Migrants in Punjab: 'ਸਾਡੇ ਬੱਚੇ ਪੰਜਾਬੀ ਪੜ੍ਹਦੇ ਹਨ, ਅਸੀਂ ਪੰਜਾਬੀਆਂ ਵਾਂਗ ਹੀ ਰਸਮਾਂ ਕਰਦੇ ਹਾਂ'| 𝐁𝐁𝐂 𝐏𝐔𝐍𝐉𝐀𝐁𝐈
ฝัง
- เผยแพร่เมื่อ 7 ก.พ. 2025
- ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਗ਼ੈਰ-ਪੰਜਾਬੀ ਪਰਵਾਸੀ ਮਜ਼ਦੂਰਾਂ ਦੀ ਵਧੀ ਗਿਣਤੀ ਉੱਤੇ ਸੂਬੇ ਦੇ ਕੁਝ ਸਿਆਸੀ, ਸਮਾਜਿਕ ਤੇ ਧਾਰਮਿਕ ਆਗੂ ਸਵਾਲ ਚੁੱਕਦੇ ਰਹੇ ਹਨ।
ਕੁਝ ਸਮਾਂ ਪਹਿਲਾਂ ਅਕਾਲ ਤਖ਼ਤ ਦੇ ਤਤਕਾਲੀ ਤੇ ਤਖ਼ਤ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ, ਹਰਪ੍ਰੀਤ ਸਿੰਘ ਦੇ ਪੰਜਾਬ ਦਾ ਭੂਗੋਲ ਬਦਲਣ ਬਾਰੇ ਬਿਆਨ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਦੇ ਸਿੱਖਾਂ ਨੂੰ 5-5 ਬੱਚੇ ਜੰਮਣ ਦੀ ਸਲਾਹ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਲੱਖਾ ਸਿਧਾਣਾ ਦੇ ਪਰਵਾਸੀਆਂ ਦੇ ਅਪਰਾਧ ਵਿੱਚ ਸ਼ਾਮਲ ਹੋਣ ਦੇ ਬਿਆਨ ਇੱਕ ਕੜੀ ਬਣ ਕੇ ਉੱਭਰਦੇ ਹਨ।
ਰਿਪੋਰਟ - ਸੁਰਿੰਦਰ ਮਾਨ, ਐਡਿਟ - ਰਾਜਨ ਪਪਨੇਜਾ
#migrants #uttarpradesh #bihar #punjab
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਗੱਲ ਭਾਵੇਂ ਕੌੜੀ ਲੱਗੇ ਪਰ ਹਕੀਕਤ ਇਹ ਆ ਕਿ ਭਈਏ "ਪੰਜਾਬੀ" ਬਣਦੇ ਜਾ ਰਹੇ ਨੇ ਤੇ ਪੰਜਾਬੀ "ਭਈਏ" ਬਣਦੇ ਜਾ ਰਹੇ ਨੇ।
Punjabi Caneda da bhaiyaa hi hai te hor ki?
sahi bolya
Vir ji ki karia,Punjabi Kam vi nahi kar sakda ,akar bahut aa ihna chh😢
@@ANIME_x_EDIT19 aho bhar jake sale kam bhayia wangu krde aa. But pesa zyda milda
te tennu bahiya kahiye
ਇਹ ਵੀ ਕੌੜਾ ਸੱਚ ਹੈ ਪੰਜਾਬ ਤਾਂ ਉਨ੍ਹਾਂ ਦਾ ਦੇਸ਼ ਹੋਵੇਗਾ ਜੋ ਪੰਜਾਬੀ ਬੋਲਣਗੇ ਤੇ ਪੜ੍ਹਨਗੇ।🙏🏽
Right
Jo halat nae URDU language honi punjab di…
@@Yo-yo-uu3wlFer up Bihar aale ethe lun fdn onde aa
Koda sach ni sahi sach aa je Punjab ch Punjabi ni hou hor up Bihar ch hou
@@Yo-yo-uu3wl bhann ni chod de Hindi di, ok, Urdu or Punjabi hi Punjab di mukh bhasha hai, Right now
ਪੰਜਾਬ ਦੇ ਬੱਚਿਆਂ ਨੂੰ ਸ਼ਰਮ ਆਉਂਦੀ ਹੈ ਪੰਜਾਬੀ ਸਕੂਲ ਚ ਜਾਂਦਿਆਂ ਨੂੰ 🙏 ਦਾ ਅੰਗਰੇਜ਼ੀ ਚਾਹੀਦੀ ਇੰਗਲਿਸ਼ ਜੀ
Veerji Punjabi te Angreji dove jaroori ne
Punjabi saadi maat bhasha ae... Te global authors diya books parh k gyan laen layi saanu Angreji auni chahidi ae
Par ha, saade layi Punjabi hamesha pehle number te, te Angreji dujje number te honi chahidi ae
Mere pind dae 2 school up dae Muslmana dae bachyaa dae karan hi chl rahe nae… hun taan pinda tkk ehnaa di maar ho chuki hai.. sirf Sade leader di vajah naal.. desh sbb daa hai mgr punjabyaa si ik pehchaan hai.. lagda nu 50/60 saal baad punjab ch koi punjabi milna.. bahoot sarae christen bnn gaye nae bahoot sarae videsha ch chale gyae nae..
@@Yo-yo-uu3wl "Mere pind dae 2 school up dae Muslmana dae bachyaa dae karan hi chl rahe nae" -- that's horrible
Punjab di poori Demography badal jaugi.. J Bhaiye te Hindi speaking varhne c, fer Punjabi soobe layi hazaara jaana den di lorh e nahi c.
Jerha khita saade vadya ne saanu lae k ditta, asee apne hathi gva rahe han
Pher bhejo apne bachiya nu sarkari school,gal school di nhi education system di aa te lok Punjabi di jagah Hindi bolde aa school ch jo ki rss da agena aa te kejriwal da b
@@deepdhillon7336 Yep, South India, Maharashtra, North Eastern states, etc, all are fighting against Hindi Imposition.
This is a threat for our Demography, tomorrow it'll not be a land of Punjabis.
ਕੁੜੀ ਪੰਜਾਬੀ ਬਹੁਤ ਸੋਹਣੀ ਬੋਲ ਰਹੀ ਹੈ,,,
Punjabi ta punjab ch v bhaiye hi ne veer tuhade sare IAS IPS te bhut jaldi PCS v jydatar bihari te UP de ne ..... Jameen ta shukur aa NRI veera krke hi bachiya ne ajj takk.....BJP da vote share dekh increase hoea aa ih sabb bhaiya krke hi hoea aa .....Canada vich te punjabi MP Bngye defense minister bngye tusi hun punjab ch bhaiye MP banaya krogye bhut jaldi .....pr tusi apas ch laro veer......sharab peo velle raho ......Aish kro.....WGKK WKF......Bahrle bhaiye ta phd v kri firde ne pr tusi pareo na Aish kro ....jaldi hi bhaiya nu kuria dea krogye tusi
ਕੰਮ ਕਰਨ ਲਈ ਜਿਵੇਂ ਮਰਜ਼ੀ ਆਉਣ ਪਰ ਸੁਖਪਾਲ ਖੈਹਰਾ ਦੀ ਗੱਲ ਵੀ ਸਹੀ ਆ ਕਿਸੇ ਬਾਹਰੀ ਨੂੰ ਜ਼ਮੀਨ ਲੈਣ ਦੀ ਮਨਾਹੀ ਹੋਣੀ ਚਾਹੀਦੀ ਆ ।
ਇਨ੍ਹਾਂ ਭਈਆ ਦਾ ਪੰਜਾਬ ਵਿੱਚ ਇਲਾਜ ਫਰੀ ਹੈ ਕੋਈ ਪੰਜਾਬੀ ਬਾਹਰਲੀ ਸਟੇਟ ਵਿੱਚ ਚਲਾ ਜਾਏ ਉਸ ਦਾ ਇਲਾਜ ਫਰੀ ਨਹੀਂ ਹੁੰਦਾ ਅਤੇ ਨਾ ਹੀ ਪੰਜਾਬੀ ਬਾਹਰ ਜਮੀਨ ਖਰੀਦ ਸਕਦਾ ਹੈ ਇਹ ਭਈਏ ਪੰਜਾਬ ਦੀ ਅੱਧੀ ਪ੍ਰਾਪਰਟੀ ਖਰੀਦੀ ਬੈਠੇ ਹਨ ਲੀਡਰਾਂ ਦੀ ਨਲਾਇਕੀ ਕਰਕੇ ਇਹ ਭਈਏ ਦੋ ਦੋ ਆਧਾਰ ਕਾਰਡ ਚੱਕੀ ਫਿਰਦੇ ਨੇ ਇਕ ਪੰਜਾਬ ਦਾ ਇਕ ਆਪਣੀ ਸਟੇਟ ਦਾ 😡😡
aahi gal pehla India🇮🇳 de dujji states UP, Bihar, MP, Rajasthan, Chatisgarh, Haryana vich wasde punjabi loka te laggu karwao.. phir gal karo
canada vich wasde punjabiya te laggu karwao pehla ih kanoon, phir gal karn da mza
@@Coder-t1wਤੁਸੀ ਰਾਜਸਥਾਨ, ਹੇਮਾਚਲ, ਗੁਜਰਾਤ ਕਿਤੇ ਵੀ ਜਗਾ ਨਹੀਂ ਖਰੀਦ ਸਕਦੇ ਓ ਕਿਉਂ???
@manindersingh3339 ainwe jhooth nah bolo.. Rajasthan, gujarat vich khareed sakde aa, but Himachal vich nahi, kyonki Himachal pahadi ilaka, Te jyada construction naal, land sliding da khtra hunda, tanh karke mna karde aa himachal vich
ਪੰਜਾਬੀਆਂ ਦੀ ਹਾਲਤ ਫਲਸਤੀਨੀਆਂ ਵਰਗੀ ਹੋਣ ਵਾਲੀ ਹੈ |
Hon wali nahi ho gai hai veere ,ess de reason buhat ne
Tussi Hamas ban di himmat karo 😂
nope, palestine wale khud pnge laa rahe aa, tanh karke shttar wajj rahe aa
Anpadho ahh bahr walli state cho aye ne ..na ki bahrle desh toh.
