Love From Pakistan Punjab. Both Chota bacha tha. Jab Abu g family-420 Movie disk ly kr Aye thy. Usky bad poory gawaon NY wo disk ly ly kr movie deekhi. Kmaal zaberdast. I wish for this series family 499 and 500 figure complete
جب گلستاں میں بہاروں کے قدم آتے ہیں یاد بھولے ہوئے یاروں کے کرم آتے ہیں لوگ جس بزم سے آتے ہیں ستارے لے کر ہم اسی بزم سے بادیدہء نم آتے ہیں میں وہ اک رند خرابات ہوں میخانے میں میرے سجدے کے لئے ساغرِ جم آتے ہیں اب ملاقات میں وہ گرمیِ جذبات کہاں اب تو رکھنے وہ محبت کا بھرم آتے ہیں قربِ ساقی کی وضاحت تو بڑی مشکل ہے ایسے لمحے تھے جو تقدیر سے کم آتے ہیں میں بھی جنت سے نکالا ہوا اک بت ہی تو ہوں ذوقِ تخلیق تجھے کیسے ستم آتے ہیں چشمِ ساغرؔ ہے عبادت کے تصور میں سدا دل کے کعبے میں خیالوں کے صنم آتے ہیں (ساغر صدیقی)
Tohadi videos har vaar punjab de asli haalatan nu byan kardiyan bohat vadiya kaam 🙏🙏👍🏻👍🏻👍🏻👍🏻👍🏻👍🏻aaj punjab de a hi haal ne punjab bhaiya de haath ch ja raheya
ਬਹੁਤ ਵਧੀਆ ਸੁਨੇਹਾ ਦਿੱਤਾ ਫ਼ਿਲਮ ਚ੍ waheguru ji tuhde sare teem nu chardikla cha rekhe
ਸਮੇ ਦੀ ਲੋੜ ਹੈ ਜਾਗਣ ਦੀ ਬਹੁਤ ਵਧੀਆ ਵੀਡੀਓ ਹੈ ਸਾਰੀ ਟੀਮ ਨੂੰ ਬਹੁਤ ਵਧਾਈਆਂ ਜੀ ਚਿੱਤਰਕਾਰ ਜੀ ਬਹੁਤ ਵਧੀਆ
ਗੁਰਚੇਤ ਬਾਈ ਬਹੁਤ ਖੂਬਸੂਰਤ ਫਿਲਮ ਸਾਰੀ ਟੀਮ ਨੂੰ ਬਹੁਤ ਵਧਾਇਆ, ਬਹੁਤ ਖੂਬਸੂਰਤ ਪੰਜਾਬ ਦੀ ਤਸਵੀਰ ਪੇਸ਼ ਕੀਤੀ ਆ । ਜਿਉਦੇ ਵਸਦੇ ਰਹੋ
Vry nic movie ❤❤❤❤❤guruchet ਚਿੱਤਰਕਾਰ 😂😂😂 vry funny 🤣🤣🤣🤣
ਸਿਰਾਂ ਵੀਡੀਓ ਹੁੰਦੀਆਂ ਨੇ ਗੁਰਚੇਤ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏👌🙏🙏🙏🙏🙏
Bibi khalra wali gall bhut wadia kiti ..
1.00.23 te ...
