ਪੁਆਧੀ ਅਖਾੜਾ (ਹਾਸ ਵਿਅੰਗ)

แชร์
ฝัง
  • เผยแพร่เมื่อ 7 มิ.ย. 2020
  • ਸਮਰ ਸਿੰਘ ਭਗਤ ਅਤੇ ਪਾਰਟੀ
    Punjabi folk song
    ਪੰਜਾਬੀ ਲੋਕਧਾਰਾ ਦੀ ਪੇਸਕਸ਼
    www.punjabilokdhara.com/
    / punjabilokdhara
    / plokdhara
    / @punjabilokdhara
    / %e0%a8%aa%e0%a9%b0%e0%...
  • เพลง

ความคิดเห็น • 156

  • @SatpalSingh-ms3hq
    @SatpalSingh-ms3hq 3 ปีที่แล้ว +13

    ਕਮਾਲ ਐ ਪੁਆਧੀ ਅਖਾੜਾ, ਭਗਤਾਂ ਨੇ ਕਮਾਲ ਕਰਤੀ,ਬਹੁਤ ਵਧੀਆ ਪੇਸਕਾਰੀ👍👍👌👌👌💐💐💐👍👌

  • @gursewaksingh5821
    @gursewaksingh5821 3 ปีที่แล้ว +19

    ਬਾਈ ਨਹੀਂ ਰੀਸਾਂ ਤੁਹਾਡੀਆਂ ਮਜਾ ਆ ਗਿਆ
    ਵਾਹ ਬਾਈ ਵਾਹ

  • @JaswantSingh-lj1dk
    @JaswantSingh-lj1dk 3 ปีที่แล้ว +12

    ਕਿਆ ਬਾਤਾਂ ਜਿਉਂ ਜਿਉਂ ਸੁਹਾਣੈ ਵਾਲੇ ਓ

    • @PunjabiLokdhara
      @PunjabiLokdhara  3 ปีที่แล้ว

      ਧੰਨਵਾਦ ਜੀ

    • @palsingh3137
      @palsingh3137 4 หลายเดือนก่อน

      ❤❤​@@PunjabiLokdhara

  • @onkarsingh9642
    @onkarsingh9642 3 ปีที่แล้ว +34

    ਬਹੁਤ ਤਹਿ ਦਿਲੋਂ ਧੰਨਵਾਦ ਬਾਈ ਜੀ ,, ਮੈਂ ਪਹਿਲੀ ਵਾਰ ਪੁਆਧੀ ਰੰਗ ਦਾ ਖਾੜਾ ਦੇਖਿਆ , ਜੋ ਕਿਸੇ ਸਮੇਂ ਇਲਾਕੇ ਦੀ ਰੌਣਕ ਹੁੰਦਾ ਹੋਣਾ I ਸਾਰੰਗੀ ਨਾਲ ਢੋਲਕੀ ਦੀ ਪੇਸ਼ਕਾਰੀ ਵੀ ਕਮਾਲ ਈ ਆ I

    • @PunjabiLokdhara
      @PunjabiLokdhara  3 ปีที่แล้ว +8

      ਧੰਨਵਾਦ ਸਿੱਧੂ ਬਾਈ ਜੀ

    • @bhagwantsinghu.6147
      @bhagwantsinghu.6147 2 ปีที่แล้ว +1

      @@PunjabiLokdhara 074

    • @RamSingh-xq2zn
      @RamSingh-xq2zn ปีที่แล้ว +1

      @@PunjabiLokdhara me to get them done to the hospital to

    • @RamSingh-xq2zn
      @RamSingh-xq2zn ปีที่แล้ว +1

      @@PunjabiLokdhara you want it or does we just have a little one to

    • @RamSingh-xq2zn
      @RamSingh-xq2zn ปีที่แล้ว

      @@PunjabiLokdhara a good night at the

  • @jaswantsingh-kv8ep
    @jaswantsingh-kv8ep ปีที่แล้ว +4

    ਵਾਹ ਬਹੁਤ ਵਧੀਆਂ ਜੀ ਆਖਾੜਾ ਬਾਬਾ ਆਸਾ ਰਾਮ ਬੈਦਵਾਨ ਜੀ ਕੁੰਭੜਾ ਸੁਹਾਣਾ ਵਾਲੈ ਦੇ ਸਹਿਜਾਦੇ ਸਲੂਟ ਜੀ

