Haha...freshy y luv u...yar sirra laata.. Ena sch boln lyi himmt chayidi a.. Hats off to you mere y..bht brave a yar tu..bht sch bolda.. Aj ta shittr bhe bhe k maary a.😂 Baabya di live bejti..😂🎉
Freshly hood always good ❤❤ Video veere 16 min shadd k 8-9 min di upload krdea kro ek week ch do vari nhi ta edr reela vekh k sanu depression ho jna j😉😉😉
Bht ghaint janne ❤ bro ehna gap na payia kr video ch bro Bht wait hundi yr please Mera pra every week atleast 2 videos upload kariya kr keep it up 👍 brther Wmk 😇🇺🇸love from USA
Bhai bhai yrr jldi video post krdeya kro yrr....... Pehla hii ghr to durr rehne aa....... Jee pehla hiii nhi lgda.... Ajj massa sukar kita v video ayee ta khushi mili ❤❤❤
KIWE LGI VIDEO ?
Krdo fr 16000+ LIKES 👍🏻
ਸਿਰਾ ਹੀ ਹੁੰਦੀ ਵੀਡਿਓ ਤਾਂ bro 👌 video ਦੇਖਣ ਤੋ ਪਹਿਲਾਂ ਹੀ ਕਮੇਂਟ ਕਰ ਦਿੱਤਾ ਆਪਾ ਤਾਂ bro
Sirraa e hundi bai 🥳
🎉🎉😂😂😂😂😂❤❤❤❤❤❤❤
Jldi paia kro video veere
🙌
ਇਹਨਾਂ ਅਨਪੜ੍ਹ ਬੀਬੀਆ ਨੇ ਬੰਦੇ ਗਲ ਰੱਬ ਦੀ ਤਖਤੀ ਪਾਤੀ। ਇਕ ਬਾਬਾ ਨਾਨਕ ਜੀ ਸੀ ਜਿਹਨਾਂ ਨੇ ਤੁਰ ਕੇ ਦੁਨੀਆਂ ਗਾਤੀ।❤❤❤❤❤❤
Babbu maan & f...... Canadian sab nal payer aa
Bilkul sahi , per padhe likheya ne gawiya de air rab di takhti pa ti😂
ੳੁਹ ਕਿਹੜੀਅਾ ਗੱਡੀਅਾ ਸੀ
@@jairoopGill ohhh time koi gaddi tan ki honi c .koi ਸਾਇਕਲ v nhi c hunda... Par aaj kall ਬਾਬੇ ਨੇ ਬੱਤੀ laal gaddi ta ਲਾਤੀ।।।
@@Patialamade-officel ਲੌਕ ਫੁੱ
9:03 everyone is a gangster until freshy does the real mimicry 😎😂😌stay blessed veere waheguru ji tuhanu hmesha charidika ch rakhn ✨
😂 ਫਰੈਸ਼ੀ ਵੀਰੇ ਇਟਲੀ ਆਲਾ 😂 ਬਾਈ ਬਹੁਤ ਗਰਮ ਹੋਇਆ ਫਿਰਦਾ ਕੱਲ ਦਾ ਓਹਨੂੰ ਠੰਡਾ ਕਰੋ😂 ਵੀਡਿਓ ਪਾ ਕੇ ❤
ਅੱਜ ਤਾ ਬਾਬਿਆ ਦੀ ਮੰਜੀ ਠੋਕ ਤੀ 😂😂 ਬੁਹਤ siraaa ਕਰਵਾ ਤਾਂ❤❤❤
ਅਰਜਨ ਢਿੱਲੋ ਸੱਚ ਬੋਲਦਾ ਆ baby ਮੇਰਾ ਜੀ ਕਰਦਾ ਮੈਂ ਵੀ ਕੋਈ ਬਾਬਾ ਬੰਨਜਾ 😂😂
ਅੱਜ ਤਾਂ ਗਰਦ ਕੱਢਤੀ ਪਾਖੰਡੀਆਂ ਦੀ