@@Isis30260😮😅😅😢🎉😊
ਸਾਨੂੰ ਜੱਜ ਬਣਕੇ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਫੈਸਲਾ ਨਹੀਂ ਕਰਨਾ ਚਾਹੀਦਾ
ਤੇ ਨਾ ਰੱਬ ਨੂੰ ਦੋਸ਼ ਦੇਣਾ ਚਾਹੀਦਾ ਹੈ
ਹਮੇਸ਼ਾ ਹਿੰਮਤ ਨਾਲ ਆਪਣੇ ਕੰਮ ਵਿਚ ਮਸਤ ਰਹੋ
ਗੁਰਚੇਤ ਸਿੰਘ ਜੀ ਤੁਹਾਡੀਆਂ ਵੀਡੀਓ ਬਹੁਤ ਹੀ ਜ਼ਿਆਦਾ ਵਧੀਆ ਹੁੰਦੀਆਂ ਹਨ ਤੁਸੀਂ ਸਾਰੇ ਕਲਾਕਾਰ ਦੋਸਤ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ
ਵਾਹ ਜੀ ਵਾਹ ਬਹੁਤ ਵਧੀਆ ਵੀਡੀਓ ਆ ਵੀਡੀਓ ਆ ਚਿੱਤਰਕਾਰ ਜੀ, ਸ਼ਿੰਦਰ ਭੈਣ ਦਾ ਵੀ ਕੋਈ ਜਵਾਬ ਨਹੀਂ, ਸ਼ੁਰੂ ਹੋ ਦੇਖ ਰਹੇ ਆ ਫੈਮਲੀ ❤❤ ਮੈ ਤਾਂ ਆਪਣੇ ਬਚਪਨ ਵਾਲੇ ਦਿਨਾਂ ਵਿੱਚ ਚਲੀ ਜਾਨੀ ਆ
ਸਾਰੀ ਟੀਮ ਨੂੰ ਸ਼ਾਨਦਾਰ ਪੇਸ਼ਕਾਰੀ ਲਈ ਬਹੁਤ ਬਹੁਤ ਮੁਬਾਰਕਾਂ ਜੀ 🌹
.
ਬਹੁਤ ਵਧੀਆ - ਇੱਕ ਵਾਰੀ ਫੇਰ - ਅੱਤ, ਬੰਬ., ਗਾਡਰ, ਕਿੱਲ, ਸਿਰਾ - ੫⭐️ - ਨਵੇਂ ਮੈਂਬਰਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ।
ਗੁਰਚੇਤ ਚਿੱਤਰਕਾਰ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਲੱਗੀ ਅਤੇ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਸਾਰੀ ਹੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 💖🪅🌹🙏🙏
ਗੁਰਚੇਤ ਬਾਈ ਜੀ ਸਾਨੂੰ ਵੀ ਸਿਖਾ ਦੋ ਕਿਵੇਂ ਗੱਲ ਕਰਨੀ ਸੀ ਪਾਰੋ ਨਾਲ ਬਹੁਤ ਬਹੁਤ ਮੁਬਾਰਕਾਂ 🎉🎉🎉 438 ਲਈ
ਵਿਅੰਗਮਈ ਕਮੇਡੀ ਦੇ ਨਾਲ ਸੱਚਾਈ ਬਿਆਨ ਕਰਨਾ ਸਿਰਫ ਗੁਰਚੇਤ ਚਿੱਤਰਕਾਰ ਦੇ ਹਿੱਸੇ ਆਇਆ 👌👌👌👌
ਇਸ ਵਾਰ ਸ਼ਿੰਦਰ ਦੇ ਸੂਰਮੇ ਭਰਾ ਗੈਰ ਹਾਜ਼ਰ ਰਹੇ
😂😮
Andar hoan ge shayad 😂
ਵੀਰੇ ਦੀਆਂ ਵੀਡਿਓ ਬਹੁਤ ਵਧੀਆ ਹੁੰਦੀਆ ਛੋਟੇ ਹੁੰਦੇ ਦੇਖ ਰਹੇ ❤❤
Love From Pakistan Punjab.
Both Chota bacha tha. Jab Abu g family-420 Movie disk ly kr Aye thy.
Usky bad poory gawaon NY wo disk ly ly kr movie deekhi.
Kmaal zaberdast.
