'ਮੈਂਨੂੰ ਗਾਲਾਂ ਨਾ ਕੱਢੋ, ਮੇਰੇ ਵੱਸ ਕੁੱਝ ਨਹੀਂ' - ਹੰਸ ਰਾਜ ਹੰਸ | Exclusive Interview | Hamdard tv

แชร์
ฝัง
  • เผยแพร่เมื่อ 27 ธ.ค. 2020
  • #HamdardTV #PunjabNews #hansrajhans #bjpmp #narindermodi
    Thank you for watching ! Have fun
    Subscribe Kro Sada TH-cam Channel bit.ly/2PCU2rH
    Follow us: Official Website: dailyhamdard.com/
    hamdardtv.com/
    Twitter: / dailyhamdard
    Facebook Page: / newshamdard
    #StandWithFarmers #FarmersProtest #Farmersprotestdelhi #KhetiBill #PunjabFarmers #KisanAndolan #FarmersDilliChalo #DelhiChalo #kisanandolandelhi #Centralgovernment #AmitShah #BJP #PunjabKisaanUnion #HaryanaFarmers #DelhiChakkaJaam #PunjabKisaanEkta #DelhiBorder

ความคิดเห็น • 3.3K

  • @GurdeepSingh-tm8mw
    @GurdeepSingh-tm8mw 3 ปีที่แล้ว +198

    ਹੰਸ ਰਾਜ ਜੀ, ਜਦੋਂ ਤੁਸੀਂ ਸਿੰਪਲ ਐਮ, ਪੀ ਹੀ ਹੋ ਤੁਹਾਡੇ ਵੱਸ ਕੁਝ ਨਹੀਂ ਤਾਂ ਤੁਸੀਂ ਆਪਣੇ ਘਰ ਕਿਉਂ ਨਹੀਂ ਬੈਠ ਰਹੇ ਅਸਤੀਫਾ ਦੇਕੇ, ਕਿਹੜੀ ਗੱਲੋਂ ਤੁਸੀਂ ਪਬਲਿਕ ਦੇ ਸਰਮਾਏ ਦੀ ਬਰਬਾਦੀ ਕਰ ਰਹੇ ਹੋ!!!!

    • @mavimcrobert7131
      @mavimcrobert7131 3 ปีที่แล้ว +1

      He can’t resigned 😑 bruh stop lying 🤥

    • @gurichahal2598
      @gurichahal2598 3 ปีที่แล้ว +6

      I feel sorry for his boy 😃o vichara da ki haal hunda hou apne peo di eni kutte khaani dekh ke ....

    • @riverocean4380
      @riverocean4380 3 ปีที่แล้ว +3

      ਪੋਚੇ ਮਾਰਦਾ ਹੈ - ਅਸੀਂ ਬਹੁਤਾ ਪੰਜਾਬੀ music ਤਾ ਨਹੀ ਸੁਣਦੇ ਹੁੰਦੇ ਇਹ ਸਾਡਾ favorite ਹੁੰਦਾ ਸੀ - ਪਰ ਇਸ ਬੰਦੇ ਨੂ ਪ੍ਰਮਾਤਮਾ ਨੇ ਗੁਰਦਾਸ ਮਾਨ ਵਾਂਗੂ ਨੰਗਾ(ਜਮੀਰ ਪਖੋ) ਕਰ ਦਿਤਾ ਹੈ - ਕਹਿੰਦਾ ਮੈ ਪਿੰਡਾ ਵਿਚ ਕਿਸਾਨੀ ਕਾਨੂਨ ਦਾ ਪ੍ਰਚਾਰ ਨਹੀ ਕਰਦਾ - ਪਰ govt ਵਲੋ ਛਪਾਏ pamphlet ਪਿੰਡ ਵਿਚ ਜਰੂਰ ਗਏ ਹੋਣਗੇ ਉਸ ਦੇ ਹਲਕੇ ਵਿਚ - ਜੇ ਇਹ ਹਲਕਾ ਦਾ ਸਭ ਤੋ ਵਡਾ politician ਹੈ ਤਾਂ ਇਸ ਦੀ ਇਜਾਜ਼ਤ ਤੋ ਬਗੈਰ ਹੀ ਇਸ ਦੀ govt ਵਲੋ ਭੇਜਤੇ ...Lol

    • @PawanKumar-ge2xl
      @PawanKumar-ge2xl 3 ปีที่แล้ว +2

      See his face he can do nothing why he join politics

    • @MrCandysharma
      @MrCandysharma 3 ปีที่แล้ว

      Ta ke koi badal warga lit jawe

  • @sukhjeetsingh5641
    @sukhjeetsingh5641 3 ปีที่แล้ว +46

    ਜਿੰਨਾ ਦੁਖੀ ਇਹ ਆ ਲੱਗਦਾ ਨੀ ਇਹਨੂੰ ਨੀਂਦ ਵੀ ਆਉਂਦੀ ਹੋਣੀ 😂😂

    • @jasvinderkaur49
      @jasvinderkaur49 3 ปีที่แล้ว

      Good one

    • @palwindersingh0555
      @palwindersingh0555 3 ปีที่แล้ว

      Neend edi sale tatti v band hogi honi aa

    • @user-tn3xz1rd5d
      @user-tn3xz1rd5d 3 ปีที่แล้ว

      ਓ ਨਹੀਂ ਵੀਰ ਇਹ ਲੀਡਰ ਬਹੁਤ ਮੋਟੀ ਚਮੜੀ ਦੇ ਹੁੰਦੇ ।

  • @happyvilogs3326
    @happyvilogs3326 3 ปีที่แล้ว +141

    ਬਾਦਲਾਂ ਦਾ ਇੰਟਰਵਿਊ ਲਓ ਜਿਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਆ

    • @Punjab-Haryana2
      @Punjab-Haryana2 3 ปีที่แล้ว +2

      ਬਿੱਲੀ ਦੇ ਗਲ ਟੱਲੀ ਪਾਵੇ ਕੌਣ,ਪੰਜਾਬੀ ਮੀਡੀਆ ਦੀ ਹਿੰਮਤ ਨਹੀਂ ਕੋਈ ਸੱਚਾ ਸਵਾਲ ਬਾਦਲਾਂ ਤੋਂ ਪੁੱਛ ਲੈਣ

    • @punjabistatusr.v5137
      @punjabistatusr.v5137 3 ปีที่แล้ว

      Sahi Gal Aa Veer

    • @amarjisingh3834
      @amarjisingh3834 3 ปีที่แล้ว

      Sahi gl

    • @jhonyboyz5112
      @jhonyboyz5112 3 ปีที่แล้ว

      Badal te malak ne malak nu hath kitho paun ge vichaare media wale

    • @inkugill4521
      @inkugill4521 3 ปีที่แล้ว

      Badal nu yaad bahut ਕਰਨਗੇ

  • @tarakvicharpunjabichannel6624
    @tarakvicharpunjabichannel6624 3 ปีที่แล้ว +43

    ਅੱਜ ਤੱਕ ਬਾਦਲਾਂ ਨੂੰ ਕਿਸੇ ਨੇ ਤੱਤੇ ਸਵਾਲ ਨਹੀਂ ਪੁੱਛੇ। ੲਿਹ ਵਿਚਾਰਾ ਅਨਪੜ੍ਹ ਗਾੲਿਕ ਹੈ, ੲਿਹ ਬਸ ਸ਼ਹੁਰਤ ਦੇ ਲਾਲਚ ਵਿੱਚ MP ਬਣ ਗਿਅਾ।

    • @atmasohal2964
      @atmasohal2964 3 ปีที่แล้ว

      O

    • @sweetprincess2752
      @sweetprincess2752 2 ปีที่แล้ว +1

      Badal Jatt hai na Jatt jattan de te bholu Narain da ehna nu mirchan lag diyan ne ek SC community da banda wada level te pauhunch giya.Astifa kada badalan ton tan mangya nhi giya.