ਜੋਬਨ ਹੁਣ ਪੂਰੇ ਜੋਬਨ ਤੇ ਆ 😂🤞🏻🤞🏻👍👌🏻👌🏻
ਫ਼੍ਰੇਸ਼ ਹੁਡ ❤ ਜ਼ਿੰਦਾਬਾਦ ❤❤ love 💕 from ਅੰਮ੍ਰਿਤਸਰ (ਅਜਨਾਲਾ) ❤❤ ਖਿੱਚ ਕੇ ਰੱਖੋ ਕੰਮ ਬਾਈ ਜੀ ❤❤❤
ਆ ਗਿਆ ਫਰੈਸ਼ੀ ਜਾਨ ❤❤ਮਾ ਚੋਦ ਦੇ ਇਨਾ ਦੀ
Too good mix of everything.. kise nu compromise ni kita..sab d leli... too good....😅😅😅😅😂😂😂
ਕੌਣ ਕੌਣ ਬੇਸਬਰੀ ਨਾਲ ਬਾਈ ਦੀ ਵਿਡੀਉ ਦਾ ਇੰਤਜਾਰ ਕਰਦਾ ਕਰੋ ਫੇਰ ਇਕ ਲਾਇਕ❤
👍👍🙏
Hanji mai kardi aa
Kaint bnda hai
ਮੈ 22
🖐️
ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤
Everything u said was soo true... Please do more of such entertaining work 😊
ਅੱਜ ਕਰਾਈ ਅੱਤ Freshy ਬਾਈ 😂😂😂😂😂😂😂😂... ਸਾਲਾ ਢਿੱਡ ਦੁਖਣ ਲੱਗ ਗਿਆ... ਬਾਬੇ ਆਲੇ ਟੌਪਿਕ ਨੇਂ ਨਜ਼ਾਰਾ ਲਿਆਤਾ...!👍🏼👍🏼👍🏼👍🏼👍🏼❤️❤️❤️❤️😄😄😄😄😄
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ,ਤੇ ਇਹਨਾ ਸਾਰੇ ਕੰਜਰਾਂ ਨੂੰ ਤੂੰ ਲੈਜਾ ਆਪਣੇ ਕੋਲ 😂😂
Nice comment 😀
@@KULJITKAUR-v8v 🤣🤣
Sai wali shayari ta kmaal krti veer 😂😂😂 freshyhood zindabad
Rost aa gya ਦਾਤਿਆਂ ਦਾ 🤣🤣😂🤣
Sai Version of Freshy bai ❤️😂😂😂❤️ wah bohat vadia veere
IK safe guru san jo tubako de khet ohne da gods nhi gya te aj kal de babe tubaco nu lala ke promote kr rhe ne dillo pyar bai tenu❤
Kive aa bai jii.... big fan.. from Dubai.... attt kri rkhde bro.. ahda he kam khich k rkho... waheguru chardikla ch rkhn
ਬਹੁਤ ਦਿਨਾਂ ਤੋਂ wait ਕਰ ਰਿਹਾ ਸੀ freshy ਬਾਈ ਦੀ!
😂👌👌 Wah Wah aj ta km khich ta Ina kanjra da fresh veer g god bless you 🙏🏻
ਬਹੁਤ ਘੈਂਟ ਵੀਰੇ ❤ ਬੇਸਬਰੀ ਨਾਲ ਇੰਤਜ਼ਾਰ ਹੁੰਦਾਂ ਵੀਡੀਓ ਦਾ
ਹਿਲਾਉਣੇ ਬੁੱਲ ਦਿਖਾਉਣੀਆਂ ਬੁੰ਼਼਼਼਼਼਼਼਼਼਼਼਼਼਼਼਼਼਼਼਼਼਼਼,😂😂😂
🤣🤣
😂😂😂😂 ਹੋਰ ਕੁਝ ਦੇਖੀਏ ਦਿਲ ਨੀ ਕਰਦਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
😂👌👌 Wah Wah aj ta km khich ta Ina jwaka da fresh veer g god bless you 🙏🏻
ਬੰਦੀ ਸਿੰਘ ਤੇ ਪਾਣੀ ਦੇ ਮੁਦਿਆਂ ਤੇ ਕੋਈ ਨਹੀਂ ਗੱਲ ਕਰਦਾ...... ਇਨ੍ਹਾਂ ਗਸਤੀਆਂ ਤੇ ਇੰਟਰਵਿਊ ਲੈ ਰਹੇ ਆ 😢😢
