ไม่สามารถเล่นวิดีโอนี้
ขออภัยในความไม่สะดวก
Satinder Satti Interview: ਚੁਬਾਰੇ 'ਚ ਆਪਣੇ ਸੂਟ ਸਿਉਣ ਤੋਂ ਕੈਨੇਡਾ ਵਿੱਚ ਵਕੀਲ ਵਜੋਂ ਪੰਜਾਬੀ ਬੱਚਿਆਂ ਦੀ ਮਦਦ ਤੱਕ
ฝัง
- เผยแพร่เมื่อ 7 มี.ค. 2024
- ਸਤਿੰਦਰ ਸੱਤੀ ਨੇ ਇੱਕ ਐਂਕਰ ਵਜੋਂ ਜਿਸ ਤਰ੍ਹਾਂ ਦੀ ਮਕਬੂਲੀਅਤ ਹਾਸਿਲ ਕੀਤੀ ਹੈ, ਉਸ ਦੀ ਪੰਜਾਬ ਵਿੱਚ ਹੋਰ ਕੋਈ ਮਿਸਾਲ ਨਹੀਂ ਮਿਲਦੀ। ਬੀਬੀਸੀ ਪੰਜਾਬੀ ਨਾਲ ਇੰਟਰਵਿਊ ਵਿੱਚ ਸੱਤੀ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼, ਕੌੜੇ ਤਜਰਬਿਆਂ ਅਤੇ ਨਿੱਜੀ ਸਫ਼ਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਰਿਪੋਰਟ- ਨਵਦੀਪ ਕੌਰ ਗਰੇਵਾਲ, ਸ਼ੂਟ- ਮਯੰਕ ਮੋਂਗੀਆ, ਐਡਿਟ- ਮਨੀਸ਼ ਜਾਲੁਈ
#SatinderSatti #artist
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਮੈਂ ਸਤਿੰਦਰ ਸੱਤੀ ਨੂੰ ਦਿਲੋਂ ਚਾਹੁੰਦੀ ਹਾਂ। ਬੋਲ ਣਦਾ ਲਹਿਜਾ ਬਾ ਕਮਾਲ ਸੁਲਝੀ ਹੋਈ ਸ਼ਬਦਾਬਲੀ ਮਨ ਨੂੰ ਬਹੁਤ ਸਕੂਨ ਦਿੰਦੀ ਹੈ
ਸੱਤੀ ਮਤਲਬ ਲਿਸ਼ਕਾਰਾ ❤
ਸਤਿੰਦਰ ਸੱਤੀ ਪੰਜਾਬ ਦੀ ਧੀ ਹੈ ਬਹੁਤ ਵਧੀਆ ਸੋਚ ਹੈ
ਸੱਤੀ ਮੈਡਮ ਦੇ ਵਿਚਾਰ ਅੱਜਕੱਲ ਦੇ ਵਿਚਾਰ ਹਨ ਵਧੀਆ ਗੱਲਬਾਤ
ਸੱਤੀ ਜੀ ਬਹੁਤ ਹੀ ਸਮਝਦਾਰ ਭੈਣ ਸਾਡੀ
ਵਾਹ ਸ਼ੇਰਨੀ ਦਲੇਰੀ ਪੰਜਾਬ ਦੀਏ ਧੀਏ ਵਾਹਿਗੁਰੂ ਹਮੇਸ਼ਾ ਬੇਅੰਤ ਕਿਰਪਾ ਕਰਨ ਤੁਹਾਡੇ ਮਾਤਾ ਪਿਤਾ ਰਿਸਤੇਦਾਰਾਂ ਸਹੇਲੀਆਂ ਤੇ ਤੁਸੀਂ ਵਧਾਈ ਦੇ ਪਾਤਰ ਹੋ ਹਮੇਸ਼ਾ ਚੜ੍ਹਦੀ ਕਲਾਂ ਬਖਸ਼ਣ
ਨਾਰੀ ਦੀ ਆਜ਼ਾਦੀ, ਬਰਾਬਰੀ ਅਤੇ ਅਧਿਕਾਰਾਂ ਦੇ ਮਸੀਹਾ ਡਾ ਅੰਬੇਡਕਰ.
