Singh sahib sikh kaum da ghan sirf gurughar te hamla krk ne hunda captain raaj ch rajj k Nasha vikya sikh naujwana te uapa ehne lagvai jagi johal de parivar to puchho captain kina k changa ohne kine qatal kite si Canada ja k sikh naujwana di list centre da kutta ban k eh deke aya k ehna nu Sade hwale karo kyo eh desh da defense minister si
Thx, Makhu Sahib Specialy Singh Sahib Bai Gopala Jee, Exilent Solid Debate, Sikhs want Bhai Gopala Jee chief ( Mukhi ) Of DAMDAMI TAKSAL But One Solid Point Missing Dumma Also Reponsible To Destroy # NANAK SAHI CALENDAR
Saint baba Jarnail Singh ji pls come back , Kina vadia hira milya si sikh kom nu joki apan gawach leya hazar nazar answer dena vadde vadde vakeel jeth malani varge gal nahi si karsakde is babbarsher sikh naal chalo dil ch ta bethe hi ne a v baut khusi di gal aa
Sikh leaders always remained tukkad de bhukhey from crntre and the centre always in search of such like persons / leaders through whom the community be snubbed.
SANT ji ne ,khud ap bhi ik Jadhe dar da Jiker kita si , ke kalia nalon Kagras ko vote panha seymti pergat kiti si . Santa de parwara ko Bchanha bhi Jaroori si
Oh taa akal takhat nu ik building das reha sarovar de jal nu pani keh reha eh taa ik adhatmik bhavna si ki dundri sahi bol reha si sikh ithas bare galt bolda reha deep sidhu bare galt amrtpal bare galt bolda reha sahi kado bolda si
1986 tau Baad Damdami kissey v Singh ne ---------------------------------naam tak nahi lya jiss di neeh OBS ne rakh diti c. ikk Shbad nahi mooh vicho niklda...
bhai jatinder singh no Dhoma da spokesman bania,koi ve gal da jawab nehi auye, eh BJP, RSS da plant kita hoi banda hai ,ena no koi Dhamdali Taksal da mokhi nehi manda, Guru Granth saab dei Beadabia hoi kadi Dhoma ja ke betha, kadi confrance kete, Baba dhoma no Damdali Taksal de mokhi to astifa dena chhieda hai.
