks
1973 ਵਿੱਚ ਮੇਰੇ ਪੇਰੇਂਟਸ ਦੀ ਮੈਰਿਜ ਤੇ ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਦਾ ਅਖਾੜਾ ਲੱਗਿਆ ਸੀ ਉਦੋਂ ਮੁਹੰਮਦ ਸਦੀਕ ਰਣਜੀਤ ਕੌਰ 1000 ਰੁਪਏ ਲੈਂਦੇ ਸੀ ਤੇ ਸੁਰਿੰਦਰ ਕੌਰ ਜੀ ਨੇ 6000 ਰੁਪਏ ਲਏ ਸੀ 1973 ਸੰਨ ਵਿੱਚ ਉਸ ਸਮੇਂ ਦੀ ਸੁਪਰ ਹਿੱਟ ਜੋੜੀ ਸੀ
Dil nu chho jan wali awaz buhat surili voice ji❤❤❤
Kissan on Delhi front and Kissan son. on Indian front Kissan is every where . Kissan , Mazdoor, Jawan zinda bad.
🙏🌍
Wah v angrej ali.. Uchey sura vich bahut vadiya gaya..
ਦਿਲ ਦੀ ਖੁਰਾਕ ਹਟ ਇਹ ਗੀਤ ।
Salute Dada purane kalakar
Surindar kur ji AP Jio hzar sal
Punjab di Koil
Aj v Zindabaad hai ji ..
My favourite singer ❤️🙏
Bahot he sona song haji
Sach MN br aaia sare klakar jionde rhn
Very good The koyel of panjab .very nice.❤💘👌👌👌❤💘❤
Punjabi virse nu sambalis te aggey toria asi rini ha bibi Ji dey
🌹🙏🌹🙏🌹Thanks veere Tera virsa sanv ke rakheya veer 🌹🙏🌹🙏🌹🙏Saaf suthri gyaki ji 🙏🌹🙏🌹🙏🌹🙏
Very good surinder kaur ji
So proud 🙏