Ajj Kal Apne Lok hi kharku Singha nu ik minute cho keh dinde a K munde marvaate , paise bna lye ja agency de bande a but eh Nahi samjde K kinne kinne dukh zhalle a khalistan bnaun lye
@@gursevaksingh8628 Bhai jhde Ave kehnde aw ohna nu akaal takhat sahib nallo delhi da takhat jadda pyara. Ohna dii ditti Vidya lai k app nu vidvan smjde aw.
ਭਈ ਸਾਹਿਬ ਦੀ ਲਿਖਤ ਸੁਣ ਕ ਬਹੁਤ ਲਗਿਆ,ਜੀਵੇ ਸਫ਼ਰ ਵਿੱਚ ਅਸੀ ਵੈ ਨਾਲ ਚੱਲ ਰਹੇ ਹੋਈਏ
ਮੈਂ ਸਮਝਦਾ ਕੇ ਏਹ ਸੁਨਣ ਵਾਲੇ ਵੀ ਅਪਣੇ ਅੰਦਰ ਬਹੁਤ ਸਤਕਾਰ ਰੱਖਦੇ ਨੇ ਸੰਘਰਸ਼ ਲਾਈ
ਵੀਰ ਜੀ ਬੁਹਤ ਵਧੀਆ ਉਪਰਾਲਾ ਤੁਹਾਡੀ ਮਿਹਨਤ ਨੂੰ ਦਿਲੋਂ ਪਿਆਰ ਸਤਿਕਾਰ ਸਲੂਟ ਆ ਜੋਂ ਸਾਨੂੰ ਸਾਡਾ ਮਾਣਮੱਤਾ ਇਤਿਹਾਸ ਤੇ ਸਿੱਖ ਕੌਮ ਦੇ ਸੂਰਮਿਆ ਯੋਧਿਆਂ ਸ਼ਹੀਦਾ ਸਿੰਘਾ ਦੀ ਜੀਵਨੀ ਇਤਿਹਾਸ ਦੱਸਦੇ ਓ ਬੁਹਤ ਬੁਹਤ ਧੰਨਵਾਦ ਜੀ ਚੜ੍ਹਦੀ ਕਲਾ 💯❤️💎⭐💫🌎🌍⛳🦅⚔️🙏🏻 ਕੌਂਮ ਪੰਥ ਦਾ ਮਾਨ ਸਨਮਾਨ ਆ ਭਾਈ ਦਲਜੀਤ ਸਿੰਘ ਬਿੱਟੂ ਜੀ
Vaheguru ji Bhai Sahib ji nu chardikla bakshan
ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
Bhai bittu g da kaum lyi te sangharsh lyi bhaut vaddi sewa hai te bhaut uchi suchi rooh ne
ਜਿਹੜੇ ਖਾੜਕੂ ਵਾਦ ਦੇ ਸਮੇ ਚ ਮੂਤ ਕਰਨ
ਹਨੇਰੇ ਵਿਚ ਨਹੀ ਸੀ ਜਾਂਦੇ ਉਹ ਅੱਜ ਭਾਈ
ਦਲਜੀਤ ਸਿੰਘ ਵਰਗੇ ਸੂਰਮਿਆਂ ਤੇ ਉਗਲ ਚੱਕ ਰਹੇ ਆਂ ਜਿੰਨਾਂ ਸਦਾ ਹੀ ਮੌਤ
ਨਾਲ ਕਲੋਲਾਂ ਕੀਤੀਆਂ🙏🏽🙏🏽
ਅਕਾਲ ਪੁਰਖ ਦੀ ਕਲਾ ਵਰਤਦੀ ਸੀ ...
ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਹੈ
Ji ok no ok@@jagseersinghbainsbains9029
ਦਿਲ ਕਰਦਾ ਵੀ ਇਹ ਸੁਣੀ ਹੀ ਜਾਈਏ
Mera v m ❤❤
Sahi gall aw bai
right
ਪਰਣਾਮ ਸ਼ਹੀਦਾ ਨੂੰ.
