Punjabi Culture and Heritage: Amritsar ਦੇ ਉਹ ਬਾਜ਼ਾਰਾਂ ਦੇ ਦਰਵਾਜ਼ੇ, ਜੋ Golden temple ਤੱਕ ਜਾਂਦੇ ਹਨ |𝐁𝐁𝐂

แชร์
ฝัง
  • เผยแพร่เมื่อ 10 ก.ย. 2024
  • ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਆਲੇ ਦੁਆਲੇ ਉੱਚੀਆਂ ਦੀਵਾਰਾਂ ਬਣਵਾਈਆਂ ਅਤੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜਾਣ ਵਾਸਤੇ 12 ਗੇਟ ਬਣਾਏ ਸਨ। ਸਮੇਂ ਦੇ ਨਾਲ ਨਾਲ ਅੰਮ੍ਰਿਤਸਰ ਦਾ ਵਿਸਥਾਰ ਹੋਇਆ। ਭਾਵੇਂ ਅੰਮ੍ਰਿਤਸਰ ਦੇ ਬਾਹਰਲੇ ਇਲਾਕਿਆਂ ਵਿੱਚ ਬਹੁਤ ਵੱਡੇ ਮਾਲ ਬਣ ਚੁੱਕੇ ਹਨ,
    ਵੱਡੀਆਂ- ਵੱਡੀਆਂ ਮਾਰਕੀਟਾਂ ਬਣ ਗਈਆਂ ਹਨ ਪਰ ਪੁਰਾਤਨ ਅੰਮ੍ਰਿਤਸਰ ਤੇ ਬਾਜ਼ਾਰਾਂ ਦੀ ਰੌਣਕ ਅਤੇ ਜਲੌਅ ਅਜੇ ਤੱਕ ਬਰਕਰਾਰ ਹੈ।
    ਰਿਪੋਰਟ- ਰਵਿੰਦਰ ਸਿੰਘ ਰੌਬਿਨ, ਸ਼ੂਟ- ਸਵਿੰਦਰ ਸਿੰਘ ਤੇ ਰਾਮ ਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
    EP# 06 #maharajaranjeetsingh #goldentemple #amritsar #heritage #culture
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 63

  • @rkaur7649
    @rkaur7649 6 หลายเดือนก่อน +49

    ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨਗਰੀ। ਸਾਡਾ ਸੋਹਣਾ ਅੰਮ੍ਰਿਤਸਰ ♥️🙏

