ਪਲ ਪਲ ਤੇ ਬਦਲਦੇ ਜੰਗਲਾਂ ਦੇ ਰੰਗ। ਵਗਦੇ ਪਾਣੀਆਂ ਤੇ ਬਣੇ ਬਰਫ਼ਾਂ ਦੇ ਪੁਲ। Rupin pass trek। Day-3

แชร์
ฝัง
  • เผยแพร่เมื่อ 2 ต.ค. 2024
  • #ghuddasingh #punjabivideo #mountains #punjabitravel #punjabitraveller #punjabitrekker #punjabivlogs #rupin #rupinpasstrek #punjabivlogs
    Instagram- amritpalsinghghudda

ความคิดเห็น • 335

  • @deep22825
    @deep22825 3 หลายเดือนก่อน +62

    ਇੱਕ ਗੱਲ ਤਾਂ ਹੈ ਜਦੋਂ ਘੁੱਦੇ ਵੀਰ ਦਾ ਵਲੋਗ ਨਾ ਆਵੇ ੳਸ ਦਿਨ ਯੂਟਿਊਬ ਦੇਖਣ ਨੂੰ ਦਿਲ ਨੀ ਕਰਦਾ ❤❤❤❤

    • @jsnagrakotala
      @jsnagrakotala 3 หลายเดือนก่อน +2

      ਬਿਲਕੁੱਲ ਬਾਈ

    • @sssingh9037
      @sssingh9037 3 หลายเดือนก่อน +1

      Bhi sach bolya

    • @karmjeetmaan1006
      @karmjeetmaan1006 3 หลายเดือนก่อน +1

      💯💯

  • @ajeetsidhu8894
    @ajeetsidhu8894 3 หลายเดือนก่อน +25

    ਸਹੀ ਗੱਲ ਐ ਬਾਈ , ਜਦੋਂ ਘੁੱਧੇ ਬਾਈ ਦਾ ਬਲੌਗ ਨਾ ਆਵੇ ਤਾਂ ਯੂਟਿਊਬ ਖੋਲਣ ਨੂੰ ਜੀ ਨੀ ਕਰਦਾ ।
    ਜਿਉਂਦੇ ਵਸਦੇ ਰਹੋ , ਪਰਮਾਤਮਾ ਸੋਨੂੰ ਤੰਦਰੁਸਤੀ ਬਖਸ਼ੇ।

  • @asbhullar6418
    @asbhullar6418 3 หลายเดือนก่อน +13

    ਵੀਰੇ ਤੁਸੀਂ ਤਾਂ ਪਹਾੜਾਂ ਦੀਆਂ ਖੂਬਸੂਰਤ ਵਾਦੀਆਂ ਵਿੱਚ ਬਹਿਸ਼ਤ ਦੇ ਨਜ਼ਾਰੇ ਲੈ ਰਹੇ ਹੋ ਪੰਜਾਬ ਤਾਂ ਅੱਗ ਲੱਗਵੀਂ ਗਰਮੀ ਕਾਰਨ ਦੋਜ਼ਖ਼ ਦੀ ਭੱਠੀ ਬਣਿਆ ਪਿਆ ਹੈ । ਆਓ ਸਾਰੇ ਰੁੱਖ ਲਗਾ ਕੇ ਇਸ ਨੂੰ ਸਵਰਗ ਬਣਾਈਏ ।

  • @AmarjitKaur-s2m6e
    @AmarjitKaur-s2m6e 3 หลายเดือนก่อน +8

    ਬਾਈ ਜੀ ਤੁਹਾਡੇ ਵਲੋਗ ਵੇਖ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ

  • @Jarmanjitsingh-p3z
    @Jarmanjitsingh-p3z 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤❤❤❤ਜਿਊਦੇ ਰਹੋ❤❤

