Puadhi Akhaara (Live) | Bhagat Aasa Ram Ji di Prampra | Punjabi | Friday Fun Records

แชร์
ฝัง
  • เผยแพร่เมื่อ 20 ธ.ค. 2024

ความคิดเห็น • 201

  • @tarloksinghpunia7888
    @tarloksinghpunia7888 2 ปีที่แล้ว +3

    ਬਹੁਤ ਵਧੀਆ ਲੱਗਿਆ ਦੇਖ ਕੇ ਸੂਣ ਕੇ ਦਿਲ ਖੂਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਕ ਲੱਖ ਗੂਡਾ ਪਰਚੀ ਯਾਫਰੋਤੀ ਦਾ ਮੰਗਦੇ ਹਨ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਗੂਰਿਦਰ ਸਿਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਰਸੀਦ ਨਹੀ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ

    • @shivanisharma5562
      @shivanisharma5562 ปีที่แล้ว +2

      House 🏘️🏡🏡🏘️ banane nahi dinda gunda baksis bilder vala satvinder singh goldi BJP leader te sukhwinder singh goldi BJP leader one lac rupees mangda hai faroti Da disst Mohali Punjab kharar gull mohar India, ਇਸ ਗੂੰਡੈ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @shivanisharma5562
      @shivanisharma5562 ปีที่แล้ว

      ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਸੁਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ

    • @shivanisharma5562
      @shivanisharma5562 9 หลายเดือนก่อน

      ਇਸ ਗੂੰਡੈ ਨੂੰ ਕੋਈ ਨੰਥ ਨਹੀਂ ਪਾ ਸਕਦਾਂ 😢😢😢😢

  • @Ranjitsingh-op5nh
    @Ranjitsingh-op5nh 2 ปีที่แล้ว +7

    ਬਾਈ ਜੀ ਜਿਊਂਦੇ ਰਹੋ ਤੁਸੀਂ ਵਿਰਸੇ ਨੂੰ ਸਾਂਭ ਰੱਖਿਆ ਹੈ 🙏🙏🙏🙏🙏

  • @Arabiantrucker1987
    @Arabiantrucker1987 ปีที่แล้ว +6

    ਕਿਆ ਬਾਤਾਂ ਦੇਸ ਪੁਆਧ ਕੀਆਂ ❤️🙏

  • @parvindersingh8791
    @parvindersingh8791 2 ปีที่แล้ว +2

    Shri guru nanak dev ji ne aa sabh kuj 550 sal phela hi kah dita si asi v puadhi areya vich rhende ha baba ji guru nanak dev ji khud akaal purakh de avtar san unha de braber koi nhi hoea

  • @baljitsidhu8912
    @baljitsidhu8912 ปีที่แล้ว +2

    ਬਹੁਤ ਹੀ ਸ਼ਲਾਘਾਯੋਗ ਪ੍ਰਯਤਨ ਕਰ ਰਹੇ ਭਾਈ ਸਾਹਿਬ ਜੀਓ ਧੰਨਵਾਦ ❤❤❤ ਪੁਰਾਣੇ ਸਮਿਆਂ ਦੇ ਕਿੱਸੇ ਵਿਸਰਦੇ ਜਾ ਰਹੇ ਹਨ।

  • @sarjeetsingh2267
    @sarjeetsingh2267 ปีที่แล้ว

    ਬਾਈ ਜੀ ਠੀਕ ਹੈ ਚੰਗ਼ਾ ਹੈ ਇੱਕ ਆਸਾਰਾਮ ਜੇਲ੍ਹ ਵਿੱਚ ਬੰਦ ਕਿਤੇ ਉਸ ਨੂੰ ਮੋਦੀ ਸਰਕਾਰ ਨਾਂ ਛੱਡ ਦੇਵੇ ਕੰਮ ਖਰਾਬ ਕਰ ਦੇਉ ਸਾਰਾ

  • @baljeetsingh8546
    @baljeetsingh8546 3 ปีที่แล้ว +2

    Bahut vadiya jnab ruhh Khush Ho gyi...akhada lane waste number kar dewi koi veer j hoya ina da

