ਚਿੜੇਕੱਢ ਕੰਮ। ਜਿੱਥੇ ਕੋਈ ਚਿੜੀ ਜਨੌਰ ਨਹੀਂ ਦਿਸਦਾ। ਧਰਤੀ ਦੇ ਜ਼ੋਰ ਨਾਲ ਫਰਾਟੇ ਮਾਰਦਾ ਪਾਣੀ। Ghudda। Day-14

แชร์
ฝัง
  • เผยแพร่เมื่อ 9 ก.ย. 2024
  • #puga #pugavalley #travel #ghudda #travelvlog #ghuddasingh #ghuddavlogs #ladkah #nyoma #nyomaladakh #punjabivlogging
    Instagram - amritpalsinghghudda
  • บันเทิง

ความคิดเห็น • 236

  • @HarpreetSingh-ux1ex
    @HarpreetSingh-ux1ex หลายเดือนก่อน +76

    ਘੁੱਦੇ ਵੀਰ 1993,94 ਕਈ ਸਾਲ ਅਸੀ ਯਾਰ ਬੇਲੀ ਸਕੂਟਰਾਂ ਤੇ ਆਉਦੇ ਸੀ ਇਨ੍ਹਾਂ ਰਾਹਾ ਤੇ ਅੱਜ ਦੁਨੀਆਂ ਦੇ ਅਲੱਗ ਅਲੱਗ ਸ਼ਹਿਰਾਂ ਵਿੱਚ ਵੱਸਦੇ ਹੁਣ‌ ਵੀ ਸਬੱਬ‌ ਬਣਿਆ ਜ਼ਰੂਰ ਉਸੇ ਤਰ੍ਹਾਂ ਆਵੇਗਾ ਸਾਰੇ ਭਰਾ ਅੱਜ ਫਿਰ ਯਾਦਾ ਤਾਜ਼ੀਆਂ ਕਰਵਾਉਣ ਲਈ ਧੰਨਵਾਦ ਵੀਰ ❤🙏

    • @Sikh5911-d5n
      @Sikh5911-d5n หลายเดือนก่อน +3

      ❤❤

    • @HarpreetSingh-ux1ex
      @HarpreetSingh-ux1ex หลายเดือนก่อน

      @@Sikh5911-d5n 🙏🙏

    • @davindergurna2519
      @davindergurna2519 หลายเดือนก่อน +1

      ਬਈ ਓਸ ਟਾਈਮ ਤ ਸੜਕਾ, ਨੈੱਟਵਰਕ ਅਤੇ ਹੋਮ ਸਟੇਅ ਕਿਵੇਂ ਦੇ ਸਨ

    • @HarpreetSingh-ux1ex
      @HarpreetSingh-ux1ex หลายเดือนก่อน

      @@davindergurna2519 ਸੜ੍ਹਕਾਂ 8 ਫੁੱਟ ਚੌੜੀਆਂ ਮੇਨ ਰੋਡ ਹੀ ਠੀਕ ਰਹਿਣ ਲਈ ਗੁਰੂਦਵਾਰੇ ਸਾਹਿਬ ਜਾਂ ਕੋਈ ਟਰੱਕਾਂ ਵਾਲੇ ਭਰਾਵਾਂ ਕੋਲ ਕਿਤੇ ਕੋਈ ਆਜੜੀਆਂ ਨਾਲ

  • @mixshorts572
    @mixshorts572 หลายเดือนก่อน +18

    ਫਸਲਾਂ ਨੂੰ ਪਾਣੀ ਲਾਉਂਦੇ ਲਾਉਂਦੇ ਖਾਲਾਂ ਤੇ ਵੱਟਾਂ ਤੇ ਤੁਰਦਾ ਤੁਰਦਾ ਗੱਭਰੂ ਅੱਜ ਪੁੱਗਾ ਬੇਲੀ ਦੀ ਧਰਤੀ ਦੇ ਘਾਹ ਦੇ ਮੈਦਾਨਾਂ ਤੇ ਨੰਗੇ ਪੈਰੀ ਘਾਹ ਤੇ ਤੁਰਨ ਦਾ ਆਨੰਦ ਮਾਣ ਰਿਹਾ

  • @sonusingh5108
    @sonusingh5108 หลายเดือนก่อน +1

    Ghudde bai je teacher ban janda tan best teacher award of disst level milna c koi lafaz nhi ghudde bai lai

