Bahut khubsurat jodi k. Deep te jagmohan ji Bahut khulla Dulla gaun wali super hitt jodi Is jodi de chle Jan da Bahut dukh he K.deep te jagmohan ji stage te char chand la dinde cee
Jdo m 12-13 sala da c taa k deep ji or jagmohan kaur ji da song c tera bda krara pudna os time or ajj be oh song hit h bhut sunnde c hun taa 50 de ho gae bachpan jawani dono yad aa gae
जब ये जिंदा दिल जोडी के दीप/जगमोहन कौर जी कॉमेडी कर लोगों को गायिकी के साथ हंसाओ ये बहुत मुश्किल काम होता था जो ये दोनो के लिए कोई परेशानी का सबब नही था। आज भी इन महान हस्तियों की यादें एक सुनहरा सफ़र बनकर पंजाबीयत के दिलों पर राज करते हैं
ਕੇ ਦੀਪ ਜੀ ਤੇ ਜਗਮੋਹਨ ਕੋਰ ਜੀ ਅਜ ਪਹਿਲਾ ਵਾਲੇ ਸਮੇ ਯਾਦ ਆ gai
ਪੁਰਾਣੇ ਕਲਾਕਾਰਾਂ ਦੀ ਕੋਈ ਰੀਸ ਨਹੀਂ ਕਰ ਸਕਦਾ।
ਬਹੁਤ ਹੀ ਵਧੀਆ ਗਾਇਕ ਜੋੜੀ ਸੀ
❤️❤️💛 ਸੁਪਰ ਹਿੱਟ ਜੋੜੀ ਜਿਹਨਾ ਦਾ ਕੋਈ ਵੀ ਗੀਤ ਫਲਾਪ ਨੀ ਹੋਇਆ,ਸਾਰੇ superhit ਹੀ ਰਹੇ,ਪਿਆਰਾ ਲਾਲ ਧਨੋਵਾਲੀ mla ਦੇ ਮੁੰਡੇ ਦੇ ਵਿਆਹ ਚੋ ਦੇਖਿਆ ਸੀ 1987 ਵਿੱਚ,,ਇਹਨਾ ਵਰਗੀ ਜੋੜੀ ਦੁਵਾਰਾ ਨੀ ਕੰਮ ਆਉਣੀ ਦੁਨੀਆ ਤੇ❤️❤️💛
ਮੇਰੀ ਫੇਵਰਟ ਜੋੜੀ
ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ
ਪਰ ਲੋਕਾਂ ਦੇ ਦਿਲਾਂ ਵਸਦੇ ਨੇ ਮਾਈ ਮੋਹਣੋ ਤੇ ਪੋਸਤੀ
My mogno and. Posti
Same
@@MSinghbmjaitu ÀaaaaQ1
@@MSinghbmjaitu km m
D
Maai mohno te posti
ਬਹੁਤ ਵਧੀਆ ਗੀਤ ਪੁਰਾਣੇ ਸਮੇਂ ਯਾਦ ਕਰਦਿਆਂ
ਕਿੰਨੇ ਠਰੰਮੇ ਤੇ ਸਹਿਜ ਸੁਭਾਅ ਗਾ ਰਹੀ ਐ ਕੋਈ ਫਾਲਤੂ ਦਾ ਸ਼ੋਰ ਸਰਾਬਾ ਨਹੀਂ।ਮਿੱਠਾ ਮਿੱਠਾ ਮਿਊਜ਼ਿਕ। ਜੀਅ ਕਰਦਾ ਸੁਣੀ ਜਾਈਏ।