  • @prabhdyalsingh4722
    @prabhdyalsingh4722 6 หลายเดือนก่อน +19

    ਅੰਮ੍ਰਿਤਸਰ ਸਿਫਤ ਦਾ ਘਰ 🙏

  • @rajbirkaur9037
    @rajbirkaur9037 6 หลายเดือนก่อน +17

    ਗੁਰੂ ਕੀ ਨਗਰੀ
    ਧੰਨ ਗੁਰੂ ਰਾਮਦਾਸ ਮਹਾਰਾਜ।

  • @parminderkaur-tl6rw
    @parminderkaur-tl6rw 6 หลายเดือนก่อน +4

    ਧੰਨਵਾਦ ਵੀਰ ਜੀ, ਸਾਡੇ ਸ਼ੑੀ ਅੰਮਿ੍ਤਸਰ ਸਾਹਿਬ ਜੀ ਬਾਰੇ ਜਾਣਕਾਰੀ ਦੇਣ ਦਾ 🥰🙏🙏

  • @musiclover.3901
    @musiclover.3901 6 หลายเดือนก่อน +13

    Ek Anmol jagah Guru ki kirpa bhakti se Bharpoor.Satnam Waheguruji 🙏

  • @luckluck9112
    @luckluck9112 6 หลายเดือนก่อน +9

    Safe City of world 💕

  • @jssingh-xf7qt
    @jssingh-xf7qt 6 หลายเดือนก่อน +14

    ❤ਧੰਨ ਗੁਰੂ ਰਾਮਦਾਸ ਜੀ ❤

  • @colourcloud65
    @colourcloud65 6 หลายเดือนก่อน +9

    Lahore and amritsar are two brothers cities ❤ love from lahore Pakistan 🇵🇰

  • @manmeetsingh3147
    @manmeetsingh3147 6 หลายเดือนก่อน +4

    Waheguru ji❤❤❤❤❤

  • @harjitkaur2743
    @harjitkaur2743 6 หลายเดือนก่อน +7

    Dhan dhan guru Ramadas ji

  • @ashishgarg5677
    @ashishgarg5677 6 หลายเดือนก่อน +4

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ 🙏

  • @babachahal9381
    @babachahal9381 6 หลายเดือนก่อน +5

    ਧੰਨ ਧੰਨ ਗੁਰੂ ਰਾਮਦਾਸ ਜੀ❤❤❤❤❤❤

  • @m.goodengumman3941
    @m.goodengumman3941 2 หลายเดือนก่อน +3

    Dhan Guru Ramdas ji 🙏🪯🚩🌹

  • @niranjansinghjhinjer1370
    @niranjansinghjhinjer1370 6 หลายเดือนก่อน +4

    Waheguru ji Ka Khalsa Waheguru ji Ki Fateh 🙏

  • @luckysingh-po1gh
    @luckysingh-po1gh 6 หลายเดือนก่อน +7

    Waheguru ji 🙏🌹
    I love guru nagari Amritsar ji🙏🌹

  • @ManojKumar-sh4ym
    @ManojKumar-sh4ym 6 หลายเดือนก่อน +5

    Satnam waheguru

  • @MANPREETSINGHKAPOOR007
    @MANPREETSINGHKAPOOR007 6 หลายเดือนก่อน +9

    ਜੁਗ ਜੁਗ ਜੀਵੇ ਸਾਡਾ ਪੰਜਾਬ❤

  • @harmandeepkaur3687
    @harmandeepkaur3687 6 หลายเดือนก่อน +17

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ। ਹੁਣੇ ਹਾਲ ਮਾਰਕੀਟ ਘੁੰਮ ਕੇ ਆਏ ਹਾਂ। 😊

  • @dilshauksinghbalbal5264
    @dilshauksinghbalbal5264 5 หลายเดือนก่อน +3

    Dhan dhan shri guru ramdass ji

  • @Jupitor6893
    @Jupitor6893 6 หลายเดือนก่อน +6

    Thnx.BBC

  • @singhsaab6992
    @singhsaab6992 6 หลายเดือนก่อน +19

    ਅਮ੍ਰਿਤਸਰ ਸਿਫਤੀ ਦਾ ਘਰ 🙏

    • @prabhdyalsingh4722
      @prabhdyalsingh4722 6 หลายเดือนก่อน +4

      ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ।।

  • @babachahal9381
    @babachahal9381 6 หลายเดือนก่อน +4

    ਬਹੁਤ ਵਧੀਆ ❤❤❤❤❤

  • @user-ov5ii4iu2h
    @user-ov5ii4iu2h 6 หลายเดือนก่อน +6

    Love it.
    I m punjabi syed kazmi family nd lawyer .
    I love amritsar
    Same street like
    Our
    Rawalpindi streets
    Bhspra bazar
    Shah chan Chiragh
    Linda bazar
    Sarafa bazar
    All street mandi are all same ❤❤❤❤❤

  • @tharmindersingh897
    @tharmindersingh897 6 หลายเดือนก่อน +2

    ਗੁਰੂ ਮਹਾਰਾਜ ਜੀ ਦਾ ਵਸਾਇਆ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ

  • @ibharat6000
    @ibharat6000 6 หลายเดือนก่อน +6

    ਧੰਨ ਗੁਰੂ ਰਾਮਦਾਸ ਜੀ 🙏🏻🙏🏻

  • @Editverse324
    @Editverse324 6 หลายเดือนก่อน +4

    Dhann siri Guru Ramdas ji 🙏

  • @jasnsingh6380
    @jasnsingh6380 6 หลายเดือนก่อน +5

    Punjab❣️🙌

  • @Editverse324
    @Editverse324 6 หลายเดือนก่อน +4

    beutiful city Amritsar

  • @user-yy9jo3tw4m
    @user-yy9jo3tw4m 6 หลายเดือนก่อน +3

    Waheguru ji

  • @veersinghsanyasi1304
    @veersinghsanyasi1304 6 หลายเดือนก่อน +3

    ❤Tank's Teacher brother for Documentter

  • @GurmeetSingh-tj2ct
    @GurmeetSingh-tj2ct 6 หลายเดือนก่อน +2

    Dan Siri Guru Ramdas ji maharaj ❤️🌹🙏

  • @chiragthareja1041
    @chiragthareja1041 6 หลายเดือนก่อน +5

    Good information vdeio gurudev pure Amritsar or poore Punjab par series banao gurudev

  • @amriksingh6828
    @amriksingh6828 6 หลายเดือนก่อน +3

    ਅੰਮ੍ਰਤਸਰ ਵਧੀਆ ਵਿਰਾਸਤੀ ਪੁਰਾਤਨ ਸਹਿਰ ਹੈ

  • @lovysaini6195
    @lovysaini6195 6 หลายเดือนก่อน +1

    wasdi saghan apaar anoop ramdasspur Dhan Dhan Sri Guru Ramdass jio

  • @Amanat_Gaming_Studio
    @Amanat_Gaming_Studio 6 หลายเดือนก่อน +1

    Dhan dhan guru Randas ,sanu teri aas.dhan teri nagri g

  • @gaganpreetsinghchauhan
    @gaganpreetsinghchauhan 6 หลายเดือนก่อน +2

    Dhan dhan ramdas guru.