  • @gurvindersinghbawasran3336
    @gurvindersinghbawasran3336 หลายเดือนก่อน

    ਧੰਨ ਦਾਤਾ ਤੇਰੀ ਕੁਦਰਤ ਵਾਹਿਗੁਰੂ ਜੀ ਬਲਹੀਆਰੀ ਕੁਦਰਤ ਵੱਸਿਆ ਤੇਰਾ ਅੰਤ ਜਾਵੇ ਲਖਿਆ ❤🙏

  • @bharatsidhu1879
    @bharatsidhu1879 หลายเดือนก่อน +8

    ਤੁਹਾਡੇ ਬਹੁਤ - ਬਹੁਤ ਧੰਨਵਾਦ ਲਦਾਖ ਦੀਆਂ Unexplored ਥਾਂਵਾਂ ਦੀ ਸੈਰ ਕਰਾਓਣ ਲਈ । ਬੜਾ ਅਨੰਦ ਆਇਆ ਤੁਹਾਡੇ ਸਾਰੇ ਵਲੌਗ ਦੇਖਕੇ ਤੁਹਾਡਾ ਫੇਰ ਇੱਕ ਵਾਰ ਬਹੁਤ - ਬਹੁਤ ਧੰਨਵਾਦ ਲਦਾਖ ਦੀ ਧਰਤੀ ਦਿਖਾਓਣ ਲਈ ।

  • @kuldeepsidhu02
    @kuldeepsidhu02 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫਤਿਹ 🌹🌹

  • @DILBAG_GAJJANWALA
    @DILBAG_GAJJANWALA หลายเดือนก่อน +1

    ਅੰਮ੍ਰਿਤ ਵੀਰ ਜਦੋ ਤੁਸੀਂ ਤੰਗਲੰਗਲਾ ਪਾਸ ਤੇ ਪਹੁੰਚੇ ਤਾਂ ਮੈਂ ਵੀ ਸੋਚੀ ਜਾਂਦਾ ਸੀ ਯਰ ਕੇ ਇੱਥੇ ਨੇੜੇ ਜਿਹੇ ਈ ਘੁੱਦਾ ਤੇ ਦੇਵ ਵੀਰ ਹੋਣਾ ਨੇ ਆਜੜੀ ਵੀਰਾਂ ਕੋਲ ਰਾਤ ਕੱਟੀ ਸੀ ਤੇ ਉਹ vlog ਵੀ ਬਹੁਤ ਸੋਹਣਾ ਸੀ, ਭੇਡਾਂ ਦੇ ਦੁੱਧ ਦੀ ਚਾਹ ਪੀਤੀ ਸੀ, ਹੋਰ ਵੀ ਬਹੁਤ ਗੱਲਾਂ ਬਾਤਾਂ ਕੀਤੀਆਂ ਸੀ,, ਉਦੋਂ ਨੂੰ ਤੁਸੀਂ ਵੀ ਉਹਨਾਂ ਯਾਦਾਂ ਨੂੰ ਯਾਦ ਕਰਕੇ ਬਿਆਨ ਕਰਤਾ....... ਉਹ ਵੀਰ ਵੀ ਸ਼ਾਇਦ ਮਨਾਲੀ ਵਾਲੀ side ਤੋਂ ਸੀ... ❤️❤️❤️❤️👍🏻👍🏻👍🏻👍🏻👍🏻🙏🏻🙏🏻🙏🏻🙏🏻🙏🏻🙏🏻