  • @gurdasbrar2167
    @gurdasbrar2167 3 ปีที่แล้ว +252

    ਦਰਦ ਹੁੰਦਾ ਤਾਂ ਕਿਸਾਨਾਂ ਨਾਲ ਖਡ਼ਦਾ ਮੋਦੀ ਦੀ ਜੁੱਤੀ ਨਾ ਚੱਟਦਾ ਗਦਾਰ

    • @sukhmandersingh4429
      @sukhmandersingh4429 3 ปีที่แล้ว +1

      🙏

    • @riverocean4380
      @riverocean4380 3 ปีที่แล้ว +2

      ਪੋਚੇ ਮਾਰਦਾ ਹੈ - ਅਸੀਂ ਬਹੁਤਾ ਪੰਜਾਬੀ music ਤਾ ਨਹੀ ਸੁਣਦੇ ਹੁੰਦੇ ਇਹ ਸਾਡਾ favorite ਹੁੰਦਾ ਸੀ - ਪਰ ਇਸ ਬੰਦੇ ਨੂ ਪ੍ਰਮਾਤਮਾ ਨੇ ਗੁਰਦਾਸ ਮਾਨ ਵਾਂਗੂ ਨੰਗਾ(ਜਮੀਰ ਪਖੋ) ਕਰ ਦਿਤਾ ਹੈ - ਕਹਿੰਦਾ ਮੈ ਪਿੰਡਾ ਵਿਚ ਕਿਸਾਨੀ ਕਾਨੂਨ ਦਾ ਪ੍ਰਚਾਰ ਨਹੀ ਕਰਦਾ - ਪਰ govt ਵਲੋ ਛਪਾਏ pamphlet ਪਿੰਡ ਵਿਚ ਜਰੂਰ ਗਏ ਹੋਣਗੇ ਉਸ ਦੇ ਹਲਕੇ ਵਿਚ - ਜੇ ਇਹ ਹਲਕਾ ਦਾ ਸਭ ਤੋ ਵਡਾ politician ਹੈ ਤਾਂ ਇਸ ਦੀ ਇਜਾਜ਼ਤ ਤੋ ਬਗੈਰ ਹੀ ਇਸ ਦੀ govt ਵਲੋ ਭੇਜਤੇ ...Lol

    • @indiangill5054
      @indiangill5054 3 ปีที่แล้ว +1

      Chalo shaddo veere. Banda maatar aa. Let him be in MP seat.

    • @anilmahi6780
      @anilmahi6780 3 ปีที่แล้ว

      Tusi bnaya ,tusi do baar harwaya,,rahi gall jutti chattan di ,,ohna de saamne bolo,,,nek bande nu mada kehnde lok,,

    • @induveera9262
      @induveera9262 3 ปีที่แล้ว

      ਜੁੱਤੀ ਚੱਟ ਤਦਾ ਪਿਓ amrider ਤੇ ਬਾਦਲ

  • @jashanbrar8893
    @jashanbrar8893 3 ปีที่แล้ว +105

    ਇਸ ਦੇ ਵੱਸ ਵਿੱਚ ਕੁੱਝ ਨਹੀਂ ਇਹਨੂੰ ਗਾਲਾਂ ਨਾ ਕੱਢੋ

    • @KrishdeepSingh_YT
      @KrishdeepSingh_YT 3 ปีที่แล้ว +1

      Hanji

    • @puaadhkachhokra9320
      @puaadhkachhokra9320 3 ปีที่แล้ว +1

      Fer veere chuhe maaran di dwaai 10 rupye di ondi aa
      O taa lai ee skda ehe

    • @CrimeStoryies
      @CrimeStoryies 3 ปีที่แล้ว

      Aaho sunny deol di bhain nu gdo

    • @Armaan456u
      @Armaan456u 3 ปีที่แล้ว

      sai keha veer g esdi halat te sap de muh vich kohrkirli vrgi hoea 🤣🤣🤣🤣

    • @CrimeStoryies
      @CrimeStoryies 3 ปีที่แล้ว

      Sunny.deol te badla di bhain de lan dyo kisan viro

  • @Harbanskalsi
    @Harbanskalsi 3 ปีที่แล้ว +45

    ਕਾਹਦੇ ਜਿਤਿਓ, ਸਾਲੀ EVM ਵਾਲੀ ਜਾਅਲੀ ਸਰਕਾਰ।

  • @minipurplestarso3501
    @minipurplestarso3501 3 ปีที่แล้ว +36

    ਛੱਡੋ ਇਸ ਨੂੰ ਤਾਂ ਪਹਿਲਾਂ ਸੁੱਖੇ ਨੇ ਮਰਵਾ ਤਾ ਹੁਣ ਮਸਾਂ ਹੀ ਐਮ ਪੀ ਬਣਿਆ ।

  • @harpaljhooti6554
    @harpaljhooti6554 3 ปีที่แล้ว +73

    This is a lessons for all of us. Let artists be artists don't vote for them in elections.

    • @androaccount1860
      @androaccount1860 3 ปีที่แล้ว +2

      Right bai ji

    • @anilmahi6780
      @anilmahi6780 3 ปีที่แล้ว +2

      Meeting krwayee hans ji ne te ajj ohna nu hi bura keh rahe,, Punjab de lok te ohna nu jitwa nhi sake

    • @roopgill3268
      @roopgill3268 3 ปีที่แล้ว

      Anil Mahi koi meeting nhi krwayi. Isne appeal kri c Ik interview ch. kise kisaan leader kol nhi giya. Na hi kisaana ch giya. Ik waari v bills nu mada nhi kiha na hi modi de against boliya jisne eh bill lagu kite

    • @Im-kh3hv
      @Im-kh3hv 3 ปีที่แล้ว

      @@anilmahi6780 bus aiwe

    • @13JSL
      @13JSL 3 ปีที่แล้ว

      @@anilmahi6780 brother Jalandhar hamesha toh congress di belt rahi a fer Hans nu v pata c haarna a then why he accept the ticket and taahi tan akali dal Otho nahi khada krda c apna candidate ..... everybody knows this truth

  • @harindermadahar247
    @harindermadahar247 3 ปีที่แล้ว +163

    ਕਹਿੰਦਾ ਮੈਂ ਕਿਸਾਨਾਂ ਦੇ ਵਿਰੋਧ ਵਿੱਚ ਨਹੀਂ ਬੋਲਿਆ
    ਤੇ ਭਾਈ ਸਾਬ੍ਹ ਹੱਕ ਵਿੱਚ ਵੀ ਤਾਂ ਨਹੀਂ ਬੋਲਿਆ ।।

    • @gagan77100
      @gagan77100 3 ปีที่แล้ว +2

      Ehdi party de bande gand paunde.

    • @riverocean4380
      @riverocean4380 3 ปีที่แล้ว +1

      ਪੋਚੇ ਮਾਰਦਾ ਹੈ - ਅਸੀਂ ਬਹੁਤਾ ਪੰਜਾਬੀ music ਤਾ ਨਹੀ ਸੁਣਦੇ ਹੁੰਦੇ ਇਹ ਸਾਡਾ favorite ਹੁੰਦਾ ਸੀ - ਪਰ ਇਸ ਬੰਦੇ ਨੂ ਪ੍ਰਮਾਤਮਾ ਨੇ ਗੁਰਦਾਸ ਮਾਨ ਵਾਂਗੂ ਨੰਗਾ(ਜਮੀਰ ਪਖੋ) ਕਰ ਦਿਤਾ ਹੈ - ਕਹਿੰਦਾ ਮੈ ਪਿੰਡਾ ਵਿਚ ਕਿਸਾਨੀ ਕਾਨੂਨ ਦਾ ਪ੍ਰਚਾਰ ਨਹੀ ਕਰਦਾ - ਪਰ govt ਵਲੋ ਛਪਾਏ pamphlet ਪਿੰਡ ਵਿਚ ਜਰੂਰ ਗਏ ਹੋਣਗੇ ਉਸ ਦੇ ਹਲਕੇ ਵਿਚ - ਜੇ ਇਹ ਹਲਕਾ ਦਾ ਸਭ ਤੋ ਵਡਾ politician ਹੈ ਤਾਂ ਇਸ ਦੀ ਇਜਾਜ਼ਤ ਤੋ ਬਗੈਰ ਹੀ ਇਸ ਦੀ govt ਵਲੋ ਭੇਜਤੇ ...Lol