Chote veer bahut vadiya seep lai babe di.. ❤ from chandigarh
ਸਿਰਾ ਹੀ ਲਾ ਦਿਤਾ ਬਾਈ ਤੂੰ ਤਾਂ ਏਸ ਵੀਡੀਓ ਵਿਚ ।😂😂😂😂😂😂 ਤੇਰੇ ੧੬੦੦੦ ਤੋਂ ਵਧ ਹੀ ਲੁਕੇ ਹੋ ਜਾਣੇ ਨੇ……
Lao fer attendance freshy hood aale khich k rkhi mera praa💖
😂😂ghaint aa darling ❤❤❤❤love u veere😂😂😂😂
Thankyou eh baabe de khilaaf boln lyi
ਧੰਨ ਧੰਨ ਸਤਗੁਰੂ ਤੇਰੀ ਮਾਂ ਕਾ ਭੋਸੜਾ😊😊😊😊😊
😂😂
agya ,,,Freshy Canada Wala ❤ shukr aee😂🙏🏻
ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ ਬਹੁਤ ਸਾਰੇ ਗਾਇਕ ਤੇ ਬਹੁਤ ਸਾਰੇ ਕਬੱਡੀ ਖਿਡਾਰੀਆਂ ਦਾ ਪੂਰਾ ਯੋਗਦਾਨ ਆ ਇਨ੍ਹਾਂ ਨੇ ਬਹੁਤ ਪ੍ਰਮੋਟ ਕੀਤਾ ਨਸ਼ੇੜੀ ਪਖੰਡੀਆਂ ਨੂੰ ਇਹ ਜਣੇਂ ਖਣੇ ਦੇ ਗਿੱਟਿਆਂ ਚ ਬਹਿੰਦੇ ਨੇ
ਨਾ ਨਾ ਫਰੈਸ਼ੀ ਵੀਰੇ ਖੇੜੀ ਆਲਾ ਬਾਬਾ ਬੰਦਾ ਗੁੱਡ ਏ ਪੂਰਾ
😂
ਅੱਜ ਪੱਖਾ ਤੇ Bt ਵਾਲਾ sapekar ਲਾ ਕੇ ਸੁਣਨਾ ਆ podcast ਮੋਟਰ ਤੇ 👌
😂🙏🏻❤️
ਇਟਲੀ ਆਲਾ ਤੇ ਫਰੈਸ਼ੀ ਦਿਲਦਾਰ ਬੰਦੇ ਨੇ ❤❤
Khali sthani nai dalle paaxtaan dai
ਬਹੁਤ ਘੈਂਟ ਵੀਡੀਓ ਸਵਾਦ ਆ ਗਿਆ ਦੇਖ ਕੇ
ਜ਼ੋਰ ਲੱਗ ਗਿਆ ਸਾਰਾ ਫਰੈਸ਼ੀ ਦਾ ਕਿ ਜਨਤਾ ਖੱਚਾ ਦੇ ਮਗਰ ਨਾ ਲੱਗੇ, ਪੰਜਾਬੀ ਜਨਤਾ ਨੀ ਹਟਦੀ ਫੇਰ। Another good video
🙏🏻❤️
Haha...freshy y luv u...yar sirra laata..
Ena sch boln lyi himmt chayidi a..
Hats off to you mere y..bht brave a yar tu..bht sch bolda..
Aj ta shittr bhe bhe k maary a.😂
Baabya di live bejti..😂🎉
Freshy aa gya 😂😂😂😂😂
ਧੰਨ ਧੰਨ ਸਤਿਗੁਰੂ ਤੇਰੀ ਮਾਂ ਦਾ ਭੋਸੜਾ 😂😂 sirra lagya bai oye
Bina dekhe hi dss dinni aa ghaint hi honi aa
ਸਟਾਰਟਿੰਗ ਚ ਜਮਾਂ ਅਏ ਲੱਗਿਆ ਜਿਮੇਂ ਬਾਕਰਪੁਰ ਆਲੇ ਬਾਬੇ ਦੀ ਵਾਜ ਈ ਹੁੰਦੀ ਆ। ਸਿਰਾ
Surinder Sai wala siraaaaa lata y😂😂😂😂😂😂😂😂
15:14 haha sirra 😂😂😂❤️🔥🫡
ਖਿੱਚ ਕੇ ਰੱਖ ਵੀਰਾਂ ❤️❤❤❤❤
9:50 at day bapu ji raat noo yeah daddy 🤣🤣🤣
😂😂😂😂 ਬਹੁਤ ਈਜ਼ੀ ਆ ,,,ਦੋ ਕਿਡਨੀਆਂ ਕਿਸ ਲਈ ਨੇ ,to good ਭਰਾ to good 😅😅😅
ਬਾਗ਼ੀ ਬੰਦਾ ਤਾਂ ਠੀਕ ਹੈ ਪਰ ਪਤਾ ਨੂੰ ਕਿਉ ਹੁਣ ਸੁਰਿੰਦਰ ਸਾਈ ਪਿੱਛੇ ਲੱਗ ਗਿਆ
ਸਹੀ ਆ ਵੀਰ ਦੱਬੀ ਰੱਖ ਕੰਮ ਨੂੰ freshy ਵੀਰ❤