  • @onkarsinghrandhawa7715
    @onkarsinghrandhawa7715 หลายเดือนก่อน +4

    ਘੁੱਦੇ ਬਾਈ ਨਵੇ ਪਾਸ ਬੇਨਾਮ ਨੇ ਉਹਨਾ ਦੇ ਪੰਜਾਬੀ ਨਾਮ ਰੱਖ ਦੋ

  • @Rachhpalsingh90
    @Rachhpalsingh90 หลายเดือนก่อน +1

    ਸਤਿ ਸ੍ਰੀ ਆਕਾਲ ਘੁੱਦੇ ਵੀਰ ਅੱਜ ਤੰਗਲੰਗਲਾ ਪਾਸ ਦੇਖ਼ ਕੇ ਤੁਹਾਡਾ ਸਾਈਕਲ ਵਾਲਾ ਸਫ਼ਰ ਯਾਦ ਆ ਗਿਆ ਤੰਗਲੰਗਲਾ ਦੀ ਜੜ੍ਹ ਵਿਚ ਟੈਂਟ ਲਾਇਆ ਸੀ ❤ ਤੰਗਲੰਗਲਾ ਪਾਸ ਵਾਲਾ ਬਲੋਗ ਸਾਈਕਲ ਸਫ਼ਰ ਵਾਲਾ ਬਹੁਤ ਵਧੀਆ ਸੀ ਘੱਟੋ ਘੱਟ 20ਵਾਰ ਤੋ ਵੱਧ ਦੇਖਿਆ ❤❤

  • @manpreetatwal6270
    @manpreetatwal6270 หลายเดือนก่อน +2

    raj krega khalsa❤❤

  • @harjindersingh3262
    @harjindersingh3262 หลายเดือนก่อน +2

    Waheguru ji ka khalsa waheguru ji ki fateh #Kisaan ekta zindabad #justice for sidhu moosewala legend

  • @user-no5gi9pm5p
    @user-no5gi9pm5p หลายเดือนก่อน +4

    ਸਾਕਰ ਝੀਲ
    ਤੁਗਲਾਗਲਾ ਪਾਸ
    ਸਿੰਧ ਦਰਿਆ
    ਸਤਿ ਸ੍ਰੀ ਆਕਾਲ ਜੀ

  • @HarpreetSingh-ux1ex
    @HarpreetSingh-ux1ex หลายเดือนก่อน +6

    ❤ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤਿੰਨਾਂ ਭਰਾਵਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @SukhwinderSingh-wq5ip
    @SukhwinderSingh-wq5ip หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @GurmeetSingh-rt6or
    @GurmeetSingh-rt6or หลายเดือนก่อน +1

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ ਤੁਸੀਂ ਹਮੇਸ਼ਾ ਹੁੱਸਦੇ ਮੁਸਕਾਉਂਦਾ ਰਿਹਾ ਤੇ ਸਾਨੂੰ ਸੋਹਣੀ ਥਾਮੇ ਦੇਖਦੇ ਰਿਹਾ🙏🙏🙏🙏

  • @SatnamSingh-fe3tg
    @SatnamSingh-fe3tg หลายเดือนก่อน +1

    Dhan Guru Nanak Dev g Chadikala Rakhna 🙏

  • @user-kt2jp5cw8f
    @user-kt2jp5cw8f หลายเดือนก่อน +1

    ਅਸੀਂ ਵੀ ਮਨਾਲੀ ਤੋਂ ਲੇਹ ਵਾਲੇ ਰੋਡ ਤੇ ਗੱਡੀਆਂ ਲੈ ਕੇ ਜਾਂਦੇ ਰਹੇ ਹਾਂ।

  • @KewalSiddhu
    @KewalSiddhu หลายเดือนก่อน

    ਬਹੁਤ ਵਧੀਆ ਲੱਗਿਆ ਅੰਮ੍ਰਿਤਪਾਲ ਜੀ

  • @KewalSiddhu
    @KewalSiddhu หลายเดือนก่อน

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    ਬਹੁਤ ਵਧੀਆ ਲੱਗਿਆ ਏਰੀਆ

  • @GurmeetSingh-beer
    @GurmeetSingh-beer หลายเดือนก่อน +1

    🎉🎉🎉❤🎉❤🎉🎉🎉

  • @MontyBrar-mu4ek
    @MontyBrar-mu4ek หลายเดือนก่อน

    Wah bhra bahot vadia vlog ah te bahot beautiful view ah

  • @kawarpalsingh1813
    @kawarpalsingh1813 หลายเดือนก่อน +1

    ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ

  • @sarabjitbadhesha
    @sarabjitbadhesha หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਿਸ਼ਨੋਈ। ਬਹੁਤ ਵਧੀਆ ਸਫ਼ਰ ਹੈ ਜੀ। ਕੁਦਰਤ ਦਾ ਕ੍ਰਿਸ਼ਮਾ ਗਰਮ ਪਾਣੀ ਦਾ ਝਰਨਾ ਬਹੁਤ ਵਧੀਆ ਲੱਗਾ ਜੀ।❤❤❤❤❤