Shane Punjab Punjab da Mann Satti g l met her in Air India flight Delhi to Washington D C she is very great person Always Blessed 🙏🏻🙏🏻
I am 73 yrs old & was student of khalsa school Batala. I like satti ji when she is controlling cultural stage,& I am feeling the smell of Batala from her style of typical speaking which refreshing my childhood. I am unfortunate that I could not see her stage proformance. But I have seen Shiv Batalvi who was coming to our Mohallah and sitting with shayar Gopal who was writing Ramlillah's songs. I am lucky that Guru Nanakdevji married here. One more thing I want to share that paintings fixed at Gurudwara Kand sahib is made by my drawing teacher sir Lashman singhji.
Love you bhen bless you ❤❤
I'm also from BATALA city .Gurdaspur District, Punjab state, INDIA 🇮🇳 I love my city my state punjab, My language Punajbi Shiv Kumar Batalvi, Mata Sulakhni devi ji wife of shri Guru Nanak Dev ji also from batala. That' why I love my city Batala.
ਜਲੰਧਰ ਦੂਰਦਰਸ਼ਨ ਦੇ ਲਿਸ਼ਕਾਰੇ ਦੀ ਪਹਿਚਾਨ ਸਤਿੰਦਰ ਸੱਤੀ ਤੋਂ ਹੀ ਸੀ
ਵਾਹ ਪੰਜਾਬਣੇ ❤❤🙏🙏
She’s very blessed, I don’t want to stop listening her , beautifully speaking!!🙏❤️❤️
Good. Didi ji🎉🎉❤❤
Weheguru ji hor kirpa kre
Ik gal a vese asi satti ji nu dekhde dekhde bude hoge eh oda hi ne
Hanji 😅 sati g 50 saal de han, per ladys makeup naal 60 saal tak ta jwaan hi lagdiya ne te bande 50 saal de jad chitey waal dis pain ta budhe lagan lag pende ne, per sahi food bande di feeling nu budha nahi kar sakda
Very nice
ਸਤਿੰਦਰ ਕੌਰ ਜੀ , ਸਮਾਂ ਬੇਅੰਤ ਹੈ ਅਸੀ ਸਭ ਕੁੱਝ ਜਾਣਕਾਰ ਹਾਂ ਜੀ ,ਅਸੀਂ ਵੀ ਬਟਾਲਾ ਤੋਂ ਹਾਂ ਜੀ,ਕੁਦਰਤ ਬੜੀ ਬੇਅੰਤ ਹੈ ਜੀ, ਹਰੇਕ ਨੂੰ ਇਕ ਦੂਸਰੇ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਜੀ।
Good interview
Ajj di javani jdo v apne bachpan bare ja Budapa apni javani bare koi gal krda ta punjab ch uss kale dour da jikar jarur hi hunda jis nu sun k sehan krna bahut aukha har pbi li
She is multitalented personality. She got admitted in medical college also but she left mbbs for singing
Sat Shri akal Didi g always fan sati didi g
In 1984 is not riot (ਦੰਗੇ),ਵਕੀਲ ਦੀ ਪੜ੍ਹਾਈ ਕੀਤੀ ਹੋਵੇ, ਤੁਸੀਂ (ਦੰਗੇ) ਬੋਲਦੇ ਹੋ, 1984 ਵਿੱਚ ਸਿੱਖਾਂ ਦਾ ਦੇਸ਼ ਭਰ ਵਿੱਚ ਕਤਲੇਆਮ ਹੋਇਆ ਸੀ। ਬਹੁਤੇ ਮੁਲਕਾਂ ਨੇ (1984 ਸਿੱਖ ਕਤਲੇਆਮ ) ਮਾਨਤਾ ਦੇ ਦਿਤੀ ਹੈ। ਡਰ ਲਗਦਾ ਹੋਣਾ ਸਿੱਖ ਕਤਲੇਆਮ ਬੋਲਣ ਨਾਲ ਕਿਤੇ ਪਰਚਾ ਨਾ ਪਾ ਦੇਵੇ ਇੰਡੀਆ ਸਰਕਾਰ। ਵਾਹ ਇਹ ਪੜ੍ਹੇ ਲਿਖੇ ਨੇ। ਅਜੇ ਤਕ ਕਤਲੇਆਮ ਨੂੰ ਦੰਗੇ ਕਹਿ ਰਹੇ ਹੋ। ਰੱਬਾ ਮਾਫ ਕਰੀਂ ਕੀ ਕਹੀਏ ਇਹਨਾਂ ਪੜ੍ਹੇ ਲਿਖਿਆਂ ਨੂੰ।
Sahi aakheya veer jio
Very nice Satti g
I have always admired your work Satinder and well done proud of your success.