Tej sunena haa ta aj kal Vali langor badhu haa
Veri.nice
ਕਿੰਨਾ ਸੋਹਣਾ ਤੇ ਸਾਦੇ ਲਿਬਾਸ ਵਿੱਚ ਜੋੜੀ। ਬਹੁਤ ਬਹੁਤ ਧੰਨਵਾਦ ਜੀ।
ਟਾਇਮ ਟਾਇਮ ਦੀਆਂ ਗੱਲਾਂ ਹੁੰਦੀਆਂ ਨੇ।
1973 ਸਾਡੇ ਕਾਲਜ ਨਕੋਦਰ ਵਿੱਚ ਪਹਿਲੀ ਵਾਰ ਦੇਖਣ ਅਤੇ ਸੁਣਨ ਦਾ ਮੌਕਾ ਮਿਲਿਆ। ਅੱਜ ਵੀ ਜਦੌ ਯਾਦ ਆਵੇ ਤਾਂ ਜਵਾਨੀ ਜਾਗ ਪੈਂਦੀ
😂😂
ਇਸ ਦੋਗਾਣਾ ਜੋੜੀ ਵੱਖਰੇ ਅੰਦਾਜ਼ ਨਾਲ ਗਾਆ ਕਰਦੀ ਸੀ ਭੁਲ ਨੀ ਸਕਦੇ ਹਾਂ
ਵਾ ਜੀ ਵਾ ਕੇਦੀਪ ਜਗਮੋਹਨ ਦੀ ਜੋੜੀ ਅਮਰ ਰਹੇ
ਬੀਬੀ ਜਗਮੋਹਨ ਆਪਣੇ ਟਾਈਮ ਦੀ ਗਾਇਕੀ ਦੇ ਕਿੰਗ ਰਹੇ ਹਨ ਵਾਹਿਗੁਰੂ ਆਤਮਾ ਨੂੰ ਸਾਂਤੀ ਦੇਵੇ
ਸੰਨ 1992-93 ਵਿੱਚ ਬਸੀ ਪਠਾਣਾਂ ਵਿਖੇ ਪ੍ਰੋਗਰਾਮ ਦੇਖਿਆ 2002 ਜਾਂ 2003 ਵਿੱਚ ਸਾਡੇ ਦਫਤਰ ਕੇ ਦੀਪ ਕਿਸੇ ਕੰਮ ਵਾਸਤੇ ਆਏ ਸੀ ਤਾ ਮਿਲੇ ਸੀ.
Very good lok geet singer. Jagmohan Kaur ji is amazing singer.
ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ
ਜਗ ਮਗ ਮੋਹਣ ਜੀ
30-3-2022
❤
Nice performance ਵਧੀਆ ਪੇਸ਼ਕਾਰੀ
ਬਹੁਤ ਖ਼ੂਬਸੂਰਤ ਆਵਾਜ਼ ਦੀ ਮਲਿਕਾ ਸੀ ਜਗਮੋਹਣ ਕੌਰ
Hun kithe gye yeh jori🙏
@@satwinderramdev4248 ਆਪਣੀ ਜੀਵਨ ਯਾਤਰਾ ਪੂਰੀ ਕਰ ਗਏ।
@@satwinderramdev4248 a
75h
Gptⁿ
ਬਹੁਤ ਵਧੀਆ ਕੇ ਦੀਪ ਤੇ ਜਗਮੋਹਨ ਕੌਰ ਦੀ ਜੋੜੀ
ਵਾਹ ਰੋਮਾਣਾ ਸਾਹਿਬ ਆਪਣੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਚ ਯੋਗਦਾਨ ਪਾ ਰਹੇ ਹੋ ਧੰਨਵਾਦ ਵੀਰੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਮੇਰੀ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਤੁਸੀਂ ਹਮੇਸ਼ਾ ਪੰਜਾਬੀ ਸਭਿਆਚਾਰ ਦੀ ਸੇਵਾ ਕਰਦੇ ਰਹੋ
ਹ ਇਹ ਇਕ
In vi
❤❤❤❤❤❤❤❤❤❤❤❤
بہت شکریہ پہلے صرف آواز سنی تھی آج ویڈیو میں دیکھ لیے....