  • @mommata7773
    @mommata7773 หลายเดือนก่อน

    ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਅੰਮ੍ਰਿਤ ਤੈਨੂੰ ਤੇ ਤੇਰੇ ਸਾਥੀਆਂ ਨੂੰ ਘਰ ਬੈਠਿਆਂ ਨੂੰ ਸਾਨੂੰ ਸਭ ਥਾਵਾਂ ਦੀ ਸੈਰ ਕਰਾਈ ਜਾਣਾ ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸ਼ਣ ਲੰਬੀ ਉਮਰ ਬਖਸ਼ਣ

  • @daljitkumar5574
    @daljitkumar5574 หลายเดือนก่อน

    Juug jug jio veere khush raho hamesha love u brother

  • @singhdhaliwal6483
    @singhdhaliwal6483 หลายเดือนก่อน

    ਤੰਦਰੁਸਤੀ ਬਖਸ਼ੇ ਵਾਹਿਗੁਰੂ ਵੀਰਾਂ ਨੂੰ ਬਹੁਤ ਵਧੀਆ ਵੀਰ ❤

  • @happyman848
    @happyman848 หลายเดือนก่อน +1

    Thanks 🙏

  • @KAKRA3446
    @KAKRA3446 หลายเดือนก่อน +1

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ ❤❤ ਭਵਾਨੀਗੜ੍ਹ ਕਾਕੜਾ

  • @sandhugjatt
    @sandhugjatt หลายเดือนก่อน

    ਬਹੁਤ ਵਧੀਆ ਵੀਡੀਓ ਬਾਈ

  • @Mander_22
    @Mander_22 หลายเดือนก่อน +1

    ਘੁੱਦੇ ਵੀਰ ਬਹੁਤ ਵਧੀਆ ਵੀਡੀਓ

  • @manjitsinghkandholavpobadh3753
    @manjitsinghkandholavpobadh3753 หลายเดือนก่อน

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @jagjitsingh816
    @jagjitsingh816 หลายเดือนก่อน

    ਘੁੱਦੇ ਵੀਰੇ ਸਤਿ ਸ੍ਰੀ ਆਕਾਲ ਜੀ
    ਤੁਹਾਡੀ ਵੀਡੀਓ ਲੱਦਾਖ velly ਦਾ ਬਹੁਤ ਹੀ ਮਨਮੋਹਣਾ ਹੈ ਦਿੱਲ ਨਹੀਂ ਕਰਦਾ ਛੱਡਣ ਨੂੰ
    ਪਰਮਾਤਮਾ ਤੁਹਾਡੀ ਚੜਦੀ ਕਲਾ ਕਰੇ