  • @navbirring3671
    @navbirring3671 4 ปีที่แล้ว +6

    ਗਤਕਾ ,ਕੁਸ਼ਤੀ ,ਕੱਬਡੀ,ਪੰਜਾਬੀ ਬੋਲੀ ਤੇ ਪਹਿਰਾਵਾ ,ਗੁਰਮਤਿ ਸੰਗੀਤ ਜਾ ਢਾਡੀ ਕਵੀਸ਼ਰੀ ਨੂੰ ਪਹਿਲ ਦੇਣੀ ਹਰ ਪੰਜਾਬੀ ਦਾ ਫਰਜ਼ ,ਤੇ ਇਹਨਾ ਛੇ ਚੀਜ਼ਾਂ ਦਾ ਪ੍ਰਚਾਰ ਤੇ ਪੱਧਰ ਉੱਚਾ ਹੋਵੇ ਅਤੇ ਪੰਜਾਬੀ ਧਿਆਂਨ ਦੇਣ ਤਾਂ ਅਸੀਂ ਅੱਧੇ ਆਜ਼ਾਦ ਹੋ ਜਾਵਾਂਗੇ।

  • @GlobalAviator1
    @GlobalAviator1 4 ปีที่แล้ว +3

    Nagar suhanaa vich rahendai BAIDWAN Jee. Really enjoyed the narration of history and how things used to be. Capturing the people listening to the event also shows how weddings or other events might have had such entertainment language slang is unique ..bol KAI. Or BOLAI. Also noted no women in listening crowd, with exception of the dancer. The dancing is unique with the leg motion in a cycling form and a jump with clap in the end . Sarangi sounds very nice, in fact very intoxicating to put one in dancing mood. The dhol keeps up the rhythm beat. . Great recreation to capture a glimpse of back in time about a 100 years.

  • @preetdhindsa77
    @preetdhindsa77 4 ปีที่แล้ว +28

    ਬਾਈ ਜੀ ਬਹੁਤ ਖੂਬ। ਪਰ ਕਿਰਪਾ ਕਰਕੇ ਆਸਾ ਰਾਮ ਨੂੰ ਨਾਨਕ ਸਰਕਾਰ ਨਾਲ ਨਾ ਮੇਲੋ। ਉਹ ਆਪ ਪੁਰਖ ਦੇ ਰੂਪ ਚ ਪਰਗਟਿਆ ਅਕਾਲ ਸਨ। 🙏🙏

  • @makingyourlifeparwanaji7811
    @makingyourlifeparwanaji7811 4 ปีที่แล้ว +17

    ਬਹੁਤ ਸੋਹਣਾ ਜੀ ਰੂਹ ਖੁਸ਼ ਕਰਤੀ ਜੀਓ

  • @malwabeltpatiala.Europe
    @malwabeltpatiala.Europe 4 ปีที่แล้ว +10

    Sadi boli rajpura di I salute you ji manu mari boli te maan bht

  • @SurinderSingh-io4uh
    @SurinderSingh-io4uh 4 ปีที่แล้ว +8

    ਬੱਲੇ ਬੱਲੇ ਕਰਾ ਦਿੱਤੀ ਇਸ ਟੋਲੀ ਨੇ ਪਰ ਇਕ ਕੰਮ ਗਲਤ ਕੀਤਾ ਇਕ ਪਾਸੇ ਕੁੜੀਆਂ ਦੇ ਨੱਚਣ ਦੀ ਨਿਖੇਧੀ ਕਰਦੇ ਹਨ ਦੂਸਰੇ ਪਾਸੇ ਆਪ ਕੁੜੀ ਨਚਾਈ ਜਾਂਦੇ ਹਨ

  • @gursewaksingh5821
    @gursewaksingh5821 4 ปีที่แล้ว +11

    ਵੀਰ ਜੀ ਇਹ ਕੀ ਪਰੋਗਰਾਮ ਏ ਤੇ ਕਿਹੜੀ ਸਟੇਟ ਚ ਤੇ ਕਿਹੜਾ ਸ਼ਹਿਰ ਜਾਂ ਪਿੰਡ ਏ ਬਹੁਤ ਹੀ ਵਧੀਆ ਪਰੋਗਰਾਮ ਲੱਗਿਆ ਮੈਨੂੰ ਤੇ ਮੈਂ ਦੇਖੇਆ ਵੀ ਪਹਿਲੀ ਵਾਰ ਏ ਜਾਂ ਕੋਈ ਫੋਨ ਨੰਬਰ ਈ ਦਿਓ ਜੀ
    ਇਸ ਬਾਰੇ ਜਰੂਰ ਦੱਸੇਓ ਜੇ

