ਬੱਜਰ ਪਾਪ ਬਾਦਲਾਂ ਦੇ! ਕੱਲਾ-ਕੱਲਾ ਸਬੂਤ ਨੰਗਾ! ਕੀ ਹੋਵੇ ਸਜ਼ਾ? ਟੰਗੇ ਜਾਣਗੇ ਜਥੇਦਾਰ! ਸ. ਗੁਰਤੇਜ ਸਿੰਘ ਤੋਂ ਸੁਣੋ

แชร์
ฝัง
  • เผยแพร่เมื่อ 26 พ.ย. 2024

ความคิดเห็น •

  • @takhatpanjab
    @takhatpanjab  4 ชั่วโมงที่ผ่านมา

    th-cam.com/video/Uy0AtH_6TQk/w-d-xo.html
    ਸਿੱਧੇ ਹੋਗੇ ਜਥੇਦਾਰ! ਸੁੰਨ ਕਰਤੇ ਬਾਦਲਕੇ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Bhagwant Mann |Jathedar | Badal

  • @SatnamChahal-fb9ic
    @SatnamChahal-fb9ic 2 ชั่วโมงที่ผ่านมา +5

    ਬਾਦਲਾਂ, ਜੱਥੇਦਾਰਾ ਨੂੰ ਸਦਾ ਲਈ ਬਾਹਰ ਕੱਢੋ ਜੀ। ਸਜ਼ਾ ਵਿੱਚ ਢਿਲ ਨਾ ਛੱਡਣੀ। ਪੀਹੜੀ ਆ ਚੇਤੇ ਰੱਖਣ ਜੀ।

  • @bahadursingh2006
    @bahadursingh2006 2 ชั่วโมงที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਕੌਮ ਨੇ ਤਾ ਇਹਨਾ ਨੂੰ ਇਹਨਾ ਦੀ ਅਕਾਤ ਬਹੁਤ ਦੇਰ ਦੀ ਦਿਖਾ ਦਿੱਤੀ ਹੈ ਇਹ ਕਦੇ ਵੀ ਪਾਕ ਸਾਫ ਨਹੀ ਹੋ ਸਕਦੇ ਇਹਨਾ ਦੇ ਗੁਨਾਹ ਮੁਆਫੀ ਯੋਗ ਨਹੀ ਹਨ

  • @Ravisher0770
    @Ravisher0770 15 นาทีที่ผ่านมา +1

    ਭਾਈ ਸਾਬ ਦੀ ਗੱਲ ਸੱਚ ਹੈ ਅੱਜ ਵੀ ਪੂਰੀ ਤਕ ਲਡੱ❤❤❤❤❤❤❤❤❤

  • @GurnekSingh-l6c
    @GurnekSingh-l6c 3 ชั่วโมงที่ผ่านมา +1

    ਸੁਖਵਿੰਦਰ ਸਿੰਘ ਜੀ ਤੇ ਸਰਦਾਰ ਗੁਰਭੇਜ ਸਿੰਘ ਜੀ ਸਾਬਕਾ IAS.🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ ਆਪ ਜੀਆਂ ਤੇ ਸਾਰੇ ਸਰੋਤਿਆਂ ਨੂੰ ਵੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @bahadursingh2006
    @bahadursingh2006 2 ชั่วโมงที่ผ่านมา +5

    ਇਹਨਾ ਨੇ ਤਾ ਆਰ ਐਸ ਐਸ ਨਾਲ ਸਾਝਾਂ ਪਾ ਕੇ ਆਪਣੇ ਕਾਰੋਬਾਰ ਵਿਧਾਏ ਹਨ ਤੇ ਸਿੱਖ ਕੌਮ ਤੇ ਪੂਰੇ ਪੰਜਾਬ ਦਾ ਘਾਣ ਕੀਤਾ ਹੈ ਤੇ ਰੱਜ ਕੇ ਲੁੱਟਿਆ ਹੈ

  • @bahadursingh2006
    @bahadursingh2006 2 ชั่วโมงที่ผ่านมา +3

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹ ਬਾਦਲ ਪਰਿਵਾਰ ਦੇ ਗੁਨਾਹਾ ਦੀ ਖੁੱਦੋ ਖਿਲਰ ਚੁੱਕੀ ਹੈ ਤੇ ਹੁਣ ਸਾਰੀ ਲੀਡਰਸ਼ਿਪ ਨੂੰ ਬਰਖਾਸਤ ਕਰ ਕੇ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਗੱਠਨ ਕੀਤਾ ਜਾਵੇ ਇਹ ਬ੍ਰਾਹਮਣ ਵਾਦੀ ਮੰਨੂੰ ਵਾਦੀ ਸੋਚ ਦੇ ਲੋਕਾਂ ਨੂੰ ਬਰਖਾਸਤ ਕਰ ਕੇ ਨਵੇਂ ਇਮਾਨਦਾਰ ਲੋਕਾਂ ਦੀ ਭਰਤੀ ਕੀਤੀ ਜਾਵੇ ਇਹ ਆਰ ਐਸ ਐਸ ਦੇ ਪਿੱਠੂ ਹਨ ਪੂਰੇ ਪੰਜਾਬ ਦਾ ਘਾਣ ਸਭ ਤੋਂ ਵੱਧ ਇਹਨਾ ਨੇ ਇਕ ਸਿੱਖ ਪਾਰਟੀ ਹੋ ਸਿੱਖ ਕੌਮ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਹੈ

  • @sukhdevsingh5323
    @sukhdevsingh5323 2 ชั่วโมงที่ผ่านมา

    Very good definition of khalsa panth by a.Gurtej Singh IAS

  • @iqbalsingh401
    @iqbalsingh401 25 นาทีที่ผ่านมา +1

    ਪੰਜਾਬ ਦਾ ਬੇੜਾ ਗਰਕ ਕਰਤਾ, ਛੱਡਿਆ ਹੀ ਕੁਝ ਨਹੀਂ ਇਹਨਾ ਨੇ ।

  • @jagdevbrar6100
    @jagdevbrar6100 2 ชั่วโมงที่ผ่านมา +2

    गुनाह बहुत ज्यादा हो गये है बादल परिवार को सिक्ख पंथ में से बाहर छेकणा चाहिए सिक्खों को सिक्ख समझा ही नहीं इन्होने सख्त से सख्त सजा मिलनी चाहिए इनको

  • @sujindersangha6543
    @sujindersangha6543 ชั่วโมงที่ผ่านมา

    S. Gurtej Singh's first half was a repeat of recycled political prejudices... the second part was a fair analysis.
    X @SanghaDr

  • @iqbalsingh401
    @iqbalsingh401 40 นาทีที่ผ่านมา +1

    ਇਹ ਤਾਂ ਸਭ ਪੰਜਾਬ ਅਤੇ ਸਿੱਖੀ ਦੇ ਗਦਾਰ ਨਿਕਲੇ ।

  • @iqbalsingh401
    @iqbalsingh401 30 นาทีที่ผ่านมา +1

    ਵੱਡਾ ਬਾਦਲ ਤਾਂ ਫਤਿਹ ਬਗੈਰਾ ਵੀ ਨਹੀਂ ਸੀ ਬਲਾਉਂਦਾ ।

  • @LakhwinderSingh-px1td
    @LakhwinderSingh-px1td ชั่วโมงที่ผ่านมา

    ਬਾਦਲ ਨੂ ਪਥ ਰਤਨ ਦੇਣ ਵਾਲੀਆ ਤੇ 😢😢😢😢

  • @ajitgakhal9797
    @ajitgakhal9797 3 ชั่วโมงที่ผ่านมา

    Get red.of every leader and mp and rvery ministers who rolls punjab from 2007. To 2017 thay should be.behind the Bar and thin you can punjab forward

  • @mohinderbadesha2613
    @mohinderbadesha2613 3 ชั่วโมงที่ผ่านมา +1

    Kali billi not Dal

  • @Prabhjot-e1p
    @Prabhjot-e1p 2 ชั่วโมงที่ผ่านมา

    Ene der bad he sare kaion bol rehe a pehla kaion nahi bola c

  • @savindersingh4724
    @savindersingh4724 ชั่วโมงที่ผ่านมา

    Fanse.dy.hakdar.hn.sary.akale.purany

  • @Mxz4pwmk6w8
    @Mxz4pwmk6w8 42 นาทีที่ผ่านมา

    Jo v bjp de naal khad da sikh ohh uss nu sikhan de khilaf fatwa kad dainde ...😂

  • @harjindersidhu5799
    @harjindersidhu5799 2 ชั่วโมงที่ผ่านมา +1

    Badala nu punjab nikala dena chahida hai

    • @jagdevbrar6100
      @jagdevbrar6100 2 ชั่วโมงที่ผ่านมา

      सिक्ख पंथ में से बाहर छेकणा चाहिए

  • @Mxz4pwmk6w8
    @Mxz4pwmk6w8 29 นาทีที่ผ่านมา

    Bandi Singha ne galti te maan lo ...ohh bhart de kanoon nu nahi mande ..jo bhart de kanoon nahi manda te kiven chaya jaa sakda . MATLAB bhart de kannon nu challange karan aali gal ho gai

  • @Mxz4pwmk6w8
    @Mxz4pwmk6w8 37 นาทีที่ผ่านมา

    Redicals sikh are damging sikhi .. dharam personal consumption lyi honda .. not for political gain .. jad jad panthikparty use dharm to get vote will face lot of problems