Nice song🎵 k Deep and ਜਗਮੋਹਣ ਕੌਰ
ਵਾਹ ਜਗਮੋਹਨ ਕੌਰ ਤੇ ਕੇ ਦੀਪ ਦੀ ਜੋੜੀ ਕਮਾਲ ਸੀ ਇਸ ਜੋੜੀ ਨੇ ਬਹੁਤ ਨਾਮਣਾ ਖੱਟਿਆ ਪਰ ਇਸ ਦੁਨੀਆਂ ਤੋਂ ਤੁਰ ਗਏ ਸਾਨੂੰ ਬਹੁਤ ਦੁੱਖ ਹੈ
Bahut khubsurat jodi k. Deep te jagmohan ji
Bahut khulla Dulla gaun wali super hitt jodi
Is jodi de chle Jan da Bahut dukh he
K.deep te jagmohan ji stage te char chand la dinde cee
@@dharamsingh1036
@Dharam Singh
ਬਹੁਤ ਵਧੀਅਾ ਜੀ
Jdo m 12-13 sala da c taa k deep ji or jagmohan kaur ji da song c tera bda krara pudna os time or ajj be oh song hit h bhut sunnde c hun taa 50 de ho gae bachpan jawani dono yad aa gae
ਬਿਲਕੁਲ ਜਿਸ ਤਰ੍ਹਾਂ ਸੁਣਿਆ ਸੀ ਉਸ ਤੋਂ ਵੀ ਵਧੀਆ ਆਵਾਜ਼ ਬੁਲੰਦ ਦੂਜਾ ਸਟੇਜ ਦੀ ਸ਼ੁਰੂਆਤ ਵਿੱਚ ਧਰਮ ਗੀਤ ਨੇ ਸਾਰੇ ਲੋਕਾਂ ਸਾਹਮਣੇ ਸੱਚਾਈ ਤੇ ਗੁਰੂ ਸਾਹਿਬ ਜੀ ਦੇ ਵਾਰੇ ਉਹੀ ਅੱਖਾਂ ਸਾਹਮਣੇ ਦਿਖਾ ਦਿੱਤਾ ਹੈ
ਬਹੁਤ ਵਧੀਆ ਜੀ
ਸੱਚੀ ਪੁਰਾਣੇ ਸਮੇ ਚ ਲੈ ਗਿਆ ਇਹ ਅਖਾੜਾ... ਵੀਸੀਆਰ ਦਾ ਜਮਾਨਾ... ਇਹ ਸਮਾ ਹੀ ਬਹੁਤ ਸੋਹਣਾ ਸੀ.... ਅੱਜ ਕੱਲ ਕਿਸੇ ਕੋਲ਼ ਵੀ ਟਾਈਮ ਨਈ . . .
ਬਹੁਤ ਵਧੀਆ ਜੋੜੀ ਸੀ
ਵਾਹ ਜੀ ਵਾਹ ਬਹੁਤ ਹੀ ਸੁਪਰ ਡੁੱਪਰ ਹਿੱਟ k deep ਜੀ ਤੇ ਜਗਮੋਹਨ ਕੌਰ ਜੀ ਦੀ ਜੋੜੀ|ਵਾਰ ਵਾਰ ਨਹੀਂ ਜੱਗ ਤੇ ਆਉਂਦੇ ਅਜਿਹੇ ਹੀਰੇ|ਬਹੁਤ ਬਹੁਤ ਪ੍ਣਾਮ ਜੀ|🙏🙏
I ok
ਬਹੁਤ ਤਾਰੀਫ਼ਯੋਗ
ਪੰਜਾਬ ਦੇ ਪਿੰਡਾਂ ਵਿੱਚ ਰੇਹੜੀਆਂ ਦੀ ਸਟੇਜ ਤੇ ਖੁੱਲੇ ਅਖਾੜੇ ਲੱਗਦੇ ਸੀ ।
ਕੇ ਦੀਪ / ਜਗਮੋਹਣ ਕੋਰ
ਦੀਦਾਰ ਸੰਧੂ / ਸੁਨੇਹ ਲੱਤਾਂ
ਮੁਹੱਮਦ ਸਦੀਕ /ਰਣਜੀਤ ਕੋਰ
ਗੁਚਰਨ ਪੋਹਲੀ / ਪੰਮੀ
ਕਰਤਾਰ ਰਮਲਾ/ ਸੁਖਵੰਤ ਸੁੱਖੀ
ਕਰਨੈਲ ਗਿੱਲ / ਕੁਲਦੀਪ ਕੋਰ
ਗੁਚਰਨ ਗਰੇਵਾਲ
ਚਮਕੀਲਾ /ਅਮਰਜੋਤ
ਜਸਵੰਤ ਸੰਦੀਲਾ/ਪਰਮਿੰਦਰ ਸੰਧੂ
ਕੁਲਦੀਪ ਮਾਣਕ /ਸੁਚੇਤ ਵਾਲਾ
ਲੱਖੀ ਬਣਜਾਰਾ/ ਸੀਮਾ
ਬਹੁਤ ਨਜ਼ਾਰਾ ਆਉਂਦਾ ਸੀ
Bhut sohna gaya ji banda kina mrji sun lwe chit nhi bhrda 👌👌👌👌
🎉🎉🎉 ਬਹੁਤ ਵਧੀਆ 🎉🎉🎉
Great you
ਯਾਦ ਆਗੀ ੧੯੮੦ ਦੀ
MISS YOU KE DEEP AND JAGMOHAN KAUR
Miss you jagmohan kaur and k Deep g super Hitt jori see
ਜਦੋਂ ਅਸੀ ਤੁਹਾਡੇ ਅਖਾੜੇ ਵੇਖੇ ਸਨ ਅੱਜ ਉਹ ਯਾਦ ਵੀ ਆਏ ਤੇ ਅਨੰਦ ਵੀ ਆਇਆ । ਵਾਹਿਗੁਰੂ ਆਪ ਨੂੰ ਚਰਨਾਂ ਵਿੱਚ ਥਾਂ ਦੇਵੇ
1111111111111111111111111111111111¹11111111111111111111111111111111111¹1111111¹1111111111¹1111111111111111111111111¹11¹1111111111111111111
00 HN