    • @riverocean4380
      @riverocean4380 3 ปีที่แล้ว

      @@gagan77100 ਇਹ ਆਵਦੇ ਹਲਕੇ ਦਾ boss ਹੈ - ਲੋਕਾ ਦਾ ਚੁਣਿਆ ਹੋਇਆ ਨੁਮਾਇੰਦਾ - ਕਿਸੇ ਦੀ ਮਜਾਲ ਨਹੀ ਇਸ ਦੀ ਸਹਿਮਤੀ ਬਗੈਰ ਕੋਈ ਕਦਮ ਚੁਕ ਜਾਏ - ਅਸਤੀਫਾ ਦੇ ਦਿੰਦਾ -

    • @mr.sandhu587
      @mr.sandhu587 3 ปีที่แล้ว +1

      Bai jehda hakk ch nhi bolda oh virodh hi a, kyonki j tuc support krni a fr ta krunge but j tuc nhi krni fr banda virodh krda ya fer krda hi nahi kyonki ohne krni ni hundi

  • @happyvilogs3326
    @happyvilogs3326 3 ปีที่แล้ว +55

    ਬਾਈ ਜੀ ਹਰਸਿਮਰਤ ਦਾ ਇੰਟਰਵਿਊ ਵੀ ਲੈ ਲਓ

    • @jhonyboyz5112
      @jhonyboyz5112 3 ปีที่แล้ว

      Sahi gal harsimrat da interview lain d himmat v kitho le aun ge hanraj nu fadlo

    • @ravishiber4593
      @ravishiber4593 3 ปีที่แล้ว

      Intrwio j na dite hor kuj puch lyo y sehd de do

  • @Harbanskalsi
    @Harbanskalsi 3 ปีที่แล้ว +28

    1984 ਵੇਲੇ ਹਰਿੰਦਰ ਸਿੰਘ ਖ਼ਾਲਸਾ ਨਾਰਵੇ ਦੇ ਅੰਬੈਸਡਰ ਸਨ, ਉਹਨਾਂ ਅਸਤੀਫਾ ਦਿੱਤਾ ਸੀ।
    ਉਹ ਭੀ ਕਹਿ ਸਕਦੇ ਸੀ ਕਿ ਮੈ ਤਾਂ ਨਾਰਵੇ ਦਾ ਅੰਬੈਸਡਰ ਹਾਂ।

    • @preetpajetta9030
      @preetpajetta9030 3 ปีที่แล้ว +2

      This idiot has to learn from this example. I think he doesn’t even know that where is Norway on the world map.

    • @mirasran
      @mirasran 3 ปีที่แล้ว

      @@preetpajetta9030 He have been in Norway as singer.

    • @angrejsir4336
      @angrejsir4336 3 ปีที่แล้ว

      ahe ta MP bana vi deserve ni karda

    • @devindersingh1201
      @devindersingh1201 3 ปีที่แล้ว

      Harinder khalsa ta aap to mp jit k akali BJP nal mil k 5 sal chup baitha reha oh v koi vadiya banda ni

    • @SATNAMSINGH-ed2lg
      @SATNAMSINGH-ed2lg 3 ปีที่แล้ว

      ਸਿਮਰਨਜੀਤ ਮਾਨ ਨੇ ਵੀ ਅਸਤੀਫ਼ਾ ਦਿੱਤਾ ਸੀ

  • @PreetSaroyeOfficial
    @PreetSaroyeOfficial 3 ปีที่แล้ว +18

    ਮੈਂ ਇਕ ਕਲਾਕਾਰ ਦੇ ਤੌਰ ਤੇ ਹੰਸ ਸਾਬ ਦੀ ਦਿਲੋਂ ਇੱਜਤ ਕਰਦਾ ਸੀ ਕਰਦਾ ਰਹਾਂ ਗਾ
    ਪਰ ਇਕ ਰਾਜਨੇਤਾ ਦੇ ਨਾਮ ਤੇ ਮੇਰੇ ਦਿਲ ਵਿਚ ੧% ਵੀ ਇੱਜਤ ਨਹੀਂ ਰਹੀ 🙏

    • @mr.sandhu587
      @mr.sandhu587 3 ปีที่แล้ว

      Sartaj nu suno, doglea da koi fayda ni tuc kalakaari lyi ijjat krde rahoge agla Punjab lutt k kha jau krde rheo ijjat fr es krke song acting eh gallan nal ijjat na deo character de basis te ijjat dea kro chahe oh labor krda hove

  • @sandykaur9756
    @sandykaur9756 3 ปีที่แล้ว +213

    ਅਸਤੀਫਾ ਦੇ ਜੇ ਤੇਨੂੰ ਦਰਦ ਦਿਸਦਾ ਕਿਸਾਨਾਂ ਦਾ

    • @ranjitsinghranjitsingh5442
      @ranjitsinghranjitsingh5442 3 ปีที่แล้ว +8

      ਏ ਤਾਂ ਪੂਰਾ ਗਿਰ ਗਿਆ

    • @baljitgill3846
      @baljitgill3846 3 ปีที่แล้ว +4

      Nhi disda sade jallander to v chlaa gya chd k

    • @issajatt3135
      @issajatt3135 3 ปีที่แล้ว +2

      Paissa raab aa aada modi da 🥄

    • @balwindersingh2510
      @balwindersingh2510 3 ปีที่แล้ว +2

      Is gandu nu lun te behn da jada shonk va

    • @jasmailsingh7717
      @jasmailsingh7717 3 ปีที่แล้ว

      ਇਹ ਕਹਿਦਾ ਵਾ ਮੇ ਇਕ ਵਾਰੀ ਐਮੀ ਪੀ ਬਣਨਾ ਸੀ ਬੱਸ ਬਣ ਗਿਆ ਹੁਣ ਕਿਹੜਾ ਮੇ ਵੋਟਾ ਲੈਣੀਆ ਵਾ ਗੋਲ ਕਰਨਾ ਸੀ ਕਰਤਾ

  • @explorewithgary2831
    @explorewithgary2831 3 ปีที่แล้ว +13

    Please respect, talk wisely to everyone. Thanks

  • @ajaykalyan6867
    @ajaykalyan6867 3 ปีที่แล้ว +13

    eh ta sacha lgda 👍

  • @VarinderSingh-se4cg
    @VarinderSingh-se4cg 3 ปีที่แล้ว +143

    ਯਾਰ ਸਡੋ ਦੋਗਲੇ ਬੰਦਿਆਂ ਦੀ ਇੰਟਰਵਿਊ ਨਾਂ ਕਰੇਆ ਕਰੋ ਏਦੇ ਤੋਂ ਕੋਈ ਉਮੀਦ ਨਾਂ ਰੱਖੋ ਇਹਨੂੰ ਕੋਈ ਦੁੱਖ ਨਹੀਂ ਪੰਜਾਬ ਦਾ

    • @pardeepsingh-ok5jt
      @pardeepsingh-ok5jt 3 ปีที่แล้ว +1

      ਚੈਨਲ ਵਾਲੇ ਵੀ ਬੰਦੇ ਨੂੰ ਲੱਭਕੇ ਇੰਜਣ ਕਰਾਂ ਰਹੇ ਆ ਨੲੀ ਤਾਂ ਆਪਾ ਕਿਥੋਂ ਲੱਭਦੇ ਇਹਨੂੰ ਗਾਲਾਂ ਕੱਢਣ ਲਈ