@@hanishjaspal7807 anpada fir south India ch kyu ina nu kutteya janda te eh lok kyu ni othe virod krde te state te centre government kyu chup rehndiya ne ess isshu te te Punjab ch hi kyu apne punjabi tere warge apneya diya hi latta khichde ne
ਚਾਹੇ ਪੰਜਾਬ ਆ ਚਾਹੇ ਹਰਿਆਣਾ,ਦਿੱਲੀ, ਯੂਪੀ ਦੇਸ ਪ੍ਰਦੇਸ ਇਹ ਧਰਤੀ ਸਭ ਦੀ ਸਾਂਝੀ ਆ ਪਿਆਰ ਨਾਲ ਰਹੋ ਜੀਓ ਔਰ ਜੀਨੇ ਦੋ ਸੱਚ ਕਹਾਂ ਏਸ ਧਰਤੀ ਦੀ ਅਸਲੀ ਰਜਿਸਟ੍ਰੇਸ਼ਨ (ਰਜਿਸਟਰੀ) ਕਿਸੇ ਕੋਲ ਨੀ ਦੁਨਿਆਵੀ ਜਮੀਨਾਂ ਦੇ ਇੰਤਕਾਲ ਆਰਜੀ ਆ ਹਾਂ ਅਸਲੀ ਇੰਤਕਾਲ ਤਾਂ ਓਹ ਹੀ ਆ ਜੋ ਅੰਤ ਕਾਲ ਕਿਸ ਜਗਾ ਕਿਸ ਹਾਲਤ ਚ ਹੋਣਾ ਪਰ ਹੋਣਾ ਗਾਰੰਟੀ ਨਾਲ ਆ ਤੇ ਓਹ ਧਰਤੀ ਸਿਰਫ 3 ਗਜ ਹੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਪੰਜਾਬੀਓ ਆਪਾਂ ਸਾਰਿਆ ਨੇ ਗੁਰੂਆਂ ਮਹਾਂਪੁਰਸ਼ਾਂ ਦੀ ਚਰਨ ਛੋਹ ਧਰਤੀ ਤੇ ਜਨਮ ਲਿਆ ਸੋ ਸਾਡੀ ਸੋਚ ਵਿਸ਼ਾਲ ਤੇ ਉੱਚੀ ਹੋਵੇ ਵਾਹਿਗੁਰੂ ਜੀ ਮੇਹਰ ਕਰਨ
I am a Sikh Punjabi who was born and raised in West Bengal. I had many Punjabi, Bengali, Bihari, Marwari, Nepali friends growing up. When I moved to Punjab at the age of 15, I was made fun of because I used to speak in Hindi to out of state students who did not speak Punjabi yet. They used to say that because I was a Sardar, I am supposed to speak Punjabi. I was like, but these people won't understand what I am saying. These people from UP have worked hard to make lives of Punjabis easier in Punjab, so they deserve all the same rights.
Sharm kar. Punjabi hoke Punjabi ni bolni jannda
ਬਿਲਕੁਲ ਸਹੀ ਗੱਲ ਪੰਜਾਬ ਦਾ ਖੇਤਰਫਲ ਕਾਫੀ ਛੋਟਾ ਹੈ ਇਸ ਲਈ ਬਾਕੀ ਛੋਟੇ ਰਾਜਾ ਵਾਂਗ ਪੰਜਾਬ ਚ ਵੀ ਜ਼ਮੀਨ ਤੇ ਘਰ ਲੈਣ ਲਈ ਕੁਝ ਸ਼ਰਤਾਂ ਲਾਜ਼ਮੀ ਕੀਤੀਆ ਜਾਣੀਆ ਚਾਹੀਦੀਆਂ ਹਨ
ਕੋਈ ਲੋੜ ਨਹੀ ਹੈ ਇਹਨਾਂ ਦੀ ਪੰਜਾਬ ਵਿੱਚ, ਆਪਣੀ ਭੋਜਪੁਰੀ ਬੋਲਣ ਤੇ ਯੂਪੀ ਬਿਹਾਰ ਚ ਰਹਿਣ। ਆਪਣੇ ਯੂਪੀ ਬਿਹਾਰ ਦੀ ਤਰੱਕੀ ਕਰਨ। ਪੰਜਾਬ ਨੂੰ ਸਾਂਭਣ ਵਾਲੇ ਪੰਜਾਬੀ ਬਹੁਤ ਆ।
bahar diya kudia kiun viaah lainde o fer
@@sukoon_sayJe UP Bihar de loki v dudh wngu chitte hunde tan apna bhra jmeen te dig ke swagat karda hunda.
Aap nu sambh la pahila. Punjab nu sambhn wale bht ne. Talli hoke comment nh karida veere.
ਘਰਾਂ ਵਿੱਚ ਨੌਕਰਾਣੀਆਂ ਵੀ ਚਾਹੀਦੀਆਂ ਹਨ ।
ਪੰਜਾਬੀ ਗੱਭਰੂ ਨਸ਼ੇ ਛੱਡ ਕੇ, ਆਪਣੇ ਖੇਤਾਂ ਵਿੱਚ ਖ਼ੁਦ ਕੰਮ ਕਰਨ, ਇਹਨਾ up, bihari ਦੀ ਜਰੂਰਤ ਨਹੀ ਪੈਣੀ।
ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਔਖਾ ਹੋਣ ਵਾਲਾ ਹੈ। Migration ਪੰਜਾਬ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕਾ ਹੈ। ਪੰਜਾਬ ਵਿੱਚ ਅਤੇ ਪੰਜਾਬ ਤੋਂ, ਦੋਹੇ ਤਰ੍ਹਾਂ ਦੀ migration।
Punjabi ta punjab ch v bhaiye hi ne veer tuhade sare IAS IPS te bhut jaldi PCS v jydatar bihari te UP de ne ..... Jameen ta shukur aa NRI veera krke hi bachiya ne ajj takk.....BJP da vote share dekh increase hoea aa ih sabb bhaiya krke hi hoea aa .....Canada vich te punjabi MP Bngye defense minister bngye tusi hun punjab ch bhaiye MP banaya krogye bhut jaldi .....pr tusi apas ch laro veer......sharab peo velle raho ......Aish kro.....WGKK WKF......Bahrle bhaiye ta phd v kri firde ne pr tusi pareo na Aish kro ....jaldi hi bhaiya nu kuria dea krogye tusi
Punjab di haqumat aun wale time ch baiya de bacche sambhalaan ge kyonki oh ithy padh likh kar sarkari naukria v kran ge punjab ch asal punjabia sikha di nhi chalni aus time
ਜਿਹੜਾ ਪੰਜਾਬੀ ਭਾਸ਼ਾ ਬੋਲੀ ਜਾਣਦਾ ਉਹ ਪੰਜਾਬੀ ਹੈ ਪੰਜਾਬ ਚ ਰਹੇ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ
ਪੰਜਾਬ ਭਾਸ਼ਾ ਦੇ ਅਧਾਰ ਤੇ ਬਣਿਆ ਹੋਇਆ ਸੂਬਾ ਹੈ । ਇਹ ਪੰਜਾਬੀਆਂ ਦੀ ਜਾਗੀਰ ਹੈ। ਹਿਮਾਚਲ ਵਾਂਗੂੰ ਇਸਨੂੰ ਵੀ ਵਿਲੱਖਣਤਾ ਬਚਾਉਣ ਲਈ ਇੱਕ ਕਾਨੂੰਨ ਚਾਹੀਦਾ ਹੈ। ਭਾਰਤ ਚ ਹੋਰ ਵੀ ਬਹੁਤ ਹਿੰਦੀ ਭਾਸ਼ੀ ਸੂਬੇ ਹਨ ਇਹ ਲੋਕ ਉਧਰ ਕਿਉਂ ਨਹੀਂ ਜਾ ਕੇ ਰਹਿੰਦੇ।
Fir us hisab se to Punjabi ya kisi aur ko dusre south ke states me ya countries me bhi nahi jana chahiye. Waha ji wah
One Sikh vote should be equal to 10 votes. Otherwise majority will push minority to corner . Sikh only have one State.
How you can save Sikhism. When ideology is different? Sikh believe in one God and prohibit idol worship which is contrary to Hinduism?
ਬਈਆਂ ਦੀ ਜਿੰਨੀ ਮਰਜੀ ਮਦਦ ਕਰੋ, ਪਰ ਇਹਨਾ ਦੇ ਦਿਲਾਂ ਵਿੱਚ ਖੋਟ ਹੀ ਰਹਿੰਦਾ। ਇਹਨਾ ਦਾ ਪੰਜਾਬੀਆ ਪ੍ਰਤੀ ਵਤੀਰਾ ਚੰਗਾ ਨਹੀਂ ਹੁੰਦਾ।
ਮੇਰੇ ਵੱਲੋ ਦਿਲੋਂ ਸਲੂਟ ਤੁਹਾਡੀ ਮਿਹਨਤ ਨੂੰ ਜੀ 🙏❤
ਜੀਓ ਜੀਅ ਭਰਕੇ
ਇਹੀ ਲੋਕ ਆਉਣ ਵਾਲੇ ਸਮੇਂ ਚ ਬਹੁਗਿਣਤੀ ਹੋਣਗੇ ਤੇ ਇਥੇ ਦੇ ਅਸਲੀ ਵਸਨੀਕ ਘੱਟ ਗਿਣਤੀ।
@Great-Philosopher-thodi lokaan di Punjab naal ki dushmani aa ? Enni nafrat Punjab naal !
@Great-Philosopher- ਚਾਹੇ ਕੋਈ ਵੀ ਧਰਮ ਦਾ ਹੋਵੇ। ਗੱਲ ਤਾਂ Native ਲੋਕਾਂ ਦੇ ਹੱਕਾਂ ਦੀ ਆਂ। ਸਾਊਥ ਦੀਆਂ ਸਟੇਟਾਂ ਤੇ ਮਹਾਰਾਸ਼ਟਰ ਗੁਜਰਾਤ ਚ ਵੀ ਤਾਂ ਕਾਨੂੰਨ ਨੇ। ੳਉਹ ਤਾਂ ਹਿੰਦੂ ਸਟੇਟ ਨੇ। ਨਾਲੇ ਚੰਗੀ ਤਰ੍ਹਾਂ ਕੁਟਾਪਾ ਕਰਦੇ ਨੇ
Kaam Karan koi v AVE punjab cha par main power local lokan kol huni chidi jida Maharashtra,Gujrat te south cha hai ..
