ਵਿਰਸਾ ਵਲਟੋਹਾ ਨੂੰ ਪੰਥ ਚੋਂ ਛੇਕਣਾ? ਵਲਟੋਹਾ ਪਿੱਛੇ ਟੰਗਿਆ ਜਾਣਾ ਬਾਦਲ? ਐਤਕੀਂ ਵਲਟੋਹਾ ਵੀ ਫਸਿਆ ਕਸੂਤਾ?

แชร์
ฝัง
  • เผยแพร่เมื่อ 29 พ.ย. 2024

ความคิดเห็น • 115

  • @shivdevsingh4287
    @shivdevsingh4287 3 วันที่ผ่านมา +45

    ਪੱਟੀ ਸਾਹਿਬ ਜੀ ਬਹੁਤ ਧੜੱਦਾਰੀ ਨਾਲ ਵਿਰਸਾ ਸਿੰਘ ਵਲਟੋਹਾ ਦਾ ਪਿਛੋਕੜ ਦੱਸ ਰਹੇ ਹਨ, ਜਿਸਨੂੰ ਅਸੀਂ ਬਹੁਤ ਹੀ ਗੌਰ ਨਾਲ ਸੁਣ ਰਹੇ ਹਾਂ। ਬਹੁਤ ਬਹੁਤ ਧੰਨਵਾਦ ਜੀ।

  • @balkardudhala5349
    @balkardudhala5349 3 วันที่ผ่านมา +20

    ਪੱਟੀ ਸਾਹਿਬ ਥੋੜਾ ਰਹਿਮ ਕਰੋ ਭਿਉਂ ਭਿਉਂ ਕੇ ਨਾ ਮਾਰੋ,ਵਲਟੋਹਾ ਦੇ ਪੱਲੇ ਤਾਂ ਪਹਿਲਾਂ ਹੀ ਕੱਖ ਨਹੀਂ ਰਿਹਾ। ਬਹੁਤ ਖੂਬਸੂਰਤ ਜੀ ਪੱਟੀ ਸਾਹਿਬ ਜੀ।

  • @lakhmirsinghkhalsa8282
    @lakhmirsinghkhalsa8282 3 วันที่ผ่านมา +16

    ਸ੍ ਜਸਬੀਰ ਸਿੰਘ ਪੱਟੀ ਸਾਹਬ ਬਹੁਤ ਵਧੀਆ ਪੱਤਰਕਾਰ ਹੈ ਧੰਨਵਾਦ 🚩🙏🏻

  • @GurjeetSingh-cn3kq
    @GurjeetSingh-cn3kq 3 วันที่ผ่านมา +13

    ਪੱਟੀ ਸਾਹਿਬ ਜੀ ਤੁਹਾਡਾ ਧੰਨਵਾਦ ਜੀ ਸਹੀ ਜਾਣਕਾਰੀ ਦੇਣ ਤੇ

  • @rbrar3859
    @rbrar3859 3 วันที่ผ่านมา +21

    ਇਹਨਾਂ ਸਾਰਿਆਂ ਨੂੰ ਪੰਥ ਚੌ ਛੇਕੋ,
    ਨਵਾ ਅਕਾਲੀਦਲ ਬਣਾਓ ਜੀ।

  • @MalkeetSingh-nj8vq
    @MalkeetSingh-nj8vq 3 วันที่ผ่านมา +15

    ਜਸਵੀਰ ਸਿੰਘ ਪੱਟੀ ਸਾਹਿਬ ਅਸੀਂ ਤਾਂ ਕਮੈਂਟਸ ਲਿਖਣ ਤੋਂ ਡਰਦੇ ਆ ਤੁਸੀਂ ਤਾਂ ਬੜੀ ਬੇਬਾਕੀ ਨਾਲ ਬੋਲਦੇ ਹੋ ਜੋ ਕਿ ਬਹੁਤ ਹੀ ਕਾਬਿਲ ਏ ਤਾਰੀਫ਼ ਏ

  • @g.boparai8835
    @g.boparai8835 3 วันที่ผ่านมา +25

    ਸਭ ਤੋਂ ਪਹਿਲਾਂ ਵਲਟੋਹੇ ਨੂੰ ਪੁੱਛੋ ਇਹ ਗ੍ਰੰਥੀ ਸੀ ਜੋ ਟੁੱਟੇ ਜਿਹੇ ਸਾਈਕਲ ਤੇ ਫਿਰਦਾ ਸੀ ਇਹ ਕਿੰਨੇ ਲੋਕਾਂ ਨੂੰ ਤੇ ਪੰਜਾਬ ਨੂੰ ਲੁੱਟਕੇ ਕਿਵੇਂ ਕਰੋੜਾਂਪਤੀ ਬਣਿਆ ਜੇ ਇਸ ਦੀ ਈਡੀ ਜਾਂਚ ਕਰੇ ਬਹੁਤ ਕੁੱਝ ਸਾਹਮਣੇ ਆਉ