I wish for this series family 499 and 500 figure complete
ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ, ਇਕ ਬਾਹਰ ਗਏ ਲੋਕਾਂ ਦੇ ਘਰਾਂ ਤੇ ਬਹੱਈਆ ਦਾ ਰਾਜ ਕਿਵੇਂ ਹੋਵੇਗਾ ਇਹ ਵੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ, ਸਭ ਦੀ ਕਲਾਕਾਰੀ ਬਹੁਤ ਵਧੀਆ ਜੀ 👍👍👍👍
ਛਿੰਦਰ ਬੁੱਢੀ ਹੁੰਦੀ ਜਾਂਦੀ ਤੇ ਨਜ਼ਾਰਾ ਜਵਾਨ ਹੋਈ ਜਾਂਦਾ😂 ਬਹੁਤ ਵਧੀਆ ਮੈਸੇਜ ਦਿੱਤਾ
42:47 ਮੋਟਰਸਾਇਕਲ ਦਾ ਸਾਊਂਡ ਇਫ਼ੈਕਟ ਗ਼ਲਤ ਆ।
ਮੇਰੇ ਵੀਰੂ ਪੁੱਤ ਦਾ ਰੋਲ ਬਹੁਤ ਵਧੀਆ ਲੱਗਿਆ
😂😂😂😂❤❤❤❤❤❤ ਬਹੁਤ ਬਹੁਤ ਬਦੀਆ ਸਨੇਹਾ 🙏🙏🙏🙏
ਬਹੁਤ ਖੂਬਸੂਰਤ ਵੀਡੀਓ 💛❤️❤️💜💙💕👌👌💞💕💕👌
ਹਰ ਵੀਡੀਓ ਵੀਰ ਜੀਓ ਆਪ ਜੀ ਦੀ, ਸਨੇਹਾ ਦਿੰਦੀ ਹੈ,
ਜੇ ਪੰਜਾਬ ਬਚ ਜਾਵੇ, ਜੇ ਪੰਜਾਬ ਬਚ ਜਾਵੇ
ਆਈ ਲਵ ਯੂ ਵੀਰ ਜੀ
Hnji
ਚਿੱਤਰਕਾਰ ਬਾਈ ਜੀ ਕਾਮੇਡੀ ਦੀ ਆੜ ਚ ਸਾਰੀ ਸਚਾਈ ਬਿਆਨ ਕਰ ਜਾਂਦੇ ਆ ਤੇ ਫੇਰ ਲਿਖ ਦਿੰਦੇ ਆ ਵੀ ਇਸ ਘਟਨਾ ਦੇ ਸਾਰੇ ਪਾਤਰ ਕਾਲਪਨਿਕ ਨੇ, ਤੇ ਇਸਦਾ ਕਿਸੇ ਵੀ ਵਿਅਕਤੀ ਨਾਲ ਕੋਈ ਸੰਬੰਧ ਨਹੀਂ 😂😂😜😂😂👌👌🙏🙏. ਜੀਓ ਬਾਈ ਜੀ
ਜੋ ਵੀ ਆ ਜਦੋ ਵੋਟਾਂ ਮੰਗਣ ਆਉਦੇ ਆ ਉਦੋ ਕੁਸ ਹੋਰ ਹੁੰਦੇ ਆ ਜਦੋਂ ਸਰਪੰਚ ਬਣ ਜਾਂਦੇ ਆ ਉਦੋਂ ਨਾਂ ਕਿਸੇ ਦਾ ਚਕਦੇ ਆ ਨਾ ਹੀ ਕੋਈ ਕਿਸੇ ਵੀ ਤਰਾਂ ਦਾ ਪਿੰਡ ਦਾ ਵਿਕਾਸ ਸਹੀ ਤਰਾ ਨਈ ਹੁੰਦਾ ਸਰਪੰਚ ਕੋਈ ਸਹੀ ਹੁੰਦਾ ਏ
ਇਹ ਸੱਚ ਦਿਖਾਇਆ ਬਾਈ ਪੰਜਾਬੀ ਕੁੜੀਆ ਵਿਆਹ ਕਰਵਾ ਰਹੀਆਂ ਆ ਬਈਆ ਨਾਲ ਬਹੁਤ ਗ਼ਲਤ ਹੋ ਰਿਹਾ ਏਂ
ਇਸ ਵਾਰ ਵੀ ਕਮਾਲ ਕੀਤੀ ਪਈ ਏ ਗੁਰਚੇਤ ਵੀਰੇ
ਫਿਲਮ ਮਨੋਰੰਜਨ ਪੂਰਾ ਕਰਦੀ ਹੈ ਤੇ ਸੁਨੇਹਾ ਵੀ ਬਹੁਤ ਵਧੀਆ ਦੇ ਰਹੀ ਹੈ ਜੀ, ਘੈਂਟ ਕੰਮ 👍👍
ਬਹੁਤ ਵਧੀਆ ਲੱਗੀ ਸਰਦਾਰਾਂ ਲੁੱਚਿਆ
ਵੀਰ ਜੀ ਤੁਸੀਂ ਇਸ ਵੀਡੀਓ ਵਿੱਚ ਬਹੁਤ ਹੀ ਵਧੀਆ ਮੈਸੇਜ ਦਿੱਤਾ ਪੂਰੀ ਦੁਨੀਆ ਜੇ ਦੁਨੀਆ ਸੁਧਰ ਜਾਵੇ ਤਾਂ ਹੋਰ ਕੀ ਚਾਹੀਦਾ
ਸਾਡੇ ਪਿੰਡ ਦੀ ਸਾਨ ਗੁਰਚੇਤ ਚਿੱਤਰਕਾਰ
ਕਿਹੜਾ ਪਿੰਡ 22
Kehda pind aa y
elwaal
ਸਾਨ ਦੇ ਆ ਲਗਦਿਆ ਸ਼ਾਨ ਹੁੰਦਾ ।