Tusi log hmesha Sanatan Dharma nu hi kyu Target kardey ho jadki Sanatan tuhaday vall dekhda ve nhi
@@alokikvidhya1670 tantan di kis ne gal kiti aa Anna hoye aa....padh taa lai mai ki likheya... aye aa bada tantan ala🤣🤣🤣
ਪੰਜਾਬੀ ਸਕੂਲ ਚ ਪੜ੍ਹ ਰਹੇ ਤੇ ਪੰਜਾਬੀ ਮਾਂ ਬੋਲੀ ਬੋਲਣ ਵਾਲੇ, ਸ਼ਹਿਰੀ ਅੰਗਰੇਜ਼ਾਂ ਤੇ ਪੰਜਾਬ ਛੱਡ ਕੇ ਜਾਣ ਵਾਲਿਆਂ ਤੋਂ ਕਿਤੇ ਵੱਧ ਪੰਜਾਬੀ ਹਨ
Punjabi ta punjab ch v bhaiye hi ne veer tuhade sare IAS IPS te bhut jaldi PCS v jydatar bihari te UP de ne ..... Jameen ta shukur aa NRI veera krke hi bachiya ne ajj takk.....BJP da vote share dekh increase hoea aa ih sabb bhaiya krke hi hoea aa .....Canada vich te punjabi MP Bngye defense minister bngye tusi hun punjab ch bhaiye MP banaya krogye bhut jaldi .....pr tusi apas ch laro veer......sharab peo velle raho ......Aish kro.....WGKK WKF......Bahrle bhaiye ta phd v kri firde ne pr tusi pareo na Aish kro ....jaldi hi bhaiya nu kuria dea krogye tusi
ਜਿਹੜਾ ਪੰਜਾਬੀ ਬੋਲੇਗਾ ਉਹੀ ਪੰਜਾਬੀ ਹੋਵੇਗਾ ਚਾਹੇ ਕੋਈ ਕਿਸੇ ਕਾਸਟ, ਧਰਮ ਦਾ ਹੋਵੇ ਜੋ ਪੰਜਾਬੀ ਬੋਲਦਾ ਹੈ ਉਹ ਹੀ ਅਸਲੀ ਪੰਜਾਬੀ ਹੈ ।
Dujeya dhram waleya punjab lyi kiniya k sahidiya ditiya..jra dseo??
Jehde punjab ch aake bas gye oh punjabi ho gye jehde purane time to punjabi pariwar ne ohna da ki hun v ankha khol lawo ehna ne punjab ch bas kar kade sikh te punjbia de haq di gal nhi krni.. asaal punjabia da rojgaar ohna de baccheya di naukria ehna ne dab lenia... Bihar up de pariwar jehde aake bas gye ohna de bacche kal nu koi vakil koi jazz koi ips koi kuch kya aeh sadde sikha layi asal punjbia layi hamdardi krange
@@Jaspreet__Sandhu47dusre dhram wale acha yeh batao Banda Singh bahadur kon tha kaha ka tha guru nanak k pita ka naam kya tha aur dhram kya tha aaare haa guru nanak k beta srichand ji yogi the na yogi toh hinduon mein hote hai sikho mein nhi 5 pyare kon the aur originally kaha se aaye the sabke naam aur Location batao 😂
@@pravinkumar-my5ud gajni kon tha...uski market me kya bikta tha?
Punjab 5000 saal to v purana he. Ithe 600 saal pehla koi sikh nhi c. J ithaas puchhana he ta pura puchho. Saptsindhu kithe c, kanish samraj kado c, asoka samrat da raj kithhe tak c, lahore da naam lahore kyu he, takshshila university kehde state ch c.
Ehi fark he ithaas te dharm ch, ithaas vich sab kuch aaunda he te dharm vich kise khaas lehar, person ya famility/followers di gall hundi he. @@pravinkumar-my5ud Sharm di gall he ke 600 saal to purne ithaas bare kuch gine chune loka nu pata he.
Punjabi boli di umar khud 1300- 1400 saal di he.
There is huge difference between religion and culture and history/heritage.
ਕਿਸੇ ਦਾ ਕੋਈ ਵਿਰੋਧ ਕਰਨ ਦੀ ਲੋੜ ਨਹੀ।ਕੁਦਰਤ ਖਾਲੀ ਥਾਂ ਨੂੰ ਭਰ ਦਿੰਦੀ ਹੈ। ਤੁਸੀ ਖਾਲੀ ਕਰਤਾ ਤੇ ਕੁਦਰਤ ਨੇ ਭਰਤਾ
ਪੰਜਾਬੀ ਪ੍ਰਵਾਸੀਆਂ ਦੀ ਬਹੁਤ ਕਦਰ ਕਰਦਾ ਹੈ ਪਰ ਪ੍ਰਵਾਸੀ ਪੰਜਾਬੀ ਦੀ ਕੋਈ ਕਦਰ ਨਹੀਂ ਜਾਣਦੇ ਇਹਨਾਂ ਦਾ ਕੋਈ ਆਧਾਰ ਕਾਰਡ ਨਹੀਂ ਬਣਨਾ ਚਾਹੀਦਾ ਕੋਈ ਰਾਸ਼ਨ ਕਾਰਡ ਨਹੀਂ ਬਣਨਾ ਚਾਹੀਦਾ ਪ੍ਰਵਾਸੀ ਨੇ ਪ੍ਰਵਾਸੀ ਬਣ ਕੇ ਰਹਿਣ 🙏🏼🙏🏼🙏🏼
Why do we move to Canada and also want PR ? Let us not be Hypocrites
@@SinghisKing791india train di ticket nal jaya janda???? Nale othe ja k ohna de sb rule manne painde..ehna wangu muh chuk k baiger ticket to punjab ni wde canada ch
ਪੰਜਾਬੀ ਵੀ ਯੂਪੀ ਬਿਹਾਰ ਵਿੱਚ ਜਮੀਨਾਂ ਖਰੀਦ ਕੇ ਓਥੇ ਹੀ ਵਸ ਗਏ ਹਨ ਅਤੇ ਕੈਨੇਡਾ ਅਮਰੀਕਾ ਵਰਗੇ ਦੇਸ਼ ਵਿੱਚ ਪੱਕੇ ਤੌਰ ਤੇ ਵਸ ਗਏ ਨੇ। ਇਹ ਪਲਾਯਨ ਆਦ ਜੁਗ ਤੋਂ ਹੀ ਚਲਿਆ ਆ ਰਿਹਾ ਹੈ। ਜੇ ਯੂਪੀ ਬਿਹਾਰ ਦੇ ਲੋਕ ਪੰਜਾਬ ਆ ਕੇ ਵਸ ਰਹੇ ਹੁਣ ਤਾਂ ਇਸ ਵਿੱਚ ਓਹਨਾ ਦਾ ਕਿ ਦੋਸ਼।
UP wale kade Sikh nu UP wala local nahi samaj de. Te tuhanu kaali hoyi dujjea nu Punjabi banaun ch
@@man58652 ਤੁਸੀਂ ਪੰਜਾਬ ਛੱਡ ਕੇ ਕੈਨੇਡਾ ਅਮਰੀਕਾ ਇੰਗਲੈਂਡ ਪੱਕੇ ਤੌਰ ਰਹਿਣ ਕਯੋਂ ਜਾ ਰਹੇ ਹੋ। ਏਥੇ ਕੰਮ ਕਰੋ ਜੇ ਏਨਾ ਹੀ ਪਿਆਰ ਹੈ। ਗੱਫੇ ਵੀ ਵੱਡੇ ਚਾਹੀਦੇ ਨੇ ਤੇ ਪੰਜਾਬ ਨਾਲ ਨਕਲੀ ਦਾ ਪਿਆਰ ਵੀ ਦਿਖਾਉਣਾ ਹੈ
👍
Bahut wadia, sister tusi Punjabi bolde ho
ਪੰਜਾਬ ਵਿੱਚ ਰਹੋ ਕੋਈ ਦਿੱਕਤ ਨਹੀਂ ਪਰ ਪੰਜਾਬ ਦੀ ਪਿੱਠ ਚ ਛੁਰਾ ਨਾ ਮਾਰੋ ਪੰਜਾਬੀ ਬੋਲੋ,ਪੰਜਾਬੀ ਲਿਖੋ ਅਤੇ ਪੰਜਾਬ ਦੇ ਮੁੱਦਿਆਂ ਚ ਪੰਜਾਬ ਦਾ ਸਾਥ ਵੀ ਦਯਾ ਕਰੋ।ਹਿੰਦੁਸਤਾਨ ਦੀਆਂ ਉਂਗਲਾਂ ਤੇ ਨਾ ਨੱਚਿਆ ਕਰੋ ਫਿਰ।
ਬਿਲਕੁਲ ਸਹੀ
ਪੰਜਾਬੀ ਓਹੀ ਜਿਹੜਾ ਪੰਜਾਬੀ ਪੜ੍ਹਦਾ ਅਤੇ ਬੋਲਦਾ ਹੈ।
ਜਿਹੜੇ ਪੰਜਾਬੀ ਪੰਜਾਬ ਛੱਡ ਕੇ ਬਾਹਰ ਚਲੇ ਗਏ ਨੇ ਉਹਨਾਂ ਨੂੰ ਤਾਂ ਇਹਨਾ ਬਾਰੇ ਕੁਛ ਵੀ ਕਹਿਣ ਦਾ ਹੱਕ ਨਹੀਂ ਹੈ। ਓਹਨਾ ਦੇ ਬੱਚੇ ਅੰਗਰੇਜ ਬਣ ਗਏ ਨੇ ਤੇ ਇਹਨਾ ਦੇ ਬੱਚੇ ਪੰਜਾਬੀ|
Sab nu bolan da haq aa tuci chahune ho panjabi ithe rehen te chrasi wang fake enqunter kita jawe ena nu sarkar kuch ni bolegi par sikha nu rehdi laun te v raula paunde aa.
Angrej koi ni bndea Indian e wajde a othe v
@@GurdipKaur-hf1dy Han g jehre 1984 time gye ne oh Punjab di pain samjh sakde ne...