  • @GurmukhSingh-mz5it
    @GurmukhSingh-mz5it 3 วันที่ผ่านมา +10

    ਪੱਟੀ ਸਾਹਿਬ ਮਾਲਕ ਆਪ ਨੂੰ ਚੜਦੀ ਕਲਾ ਵਿੱਚ ਰੱਖੇ ਇਨ੍ਹਾਂ ਸੱਚ ਬੋਲਣਾ ਬਹੁਤ ਔਖਾ ਹੈ

  • @gurcharansingh6287
    @gurcharansingh6287 3 วันที่ผ่านมา +15

    ਕੁਲਦੀਪ ਸਿੰਘ ਪੱਟੀ ਸਾਹਿਬ ਦੀਆਂ ਸਾਰੀਆਂ ਗੱਲਾਂ ਸਹੀ ਹਨ ਵਿਰਸਾ ਆਸ਼ਕ਼ੀ ਕਰਦਾ ਕੁੜੀ ਦੇ ਘਰਦਿਆਂ ਤੋਂ ਡਰਦਾ ਸੰਤਾ ਦੀ ਸ਼ਰਨ ਗਿਆ ਸੀ

  • @balwindersinghchabhal3005
    @balwindersinghchabhal3005 3 วันที่ผ่านมา +16

    ਵਿਰਸੇ ਦੇ ਸਿਰ ਨੂੰ ਸੁਖਬੀਰ ਬਾਦਲ ਦੀ ਖੁਮਾਰੀ ਚੜੀ ਹੋਈ ਆ, ਬਾਦਲ ਦਲ ਚੋ ਬਾਹਰ ਹੋਣ ਦੇ ਬਾਵਜੂਦ ਉਹਨਾ ਦੀ ਵਕਾਲਤ ਕਰਦਾ ਹੈ,

  • @rbrar3859
    @rbrar3859 3 วันที่ผ่านมา +15

    ਵਲਟੋਹਾ ਖਾੜਕੂ ਨਹੀ ਹੋ ਸਕਦਾ
    ਇਕ ਹੱਥ ਖੜੇ ਕਰਕੇ ਬਾਹਰ ਆਇਆ ਸੀ।

  • @rbrar3859
    @rbrar3859 3 วันที่ผ่านมา +18

    ਪੱਟੀ ਸਾਹਬ ਜੀ, ਤੁਸੀ ਵਲਟੋਹੇ ਬਾਰੇ ਜੋ ਜਾਣਕਾਰੀ ਅੱਜ ਦੱਸੀ ਹੈ, ਸਾਨੂੰ ਪਹਿਲਾਂ ਨਹੀਂ ਪਤਾ ਸੀ।
    ਧੰਨਵਾਦ ਪੱਟੀ ਸਾਹਬ ਜੀ।

  • @bahadursingh2006
    @bahadursingh2006 3 วันที่ผ่านมา +10

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਬਾਦਲ ਦੇ ਜੜ੍ਹਾਂ ਵਿਚ ਬੈਠ ਗਿਆ ਵਿਰਸਾ ਸਿੰਘ ਵਲਟੋਹਾ ਇਸ ਨੇ ਸੁਖਬੀਰ ਬਾਦਲ ਨੂੰ ਪੂਰੀ ਤਰ੍ਹਾਂ ਫਸਾਇਆ ਹੈ ਪਹਿਲਾਂ ਤਾ ਸ਼ਾਇਦ ਸਜਾ ਘੱਟ ਮਿਲਦੀ ਪਰ ਵਲਟੋਹਾ ਨੇ ਉਸ ਨੂੰ ਬੁਰੀ ਤਰ੍ਹਾਂ ਫਸਾਇਆ ਹੈ ਇਹ ਹਮਦਰਦੀ ਨਹੀ ਹੈ ਬਾਦਲਾਂ ਲਈ ਇਸ ਨੇ ਤਾ ਬਾਦਲ ਪਰਿਵਾਰ ਦੇ ਗਲੇ ਵਿਚ ਫੰਦਾ ਪਾ ਦਿੱਤਾ ਹੈ