@@bhagwanaulakh327
Pp
Pp
Karnail.bolsr
@@angrejsinghandsendcompanya4053 p00
ਮੈਂ ਉਹਨਾਂ ਲੋਕਾਂ ਦਾ ਬਹੁਤ ਰਿਣੀ ਹਾ ਜਿਨ੍ਹਾਂ ਨੇ ਪੁਰਾਣਾ ਵਿਰਸਾ ਸਾਭ ਰੱਖਿਆ ਹੈ
Very Good Song
❤❤❤ I LOVE 💕 YOU K DEEP AND JAGMOHAN KAUR JI 🎉🎉🎉❤❤❤
ਵਾਹ ਜੀ ਵਾਹ old is gold👌
A ਸਵੀਟ ਮੂਵਮੈਂਟ
ਸਲਾਮ ਜੋੜੀ ਨੂੰ ਸਾਡੇ ਪਿੰਡ ਕੰਗ ਕਲਾ ਲੋਹੀਆ ਸ਼ਾਹਕੋਟ ਨੇੜਲਾ ਪਿੰਡ ਆਖਾੜਾ ਲਾਈਆ ਸੀ ਸੰਠ ਪੰਜਤਰ ਦੇ ਲਾਗੇ ਸੀ ਧਾਲੀਵਾਲ ਬਰਾਤ ਞਂਲੋ
Es nu kahda na star jo Akash nu Rasnuda rahnga very nice best
ਵਾਹੁ ਪਰਮਾਤਮਾ
Thanks. K deep. Jagmohan. Kour. Aj. Bhut. Samme. Badd. Life. Me. Dekha. ❤❤❤❤❤
Bahut badiya lagaya bachpan yaad dilata radio📻 di yaad aa gyi
Very nice song bro God bless you
ਕਿੰਨਾ ਚੰਗਾ ਹੁੰਦਾ ਜੇ ਇਸ ਗੀਤ ਸਮੇਂ ਸਿਰ ਢੱਕ ਲੈਂਦੇ ।
ਯ
ਪਰ ਚੁੰਨੀ ਨੂੰ ਬਹੁਤ ਸੰਭਾਲ ਕੇ ਰੱਖਿਆ,ਪਰ ਸਿਰ ਢੱਕ ਲੈਂਦੇ ਤਾਂ ਹੋਰ ਵੀ ਚਾਰ ਚੰਨ ਲੱਗ ਜਾਂਦੇ।ਖੈਰ ਕੋਈ ਗੱਲ ਨਹੀਂ
@@lakhwindersandhu3642❤
@@lakhwindersandhu3642pl
@@lakhwindersandhu3642 😢
ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ
old is gold
❤️❤️❤️
ਜਗਮੋਹਨ.ਕੌਰਵੀਵਧੀਆਹੈ
ਅਜ ਕਲ ਦੇ ਗਾਇਕਾ ਦੀ ਪਿਠ ਲੱਗ ਜਾਦੀਆ ਇਹੋ ਜੀ ਗਾਇਕ ਜੋੜੀ ਸੁਣਕੇ 👌👌👍👍
1
000
77
@@RanveerSingla-jr6pw35:24
Kuldeepkour& Rindeesokuldeep wosukhdavvpoTutkalanNakoder and kulwantkour wocharnjeetsultanpurLodhi princeRadioshahkot and Harpreetdavgun
ik anmol jodi jis da koie muqabla nahin rabb di bahut mehr hai la jawab hai ehna di shabdan noo pesh karan di adaiyegi thanks
Nice jagmohan kaur
ਵਾਹ ਕਿਆ ਗਾਇਕੀ ਸੀ ਦੋਵਾ ਦੀ । ਸਵਾਦ ਆ ਗਿਆ ਸੁਣ ਕੇ ।
Good
ਬਹੁਤ ਹੀ ਵਧੀਆ ਗਾਇਕ ਹੈ
@@sukhdevram708 sdr
@@sukhdevram708 like
@@charnjeetsingh3048 Li
Great 👍🏻 Jodi i remember watching 👀 them in maibali zee at TUTOMAZARA Hoshiarpur thanks 🙏 from California SFO
ਸੁਪਰ ਹਿੱਟ ਜੋੜੀ
Jionde raho baai ji 🙏 Shukriya
Bot sonha uprala
K deepji jagmohan kaur ji great sthan si ona di peshkari kmal haji
RINKU ROMANA JI VERY THANKU FOR UOLOADING JAGMOHAN KAUR STAGE
Nice jodi
ਸ਼ੁੱਪਰ ਹਿੱਟ ਜੋੜੀ
Wah! Bht sunder 👌👌👌👌
Super songs 👌👌🌹🌹🌹🌼🌼🌼❤❤❤🌻🌻😇😇🌷🌷🌷