  • @SatnamSingh-fe3tg
    @SatnamSingh-fe3tg 3 หลายเดือนก่อน +4

    Dhan Guru Nanak Dev g Chadikala Rakhna 🙏

  • @harjitkaur464
    @harjitkaur464 3 หลายเดือนก่อน +5

    ਬਹੁਤ ਖੂਬਸੂਰਤ ਵਲੌਗ 👍ਕੁਦਰਤ ਦੀ ਗੋਦ ਦਾ ਨਜਾਰਾ ਦਿਖਾਉਣ ਲਈ ਧੰਨਵਾਦ 🙏🙏ਵਾਹਿਗੁਰੂ ਚੜਦੀ ਕਲਾ ਵਿੱਚ ਰਖੇ 🙏

  • @bharatsidhu1879
    @bharatsidhu1879 3 หลายเดือนก่อน +5

    ਤੁਹਾਡਾ ਬਹੁਤ - ਬਹੁਤ ਧੰਨਵਾਦ ਹਿਮਾਚਲ ਹੇ ਅਣਦੇਖੇ ਪਿੰਡਾਂ ਦਿਖਾਉਣ ਲਈ । ਵਾਹਿਗੁਰੂ ਤੁਹਾਨੂੰ ਚੜ੍ਹਦੀਕੱਲਾ ਵਿੱਚ ਰੱਖੇ ।

  • @ranvirsingh9037
    @ranvirsingh9037 3 หลายเดือนก่อน +1

    ਚੜ੍ਹਦੀ ਕਲ੍ਹਾ

  • @jagsingh4120
    @jagsingh4120 3 หลายเดือนก่อน +1

    ਮਨ ਖ਼ੁਸ਼ ਕਰਤਾ ਦੇਵ ਤੇ ਘੁੱਦੇ ਵੀਰ

  • @phulkaristudiomk1908
    @phulkaristudiomk1908 3 หลายเดือนก่อน

    ਪਰਮਾਤਮਾ ਸੋਨੂੰ ਤੰਦਰੁਸਤੀ ਬਖਸ਼ੇ।

  • @Daljeetgahla
    @Daljeetgahla 3 หลายเดือนก่อน +1

    ਬਹੁਤ ਵਧੀਆ ਲੱਗਿਆ ਦੁਬਾਰਾ ਵਲੋਗ੍ਸ ਦੇਖ ਕੇ 👍👍👍

  • @dalbirsapal5999
    @dalbirsapal5999 3 หลายเดือนก่อน +1

    ਅੱਜ ਦੇ ਪਹਾੜਾ, ਕੈਪ, ਪਾਣੀ ਅਤੇ ਗਲੇਸ਼ੀਅਰਾਂ ਦੇ ਦ੍ਰਿਸ਼ ਬਹੁਤ ਹੀ ਮਨਮੋਹਕ ਸਨ !

  • @loveleensinghdharni5162
    @loveleensinghdharni5162 2 หลายเดือนก่อน

    Beautifully covered, bahut bahut dhanwad te mubarkan

  • @Gurmailsingh-cf4vg
    @Gurmailsingh-cf4vg 3 หลายเดือนก่อน

    ਘੁੱਦੇ ਵੀਰ ਅਤੇ ਦੇਵ ਕਰਾਈ ਵਾਲਾ ਤੁਹਾਡਾ ਅੱਜ ਦਾ ਬਲੋਗ ਬਹੁਤ ਹੀ ਵਧੀਆ ਸੀ ਤੁਹਾਡੀਆਂ ਗੱਲਾਂ ਬਾਤਾਂ ਬੁਹਤ ਵਧੀਆ ਲਗਦੀਆਂ ਨੇ ਅੱਜ ਦੇ ਬਲੋਗ ਵਿੱਚ ਪਹਾੜਾਂ ਦੇ ਵਈਊ ਬਹੁਤ ਵਧੀਆ ਸੀ ਮੈਂ ਕਈ ਸਕਰੀਨ ਸ਼ਾਟ ਲਏ

  • @bhindajand3960
    @bhindajand3960 3 หลายเดือนก่อน +6

    ਬਹੁਤ ਸ਼ਾਨਦਾਰ ਟਰੈਕ ਵੀਰੇ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਵੀਡੀਓ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @bittusarari6112
    @bittusarari6112 3 หลายเดือนก่อน +4