Khach niri 😂😂
ਪਿਛਲੇ ਅੱਠ ਸਾਲਾ ਤੋ ਮੇਰਾ ਵੀ ਊਹੋ ਮੂੰਡੇ ਵਰਗਾ ਹਾਲ ਹੈ ਬਿਨਾ ਪੈਸਿਆ ਤੋ ਘਰ ਪਿਆ ਚਾਰ ਸਾਲ ਇਕੋ ਕਮਰੇ ਵਿਚ ਪਿਆ ਰਿਹਾ ਜਖਮ ਠੀਕ ਹੋਏ ਪਰ ਲੱਤਾ ਜੁੜ ਗਈਆ ਹੁਣ ਇਲਾਜ ਕਰਾਊਣਾ ਸੀ ਕਾਰਡ ਬੰਦ ਹੋ ਗਿਆ ਰਾਸਣ ਕਾਰਡ ਬੰਦ ਹੋ ਗਏ ਤੇ ਆਊਸਮਾਨ ਪੰਜ ਲੱਖ ਆਲਾ ਬੰਦ ਹੋ ਗਿਆ ਹਰ ਜਗਹਾ ਜਾਕੇ ਆਇਆ ਡੀਸੀ ਦਫਤਰ ਵੀ ਜਾਕੇ ਆਇਆ ਕਿਸੇ ਨੇ ਕੋਈ ਸੁਣਵਾਈ ਨਹੀ ਕਰੀ ਸਾਡੇ ਕੋਲ ਆਪਣਾ ਕਿਹਣ ਲਈ ਘਰ ਸੀ ਊਹ ਵੀ ਬਿਕ ਗਿਆ ਇਲਾਜ ਕਰਾਊਦੇ ਕਰਾਊਦੇ ਪਾਪਾ ਸਕੂਲ ਵੈਨ ਚਲਾਊਦੇ ਨੇ ਸਰਪੰਚ ਤਿੰਨ ਬਨੇ ਬੈਠੇ ਨੇ ਪਿੰਡ ਨੇ ਪਰ ਕੋਈ ਘਰ ਨਹੀ ਆਇਆ ਵੋਟਾ ਵਾਰੀ ਜਰੂਰ ਆਊਦੇ ਨੇ ਪਰਮੇਸਰ ਹੱਥ ਡੋਰਾ ਨੇ ਕਿਸੇ ਨੇ ਇੱਕ ਰੁਪਏ ਮਦਦ ਨਹੀ ਕਰੀ
Bai tera pind kihra hai
@@balwinderkaur-no5vy Pind Raman Bathinda kol
❤❤❤❤😢😢😢😢
ਬਹੁਤ ਵਧੀਆ ਵੀਡੀਓ ਜੀ ❤ ਧੰਨਵਾਦ 🙏ਜੀ
Bhut sohni vedio aa ji.Mein bachpan to tuhadi Family 420 to start kiti aa vedio dekhni har part dekhiya . Waheguru chardi kla ch rakhn sari family nu
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ 💐 ਨੂੰ ਵਿਕਦੇ ਦੇਖ ਕੇ ਓਹ ਅਕਸਰ ਕਹਿੰਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਏ... ❤️
ਤੁਹਾਡੀਆਂ ਸਾਰੀਆਂ ਵੀਡੀਓ ਵਧੀਆ ਹੁੰਦੀਆਂ ਨੇ ਬਾਈ ਜੀ ਤੁਹਾਡੀਆਂ ਸਾਰੀਆਂ ਵੀਡੀਓ ਮੈਂ ਦੇਖਦਾ ਹਾਂ ਜੀ Jassa Sandhu jagraon tu
ਬਹੁਤ ਸੋਹਣੀ ਵੀਡੀਓ ਆ ਬਹੁਤ ਸੋਹਣਾ ਮੈਸਿਜ ਆ❤
ਗੁਰਤੇਜ ਸਾਹਬ ਦੀ movie 🎥 mean dvd ch dekh da riha hun ਫ਼ੋਨ ਤੇ very extent 🎉🎉🎉 and handsam men good ਪਿੱਚਰ 😂😂😂😂
ਬਹੁਤ ਵਧੀਆ ਸੁਨੇਹਾ ਹੈ ਬਾਈ ਜੀ
ਬੋਹਤ ਸੋਹਣੀ ਵੀਡੀਉ ❤️
ਆਖਿਰ ਸੁਨੇਹਾ ਵੱਧੀਆ ਦਿੱਤਾ
ਬਹੁਤ ਵਧੀਆ ਮੂਵੀ ਆ ਬਾਈ ਜੀ ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ। ਆਪਣੀ ਵੋਟ ਸੋਚ ਸਮਝ ਕੇ ਪਾਉਣੀ ਚਾਹੀਦੀ ਆ। ਕਿਸੇ ਵੀ ਲਾਲਚ ਵਿੱਚ ਆ ਕੇ ਵੋਟ ਨਾ ਪਾਉ ਜੀ 🙏🙏