    • @raghvirsarao1446
      @raghvirsarao1446 4 ปีที่แล้ว +1

      ਹੈਲੋ ਮਾਜਰਾ ਟ੍ਰਿਬਿਊਨ ਚੌਂਕ ਤੋਂ

    • @palwindersingh7435
      @palwindersingh7435 4 ปีที่แล้ว +1

      Boli ta rajpura side di lag rahi. Puadi bhasha. Punjab Hareyana shambu border

    • @kuldeepaulakh1559
      @kuldeepaulakh1559 4 ปีที่แล้ว

      gursewak singh e
      Of t to be

    • @sukhmohansingh7260
      @sukhmohansingh7260 4 ปีที่แล้ว +1

      Jila sas nagar Mohali pind sohana

    • @Jasbirsingh-pm8er
      @Jasbirsingh-pm8er 4 ปีที่แล้ว

      @@tarloksinghpunia78885 .OYl7

  • @karamcheema9280
    @karamcheema9280 2 ปีที่แล้ว

    ਵਾਹ ਜੀ ਵਾਹ..... ਕਿਆ ਬਾਤ ਏ.... ਬਹੁਤ ਘੂਬ.. 🙏🙏🙏

  • @tarloksinghpunia7888
    @tarloksinghpunia7888 3 ปีที่แล้ว +2

    ਬਹੂਤ ਵਧਿਆ ਹੈ ਜੀ

  • @kuldeepdeep4709
    @kuldeepdeep4709 4 ปีที่แล้ว +5

    Very nice veer ji tuhada thanks karde ha veer ji mja a gia

  • @jamshedzafarofficial
    @jamshedzafarofficial 4 ปีที่แล้ว +19

    love from pakistan
    gujranwala city

  • @bhagwantsingh6556
    @bhagwantsingh6556 4 ปีที่แล้ว +4

    Very nice khalsa ji parmatma lami umer kre ji

  • @balbirpalesher8079
    @balbirpalesher8079 3 ปีที่แล้ว +1

    Bhot bhudia poadh Punjabi akhara Nice video ji 🙏🙏🙏🙏

  • @waao851
    @waao851 2 ปีที่แล้ว +2

    Waheguru mehr krn nzra to bchaan sade sohne Punjab nu 🙏🙏❤

  • @jassyjudge7639
    @jassyjudge7639 2 ปีที่แล้ว +1

    ਜੈ ਬਾਬਾ ਆਸਾ ਰਾਮ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

  • @jarnailfordservice8472
    @jarnailfordservice8472 4 ปีที่แล้ว +4

    Bale bale वाह जी वाह क्या बात है बीर जी

  • @Harwinder950
    @Harwinder950 2 ปีที่แล้ว +4

    ਬੜਾ ਬਦੀਆ ਬਾਈ ❤️❤️❤️

  • @dwindersinghkhalsa
    @dwindersinghkhalsa 6 หลายเดือนก่อน

    ਵਾਹ ਬਾਈ ਸੰਮੀ

  • @SultanKhan-co8tl
    @SultanKhan-co8tl 4 ปีที่แล้ว +4

    Boht khooob mere veer

  • @tarsemlal9356
    @tarsemlal9356 ปีที่แล้ว

    Bhut Badiya veer ji

  • @manjeetbrar9259
    @manjeetbrar9259 4 ปีที่แล้ว

    Raaj kare ga khalsa. Akki rehae na koay ji. Thank you Fiji valao.

  • @harbanssinghharbanssangher8220
    @harbanssinghharbanssangher8220 2 ปีที่แล้ว +5

    ਬਹੁਤ ਵਧੀਆ ਰੱਬ ਮਿਹਰ ਕਰੇ ਜੀ

  • @jagrajsinghsingh6068
    @jagrajsinghsingh6068 ปีที่แล้ว

    Salute ji eda diya likhta nu

  • @jagjeetkhalsa6920
    @jagjeetkhalsa6920 3 ปีที่แล้ว +1

    ਬਹੁਤ ਵਧੀਆ ਜੀ

  • @SukhvirSingh-qe4xe
    @SukhvirSingh-qe4xe 3 ปีที่แล้ว +2

    ਸਾਰੰਗੀ ਮਾਸਟਰ ਜੀ ਸਿਰਾ ਹਨ.