    • @NirmalSingh-fs3us
      @NirmalSingh-fs3us 3 ปีที่แล้ว

      ਹੋਰਾਂ ਤੋ ਚੈਨਲ ਵਾਲਿਆ ਨੂੰ ਡਰ ਲਗਦਾ

  • @theeasternwarriors137
    @theeasternwarriors137 3 ปีที่แล้ว +62

    ਲੋਕਾ ਨੇ ਰਾਜਾ ਬਣਾ ਕੇ ਰੱਖਿਆ ਸੀ ਜਿਹੜੀ ਪਾਰਟੀ ਵਿਚ ਗਿਆ ਉੱਥੇ ਕੁੱਤਾ ਬਣਾ ਦਿੱਤਾ

  • @gsbhangu6225
    @gsbhangu6225 3 ปีที่แล้ว +25

    ਇਹ ਵਿਚਾਰੇ ਦੇ ਕੁੱਝ ਵੀ ਵੱਸ ਨੀ ਨਾ ਗਾਲ਼ਾਂ ਕੱਢਿਅਾ ਕਰੋ ਯਾਰ ,,

  • @anilmahi6780
    @anilmahi6780 3 ปีที่แล้ว +2

    Greatest personality ,,we can't forget your lifes struggle,,,,you are always greatest,,, Jo log gaal kad rahe ne una nu eh pta nhi k hans ji kaun hain,,,mainu pta oh kise da bura nhi soch sakde,, Punjab de lokan ne harwaya ona nu,,,ajj isteefa kehde mooh naal mang rahe,,,tusi bnaya? Banane wale Delhi k log jinko pranaam krta hoon k aisa heera una ne chun leya,,lekin oh fer v punjab da hi sochde ne te punjabia vich hi rehnde ne,,,hans ji tusi meri inspiration ho,,tuhade bache v samajdaar ne rabb uhna nu lambi umrr dewe,,, God is always with you,,,

  • @GurdeepSingh-fw9vm
    @GurdeepSingh-fw9vm 3 ปีที่แล้ว +366

    ਚੱਲੋ ਛੱਡੋ ਸਾਰੇ ਵੀਰਾ ਨੂੰ ਬੇਨਤੀ ਆ ਇਸ ਵਿਚਾਰੇ ਤੇ ਤਰਸ ਕਰੋ ਇਸ ਨੇ ਅਪਣੀ ਔਕਾਤ ਦੱਸ ਦਿੱਤੀ

  • @rajeshjaidka1371
    @rajeshjaidka1371 3 ปีที่แล้ว +44

    ਪੰਜਾਬ ਦੇ MPs ਤੋਂ ਅਸਤੀਫ਼ਾ ਕਿਉਂ ਨੀ ਮੰਗਦੇ

  • @pradeepkaul1192
    @pradeepkaul1192 3 ปีที่แล้ว +4

    हंस राज हंस को गद्दी और पैसा ज़्यादा प्यारा है। बड़ी मुश्किल से इनको गद्दी मिली है तो सत्ता के लिए अपनो कि कुर्बानी देने के लिए इनको कोई रंज नहीं। अगर फिक्र होती तो कुर्सी छोड़ चुका होता। कोई बात नहीं इनके बिना भी किसान जीतेगा। 🙏🙏🙏

  • @abhishekabhi3135
    @abhishekabhi3135 3 ปีที่แล้ว +3

    Aaj mainu surjeet pattar saab di kavita yaad aa gai jo hans raj hans ji ne buhat pyari awaz ch gayi c...chup reha ta hanera jarega kive..kuz keha ta shama daan ki kehnge...jinu samaj lagi thoko like..🙏🙏🙏

  • @gurmelkaur8965
    @gurmelkaur8965 3 ปีที่แล้ว +108

    ਜਦੋਂ ਵੋਟਾਂ ਮੰਗਣ ਜਾਂਦੇ ਹੋ ਉਦੋਂ ਤੈਨੂੰ ਕੌਣ ਸੱਦਦੇ ਜਿਹੜਾ ਹੁਣ ਸੱਦਾ ਉਡੀਕ ਰਹੇ ਹੋ

    • @bannyheer3260
      @bannyheer3260 3 ปีที่แล้ว +3

      Shi kha Gurmeet Kaur g eh sab gadaar aa desh de darde aa modi toh modi di polish krde sale sare eh

    • @Queen-fy2nq
      @Queen-fy2nq 3 ปีที่แล้ว

      @@bannyheer3260 qqqqqqqqqqqq

    • @ParamjitKaur-rv3lt
      @ParamjitKaur-rv3lt 3 ปีที่แล้ว

      ਕਾਰਡ ਛਾਪ ਕੇ ਹੰਸ ਰਾਜ ਨੂੰ ਨਾਲ ਡੱਬਾ ਵੀ ਦੇ ਕੇ ਆਉ

  • @nandudhiman6571
    @nandudhiman6571 3 ปีที่แล้ว +27

    ਜੇ ਅਸਤੀਫਾ ਦੇਤਾ ਜਿਹੜੇ ਕਰੌੜਾ ਰੁੱਪੲੇ ਖਾਣ ਨੂੰ ਮਿਲਦੇ ਬੰਦ ਹੋਜੁਗਾ

    • @gurmeetkaur5591
      @gurmeetkaur5591 3 ปีที่แล้ว +1

      Badal noo kaho asteefa davy hasraj keo devy

    • @gurdeep7065
      @gurdeep7065 3 ปีที่แล้ว

      Captain to mgo

    • @puaadhkachhokra9320
      @puaadhkachhokra9320 3 ปีที่แล้ว

      @@gurmeetkaur5591 badal kitthe baitheya bhaine???

    • @jot8857
      @jot8857 3 ปีที่แล้ว

      @@gurmeetkaur5591 Tu hansraj Di ki lgdi hai EVM da banea tere sohra

    • @beanttiwatisinghtiwari9681
      @beanttiwatisinghtiwari9681 2 ปีที่แล้ว

      ਸਾਬ ਕੈਦਾ ਨਾਰੇ ਨੂਰੇ

  • @Mr.SinghPb
    @Mr.SinghPb 3 ปีที่แล้ว +75

    ਅਸਤੀਫਾ ਤੇ ਅਜੇ ਤੱਕ ਬਾਦਲਾਂ ਨੇ ਵੀ ਨਹੀਂ ਦਿੱਤਾ। ਹੰਸ ਰਾਜ ਹੰਸ ਵਰਗੇ ਲੋਕ ਕਿਉਂ ਦੇਣ ।। ਗਰੀਬ ਨੂੰ ਹੀ ਕਿਉਂ ਰਗੜਿਆ ਜਾਂਦਾ ਹੈ ।।

    • @uniquegill7825
      @uniquegill7825 3 ปีที่แล้ว

      ਬਿਲਕੁਲ ਜਿੰਨਾਂ ਲੁੱਟ ਖਾ ਲਿਆ ਪੰਜਾਬ ਉਨਾਂ ਵੱਲ ਕੋਈ ਸਵਾਲ ਕਰਨ ਨੀ ਜਾਂਦਾਂ

    • @amarjisingh3834
      @amarjisingh3834 3 ปีที่แล้ว +2

      Haji

    • @gurdeep7065
      @gurdeep7065 3 ปีที่แล้ว

      Dita astifa

    • @gurdeep7065
      @gurdeep7065 3 ปีที่แล้ว

      Captain to v mg lo astifa

    • @nirmalmahi1476
      @nirmalmahi1476 3 ปีที่แล้ว

      Bilkul sahi aa bhaji

  • @jagroopsingh1683
    @jagroopsingh1683 3 ปีที่แล้ว +14

    ਤੁਸੀ ਅਸਤੀਫ਼ਾ ਦੇ ਕੇ ਪੰਜਾਬ ਦੇ ਹਕ ਚ ਆਪਣਾ ਸਟੇਡ ਸਪਸ਼ਟ ਕਰੋ।ਸਾਨੂੰ ਤੁਹਾਡੇ ਤੇ ਮਾਨ ਹੋਵੇ

  • @gurpreetdhandli8389
    @gurpreetdhandli8389 3 ปีที่แล้ว +98

    ਤੈਨੂੰ ਮੁੱਖ ਮੰਤਰੀ ਬਣਾ ਦਇਆ ਪੰਜਾਬ ਦਾ,ਅਸਤੀਫ਼ਾ ਦੇ ਦੇ

    • @sanjayhans1920
      @sanjayhans1920 3 ปีที่แล้ว +6

      Mukhmantri😂😂😂😂😂

    • @gsingh1167
      @gsingh1167 3 ปีที่แล้ว +1

      Gareeb banda punjab da mukh mantri ni ban sakda

    • @sanjayhans1920
      @sanjayhans1920 3 ปีที่แล้ว +3

      Acha tuuu aa jhedda Punjab de mukhmantri banaunda aa
      Feete muhhh

    • @balvirsingh9650
      @balvirsingh9650 3 ปีที่แล้ว +3

      ਆਪ ਕਦੇ ਪੰਚੀ ਦੀ ਵੀ ਚੋਣ ਲੜੀ ?