ਸ਼ੁਕਰ ਏ ਵੀਡੀਓ ਆਈ,ਬਈ ਯਾਰ ਜਲਦੀ ਵੀਡੀਓ ਲੈ ਕੇ ਆਇਆ ਕਰੋ,ਬਹੁਤ ਵਧਿਆ ਵੀਡੀਓ😅😅ਠੋਕ ਕੇ ਰੱਖੋ👍🏻 ਓਧਰ ਇਟਲੀ ਆਲਾ ਬਾਈ ਵੀ ਗਰਮ ਹੋਇਆ ਫਿਰਦਾ,ਇਕ ਦੋ ਦਿਨਾ ਤੱਕ ਓਨੇ ਵਿ ਠੋਕ ਦੇਣੇ ਜਿਹੜੇ ਰਹਿ ਗਏ😂
ਸਤਿ ਸ੍ਰੀ ਆਕਾਲ ਜੀ ਵੀਰ ਜੀ 🎉🎉🎉🎉🎉🎉🎉❤❤❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
Jldi video paya kro superb video phela hi comment krta dekhn to ❤❤ endddddddddd
Thnku video di timing vadon lyi 🎉🎉🎉🎉
ਬਾਈ ਐਤਕਾਂ ਮੈਂ ਸੱਚੀ ਬਹੁਤ ਹੱਸਿਆ, keep it up 👌👌💪💪
ਵਧੀਆ 👍 ਪੰਜਾਬ ਅੰਮ੍ਰਿਤਸਰ ❤️🤗
Good Job Bro. Keep it up.👍
Bhut sohni video bai ji sahi keha baaki aw sai sai jehre krde firdea ehna beakla nu rab he akl bakshe
Editing level top noch freshy bha
End galbaat bs video ਜਲਦੀ upload kriya kro❤❤❤
ਲਵ ਯੂ ਆ ਫਰੈਸ਼ੀ ਬਾਈ ਜੀ ❤😂😂😂
ਰੋਸਟ ਆ ਗਿਆ ਦਾਤਿਆਂ ਦਾ 😄😄😄😆😆
6:36 Surprise entry of kullhad pizza ❤😍😍
ਇਹਨਾ ਬਾਬਿਆ ਦੀ ਤੇ ਸਿੰਗਰਾਂ ਦੀ ਦੁਕਾਨ ਇੱਕ ਦੂੱਜੇ ਦੇ ਸਿਰ ਤੇ ਚੱਲਦੀ ਆ
Freshy bai har video nail ik level hor vadd janda tera, jldi hi million ho jane aa subs 👍👍👍
🙏🏻❤️🚀
Freshy bro endd krata jwa
ਮੇਰਾ ਵੀਰ ਮੇ ਡੇਲੀ ਉਡੀਕ ਕਰਦਾ ਵੀਡਿਉ ਦੀ ਰਾਜਸਥਾਨ ਗੰਗਾਨਗਰ ਤੋਂ 🎉🎉🎉❤❤❤
ਸਤਿ ਸ੍ਰੀ ਆਕਾਲ ਵੀਰੇ ਬੜੀ wait ਕਰਾਉਂਦੇ ਹੋ ਤੁਸੀ
Omg 😅😅 u so funny sare video ch Hass Hass kamli ho ge 🤣 pta ne kene Bari video deke specially jdo hair tay big lake baba bne c 😅😅😅😅good job
ਫਰੈਸ਼ ਬਾਈ ਜ਼ੀ 🫶🏼 🥰 ਉਹ ਜਿਹੜਾ ਫੀਮ ਵਾਲਾ ਬੰਦਾ ਨਾ ਉਹ ਕਹਿੰਦਾ ਚਿੱਟਾ ਬੰਦ ਕਰ ਫੀਮ ਭੁੱਕੀ ਦੇ ਠੇਕੇ ਖੁੱਲਣੇ ਚਾਹੀਦੇ ਆ
ਬਹੁਤ ਚਾਅ ਰਹਿੰਦਾ ਆ ਤੇਰੀ ਵੀਡਿਓ ਦਾ ਵੀਰ ਨਾਲੇ ਸਾਰੇ ਲਪੇਟ ਲੈਂਦਾ current affair ਤੇ ਬਾਕੀ ਬੁੰਢ ਸਬਦੀ ਮਾਰਨੀ ਆ ਮਿੱਠਾ ਕੌੜਾ ਤੇ ਲੋੜਾਂ ਦੇਕੇ
Sahi aa pra boht vadia aa video ki pata lok dek ke jag jan te ehna babeya magar jano hat jana⛳️
Bilkul darusat farmaya bhaiji aapji ne ❤
😂😂😂😂😂😂10:34 sira lvataaaa. 😂😂😂😂😂😂😂😂
11.37 😂😂😂enddhhh j fresh bhai 😂😂
ਹੌਹੌਹੌ ਹੌਹੌਹੌ ਹੌਹੌਹੌ ਢਢਰੀ ਤੇ ਉਹ ਡੇਲੜ ਫੀਮਚੀ ਦਾ ਰੋਸਟ ਸੁਣਕੇ ਸਵਾਦ ਆ ਗਿਆ 😅😅😅😅😅😅😅😅😅