Play Jeete hain chal tu bol De Jenna Baba naaku RsS.Lal, Akku age of this sentence Jarnail Singh Khalsa Ji die alone rahi Vijay P Badal Aditya Suvarna ka bhai Tanna Gallagh kitty kitty set up on the man is a girl kitty ne Aaj tak Ne Kiti Siri Sartaj*Putt are Jane Jagtar Singh Hawara Gino juSTa banayi Jave Ahuja Sake lagao Jada Dukh Saal Di Gall kara Do sare Ke sare Nidhi near Baba, Deep Singh Ji, De Souza, Yuri, Guru Gobind Singh Maharaj, Path Ali, salsa, Jawa KDJ Wichon Nikli
ਭਾਈ ਗੋਪਾਲਾ ਸਿੰਘ ਜੀ ਭਾਈ ਮਖੂ ਸਿੰਘ ਜੀ ਬਿਲਕੁਲ ਰਾਈਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜਤਿੰਦਰ ਸਿੰਘ ਖਾਲਸਾ ਤੁਸੀਂ ਹਵਾਰਾ ਸਾਬ ਲਈ ਜਹਿਰ ਉਗਲ ਰਹੇ ਹੋਂ #ਲਾਹਨਤ ਐ ਤੁਹਾਡੇ ਤੇ , ਦਮਦਮੀ ਟਕਸਾਲ ਤੁਹਾਡੀ ਨਿੱਜੀ ਜਥੇਬੰਦੀ ਨਹੀ ਉਹ ਖਾਲਸਾ ਪੰਥ ਦੀ ਜਥੇਬੰਦੀ ਐ ਧੰਨ ਬਾਬਾ ਦੀਪ ਸਿੰਘ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੱਕ ਨੇ ਜਿੰਮੇਵਾਰ ਸਹੀ ਜਿੰਮੇਵਾਰੀ ਨਿਭਾਈ ਨਿਜ ਤਿਆਗ ਕੇ ਸਰਕਾਰ ਨਾਲ ਮੱਥੇ ਲਗਾਏ ਸਹੀਦੀਆਂ ਪਾਈਆਂ ਪਰ ਤੁਸੀ ਧੂੰਮਾ ਕੰਪਨੀ ਖਾਖੀ ਨਿਕਰਾ ਪਾਈਆਂ ਨਿਜ ਪ੍ਰਸਤੀ ਲਈ
Eh Dhumme CAT de Dalle Shak taan phalan he si paar Ajj Gopaale ne ehdi Khakki NIKKAR laah ditti...😂😂😂😂
ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਬਾਅਦ ਦਮਦਮੀ ਟਕਸਾਲ ਮਹਿਤਾ ਆਰ ਐੱਸ ਐੱਸ ਦੇ ਹੱਥ ਆ ਗਈ ਹੈ।
ਭਾਈ ਬਲਵੰਤ ਸਿੰਘ ਗੋਪਾਲਾ ਜੀ ਤੁਸੀਂ ਬਿਲਕੁਲ ਸਹੀ ਸੁਆਲ ਕੀਤੇ
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਸਿੱਖ ਕੌਮ ਦੇ ਹੀਰੋ ਸ਼ਹੀਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ🚩🙏
ਬਾਬੇ ਧੁਮੇ ਨੇ ਆਰ ਐਸ ਐਸ ਦੀ ਖਾਕੀ ਨਿੱਕਰ ਪਾ ਲ ਈ ਹੇ ਇਨਾ ਤੋ ਸਿੱਖਾ ਨੂੰ ਕੋਈ ਉਮੀਦ ਨਹੀ ਕਰਨੀ ਚਾਹੀਦੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਟਕਸਾਲ ਦਾ ਬੁਲਾਰਾ ਬੇ ਸਮਝ ਲੱਗਦਾ ਹੈ
ਜਦੋਂ ਗੋਪਾਲਾ ਜੀ ਕਹਿੰਦੇ ਹਨ ਉਹ ਸੱਭ ਸੱਚ ਤੇ ਠੀਕ ਹੈ
ਇਹ ਕੋਈ ਟਕਸਾਲੀ ਨਹੀਂ ਹੈ ਭਾਈ ਗੋਪਾਲਾ ਜੀ ਜੀਦਾਬਾਦ
ਧੁੰਮਾ ਟਕਸਾਲ ਦਾ ਮੁੱਖੀ ਹੋ ਨਹੀ ਸਕਦਾ।