  • @user-hj3em2fp3k
    @user-hj3em2fp3k 3 ปีที่แล้ว +16

    ਬਹੁਤ ਖੂਬ !
    ਡਾੰਸਰ, ਢੋਲਕੀ ਅਤੇ ਸਾਰੰਗੀ ਦਾ ਮੇਲ ਬਹੁਤ ਅੱਛਾ ਹੈ !

  • @balbirpalesher8079
    @balbirpalesher8079 3 ปีที่แล้ว +4

    Wah bai ji Kaya baataa jioundhe bushde rahi sohane waliyo chaki Chalo poadh boli noo dowara sonnaun layi 🙏🙏🙏🌺👍🌹👍🌹🌷🌷

  • @sukhdevdhillon7908
    @sukhdevdhillon7908 ปีที่แล้ว +5

    ਬਹੁਤ ਵਧੀਆ ਲੱਗਾ ਅਖਾੜਾ, ਅੱਜ ਦੇ ਕਲਾਕਾਰਾਂ ਨਾਲੋ ਵਧੀਆ ਹੈ

  • @rajindersingh1437
    @rajindersingh1437 3 ปีที่แล้ว +2

    ਵਾਹ ਜੀ ਵਾਹ ਨਜ਼ਾਰਾ ਆ ਗਿਆ। ਬਹੁਤ ਬਹੁਤ ਧੰਨਵਾਦ ਜੀ।

  • @HarvinderSingh-hg5pi
    @HarvinderSingh-hg5pi 3 ปีที่แล้ว +3

    ਵਾਹ ਜੀ ਵਾਹ ਬਹੁਤ ਵਧੀਆ ਲੱਗਿਆ ਜੀ ਬਹੁਤ ਬਹੁਤ ਧੰਨਵਾਦ ਜੀ

  • @amrinderkaur8513
    @amrinderkaur8513 3 ปีที่แล้ว +6

    Good ਵੀਰੇ ਅੱਤ ਆ 🙏🙏🙏🙏🙏🙏🙏

  • @amreeksingh4550
    @amreeksingh4550 3 ปีที่แล้ว +8

    ਬੰਨ ਤਿਆਂ ਮੁਸ਼ਕਾਂ 22

  • @suntiadevi5636
    @suntiadevi5636 2 ปีที่แล้ว +5

    Asa ram ji nu koti koti namskar

  • @SurjitSingh-tp8im
    @SurjitSingh-tp8im ปีที่แล้ว +3

    ਬਹੁਤ ਵਧੀਆ ਪੁਆਧੀ ਰਗ ਬੰਨੀਆ

  • @TaleswithRahul
    @TaleswithRahul ปีที่แล้ว +1

    ਵਾਹ ਕਿਆ ਬਾਤ ਐ ਨਜਾਰਾ ਲਿਆਣ ਦਿਆ

  • @bsmehra1042
    @bsmehra1042 3 ปีที่แล้ว +13

    ਵਾਹ ਜੀ ਵਾਹ ਕਮਾਲ ਕਰਤੀ ਅੱਜ ਦੇ ਗਾਇਕਾਂ ਨਾਲੋਂ ਬਹੁਤ ਬਹੁਤ ਵੱਧੀਆ

  • @AshmeetMathoda-pm4bp
    @AshmeetMathoda-pm4bp หลายเดือนก่อน

    ਵਾਹ ਵਾਹ ਭਗਤ ਜੀ

  • @SaadiVirasat
    @SaadiVirasat 3 ปีที่แล้ว +8

    Very nice 👌👌👌

  • @Insanpariwarchandpura