ਬੇਅੰਤ ਸਿੰਘ ਗਿੱਲ
ਬਹੁਤ ਸੋਹਣੀ ਫਿਲਮ 🎥🎬👀 ਬਾਈ ਜੀ
Video dekh hle vi kese no akll na ayi bs fr kuj ni ho skda loka daaa😢😢😢😢
ਸਾਰਿਆਂ ਦੋਸਤਾਂ ਨੁੰ ਬੇਨਤੀ ਹੈ ਕਿ ਆਪਣੇ ਪੰਜਾਬ ਪ੍ਰੇਮੀ ਭਾਨੇ ਸਿੱਧੁ ਦੇ ਹੱਕ ਲਈ ਰੈਲੀ ਵਿਚ ਪਹੁੰਚਣ ਦੀ ਕਿਰਪਾ ਕਰਨੀ ਜੀ
Bhut badhiya proform all team members very good acting
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂😂😂
ਬਾਈ ਜੀ ਵੀਡਿਓ ਵੇਖ ਕੇ ਬਹੁਤ ਵਧੀਆ
ਲਗਿਆ ।
♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ❤️😍
😂 ਇੰਨੀ ਵਧੀਆ ਫਿਲਮ 😂
ਬਹੁਤ ਵਦੀਆ ਮੈਸੇਜ ਦਿੱਤਾ ਹੈ
Waheguru ji ka Khalsa waheguru ji ki Fateh Waheguru ji mehar rakhna Sari Teem tee📿📘🌹🌹🍊🍇🥭🍒🍎🍉🍓🥝🌹❤️🌹❤️🌹❤️🌹❤️🌹❤️🌹❤️🌹💓💕👊💪🖕🙏👏👍🗡️🚩✔️
ਬਹੁਤ ਵਧੀਆ ਫਿਲਮ ਜੀ
ਇੱਕ ਚੰਗਾ ਸੁਨੇਹਾ ❤
ਬਹੁਤ ਵਧੀਆ ❤❤
Bhut wudeya g ❤
From Lahore punjab Pakistan 🇵🇰
ਬਹੁਤ ਵਧੀਆ ਵੀਡੀਓ ਹੈ ਬਾਈ ਗੁਰਤੇਜ ਜਿਉਂਦਾ ਵੱਸਦਾ ਰਹਿ ❤❤❤❤❤
jdo thudiya family movies diya cd lai k dekhdye c oh ik alag he mjja hunda c ghaint time hunda c oh v family 420 alwys favrt
Un ok
Bohot vadiya gurchet bai and all team sira hi la rehe aa❤❤
ਬਹੁਤ ਸੋਹਣੀ ਨੰਬਰ 1ਵੀਡੀਉ
I'm First Comment And Like Love From Sheikhupura Punjab Pakistan
❤charda Punjab Amritsar❤❤❤❤
ਕਾਸ਼! ਅਸੀ ਸਮਝ ਸਕੀਏ
ਬਹੁਤ ਵਧੀਆ ਸੁਨੇਹਾ ❤❤
ਬਹੁਤ ਘੈਂਟ ❤❤❤❤❤❤❤
ਵੈਸੇ ਨਜ਼ਾਰਾ ਸਿਆਂ ਤੂੰ ਵੀ ਇਕ ਬਾਪੂ ਮਗਰ ਲੱਗਿਆ ਸੀ ਤੇ ਜਿਤਵਾਯਾ ਸੀ ਉਸਨੇ ਕੀ ਕੀਤਾ ਸੰਗਰੂਰ ਲਈ
1989 ਚ ਕਹਿੰਦੇ 5 MP ਸੀ ਉਸਦੇ
ਕੈਂਟ ਹ ਵੀਰੇ ਸਿਰਾ
ਸਿਰਾ ❤
ਬਹੁਤ ਵਧੀਆ ਜੀ
ਬਹੁਤ ਹੀ ਘੈਂਟ ਮੈਸੇਜ