    • @riverocean4380
      @riverocean4380 3 ปีที่แล้ว

      ਓਹ ਨਾ ਬਾਈ ਇਹ ਤਾ ਪੰਜਾਬ ਦਾ ਬੇੜਾ ਗਰਕ ਕਰ ਦੇਵੇਗਾ -
      ਪੋਚੇ ਮਾਰਦਾ ਹੈ - ਅਸੀਂ ਬਹੁਤਾ ਪੰਜਾਬੀ music ਤਾ ਨਹੀ ਸੁਣਦੇ ਹੁੰਦੇ ਇਹ ਸਾਡਾ favorite ਹੁੰਦਾ ਸੀ - ਪਰ ਇਸ ਬੰਦੇ ਨੂ ਪ੍ਰਮਾਤਮਾ ਨੇ ਗੁਰਦਾਸ ਮਾਨ ਵਾਂਗੂ ਨੰਗਾ(ਜਮੀਰ ਪਖੋ) ਕਰ ਦਿਤਾ ਹੈ - ਕਹਿੰਦਾ ਮੈ ਪਿੰਡਾ ਵਿਚ ਕਿਸਾਨੀ ਕਾਨੂਨ ਦਾ ਪ੍ਰਚਾਰ ਨਹੀ ਕਰਦਾ - ਪਰ govt ਵਲੋ ਛਪਾਏ pamphlet ਪਿੰਡ ਵਿਚ ਜਰੂਰ ਗਏ ਹੋਣਗੇ ਉਸ ਦੇ ਹਲਕੇ ਵਿਚ - ਜੇ ਇਹ ਹਲਕਾ ਦਾ ਸਭ ਤੋ ਵਡਾ politician ਹੈ ਤਾਂ ਇਸ ਦੀ ਇਜਾਜ਼ਤ ਤੋ ਬਗੈਰ ਹੀ ਇਸ ਦੀ govt ਵਲੋ ਭੇਜਤੇ ...Lol

  • @pb03gamingff28
    @pb03gamingff28 3 ปีที่แล้ว +72

    ਕੋਈ ਖੁੱਲ ਕੇ ਸਟੇਟਮੈਂਟ ਨੀ ਦੇ ਰਹੇ ਸਵਾਲਾਂ ਤੋਂ ਸੌਖੇ ਹੀ ਅੱਗੇ ਲੰਘ ਰਹੇ ਨੇ

    • @kuldipchahal2080
      @kuldipchahal2080 3 ปีที่แล้ว

      A hans Raj modi da cham ha hai is tau kuta bada koe ne Hona Barha Besarm hai is nu ne dikhde kisan sarhka te sure hoe

  • @hardevsingh6545
    @hardevsingh6545 3 ปีที่แล้ว +6

    Simple MP built bridge of praises of Modi in parliament but now this man says he will not resign in giving Dhokha to lacs of people. Saala lokan Da.

  • @rickygoraya687
    @rickygoraya687 3 ปีที่แล้ว +10

    At least he’s giving an interview to explain ask Modi to give an interview he won’t even bother

  • @BaljinderSingh-kd1cm
    @BaljinderSingh-kd1cm 3 ปีที่แล้ว +59

    ਬੁਰਾ ਬੀਜਣ ਵਾਲੀ ਗਦਾਰਾਂ ਦੀ ਅੰਸ -ਬੰਸ l
    ਗਾਲ੍ਹਾਂ ਖਾਣ ਨੂੰ ਵਿਚਾਰਾਂ ਹੰਸ ਰਾਜ ਹੰਸ l

    • @sandeepsenglishclasses9554
      @sandeepsenglishclasses9554 3 ปีที่แล้ว +3

      Bilkul sahi aa , kismat madi je jit hi geya taan us party to jo desh nu vech dewegi . Kash eh punjab to jiteya hunda. Jai janta jai sangharash. Jai bheem jai bharat

    • @dhalwindersingh3853
      @dhalwindersingh3853 3 ปีที่แล้ว

      Eh de Munde kithe ne

    • @NirmalSingh-fs3us
      @NirmalSingh-fs3us 3 ปีที่แล้ว +1

      @@dhalwindersingh3853 ਜਿਥੇ ਬਾਕੀ ਲੀਡਰਾਂ ਦੇ

  • @pb03gamingff28
    @pb03gamingff28 3 ปีที่แล้ว +18

    ਭੱਧੀ ਸਬਦਾਵਲੀ ਵਰਤਣੀ ਬਹੁਤ ਗਲਤ ਹੈ

  • @satvirmakkar9507
    @satvirmakkar9507 3 ปีที่แล้ว +6

    Great ji ilove Hans ji

  • @majorkhan746
    @majorkhan746 3 ปีที่แล้ว +5

    When no in govt ask Hans ji why you leave bjp . You should come out and think farmers and suppot

  • @gurpreetdhandli8389
    @gurpreetdhandli8389 3 ปีที่แล้ว +356

    ਮੋਦੀ ਤੋਂ ਵੀ ਡਰਦਾ, ਕਿਸਾਨਾਂ ਤੋਂ ਵੀ ਡਰਦਾ, ਵਿਚਾਰਾ

    • @mannisingh678
      @mannisingh678 3 ปีที่แล้ว +4

      ਸਾਲਾ ਵਚਾਰਾ ਜਿਹਾ

    • @singhmob1325
      @singhmob1325 3 ปีที่แล้ว +2

      Schi yr eh fsya hoya

    • @manjitsingh6854
      @manjitsingh6854 3 ปีที่แล้ว +2

      😅🤣🤣🤣

    • @jagdeepsidhu3977
      @jagdeepsidhu3977 3 ปีที่แล้ว +2

      ਵਿਚਾਰਾ 🤣🤣🤣

    • @bobbysekhon6106
      @bobbysekhon6106 3 ปีที่แล้ว +1

      Tobhi da kuta na khar da na kat da. 😂😂😂

  • @nachhatarsingh261
    @nachhatarsingh261 3 ปีที่แล้ว +180

    ਤੂੰ ਕਾਤਲਾਂ ਦੇ ਨਾਲ ਹੈਂ ਪੰਜਾਬ ਵਿਰੋਧੀ ਹੈਂ।

    • @komalpreet6515
      @komalpreet6515 3 ปีที่แล้ว

      Goli thora marni aaa tu fr election ch khara ho tenu fr kissan dssn gai

    • @paramjeetsingh9011
      @paramjeetsingh9011 3 ปีที่แล้ว

      Yes
      Sade saheed me jinne mar gaye ne
      Aaj 60 te upper ho gay ne

  • @karan6187
    @karan6187 3 ปีที่แล้ว

    ਕਿਥੇ ਫਸ ਗਏ ਹੰਸ ਰਾਜ ਜੀ ਵਾਪਿਸ ਆਜੋ ਆਪਣੀ ਦੁਨੀਆਂ ਵਿੱਚ ! ਗਾਲਾ ਨਹੀਂ ਕੱਢਣੀਆ ਚਾਹੀਦੀਆਂ ਹੰਸ ਰਾਜ ਨੂੰ ! ਤੁਸੀਂ ਭੀ ਛੱਡੋ ਵੀਰ ਸਿਆਸਤ ਦਾ ਮੋਹ ਚੰਗੀ ਚੀਜ਼ ਨਹੀਂ ਹੈ ਇਹ ! ਤੁਸੀਂ ਆਪਣੀ ਸੰਗੀਤਕ ਦੁਨੀਆਂ ਦੇ ਖੁਦ ਹੀ ਬਾਦਸ਼ਾਹ ਹੋ ! ਕੀ ਲੈਣਾ ਆਪਾਂ ਸਿਆਸਤ ਤੋ ਅਸਤੀਫਾ ਦੇਕੇ ਆਜੋ ਸੰਗੀਤਕ ਪ੍ਰੀਵਾਰ ਵਿੱਚ