  • @chhinderpalsingh2119
    @chhinderpalsingh2119 3 หลายเดือนก่อน

    ਬਹੁਤ ਸੁਹਣੀ ਪਰੰਪਰਾ ਹੈ। ਪਰ ਆਹ ਅਤਿਕਥਨੀ ਸੁਣ ਕੇ ਮਨ ਦੁਖੀ ਹੋਇਆ ਜੋ ਆਪ ਨੇ ਗੁਰੂ ਨਾਨਕ ਦੇਵ ਜੀ ਦੇ ਬਰਾਬਰ ਕਿਹਾ ਭਗਤ ਬੈਦਬਾਨ ਜੀ ਨੂੰ।

  • @baimoney6597
    @baimoney6597 4 ปีที่แล้ว +1

    O balle balle krva ditti bai tusi

  • @HarvinderSingh-hg5pi
    @HarvinderSingh-hg5pi 3 ปีที่แล้ว

    ਬਹੁਤ ਵਧੀਆ ਜੀ ਬਾਈ ਜੀ ਖਿਚ ਚੱਲੋ ਜੀ

  • @annabaaabvdhdbfjfbc9071
    @annabaaabvdhdbfjfbc9071 3 ปีที่แล้ว +1

    dekh ka ar sun ka mza ai gya apni ma boli puadhi ma lgya ba khara.gaun vale saare klakaran nu sasrikal.

  • @shivanisharma5562
    @shivanisharma5562 ปีที่แล้ว +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @lamberrajpuri867
    @lamberrajpuri867 4 ปีที่แล้ว +2

    Puade boli wala jag gya hun , Manjit Singh Rajpura g thkk

  • @avtarsingh4870
    @avtarsingh4870 6 วันที่ผ่านมา

    Wahji wah

  • @Official_Gurbhawansingh_69
    @Official_Gurbhawansingh_69 4 ปีที่แล้ว +8

    Bahut mithas Boli vich good. God bless this team

  • @gurmailsingh0430
    @gurmailsingh0430 3 ปีที่แล้ว +1

    22 ਜੀ ਥਾਨੈ ਤਾਂ ਨਜਾਰਾ ਬੰਨ ਦੀਆ

  • @KuldeepSingh-rt8co
    @KuldeepSingh-rt8co 4 ปีที่แล้ว +3

    ਬਹੁਤ ਵਧਿਆ ਜੀ

  • @HarjinderSingh-cz7pg
    @HarjinderSingh-cz7pg ปีที่แล้ว

    Awesome ji Thankyou ji

  • @PremSingh-vz9fy
    @PremSingh-vz9fy 4 ปีที่แล้ว +1

    ਬਹੁਤ ਖ਼ੂਬ

  • @JagdishSingh-sg9pl
    @JagdishSingh-sg9pl ปีที่แล้ว

    Very nice veer ji 🙏🥀🥀

  • @amandeep_singh-ps1co
    @amandeep_singh-ps1co 7 หลายเดือนก่อน

    Apna Virsa❤

  • @baimoney6597
    @baimoney6597 4 ปีที่แล้ว +1

    Bauht khoobsurat kla pesh keeti ji tusi

  • @happypwds
    @happypwds ปีที่แล้ว

    Ohna da vyah sade pind hoya c bai. Mankiya. (Manka) HR

  • @amandeep_singh-ps1co
    @amandeep_singh-ps1co 7 หลายเดือนก่อน

    Glaan khriyaan

  • @ballumahi4935
    @ballumahi4935 4 ปีที่แล้ว +5

    ਉਹ ਬਾਈ ਆਹ ਨੀਚ ਕੌਣ ਹੁੰਦਾ ਹੈ ?