ਵੈਸੇ ਆਪਣੀਆਂ ਜੜ੍ਹਾਂ ਕਿਸੇ ਨੂੰ ਵੀ ਨਹੀਂ ਛੱਡਣੀਆਂ ਚਾਹੀਦੀਆਂ । ਕਿਉਂਕਿ ਆਪਣਾ ਘਰ ਆਪਣਾ ਹੀ ਹੁੰਦਾ ਹੈ । ਫਿਰ ਉਹ ਚਾਹੇ ਕੋਈ ਵੀ ਹੋਵੇ ।
ਇੱਕ ਸਾਜਿਸ ਦੇ ਤਹਿਤ ਪੰਜਾਬ ਦਾ ਡੈਮੋਗ੍ਰਾਫਿਕ ਬਦਲ ਕੇ ਪੰਜਾਬ ਉੱਤੇ ਕਬਜ਼ਾ ਕਰਨ ਦੀ ਸਕੀਮ ਹੈ।
ਵੇਖੋਜੀ ਇਮਾਨਦਾਰ ਅਤੇ ਮਿਹਨਤ ਕਰਨ ਵਾਲਾ ਕੋਈ ਵੀ ਕਿਤੇ ਵੀ ਜਾਵੇ ੳਹ ਨਹੀ ਦੁਖਦਾ ਜੋ ਦੂਸਰੇ ਦੇ ਸੱਭਿਆਚਾਰ ਰੀਤੀ-ਰਿਵਾਜ ਨੂੰ ਖੰਡਣ ਕਰਦਾ ਦੂਸਰੇ ਦੇ ਅਧਿਕਾਰਾ ਦਾ ਨੁਕਸਾਨ ਕਰਦਾ ੳਸ ਤੇ ਕਨੂੰਨਣ ਰੋਕ ਹੋਣੀ ਚਾਹੀਦੀ ਹੈ
ਤੁਹਾਡਾ ਮੁਲਕ ਤੁਸੀਂ ਰਹ ਸਕਦੇ ਕੋਈ ਵਡੀ ਗੱਲ ਨ੍ਹੀ ਏਹ ਜਿਥੇ ਮਰਜ਼ੀ ਰਹੋ
ਜਿਹੜਾ ਬੀਜੋਗੇ, ਓਹੀ ਵੱਢੋਗੇ- ਪੰਜਾਬੀ ਵਿਦੇਸ਼ ਪੱਕੇ ਹੋਗੇ ਅਤੇ ਪਰਵਾਸੀ ਪੰਜਾਬ ਵਿੱਚ। ਕਾਸ਼ ਜਿੰਨੀ ਮਿਹਨਤ ਪੰਜਾਬੀ ਵਿਦੇਸ਼ ਜਾ ਕੇ ਕਰਦੇ ਹਨ, ਓਹਨੀਂ ਪੰਜਾਬ ਵਿੱਚ ਵੀ ਕਰਦੇ ਤਾਂ ਫਰਕ ਹੋਣਾ ਸੀ ਪਰ ਨਹੀਂ ਅਸੀਂ ਤਾਂ ਸਾਰਾ ਕਸੂਰ ਲੀਡਰਾਂ ਨੂੰ ਦੇਣਾ। ਸਰਕਾਰਾਂ ਤਾਂ ਇਹਨਾਂ ਪਰਵਾਸੀਆਂ ਲਈ ਵੀ ਓਹੀ ਨੇ
Hindu kehra heni videsh ch
ਪੰਜਾਬ ਦੇ ਹਾਲਾਤ ਦੇਖੇ ਨਹੀਂ ਜਾਣੇ ਆਉਣ ਵਾਲੇ ਟਾਈਮ ਵਿੱਚ ਸਰਕਾਰਾ ਤੇ ਲੀਡਰਾ ਨੇ ਵੋਟਾਂ ਖਾਤਿਰ ਪੰਜਾਬ ਦਾ ਬੇੜਾ ਗਰਕ ਕਰਤਾ ਇੱਕ ਬਾਹੀਏ ਦੇ 7 ਆ 8 ਜਵਾਕ ਨੇ ਸਿਰਫ ਪੰਜਾਬ ਤੇ ਰਾਜ ਕਰਨਾ ਇਹਨਾ ਬਾਹੀਏ ਨੇ ਤੇ ਪੰਜਾਬੀਆਂ ਨੇ ਇਹਨਾ ਥੱਲੇ ਦਿਹਾੜੀਏ ਕਰਨੀਆ ਨੇ ਲੱਖੇ ਤੇ ਖੇਰੇ ਦੇ ਦੀਆ ਗੱਲਾਂ ਬਿਲਕੁੱਲ ਸਹੀ ਨੇ ਸਾਥ ਦੇਵੋ ਤੇ ਪੰਜਾਬ ਨੂੰ ਬਚਾ ਲਵੋ ਤਾਕਿ ਪੰਜਾਬੀਆਂ ਦੇ ਬੱਚਿਆ ਨੂੰ ਰੋਜ਼ਗਾਰ ਮਿੱਲ ਜਾਵੇ ਆਉਣ ਵਾਲੇ ਟਾਈਮ ਵਿੱਚ
Ghatya soch manas ki jatt sabe iko pashanbo
Well come to punjab it’s all yours 💐😘🥰
apni bond vi dede te keh "it's all yours 🥰"
According to 2011 census of India, there were 57.7% Sikhs, 38.5% Hindus and 1.9% Muslims in Punjab with small Christian and other minorities. The Sikh population was 63% in 1991 and declined to 57.7% in 2011.
ਅਸੀਂ ਯੂਪੀ ਬਿਹਾਰ ਜਾਈ ਏ ਉਥੇ ਦੇ ਲੋਕ ਸਰਕਾਰਾਂ ਸਾਨੂੰ ਇੰਜ ਸਹੂਲਤਾਂ ਦੇਣ ਗੇ ਅਧਾਰ ਕਾਰਡ ਵੋਟਰ ਕਾਰਡ ਆਪਣੇ ਯੂਪੀ ਬਿਹਾਰ ਦੇ ਬਨਾਉਣ ਗੇ ਕਦੇ ਨਹੀਂ ਕਦੇ ਵੀ ਨਹੀਂ ਸਾਡੇ ਲੀਡਰ ਭੁੱਖੇ ਨੇ ਵੋਟਾਂ ਦੇ ਰੱਜ ਨਹੀਂ ਸੱਕਦੇ ਸ਼ਰਮ ਦਾ ਘਾਟਾ ਏ ਓਹੀ ਲੋਕ ਨੇ ਜਿਨ੍ਹਾਂ ਸਾਡੀਆ ਮਾਵਾਂ ਭੈਣਾਂ ਦੀਆਂ ਇੱਜਤਾਂ ਲੁੱਟੀ ਆ ਸੀ ਖਾੜਕੂ ਟਾਈਮ ਤੇ ਪਤ ਪਤ ਲੁੱਟੀ ਸੀ ਇੰਨਾ ਜਾਲਮਾਂ ਨੇ ਪੰਜਾਬੀ ਨੂੰ ਅਕਲ ਦਾ ਬਾਕੇ ਘਾਟਾ ਆ ਇੱਕ ਦਿਨ ਕੰਦਾ ਚ ਸਿਰ ਮਾਰ ਮਾਰ ਰੋਵੋ ਗੇ 🥺🙏👍
ਪੰਜਾਂ ਪਾਣੀਆ ਦੀ ਧਰਤੀ ਦੀ ਤਾਸੀਰ ਹੀ ਐਸੀ ਹੈ।ਜੋ ਵੀ ਇੱਥੇ ਪਹੁੰਚਿਆ ਇੱਥੋ ਦਾ ਹੋ ਕੇ ਰਹਿ ਗਿਆ।ਸ਼ੱਕ ਆਏ ,ਹੂਣ ਆਏ,ਸਿੰਥੀਅਨ ਜਿੰਨਾ ਵਿਚੋ ਜੱਟ ਬਰਾਦਰੀ ਹੈ ਆਏ ਫੇਰ ਆਰੀਅਨ ਆਏੇ ਸਭ ਪੰਜਾਬ ਦੇ ਹੋ ਕੇ ਰਹਿ ਗਏ।
22 pehli gall jatt biradri ni ayi c aryan aye c ohna da agge mixture gypsy nikle gypsy to gah ja ke jatt jatt banjara baki biradria niklia gypsy loka da ek wada hissa mud rome ch chl gya te ajje v othe a duji gll eh v yad rakho ki jo pehle genetic group c ohna da ki hall hoya c source: Races and culture of india book
ਮੈਂ ਮੁੰਡੇ ਨੂੰ ਪੁਛਿਆ ਕਿ ਤੂੰ ਕਿੱਥੇ ਦਾ ਹੈ ਓਹ ਬੋਲਦਾ ਬਿਹਾਰ ਦਾ ਪਰ ਮੈਨੂੰ ਬਹੁਤ ਬੁਰਾ ਲਗਾਇਆ ਕਿਓਕਿ ਓਹ ਜਨਮਿਆ ਪੰਜਾਬ ਵਿੱਚ ਉਮਰ ਉਸ ਦੀ 19 ਸਾਲ ਹੋ ਗਈ ਪੜ੍ਹਾਈ ਵੀ ਪੰਜਾਬ ਵਿੱਚ ਕਰ ਰਹੇ ਹਨ । ਮਤਲਬ ਸਭ ਕੁਝ ਪੰਜਾਬ ਦਾ ਖਾ ਕੇ ਕਮਾ ਕੇ ਫਿਰ ਵੀ ਬਿਹਾਰ ਦੇ ਗੁਣ ਗਾ ਰਹੇ ਹਨ। ਬਾਕੀ ਗੱਲ ਆ ਦਸੋ ਜੋਂ ਵੀ ਪਰਵਾਸੀ ਹੈ ਅੱਠ ਨੌ ਨੌ ਬਚੇ ਹਨ ਸਭ। ਕਮਾ ਰਹੇ ਹਨ । ਉਹਨੇ ਨੇ ਕਦੀ ਪੰਜਾਬ ਦਾ ਟੈਕਸ ਦਿੱਤਾ ਲੱਖ ਰੁਪਏ ਕਮਾ ਰਹੇ ਹਨ। ਓਹ ਆਪਣੇ ਸਟੇਟ ਨੂੰ ਪਾਸੇ ਵੀ ਭੇਜ ਰਹੇ ਹਨ। ਕਦੀ ਕਿਸੀ ਸਰਕਾਰ ਨੇ ਪੁਛਿਆ ਈਨਾ ਤੋਂ।ਬਾਕੀ ਆਪਣੇ ਪੰਜਾਬੀ ਆਪਣੇ ਆਲੇ ਈਨਾ ਦੇ ਸਾਈਡ ਲੈਦੇ ਹਨ। ਆਂਦੇ ਦੀ ਵੋਟਰ id ਵੋਟਾ ਦੇ ਲਾਲਚ ਕਰ ਕੇ ਬਣ ਦੇਦੇ ਫਿਰ ਅਧਾਰ ਕਾਰਡ ਬਿਨਾ ਜਮੀਨ ਨਾ ਮੀਟਰ ਦੇ ਪਤਾ ਨਹੀਂ ਕਵੇ ਬਣਾ ਦੇਦੇ ਹਨ । ਜੇਕਰ ਆਪਾ ਆਧਾਰ ਕਾਰਡ ਦਾ ਕੰਮ ਕਰਨਾ ਹੋਵੇ ਤਾਂ ਸੋ ਨਖ਼ਰੇ। ਆ ਲੈ ਕੇ ਆਓ ਓਹ ਲੈ ਕੇ ਆਓ। ਬਾਕੀ ਗੱਲ ਮੁੱਕਦੀ ਈਨਾ ਦੇ ਪਾਸੇ ਦੀ ਲੱਖ ਦੇ ਹਿਸਾਬ ਨਾਲ ਜਾਂਦੇ ਹਨ ਓਹ ਪਰ ਨਜ਼ਰ ਰੱਖੋ income tax ਲੱਗਿਆ ਜਾਵੇ ਤਾਂ ਜੋਂ ਪੰਜਾਬ ਗੌਰਮਿੰਟ ਨੂੰ ਫਾਇਦਾ ਹੋਵੇ ਤੇ ਆਧਾਰ ਕਾਰਡ ਤੇ ਵੋਟਰ id ਜੋਂ ਇੱਕ ਮਹੀਨੇ ਵਿਚ ਬਣ ਜਾਂਦੀ ਹੈ ਇਸ ਪਰ ਨਜ਼ਰ ਰੱਖੋ ਨਾਲ ਹੈ ਕਨੂੰਨੀ ਕਾਰਵਾਈ ਕੀਤੀ ਜਾਵੇ ਜੋਂ ਵੀ ਸ਼ਾਮਿਲ ਹੋਵੇ