  • @SandhuSandhu64874
    @SandhuSandhu64874 หลายเดือนก่อน

    ਹੰਸਰਾਜ ਜੀ ਸਾਨੂੰ ਦੁੱਖ ਲੱਗਦਾ ਜਦੋਂ ਤੁਹਾਨੂੰ ਕੋਈ ਗਾਲ ਕੱਢਦਾ ਕੋਈ ਵੀ ਸਿੰਗਰ ਨੂੰ ਕੋਈ ਗਾਲ ਕੱਢਦਾ ਬੜਾ ਦੁੱਖ ਮਹਿਸੂਸ ਹੁੰਦਾ ਵੀ ਇਹ ਆਪਣਾ ਮਨੋਰੰਜਨ ਕਰਦੇ ਕਲਾਕਾਰ ਇੱਕ ਰੱਬ ਦਾ ਰੂਪ ਹੁੰਦਾ ਹੈ ਜੋ ਦੁਖ ਉਹ ਨੇੜੇ ਨਹੀਂ ਆਉਣ ਦਿੰਦਾ

  • @kuljitsingh5475
    @kuljitsingh5475 3 ปีที่แล้ว +38

    Sunny deol di interview v kro, oh ta punjab ton MP aa

    • @gurmeetkaur5591
      @gurmeetkaur5591 3 ปีที่แล้ว +2

      Odea jutia da dar ai

    • @amarjisingh3834
      @amarjisingh3834 3 ปีที่แล้ว

      Ha

    • @jhonyboyz5112
      @jhonyboyz5112 3 ปีที่แล้ว +2

      Sunny di kyo ni krde interview ehde te sare chadi jande ne apne pyo sunny d v lawo

    • @ManinderSingh-gu4on
      @ManinderSingh-gu4on 3 ปีที่แล้ว +1

      Hans paji Banda good ya . Sunny deol ta Punjab toh m. P ya. Ohde juttiya maaro

    • @andydaliwal3058
      @andydaliwal3058 3 ปีที่แล้ว

      What do you expect? Deols are like Surjit Singh Majithia, who got thousands killed during the 1919 Vaisakhi Mela in Jalianwala bag.

  • @mitthesurrrrr7751
    @mitthesurrrrr7751 3 ปีที่แล้ว +6

    Gud hansraj ji...

  • @hardeepbhatia3673
    @hardeepbhatia3673 3 ปีที่แล้ว +25

    हंसराज हंस भी नौटंकी मत करो किसानों का साथ दो

    • @thekingmaker7427
      @thekingmaker7427 3 ปีที่แล้ว +1

      je tu mp hunda kursi chad dinda

    • @pargetsingh5327
      @pargetsingh5327 3 ปีที่แล้ว

      ਬਾਦਲ ਸਾਹਿਬ ਨੂੰ ਕੇਪਟਨ ਸਾਹਿਬ ਨੂੰ ਕਹਿ

  • @user-gb3gv3jt8w
    @user-gb3gv3jt8w 3 ปีที่แล้ว +71

    ਹੰਸ ਹੁਣ ਬੋਲ ਼਼਼ਸਿਲੀ ਸਿਲੀ ਆਉਂਦੀ ਐ ਹਵਾ ਼਼਼਼਼਼ਉਡਜਾ ਹੰਸ ਉਡਜਾ

  • @gurjindersingh194
    @gurjindersingh194 3 ปีที่แล้ว +77

    ਸਿਰ ਹਿਲਾ ਹਿਲਾ ਕੇ ਇਹਦਾ ਦਿਮਾਗ ਘੁੰਮ ਗਿਆ ਆ ਇਹ ਦੇ ਵੱਸ ਦੀ ਨੀ ਗੱਲ ਇਹ ਵੀ ਨਿਟੂ ਦਾ ਭਰਾ

  • @jaswinderkalra8368
    @jaswinderkalra8368 3 ปีที่แล้ว

    ਹੰਸ ਰਾਜ ਹੰਸ ਜੀ ਮਹਾਨ ਇਨਸਾਨ ਹਨ 🙏, ਹੰਸ ਰਾਜ ਜੀ ਨੂੰ ਦਿੱਲੀ ਵਾਲਿਆ ਨੇ ਮੈਂਬਰ ਪਾਰਲੀਮੈਂਟ ਬਣਾਇਆ ਤੇ ਨਾ ਕੀ ਪੰਜਾਬੀਆਂ ਨੇ, ਤੇ ਫਿਰ ਵੀ ਹੰਸ ਰਾਜ਼ ਹੰਸ ਜੀ ਨੇ ਕਿਸਾਨ ਅੰਦਲੋਨ ਦੇ ਹੱਕ ਵਿੱਚ ਗੱਲ ਕਰ ਕੇ ਭਾਜਪਾ ਦੀ ਸੋਚ ਦੇ ਉੱਲਟ ਕੰਮ ਕੀਤਾ, ਪਰ ਪੰਜਾਬ ਚੋ ਇੱਕ ਫੁੱਕਰੀ ਜਾਤ ਆਪਣੀ ਨੀਚ ਪੁਣੇ ਦੀ ਔਕਾਤ ਦਿਖਾ ਕੇ ਫਿਰ ਵੀ ਹੰਸ ਰਾਜ ਹੰਸ ਜੀ ਨੂੰ ਮਾੜਾ ਕਹਿ ਰਹੇ ਹਨ, ਤੇ ਇਹ ਮਾੜੀ ਨੀਚ ਛੋਟੀ ਜਾਤ ਓਹ ਹੀ ਹੈ ਜੌ ਛੋਟੀ ਛੋਟੀ ਗੱਲ ਤੇ ਆਤਮ ਹੱਤਿਆ ਕਰ ਕੇ ਆਪਣੇ ਆਪ ਨੂੰ ਸਹੀਦੀ ਦਾ ਖਿਤਾਬ ਦੇ ਦਿੰਦੀ ਹੈ ਤੇ ਲਾਹਣਤ ਹੈ ਇਹੋ ਜੇਹੀ ਬੁਲੰਦ ਹੌਂਸਲੇ ਵਾਲੀ ਜਾਤ ਤੇ

  • @Ashokkumar-gb7jj
    @Ashokkumar-gb7jj 3 ปีที่แล้ว +2

    It's true person, Cowardly people resign, God bless you🙏🙏🙏🙏

  • @antarjot9738
    @antarjot9738 3 ปีที่แล้ว +54

    ਅਸਤੀਫਾ ਦੇ ਕੇ ਕਿਸਾਨਾਂ ਦੀ ਸਟੇਜ ਤੇ ਬੈਠੋ ਤੇ ਕਿਸਾਨਾਂ ਦਾ ਬੁਲਾਰਾ ਬਣੋ। MP ਤਾਂ ਕੀ CM ਬਣਾ ਦੇਣਗੇ ਕਿਸਾਨ ਵੀਰ। ਇਹ ਇਕ ਸੁਨਿਹਰੀ ਮੌਕਾ ਹੈ ਵੱਡੇ ਭਾਈ ਹੰਸ ਰਾਜ ਜੀ।🙏🙏🙏

    • @gurwinderkaur8615
      @gurwinderkaur8615 3 ปีที่แล้ว +1

      Rehn do veer ji...eho ja cm nhi chahida........jihne jo krk rutba nikka vadda matter ni krda...............