  • @TourismPromoterMrSinghIndia
    @TourismPromoterMrSinghIndia 6 หลายเดือนก่อน +2

    Very nice ji 👌 👍 👏

  • @user-sn1ob1uz6t
    @user-sn1ob1uz6t 6 หลายเดือนก่อน +2

    Jay Amritsar

  • @inderjitkeepitupcheerssing6573
    @inderjitkeepitupcheerssing6573 6 หลายเดือนก่อน +3

    Jado me ਮਾਨਾਵਾਲਾ ਪਾਰ ਕਰਦਾ ਮੈਰਾ ਖੂਨ ਇੱਕ ਕਿਲੋ ਵੱਧ ਜਾਦਾ ਹੈ (ਇੰਦਰਜੀਤ ਸਿੰਘ ਉਸਾਹਨ)

  • @GagandeepSingh-lz5bg
    @GagandeepSingh-lz5bg 6 หลายเดือนก่อน +2

    Wah oye ranjit singh, aj Teri fir lor aa Punjab nu

  • @abidarajput4380
    @abidarajput4380 6 หลายเดือนก่อน +3

    Nice vedio 👍😊 i love punjabi culture ❤

  • @amarjeetsinghjohal5899
    @amarjeetsinghjohal5899 6 หลายเดือนก่อน +1

    Good job veer ji ❤❤❤❤❤

  • @navinkm6352
    @navinkm6352 6 หลายเดือนก่อน +3

    🎉 good Robin g

  • @Kkulvir0401
    @Kkulvir0401 6 หลายเดือนก่อน +1

    🙏🏽🙏🏽👍🏽

  • @kanwaljitsingh8391
    @kanwaljitsingh8391 6 หลายเดือนก่อน +4

    Can you do a story on the place where old rababies used to reside

  • @Ambarsaria--Jatt
    @Ambarsaria--Jatt หลายเดือนก่อน +1

    ਵਾਹ ਰੋਬਿਨ Thanks to BBC

  • @rajbirkaur9037
    @rajbirkaur9037 6 หลายเดือนก่อน +3

    ਏਦਾਂ ਹੀ ਲੁਧਿਆਣਾ ਦੀ ਵੀ ਪਾ ਦਿਓ ਜੀ।

  • @unwantedmoonlight148
    @unwantedmoonlight148 6 หลายเดือนก่อน +2

    Famous papad di dukan?

  • @Harmansinghsaini_pb39
    @Harmansinghsaini_pb39 6 หลายเดือนก่อน +2

    ਪਟਿਆਲਾ ਤੇ ਬੀ ਚਾਨਣਾ ਪ ਦਿਓ ਰੋਬਿਨ ਜੀ

  • @ramanicchpunani5828
    @ramanicchpunani5828 3 หลายเดือนก่อน

    Real Singh is a Real King 👑

  • @kuldeepkaurkhosa838
    @kuldeepkaurkhosa838 6 หลายเดือนก่อน +1

    New Amritsar b dikhao g

  • @Ambarsaria--Jatt
    @Ambarsaria--Jatt หลายเดือนก่อน +1

    ਚਿੱਟੇ ਦਾ ਵੀ ਬੜਾ ਕਿਹਰ ਆ ਅੰਮ੍ਰਿਤਸਰ ਵਿੱਚ ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਉਹਨਾਂ ਲੋਕਾਂ ਤੇ ਜੋ ਚਿੱਟਾ ਵੇਚ ਦੇ ਹਨ...ਪਿੰਡਾਂ ਦਾ ਤੇ ਬੇੜਾ ਗਰਕ ਹੋ ਗਿਆ ਨਸ਼ੇ ਨਾਲ

  • @mrpendujantacom8951
    @mrpendujantacom8951 6 หลายเดือนก่อน +1

    ਟਾਬੀ ਮਾਰਕੀਟ ਕੋਈ ਹੈ ਅਮ੍ਰਿਤਸਰ ਚ

  • @user-he4jj5qz2j
    @user-he4jj5qz2j 6 หลายเดือนก่อน +9

    ਵਾਹਿਗੁਰੂ ਜੀ

  • @VisitPunjab
    @VisitPunjab 5 หลายเดือนก่อน +3

    Waheguru ji

  • @RAVINDERSINGH-wj8ol
    @RAVINDERSINGH-wj8ol 6 หลายเดือนก่อน +1

    Dhan dhan Shri guru Ramdas ji