  • @swarnsingh7238
    @swarnsingh7238 3 วันที่ผ่านมา +9

    ਪੱਟੀ ਜੀ, ਇਹ ਸਭ ਵਾਹਯਾਤ ਲੋਕ ਨੇ ਤੇ ਆਪਣੇ-ਆਪ ਨੂੰ ਐਵੇਂ ਪੰਥਕ ਸਮਝੀ ਬੈਠੇ ਨੇ।

  • @baldevsinghgill6557
    @baldevsinghgill6557 2 วันที่ผ่านมา +4

    ਵਲਟੋਹਾ ਬੇਹੱਦ ਬਦ ਜ਼ਬਾਨ ਬੰਦਾ ਹੈ ਜੀ

  • @kulbirkour481
    @kulbirkour481 3 วันที่ผ่านมา +9

    Good discussion

  • @karmjitsingh2081
    @karmjitsingh2081 2 วันที่ผ่านมา +2

    ਪੱਟੀ ਸਾਹਿਬ ਸਹੀ ਸਹੀ ਦੱਸ ਰਹੇ ਹਨ। ਇਨਾ ਦੀ ਅਤੇ ਇਨਾ ਦੇ ਨਾਲ ਦੇ ਫੈਡਰੇਸ਼ਨ ਵਾਲਿਆ ਦੀ ਕੰਮ ਲਈ ਕੋਈ ਕਰਬਾਨੀ ਨਹੀ ਹਨ।ਜਾਚ ਹੋਣੀ ਚਾਹੀਦੀ ਹੈ

  • @mmsingh888
    @mmsingh888 3 วันที่ผ่านมา +9

    ਸਰਦਾਰ ਜਸਬੀਰ ਸਿੰਘ
    ਪੱਟੀ ਸਾਹਿਬ
    ਸਤਿ ਸ੍ਰੀ ਆਕਾਲ
    ਤਹਾਂਨੂੰ ਸੁਣ ਕੇ ਪਤਾ ਲੱਗਦਾ ਕਿ ਕੋਈ ਸੱਚਾ ਸੁੱਚਾ ਪੱਤਰਕਾਰ ਹੈਗਾ।
    ਪੱਟੀ ਸਰਕਾਰੀ ਸਕੂਲ ਤੋਂ1972ਵਿੱਚ Hr.Sec. ਪਾਸ ਕੀਤੀ ਅਤੇ ਤੁਹਾਨੂੰ ਸੁਣ ਕੇ ਮੈਨੂੰ‌ ਪੱਟੀ ਸਕੂਲ ਸਾਹਮਣੇ ਆ ਜਾਂਦਾ। ਹੋ ਸਕਦਾ ਤੁਸੀਂ ਵੀ ਪੱਟੀ ਸਰਕਾਰੀ ਸਕੂਲ ਦੇ ਹੀ ਵਿਦਿਆਰਥੀ ਹੋਵੋ।

  • @ShamsherSingh-ch3ut
    @ShamsherSingh-ch3ut 3 วันที่ผ่านมา +5

    ਰਿਪੋਰਟਰ ਯਾਰ ਤੂੰ ਹਰ ਗਲ ਤੇ ਹੂੰ ਹੂੰ ਕੀ ਕਰੀਂ ਜਾਨਾ ਪੱਟੀ ਸਾਹਿਬ ਦੀ ਗਲ ਨਹੀਂ ਸੁਣਨ ਨਹੀਂ ਦਿੰਦਾ

  • @amriksingh-hb8gv
    @amriksingh-hb8gv 3 วันที่ผ่านมา +9

    Patti sahib Virsa valtoha was remained cat of agencies

  • @NirmalSingh-yf5uu
    @NirmalSingh-yf5uu 3 วันที่ผ่านมา +6

    ਸੁਵਾਦ ਆ ਗਿਆ ❤❤❤

  • @SarbjeetSingh-g7u
    @SarbjeetSingh-g7u 2 วันที่ผ่านมา +1

    Sir JS pati saib SSA sir your are good person you speak is truth 2 Suchi bani pati saib. Je kolohee

  • @s.psandhu590
    @s.psandhu590 3 วันที่ผ่านมา +8

    ਵਿਰਸਾ ਵਲਟੋਹਾ ਬੇਲੋੜੀ ਬਕਵਾਸ ਕਰਨ ਵਾਲਾ ਤੇ ਦੂਜੇ ਦੀ ਇੱਜ਼ਤ ਉਛਾਲਣ ਵਾਲੇ ਨੂੰ ਸਮਾਜਿਕ ਬਹਿਸ਼ਕਾਰ ਕਰਨ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ

  • @kuldeepsingh4188
    @kuldeepsingh4188 3 วันที่ผ่านมา +3

    ਪੱਤਰਕਾਰ ਸਾਹਿਬ ਜੀ ਪੱਟੀ ਸਾਹਿਬ ਨੂੰ ਹਾਂ ਜੀ ਹਾਂ ਜੀ ਕਹਿਕੇ ਸੰਬੋਧਨ ਕਰਨਾ ਚਾਹੀਦਾ ਨਾ ਕਿ ਹੂੰ ਹੂੰ