Bhut vadhia lagi veere video....Bass ehve Kichie rekhoo Kam pura ehna chwalaa da 😂😂😂
8:22 💯Prava main te oss video ch bii kha cc k sukar aa tuhade ess bare gall hoye perr pata nii kuyn ni smjh de duniye...
ਦਬੀ ਚਲ ਕਿਲੀ ਬਾਈ 😂😂😂😂🙏🙏
ਫਰੈਸ਼ੀ ਬਾਈ ਇੰਸਟਾਗ੍ਰਾਮ ਦੇ ਬਦਮਾਸ਼ ਉਤੇ ਵੀਡਿਓ ਬਣਾਓ ਜਾਨ ❤
Ek adha din tah uper-thale karla 😂😂mera veer att
baiii u just nailed it all the time ❤️❤️🙌🏽❤️ 🎉
11:36 siraa babay😂😂😂😂😂
ਕੌਣ 22 ਦੀ ਵੀਡਿਉ ਸ਼ੁਰੂ ਹੋਣ ਤੋ ਪਹਿਲਾ ਹੀ ਲਾਇਕ ਕੁਮੈਟ ਕਰਦਾ ਦਿੰਦਾ ਹੈ
Freshly hood always good ❤❤
Video veere 16 min shadd k 8-9 min di upload krdea kro ek week ch do vari nhi ta edr reela vekh k sanu depression ho jna j😉😉😉
Bht ghaint janne ❤ bro ehna gap na payia kr video ch bro Bht wait hundi yr please Mera pra every week atleast 2 videos upload kariya kr keep it up 👍 brther Wmk 😇🇺🇸love from USA
Freshy hood bai jindabaad ❤ always video ghaint .
Bro ultimate video has has kmle ho gye …. Ek number bro
11:00 - 15:10 too good💯💯💯💯🤣🤣🤣🤣🤣
Freshy veer ji att kara chadi je😻❤️
Freshi veer eda e manji thok ehna kanjrra d
Love you veere ❤❤❤❤
Fresh ver full support love u ❤️ Aaj video dhak k Maja aa gya 😊
Siraaaa kra ta babe da roast krke😂😂😂
Khichi rkho kam nu bro full support a bro 👍👍❤️❤️
ਆਂ ਗਿਆ ਓਏ ਆਂ ਗਿਆ ਓਏ ਸਾਡੇ ਭਰਾ 👍👍👍
Bhai bhai yrr jldi video post krdeya kro yrr....... Pehla hii ghr to durr rehne aa....... Jee pehla hiii nhi lgda.... Ajj massa sukar kita v video ayee ta khushi mili ❤❤❤
5:10😂😂😂 izzat da ki aa😅🙏🙏✅✅👍👍🤫🤫🥱🤭🧐
You are too funny love how you manage to talk so fast and roast videos 😂
Bhut tej chalda bai😂😂 petrol pump de number v piche shd ta
Bai teri video dekh ke na dil bagobag ho janda bai bhut kush hone video dekh ke 😂😂😂😂😂😂😂