    ਬਹੁਤ ਚੰਗਾ vlog ਘੁੱਦੇ ਬਾਈ ਤੁਹਾਡੇ vlog ਪੰਚਾਇਤ ਦੇ season ਤਰ੍ਹਾਂ ਖਤਮ ਨਾ ਹੋਣ ਬਾਹਲਾ nazara ਆਉਦਾ ਹੈ vlog ਦੇਖਕੇ ਲਵ ਯੂ ਦੋਨਾਂ ਵੀਰਾ ਨੂੰ ❤❤

  • @MandeepSingh-ps5oo
    @MandeepSingh-ps5oo 3 หลายเดือนก่อน +2

    ਦੇਵ ਵੀਰ ਕਦੇ ਕਦੇ ਕਾਫੀ ਡੂੰਘੀ ਗੱਲ ਕਰ ਜਾਂਦਾ

  • @rustamkumarpintu5880
    @rustamkumarpintu5880 3 หลายเดือนก่อน +5

    Rupin naale da paani pehla Tons nadi ch te fir Tons nadi Yamuna ch digdi hai .Tons is the largest tributary of Yamuna.
    Stay blessed Amrit and Baldev veer, best wishes for Gursewak .

  • @gurjantsingh54410
    @gurjantsingh54410 3 หลายเดือนก่อน +1

    Ki ਹਾਲ ਚਾਲ ਨੇ ......streching time ਬੱਚੇ ਦੀ bhut sohni ਆਵਾਜ਼ ਆਉਂਦੀ ਸੀ ❤❤❤❤

  • @akashsoni1300
    @akashsoni1300 3 หลายเดือนก่อน

    Dil nu sukkoon den valla vlog

  • @makhangillramuwalamoga6273
    @makhangillramuwalamoga6273 3 หลายเดือนก่อน +6

    ਖਿੱਚ ਕੇ ਰੱਖੋ ਕੰਮ ਬਾਈ

  • @sukhdebgill4016
    @sukhdebgill4016 3 หลายเดือนก่อน +4

    ਸਤਿ ਸ੍ਰੀ ਆਕਾਲ ਘੁੱਦੇ ਬਲਦੇਵ ਦੋਵੇਂ ਵੀਰਾਂ ਨੂੰ ਮਲੇਰਕੋਟਲਾ ਆਲ਼ੇ ਭਰਾ ਮੇਰੇ ਪਿੰਡਾਂ ਦੇ ਆ ਸਵੇਰੇ ਸੋਡਾ ਬਲੋਗ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ❤❤

  • @pcheekupadda
    @pcheekupadda 3 หลายเดือนก่อน +3

    ਘੁੱਦੇ ਬਾਈ ਜਿਹੜੇ ਥੋਨੂੰ ਦੇਖਣ ਆਲੇ ਐਂ ਓਹ ਚਾਹੁੰਦੇ ਨੇਂ ਦੇਵ ਨਾਲੇ ਅਮ੍ਰਿਤ ਫਿਰਦੇ ਈ ਰਹਿਣ ਦੱਮ ਤੜਾਈ ਰੱਖਣ।

  • @vishalmattu7877
    @vishalmattu7877 3 หลายเดือนก่อน +3

    ਘੁੱਦੇ ਵੀਰ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏 ਵੀਰ ਜੀ ਦੇ ਬਲੋਗ ਬਹੁਤ ਬਹੁਤ ਸੋਹਣੇ ਹੁੰਂਦੇ ਨੇ ❤️❤️❤️❤️❤️ ਤੇ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ 🙏🙏🙏🙏🙏

  • @AmarjitKhangura-xi3mg
    @AmarjitKhangura-xi3mg 3 หลายเดือนก่อน +4

    ਅਮਰੀਕਾ ਤੋਂ ਬਹੁਤ ਸਾਰਾ ਪਿਆਰ ਭੇਜ ਰਿਹਾ ਹੈ❤❤🫶🏼🫶🏼

  • @khokharvlogs4732
    @khokharvlogs4732 3 หลายเดือนก่อน +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @SatnamSinghSivia
    @SatnamSinghSivia 3 หลายเดือนก่อน +2