  • @SohanSingh-d5x
    @SohanSingh-d5x 3 วันที่ผ่านมา +5

    ਇਹੋ ਜਿਹੇ ਪੋ੍ਗਰਾਮ ਵੱਧ ਤੋਂ ਵੱਧ ਪੇਸ਼ ਕਰਿਆ ਕਰੋ

  • @amrinderrandhawa432
    @amrinderrandhawa432 3 วันที่ผ่านมา +4

    ਲੱਗਦਾ ਪੱਟੀ ਸਾਹਿਬ ਕੱਲ ਪਰਸੋਂ ਭੋਗ ਤੇ ਬਿਆਨ ਬਾਜੀ ਦਾ ਗੁੱਸਾ ਹੈ ਵਲਟੋਏ ਤੇ

  • @CanadaKD
    @CanadaKD 2 วันที่ผ่านมา +1

    ਆ ਹੁੰਦੀ ਆ ਪੱਤਰਕਾਰੀ ਜਿਵੇਂ ਸਰਦਾਰ ਜਸਵੀਰ ਸਿੰਘ ਪੱਟੀ ਸਾਹਿਬ ਜੀ ਕਰਦੇ ਆਂ ਨਾਂ ਕੇ ਜਿਵੇਂ ਅੱਜ ਕੱਲ ਕਈ ਮੀਡੀਏ ਵਾਲੇ ਬੁਰਕੀ ਵੇਖੀ ਜਾਂਦੇ ਆ ਦਿੱਲੀ ਦੇ ਭਈਆਂ ਵੱਲ ਅਤੇ ਝੰਡੇ ਵੱਲ ਨੂੰ ।

  • @GurdeepSingh-qk4hg
    @GurdeepSingh-qk4hg 3 วันที่ผ่านมา +2

    ਸ਼ਾਬਾਸ਼ ਪੱਟੀ ਸਾਹਿਬ ਜੀ

  • @mooseking1408
    @mooseking1408 2 วันที่ผ่านมา +1

    ਜੇਕਰ ਪਾਰਟੀ ਸ਼ੈਕੂਲਰ ਹੈ ਤਾ ਪੱਟੀ ਸਾਹਿਬ ਚੀਨੇ ਨੂੰ ਕਹੋ ਕਿ ਗੁਰੂਘਰ ਦੀਆ ਗੋਲਕਾ ਤੋ ਉਠ ਜਾਉ

  • @GurnamSingh-nm8pr
    @GurnamSingh-nm8pr 2 วันที่ผ่านมา +1

    ਰਿਪੋਰਟਰ ਸਾਹਿਬ ਨੂੰ ਬੇਨਤੀ ਹੈ ਕਿ ਦੋਨੋ ਪਾਸਿਆਂ ਦੀ ਆਵਾਜ ਇਕ ਸਾਰ ਰਖਿਆ ਕਰੋ ਜੀ।

  • @harwindersingh1175
    @harwindersingh1175 3 วันที่ผ่านมา +1

    ਪੱਤਰਕਾਰ ਸਾਬ ਜਿਹੜਾ ਸਵਾਲ ਤੁਸੀਂ ਪ੍ਰਾਪਟੀ ਦਾ ਕੀਤਾ ਇਹੋ ਸਵਾਲ ਆਮ ਪਾਰਟੀ ਦੇ ਸਾਰੇ mla ਤੇ ਲੀਡਰ ਜਿਹੜੇ ਮਹਾਤੜ ਸਨ ਉਹਨਾ ਦੀਆ ਪ੍ਰਾਰਟੀ ਬਾਰੇ ਜ਼ਰੂਰ ਪਤਾ ਕਰੋ ਤੇ ਫੇਰ ਨਾਮ ਲੈ ਕੇ ਦੱਸਣਾ ਜਿਹਨਾ ਕੋਲ ਸਰਕਾਰ ਹੈ ਲੀਡਰ ਕੋਈ ਵੀ ਇਮਾਨਦਾਰ ਨਹੀ ਭਾਰਤ ਵਿੱਚ ਜਿਹੜੀ ਸਰਕਾਰ ਨੇ ਪਜਾਬੀਆ ਨਾਲ ਝੋਖਾਂ ਕਰ ਕੇ ਆਈ ਤੇ ਸਾਰਾ ਕੁਝ ਬਈਆ ਦੇ ਹਵਾਲੇ ਕਰ ਦਿੱਤਾ । ਸਾਰੇ ਵੱਡੇ ਅਫਸਰ ਬਈਏ ਲਾ ਦਿੱਤੇ ਹਨ ਜ਼ਰਾ ਧਿਆਨ ਦੇ ਕੇ ਦੱਸਣਾ

  • @hardeepsidhu1877
    @hardeepsidhu1877 3 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @kuldipjamus1968
    @kuldipjamus1968 2 วันที่ผ่านมา +4

    ਬਲਟੋਆ ਤੇ ਬਾਦਲ ਟਬਰ ਸਦਾ ਲਈ ਪੰਥ ਤੋ ਛੇਕ ਦੇਣਾ ਜਾਣਾ ਹੈ.