    @Insanpariwarchandpura ปีที่แล้ว +2

    प्यारे भ्राता श्री जी तह दिल से शुक्रिया अदा करता हूँ, सलाम करता हूँ, और अंतरात्मा से आपको धन्यवाद् करता हूँ। मैंने पहले कभी आपके प्रोग्राम नही देखें थे।
    आत्मा खुश हो गईं हैं जी भ्राता श्री जी। मालिक भगवान् अल्लाह गौड खुदा बाहेगुरू रब्ब प्रभु राम आपको तंदरुस्ती बख्शे और खुशियों से मालामाल रखे जी भ्राता श्री जी।।
    बावा सिह चांदपुरा हरियाणा से। ।।

    • @shivanisharma5562
      @shivanisharma5562 ปีที่แล้ว

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ

  • @Insanpariwarchandpura
    @Insanpariwarchandpura ปีที่แล้ว +2

    बहुत बहुत आभार व्यक्त करतें है सिमर सम्मी जी के प्रोग्राम को सुनकर आत्मा आंनंदमयी हो गईं हैं जी भ्राता श्री जी। ।।।

  • @standupcomdychannaljasbirs7384
    @standupcomdychannaljasbirs7384 3 ปีที่แล้ว +14

    ਇਹ ਪੰਜਾਬ ਦਾ ਅਸਲੀ ਰੰਗ ਹੈ ਬਾਈ ਜੀ

  • @prabhjotkamboj8203
    @prabhjotkamboj8203 3 ปีที่แล้ว +8

    Wah g Mara desh mare bolie zindabad zirakpur tu

  • @malkitsinghgill8070
    @malkitsinghgill8070 8 หลายเดือนก่อน

    ਸੰਗੀਤ , ਨਾਚ, ਆਵਾਜ਼ ਦਾ ਖੂਬਸੂਰਤ ਮੇਲ । ਨਾਚਾਰ ਇਸ ਅਖਾੜੇ ਦੀ ਜਿੰਦ ਜਾਨ ਲਗਦਾ ਹੈ । ਸਾਰੰਗੀ ਕਮਾਲ ਦੀ ਹੈ ।

  • @sirajdeen9165
    @sirajdeen9165 6 หลายเดือนก่อน

    ਕਿਆ ਬਾਤ ਹੈ ਸਾਂਝੇ ਪੰਜਾਬ ਦੇ ਪੁਰਾਣੇ ਸਭਿਆਚਾਰ ਨੂੰ ਸੰਭਾਲਣ ਅਤੇ ਪੇਸ਼ਕਾਰੀ ਕਰਨ ਪੁਆਂਦੀ ਰੰਗ ਵਿਚ ਮਨ ਨੂੰ ਬਹੁਤ ਵਧੀਆ ਲੱਗਿਆ। ਅੱਜ ਕੱਲ ਦੇ ਟੁੱਕਟੇਰ ਫੁਕਰੇਪੰਥੀ ਕਲਾਕਾਰਾਂ ਨਾਲੋਂ ਸੋਅ ਦਰਜੇ ਵਧੀਆ ਤੇ ਮਨ ਨੂੰ ਸਕੂਨ ਦੇਣ ਵਾਲੀ। ਖੁਦਾ ਆਪ ਨੂੰ ਸਲਾਮਤੀ ਬਖਸੇ।