ਦੇ ਭਾਈ ਬੇਅਦਵੀ ਤੇ ਨਹੀਂ ਬੋਲਿਆ ਤਾਂ ਮੁਖੀ ਕਾਹਦਾ ਫਿਰ ਟਕਸਾਲ ਛੱਡ ਕੇ ਨਾਗਪੁਰ ਚਲਾ ਜਾਵੇ
ਭਾਈ ਗੋਪਾਲ ਸਿੰਘ ਸਹੀ ਐ
ਭਾਈ ਬਲਵੰਤ ਸਿੰਘ ਗੋਪਾਲਾ ਹੈ,, ਗੋਪਾਲਾ ਇੱਕ ਪਿੰਡ ਹੈ।
ਇੰਡੀਆ ਦੇ ਲੋਕਾਂ ਨੂੰ ਧਰਮ ਦੇ ਨਾਂ ਤੇ ਜਿਨ੍ਹਾਂ ਚਾਹੋਂ ਜਿਨ੍ਹਾਂ ਮਰਜ਼ੀ ਲੁੱਟ ਲਵੋ ਕਿਉਂਕਿ ਅਸੀਂ ਤਰਕ ਨਾਲ ਨਹੀਂ ਅੰਧਵਿਸ਼ਵਾਸ ਹੋ ਕੇ ਚਲਦੇ ਹਾਂ ❤
ਵਾਹ ਜੀ ਵਾਹ ਬਹੁਤ ਵਧੀਆ ਸੋਚ ਤੁਹਾਡੀ ਆਪਣੇ ਲੋਕਾ ਨੂੰ ਧਰਮ ਦੇ ਨਾਮ ਤੇ ਚਾਹੇ ਜਿੰਨਾ ਮਰਜ਼ੀ ਲੁੱਟ ਲਓ
ਜਤਿੰਦਰ ਸਿੰਘ ਨੂੰ ਟੁਕਰ ਪਾਈ ਜਾਂਦਾ ਧੁਮਾਂ ਬਾਦਲ ਨੇ sgpc ਤੇ ਟਕਸਾਲ ਉਪਰ ਕਬਜਾ ਕੀਤਾ ਧੁਮੇਂ ਮਸੰਦ ਰਾਹੀਂ..
ਟਕਸਾਲ ਦਾ ਮਹਾਰਾਸ਼ਟਰ ਦੀਆਂ ਵੋਟਾਂ ਨਾਲ ਕੀ ਸੰਬੰਧ? ਇਹ ਰਾਜਨੀਤਿਕ ਪਾਰਟੀਆਂ ਦੇ ਦਾਇਰੇ 'ਚ ਆਉਂਦਾ ਹੈ। ਟਕਸਾਲ ਦਾ ਕੰਮ ਨਿਰੋਲ ਤੌਰ 'ਤੇ ਧਰਮ ਪ੍ਰਚਾਰ ਹੈ। ਰਾਜਨੀਤੀ ਵਿੱਚ ਆਉਣ ਕਰਕੇ ਹੀ ਟਕਸਾਲ ਆਪਣੇ ਟੀਚੇ ਤੋਂ ਥਿੱੜਕ ਚੁੱਕੀ ਹੈ।
ਵੀਰ ਜੀ ਭਾਈ ਗੁਪਾਲਾ ਸਿੰਘ ਸਹੀ ਲੱਗਦਾ ਵੀਰ ਦਮਦਮੀ ਟਕਸਾਲ ਦਾ ਮੁੱਖ ਬੁਲਾਰਾ ਵੀਰ ਸਹੀ ਜਵਾਬ ਨਹੀ ਦੀ ਸਕੀਆ ਧੁੰਮਾ ਸ਼ਭ ਗਲਤ ਕਰਨ ਲੱਗੀਆ ਸਪੋਟ ਕਰਕੇ
ਮੈ ਜਤਿੰਦਰ ਸਿੰਘ ਨੂੰ ਪੱਛਣਾ ਚਾਹੁੰਦਾ ਕਿ ਭਾਈ ਹਰਦੀਪ ਸਿੰਘ ਨਿਜਰ ਦੀ ਕਾਤਲ ਸਰਕਾਰ ਨਾਲ ਧੁੰਮਾਂ ਨੇ ਹੱਥ ਮਿਲਾ ਕਿ ਕੌਮ ਨਾਲ ਗਦਾਰੀ ਕੀਤੀ ਹੈ ਇਸ ਲਈ ਜਤਿੰਦਰ ਸਿੰਘ ਸਾਨੂ ਜਿੱਥੇ ਮਰਜ਼ੀ ਬੈਠ ਕਿ ਬਹਿਸ ਕਰਨ ਲਈ ਤਿਆਰ ਹਾਂ ਜੀ
ਭਾਈ ਬਲਵੰਤ ਸਿੰਘ ਗੋਪਾਲਾ ਜੀ ਸਹੀ ਨੇ ਗੋਪਾਲਾ ਜੀ ਜਿੰਦਾਬਾਦ🚩🚩
ਜਤਿੰਦਰ ਸਿੰਘ ਸਿਰੇ ਦਾ ਝੂਠਾ ਹੈ ਕੋਈ ਚੱਜ ਦਾ ਜਵਾਬ ਨਹੀ ਦੇ ਸਕਿਆ
Tera fuffad aa
ਯਰ ਮੈਂ ਖੁਦ ਨੂੰ ਸਵਾਲ ਕਰਨ ਯੋਗ ਨਹੀ ਮੰਨਦਾ ਇਸ ਲਈ ਕੁਮੈਂਟ ਨਹੀ ਕੀਤਾ ਸੀ ਪਰ ਜਦੋਂ ਖੁਦ ਨੂੰ ਦਮਦਮੀ ਟਕਸਾਲ ਦੇ ਮੁੱਖ ਕਹਾਉਣ ਵਾਲੇ ਜਥੇਦਾਰ ਹਵਾਰਾ ਸਾਬ ਨੂੰ ਜਥੇਦਾਰ ਨਹੀ ਮੰਨਦੇ ਤਾਂ ਕੁਮੈਂਟ ਕਰਨ ਲਈ ਮਜਬੂਰ ਹੋਗਿਆ ਮੈ ,ਲੱਖ ਦੀ ਲਾਹਨਤ ਤੁਹਾਡੇ ਧੂੰਮਾ ਕੰਪਨੀ ਦੇ
😢v
ਕੌਮ ਦਾ ਕੋਹੇਨੂਰ ਹੀਰਾ ਹੈ ਭਾਈ ਜਗਤਾਰ ਸਿੰਘ ਹਵਾਰਾ ਸਾਹਬ ।
@@bobysekhonbobysekhon9162 ਬਿਲਕੁਲ ਵੀਰ
ਝੂਠਾ ਹੈ ਟਕਸਾਲ ਦਾ ਬੁਲਾਰਾ ਗੱਲ ਨਹੀਂ ਆ ਰਹੀ ਹੁਣ
ਮਗੂ ਜੀ ਧੁੰਮੇ ਦੇ ਚੇਲੇ ਨੂੰ ਕਹੋ ਕਿ ਲੋਕਾਂ ਦੇ ਕਮੈਂਟ ਪੜ੍ਹ ਲਵੇ
5 ਲੱਖ ਦੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਸਰਬੱਤ ਖਾਲਸਾ ਨੇ ਭਾਈ ਹਵਾਰਾ ਨੂੰ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਚੁਣਿਆਂ ਸੀ, ਪਰ ਧੁੰਮਾਂ ਗਰੁੱਪ ਸੰਗਤਾਂ ਦੇ ਫੈਸਲੇ ਨੂੰ ਰੱਦ ਕਰਦਾ, ਤਾਂਹੀਓਂ ਹੀ ਤਾਂ ਸੰਗਤਾਂ ਧੁੰਮੇ ਤੋਂ ਪਿਛਾਂਹ ਹੱਟ ਗਈਆਂ ਹਨ
Prava 10 lakh to vadh sangat c