ਵਾਹਿਗੁਰੂ ਖੁਸ਼ ਰਖੇ ਸਾਰੇਆ ਨੂੰ
Love you phaji tusi kamal day oo. Punjab Pakistan Lahore
Siraaa laa ta end te thumke nal hile sangrur Maundyaa.. Jaan paa ti movie ch
ਗੁਰਚੇਤ ਚਿੱਤਰਕਾਰ ਜੀ ਇੱਕ ਵੀਡੀਓ ਪੁਆਧੀ ਬੋਲੀ ਚ ਵੀ ਬਣਾ ਦਿਓ
جب گلستاں میں بہاروں کے قدم آتے ہیں
یاد بھولے ہوئے یاروں کے کرم آتے ہیں
لوگ جس بزم سے آتے ہیں ستارے لے کر
ہم اسی بزم سے بادیدہء نم آتے ہیں
میں وہ اک رند خرابات ہوں میخانے میں
میرے سجدے کے لئے ساغرِ جم آتے ہیں
اب ملاقات میں وہ گرمیِ جذبات کہاں
اب تو رکھنے وہ محبت کا بھرم آتے ہیں
قربِ ساقی کی وضاحت تو بڑی مشکل ہے
ایسے لمحے تھے جو تقدیر سے کم آتے ہیں
میں بھی جنت سے نکالا ہوا اک بت ہی تو ہوں
ذوقِ تخلیق تجھے کیسے ستم آتے ہیں
چشمِ ساغرؔ ہے عبادت کے تصور میں سدا
دل کے کعبے میں خیالوں کے صنم آتے ہیں
(ساغر صدیقی)
Very nice video JASDEEP Singh wander Moga
ਕਰੀਆੜ ਵਾਲਾ ਪਿੰਡ ਹੈ ਫੁਲ ਤਹਿਸੀਲ ਚ ,ਉਥੇ ਓਹਨਾ ਨੇ ਪੜ੍ਹਿਆ ਲਿਖਿਆ ਮੁੰਡਾ ਸਰਪੰਚ ਬਣਾ ਦਿੱਤਾ
ਲੋਕਾ ਨੂੰ ਲੱਗਿਆ ਬਹੁਤ ਕੰਮ ਕਰੋ
ਪਰ ਉਸਨੇ ਨਵੇਂ ਤਰੀਕੇ ਲਭੇ ਖਾਣ ਦੇ
ਚਿੱਟਾ ਸ਼ਰੇਆਮ ਵਿਕਦਾ
ਇਹਨਾਂ ਪਿੰਡਾਂ ਚ ਰਾਤ ਨੂੰ ਕੋਈ ਜਾ ਨਹੀਂ ਸਕਦਾ ਲੁੱਟ ਲੈਂਦੇ ਨਸ਼ੇ ਨਾਲ ਰੱਜੇ ਨੌਜਵਾਨ
ਪਤਾ ਨਹੀਂ ਕੀ ਨਜ਼ਰ ਲੱਗ ਗਈ ਜਵਾਨੀ ਨੂੰ
ਚਿੱਟਾ ਖਾਈ ਜਾਂਦਾ
ਇਹ ਫੇਸਬੁੱਕ ਵਿਦਵਾਨ ਸਿਰਫ ਗੱਲਾਂ ਜੋਗੇ ਨੇ
ਸਤਿ ਸ੍ਰੀ ਅਕਾਲ ਜੀ
Bhiea Bajao punjab balcony. Ji Baheri to
ਬਹੁਤ ਵਧੀਆਂ
Very very nice ji
Congratulations to all team 👍
Veery nice ❤❤❤ suneha boht vdiaa movie🥰🥰🥰
ਬਹੁਤ ਵਧੀਆ ਵੀਡੀਓ ਆ ਵੀਰ ਜੀ
Sir main Pakistan se main video ko bohat psand krta nice all video ❤❤❤❤❤❤❤❤ Allah apko aur apki femli ko hmesha khush Rakhy ❤❤❤❤