  • @beaconsharman7159
    @beaconsharman7159 3 ปีที่แล้ว +5

    Thanks God we have recorded. 😁😁😁😁😁😁😁😁😂😂😂😃😃😄😄😄😅😅😅😆

  • @satnamsingh-ep2ei
    @satnamsingh-ep2ei 2 ปีที่แล้ว +3

    ਇਕੱਲੇ ਖੁਸਰੇ ਦੇ ਉਤੇ ਕਿਤਨਾ ਵਧੀਆ ਗੌਣ

  • @SurinderSingh-ln3pv
    @SurinderSingh-ln3pv ปีที่แล้ว +9

    ਬਾਈ ਸਵਾਦ ਆ ਗਿਆ ਇਹ ਅਖਾੜਾ ਵੇਖਕੇ ਪੁਰਾਣਾ ਸਮਾਂ ਯਾਦ ਕਰਵਾ ਦਿਆ ਦਲਾਨ ਚੱਕੀ ਛਿਕੇ ਨਾਲ ਦੁੱਧ ਟੰਗਦੇ ਹੁੰਦੇ ਤੇ ਚੱਕੀ ਦੀ ਨਿਆਮੀ ਖੁਹ ਤੌ ਪਾਣੀ ਲਿਆਏ ਕਰੇ ਤੇ

  • @GurdeepSingh-mz3gc
    @GurdeepSingh-mz3gc 2 หลายเดือนก่อน

    Better'bhut vadhia

  • @harvindersingh-jh5tt
    @harvindersingh-jh5tt 3 ปีที่แล้ว +6

    Vry super

  • @annabaaabvdhdbfjfbc9071
    @annabaaabvdhdbfjfbc9071 2 ปีที่แล้ว +4

    apni ma boli ma programme deekh ar sun ka ssad ai gya bai.

  • @jatindersinghdhiman8149
    @jatindersinghdhiman8149 2 ปีที่แล้ว +3

    ਬਾਈ ਯੋਹ ਖਾੜਾ ਲਗਾ ਕਿੱਥੇ ਕਿਹੜੀ ਜਗ੍ਹਾ।

  • @harwindersingh9837
    @harwindersingh9837 3 ปีที่แล้ว +11

    ਬਹੁਤ ਵਧੀਆ ਪੁਆਧ ਦੇਸ਼

    • @krishansingh6010
      @krishansingh6010 3 ปีที่แล้ว +1

      Very nice ji
      Please listen suffi song
      Mere maula by Krishan Malsiani

  • @user-rj4di1xq1i
    @user-rj4di1xq1i 3 ปีที่แล้ว +8

    ਬਹੁਤ ਵਧੀਆ ਜੀ

  • @malkinderbawa6981
    @malkinderbawa6981 3 ปีที่แล้ว +4

    Very nice interesting lovely 💯💕💕💕🙏🙏

  • @jaswantsinghdhaliwal471
    @jaswantsinghdhaliwal471 3 ปีที่แล้ว +4

    Good morning ji

  • @amreeksingh3372
    @amreeksingh3372 2 ปีที่แล้ว +4

    ਜਮਾਂ ਗੂਣਿਏ ਚ ਬੌਤ ਸੋਣਾ

  • @balwindersinghbalwindersin4671
    @balwindersinghbalwindersin4671 ปีที่แล้ว +2

    ਬਹੁਤ ਵਧੀਆ ਲੱਗਿਆ ਪੁਆਧੀ ਅਖਾੜਾ ਮਾਨਸਾ ਤੋਂ

  • @shinda.bhamaddi.7241
    @shinda.bhamaddi.7241 หลายเดือนก่อน

    waa ji waa gbu ❤❤

  • @nirmalchoudhary9190
    @nirmalchoudhary9190 ปีที่แล้ว +1

    Waheguru sahib sare teen nu sade hi chardi kala vich rakhan ji

  • @jaswantsinghdhaliwal471
    @jaswantsinghdhaliwal471 3 ปีที่แล้ว +4

    Very good sar ji

  • @crpheer
    @crpheer 3 ปีที่แล้ว +4

    Very nice g God bless u all interesting

  • @atmasallan2105
    @atmasallan2105 7 หลายเดือนก่อน

    Very nyc ji

  • @didarsuri9032
    @didarsuri9032 3 ปีที่แล้ว +4

    Wah Bai ji

  • @singhhundal492
    @singhhundal492 3 ปีที่แล้ว +6

    i bhagt asa ram ji ki jai

  • @sukhisingh8018
    @sukhisingh8018 3 ปีที่แล้ว +4

    Very nice super

  • @punjabisinbahrain5736
    @punjabisinbahrain5736 2 ปีที่แล้ว +3

    eh boli sun k apne purane yaar d yad aa gyi .. kurali da c bai apna iqbal brar.. bht sohni boli aa..
    kurali to manish bai yar apna