ਅਸੀ ਮੱਖੂ ਵੀਰ ਨਾਲ ਹਾ
ਕੀ ਇਥੇ ਸ਼ਹੀਦ ਪ੍ਰਵਾਰਾ ਦੀ ਸਾਰ ਲੈ ਲਈ ਪੰਜਾਬ ਚ ਮਹਾਰਾਸ਼ਟਰ ਦਾ ਫਿਕਰ ਪੈ ਗਿਆ
ਭਾਈ ਜਤਿੰਦਰ ਸਿੰਘ ਦਮਦਮੀ ਟਕਸਾਲ ਦੇ ਬੁਲਾਰੇ ਨੇ ਇੱਕ ਵੀ ਜੁਆਬ ਨਹੀਂ ਦਿੱਤਾ ਜਾਂ ਫਿਰ ਭਾਈ ਸਾਬ ਕੋਲ ਕੋਈ ਜਵਾਬ ਹੈ ਹੀ ਨਹੀਂ ਹੈ
ਜਵਾਬ ਕੋਈ ਆਇਆ ਨਹੀਂ, ਦੂਜੀ ਗੱਲ ਜੇ ਭਾਜਪਾ ਨੂੰ ਸਪੋਰਟ ਕਰਨੀ ਸੀ ਤਾਂ ਉਸ ਨਾਲ ਕਿਸੇ ਸ਼ਰਤ ਤੇ ਹਮਾਇਤ ਕਰਦੇ
ਸਬੂਤ ਇਹ ਹੈ ਕਿ ਹੁਣ ਧੁੰਮੇ ਨੇ ਮਹਾਰਾਸ਼ਟਰ ਵਿੱਚ ਬੀਜੇਪੀ ਜੋਂ ਆਰ ਐਸ ਐਸ ਦੀ ਜਮਾਤ ਹੈ ਦੀ ਮੱਦਦ ਕੀਤੀ ਹੈ
ਇਸ ਜਤਿੰਦਰ ਸਿੰਘ ਨੂੰ ਤੁਝ ਨਹੀ ਪਤਾ ਨਹੀਂ ਜੀ।
ਵੀਰ ਸ਼ਬਦ ਦਮਦਮੀ ਟਕਸਾਲ ਵਿੱਚ RSS ਨੇ ਲਿਆਂਦਾ ਹੈ ਜਿਸ ਤਰਾਂ ਵੀਰ ਹਕੀਕਤ ਰਾਏ ਉਸ ਤਰਾਂ ਇਥੇ ਸਿੰਘਾਂ ਨੂੰ ਹਕੀਕਤ ਰਾਏ ਦੇ ਪੈਰੋਕਾਰ ਦਰਸਾਉਣ ਤੇ ਲੱਗੇ ਹੋਏ ਹਨ
ਵੀਰ ਹਕੀਕਤ ਰਾਏ ਦਾ ਇਤਹਾਸ ਪੜੋਹਕੀਕਤ ਰਾਏਸਿਖ ਕੌਮ ਕੌਮ ਦਾ ਮਹਾਨ ਸ਼ਹੀਦ ਯੋਧਾ ਹੋਇਆ ਏ
ਨਾ ਕੋਈ ਟਕਸਾਲ ਹੈ ਨਾ ਸੰਪਰਦਾ ਰਹੀ ਹੈ ਕਿਉਂਕਿ ਇਹ ਸਿਧਾਂਤਾ ਦੀ ਗੱਲ ਹੁੰਦੀ ਹੈ ਪਰ ਹੁਣ ਸਿਧਾਂਤ ਕਿਸੇ ਦੇ ਰਹੇ ਨਹੀਂ
Sahi Gal hai Sant Jarnail Singh ne Sidanta te Pahiraa Ditta..Dhumma CAT Tukkarboch oh Sidanta nu rol riha Mahta Dere te Kabja kar k...
ਭਾਈ ਵੀਰ ਸਿੱਖ ਝਖੂ ਹੀ ਜਾਪਦਾ ਹੈ ਗਿਆਂਨ ਇਸ ਨੂੰਧੁਮੇ ਜਿੰਨਾ ਹੀ ਹੈ ਅਸਲ ਸੁਆਲਾਂ ਤੋਂ ਭਟਕ ਰਿਹਾ ਹੈ ਮੋਦੀ ਦਾ ਚਮਚ
ਸੰਤ ਜਰਨੈਲ ਸਿੰਘ ਨੂੰ ਭੀ ਕਾਗਰਸ ਦਾ ਏਜੰਟ ਜਤਿੰਦਰ ਵਰਗੇ ਕਹਿੰਦੇ ਰਹੇ ਸੰਨ। ਗਦਾਰ ਹਮੇਸ਼ਾਂ ਦੋਗਲੇਪਣ ਖੁਦ ਹੁੰਦੇ ਹਨ ਤੇ ਇਲਜਾਮ ਦੂਸਰਿਆਂ ਤੇ ਟੇਕਦੇ ਹਨ।
ਇਹ ਜਤਿੰਦਰ ਸਿੰਘ ਕੋਰੇ ਝੂਠ ਬੋਲਣ ਡਿਹਾ ਹੈ
ਜਤਿੰਦਰ ਸਿੰਘ ਜੀ ਨਾ ਖੜੋ ਝੂਠ ਨਾਲ ਭਾਵੇਂ ਤੁਹਾਡਾ ਲੀਡਰ ਹੈ
Jatinder sirre da chawal aa
Gopala saab good👌
ਖਾਣਾ ਗੁਰੂ ਦਾ ਐਸ਼ ਕਰਨੀ ਗੁਰੂ ਸਾਹਿਬ ਦੇ ਨਾਮ ਨੂੰ ਵਰਤਕੇ ਫਿਰ ਜਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਧੁੰਮਾਂ ਚੁੱਪ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਗਲੀਆਂ ਵਿੱਚ ਖਿਲਾਰੇ ਧੁੰਮਾਂ ਚੁੱਪ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਦੇ ਮਸਲੇ ਤੇ ਧੁੰਮਾਂ ਚੁੱਪ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਗਈ 90ਲਖ ਖਰਚੇ ਗਏ ਧੁੰਮਾਂ ਚੁੱਪ ਪਰ ਜਦੋਂ ਬਾਦਲਕਿਆਂ ਤੇ ਭੀੜ ਬਣੀ ਫਿਰ ਧੁੰਮਾਂ ਅਰਦਾਸਾਂ ਕਰਦਾ ਹੈ ਹੁਣ ਭਾਜਪਾਈਆਂ ਨੂੰ ਵੋਟਾਂ ਪਾਉਣ ਲਈ ਝੋਲੀ ਅੱਡੀ 😢
😮
ਮੁੱਖ ਬੁਲਾਰਾ ਵੀ ਧੰਮੇ ਵਰਗੇ ਹੀ ਹੈ
ਹੂਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਬਸ ਪ੍ਰਧਾਨਗੀ ਪਿਛੇ ਸਭ ਛਿੱਕੇ ਟੰਗ ਦਿੰਦੇ ਨੇ
ਟਕਸਾਲ ਇਕੋ ਹੀ ਹੋਣੀ ਚਾਹੀਦੀ ਹੈ ਅਗਰ ਜਰਨੈਲ ਿਸੰਘ ਿਭਜਰਵਾਲੇ ਦੀ ਸੋਚ ਤੇ ਨਹੀ ਚੱਲ ਸਕਦੇ ਛੱਡ ਕੇ ਪਰੇ ਹੋ ਜਾਵੋ ਅਗਰ ਚੱਲ ਨਹੀ ਸਕਦੇ ਕੋਮ ਦਾ ਘਾਣ ਨਾ ਕਰੋ
ਟਕਸਾਲ ਨੇ ਬੁਲਾਰੇ ਬਹੁਤ ਵਧੀਆ ਰੱਖੇ ਨੇ 😊
ਹਰਨਾਮਦਾਸ ਧੂੱਮੇ ਅਨੇਜਾ ਸਿੰਘ ਸਹੀਦ ਕਰਵੇ ਨੇ। ਹਰਨਾਮਦਾਸ ਧੁੱਮਾ ਇਹ ਦੀ ਟਕਸਾਲ ਫੇਰ ਕਿਵੇ ਜਥੇਦਾਰ ਭਾਈ ਹਵਾਰਾ ਅਕਾਲ ਤਖਤ ਜਥੇਦਾਰ ਕਿਵੇ ਮੰਨਣ ਗੇ।ਇਹ ਟਕਸਾਲ ਦੇ ਬੁਲਾਰੇ ਕਹਾਉਣ ਹੱਕ ਦਾਰ ਹੀ ਨੀ।
ਸਤਿ ਸ੍ਰੀ ਅਕਾਲ ਜੀ ਕੀ ਫਤਿਹ
ਗਲਤੀਆਂ ਬਹੁਤ ਨੇ ਹੁਣ ਜਵਾਬ ਨਹੀ
ਪੰਜਾਬ,ਦੇ,ਮਸਲੇ,ਕਰ, ਲਏ,ਨੇ,।ਸਬ,ਤੋਂ, ਵਡਾ,ਮਸਲਾ,ਤਾਂ,ਗੁਰੂ,ਗ੍ਰੰਥ, ਸਹਿਬ ਦੀ,ਬਿਅਦਬੀ,ਦਾ,ਹੈ,ਓਹਦੇ,ਬਾਰੇ,ਤਾਂ,ਇਕ,ਵਾਰ,ਵੀ,ਕੋਈ,ਇਹਦਾ,ਬੋਲ,ਨਹੀਂ,ਨਿਕਲਿਆ।
🤣🤣🤣ਜਤਿੰਦਰ ਸਾਰੇ ਝੂਠ ਮਾਰੀ ਜਾਦਾ ਇਹ ਸਾਡੇ ਕੋਲ਼ ਰਹਿੰਦਾ ਮੈਨੂੰ ਇਹ ਦੇ ਬਾਰੇ ਸਾਰਾ ਪਤਾ
ਕੇ ਪੀ ਐਸ ਗਿੱਲ ਮਹਿਤੇ ਡੇਰੇ ਲੈ ਕੇ ਆਉਣ ਵਾਲਾ ਧਰਮ ਸਿੰਘ ਸੀ ਜੋ ਹੁਣ ਅਮਰੀਕਾ ਵਿੱਚ ਹੈ
Ithas bare jo pta howe sari gal dasni chahidi hai
ਮੱਖੂ ਸਾਬ ਕੈਪਟਨ ਅਮਰਿਂਦਰ ਸਿੰਘ ਨੇ 84 ਦੇ ਘੱਲੂ ਘਾਰੇ ਤੋਂ ਬਾਅਦ ਅਸਤੀਫਾ ਦਿੱਤਾ ਸੀ। ਭਾਵੇਂ ਉਹ ਕਾਗਰਸੀ ਲੀਡਰ ਸੀ ਪਰ ਪਰ ਉਸ ਉੱਤੇ ਅਜਿਹਾ ਕੋਈ ਦੋਸ਼ ਨਹੀ ਹੈ ਕਿ ਉਸ ਨੇ ਸਿੱਖ ਕੌਮ ਦਾ ਘਾਣ ਕੀਤਾ ਹੋਵੇ। ਇਸ ਕਰਕੇ ੳਸਨੂੰ ਸਿਰੋਪਾ ਦੇਣਾ ਕੋਲੀ ਗਲਤ ਨਹੀ ਹੈ ਪਰ ਦਾੜਾ ਡਾਈ ਕਰਨ ਕਰਕੇ ਕੋਈ ਇਤਰਾਜ ਸਾਇਦ ਹੋ ਸਕਦਾ ਹੋਵੇ।
Singh sahib sikh kaum da ghan sirf gurughar te hamla krk ne hunda captain raaj ch rajj k Nasha vikya sikh naujwana te uapa ehne lagvai jagi johal de parivar to puchho captain kina k changa ohne kine qatal kite si Canada ja k sikh naujwana di list centre da kutta ban k eh deke aya k ehna nu Sade hwale karo kyo eh desh da defense minister si
ਟਕਸਾਲ ਦਾ ਬੁਲਾਰਾ ਕਹਿੰਦਾ ਤੁਸੀਂ ਕਾਂਗਰਸ ਨਾਲ ਰਲ ਕੇ ਅਸੀਂ ਬੀਜੇਪੀ ਨਾਲ ਰਲ ਕੇ ਰਣਨੀਤੀਆਂ ਬਣਾ ਰਹੇ ਹਾਂ ਭਰਾਵੋ ਬੇਅਦਬੀ ਦਾ ਹੁਣ ਕਿਹੜਾ ਮੁੱਦਾ ਮੁੱਕ ਗਿਆ ਸਾਡੇ ਸਮਾਣਾ ਵਿੱਚ ਸਿੰਘ ਟਾਵਰ ਤੇ ਚੜ੍ਹਿਆ ਬੈਠਾ ਮਹੀਨਾ ਹੋ ਗਿਆ ਕਿਸੇ ਨੇ ਆ ਕੇ ਉਹਦੀ ਵਾਤ ਨਹੀਂ ਪੁੱਛੀ ਜੇ ਬੀਜੇਪੀ ਨਾਲ ਇੰਨਾ ਸਬੰਧ ਆ ਤਾਂ ਕਾਨੂੰਨ ਬਣਵਾ ਦਿਓ ਫਿਰ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਕਰਵਾਓ
ਧਰਮ ਦਾ ਨਾਸ਼ ਹੋ ਗਿਆ ਜਦੋਂ ਧਰਮੀ ਝੂਠ ਬੋਲਣ