    ❤ਘੁੱਦੇ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @showmanwaraich
    @showmanwaraich 3 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰੱਖਣ ਜੀ 🙏✨️... ⛳️

  • @happymaan6381
    @happymaan6381 3 หลายเดือนก่อน +1

    ਵਲੋਗ ਲੇਟ ਕਰਤਾ ਵੀਰੇ ਕੀ ਗੱਲ ਹੋਂ ਗਈ. .ਮਸਾਂ ਮਸਾਂ ਬਾਈ ਜੀ ਲਗਣ ਲਗਿਆ ਸੀ ਯੂਟਿਊਬ ਤੇ.

  • @bittusandhu3747
    @bittusandhu3747 3 หลายเดือนก่อน +1

    ਸਤਿ ਸ੍ਰੀ ਅਕਾਲ ਦੋਨਾਂ ਵੀਰਾ ਨੂੰ💐💐💐

  • @pawannadha7031
    @pawannadha7031 3 หลายเดือนก่อน +5

    ਸਤਿ ਸ੍ਰੀ ਆਕਾਲ ਜੀ ਚੜ੍ਹਦੀ ਕਲਾ ਵਿਚ ਰਹੋ ❤🎉

  • @KuldepSingh-jq9hh
    @KuldepSingh-jq9hh 3 หลายเดือนก่อน +1

    ❤❤ you bro full enjoy randhawa from ramdas

  • @harpalsingh1449
    @harpalsingh1449 3 หลายเดือนก่อน +4

    ਖੂਬਸੂਰਤ ਵਾਦੀਆ ਦਿਖਾਉਣ ਲਈ ਤੁਹਾਡਾ ਸਾਰੇ ਭਰਾਵਾ ਦਾ ਦਿਲ ਦੀਆ ਗਿਹਰਾਈਆ ਚੋ ਬਹੁਤ ਬਹੁਤ ਧੰਨਵਾਦ

  • @tegvirsingh1011
    @tegvirsingh1011 3 หลายเดือนก่อน

    Rooh dee khurak ho tussi dono veere
    Lot of love to all of you from Mahilpur Hoshiyarpur

  • @JasbirSingh-y8p
    @JasbirSingh-y8p 3 หลายเดือนก่อน +3

    ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ🙏 ਵਾਹਿਗੁਰੂ ਜੀ ਸਾਰੀ ਟੋਲੀ ਨੂੰ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ❤

  • @beantsingh642
    @beantsingh642 3 หลายเดือนก่อน +1

    ਦੇਵ ਤਾ ਹਾਥੀ ਵਾਗੂ ਕੰਨ ਜੇ ਲਮਕਾਈ ਫਿਰਦਾ

  • @BalvirSingh-wg2kn
    @BalvirSingh-wg2kn 3 หลายเดือนก่อน +4

    Dil garden garden hogiya 🙏
    👍🏾👍🏾👍🏾👍🏾👍🏾👍🏾👍🏾👍🏾👍🏾👍🏾

  • @jaspreetsinghartandcraft1563
    @jaspreetsinghartandcraft1563 2 หลายเดือนก่อน +1

    Good ਬਾਈ ਬਹੁਤ vadiya vlog bnaya

  • @amritpalkhaira4700
    @amritpalkhaira4700 3 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ🙏🏻🙏🏻

  • @Gurwindervlogs
    @Gurwindervlogs 3 หลายเดือนก่อน +1

    ❤❤❤❤❤❤❤

  • @gurpreetsinghanimalslovers8268
    @gurpreetsinghanimalslovers8268 3 หลายเดือนก่อน +4

    ਸਤਿ ਸ੍ਰੀ ਆਕਾਲ ਜੀ ਦੋਨੋ ਵੀਰ ਨੂੰ ਜੀ ❤ ਮਲੇਸ਼ੀਆ

  • @Sukhveerdts
    @Sukhveerdts 3 หลายเดือนก่อน +2

    ਪਾਣੀਆਂ ਦੀ ਗੱਲ ਬਹੁਤ ਡੂੰਘੀ ਸੀ ਬਾਈ, ❤❤

  • @AmanDeep-bs8hf
    @AmanDeep-bs8hf 3 หลายเดือนก่อน +1

    ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤

  • @manpreetatwal6270
    @manpreetatwal6270 3 หลายเดือนก่อน +1

    raj krega khalsa❤❤❤

  • @manjitsinghkandholavpobadh3753
    @manjitsinghkandholavpobadh3753 3 หลายเดือนก่อน +1