  • @nirmalchoudhary9190
    @nirmalchoudhary9190 ปีที่แล้ว

    Bhagat baba assa ram de bag da ekk full sardar sammat singh sammi sahib wah y ji wah ajj de sang padan wale besura kalakaran nalon 💯 darje changa ❤ ehh puadi akhara ji god bless you ji

  • @SultanKhan-co8tl
    @SultanKhan-co8tl 3 ปีที่แล้ว +4

    Boht khooob

  • @gagandhiman9456
    @gagandhiman9456 3 ปีที่แล้ว +7

    Apa v guli gharh hai (tarkhan) bohat vadhia g 😁😀😆

  • @micronenggworksunlimitedpo827
    @micronenggworksunlimitedpo827 ปีที่แล้ว

    Maare Ally taan kmaal krde

  • @kiratsingh852
    @kiratsingh852 4 ปีที่แล้ว +12

    ਮਾਰਾ ਦੇਸ਼ ਪੁਆਧ

  • @hardeepthind2604
    @hardeepthind2604 3 หลายเดือนก่อน

    Very good

  • @gagandhiman9456
    @gagandhiman9456 3 ปีที่แล้ว +3

    Sarangi mastar kmal hai👍🌷

  • @DilpreetSingh-up9rz
    @DilpreetSingh-up9rz 3 ปีที่แล้ว +9

    ਆਨੰਦ ਆ ਜੀ

  • @hardeepjassal1333
    @hardeepjassal1333 ปีที่แล้ว

    ਵਾ ਜੀ ਵਾ ਧਨ ਹੈ ਬਾਬਾ ਆਸਾ ਰਾਮ ਸੁਹਾਣੇ ਵਾਲੇ ਬਹੁਤ ਰੰਗ ਬੰਨਗੇ ਜਿਨ੍ਹਾਂ ਨੇ ਇਸ ਗਾਉਣ ਤਿਆਰ ਕੀਤਾ ਬਹੁਤ ਵਧੀਆ ਹੈ ਪਰ ਮੈਂ ਉਹਨਾਂ ਦਾ ਬਹੁਤ ਸੁਕਰ ਗੁਜ਼ਾਰ ਹਾਂ

    • @shivanisharma5562
      @shivanisharma5562 ปีที่แล้ว

      ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @nirmalchoudhary9190
      @nirmalchoudhary9190 ปีที่แล้ว

      Ehna di complaint karo anto courapthon no taa ji har jagah lagya hoya tv taa bhi chalda ehh number ji

    • @nirmalchoudhary9190
      @nirmalchoudhary9190 ปีที่แล้ว

      20:45

  • @GurdeepSingh-mz3gc
    @GurdeepSingh-mz3gc 2 หลายเดือนก่อน

    Asli rang punjab they swad agia

  • @harmeshlalkataria1505
    @harmeshlalkataria1505 ปีที่แล้ว

    ਕਿਸੇ ਵੀ ਬਰਾਦਰੀ ਦਾ ਮਜ਼ਾਕ ਨਹੀਂ ਉਡਾਈਦਾ

  • @vikramsingh-gj3dh
    @vikramsingh-gj3dh 3 ปีที่แล้ว +6

    👍👌

  • @harpreetmukkar95
    @harpreetmukkar95 2 ปีที่แล้ว +4

    Beautiful

  • @avtarsinghsingh9176
    @avtarsinghsingh9176 3 ปีที่แล้ว +2

    Thanks j hi boo
    .