Dharam siraf apne varge aam loka da ya ! ina babeya da ja ina choleya waleya da koi dharam ni ya. ! Ih besharm lok ya
ਮੇਰਾ ਵੀਰ ਹਰਪ੍ਰੀਤ ਸਿੰਘ ਮਹੂ ਇਹੋ ਜਿਹੇ ਤੁਸੀਂ ਚੁਣ ਚੁਣ ਕੇ ਲਿਆਓ ਨਾ ਤੇ ਸਿੱਖ ਕੌਮ ਜਰੂਰ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਰੂਰ ਆਊਗ
ਭਾਈ ਗੂਪਾਲਾ ਜੀ ਦਿਆ ਗੰਲਾ ਸੰਚ ਨੈ ਏਨਾ ਦਾ ਗੂਰੂ ਗ੍ਰੰਥ ਸਾਹਿਬ ਨਹੀ ਹੈ ਉਹ ਤਾ ਸਿਖਾ ਦਾ ਹੈ
ਜੇਹੀ ਕੋਕੋ,ਤੇਹੇ,ਕੋਕੇ,ਕੇ,ਬੱਚੇ
ਮਖੂ ਸਾਹਿਬ ਨੇਕੀ ਤੇ ਢੱਢਰੀਆ ਵਾਲਾ ਸਹੀ ਗੱਲਾਂ ਕਰਦਾ ਸੀ ਕਿਵੇਂ ਸਰਕਾਰਾਂ ਧੰਮੇ ਵਰਗੇ ਟਾਊਟਾਂ ਰਾਹੀ ਸਿੱਖ ਜਵਾਨੀ ਦਾ ਸਿਕਾਰ ਖੇਡਦੀਆਂ ਤੁਸੀ ਟਕਸਾਲ ਟਕਸਾਲ ਕਰਕੇ ਬਹੁਤ ਵੀਡੀਓ ਪਾ ਲਈਆਂ ਕਿਸਾਨੀ ਮੋਰਚੇ ਵੱਲ ਮੂੰਹ ਕੈਮਰੇ ਦਾ ਮੂੰਹ ਮੋੜ ਲਵੋ ਸਾਲ ਹੋ ਚਲਿਆ ਕਿਸਾਨਾਂ ਬੈਠਿਆ ਨੂੰ ਨਾਲੇ ਸਾਰਾ ਕੁਝ ਟਕਸਾਲ ਨਾਲ ਨਹੀ ਚਲਦਾ ਸਮੂਹ ਖਾਲਸਾ ਪੰਥ ਵਿੱਚ ਹੋਰ ਵੀ ਬਹੁਤ ਸਾਰੀਆਂ ਜੱਥੇਬੰਦੀਆ ਸੰਪਰਦਾਵਾਂ ਵੀ ਹੁਨ ਜੋ ਰਾਜ ਕਰੇਗਾ ਖਾਲਸਾ ਪੰਥ ਦੇ ਰਾਹ ਤੇ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਹਨ
Dhadri ta AAP sarkari aa 😂😂
Thx, Makhu Sahib Specialy Singh Sahib Bai Gopala Jee, Exilent Solid Debate, Sikhs want Bhai Gopala Jee chief ( Mukhi ) Of DAMDAMI TAKSAL But One Solid Point Missing Dumma Also Reponsible To Destroy # NANAK SAHI CALENDAR
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ।।
ਭਾਈ ਜਤਿੰਦਰ ਸਿੰਘ ਜੀ ਆਪ ਜੀ ਦੀਆਂ ਸਾਰੀਆਂ ਗੱਲਾਂ ਮੰਨ ਲੈਂਦੇ ਹਾਂ, ਇਹ ਵੀ ਮੰਨ ਲੈਂਦੇ ਹਾਂ ਕਿ ਤੁਸੀਂ ਅਤੇ ਬਾਬਾ ਹਰਨਾਮ ਸਿੰਘ, ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਹੀਂ ਮੰਨਦੇ। ਨਾ ਮੰਨੋ ਤੁਹਾਡੇ ਮੰਨਣ ਜਾਂ ਨਾ ਮੰਨਣ ਨਾਲ ਕੋਈ ਫਰਕ ਨਹੀਂ ਪੈਣ ਲੱਗਾ।
ਤੁਹਾਡਾ ਕਹਿਣ ਦਾ ਮਤਲਬ ਬਣਦਾ ਹੈ ਕਿ ਬਾਬਾ ਹਰਨਾਮ ਸਿੰਘ ਕਿਸੇ ਮਕਸਦ ਤਹਿਤ ਬੀ ਜੇ ਪੀ ਨਾਲ ਗਏ ਹੋ। ਤਾਂ ਇੱਕ ਕਿਰਪਾ ਕਰੋ ਕੌਮ ਉੱਤੇ ਕਿ ਭਾਈ ਅਤਿੰਦਰਪਾਲ ਸਿੰਘ ਜੀ ਖਾਲਸਤਾਨੀ ਨੇ ਭਾਰਤੀ ਸੰਸਦ ਵਿੱਚ ਖ਼ਾਲਸਤਾਨ ਪ੍ਰਵਾਨ ਕਰਵਾਇਆ ਹੋਇਆ ਹੈ। ਬਾਬਾ ਹਰਨਾਮ ਸਿੰਘ ਜੀ ਖਾਲਸਤਾਨ ਲੈ ਦੇਣ। ਕਿਉਂ ਯੱਬਲੀਆਂ ਮਾਰੀ ਜਾਂਦੇ ਹੋ।
ਵੀਰ ਜੀ ਕੋਮ ਸੱਭ ਜਾਂਣਦੀ ਹੈ ਪਰ ਸਰਕਾਰ ਵੱਲੋਂ ਵਾਹ ਚੱਲਣ ਨਹੀਂ ਦਿੱਤੀ ਜ
ਇਹ ਤਾ ਸੰਤਾ ਨੂੰ ਸ਼ਹੀਦ ਨਹੀ ਮੰਨ ਰਹੇ
Good job. ❤❤
ਮੁੱਖੀ ਦਾ ਹਾਲ ਵੇਖ ਲਉ।