ਜੇਕਰ ਗ੍ਰੀਨ ਕਾਰਡ ਨਾਲ ਬੰਦਾ ਪੱਕਾ ਹੋ ਸਕਦਾ ਫਿਰ ਪੰਜਾਬ ਵਿੱਚ ਰਾਸਨ ਕਾਰਡ ਨਾਲ ਕਿਉਂ ਨਹੀਂ
Green card len lagge adhi Umar langg jandi ah te adhar card paveh char banalo kal! Bevakoof lok
ਪਹਿਲਾਂ ਅੰਗਰੇਜ਼ੀ ਭਾਸ਼ਾ ਦਾ ਸਖਤ ਟੈਸਟ ਪਾਸ ਕਰੋ। ਮਹਿੰਗੀ ਪੜ੍ਹਾਈ ਕਰੋ। ਇਸ ਤੋਂ ਅੱਗੇ ਦੀਆਂ ਕਾਰਵਾਈਆਂ ਪੂਰੀਆਂ ਕਰਨ ਲਈ ਸੂਈ ਦੇ ਨਖਾਰੇ ਚੋਂ ਕੱਢਦੇ ਹਨ। ਜਰਾ ਉਨ੍ਹਾਂ ਦੇਸ਼ਾਂ ਦੇ ਵਿਰੁੱਧ ਹਰਕਤ ਕੀਤੀ ਤਾਂ ਨਾਲੋ-ਨਾਲ ਡਿਪੋਰਟ।
ਇਹ ਪਰੌਣੇ ਤੇਰੀ ਕੁੜੀ ਦੇ
ਇਹੀ ਸਵਾਲ ਹਿਮਾਚਲ ਤੋਂ ਪੁੱਛ
@@princeshahrandhawaprincesh3792 ਲਗਦਾ ਤੇਰੀ ਭਈਏ ਨਾਲ ਨਿਕਲ ਗਈ 🙏
ਜੀਉਂ ਪੰਜਾਬੀਓ ਪੰਜਾਬ ਸਰਕਾਰ ਦੀ ਦੇਨ ਏ ਸਭ ਕੁਝ
God bless🙏 💐💐💐💐💐💐🙏🏻😊
ਏਹ ਵੀ ਸੱਚ ਹੈ ਕਿ ਇਹ ਪਰਵਾਸੀ ਸਫਾਈ ਦਾ ਬਿਲਕੁਲ ਖਿਆਲ ਨਹੀ ਰਖਦੇ,ਕਰਾਈਮ ਕਰਦੇ ਆ ਤੇ ਫੂਡ ਕਵਾਲਿਟੀ ਵਿੱਚ ਗਿਰਾਵਟ ਲੈ ਆਉਂਦੀ ਹੈ ਇਹਨਾਂ ਨੇ।ਪੰਜਾਬੀ ਹਿੰਦੂ ਬਾਣੀਏ ਆਪਣੇ ਕੰਮ ਤੇ ਘਰ ਦੀ ਸਫਾਈ ਤੇ ਪੂਜਾ ਕਰਕੇ ਦਿਨ ਦੀ ਸ਼ੁਰੂਆਤ ਕਰਦੇ ਨੇ ਏਹ ਬਿਨਾਂ ਨਹਾਏ ਹੀ ਤੇ ਪਲਾਸਟਿਕ ਦੇ ਡੱਬਿਆ ਚ ਖਾਣਾ ਪੀਣਾ ਰਖਦੇ ਹਨ।ਹਰ ਮੌੜ ਹਰ ਨੂਕੜ ਤੇ ਪਾਨ ਬੀੜੀ ਚੁਟਕੀ ਦੇ ਖੌਖੇ ਇਹਨਾਂ ਹੀ ਬਣਾਏ ਨੇ।ਸਭ ਤੋਂ ਵਧ ਕੰਸਟ੍ਰਕਸ਼ਨ ਦੇ ਕੰਮ ਵਿਚ ਹੇਰਾ-ਫੇਰੀ ਇਹੀ ਕਰਦੇ ਨੇ,ਅਵੈਦ ਕਬਜੇ ਤੇ ਪਾਣੀ ਦੀ ਬਰਬਾਦੀ ਵੀ ਇਹੀ ਕਰਦੇ ਨੇ।ਇਹਨਾਂ ਗੱਲਾ ਨੂੰ ਧਿਆਨ ਚ ਰੱਖ ਕੇ ਜੇ ਕੋਈ ਸਾਫ ਸੁਥਰੀ ਜੀਵਨ ਪਧਰ ਦੀ ਗੱਲ ਹੋਵੇ ਤਾਂ ਗੱਲ ਪਚ ਵੀ ਜਾਵੇ।ਪਰ ਇਹ ਗੱਲ ਨਹੀਂ ਬਣਦੀ ।
ਇਹਦੇ ਉਲਟ ਸਾਡੇ ਆਲੇ ਉੱਚੀ -ਸੁੱਚੀ ਜਿੰਦਗੀ ਦੇ ਮਾਲਕ ਨੇ ਤੇ ਬਾਹਰ ਜਾ ਕੇ ਵੀ ਇਨਸਾਨੀਅਤ ਦੇ ਉੱਚੇ ਜੀਵਨ ਪੱਧਰ ਦੀਆਂ ਮਿਸਾਲਾਂ ਈ ਦਿੱਤੀਆਂ ਨੇ,ਚੰਗੇ ਤੇ ਸੁਥਰੇ ਕੰਮ ਈ ਕਰਦੇ ਨੇ।ਕੋਈ ਇਕ ਦੋ ਹੋਣ ਤਾਂ ਕਹਿ ਨੀ ਸਕਦੇ ਪਰ ਇਹ ਤਾਂ ਸਾਰੇ ਈ ਇਦਾਂ ਹੀ ਰਹਿੰਦੇ ਨੇਂ।ਵਾਹਿਗੁਰੂ ਜੀ ਮਿਹਰ ਕਰੋ ਆਪਣੀ ਕੌਮ ਤੇ।
Canada vich jake vekho kina gnd paya va apne loka ne
Dashmesh pita guru govind singh ji v bihar de san Guru ravidas ji v up de kabir das ji v up de rehn aale budh bhagwan mahavir swami v up bihar de rehn wale shree raam shree krishna v up de dsso kine k chnge o tusi Guru Granth Sahib ch🙏 darj bani ehna loka di aa gurubani punjabi bhasha ch nhi aa eh up de purbi loka di bhasha ch likhi hoyi aa tuhanu ta sayd smj v na lgdi howe pr up aaleya nu smj lgg jandi aa kyo ki ohna di bhaha aa eh
Baba ravidas baba kabir das ji 🙏 budh bhagwan mahavir swami Shree Ram Shree Krishna eh lok up de rehn aale sii dashmesh pita guru govind singh ji 🙏 v bihar de rehn wale San kise naal nafarat na kro
Up ch v bethte punjabi rehnde ne koi ni galt bolda ohna nu asi mehntu lok aa sahnu ekk najar naal na vekhya kro
@@SunnySunny-pi2nq ਓ ਸਾਰੇ ਸਾਫ ਸੁਥਰੇ ਤੇ ਉੱਚੀ ਸੁੱਚੀ ਸੋਚ,ਜੀਵਨ ਤੇ ਕਿਰਤ ਦੇ ਮਾਲਕ ਸਨ ਇਹ ਗੱਲ ਧਿਆਨ ਚ ਰੱਖੋ ।ਗੱਲ ਕਸਬੇ ਜਾਂ ਸ਼ਹਿਰ ਸਟੇਟ ਦੀ ਨਹੀ ਰਹਿਣ ਸਹਿਣ ਤੇ ਸਾਡ ਖਾਣ ਪੀਣ ਖਵਾਉਣ ਸੇਵਾ ਭਾਵ ਤੇ ਚੰਗਿਆਈ ਦੀ ਹੈ ਜੋ ਇਹਨਾਂ ਚ ਵੇਖਣ ਨੂੰ ਨਹੀਂ ਮਿਲਦੀ ।ਤੁਹਾਡਾ ਤਾਂ ਕੰਮ ਈ ਏ ਹਰ ਗੱਲ ਚ ਜਾਤ ਪਾਤ ਕਰਨਾ ਮੈਂ ਤਾ ਜੱਟ ਹੈਨੀ ਹੁਣ ਜੋ ਤੁਸੀਂ ਲੜੋ।
ਯੂਪੀ ਚ ਗ੍ਰੰਥੀ ਸਿੰਘ ਦੀ ਧੀ ਨਾਲ ਕੀਤੇ ਚਾਰ ਜਣਾਂ ਵਲੋਂ ਬਲਾਤਕਾਰ ਦੀ ਖਬਰ ਤੇ ਵੀ ਦਿਮਾਗ ਲਾਓ।ਅੱਜ ਤੱਕ ਇਹਨਾਂ ਦੀਆਂ ਧੀਆਂ ਭੈਣਾਂ ਨਾਲ ਪੰਜਾਬ ਚ ਕੋਈ ਗਲਤ ਹਰਕਤ ਹੋਈ ਐ ਐਥੇ ਏਹ ਕਿੰਨ ਸੇਵ ਮਹਿਸੂਸ ਕਰਦੇ ਆ , ਬਸ ਪੰਜਾਬ ਦੇ ਹੱਕਾ ਤੇ ਪ੍ਰਾਪਟੀ ਦਾ ਗਲਤ ਇਸਤੇਮਾਲ ਨਾ ਕਰਨ ਇਹੀ ਅਸੀਂ ਚਾਹੁੰਦੇ ਆਂ ,,,,ਸਾਰੇ ਡਿਵਾਈਡਰ ਤੇ ਪੂਲ ਤੇ ਇਹਨਾਂ ਦੇ ਅਵੈਦ ਰੈਣ ਬਸੇਰੇ ਬਾਰੇ ਵੀ ਬੋਲੋ ,,,,ਲੰਗਰ ਲਾਉਣ ਵਾਲਿਆਂ ਨੂੰ ਤਾਂ ਝੱਟ ਨਿੰਦ ਦੇਨੇ ਓ।
ਤੁਸੀਂ ਇਕ ਪਾਸੜ ਰਿਪੋਰਟ ਦੇਣ ਲੱਗਿਆ ਜਰਾ ਸ਼ਰਮ ਨਹੀਂ ਮਹਿਸੂਸ ਕਰਦੇ। ਇਹ ਪੰਜਾਬ ਆ ਕਦੇ ਕਿਸੇ ਨਾਲ ਧੱਕਾ ਨਹੀਂ ਕਰੇਗਾ ਪਰ ਜੇ ਗੱਲ ਆਪਣੇ ਬੱਚਿਆ ਦੀ ਸੁਰੱਖਿਆ ਦੀ ਹੋਵੇਗੀ ਤਾਂ ਇਹੋ ਪੰਜਾਬ ਹਲਾਤ ਬਦਲਣ ਨੂੰ ਦੇਰ ਨਹੀਂ ਲਾਏਗਾ। ਪੰਜਾਬ ਸਿਰਫ਼ ਪੰਜਾਬੀਆ ਦੇ।
ਸਹੀ ਗੱਲ ਆ ਵੀਰ ਇਕ ਪਰਿਵਾਰ ਪੂਰੇ ਸਮਾਜ ਦੀ ਅਸਲੀਅਤ ਨਹੀ ਦਿਖਾਉਂਦਾ ਉਤਰਾਖੰਡ ਵਾਲਿਆਂ ਇਹਨਾਂ ਦੀਆਂ ਕਰਤੂਤਾ ਕਰਕੇ ਕਨੂੰਨ ਬਣਾਇਆ
Punjabis, Punjabi Language and Punjabi Culture isn't insecure.