  • @AvtarSingh-bu9kc
    @AvtarSingh-bu9kc 3 ปีที่แล้ว +4

    Bhut vdia ji, mataur toh

  • @jaswantsingh-kv8ep
    @jaswantsingh-kv8ep ปีที่แล้ว +1

    ਵਾਹ ਨਾਚਾ ਸਿਰੈ ਪੁਰਾਣੇ ਖਲੀਫੇ ਵਾਪਸ ਆਗੇ ਸੇਰੋ ਗੁੱਡੀ ਹੋਰੀ

  • @preetamloh7827
    @preetamloh7827 2 ปีที่แล้ว +1

    Dil kush gya

  • @AmanpreetSingh-kk7vz
    @AmanpreetSingh-kk7vz 2 ปีที่แล้ว +2

    So beautiful 👌👌👌👌👌 ,💯💯💯💯

  • @hardeepjassal1333
    @hardeepjassal1333 ปีที่แล้ว +1

    22 ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ

  • @parmjeetsingh961
    @parmjeetsingh961 3 ปีที่แล้ว +3

    Very nice

  • @preetimadhwan9113
    @preetimadhwan9113 3 ปีที่แล้ว +2

    Verry.verry.nice.

  • @JagtarSingh-mv2ow
    @JagtarSingh-mv2ow ปีที่แล้ว

    Khus raho g
    Waheguru kirpa rakhan

  • @kewalsekhon8206
    @kewalsekhon8206 ปีที่แล้ว

    🙏🙏

  • @HarpalSingh-gh7oz
    @HarpalSingh-gh7oz 3 ปีที่แล้ว +3

    VvvNice

  • @harmalsingh6091
    @harmalsingh6091 3 ปีที่แล้ว +2

    Pure punjabi waar

  • @JagdishSingh-sg9pl
    @JagdishSingh-sg9pl 10 หลายเดือนก่อน

    God bless you 🙏. Ji. Gager wale🎉🎉🎉🎉🎉🎉🎉🎉🎉🎉🎉

  • @annabaaabvdhdbfjfbc9071
    @annabaaabvdhdbfjfbc9071 2 ปีที่แล้ว +2

    chanel vale veer ji nu benti hai ki chanel ka nou puadhi dhara rkh dyo.

  • @nirmalchoudhary9190
    @nirmalchoudhary9190 ปีที่แล้ว

    Bai samar singh sammi sahib ji waheguru ji ka khalsa vahiguru ji ki fateh ji veer ji ekk banti aa ji hath jod kaa ji ekk ranjhe da patka bhi jarur payo ji youtube par ji jehde maa ranjha heer nu kaha tain mera khadar kaa patka nae padeya mera dil tod deya far oh dasda kehde kehde bhagtan de hathan maa ta ho kaa patka ranjha ka pas aya yoh jarur gaa kaa payo ji net par ji waheguru ji ka khalsa waheguru ji ki fateh ji

  • @Lovi.Jassal
    @Lovi.Jassal ปีที่แล้ว

    Mai apne nana g k kehne te sunan lgya yo akhada ,
    Schi nzara bnya va poooora👏🏻

  • @surindersinghmaan2687
    @surindersinghmaan2687 3 ปีที่แล้ว +5

    It is so good. it reminds me of our childhoods house with chakki, chhiku, dalLAN and Jai Ram ਤਖਾਂ n