    • @HarjinderSingh-ou2vi
      @HarjinderSingh-ou2vi 3 ปีที่แล้ว +1

      ਚਮ ਦਾ ਕੰਮ ਕਰਨ ਵਾਲੇ ਨੂੰ ਪਿੰਡ ਵਿੱਚ ਕੰਮ ਕਰਨ ਵਾਲੇ ਮਜ਼ਬੀ ਸਿੱਖ ਆਦਿ ਪੁਰਾਣੀਆਂ ਸਮੇਂ ਵਿੱਚ ਨੀਚ ਕਹਿੰਦੇ ਸੀ ਪਰ ਅੱਜ ਬਹੁਤ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ

  • @maharajacab5072
    @maharajacab5072 3 ปีที่แล้ว +3

    ਅਨੰਦ ਆ ਗਿਆ ਬਾਈ ਜੀ

  • @balwindersingh3774
    @balwindersingh3774 4 ปีที่แล้ว

    Bhagat Asa Ram ji mere gaon ka hai..mera guandhee..Bahut mithee ,koyal vargee awaz da malak see atte ek rabbi rooh see.Varaan gaun vele ..suniya..raah jande lok kharh jahain-te

  • @gurdarshansingh6759
    @gurdarshansingh6759 4 ปีที่แล้ว +6

    Very very very. Very rare akhara talent item .very interesting .

  • @baimoney6597
    @baimoney6597 4 ปีที่แล้ว

    Poori team ghaint aa jma e

  • @ਗਰੀਬਮੁੰਡਾ
    @ਗਰੀਬਮੁੰਡਾ 4 ปีที่แล้ว +4

    ਰੂਪ ਤੇ ਬਸੰਤ ਦਾ ਕਿੱਸਾ ਸੁਣਾ ਰਿਹਾ ਹੈ

  • @inderpalsingh7623
    @inderpalsingh7623 3 ปีที่แล้ว

    Bahut wadia g

  • @harbanslal4428
    @harbanslal4428 4 ปีที่แล้ว +1

    Asa ram jaisa nahi koi .slam hai Bhagat ji nu

  • @ravisarpanch2800
    @ravisarpanch2800 3 ปีที่แล้ว +5

    Parmatma mehar kre tuhade te 🙏🙏

  • @gaggusandhu1604
    @gaggusandhu1604 4 ปีที่แล้ว +5

    Ahh janani ji na Leya kro vich

    • @PremChand-km5om
      @PremChand-km5om หลายเดือนก่อน

      Veer eh Janani nahi hai eh lok akhade vich eh kinner (khusra). Jarur nachaude han yaar saanu taa eh vadhya lagda bayee sab da apna apna khyal hunda

    • @PremChand-km5om
      @PremChand-km5om หลายเดือนก่อน

      Raply

  • @deshpardesh2394
    @deshpardesh2394 4 ปีที่แล้ว +12

    Jaswant Singh USA
    Bai ji. Good

  • @Entertainment-ug1do
    @Entertainment-ug1do 2 ปีที่แล้ว

    Eh kini payment lede a ik program di

  • @harbajansingh4565
    @harbajansingh4565 4 ปีที่แล้ว

    Very nice veer g sirra lata

  • @malwabeltpatiala.Europe
    @malwabeltpatiala.Europe 3 ปีที่แล้ว +1

    Very nice ji kehde pind to bai ji pls dsyo ?

  • @HardeepSingh-gf1xd
    @HardeepSingh-gf1xd 4 ปีที่แล้ว +8

    ਬਹੁਤ ਵਧੀਆ

  • @AmarSingh-zt4qk
    @AmarSingh-zt4qk ปีที่แล้ว

    Bai kithe baba nanak kithe bhagat aasa ram ji koimel nhi

  • @razakali7370
    @razakali7370 4 ปีที่แล้ว

    Kmaal krti veeran ne

  • @palisingh6830
    @palisingh6830 4 ปีที่แล้ว

    Amazing... kmaal hi kmaal

  • @balrajmusic007
    @balrajmusic007 8 หลายเดือนก่อน

  • @gurdarshansingh6759
    @gurdarshansingh6759 4 ปีที่แล้ว +17

    Very nice Sarangi master very expert musician.

  • @madanbhatiabhatia5833
    @madanbhatiabhatia5833 4 ปีที่แล้ว +4

    Waheguru ji

  • @sarabjitshergill6991
    @sarabjitshergill6991 4 ปีที่แล้ว +3

    Balle balle .