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

    • @daljitsingh7980
      @daljitsingh7980 3 หลายเดือนก่อน +1

      ਸ੍ਰ ਮਨਜੀਤ ਸਿੰਘ ਕੰਧੋਲਾ ਜੀ ਸਤਿ ਸ੍ਰੀ ਆਕਾਲ ਜੀ 🙏🙏❤

  • @harjindersingh3262
    @harjindersingh3262 3 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @SherSingh-wy1ub
    @SherSingh-wy1ub 3 หลายเดือนก่อน

    Gudda veer g tuhada gana sun ka sikander di jaad aa gyi

  • @sarabjitbadhesha
    @sarabjitbadhesha 3 หลายเดือนก่อน +1

    ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ, ਬਾਈ ਬਲਦੇਵ ਅਤੇ ਬਾਈ ਬਰਾੜ। ਬਹੁਤ ਸੋਹਣਾ ਟਰੈਕ ਹੈ ਜੀ। ਕੁਦਰਤ ਦੇ ਅੰਗ ਸੰਗ ਹੋ ਕੇ ਮਨ ਖ਼ੁਸ਼ ਹੋ ਜਾਂਦਾ ਹੈ ਜੀ।❤❤❤❤❤❤

  • @gurpreetkailay4451
    @gurpreetkailay4451 3 หลายเดือนก่อน +1

    ਘੁੱਦੇ ਵੀਰ ਜੀ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਬਹੁਤ - ਬਹੁਤ ਧੰਨਵਾਦ ਹਿਮਾਚਲ ਹੇ ਅਣਦੇਖੇ ਪਿੰਡਾਂ ਦਿਖਾਉਣ ਲਈ

  • @chamkourbrarabhun3193
    @chamkourbrarabhun3193 3 หลายเดือนก่อน +1

    Dev di ਉਮਰ ਹੋਗੀ

  • @vickyasr
    @vickyasr 3 หลายเดือนก่อน +1

    ਬਹੁਤ ਸੋਹਣੇ ਝਾਕੇ - ਵਾਕੇ।ਕੁਦਰਤ ਦੇ ਨਜ਼ਾਰੇ❤❤❤❤🏕️🏕️⛺👌👌👌
    😊ਅੰਬਰਸਰੀਆ😊

  • @GurpreetSingh-ey5ut
    @GurpreetSingh-ey5ut 3 หลายเดือนก่อน +1

    ਬਾਈ ਇਕ ਸਮਾਂ ਅਉਣਾ ਜਦੋ ਵੱਡੀਆਂ ਵੱਡੀਆਂ ਕੰਪਨੀਆਂ ਸੋਡਾ ਨਾਮ ਲੈ ਕੇ ਬੰਦੇ ਕੱਠੇ ਕਰਿਆ ਕਰਨ ਗੀਆਂ... ਬੀ ਘੁੱਦੇ ਤੇ ਬਲਦੇਵ ਨੇ ਵੀ ਜਾਣਾ ਸਾਡੇ ਨਾਲ.. ਫਿਰ ਜੋ ਭੀੜ ਹੋਇਆ ਕਰਨੀ ਆ ਉਹ ਬਾਕਮਾਲ ਹੋਣੀ ਆ