  • @santokhpurtimes1126
    @santokhpurtimes1126 หลายเดือนก่อน

    NIC bai ji 🎉🎉🎉

  • @daljitsingh7980
    @daljitsingh7980 หลายเดือนก่อน +4

    ਸਤਿ ਸ੍ਰੀ ਆਕਾਲ ਬਾਈ ਜੀ 🙏

  • @Fatehwraich
    @Fatehwraich หลายเดือนก่อน

    Waheguru ji ❤❤❤❤

  • @Happysingh-g5v
    @Happysingh-g5v หลายเดือนก่อน

    Check 😊

  • @AmninderSingh-cl6eo
    @AmninderSingh-cl6eo หลายเดือนก่อน

    Nice bai g good 👍 👌

  • @user-bc4zz1fs8v
    @user-bc4zz1fs8v หลายเดือนก่อน +1

    ਘੁੱਧਾ ਸਿੰਘ ਛੋਟੇ ਭਰਾ ਇਸ ਤੱਤੇ ਪਾਣੀ ਦੇ ਥੱਲੇ ਲਾਵਾ ਹੈ ਜੀ
    ਜੇ ਤੁਸੀ Yellowstone National Park USA ਜਿੱਥੇ ਤੱਤਾ ਪਾਣੀ ੫੦੦-੬੦੦ ਫੁੱਟ ਉੱਚਾ ਪਾਣੀ ਜਾਂਦਾ ਹੈ ਜਿਸ ਥਾਂ ਲਾਵੇ ਦਾ ਮੂੰਹ ਹੀ ਇੱਕ ਪਾਸੇ ੫੦ ਮੀਲ ਦੂਜੇ ਪਾਸੇ ਨੂੰ ੩੫ ਮੀਲ ਚੌੜਾ ਹੈ ਜਿਸਨੂੰ Super Volcano ਦੱਸਦੇ ਹਨ ਜੀ ਜਿੱਥੇ ਹਜ਼ਾਰਾਂ ਦੇ ਹਿਸਾਬ ਨਾਲ ਤੱਤਾ ਪਾਣੀ ਨਿਕਲਦਾ ਹੈ ਜਿੱਥੇ ਬਹੁਤ ਲੋਕਾਂ ਦੀ ਜਾਨਵਰਾਂ ਦੀ ਹੱਦੋਂ ਵੱਧ ਤੱਤੇ ਪਾਣੀ ਨਾਲ ਮੌਤ ਹੋ ਚੁੱਕੀ ਹੈ ਜੀ
    ਉਸ ਦੀਆਂ ਵੀਡੀਓ ਦੇਖੋਗੇ ਤਾਂ ਸਭ ਸਮਝ ਜਾਵੋਗੇ ਜੀ

  • @user-id5tm3mj3r
    @user-id5tm3mj3r หลายเดือนก่อน

    ਸ਼ਾਨਦਾਰ

  • @sushilgarggarg1478
    @sushilgarggarg1478 หลายเดือนก่อน +1

    Satnam wahaguru ji 🙏 ❤❤❤❤

  • @Surindersingh19912
    @Surindersingh19912 หลายเดือนก่อน

    👍👍👌

  • @rajindersingh-so4hw
    @rajindersingh-so4hw หลายเดือนก่อน +1

    ਬਹੁਤ ਵਧੀਆ

  • @hsdsadarpura
    @hsdsadarpura หลายเดือนก่อน

    ਬਹੁਤ ਹੀ ਸਾਨਦਾਰ ਦ੍ਰਿਸ ਦਿਖਾਉਣ ਲਈ ਧੰਨਵਾਦ।🙏🙏

  • @phulkaristudiomk1908
    @phulkaristudiomk1908 หลายเดือนก่อน

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @bootasinghjohal2406
    @bootasinghjohal2406 หลายเดือนก่อน +2

    ਭਾਈ ਜੀ , ਵਾਹਿਗੁਰੂ ਜੀ ਦਾ ਸ਼ੁਕਰ, ਤੈਨੂੰ ਚੜ੍ਹਦੀ ਕਲਾ ਬਖਸ਼ ਰਹੇ ਹਨ ‌
    ਬਲੋਕ ਨੰਬਰ ਸ਼ੋਧ ਦੇ 14 ਕਰ ਦਿਉ।

  • @ParamjitKaur-dn7db
    @ParamjitKaur-dn7db หลายเดือนก่อน

    Thanks veer ji

  • @parmjitkooner4582
    @parmjitkooner4582 หลายเดือนก่อน +1

    ਚੜਦੀ ਕਲਾੴ☬☬☬☬☬☬☬☬☬☬

  • @user-lp2yc9lk5g
    @user-lp2yc9lk5g หลายเดือนก่อน

    💐💐

  • @karamjitsingh887
    @karamjitsingh887 หลายเดือนก่อน

    Very good👍

  • @TarsemSingh-cn6cn
    @TarsemSingh-cn6cn หลายเดือนก่อน

    ਘੈਟ ਸਫ਼ਰ ਹੈ ਅਨੰਦ ਆ ਰਿਹਾ ਹੈ ਕੁਦਰਤ ਨੂੰ ਵੇਖ ਵੇਖ।

  • @harjeetbrar6135
    @harjeetbrar6135 หลายเดือนก่อน

    👍👍👍

  • @amarjitsingh7239
    @amarjitsingh7239 หลายเดือนก่อน

    Very good ji 👍👍

  • @sarbjeetbawazira2682
    @sarbjeetbawazira2682 หลายเดือนก่อน +1

    Shii kehha pathankot bare v ehii kehndee me vi kai war note kittaa eh jyada apne app nu h.p ja jammu wall de khonna chondee ptta ni facilitiaa waste kehnde hunee jaa ayee odroo hunne jyada-tar

  • @lalitsurelia6989
    @lalitsurelia6989 หลายเดือนก่อน

    Jai shree Ram

  • @sandeepsingh-ec8lr
    @sandeepsingh-ec8lr หลายเดือนก่อน

    Good 👍👍

  • @DocsUnistar
    @DocsUnistar หลายเดือนก่อน

    ਵੈਰੀ ਨਇਸ..