  • @godblessingforyou
    @godblessingforyou 4 ปีที่แล้ว +1

    Wah wah wah wah 💓

  • @ravisarpanch2800
    @ravisarpanch2800 3 ปีที่แล้ว

    Bhot bhot man khuss hoya sun k

  • @budhsingh8522
    @budhsingh8522 ปีที่แล้ว

    Dhan dhan asha ram ji

  • @beaconsharman7159
    @beaconsharman7159 3 ปีที่แล้ว +2

    Excellent .

  • @psmangat
    @psmangat 2 ปีที่แล้ว

    ehna da contact no mil sakda je apne pind akhara lawona hove?

  • @Varinder406
    @Varinder406 ปีที่แล้ว

    ❤❤

  • @ਕੁਲਜੀਤਸਿੰਘਸਿੰਘ-ਟ3ਡ

    ਬਾਈ ਜੀ ਆਪਣਾਂ ਐਡਰਸ ਤੇ ਫੋਨ ਨੰਬਰ ਜਰੂਰ ਲਿਖੋ ਜੀ

  • @luckykainth1562
    @luckykainth1562 4 ปีที่แล้ว +2

    Very nice job sir

  • @billagujjar295
    @billagujjar295 4 ปีที่แล้ว +4

    👌👌👌🙏🙏🙏

  • @karanjitkaur3551
    @karanjitkaur3551 4 ปีที่แล้ว +5

    True all villages are gone farmers became landless and living on rents

  • @razakali7370
    @razakali7370 4 ปีที่แล้ว

    Bauht sohna programme hai eh

  • @Sukhwinder351
    @Sukhwinder351 2 ปีที่แล้ว

    ਬਹੁਤ ਵਧੀਆ।

  • @RajBajwa-ze6bi
    @RajBajwa-ze6bi 5 หลายเดือนก่อน

    Wah wah kya baat hai

  • @surinsurin5150
    @surinsurin5150 5 ปีที่แล้ว +6

    Nice ji 👳‍♂️🙏🏻😊

  • @qadri-sabrirecords5926
    @qadri-sabrirecords5926 5 ปีที่แล้ว +4

    Bauht khoob

  • @amarjeet-iy4zi
    @amarjeet-iy4zi 4 ปีที่แล้ว +1

    Very good. Puadhi. Akhara
    Sarangi. Master. Good

  • @BalbirSingh-js1ry
    @BalbirSingh-js1ry 4 ปีที่แล้ว +1

    Jai ho pagat asaram ji ki🙏

  • @roopsingh7412
    @roopsingh7412 ปีที่แล้ว

    Wairi. Gud

  • @ragbirsingh6732
    @ragbirsingh6732 3 ปีที่แล้ว

    Veer ji Bhagat Aasa Ram wala Gau Virlaap load karna thanks

  • @guruji.....1499
    @guruji.....1499 4 ปีที่แล้ว +4

    sami vrr love you y ji

  • @musicstanrecords1085
    @musicstanrecords1085 5 ปีที่แล้ว +3

    Wow kya baat

  • @HarpreetSingh-yn4nj
    @HarpreetSingh-yn4nj ปีที่แล้ว

    ऐह जिस दी गंल कर रहा औह आसा राम कलाकार गायक होर सी ऐह आसा राम होर सी बाई जी

  • @jagroopkhosa656
    @jagroopkhosa656 4 ปีที่แล้ว +2

    Very nice 👌

  • @RajinderSingh-
    @RajinderSingh- ปีที่แล้ว

    Eh kon log ne

  • @roopannksar7265
    @roopannksar7265 ปีที่แล้ว

    Bai g asaram kon va sare donia no pata tusi ona de gunnn gonde ooo

  • @navpreetghuman7858
    @navpreetghuman7858 ปีที่แล้ว

    Bohat vadhia bai par gurua nal na miliao

  • @CharanSingh-zt9tn
    @CharanSingh-zt9tn 2 ปีที่แล้ว

    Wah

  • @gurvindershira3625
    @gurvindershira3625 4 ปีที่แล้ว +2

    Great

  • @jashansandhu2966
    @jashansandhu2966 ปีที่แล้ว

    Vary nice