  • @balwindersidhu4463
    @balwindersidhu4463 2 วันที่ผ่านมา +1

    S S Akal Patti Sahib ji🙏👍👏✅

  • @santokhsingh3308
    @santokhsingh3308 2 วันที่ผ่านมา

    ਵਲਟੌਹਾ ਜੀ ਤੈ ਪ੍ਰਧਾਨ ਧਾਮੀ ਸਾਹਿਬ ਨੇ ਬੜੀ ਚਤੁਰਾਈ ਨਾਲ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਅਦੂਲੀ ਕੀਤੀ। ਵਲਟੋਹਾ ਜੀ ਨੇ ਦਿੱਤੀ ਸਜ਼ਾ ਨੂ ਵੇਖਦਿਆਂ ਅਸਤੀਫ਼ਾ ਦਿੱਤਾ ਤੇ ਧਾਮੀ ਸਾਹਿਬ ਕੋਲੋਂ ਮਨਜ਼ੂਰ ਕਰਾ ਲਿਆ। ਵਲਟੋਹਾ ਜੀ ਨੇ ਧਾਮੀ ਸਾਹਿਬ ਨੂ ਵੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾਂ ਨ ਕਰਨ ਦਾ ਗੁਨਾਹਗਾਰ ਬਨਾ ਲਿਆ।

  • @parmjitsinghghungranadhill8949
    @parmjitsinghghungranadhill8949 3 วันที่ผ่านมา +4

    Dr. Sahib nu kot kot parnam

  • @SarbjitSingh-s5w
    @SarbjitSingh-s5w 3 วันที่ผ่านมา +3

    Jis Party Jis Qoum dey Leader Valtoha sahib vargey hongey jiyada din nahin jee sakdi.

  • @parmjitsinghghungranadhill8949
    @parmjitsinghghungranadhill8949 3 วันที่ผ่านมา +3

    Koi nhi tangia jana sab galla ho rahia nia

  • @KuldeepSingh-yg3bq
    @KuldeepSingh-yg3bq 3 วันที่ผ่านมา +2

    Patti Sahib Be Careful Avoid This Man Virsa

  • @harinderbhandal4400
    @harinderbhandal4400 2 วันที่ผ่านมา +1

    Patti sahib you are great journalist

  • @parmjitsinghghungranadhill8949
    @parmjitsinghghungranadhill8949 3 วันที่ผ่านมา +3

    Ji

  • @JeetSingh-rp7ji
    @JeetSingh-rp7ji 2 วันที่ผ่านมา

    ਧੰਨਵਾਦ ਜੀ

  • @JaswinderSaggu-s6r
    @JaswinderSaggu-s6r วันที่ผ่านมา

    Very nice Patti Sahib ji you told the Right facts

  • @rupinderpalsingh124
    @rupinderpalsingh124 3 วันที่ผ่านมา +2

    Patti sab the great.

  • @JassiSroa
    @JassiSroa 3 วันที่ผ่านมา +2

    Patti saab great man

  • @kanwarbirsingh1159
    @kanwarbirsingh1159 3 วันที่ผ่านมา +3

    🌹

  • @MajorSingh-ir9bz
    @MajorSingh-ir9bz 12 ชั่วโมงที่ผ่านมา

    Patti sahib Bahut vadhia vichar

  • @parmjitsinghghungranadhill8949
    @parmjitsinghghungranadhill8949 3 วันที่ผ่านมา +3

    Wow

  • @turlochanmalhi3130
    @turlochanmalhi3130 3 วันที่ผ่านมา +3

    Whenever Akal Thakat passes judgement, Baba Raja Ram and his Ninhangs should be present to protect Akal Thakat.
    SGPC Task Force can not be trusted.

    • @amritpalguraya8306
      @amritpalguraya8306 3 วันที่ผ่านมา +1

      ਇਹ ਕਿਹੜਾ ਨਵਾ ਹੀ ਆ ਗਿਆ ਰਾਜਾ ਰਾਮ

  • @davindersinghrandhawa6123
    @davindersinghrandhawa6123 3 วันที่ผ่านมา +1

    Sach. Ha

  • @msmanjitsingh11
    @msmanjitsingh11 3 วันที่ผ่านมา +4

    Baltoia noo panth chho bahar kadho bhatti ji bilkul sahi bole raha naa

  • @tarsemlal2720
    @tarsemlal2720 2 วันที่ผ่านมา

    Thanks Patti ji ❤❤

  • @brahmsingh3462
    @brahmsingh3462 3 วันที่ผ่านมา +1

    Very nice good talking

  • @TarsemSingh-oo6bv
    @TarsemSingh-oo6bv 2 วันที่ผ่านมา

    .js.patti.sahib.ji.very.very.good.waltoh.di.sachei.pesh.kar.Rahe.ho.