Father always supportive hunde ne dheeyan lyi
❤❤❤ਸੱਤੀ ਭੈਣ ਜੀ
My favourite actor and good ❤❤❤❤❤❤❤❤
A great document! It was leading to climax, then suddenly, a final cut ended wonderful story. A great guest and hosting. Carry on!
Salinger Satti ji is a noble lady filled with best talent. She is very very intelligent lady.One of the best asset among Punjabi community.
ਬਹੁਤ ਵਧੀਆ ਵਿਚਾਰ
Kash tere varge pita ji sab de naseeb ch hon
Very very good 👍👍
Very nice video...nice experience ❤
Very good interview
Why Sati you called Dange, you still don’t have courage to call Sikh Genocide.
❤
Very good sister g 🎉🎉🎉🎉🎉
😊
Sati nice slah diti tusi
Nyc
V nice
Pind dian gallian❤
Really nice podcast ❤❤
❤❤🎉🎉🎉🎉❤❤❤
Is kudi nu mainu lagda ik vari mera ik dost batala city ch magistrate su main othe ohna kol miln gia te shayed main ihnu othe as adv dekhia hun pakka yaad ni saal bade ho ge ne
I am from Batala
ਜਦੋਂ ਉਸ ਸਮੇਂ ਜਦ ਕੋਈ ਬੇਕਸੂਰ ਨੂੰ ਮਾਰ ਗਿਆ ,,, ਉਹ ਦਰਿੰਦੇ ਕੲਈ ਸਾਲ ਪੰਜਾਬ ਨੂੰ 😢😢😢😢😢
ਬੇ ਮੁਹਾਰੀ ਬੇ ਤਰਤੀਬੀ ਅਸਥਿਰ ਅਪਣਾਈ ਸੋਚ ਦਾ ਹਸ਼ਰ ਸਿਵਾਏ ਪਛਤਾਵਾ ਹੋ ਨਿਬੜਦਾ ਹੈ 🙏🏿
I am from batala 🙏🙏😍
👍👍👍👍
🎉🎉
Di
I like you 🌹🌹♥️
84 ch 7 chh .wah medm kafi Vdiya Matin keetea
Google says she’s 51 years old
Born Dec 1972
😂 not everything is true. I was also living in the same mohalla in Batala. She knows how to make up things.
🙏👌🙏👌🙏👌🙏
🎉🎉🎉🎉🎉🙏🙏🙏🙏🚩
ਲਾਜਵਾਬ ਇੰਟਰਵਿਊ
Batala De Shyam Satwinder Shakti
Jaswant singh da pura name dsyo
Amirtsar costom cloney ranjit avenew Vich Sati madam auadu c
Costom cloneyi Vich sati madam th brother redhy c
Sade ghar v ayya c
Gndu, youth festival vich as a host ek var dekheya hai. University to TV journey happened because u deserve that. U always had that authoritative uniqueness and irreplaceable personality.
WAQT TON AGGE CHALAN WALE PARIWAR CH PAIDA HONA BAHUT FAKHAR DI GAL HUNDI HAI. AND I AM VERY PROUB BE ONE OF THOSE TOO.
13k
I think you will be much better as punjabi professors in Canada/ lawyers I don’t think your area/ we need teachers in punjabi/ law is not your area
L L M not L M L
Milna kise ne? Boy ne
BEST CITY IN PUNJAB IS BATALA .
Very nice
❤