Book v ਪੜ੍ਹੀ bhut vdhia bhut,mihnat kiti
ਬਹੁਤ ਵਧੀਆ ਲੱਗਿਆ ਦਿਲ ਕਰਦਾ ਰਣ-ਕੱਛ ਦੇਖਕੇ ਆਈਏ ਪਰ ਲੱਤਾਂ ਭਾਰ ਨਹੀਂ ਝੱਲਦੀਆਂ
Ajj Kal Apne Lok hi kharku Singha nu ik minute cho keh dinde a K munde marvaate , paise bna lye ja agency de bande a but eh Nahi samjde K kinne kinne dukh zhalle a khalistan bnaun lye
@@gursevaksingh8628 Bhai jhde Ave kehnde aw ohna nu akaal takhat sahib nallo delhi da takhat jadda pyara. Ohna dii ditti Vidya lai k app nu vidvan smjde aw.
ਕੁਝ ਨਹੀਂ ਦੇਖਣ ਵਾਲਾ ਓਥੇ.......
@@singh9118 theek aa ji
ਬਹੁਤ ਵਧੀਆ
Waheguru ji
Very intresting and real story of brave pande and kharku baba piara and rajsthane veer
00p00
Wheguru ji Wheguru
waheguru❤🙏
Vah dan ho singo tusi
❤ ਬਹੁਤ ਬਹੁਤ ਧੰਨਵਾਦ ਕਰਦੇ ਹਾਂ
Dhan Singh Soorme
Salute ji
ਸਤਿ ਸ੍ਰੀ ਅਕਾਲ ਤੁਹਾਡਾ ਧੰਨਵਾਦ ਨਹੀ ਕੀਤਾ ਜਾ ਅਵਾਜ਼ ਬਹੁਤ ਪਿਆਰੀ ਜੀ
V v nice❤
ਵਾਹਿਗੁਰੂ ਜੀ 🙏🙏
Very good
Dan san o singh
Good
Waheguru ji 🙏
Bhai ji Tera dhanwad
ਫੇਸਬੁਕ ਤੇ ਗਾਲ਼ਾਂ ਕੱਢਣੀਆ ਸੋਖੀਆ। ਕਦੇ ਸੋਚ ਕੇ ਤਾ ਦੇਖੋ ਉਸ ਸਮੇ ਬਾਰੇ
ਬਹੁਤ ਬਹੁਤ ਧੰਨਵਾਦ ਵੀਰ ਜੀ ਇੱਕ ਦਿਨ ਵਿੱਚ ਦੋ ਸਾਖੀਆਂ ਸੁਣਾਇਆ ਕਰੋ
Thanks 22 ji
ਜੋ ਕਹਿੰਦੇ ਨੇ ਇਨਾ ਨੂੰ ਆਗੂ ਕਿਸਨੇ ਬਣਾਇਆ।ਆਹ ਸੁਣ ਲੈਣ।
Harminder Sandhu sane kinne leader isne marwaye.Sikhan nu leaders de greed ne hi maria.
@@jugsingh2006 ja k puch la Ludhiane
@@jugsingh2006 misunderstanding ho gyi c os time state de jaal ch aa gye c eh
🙏
❤❤❤
🙏🙏🙏
ਵੀਰ ਜੀ ਮਹਾਨ ਹੋ 1:48
Kaom Khater kena Dokh Jarrya singha ne and kaom aaj ahna singha nu atwadi das rahi…. Sanu nakk dob ke mar jana chahida
Soorme Yodha
Bhi g ma roj kam ta sundaa WMk
Waheguru ji ka khalsa waheguru ji ke fateh veer ji eh vartara kisa hor channel na v sunaya ha
ਬਾਕਮਾਲ ਤੇ ਸੰਘਰਸ਼ ਭਰੀ ਦਾਸਤਾਨ
ਇਕੱਠੇ ਵੀ ਰਹੇ ਹਾਂ ਪਰ ਆਹ ਗਾਥਾ ਤਾਂ ਲੂੰ ਕੰਢੇ ਖੜੇ ਕਰ ਗਈ
ਬਹੁਤ ਕੁਝ ਤਾਜ਼ਾ ਕਰਵਾ ਗਈ ਚੇਤਿਆਂ ਵਿਚ
🙏
Is it wise to expose those who helped the Sikh struggle.that’s why Indian govt blame khlastan movement as isi funded .
Eh bach kiwen gya.Must be police agent.Isne kinne leader marwaye.
🤦🏻♂️ bass kar baba
ਵਾਹਿਗੁਰੂ ਜੀ
Waheguru waheguru ji