  • @harjitgill5019
    @harjitgill5019 2 วันที่ผ่านมา

    ਪੱਟੀ ਸਾਹਿਬ ਜ਼ਿੰਦਾਬਾਦ

  • @ddtravelsamritsar7259
    @ddtravelsamritsar7259 2 วันที่ผ่านมา

    ਪੱਟੀ ਸਾਬ ਛੋਟੇ ਬਾਦਲ ਕਿਉ ਦਿਆਲ ਸਨ ਵਲਟੋਹਾ ਤੇ?

  • @gurmeetsinghsokhi4480
    @gurmeetsinghsokhi4480 2 วันที่ผ่านมา

    Patti sahib salute to you for your fearless & dareing " Paterkaari " . You have done a good job to tell " Misdeeds " of Valtoha .

  • @JagdevSingh-yi5nb
    @JagdevSingh-yi5nb 2 วันที่ผ่านมา

    ਵਿਰਸਾ ਸਿੰਘ ਵਲਟੋਹਾ ਨੂੰ ਦੀ ਧੌਣ ਵਿੱਚ ਹਿਉਮੇ,ਹੰਕਾਰ, ਹੈਂਕੜ ਦਾ ਕੀਲਾ ਫ਼ਸਿਆ ਹੋਇਆ ਹੈ।ਇਸ ਨੂੰ ਬਿਨਾਂ ਕੋਈ ਹੋਰ ਦੇਰ ਕੀਤੀਆਂ ਪੰਥ ਵਿੱਚੋਂ ਛੇਕਣ ਦਾ ਫ਼ੈਸਲਾ ਉਚਿਤ ਹੋਵੇਗਾ।

  • @SukhrajSingh-dt2mv
    @SukhrajSingh-dt2mv 2 วันที่ผ่านมา

    ❤❤❤❤❤❤

  • @harrybrar5669
    @harrybrar5669 2 วันที่ผ่านมา

    Good show ❤❤❤

  • @inderjitsingh5792
    @inderjitsingh5792 2 วันที่ผ่านมา

    👍🙏

  • @bootasingh1733
    @bootasingh1733 3 วันที่ผ่านมา +3

    Patti Sabh Bahout Dhanvad Tusi Ana Sach Bolda ho❤❤

  • @NikhaSingh-v2c
    @NikhaSingh-v2c วันที่ผ่านมา

    ਕੰਮ ਤਾਂ ਕੀਤਾ ਨਹੀ ਕੋਈ ਸਿੰਘਾ ਵਾਲਾਂ ਕੰਮ ਤਾਂ ਸਾਰੇ ਮਸੰਦਾਂ ਡੋਗਰੀਆਂ ਨਰੈਣੂ ਮਹੰਤਾਂ ਵਾਲੇ ਕਿਤੇ

  • @baldavsingh8338
    @baldavsingh8338 2 วันที่ผ่านมา

    Patti Sahib Tagre ho jawo Sara Sikh panth tuhade na he

  • @SantoshKumar-do4oc
    @SantoshKumar-do4oc 2 วันที่ผ่านมา

    Patti Sahib Thanks Valtoha nu party vichon kado te panth vichon vi kado ok Thanks