ਮੱਖੂ ਜੀ ਏਹੋ ਜਹੇ ਬੁਲਾਰੇ ਨੂੰ ਨਾ ਬੁਲਾਈਆਂ ਕਰੋ ਜਿਸਨੂੰ ਪਤਾ ਨਹੀਂ ਕੂਝ ਏ ਸਰਕਾਰੀ ਨੇ
ਧੁੰਮਾਂ ਗੈਂਗ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੈ ਨਾ ਪੰਥ ਨੂੰ ਸਮਰਪਿਤ ਹੈ ਨਾ ਬਾਬਾ ਠਾਕੁਰ ਸਿੰਘ ਨੂੰ ਸਮਰਪਿਤ ਹਨ ਇਹਨਾਂ ਰੋਟੀਆਂ ਸੇਕਣ ਵਾਲੇ ਹਨ ਹੁਣ ਇਹ ਟਕਸਾਲੀ ਨਹੀਂ ਹਨ ਇਹਨਾਂ ਭਾਜਪਾਈ ਗੈਂਗ ਕਹੋ
S. Jatinder Singh's wrong.
I'm Sikh I sport harnam Singh ji ❤❤❤❤❤❤❤❤India 🇮🇳 😂 😅 😳 🤣
ਧੁੰਮਾਂ ਨੇ ਪੰਜਾਬ ਦੇ ਮਸਲੇ ਹੱਲ ਕਰ ਦਿੱਤੇ ਜਾਂ ਕਰਵਾ ਲਏ ਜਿਹੜਾ ਬੰਬੇ ਜਾ ਕੇ ਬੀ ਜੇ ਪੀ ਦੀ ਹਮਾਇਤ ਕਰਨੀ ਪਈ ਪਹਿਲਾਂ ਦਿੱਲੀ ਵਾਲਾ ਸਿਰਸਾ ਵੀ MLA ਬਣ ਕੇ ਕਹਿੰਦਾ ਸੀ ਸਿੱਖਾਂ ਦੇ ਮਸਲੇ ਹੱਲ ਕਰਨ ਗਿਆ ਬੀ ਜੇ ਪੀ ਵਿੱਚ
ਨੇਕੀ ਸਹੀ. A
ਮੱਖੂ ਜੀ ਸਮਾਂ ਟਾਲ ਮਟੋਲ ਤੇ ਖਰਾਬ ਕਰਨ ਤੇ ਇਹ ਜਾ ਰਿਹਾ ਹੈ। ਐਵੇਂ ਮੱਖੂ ਜੀ ਮੱਖੀਆਂ ਨਾ ਮਾਰੋ। ਯੂਟੂਬ ਨੂੰ ਰੰਗ ਕੋਈ ਚੰਗਾ ਚਾੜੋ।
Saint baba Jarnail Singh ji pls come back , Kina vadia hira milya si sikh kom nu joki apan gawach leya hazar nazar answer dena vadde vadde vakeel jeth malani varge gal nahi si karsakde is babbarsher sikh naal chalo dil ch ta bethe hi ne a v baut khusi di gal aa
S.Jatinder Singh ji have no knowledge.
Jatinder Singh is totally incompetent
ਕ਼ੋਈ ਸ਼ੱਕ ਨਹੀਂ ਕਿ ਮਖੂ ਪੱਖਪਾਤ ਕਰਦਾ
Dami Dami taksal tan marr gai aa ji. Waheguru ji.
BHAI GOPALA JI BHAI SATWANT SINGH JI TE BHAI BEANT SINGH JI DE KHUD HO KE J TE KARNAAME NU ZABARDASTI BABA THAKUR SINGH VLI KRAYA DUS RIHA HAI ❤
Same Same jtinder
ਗੋਪਾਲਾ ਗ਼ਲਤ ਸਵਾਲ ਕਰ ਰਿਹਾ ਮੁੱਦੇ ਤੇ ਰਹਿਣਾ ਚਾਹੀਦਾ
Volume adjusted
ਇੰਟਰਵਿਊ ਤੁਹਾਡੀ ਬਹੁਤ ਵਧੀਆ ਸੀ ਪਰ ਡਿਸ ਲੈਕ ਕਿਉਂ ਕੀਤਾ ਮਸੂਰੀ ਬਹੁਤ ਜਾਂਦੀ ਦਿਤੀ ਗਈ ਹੈ ਤਾਂ ਕਰਕੇ ਡਿਸ਼ ਲੈਕੇ ਕੀਤਾ
Veer.gupala.ji.sahi..a
Jatinder Singh khalsa ji galat khyali de Shikhar ne
Bilkul sahi aa gupala Congress da banda te jatinder Ross da ih sarry iku jihy ne sikh kom nal ihna da koi vah vasta nahi
Sikh leaders always remained tukkad de bhukhey from crntre and the centre always in search of such like persons / leaders through whom the community be snubbed.