  • @malkitsidhu-cy6id
    @malkitsidhu-cy6id 3 หลายเดือนก่อน

    Good bless you bro❤❤

  • @mandeepsandhu3436
    @mandeepsandhu3436 3 หลายเดือนก่อน +1

    37:06 ਚੱਕੋ ਸਟੀਕ ਵਿਸ਼ਲੇਸ਼ਣ 😂

  • @rishiSharma-oh2dj
    @rishiSharma-oh2dj 3 หลายเดือนก่อน +1

    ਸਵੀਟ ਬੋਜ

  • @paramjitkaur-dx7sn
    @paramjitkaur-dx7sn 3 หลายเดือนก่อน +1

    ਜੋਦੋ ਤੁਸੀ ਦੋਵੇ ਜਾਣੇ ਹੁੰਦੇ ਹੇ ਤੇ ਗੱਲਾਂ ਕਰਦੇ ਜੇ ਬਹੁਤ ਹੀ ਸੋਹੋਣੇ ਲੱਗੇ ਜੇ ਬੇਟੇ ਵਾਹਿਗੁਰੂ ਤਹਾਨੂੰ ਚੜਦੀ ਕਲਾ ਚ ਰੱਖੇ

  • @MajorSingh-po6xd
    @MajorSingh-po6xd 3 หลายเดือนก่อน +1

    ਸਤਿ ਸ੍ਰੀ ਆਕਾਲ ਘੂਦਾ ਵੀਰ ਅਤੇ ਸਾਰੇ ਦੋਸਤਾਂ ਮਿੱਤਰਾਂ ਨੂੰ

  • @karamjitsingh887
    @karamjitsingh887 3 หลายเดือนก่อน

    Very good👍❤

  • @sukhbirsingh6395
    @sukhbirsingh6395 3 หลายเดือนก่อน +1

    👍 ਵਾਕਿਆ ਅੱਜ ਦਾ ਸਫ਼ਰ ਬੜਾ ਲੁਬਾਵਨਾ ਸੀ , ਧੰਨਵਾਦ ਤੁਹਾਡਾ, ਜੁੜਦੇ ਆਂ ਕੱਲ 🙏

  • @gurjindersinghsidhu8659
    @gurjindersinghsidhu8659 3 หลายเดือนก่อน

    ਵਾਹ ਗਵਾਂਢੀਆਂ।।। ਪ੍ਰਮਾਤਮਾ ਤੰਦਰੁਸਤੀਆ ਤੇ ਖੁਸ਼ੀਆ ਬਖਸ਼ੇ

  • @thindsingh1667
    @thindsingh1667 3 หลายเดือนก่อน

    Nice 👍🇬🇧

  • @gurcharansinghdhillon9575
    @gurcharansinghdhillon9575 3 หลายเดือนก่อน

    ❤❤❤❤

  • @sandeepsingh-ec8lr
    @sandeepsingh-ec8lr 3 หลายเดือนก่อน

    Good 👍👍

  • @NirmalSingh-zr1ki
    @NirmalSingh-zr1ki 3 หลายเดือนก่อน

    ❤❤❤

  • @GagandeepSingh-oz7lj
    @GagandeepSingh-oz7lj 3 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @HoneyHoney-b5b
    @HoneyHoney-b5b 3 หลายเดือนก่อน

    Ghudda veer legend

  • @pek1240
    @pek1240 3 หลายเดือนก่อน +1

    jodi ave banayi rakhio bhravo tuhadi jugalbandhi ba kamal aa, jindabad yarian bas ehi dhian rakhio baba mehar kare tuhade veeran te

  • @kaurbrai9636
    @kaurbrai9636 3 หลายเดือนก่อน

    Bohut vadiya track aa.All the best.

  • @SukhwinderSingh-wq5ip
    @SukhwinderSingh-wq5ip 3 หลายเดือนก่อน

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @thatwasyesterday
    @thatwasyesterday 3 หลายเดือนก่อน +1

    Hon ta 5/6 din Dev 22g ah pent 👖 nhi change Karda. 😂😂😂

  • @deepubhutta4656
    @deepubhutta4656 3 หลายเดือนก่อน +1

    Love you vde y ......sirra lg riya es vaar v

  • @ManmeetSidhu-vm3nj
    @ManmeetSidhu-vm3nj 3 หลายเดือนก่อน +1

    Google baba kehnda ke eh Rupin river hai jo agge jaa ke yamuna ch merge ho janda.. sahi hai bai tuhadi gall