Those migrants who'll settle and start families, specially the Non Muslim migrants, will eventually become Punjabis in TASTE AND SPIRIT!
SATINAM SRI WAAHE GURU JI!
Migrants contribute hugely to the economy of Punjab. They are hard working and generally honest.
ਗੁਰੂ ਸਾਹਿਬਾਨ ਨੇ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਨੂੰ ਬਹੁਤ ਇੱਜ਼ਤ ਬਖਸ਼ੀ ਹੈ। ਨਾਲ ਹੀ ਫੁਰਮਾਨ ਕੀਤਾ ਹੈ ਕਿ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ "
Bakwas
ਪੰਜਾਬ ਕੋਈ ਵੀ ਬਾਹਰੋਂ ਆ ਕੇ ਰਹਿੰਦਾ ਹੈ ਉਸ ਨੂੰ ਏਥੇ ਕੋਈ ਦਿੱਕਤ ਨਹੀਂ ਹੈ। ਗੁਰਬਾਣੀ ਦਾ ਹਵਾਲਾ ਦੇਣ ਮਤਲਬ ਸਮਝ ਨਹੀਂ ਆਇਆ।
Ayo a ke kmm kro but property na 22 na
ਪੰਜਾਬ ਦੇ ਵਿੱਚ ਸਾਰੀ ਸਹੂਲਤਾਂ ਮਿਲਦੀਆਂ ਨੇ ਬਿਜਲੀ, ਪਾਣੀ, ਚੰਗਾ ਇਲਾਜ਼, ਪੜ੍ਹਾਈ ਲਿਖਾਈ ਸਭ ਵਧੀਆ ਮਿਲਦੀ ਯਾਂ...ਪੰਜਾਬ ਲੁਧਿਆਣਾ ਸਭ ਤੋਂ ਵੱਡਾ ਜ਼ਿਲ੍ਹਾ ਪਰਵਾਸੀ ਜ਼ਿਲ੍ਹਾ ਬਣ ਗਿਆ ਹੈ...ਮੈਂ ਜਿੱਥੇ ਰਹਿੰਦਾ ਯ ਮੇਰੇ ਆਸ ਪਾਸ ਤੇ ਭਰੀਆ ਪਿਆ ਹੈ...ਲੁਧਿਆਣਾ ਦੇ ਵਿੱਚ ਕ੍ਰਾਈਮ ਗ੍ਰਾਫ ਦੇ ਵਿੱਚ v ਇਨ੍ਹਾ ਦਾ ਕਾਫੀ ਵੱਡਾ ਯੋਗਦਾਨ ਹੈ
Sambh leya agleya ny Punjab
Rehriya laa k hi gll kodi pr sach aa🙏
Good, carry on , god bless you.✌✌
ਪੰਜਾਬ ਤਾਂ ਹਰ ਕਿਸੇ ਨੂੰ ਪਿਆਰ ਨਾਲ ਰੱਖਦੇ ਆ ਪਰ ਏਹੀ ਨੀ ਕਿਸੇ ਦੇ ਸਕੇ ਨਹੀ ਮੋਕਾ ਮਿਲਦੇ ਹੀ ਆਵਦਾ ਅਸਲੀ ਰੰਗ ਦਿਖਾ ਦਿੰਦੇ ਆ
ਪਿੱਛੇ ਬਹੁਤ ਬਰਸਾਤੀ ਡੱਡੂ ਬਹਾਰ ਨਿਕਲੇ ਸੀ ਯੂਪੀ ਬਿਹਾਰੀ ਦੀ ਸਪੋਰਟ ਵਿੱਚ ਜਿਨ੍ਹਾਂ ਜਵਾਈ ਬਨਾਏ ਏ ਕਦੇ ਟਾਈਮ ਲੱਗਾ ਇੰਨਾ ਦੇ ਇਲਾਕੇ ਵਿੱਚ ਜਾਓ ਕੰਮ ਦੂਰ ਅੱਗਲੇ ਖੜਨ ਦੇ ਦਨ ਮੰਤਰੀ ਦੇ ਬਹੁਤ ਬਿਆਨ ਆਏ ਹੋਰ ਕੀ ਮੋਦੀ ਦਾ ਬਿਆਨ ਆਇਆ ਜਿਸ ਦੇ ਲੀਡਰਾਂ ਨੇ ਗੁਜਰਾਤ ਵਿੱਚੋ ਆਪ ਸਫਾਈ ਕੀਤੀ ਯੂਪੀ ਬਿਹਾਰ ਵਾਲੇ ਦੀ ਏ ਸਾਡੇ ਹਮਦਰਦ ਤਰਸ ਕਰਨ ਵਾਲੀ ਕੌਮ ਦਾ ਦਿਮਾਗ ਬੰਦ ਆ ਕਿਉਂ ਪੰਜਾਬ ਚ ਇੰਨਾ ਪ੍ਰਵਾਸੀ ਵੱਧ ਰਿਹਾ ਕਿਉਂ ਇੰਨਾ ਦੇ ਵੋਟਰ ਕਾਰਡ ਅਧਾਰ ਕਾਰਡ ਬਣ ਰਹੇ ਉਹ ਦਿਨ ਦੂਰ ਨਹੀਂ ਪੰਜਾਬ ਦੇ ਮੰਤਰੀ ਪ੍ਰਵਾਸੀ ਹੋਣ ਗੇ ਏ ਸੱਚ ਆ ਅਕਾਲੀ ਨੇ ਖੰਨੇ ਤੋਂ ਪਿੱਛੇ ਭਇਏ ਉਮੀਦਵਾਰ ਖੜੇ ਕੀਤੇ ਸੀ 🥺🥺🥺🥺🥺🥺
I strongly support statement of Mr. Khehra...
Hindustan is the one ❤
ਪੰਜਾਬੀਆਂ ਜੌ ਕੰਮ ਬਿਹਾਰ ਤੇ ਯੂਪੀ ਵਾਲੇ ਕੰਮ ਕਰ ਰਹੇ ਨੇ ਉ ਕੰਮ ਕਰਨ ਲਗ ਜਾਓ ਨਹੀਂ ਤਾਂ ਪਛਤਾਵਾ ਰਹਿ ਜਾਣਾ ਪਲੇ ਨਹੀਂ ਆਉਣ ਵਾਲੀ ਪੀੜ੍ਹੀ ਨੂੰ ਕੰਮ ਬੀ ਨਹੀਂ ਮਿਲਣਾ
In Gujarat Outsiders that are non Gujarati Indians are not allowed to purchase agriculture land.
Punjab should come up with policy similar to Himachal and Gujarat.
Other wise Punjab will loose farm lands to migrants and in future political and social differences will lead to conflicts.
Nd what about who sell their own land ans settle abroad?
@@Dark_thoughts they are the one who sees green pastures on the other side...In future they will realise there mistake,they will come back to India.,but then there children will not like to come back they are out of there culture,and those community who forget there culture never get respect from others and live mediocre life..
@@sunillakhanpal8751 is this right my question was that… if you sell your own land and 70% doing the same ,,than there is someone who will purchased your land..simple ,,if you cant handle you own land someone else will do it,, mistake is always mistake no matter you realised after that but now kids dont wanna come back, its all bullshit even they dont want to come back
Sukhpal Singh Khehra jindabad ❤ Lakha Sidhana jindabad ❤
ਖਹਿਰੇ ਨੇ ਸੱਤਾ ਵਿੱਚ ਰਹਿੰਦੀਆਂ ਕਿਉ ਨਹੀ ਕੁੱਝ ਕੀਤਾ
Sukhpal Khaira nay bahiya baaray gal taa kar diti.Par kee eh Congress vich hundiya bahiya nu rok saku jo BJP,AAP vang hee bahiya party aa ???