    • @PunjabiLokdhara
      @PunjabiLokdhara  3 ปีที่แล้ว

      ਬਿਲਕੁਲ ਜੀ । ਸਮਰ ਸਿੰਘ ਭਗਤ ਜੀ ਬਹੁਤ ਅੱਛਾ ਕੰਮ ਕਰ ਰਹੇ ਹਨ।

    • @nirmalsingh-do8qn
      @nirmalsingh-do8qn ปีที่แล้ว

      @@PunjabiLokdhara ji

  • @gosal7up
    @gosal7up 3 ปีที่แล้ว +4

    ਚਰਨਾ ਪੁਆਧੀ ਮੇਰੇ ਪਿੰਡੋਂ ।

  • @ravinderbraich7628
    @ravinderbraich7628 ปีที่แล้ว

    ਬਹੁਤ ਵਧੀਆ

  • @JaswantSingh-z7l
    @JaswantSingh-z7l 17 วันที่ผ่านมา

    1and

  • @gurjantjanta6728
    @gurjantjanta6728 ปีที่แล้ว

    Wah ji wah kya baat hai ji

  • @sukhikhattra9854
    @sukhikhattra9854 ปีที่แล้ว +1

    ਅਸਲੀ ਪੰਜਾਬੀ ਵਿਰਸਾ

  • @balwindersingh2855
    @balwindersingh2855 2 ปีที่แล้ว +2

    Nice

  • @micronenggworksunlimitedpo827
    @micronenggworksunlimitedpo827 ปีที่แล้ว

    🎉🎉🎉🎉🎉

  • @bawasaab1
    @bawasaab1 2 ปีที่แล้ว +3

    ਇਸਨੂੰ ਕਵਾ ਅਸਲੀ ਮਾ ਵਿਰਸਾ ਗਰੋ ਜੋਲਾ ਖੁਰਦ

  • @amandeep0028
    @amandeep0028 6 หลายเดือนก่อน

    🎉

  • @bhagatsingh8169
    @bhagatsingh8169 ปีที่แล้ว

    Bahut.hi.sohna.

  • @ranjitsinghhundal6939
    @ranjitsinghhundal6939 ปีที่แล้ว

    Bahut khoob

  • @kartarsingh9905
    @kartarsingh9905 3 ปีที่แล้ว +5

    Nachar

  • @tarandeep3021
    @tarandeep3021 2 ปีที่แล้ว +2

    Please kise kol ehna da number hoya ta dassya assi v lavauna akhada assi Chandigarh de pinda vich rehnde aa

    • @PunjabiLokdhara
      @PunjabiLokdhara  2 ปีที่แล้ว +1

      ਭਗਤ ਸਮਰ ਸਿੰਘ 9876 54 55 56

  • @chamkaursinghrai4747
    @chamkaursinghrai4747 3 ปีที่แล้ว +3

    U

  • @rajbindergill563
    @rajbindergill563 28 วันที่ผ่านมา

    🎉🎉🎉🎉🎉🎉🎉🎉🎉🎉🎉🎉

  • @buntygujjar3368
    @buntygujjar3368 3 ปีที่แล้ว +3

    Km

  • @gurmailsinghfromindiatocan8140
    @gurmailsinghfromindiatocan8140 ปีที่แล้ว

    Wah Bhravo

  • @krishansingh6010
    @krishansingh6010 3 ปีที่แล้ว +2

    Very nice ji
    Please listen suffi song
    Mere maula by Krishan Malsiani

  • @tarsemsinghkambo2089
    @tarsemsinghkambo2089 ปีที่แล้ว

    Very nice 👍

  • @SurjitSingh-zg5uc
    @SurjitSingh-zg5uc ปีที่แล้ว

    Kuljeet mkd pur

  • @shivanisharma5562
    @shivanisharma5562 ปีที่แล้ว +1

    ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ, ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @rajindersinghrajinder6285
    @rajindersinghrajinder6285 ปีที่แล้ว

    Very good g

  • @rajindersinghrajinder6285
    @rajindersinghrajinder6285 ปีที่แล้ว

    All party'good

  • @balvindersinghbhati92
    @balvindersinghbhati92 3 ปีที่แล้ว +5

    Bhai is team ka mob no bhejo

    • @PunjabiLokdhara
      @PunjabiLokdhara  3 ปีที่แล้ว

      9876 5455 56
      ਵੱਟਸਅੱਪ 9855470203