  • @jawanda
    @jawanda 3 หลายเดือนก่อน

    ਬਿਲਕੁੱਲ ਸਹੀ। ਰੂਪਿਨ ਨਾਲੇ ਦਾ ਪਾਣੀ ਯਮੁਨਾ ਦਰਿਆ ਚ ਮਿਲ ਜਾਂਦਾ ਹੈ। 'ਗੂੜ੍ਹ ਗਰਮੀ' ?? ਇਹ caption ਸਮਝ ਨਹੀਂ ਆਇਆ।

  • @saanjh194
    @saanjh194 3 หลายเดือนก่อน

    ਓਹ ਗਾਣਾ ਲਵਾਗੇ
    ਤੇਰੀ ਮੇਰੀ ਜੋੜੀ 😂😂😂
    ਧੰਨਵਾਦ ਬਾਈ ਪੌਣੇ ਘੰਟੇ ਦਾ ਬਲੌਗ ਵਿਖਾਉਣ ਲਈ ਨਜ਼ਾਰਾ ਆ ਗਿਆ ,ਹਾਸਾ ਠਠਾ ਵਾਹਵਾ ਹੀ ਸੀ ਬਲੌਗ ਵਿਚ🎉

  • @GurpreetSingh-kp1xf
    @GurpreetSingh-kp1xf 3 หลายเดือนก่อน

    ਸਤਿ ਸ੍ਰੀ ਆਕਾਲ ਬੱਚਾ ਲੋਗ ਝਾਖਾ ਪਿੰਡ ਦੇ ਸੋਹਣੇ ਨਜ਼ਾਰੇ ❤👌👍🙏

  • @inderjeetsinghbhagrana2214
    @inderjeetsinghbhagrana2214 7 วันที่ผ่านมา

    ❤❤❤

  • @amnindersingh2709
    @amnindersingh2709 3 หลายเดือนก่อน +1

    Ghudda te kudrat kamal ❤enjoy

  • @shergillsandeep
    @shergillsandeep 3 หลายเดือนก่อน

    Bai parna di full detail den lyi ਧੰਨਵਾਦ😂😂

  • @jaspaldeepjigoodjob7381
    @jaspaldeepjigoodjob7381 3 หลายเดือนก่อน

    घुदा वीर बलदेव वीर गुरसेवक बाइ परमात्मा खुश रखे

  • @gurbaazsingh603
    @gurbaazsingh603 3 หลายเดือนก่อน +1

    2 ਦਿਨਾਂ ਤੋਂ ਸਰਚਾ ਵੱਜ ਰਹੀਆਂ ਸੀ 😊

  • @sarbjitkaur5162
    @sarbjitkaur5162 3 หลายเดือนก่อน +1

    ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ

  • @sidhubrar4189
    @sidhubrar4189 3 หลายเดือนก่อน +1

    ਨਾਲਾ ਤੇ ਦਰਿਆ ਕਹਿਣ ਨਾਲੋਂ ਤਾਂ ਨਦੀ ਕਹੋ
    ਵਧੀਆ ਲੱਗੇਗਾ ਬਾਈ ਜਗਾਹ ਬਹੁਤ ਸੋਹਣੀ ਆ ਪਿੰਡ ਫਕਰਸਰ

  • @choomantr
    @choomantr 3 หลายเดือนก่อน +1

    bhra othe jakke nalla e banda eh darya nai rehnda

  • @dilbagbains7757
    @dilbagbains7757 3 หลายเดือนก่อน

    SSa .Bai ji

  • @PargatSingh-uw9ym
    @PargatSingh-uw9ym 3 หลายเดือนก่อน

    ਦੇਵ ਬਾਈ ਥੋੜਾ ਦੇਖ ਕੇ ਬੈਠੇ ਕਰ ਇਸੇ ਬਹੁਤ ਡੂੰਘਾ

  • @raghbirsharma4940
    @raghbirsharma4940 3 หลายเดือนก่อน

    ਜੇ ਬਲਦੇਵ ਦੀ ਕੈਂਪ ਲਾਲ ਹੁੰਦੀ ਤਾਂ ਇਹ ਪੂਰਾ ਸੈਂਟਾ ਕਲਾਜ ਹੀ ਲੱਗਣਾ ਸੀ😅😅😂

  • @HarpreetSingh-ux1ex
    @HarpreetSingh-ux1ex 3 หลายเดือนก่อน

    ਸਾਡੇ ਵੱਲੋਂ ਵੀ ਪਿਆਰੇ ਭਰਾਵਾਂ ਨੂੰ ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏

  • @chamkourbrarabhun3193
    @chamkourbrarabhun3193 3 หลายเดือนก่อน

    Gud job ਸਵਾਦ ਆ ਜਾਂਦਾ ਬਾਈ ਤੇਰਾ vlog ਦੇਖ ਕੇ

  • @parvindersingh7603
    @parvindersingh7603 3 หลายเดือนก่อน

    ਕਿਆ ਕੁਦਰਤ ਦੇ ਨਜ਼ਾਰੇ ਨੇ ਬਾਈ ਬੜਾ ਜੀ ਕਰਦਾ ਟ੍ਰੈਕ ਕਰਨ ਨੂੰ ਪਰ ਸਿਹਤ ਇਜਾਜ਼ਤ ਨਹੀਂ ਦਿੰਦਾ

  • @manjotgrewal5819
    @manjotgrewal5819 3 หลายเดือนก่อน

    ਵੀਰ ਜੀ ਤੁਸੀ ਵਿਰੋਟ ਵੈਲੀ ਵੀ ਜਾਕੇ ਓਣਾ ਜੀ ਜੇ ਨਹੀਂ ਗਏ ਬਹੁਤ ਸ਼ੋਣਾ ਨਜਾਰਾ ਹੈ ਵੀਰ 🙏 GBU

  • @gagandppe6541
    @gagandppe6541 3 หลายเดือนก่อน +1

    ਵਾਉਏ ਬਾਈ ਇਸ ਵਾਰ ਜ਼ਿਆਦਾ ਟੈਮ ਲਾਤਾ ਵਲੋਗ ਨੂੰ ਸ਼ੁਕਰ ਹੈ ਪਰਮਾਤਮਾ ਦਾ ਸਫ਼ਰ ਸ਼ੁਰੂ ਕਰਿਆ

  • @karmjitdhesi3616
    @karmjitdhesi3616 3 หลายเดือนก่อน

    Love you bro 🇨🇦 ❤ 🇮🇳

  • @karampreetkaur820
    @karampreetkaur820 3 หลายเดือนก่อน +1

    ਸਤਿ ਸ੍ਰੀ ਅਕਾਲ ਵੀਰਾ ਨੂੰ, ਧੰਨਵਾਦ ਵੀਰੇ ਕੁਦਰਤ🌿🍃 ਦਿਖਾਉਣ ਲਈ

  • @jhalliraman
    @jhalliraman 3 หลายเดือนก่อน

    ਸ਼ਾਨਦਾਰ ਵਲੋਗ ਘੁੱਦਾ ਸਿੰਘ ਭਾਜੀ

  • @Dhaliwalmajors
    @Dhaliwalmajors 3 หลายเดือนก่อน +1

    Guhda and dev very nice god bless you

  • @JaspalSinghmaan1818
    @JaspalSinghmaan1818 3 หลายเดือนก่อน

    ਸ਼ੁਕਰ ਹੈ ਦੇਵ ਤੇ tussi ਇਕੱਠੇ

  • @mannubuttaranwala2783
    @mannubuttaranwala2783 3 หลายเดือนก่อน

    ਬਹੁਤ ਸੋਹਣਾ ਪਰਨਾ ਬੱਨਿਆ ਵੀਰ ਜੀ

  • @tejpalnandra3757
    @tejpalnandra3757 3 หลายเดือนก่อน +1

    Waheguru ji mehar kare veer g

  • @paramjitkaur-dx7sn
    @paramjitkaur-dx7sn 3 หลายเดือนก่อน

    ਸਾਤਿ ਸ੍ਰੀ ਅਕਾਲ ਘੁੱਦੇ ਅਤੇ ਦੇਵ ਬੇਟੇ