ਸਾਡੇ ਹਿਸਾਬ ਨਾਲ ਸਾਡੇ ਬੜੇ ਸੋਹਣੇ ਨੇ ਜੀ
P
ਜੀ ਬਹੁਤ ਵਧੀਆ
Oijj hmm h Cust,.p
The
@@GurcharanSingh-je8pg hv
ਬਹੁਤ ਵਧੀਆ ਜੋੜੀ ਸੀ।
Kmal de jodi se purane din yad aae
ਮਾੲੀ ਮੋਹਣੋ ਤੇ ਪੋਸਤੀ ਯਾਦ ਆ ਗੲੇ।
Old is gold .Bahut vadhiya akharha
Sr7
My favourite jag and k deep 1983
Very nice 🎉
ਕੁਰਾਲੀ ਤੋ ਲੁਧਿਆਣਾ ਆਜਾਓ ਆਜਾਓ ਰਾਹ ਦੀ ਸਵਾਰੀ ਨਾ ਹੋਵੇ ਲੁਧਿਆਨਾ
Kia baat c oh jmana jdo Punjab vich eh klakar c
Wha wha gi jagmohan and k deep sahib
ਯੁੱਗ ਯੁੱਗ ਜੀਓ ।
👍👍👍👍very nice
Miss You Sweet Jodi G.
Gagmohan and k.deep v loved one jori by old one people very nice
Very very nice
Ok.bai.romans.sahib
Very.good..right..
Wah Wah kya baat hai ji super star 🌟💫 singer jodi hi c atttttttt all song super hit🌴👌🎵🎵🔥✨🌹🌟💫✳️⭐👍🌠🎉🎤💥✌️🌹🌹🌹🌹🌹
Dilon salute biba jagmohan kour noo 👍
nice best ever I saw ur shows
जब ये जिंदा दिल जोडी के दीप/जगमोहन कौर जी कॉमेडी कर लोगों को गायिकी के साथ हंसाओ ये बहुत मुश्किल काम होता था जो ये दोनो के लिए कोई परेशानी का सबब नही था। आज भी इन महान हस्तियों की यादें एक सुनहरा सफ़र बनकर पंजाबीयत के दिलों पर राज करते हैं
Thank you Rinku Brother Old Song Dikhaun Te Jawani Yad Krwa Diti
Very very very very nice👍👍👍👍👍
ਸੁਪਰਹਿੱਟ ਜੋੜੀ ਸੀ।
₩
OkeutomtlUEllurlyltio
OkeutomtlUEllurlyl
OkeutomtlUEllurlyltiollom
@@gurmeetsingh-qi7vi I will have iiiiiii
Iiiiij
Very. Good send more videos 🎉🎉😂😂
1992 ਵਿੱਚ ਜਗਮੋਹਨ ਕੌਰ ਗੌਰਮਿੰਟ ਕਾਲਿਜ਼ ਸ਼੍ਰੀ ਮੁਕਤਸਰ ਸਾਹਿਬ ਵਿਖੇ ਅਖਾੜਾ ਲਾ ਕੇ ਗੲੇ ਸਨ।
Aapna no send karo ji
@@rinkuromanabanjo aaaaaaaaàaaaaà1aà
Bahotdhanwadji tusipunjabi virse nal saree jindgi Jude ho ji jai singh
Good song g
Veery good
Khubsurat Punjab di royal yaad. I love Punjab.
Purani jodhi bahut mashoor see.
Buht sunder
We miss you uncle nd aunty o din o yaadyan 💛🥺hamesha zinda rahoge dila ch vasde rahoge Thnkew Thnkew so so much for this beauty live pure culture♥️😇
KDEEP ,&Jagmohan kaur ji fore ever
ਧਨਓਪ
ਚਰਲਝੈ