    • @prithvpalsinghkhehra8482
      @prithvpalsinghkhehra8482 3 ปีที่แล้ว

      Parva edi nii cm banann dii aukkat ,enu akal ni hagi

    • @antarjot9738
      @antarjot9738 3 ปีที่แล้ว

      @@gurwinderkaur8615 gal te sehi hai aap ji di.eh MP di kursi shadni nahi chonda,kehnda bari mushkil nal mili hai.

    • @antarjot9738
      @antarjot9738 3 ปีที่แล้ว

      @@prithvpalsinghkhehra8482 sehi keha veere

  • @sukhwinderchahal2733
    @sukhwinderchahal2733 3 ปีที่แล้ว +71

    ਜੇਕਰ ਤੇਰਾ ਬਸ ਨਹੀਂ ਤੇ ਗਾਂਲਾਂ ਨਹੀਂ ਸੁਣਨੀਆਂ ਤਾਂ ਅਸਤੀਫ਼ਾ ਦੇ ਕੇ ਘਰ ਅਪਨਾ ਫਿਰ ਵਾਜਾ ਵਜਾ। ਜੇਕਰ ਪੱਗ ਸਿੱਖਾਂ ਵਾਲ਼ੀ ਹੈ ਤਾਂ ੳੁਨ੍ਹਾਂ ਵਿਚ ਆ ਕਿ ਬੈਠ । ਧੰਨਵਾਦ

    • @HarjeetSingh-qf3kl
      @HarjeetSingh-qf3kl 3 ปีที่แล้ว +2

      ਚਾਹਲ ਸਾਬ ਬਹੁਤ ਖੂਬ ਧੰਨਵਾਦ ਜੀ ?

    • @parmtiwana5507
      @parmtiwana5507 3 ปีที่แล้ว +1

      ਸਹੀ ਕਿਹਾ

    • @NirmalSingh-fs3us
      @NirmalSingh-fs3us 3 ปีที่แล้ว

      ਪਗ ਬੰਨਣ ਨਾਲ ਕੋਈ ਸਿੱਖ ਨਹੀ ਬਣਦਾ। ਗੁਰੂ ਸਾਹਿਬਾਨਾਂ ਦੇ ਵਚਨਾਂ ਤੇ ਚੱਲਣ ਵਾਲਾ ਹੀ ਸਿੱਖ ਹੈ।

  • @gurmohansingh6606
    @gurmohansingh6606 3 ปีที่แล้ว +2

    for him being MP is more important to him than supporting farmers and punjab ,he has no feeling for dying farmers

  • @BaljitSingh-oc4mo
    @BaljitSingh-oc4mo 3 ปีที่แล้ว +2

    Main sahmat ha hans ji nal o mahnat kar ke age aya great hans ji love uu punjab jindabaad kisaan jindabaad

  • @GurpreetShankar
    @GurpreetShankar 3 ปีที่แล้ว +56

    BJP ਦਾ ਬਾਈਕਾਟ ਕਰੋ

  • @AshokKumar-yn4uz
    @AshokKumar-yn4uz 3 ปีที่แล้ว +176

    ਕੁਰਸੀਆਂ ਦੇ ਭੁੱਖੇ ਨੇ ਏਹਦੇ ਵਰਗੇ ਲੀਡਰ, ਏਹ ਕਦੇ ਵੀ ਪੰਜਾਬ ਦੇ ਸਕੇ ਨਹੀਂ ਬਣ ਸਕਦੇ

    • @anilmahi6780
      @anilmahi6780 3 ปีที่แล้ว +1

      Jadon punjab vich election hoye tusi haraya ohna nu,,fer ohh Punjabi lokan da sochde ne,,,tusi jitwaya nhi te tuhanu bolan da haq kine ditta

    • @komalpreet6515
      @komalpreet6515 3 ปีที่แล้ว

      Hansraj Ji Tere Naal koi nahin hai kya

    • @anilmahi6780
      @anilmahi6780 3 ปีที่แล้ว

      Meri eni aukaat nhi k una bare kuch bura Kahan,,, genius , genius hi hota hai,,,,maan Saab ya hans ji nu bura boln wale ,, isteefa mangan wale,,sab ki sochde ne,,yaar ethhe te rabb nu v nhi bakhshde log,,,eh tan fer insane ne ,,

    • @anilmahi6780
      @anilmahi6780 3 ปีที่แล้ว

      @@komalpreet6515 ohna naal rabb hai meri behan,,,oh rooh hai,koi aam nhi ,,

    • @sweetprincess2752
      @sweetprincess2752 2 ปีที่แล้ว

      Hans Raj Hans Kyun kissana di support kara kissana ne kehra usnu votan pa k jeetaya c .

  • @ManjitSingh-mn9qu
    @ManjitSingh-mn9qu 3 ปีที่แล้ว +3

    ਸੱਚੇ ਸੁੱਚੇ ਬੋਲ ਨਾ ਬੋਲੀ। ਸਿੱਧੀਆਂ ਸੋਚਾਂ ਸੋਚੀ ਨਾ। ਚਮਗਿੱਦੜਾਂ ਦੀ ਬਸਤੀ ਵਿੱਚ ਦੇ ਵਿੱਚ ਪੁੱਠਾ ਟੰਗਿਆ ਜਾਏਗਾ,ਪ੍ਰੋ, ਦੀਦਾਰ

  • @gyandarshan3719
    @gyandarshan3719 3 ปีที่แล้ว +6

    ਹੰਸ ਰਾਜ ਹੰਸ ਜੀ 👍🏾👍🏾👍🏾 ਤੁਹਾਡੇ ਨਾਲ ਆ
    ਫੱਟੇ ਚੱਕ ਦੇਵਾਂਗੇ 👌🏾👌🏾👌🏾

  • @ranjitdhillon759
    @ranjitdhillon759 3 ปีที่แล้ว +26

    ਬਿਲ ਦੇ ਪੱਖ ਚ ਵੋਟ ਪਾਈ ਸੀ? ਉਤਰ ਜ਼ਰੂਰ ਦੇਈ ?

  • @sukhsingh1354
    @sukhsingh1354 3 ปีที่แล้ว +46

    ਏ ਅਸਤੀਫਾ ਕਿਵੇਂ ਦੇ ਦੇਵੇ ਜਿੰਨੇ ਪੈਸੇ ਖਰਚ ਕੇ mp
    Banya ਓਨੇ ਕਮਾ ਤਾਂ ਲੇਨ ਦਿਉ

  • @goneviral8814
    @goneviral8814 3 ปีที่แล้ว +6

    Where is Sunny Deol interview????? He is MP from Punjab

    • @israrkhan1251
      @israrkhan1251 3 ปีที่แล้ว

      उनका ढाई किलो का हाथ ज़ख़्मी हो गया लगता है😛😛😛

  • @gurprits5371
    @gurprits5371 3 ปีที่แล้ว

    ਏ ਬੰਦਾਂ ਸਿਆਸਤ ਚ ਆਉਣ ਦੇ ਯੋਗ ਨਹੀਂ ਸੀ, ਇਹ ਰੱਬ ਰੱਬ ਕਰਦਾ ਤਾਂ ਚੰਗਾਂ ਰਹਿੰਦਾ 🙏

  • @nirbhaunirvair5590
    @nirbhaunirvair5590 3 ปีที่แล้ว +25

    ਇਸ ਨੂੰ ਕਹੋ ਕਿ ਅਸਤੀਫਾ ਦੇ ਦੇ ਫੇਰ, ਤੇਰੀ ਜਦੋਂ ਕੋਈ ਔਕਾਤ ਹੀ ਨਹੀਂ ਹੈ ਭਾਜਪਾ ਵਿੱਚ।

  • @JatinderSingh-gw8cu
    @JatinderSingh-gw8cu 3 ปีที่แล้ว +42

    ਅਸਤੀਫਾ ਸਾਰੇ ਅੈਪੀਆਂ ਨੂੰ ਦੇਣੇ ਚਾਹੀਦੇ ਹਨ ਨਾਂ ਕਿ ਇੱਕ ਅੱਧ ਨੂੰ ਅਸਤੀਫਾ ਦਿੱਤੀਆਂ ਨਹੀਂ ਸਰਨਾ