  • @baljindersinghnahal6710
    @baljindersinghnahal6710 3 วันที่ผ่านมา +1

    Patter kar sahib gi hun hun hanji hunda

  • @harmindersingh9172
    @harmindersingh9172 3 วันที่ผ่านมา

    Love You Patti Sab

  • @GurdeepSingh-lv7hu
    @GurdeepSingh-lv7hu 3 วันที่ผ่านมา +2

    Je akali dal nu survave karna taan chapluce sad Cho bahar kadho

  • @sukhwindersidhu9105
    @sukhwindersidhu9105 วันที่ผ่านมา

    ਵੀਰ ਜੀ ਮੈਂ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿੱਚ ਨਹੀਂ ਪਰ ਉਹਨਾਂ ਨੇ ਕਿਉ ਕਿਹਾ ਸੀ ਇਹ ਅੱਤਵਾਦੀ ਹੈ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਬਾਰੇ ਵੀ ਕੁੱਝ ਕਿਹਾ ਸੀ। ਵੀਰ ਜੀ ਵਿਰਸਾ ਸਿੰਘ ਵਲਟੋਹਾ ਨੇ ਜੇਕਰ ਅੱਗੋਂ ਉਸ ਦਾ ਜਵਾਬ ਦਿੱਤਾ ਪਰ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਅੱਜ ਤੱਕ ਕਿਸੇ ਵੀ ਸਿੱਖ ਵਿਰੋਧੀ ਤਾਕਤਾਂ ਕੁੱਝ ਨਹੀਂ ਕਿਹਾ ਨਹੀਂ ਤਾਂ ਜਿਵੇਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਅਤੇ ਕਰਵਾਉਣ ਵਾਲੇ ਧੋਣੋ ਫੜ ਹੁੰਦਾ । ਵੀਰ ਜੀ ਅਸਲ ਵਿੱਚ ਕੁੱਝ ਸਿੱਖ ਵਿਰੋਧੀ ਤਾਕਤਾਂ ਸਿੱਖ ਧਰਮ ਨੂੰ ਖਤਮ ਕਰਨ ਉਪਰ ਲੱਗੀਆਂ ਹੋਈਆਂ ਹਨ ਪਰ ਇਹ ਖਾਲਸੇ ਦੀ ਸਿਰਜਣਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਹੋਈ ਹੈ ਅਤੇ ਇਹ ਨਾ ਕੋਈ ਖਤਮ ਕਰ ਸਕਦਾ ਅਤੇ ਨਾ ਹੀ ਹੋਣਾ ਹੈ। ਇਹ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਜਲਦੀ ਹੀ ਸਿੱਖ ਧਰਮ ਫਿਰ ਚੜ੍ਹਦੀ ਕਲਾ ਵਿੱਚ ਹੋਵੇਗਾ ਅਤੇ ਅਕਾਲੀ ਦਲ ਵੀ ਚੜ੍ਹਦੀ ਕਲਾ ਰਹਿਗਾ ਜਿਹੜੇ ਅਕਾਲੀ ਦਲ ਬਾਦਲ ਵਿੱਚ ਦੋਸ਼ੀ ਹੈਗੇ ਹਨ ਉਹ ਤਾਂ ਹੈਗੇ ਹਨ ਪਰ ਹੋਰ ਵੀ ਹਨ ਜੋ ਅਕਾਲੀ ਦਲ ਨੂੰ ਅਤੇ ਸਿੱਖ ਕੌਮ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਹੋਰਨਾਂ ਪਾਰਟੀਆਂ ਦੀ ਮਦਦ ਕਰ ਰਹੇ ਹਨ। ਇਥੋਂ ਤੱਕ ਕਈ ਵੱਡੇ ਵੱਡੇ ਜਥੇਦਾਰ ਨੇ ਜਿਹੜੇ ਅੱਜ ਤੱਕ ਕਾਂਗਰਸ ਪਾਰਟੀ ਨੂੰ ਇਹ ਕਹਿ ਕੇ ਭੰਡਦੇ ਹਨ ਕਿ ਇਹਨਾਂ ਸ੍ਰੀ ਹਰਿਮੰਦਰ ਸਾਹਿਬ ਜੀ ਉਪਰ ਹਮਲਾ ਕੀਤਾ ਹੈ ਪਰ ਉਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਅਤੇ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਹੇਠਲੇ ਪੱਧਰ ਤੋ ਉਹਨਾਂ ਦੇ ਵਰਕਰਾਂ ਬਣ ਕੇ ਉਹਨਾਂ ਨੂੰ ਹਰੇਕ ਚੋਣਾਂ ਵਿੱਚ ਵੋਟਾਂ ਪਾ ਰਹੇ ਹਨ ਪਵਾ ਵੀ ਰਹੇ ਹਨ ਅਤੇ ਹਰ ਤਰ੍ਹਾਂ ਦੀ ਸਪੋਟ ਵੀ ਕਰ ਰਹੇ ਹਨ। ਵੀਰ ਜੀ ਗੱਲ ਇਥੇ ਮੁੱਕਦੀ ਹਰੇਕ ਵਿਅਕਤੀ ਕੁਰਸੀ ਭਾਲਦਾ ਹੈ ਇਹਨਾਂ ਅਖੌਤੀ ਲੀਡਰਾਂ ਨੂੰ ਕਿਸੇ ਨਾਲ ਕੁੱਝ ਨਹੀਂ ਇਹਨਾਂ ਨੇ ਧਰਮ ਦੇ ਨਾਮ ਉਪਰ ਪੈਸਾ ਧੇਲਾ ਇਕੱਠਾ ਕਰਨ ਦੀ ਅਤੇ ਸਿੱਖੀ ਦੇ ਪ੍ਰਚਾਰ ਲਈ ਮਹਿੰਗੀਆਂ ਗੱਡੀਆਂ ਲੈ ਲਈ ਜਾ ਲੈਣ ਦੀ ਕੋਸ਼ਿਸ਼ਾਂ ਕਰ ਰਹੇ। ਇਹਨਾਂ ਨੂੰ ਆਪਣੇ ਨਾਲ ਹੀ ਹੈ