Song ਬਹੁਤ ਵਧੀਆ ਜੀ
ਪਹਿਲੇ ਟਾਈਮ ਗੁਰਲੇਜ ਅਖ਼ਤਰ ਨੂੰ ਸਟਾਰ ਬਣਾ ਤਾ
ਤੇ ਹੁਣ ਬਸੰਤੀ ਨੂੰ
ਗੁਫ਼ਾ ਵਾਲਾ ਬਾਬਾ 😂😂😂😂
ਚਾਚਾ ਤਾਂ ਆਪ ਸੰਦ ਆ 😅😅😅😅
ਅੰਮਾ ਜੀ ਵੀ ...ਗੁਰਚੇਤ ਚਿੱਤਰਕਾਰ ਹੀ ਬਣਿਆ ਹੋਇਆ ਹੈ
Movie 'ਚ' ਹਾਸੀ ਮਜਾਕ ਸਭ ਕੁਝ ਸੋਹਣਾ .
ਪਰ ਅਣਖ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ .
movie 'ਚ ਅਣਖ ਬਿਲਕੁਲ ਖਤਮ ਕੀਤੀ ਪਈ ਆ ਸਰਪੰਚੀ ਖਾਤਰ ਅਪਨੇ ਘਰ ਦੀਆ ਔਰਤਾਂ ਨੂੰ ਹੀ ਨਚਾਰ ਬਣਾ ਤਾ ..
Love from Pakistan,punjab🇵🇰✌️
Har var Di trah Bhut Vdiya suneha❤❤❤
ਪੂਰੀ ਫ਼ਿਲਮ ਵੇਖਕੇ ਬਾਅਦ ਵਿੱਚ ਦੱਸੂਗਾਂ ਵੀ ਕਿਵੇ ਦੀ ਲੱਗੀ।
Y mai dekh layi camedy sirra changa massage vi ditta 👌👌👌
Bai dekhli k nai mai tuhadi wait ch baithya TUC dso gye kive lagi fir mai dekhu 😂
64667777777775777777777😅😢😂❤❤is the best
ਦੱਸੀ ਭਰਾ😂ਬਹੁਤ ਟਾਈਮ ਹੋ ਗਿਆ
👌
Very nice movie with good massage
I have seen first time in my childhood family 420
Such a great actor gurcheet paa g love from pakistan veer g
Eh Banda sirra bnaya rabb ny ty filma v nazary ty akal waliya
Awesome Bai ji, Dhanwad ji.
ਬਹੁਤ ਖੂਬ ਬਾਈ ਜੀ
bhut sohna massge bhut sohni video ❤❤❤❤
Favourite actors from childhood ❤️❤️
ਬਹੁਤ ਵਧੀਆ ਸੁਨੇਹਾ ਦਿੱਤਾ ਫ਼ਿਲਮ ਚ੍ waheguru ji tuhde sare teem nu chardikla cha rekhe
Babbu narain bagga hehehe 😂😂😂😂😂
Tohadi videos har vaar punjab de asli haalatan nu byan kardiyan bohat vadiya kaam 🙏🙏👍🏻👍🏻👍🏻👍🏻👍🏻👍🏻aaj punjab de a hi haal ne punjab bhaiya de haath ch ja raheya