  • @deepusaini8380
    @deepusaini8380 หลายเดือนก่อน

    Love you Bhai good content I love this ❤❤❤❤❤❤❤❤❤❤❤ you

  • @matrukhokhar30
    @matrukhokhar30 28 วันที่ผ่านมา

    👍😊👌🏻

  • @rajwinderkaursehmbi9575
    @rajwinderkaursehmbi9575 หลายเดือนก่อน

    Waheguru ji chardikala bakshan tuhanu bacheoo

  • @user-km5zk8zm5h
    @user-km5zk8zm5h หลายเดือนก่อน

    Good 🎉

  • @SukhwantKaur-ri5xh
    @SukhwantKaur-ri5xh หลายเดือนก่อน

    Eh os parmatma ne dharti hethla tapman da santulan banan de us waheguru ne vasile bnai aa

  • @karamjeetsingh319
    @karamjeetsingh319 หลายเดือนก่อน

    Very good explanation about lathakh toor gudha bata ji

  • @baljeetkaur9634
    @baljeetkaur9634 หลายเดือนก่อน

    ❤🎉🎉🎉🎉

  • @satnamsinghpurba9584
    @satnamsinghpurba9584 หลายเดือนก่อน

    Bhut vadia jankari god bless you take care 🌺

  • @amitthakur8569
    @amitthakur8569 หลายเดือนก่อน +1

    Sat Shri Akal ji 🙏🙏

  • @GagandeepSingh-oz7lj
    @GagandeepSingh-oz7lj หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @user-ws5uj2ht5h
    @user-ws5uj2ht5h หลายเดือนก่อน

    🌷🌷🙏🙏🌷🌷ਬਾਈ ਜੀ ਬਹੁਤ ਖੂਸੀ ਹੋਈ ਹੈ 🌹🌹🚜🚜🚜🚗🚗🚗🚜🚜🌷🌷🌹🚴🏻‍♂️🚴🏻‍♂️🚴🏻‍♂️🚴🏻‍♂️🚴🏻‍♂️🚴🏽‍♀️🚴🏽‍♀️🚴🏽‍♀️🚴🏽‍♀️🚴🏼🚴🏼🚴🏼🚴🏼🚴🏼

  • @Parmindernavjot
    @Parmindernavjot หลายเดือนก่อน

    vv nice vlog

  • @gurpalthandi8039
    @gurpalthandi8039 หลายเดือนก่อน

    Nice ❤

  • @parkashsingh337
    @parkashsingh337 หลายเดือนก่อน

    Bahot sohni jankari 👍🏼🇺🇸

  • @Khosa2222
    @Khosa2222 หลายเดือนก่อน

    ❤❤

  • @deepi042
    @deepi042 หลายเดือนก่อน

    Att bai g

  • @RakeshRakesh-rp5tv
    @RakeshRakesh-rp5tv หลายเดือนก่อน

    Very nice ❤❤

  • @karamjitsingh887
    @karamjitsingh887 หลายเดือนก่อน

    Very nice

  • @pinderdhillon8046
    @pinderdhillon8046 หลายเดือนก่อน

    👍🙏❤️

  • @user-cg2hn9op1k
    @user-cg2hn9op1k หลายเดือนก่อน

    ❤❤🙏🏻👍

  • @jassihanda2413
    @jassihanda2413 หลายเดือนก่อน

    ਸਤਿ ਸ੍ਰ ਅਕਾਲ ਵੀਰ ਜੀ

  • @amriksingh6828
    @amriksingh6828 หลายเดือนก่อน

    ਸਾਹਬ ਜੀ ਬਹੁਰੰਗੀ ਕੁਦਰਤ ਜੇ ਦਰਸ਼ਨ ਕਰਵਾਉਣ ਲਈ ਧੰਨਵਾਦ

  • @RajKumar-wv8zx
    @RajKumar-wv8zx หลายเดือนก่อน

    Wah. Mazaa aa gya ji

  • @manishvlogsofficial
    @manishvlogsofficial หลายเดือนก่อน

    Very nice video veere main thodi video nu like krda bhuat ghaint km aa veere da❤ siraaa galbaat aa babe😊🎉

