ਪੁਆਧੀ ਅਖਾੜਾ-ਭਗਤ ਕੀ ਸਮਾਧ -ਭਗਤ ਤਰਲੋਚਨ ਸਿੰਘ ਸੰਧੀ-Puadhi Akhada Bhagat Tarlochan Singh Sandhi-8146414114

แชร์
ฝัง
  • เผยแพร่เมื่อ 30 พ.ย. 2022
  • #puadhiakhada
    #punjabi_virsa
    #sohana
    #tarlochan
    #singh
    #sandhi
    ਇਹ ਅਖਾੜਾ ਭਗਤ ਆਸਾ ਰਾਮ ਜੀ ਦੀ ਸਮਾਧ ਪਰ 23-11-2022 ਨੂੰ ਮੱਸਿਆ ਦੇ ਦਿਹਾੜੇ ਤੇ ਲੱਗਿਆ ਸੀ ਤਰਲੋਚਨ ਸਿੰਘ ਸੰਧੀ ਦਾ ਅਖਾੜਾ ਲਗਵਾਉਣ ਲਈ ਆਪ ਇਹਨਾ ਨੰਬਰਾਂ ਤੇ ਸਪੰਰਕ ਕਰ ਸਕਦੇ ਹੋ
    ਤਰਲੋਚਨ ਸਿੰਘ ਸੰਧੀ-8195985067
    Mandiana Radio 98145 82135

ความคิดเห็น • 33

  • @user-lu5zs5hh6n
    @user-lu5zs5hh6n 16 วันที่ผ่านมา +1

    🎉

  • @user-gp8ul5oo6x
    @user-gp8ul5oo6x 7 หลายเดือนก่อน +3

    Nice 👍🙂❤

  • @Saroopsingh102
    @Saroopsingh102 ปีที่แล้ว +2

    Vadhia program ji

  • @ParavsinghGauravsingh-oo5ng
    @ParavsinghGauravsingh-oo5ng 2 หลายเดือนก่อน +1

    😊😊

  • @JagjitSingh-ru2vi
    @JagjitSingh-ru2vi ปีที่แล้ว +2

    Badiya 👌👌👌

  • @mandeepsharma7226
    @mandeepsharma7226 ปีที่แล้ว +7

    ਇਹ ਹੈ‌ ਅਸਲੀ ਗੌਣ

  • @SohanSingh-xi9eb
    @SohanSingh-xi9eb ปีที่แล้ว +2

    vadia akara 22 da

  • @ramsingh-gv2ep
    @ramsingh-gv2ep ปีที่แล้ว +8

    ਵੀਰ ਜੀ ਇਹ ਅਖਾੜੇ ਦੀ ਅਧੂਰੀ ਵੀਡੀਓ ਹੈ।ਬਾਕੀ ਕਦੋ ਪਾਓ ਗੇ

    • @mandianaradio316
      @mandianaradio316  ปีที่แล้ว

      ਬਾਕੀ ਹਿੱਸਾ ਅਗਲੀ ਵੀਡੀਓ ਚ ਪਾਵਾਂਗੇ

  • @joragujjar3736
    @joragujjar3736 ปีที่แล้ว +2

    Att song

  • @harindersinghtravellife737
    @harindersinghtravellife737 11 หลายเดือนก่อน +2

    ਬਾਈ ਪੁਆਧੀ ਅਖਾੜੇ ਵਾਲਿਆਂ ਕਾ ਨੰਬਰ ਸ਼ੇਅਰ ਕਰੋ ਜੀ

  • @GurdevSingh-tl4dh
    @GurdevSingh-tl4dh ปีที่แล้ว +4

    ਵਾਹ ਜੀ ਵਾਹ ਭਗਤ ਜੀ ਗੱਜਦੇ ਰਹੋ ਜੀ

  • @gianchandgoyal8351
    @gianchandgoyal8351 ปีที่แล้ว +3

    Very nice

  • @GurjitPurewal-bo5xd
    @GurjitPurewal-bo5xd ปีที่แล้ว +2

    Kubhari pind da

    • @mandianaradio316
      @mandianaradio316  ปีที่แล้ว

      ਭਗਤ ਆਸਾ ਰਾਮ ਦੀ ਸਮਾਧ ਤੇ ਹੈ ਜੀ ਇਹ

  • @GurpreetSingh-ep6jx
    @GurpreetSingh-ep6jx ปีที่แล้ว +1

    🥰🥰🥰

  • @GurdevSingh-tl4dh
    @GurdevSingh-tl4dh ปีที่แล้ว +5

    ਵੀਰ ਜੀ ਜਿਸ ਪਿੰਡ ਵਿੱਚ ਅਖਾੜਾ ਲੱਗਦਾ ਹੈ ਉਸ ਪਿੰਡ ਦਾ ਨਾਮ ਲਿਖਿਆ ਕਰੋ ਜੀ ਨਾਲ

    • @mandianaradio316
      @mandianaradio316  ปีที่แล้ว

      ਠੀਕ ਹੈ ਬਾਈ ਜੀ ਧੰਨਵਾਦ

    • @ramsingh-gv2ep
      @ramsingh-gv2ep ปีที่แล้ว +1

      ਇਹ ਅਖਾੜਾ ਭਗਤ ਆਸਾ ਰਾਮ ਜੀ ਦੀ ਸਮਾਧ ਸੋਹਾਣਾ ਪਿੰਡ ਦਾ ਹੈ ਜੀ।ਮਸਿਆ ਦਾ।

    • @mandianaradio316
      @mandianaradio316  ปีที่แล้ว +1

      ਹਾਂਜੀ ਬਾਈ ਜੀ ਸਮਾਧ ਤੇ ਮੱਸਿਆ ਵਾਲੇ ਦਿਨ ਦਾ ਹੈ

    • @GurdevSingh-tl4dh
      @GurdevSingh-tl4dh ปีที่แล้ว +3

      @@ramsingh-gv2ep ਹਾਂ ਜੀ ਹਾਂ ਇਸ ਦਾ ਤਾਂ ਪਤਾ ਹੈ
      ਅੱਗੇ ਵਾਸਤੇ ਜਿਸ ਪਿੰਡ ਵਿੱਚ ਅਖਾੜਾ ਲੱਗਦਾ ਹੈ ਉਸ ਦਾ ਨਾਮ ਨਾਲ ਹੀ ਲਿਖ ਦਿਆ ਕਰੋ ਨਾਲੇ ਪਤਾ ਰਹਿੰਦਾ ਹੈ ਕਿਸ ਪਿੰਡ ਵਿੱਚ ਲੱਗਿਆ ਸੀ