  • @shamshernotra4634
    @shamshernotra4634 2 วันที่ผ่านมา

    🙏👍🙏

  • @kanwarshah3862
    @kanwarshah3862 2 วันที่ผ่านมา

    Ah anchor hoon hoon karee janda oh bai show respect to Patti sahib

  • @SidhuSidhu-q4p
    @SidhuSidhu-q4p 2 วันที่ผ่านมา +1

    Algon wala jatherdar maria gya Algon kothi wale jathedar nu marn walia nal isdi rishtedari algon nu marn to bad buni
    Amm kisani to v hetha c ih ajj crores rs. Di property
    Palace jive maharaja patiala hove
    Sirf juban gundi aa palle kukh nahi
    Ih ta sikhi de roop cho sikh koum nu ghun luga hai
    Jina is ne te majithe ne akalia da berha gurk keeta shyad ih 100sall ghatta poora na hove
    Bhukha rujia aa hor kujh palle nahi Sirf gidarh bhubkian ne lok pta nahi kiu is de magar lug jande ne sirf apne app cho daler banda par hai kukh nahi
    Ih ta bhull jave k mla di kursi da nazara kee hunda
    Is ne keha c mein attwadi han par ih ta uhna loka de pair verga nahi
    Patti saab gullan kujh chhad ge ya jan bujh ke nahi dusia k akali dull de algon kothi wale jathdar nuarn walia nal kee rishtedari hai
    Bhrawa kol kini property hai
    Mla di tankhah ta ik clerk de braber hundi hai
    Kitho bane Amarkot wale Bhawan
    Ranjit Avenue Amritsar cho crora di kothi jithe inch than da mull bhut hai
    Baki chalda......

  • @harinderbhandal4400
    @harinderbhandal4400 2 วันที่ผ่านมา

    One india request patarkaar sahib apne microphone dee volume down karia karo

  • @amritpalwaraich6339
    @amritpalwaraich6339 3 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤

  • @EkampreetMaan-i2u
    @EkampreetMaan-i2u 2 วันที่ผ่านมา

    Waltoha no bhatti sahib ne loon detta e

  • @SurjitSingh-ye2bt
    @SurjitSingh-ye2bt วันที่ผ่านมา

    Valtoha sire da kach hai es kar k Sukhbir badal nal eda hoe hai ..

  • @montysingh1034
    @montysingh1034 2 วันที่ผ่านมา

    Comrade patti sahib aap ji pehla v comrade c hun v ho te agah v comrade rhoge

  • @kanwarshah3862
    @kanwarshah3862 2 วันที่ผ่านมา

    Ah anchor hoon hoon karee janda oh bai show respect to Patti sahib😅

  • @sukhjindersingh6901
    @sukhjindersingh6901 2 วันที่ผ่านมา

    Hu hu doesn't look good

  • @parmjitsinghghungranadhill8949
    @parmjitsinghghungranadhill8949 3 วันที่ผ่านมา +1

    Tango phir

  • @GurdeepSingh-lv7hu
    @GurdeepSingh-lv7hu 3 วันที่ผ่านมา +1

    Je akali dal nu survave karna taan chapluce sad Cho bahar kadho😅 8:59

  • @lakheeaulakh2475
    @lakheeaulakh2475 2 วันที่ผ่านมา

    Badal apnia kartoota karke tangia gya, Valtoha apnia kartoota karke

  • @rajinderbedi9971
    @rajinderbedi9971 2 วันที่ผ่านมา

    Anchor yaar tu Patti sahib nu silent ly suno veer. Hu hu na kar.seems awkward

  • @kulwindersingh3912
    @kulwindersingh3912 3 วันที่ผ่านมา

    Patarkaar jee murdey na jiondey kro....Sikh sangrash kaoum sir bharat sarkaar ne paaeiya see...sabh punjab ne sangrash Larhiaa ate santaap bhuggtiya hai....khaarhkuu sangrash dee SOUNKKAN NA BAN.....GURU FATEH

  • @mygardeningdiaries
    @mygardeningdiaries 2 วันที่ผ่านมา

    Kade tusin Sikh Kom nu ikthe karan di .ikthe hon di gal keete hameshan nagetive point hi chukde rehnde ho

  • @gurpreetbrar7708
    @gurpreetbrar7708 3 วันที่ผ่านมา

    Tanu dislike kitta teri starting barkwas tune kar ke

  • @SukhdeepSingh-oz2qg
    @SukhdeepSingh-oz2qg 3 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤

  • @baldevsinghgill6557
    @baldevsinghgill6557 2 วันที่ผ่านมา

    ਪੱਟੀ ਸਾਹਿਬ ਬਚ ਜਾਉ ਹਲਕੇ ਬੰਦੇ ਤੋਂ
    ਕਿਉਂ ਚਿਕੜ ਚ ਵੱਟਾ ਮਾਰਦੇ ਹੋ ਜੀ

  • @SurjitSingh-bf2bd
    @SurjitSingh-bf2bd 2 วันที่ผ่านมา

    Tago. Badel ti boltha

  • @GurdeepSingh-lv7hu
    @GurdeepSingh-lv7hu 3 วันที่ผ่านมา

    Je akali dal nu survave karna taan chapluce sad Cho bahar kadho