ਵੀਰ ਜੀ ਆ ਅਹੋ ਜੇ ਹੀ ਸਾਢੇ ਜਥੇਦਾਰ ਤ ਆਹਨਾ ਦੇ ਚਮਚੇ ਨ ਆਹਨਾ ਨੇ ਸਾਧੇ ਧਰਮ ਦਾ ਪੱਠਾ ਬਿਠਾ ਤਾ ਆ ਅਹਿਨੂ ਗੱਲ ਦ ਪਤਾ ਵ ਨਹੀਂ ਨਾ ਆਹਨਾ ਦਾ ਕੋਈ ਜਵਾਬ ਨਾਲ ਸਹਿਮਤ ਆ 🙏🙏
Kmal a ji taksal d bulare nu eh b nai pta
ਮੁੱਦਿਆਂ ਨਾਲੋਂ ਸਵਾਲ ਬਹੁਤ ਲੰਮੇ ਕੀਤੇ ਜਾ ਰਹੇ ਹਨ।
SANT ji ne ,khud ap bhi ik Jadhe dar da Jiker kita si , ke kalia nalon Kagras ko vote panha seymti pergat kiti si . Santa de parwara ko Bchanha bhi Jaroori si
ਕਾਗ,ਅਟਾਰੀ, ਪਰ ਬਹੇ ਪਰ ਕਿਆ, ਖਗਪਤ ਹੋਇ।,ਜੇਕਰ, ਕਾਂ ਉੱਚੀ ਅਟਾਰੀ,ਤੇ, ਬਹਿ,ਜਾਵੇ,ਤਾਂ, ਕੀ ਉਹ ਗਰੁੜ,ਭਗਵਾਨ,ਬਣ,ਜਾਂਦਾ,ਹੈ
Tadria wala baba sacha hai os nu pta c dhuma RSS wala hai
Oh taa akal takhat nu ik building das reha sarovar de jal nu pani keh reha eh taa ik adhatmik bhavna si ki dundri sahi bol reha si sikh ithas bare galt bolda reha deep sidhu bare galt amrtpal bare galt bolda reha sahi kado bolda si
Baba dhuma nu leyao jatinder Singh ta ohdi nokri krda ehne gall kise pase ni loni
Dhume ne hawan kis maryada anusar kita ?
Waheguru ji ka khals waheguru ji ki fateh gupala bir sehi bol rahe nu dhuma sahib galt chal rahe
ਨੇਕੀ ਤੇ ਢਡਰੀਆ ਵਾਲਾ 100% ਸੱਚ ਬੋਲਦੇ
ਸੱਚੀ ਭਾਟੜੇ ਮੰਗ ਖਾਣੇ ਨੇ
Dhadri tu vadda koi mangkhana nai haigaw
Jitinder, Dogla aa ji. Gal da sahi jawab ni dinda ji. Moorakh aa ji jitinder.
Taksal.da.muk.bulara.iho.jiha.a.taksal.da.rab.hi.raka
Jatinder Singh nu aude to astifa de dena chahida hai
Alhu.fi de i😊
1986 tau Baad Damdami kissey v Singh ne ---------------------------------naam tak nahi lya jiss di neeh OBS ne rakh diti c. ikk Shbad nahi mooh vicho niklda...
bhai jatinder singh no Dhoma da spokesman bania,koi ve gal da jawab nehi auye, eh BJP, RSS da plant kita hoi banda hai ,ena no koi Dhamdali Taksal da mokhi nehi manda, Guru Granth saab dei Beadabia hoi kadi Dhoma ja ke betha, kadi confrance kete, Baba dhoma no Damdali Taksal de mokhi to astifa dena chhieda hai.
Tera daddy aa
Dhuma one of police cat and also RSS worker, BJP bagate never represent Taksal right way.
ਹੁਣ ਤਾਂ ਲੱਗਦਾ ਹੈ ਕਿ ਹਰਨੇਕ ਸਿੰਘ ਨੇਕੀ ਬਿਲਕੁਲ ਸੱਚੀਆਂ ਗੱਲਾਂ ਕਰਦਾ ਰਿਹਾ ਹੈ,,,,
ਓਹ ਵੀ ਇਨਾ ਵਰਗਾ ਹੀ ਆ
Hoon lagda ena gala sunke
Play Jeete hain chal tu bol De Jenna Baba naaku RsS.Lal, Akku age of this sentence Jarnail Singh Khalsa Ji die alone rahi Vijay P Badal Aditya Suvarna ka bhai Tanna Gallagh kitty kitty set up on the man is a girl kitty ne Aaj tak Ne Kiti Siri Sartaj*Putt are Jane Jagtar Singh Hawara Gino juSTa banayi Jave Ahuja Sake lagao Jada Dukh Saal Di Gall kara Do sare Ke sare Nidhi near Baba, Deep Singh Ji, De Souza, Yuri, Guru Gobind Singh Maharaj, Path Ali, salsa, Jawa KDJ Wichon Nikli
Jatender singh ji koi sehi jawab nahi koi faida nahi dibet da es nu kuchh pata nahi
Tera daddy aa
Jatinder thik nhi h