  • @jagmeetsingh003
    @jagmeetsingh003 หลายเดือนก่อน

    🥰

  • @GurpreetSingh-os4gn
    @GurpreetSingh-os4gn หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @AmrikSingh-hf6gq
    @AmrikSingh-hf6gq หลายเดือนก่อน

    👍👍👍👍❤️❤️❤️❤️🙏🙏🙏🙏🙏ਤਰੀਕ ਮਹੀਨਾ ਜ਼ਰੂਰ ਦੱਸਿਆ ਕਰੋ ਵੀਰੇ (ਮਾਛੀਵਾੜਾ ਸਾਹਿਬ❤)

  • @parmindersingh-pe8fb
    @parmindersingh-pe8fb หลายเดือนก่อน

    ਵਾਹਿਗੁਰੂ ਜੀ

  • @gursewakdhillon7773
    @gursewakdhillon7773 หลายเดือนก่อน +1

    ਸਤਿ ਸ੍ਰੀ ਅਕਾਲ ਵੀਰ

  • @jaswindersinghsodhi1851
    @jaswindersinghsodhi1851 หลายเดือนก่อน

    ਬਹੁਤ ਖੂਬ, ਵੀਰ

  • @showmanwaraich
    @showmanwaraich หลายเดือนก่อน +1

    Wah ji 😳
    So Amazing hot fountain 👌👌✨️✨️✨️✨️✨️

  • @KulwinderSingh-fm5hu
    @KulwinderSingh-fm5hu หลายเดือนก่อน

    ਨਿਰਾ ਪਿਆਰ ਬਾਈ ਘੁੱਦੇ ❤❤❤

  • @ankushsharma1667
    @ankushsharma1667 หลายเดือนก่อน

    Sat shri akal ji🎉🎉

  • @gurbaazsingh603
    @gurbaazsingh603 หลายเดือนก่อน

    ਸਤਿ ਸ੍ਰੀ ਆਕਾਲ ਘੁੱਦੇ ਵੀਰ
    ❤❤❤❤❤❤❤

  • @jagirsandhu6356
    @jagirsandhu6356 หลายเดือนก่อน

    Good information love from Moga Punjab Kotisakhanmoga ❤❤

  • @satmansingh2231
    @satmansingh2231 หลายเดือนก่อน

    ਵੈਰੀ ਨੲਇਸ ਵੌਲੋਗ ਪਿੰਡ ਚਕਰ ❤❤❤🎉🎉🎉😊😊😊

  • @harmindersingh6060
    @harmindersingh6060 หลายเดือนก่อน

    ਬਹੁਤ ਸੋਹਣੀਆ ਜਗਾ ਦਿਖਾਉਣ ਲਈ ਧੰਨਵਾਦ ਵੀਰ ਜੀ ਵਲੋਗ ਤਾਂ ਬਹੁਤ ਦੇਖੇ ਪਰ ਤੁਹਾਡੇ ਵਲੋ ਦਿਤੀ ਜਾਣਕਾਰੀ ਘਟ ਹੀ ਦਿੰਦੇ ਆ

  • @devinderpalsinghwaraich3039
    @devinderpalsinghwaraich3039 หลายเดือนก่อน +2

    Carry on Jatta

  • @pirthijattana86
    @pirthijattana86 หลายเดือนก่อน

    ਸਿਰਾ ਕਰੀ ਜਾਨਾ ਬਾਈ❤❤❤

  • @AmanDeep-bs8hf
    @AmanDeep-bs8hf หลายเดือนก่อน +2

    ਸਾਤਿ ਸ੍ਰੀ ਆਕਾਲ ਵੀਰ ਜੀ❤❤❤❤❤❤❤❤❤❤❤

  • @kavindersingh5929
    @kavindersingh5929 หลายเดือนก่อน

    Snow dessert..reflection.

  • @sonusabri4511
    @sonusabri4511 หลายเดือนก่อน

    ❤❤❤❤❤

  • @mandeepgillmanimajrachd8444
    @mandeepgillmanimajrachd8444 หลายเดือนก่อน

    ❤Ñ😊

  • @bindukaur27
    @bindukaur27 หลายเดือนก่อน

    cycle to baad byke tai tanglanglaa passs very nice