ਵੀਰ ਜੀ, ਜੋਂ ਮਰਜੀ ਕਹਿ ਲਵੋ, ਜਿੰਨੀਆਂ ਸੋਫਿਸਤਿਕੇਟਡ ਗੱਲਾਂ ਕਰ ਲਵੋ, ਇਹ ਲੋਕ ਸਿਰਫ ਆਪਣਾ ਤੇ ਆਪਣੇ ਸਟੇਟ ਬਾਰੇ ਹੀ ਸੋਚਦੇ ਨੇ, ਹੁਣ ਤੁਹਾਡੇ ਮੂੰਹ ਤੇ ਤੁਹਾਨੂੰ ਬੂਰਾ ਨਹੀਂ ਬੋਲ ਰਹੇ ਗੱਲ ਵੱਖਰੀ ਏ, ਇਹ ਵੀ ਗੱਲ ਚੇਤੇ ਰੱਖਿਓ k ਅੰਗਰੇਜ ਭਾਰਤ ਤੇ ਏਕ ਪਰਵਾਸੀ ਵਪਾਰੀ ਬਣ ਕੇ ਹੀ ਆਇਆ ਸੀ ਤੇ 200 ਸਾਲ ਸਾਨੂੰ ਲੁੱਟ ਅਤੇ ਕੁੱਟ k ਗਿਆ, ਸਾਡਾ ਸੱਭਿਆਚਾਰ v ਆਪਣੇ ਮਿਊਜ਼ੀਅਮ ਵਿਚ ਰੱਖਣ ਲਈ ਨਾਲ ਹੈ ਲੈਅ ਗਿਆ,ਆਪਣਾ ਪੰਜਾਬ ਸੰਭਾਲ ਲਵੋ j ਸੰਭਾਲਿਆ ਜਾਂਦਾ ਤੇ।
As a Sikh, I appreciate this. If they adopt Sikhi to the core plus speak and promote Punjabi, Punjab and Punjabiyat I'm fine with it
Bhut vadiya ji
ਵਧੀਆ ਗੱਲ ਮਿਹਨਤ ਦਾ ਮੁੱਲ ਮਿਲ ਰਿਹਾ ਹੈ। ਸਿਆਸੀ ਲੋਕ ਤਾਂ ਐਵੇਂ ਹੀ ਬੋਲੀ ਜਾਂਦੇ ਹਨ
ਸਾਨੂੰ 110 ਸਾਲ ਤੋ ਜਿਆਦਾ ਹੋ ਗਏ ਪੰਜਾਬ ਚ ਆਇਆਂ ਨੂੰ ਕਈ ਪੁਸਤਾਂ ਨਿੱਕਲ ਗਈਆਂ ਬਜੁਰਗਾਂ ਨੇ ਹਲ ਚਲਾ ਕੇ ਬੰਜਰ ਜਮੀਨਾਂ ਆਬਾਦ ਕੀਤੀਆਂ ਅਤੇ ਜ਼ਮੀਨਾਂ ਬਣਾਈਆਂ ਵੀ
ਪਰ ਕੋਈ ਸਾਨੂੰ ਪੰਜਾਬੀ ਸਮਝਦਾ ਨਹੀਂ ਪਿੱਠ ਪਿੱਛੇ ਬਈਏ ਪੂਰਬੀਏ ਚੋਲ ਕਹਿੰਦੇ ਨੇ । ਕਿੰਨੀਆਂ ਪੁਸ਼ਤਾਂ ਬਾਅਦ ਪੰਜਾਬੀ ਮੰਨਣ ਨੂੰ ਤਿਆਰ ਨਹੀਂ
ਫਿੱਟ ਦੀ ਲਾਹਨਤ ਆ ਪੰਜਾਬ ਦੇ ਸਿਸਟਮ ਤੇ ਇਕਲੌਤਾ ਸੂਬਾ ਆ ਜੋ ਬਹਾਰ ਦੇ ਬੰਦੇ ਦਾ ਅਧਾਰ ਕਾਰਡ ਵੋਟਰ ਕਾਰਡ ਬਣਾ ਰਹੇ ਪੰਜਾਬ ਦਾ ਵਿਰਸਾ ਸੱਭਿਆਚਾਰਕ ਖ਼ਤਮ ਕਰ ਰਹੇ ਆ ਹਿਮਾਚਲ ਵਾਲੇ ਨਹੀਂ ਕਰਦੇ ਰਾਜਸਥਾਨ ਲੇਹ ਤਾਮਿਲ ਵਾਲੇ ਬਹਾਰ ਦੀਆਂ ਸਟੇਟਸ ਵਾਲੇ ਨੂੰ ਇੰਜ ਸਹੂਲਤਾਂ ਨਹੀਂ ਦਿੰਦੇ ਕਿਉਂ ਅੱਗਲੇ ਇਮਾਨਦਾਰ ਨੇ ਆਪਣੀ ਸਟੇਟਸ ਪ੍ਰਤੀ ਆਪਣੀ ਬੋਲੀ ਪ੍ਰਤੀ ਲਾਲਚ ਨਹੀਂ ਵੋਟਾਂ ਦਾ ਤੇ ਸਾਡੇ ਭੁੱਖੇ ਲੀਡਰ ਅਕਾਲੀ ਕਾਂਗਰਸ ਦਾ ਭੱਠਾ ਬੈਠਾ ਅੱਜ ਹੁੰਦਾ ਭਿੰਡਰਾਂਵਾਲਾ ਵੜ ਕੇ ਦਿਖਾਉਂਦਾ ਕੋਈ ਪੰਜਾਬ ਚ ਅੱਗਲੇ ਮਤੇ ਸੀ ਬਹਾਰ ਦੇ ਬੰਦੇ ਦਾ ਪੰਜਾਬ ਚ ਕੋਈ ਲੈਣ ਦੇਣ ਨਹੀਂ ਪਹਿਲ ਪੰਜਾਬੀ ਨੂੰ ਹਿੰਦੂ ਹੋਵੇ ਮੁਸਲਿਮ ਹੋਵੇ ਈਸਾਈ ਹੋਵੇ ਪਹਿਲ ਪੰਜਾਬੀ ਨੂੰ ਆ ਨਾਲ਼ੇ ਰਹੀ ਗੱਲ ਜੇ ਅਸੀਂ ਯੂਪੀ ਬਿਹਾਰ ਜਾਈ ਏ ਸਾਨੂੰ ਇੰਜ ਕੰਮ ਕਰਨ ਦੇਣ ਗੇ ਅਧਾਰ ਕਾਰਡ ਵੋਟਰ ਕਾਰਡ ਬਣ ਦੇ ਬਿਨਾਂ pcc ਕ੍ਰਾਈਮ ਡਾਟਾ ਚੈਕ ਹੋਏ ਬਿਨਾਂ ਕੰਮ ਘਰ ਦਿੰਦੇ ਅੱਗਲੇ ਨਹੀਂ ਪੰਜਾਬ ਚ ਸਭ ਉਲਟ ਖ਼ਤਮ ਪੰਜਾਬੀ ਨੇ ਆਪ ਕੀਤਾ ਪੰਜਾਬ ਅਸੀਂ ਕਿਸੇ ਨੂੰ ਦੋਸ਼ ਕਿਵੇਂ ਦਈ ਏ ਹੱਦ ਹੁੰਦੀ ਕਿਸੇ ਸਟੇਟਸ ਵਿੱਚ ਦਾਖਲ ਹੋਣ ਦੀ 🙏
Good sir
ਆਇਆ ਨੰਦ ਕਿਸ਼ੋਰ
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
ਨਾਲ ਬਥੇਰੇ ਹੋਰ
ਰਾਮ ਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾਹੇਵਾਲ ਵਿਚ
ਜੜ ਲੱਗੀ ਤੇ ਪੁੰਗਰੀ
ਰਾਮ ਕਾਲੀ ਦੀ ਕੁੱਖ ਚੋਂ
ਜਨਮੀ ਬੇਟੀ ਓਸਦੀ
ਨਾਂ ਰੱਖਿਆ ਸੀ ਮਾਧੁਰੀ
ਕੱਲ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸ੍ਕੂਲ ਵਿੱਚ
ਗੁੱਤਾਂ ਬੰਨ ਕੇ ਰਿਬਨ ਵਿੱਚ
ਸੋਹਣੀ ਫੱਟੀ ਪੋਚ ਕੇ
ਊੜਾ ਐੜਾ ਲਿਖ ਰਹੀ
ਊੜਾ ਐੜਾ ਲਿਖ ਰਹੀ ?
ਬੇਟੀ ਨੰਦ ਕਿਸ਼ੋਰ ਦੀ
ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਦਾ ਤੇ ਰਿਜ਼ਕ ਦਾ
ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਬਹਿ ਬਾਪੂ ਦੀ ਕਾਰ ਵਿਚ
ਲੁਧਿਆਣੇ ਆਂਵਦੇ
ਕੌਨਵੇਂਟ ਵਿੱਚ ਪੜ੍ਹ ਰਹੇ
ABCD ਸਿੱਖ ਦੇ
ABCD ਸਿੱਖ ਦੇ ?
ਪੋਤੇ ਅੱਛਰ ਸਿੰਘ ਦੇ
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਕਸ਼ਾ
ਪਿੱਛੇ ਪਿੱਛੇ ਰਿਜ਼ਕ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ
- ਸੁਰਜੀਤ ਪਾਤਰ
ਹਿਮਾਚਲ dir ਤਰਜ਼ ਤੇ ਕਾ ਕਾਨੂੰਨ ਲਾਗੂ ਕਰੋ
80 percent of migrants to punjab are muslims ..... But they will not show this ..... Offcurse everyone says migrants bihari up..... But they never focus
Wrong bro 80-90% of migrants are hindus yes muslim migrants are growing but still most are hindus
यूपी के लोग पंजाब जाना ज्यादा पसंद करते हैं
Well done girls they speak very well punjabi. Good for you. As we learn how to speak English in Canada well French is hard to learn 🤪🤪🤪🤪🤪🤪🇨🇦
Punjab punjabia da
ਓਨਲੀ ਭਾਈ ਮੋਦੀ ਸਾਹਿਬ ਜੀ ਨੂੰ ਵੋਟਾ ਪਾਓ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ
ਸੁਖਪਾਲ ਖਹਿਰਾ ਨੇ ਸਹੀ ਕਿਹਾ 🎉
ਬਹੁਤ ਚੰਗੇ।
ਕੋਈ ਗੱਲ ਨ੍ਹੀ ਚੰਗੇ ਲੋਕ ਸਾਨੂੰ ਕਿਸਏ ਤੋ ਕੋਈ ਇਤਰਾਜ਼ ਨਹੀ , ਕੁਝ ਬੇਸ਼ਰਮ ਲੋਕ ਨੇ ਜਿਨ੍ਹਾਂ ਨੂੰ ਪ੍ਰੋਬਲਰਮ ਹ
ਜਿਹੜੇ ਪੰਜਾਬ ਨੇ ਤੁਹਾਨੂੰ ਸਭ ਕੁਝ ਦਿੱਤਾ ਮੌਕਾ ਆਉਣ ਤੇ ਪੰਜਾਬ ਵਾਲੇ ਪਾਸੇ ਖੜਿਆ ਕਰੋ
ਯੂ ਪੀ ਵਿੱਚ ਰੇਪ ਹੁੰਦੇ ਹਨ ਫੇਰ ਹੀ ਪੰਜਾਬ ਨੂੰ ਆਉਦੇ ਹਨ ਤੇ ਪੰਜਾਬ ਵਿੱਚ ਜਦੋ ਇਹਨਾ ਦੇ ਪੈਰ ਲੱਗ ਜਾਦੇ ਹਨ ਫੇਰ ਪੰਜਾਬ ਦੇ ਲੋਕਾਂ ਨੂੰ ਤੰਗ ਕਰਦੇ ਹਨ
Eh v Rabb day banday nay.. Jerha banda Punjabiyat, Punjabi boli nu apna lavay, ohnu Punjab vich rehan da poora haq hona chahida hai.. Baki navvi migration tay thall launi chahidi hai
Je rab de bnde ta ehna nu kaho ki do bache jamo nianea di line layi pyi hundi appa ek war gye c health survey krn ek ghr ch 5 to ght jwak e ni bc roti ta de lo chj nal
Everyone is welcome to Punjab.
ਜੀ ਆਇਆਂ ਨੂੰ 🙏🚒🚩
ਆਪਣੇ ਜਵਾਈ ਬਣਾ ਦਾ ਬੲਈਆ ਨੂੰ
Good work 👍
We need policy like himachal, no one should be allowed to buy property in Punjab and no job for them as well.
ਸਾਡੀ ਸੰਸਕ੍ਰਿਤੀ ਅਤੇ ਬੋਲੀ ਪੰਜਾਬੀ ਹੈ, we are not hindi speaking state.
Eih Punjabi haige ne! We love ❤️ our new punjabi brothers and sisters and they are part of us! Make Punjab prosperous. This is a very good encouraging video.
ਪੰਜਾਬੀਆ ਨੂੰ ਵੀ ਵਿਦੇਸ਼ਾਂ ਤੋਂ ਭੱਜਾ ਦੇਣਾ ਚਾਹੀਦਾ ਹੈ, ਇਹਨਾਂ ਨੇ ਗੰਦ ਪਾਇਆ ਹੋਇਆ ਹੈ
Sahi gal aw
ਪੰਜਾਬ ਨੂੰ ਬਿਹਾਰ ਬਣਾ ਦਿਓ,ਤੇ ਕੇਨੇਡਾ ਨੂੰ ਪੰਜਾਬ ਬਣਾ ਦਿਓ,
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਤੋਂ ਰੱਬ ਤੇ ਸਰਕਾਰ ਵੀ ਡਰਦੀ ਹੈ 😅😅
House 🏠🏠🏡 house banane nahi dinda gunda baksis bilder vala satvinder singh goldi te sukhwinder singh goldi BJP leader one lac rupees lenda hai faroti Da disst Mohali Punjab kharar gull mohar this gunda BJP da leader goldi sukhwinder singh hai 😅😅
Punjabies are shifting to Canada etc and only outsiders will take there places. It is fine that they are going to adop punjabi culture and language. Since Punjab has been created on language basis, the problem will come when these people will write their mother toung other than punjabi.
ਜਦੋਂ ਆਪਣਾ ਕਮਾ ਰਹੇ ਨੇ ਆਪਣਾ ਹੀ ਖਾ ਰਹੇ ਨੇ।
Avde up ch ni kma skde
@@kissanjattkissan9976ਵੀਰੇ ਜੇ ਇਹ ਗੱਲ ਪੰਜਾਬੀਆ ਤੇ ਵਿਦੇਸ਼ਾਂ ਵਿਚ ਕੰਮ ਕਰਨ ਤੇ ਲਾਗੂ ਹੁੰਦੀ ਤਾਂ ਦਲੀਲਾਂ ਸਾਰੀਆਂ ਦੀਆਂ ਹਾਸੋਹੀਣੀਆਂ ਹੋ ਜਾਂਦੀਆਂ।
@@charanjeetsingh8943ਪੰਜਾਬੀ ਵੇਦੇਸ਼ ਵਿਚ 50 ਲੱਖ ਲਗਾ ਕੇ ਜਾਂਦਾ ਨਾਲ਼ੇ ਪੰਜਾਬੀ ਜਿਸ ਧਰਦੀ ਦਾ ਖਾਂਦੇ ਆ ਉਸ ਧਰਤੀ ਦੀ ਸੁਖ ਵੀ ਮੰਗਦੇ ਆ ਜਦੋਂ ਪੰਜਾਬ ਤੇਂ ਭੀੜ ਬਣੀ ਇਹੀਨਾ ਨੇ ਲਬਣਾ ਨਹੀਂ ਕੀ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਗੇ ਆ ਗਿਆ ਵੱਡਾ ਭਾਰਤ ਮਾਤਾ ਵਾਲਾ
Punjabi avdian sisters naal vyah kra k jandey aa@@princeshahrandhawaprincesh3792
@@Karan1313_ ਹਰੇਕ ਦੇਸ਼ ਦੇ immigration policy ਵੱਖ ਹੁੰਦੀ। ਜੇ procedure ਤੇ ਜਾਈਏ ਤਾਂ ਸਾਰੇ legal procedure use ਨਹੀਂ ਕਰਦੇ। ਜਿਹੜੇ ਡੰਕੀ, ਝੂਠੇ ਵਿਆਹ ਕਰਵਾਕੇ, ਝੂਠੇ Asylum ਲੈਂਦੇ ਨੇ ਇਨ੍ਹਾਂ ਨੂੰ ਤਾਂ ਕਨੇਡਾ ਅਮਰੀਕਾ ਆਪ ਤਾਂ ਨਹੀਂ ਬਲਾਉਂਦਾ। ਆਪੇ ਹੀ ਜਾਂਦੇ ਨੇ।
ਜਿਹੜਾ ਉੱਥੇ ਰਹਿੰਦਾ ਹੈ ਉੱਥੇ ਕਮਾਉਂਦਾ ਵੀ ਹੈ ਤੇ ਅਰਥਵਿਵਸਥਾ ਵਿੱਚ ਹੀ ਯੋਗਦਾਨ ਪਾਉਂਦਾ। ਅਸੀਂ religion or multiple -cultural ਤੇ ਸਾਰੀ ਗੱਲ ਨੂੰ ਆਧਾਰ ਕਿਵੇਂ ਬਣਾ ਸਕਦੇ????
ਨਿਰੱਪਖ ਹੋਕੇ ਇਨ੍ਹਾਂ facts ਨੂੰ ਦੇਖਾਂਗੇ ਤਾ ਫਿਰ ਹੀ ਸੱਚ ਦੇ ਨੇੜੇ ਜਾ ਸਕਾਂਗੇ।।
Gal sahi a khaira di
God bless you,always happiness and success
Work and dedication make life beautiful
BEHARI BHAJAO PUNJAB BACHAO!
PREVENTION TO BUY PUNJAB LAND FOR MIGRANTS LAGU KRAWO💪💪💪
KHALI SHETANI BHAJAO PUNJAB BACHAO 💪💪💪💪
@@bebaak_rai😂😂bacchlo frf
Punjabi do IELETS to leave Punjab.
These people replace them without IELETS.
😄😄😄😄😄😄😄😄😄😄
Sukhpàl khira 👍🏻👍🏻
Sukhpal Khaira nay bahiya baaray gal taa kar diti.Par kee eh Congress vich hundiya bahiya nu rok saku jo BJP,AAP vang hee bahiya party aa ???
Main ji bihar to aa mera b janam Punjab che hoya menu Punjab bahut changa lagda jado main Punjab Chad ke jna to uthe de bande nal meri banddi nai bhasa karke
ਸ਼ੀਸ਼ ਗੰਜ ਗੁਰੂਦਵਾਰਾ ਵਾਸ਼ਰੂਮ ਏਰੀਆ ਕੰਦਾ ਪਾਨ ਨਾਲ ਲਾਲ ਹੁੰਦੀਆਂ
ਸਭ ਵਾਹਿਗੁਰੂ ਜੀ ਦੇ ਹੁਕਮ ਚ ਹੋ ਰਿਹਾ 🙏
ਪੰਜਾਬੀਆਂ ਨੂੰ U.P ਦੇ ਮੁਸਲਿਮ ਤੋਂ ਦਿੱਕਤ ਆ, 2040 ਤੱਕ ਪੰਜਾਬ ਦੂਜਾ ਬੰਗਲਾਦੇਸ਼ ਬਣ ਜਾਣਾ
Naaa na sarra up bihari tu aa veer ji sannu
Waheguru Mehar kare
Punjab hamesha manvta da parteeq sabh nu galey lagata raha hai.Eh family poori Punjabi ban gayi hai. I like it.
Gea punjab hun ta aapne loka de dimg ch pasa bathgea bs pase tu bina koi gal hi ni karda ik gal hor punjabi punjabi tu sada karda up wale sath dendea ik doje da galti APNE CH V AA SMA HAI J SABLO thanks
ਲੱਖਾ ਸਿਧਾਣਾ ਸਹੀ ਏ, ਇਨਾ ਨੇ ਪੰਜਾਬ ਦਾ ਨਾਮ ਬਦਨਾਮ ਕੀਤਾ ਏ,gudagardi and ਨਸਾ ਪੰਜਾਬ ਚ ਇਨਾ ਨੇ ਲਿਆਦਾ
Asha nsha tusi kro te ilaazm baiyya te Soukha rsta lbb lya va tusi ta kaand aap kro te ilzaam baiyya de mathhe mdh dwo 😅😂😂
@@SunnySunny-pi2nqchup himchli bahiya
Punjab Punjabion Da 🙏 Na up wale na Bihari Da
Patna Sahib bhi Punjab me shift karle BC.
Bhiyeaa Bjaho Punjab Bchaoo..
ਸਾਡੇ ਗੁਆਂਢੀ ਆ ਕਹਿਣ ਨੂੰ ਤਾਂ ਰਾਗੀ ਆ ਤੜਕੇ ਦਰਬਾਰ ਸਾਹਿਬ ਜਾਂਦੇ ਆ। ਪਰ ਬੱਚੇ ਘਰਦੇ ਸਾਰੇ ਓਹਨਾ ਦੇ ਹਿੰਦੀ ਬੋਲਦੇ ਆ। ਇੰਨਾ ਦੁੱਖ ਹੁੰਦਾ ਦੇਖ ਕੇ ਕਿ ਬਸ ਦੋਗਲਾਪਣ ਰਹਿ ਗਿਆ ਪੰਜਾਬੀਆਂ ਵਿੱਚ।
ਦੀਵਾਲੀ ਦੁਸਹਿਰਾ ਲੋਹੜੀ ਰੱਖੜੀ ਬਸੰਤ ਪੰਚਮੀ ਇਹ ਤਿਉਹਾਰ ਪੰਜਾਬ ਦੇ ਨਹੀ ਹਨ ਇਹ ਤਿਉਹਾਰ ਜਮਨਾ ਪਾਰ ਵਾਲਿਆਂ ਦਾ ਹੈ।
ਪਰ ਪੰਜਾਬ ਵਿੱਚ ਇਹ ਤਿਉਹਾਰ 47 ਤੋ ਬਾਅਦ ਘੁਸਪੈਠ ਕਰ ਚੁੱਕੇ ਹਨ
ਇਹ ਪੰਜਾਬ ਚ ਕਾਨੂੰਨ ਬਣਨਾ ਚਾਹੀਦਾ ਏ ਕੇ ਕੋਈ ਬਾਹਰੋਂ ਆਕੇ ਪਕਾ ਵਸਨੀਕ ਨਾ ਬਣੇ ਮੇਰੇ ਕੋਲ ਵੀ ਪੰਜਾਬੀ ਪੜਦੀਆਂ ਨੇ ਤਿੰਨ ਕੁੜੀਆਂ ਓਦੇ ਕੋਲ ਚਾਰ ਕੁੜੀਆਂ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