    • @Punjab-Haryana2
      @Punjab-Haryana2 3 ปีที่แล้ว +2

      ਜਿਹੜਾ ਪੰਜਾਬ ਵਿਚੋਂ ਹਾਰ ਗਿਆ ਤੇ ਫਿਰ ਦਿੱਲੀ ਜਾ ਕੇ ਲੜਿਆ ਸਾਢੇ 6 ਲੱਖ ਵੋਟਾਂ ਦੇ ਅੰਤਰ ਨਾਲ ਜਿੱਤਿਆ।ਜਦੋਂ ਆਪਾਂ ਉਸਨੂੰ ਵੋਟ ਹੀ ਨਹੀਂ ਪਾਈ ਅਸਤੀਫਾ ਕਿਉ ਮੰਗਦੇ ਹੋ
      ਸੁੰਨੀ ਦਿਓਲ ਦਾ ਦੀਆਂ ਚਾਂਦੀ ਦਾ ਨਲਕਾ ਵੀ ਵਾਪਿਸ ਨਹੀਂ ਲਿਆ।

  • @sahibsingh3837
    @sahibsingh3837 3 ปีที่แล้ว +4

    ਬਹੁਤ ਵਧੀਆ ਜੀ

  • @harcharansinghsivian7218
    @harcharansinghsivian7218 3 ปีที่แล้ว

    ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸੋਸ਼ਲ ਮੀਡੀਆ ਤੇ ਜੋ ਵੀ ਲੋਕ ਗ਼ਲਤ ਗੱਲਾਂ ਕਰਦੇ ਹਨ ਜਾਂ ਗਾਲੀ ਗਲੋਚ ਵਾਲੀ ਭਾਸ਼ਾ ਵਰਤਦੇ ਹਨ, ਉਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਤਾਂ ਨਹੀਂ ਹੋ ਸਕਦੇ, ਹਾਂ ਸਿੱਖਾਂ ਦੀ ਸ਼ਕਲ ਵਿਚ ਨਿਗੁਰੇ ਜਾਨਵਰ ਹਨ
    ਰੱਬ ਜੀ ਸੁਮੱਤ ਬਖਸ਼ਣ
    ਹੰਸ ਰਾਜ ਹੰਸ ਜੀ ਸਤਿਕਾਰ ਯੋਗ ਹਨ

  • @harmindercheema5633
    @harmindercheema5633 3 ปีที่แล้ว +24

    ਜੇ ਤੇਰੀਆਂ ਰਗਾਂ ਵਿੱਚ ਪੰਜਾਬੀ ਖੂਨ ਹੁੰਦਾ ਹੁਣ ਨੂੰ ਅਸਤੀਫਾ ਦਿੱਤਾ ਹੁੰਦਾ ਤੇ ਕਿਸਾਨਾਂ ਨਾਲ ਧਰਨੇ ਤੇ ਬੈਠਾ ਹੁੰਦਾ ਕੌਲੀ ਚੱਟਾ

    • @HiraLal-ny7io
      @HiraLal-ny7io 3 ปีที่แล้ว

      Ustad g kehra panga la lea bahut ejat c

  • @pargataulakh3489
    @pargataulakh3489 3 ปีที่แล้ว +67

    ਹੰਸਰਾਜ ਛੱਡਦੇ ਬੀਜੇਪੀ, ਕਿਸਾਨ ਜਿਤਾਉਣ ਗੲ ਏ ਜਲੰਧਰ ਤੋਂ, ਪਰਮਾਤਮਾ, ਪਹਿਲਾਂ ਬਹੁਤ ਕੁਝ ਦਿਤਾ, ਪੰਜਾਬ ਨੇ ਬਹੁਤ ਮਾਣ ਦਿਤਾ

    • @tarunchohan6722
      @tarunchohan6722 3 ปีที่แล้ว

      Bai ji seat shadan da dum chahida oh ehde ch haini

    • @simar5850
      @simar5850 3 ปีที่แล้ว

      Bai asliyat eh hai ke agge v kisaan paisa laike votaan paunde c
      Hun v paunge
      Aisi 1000 movements ayi te gyi
      Loka di fitrat ohi hundi
      Ik shraab di bottle
      Ik 500 da note
      Baas ahi hai rate
      Pindaa ch sarpanchi election ik chota jiha example hai

  • @ranjitkhalsa0243
    @ranjitkhalsa0243 3 ปีที่แล้ว

    ਹੰਸ ਰਾਜ ਨੂੰ ਸਿਆਸਤ ਬਾਰੇ ਬਹੁਤਾ ਪਤਾ ਨਹੀਂ ਇਸ ਨੂੰ ਸਿਆਸਤ ਚ' ਨਹੀਂ ਸੀ ਆਉਣਾ ਚਾਹੀਦਾ
    ਇਹਦਾ ਸੰਗੀਤ ਦੀ ਦੁਨੀਆਂ ਚ' ਬਹੁਤ ਵਧੀਆ ਰੁਤਬਾ ਸੀ ਉਹ ਵੀ ਗਵਾ ਲਿਆ ਇਹਨੇ
    ਸਿਆਸਤ ਨੇ ਬਿਲਕੁਲ ਜੀਰੋ ਕਰਤਾ ਹੰਸ ਰਾਜ ਨੂੰ

  • @ajoypalsingh4055
    @ajoypalsingh4055 3 ปีที่แล้ว +1

    ਿੲੱਸ ਨੂੰ ਗਾਲਾ ਨਾ ਕੱਢੋ ਿੲੱਸ ਦੇ ਹੱਥ ਞਿੱਚ ਕੁੱਝ ਨਹੀ ਹੈ। ਜਿਸ ਸਮੇ ਮਹੋਲ ਖਰਾਬ ਸੀ ੳੁੱਸ ਸਮੇ ਗੀਤ ਪੱਤਾ ਪੱਤਾ ਸਿਘਾ ਦਾ ਞੈਰੀ ਗਾੲਿਅਾ ਸੀ । ਜਿਸ ਦਾ ਨਤੀਜਾ ਸਰਕਾਰ ਨੇ ਬਾਦ ਞਿੱਚ ਬਹੁੱਤ ਤਸੀਹੇ ਦਿੱਤੇ ਸੀ । ੳੁਸ ਸਮੇ ਗੁਰਦਾਸ ਮਾਨ KPS gill ਨਾਲ ਯਾਰੀ ਲਾੲੀ ਬੈਠਾ ਸੀ ।KPS GILL ਸਾਡੇ ਕੲੀ ਞੀਰਾ ਦਾ ਕਾਤਲ ਸੀ

  • @gsbawa4904
    @gsbawa4904 3 ปีที่แล้ว +3

    ਹੰਸ ਰਾਜ ਜੀ ਤਹਾਡੀ ਸਾਰੀ ਗੱਲਬਾਤ ਸੁਣਨ ਤੋ ਬਾਦ ਤਹਾਡੇ ਲੱਖ ਦੀ ਲਾਹਣਤ ਜੇ ਕੁੱਤਾ ਹੀ ਬਣਨਾ ਤਾ ਇੱਕ ਦਾ ਬਣ ਹੁਣ ਰੰਗ ਨਾ ਬਦਲ ਕਿਸਾਨ ਏਕਤਾਂ ਜ਼ਿਦਾਬਾਦ🌾🌾🌾🍀🍀🍀🍃🍃💐🍃🍃🍃🍃🍀🌿🌿🌿🌿☘️☘️☘️🤝🤝🤝🤝✊✊✊✊✊🔥🔥🔥🔥

  • @singhA1968
    @singhA1968 3 ปีที่แล้ว +26

    कुर्सी की भूख।

  • @ACADMY.acadmy
    @ACADMY.acadmy หลายเดือนก่อน

    ਚੰਗੇ ਇਨਸਾਨਾਂ ਨੂੰ ਸਲਾਮ ਐ ਜੀ ❤ ਘੜੰਮ ਚੌਧਰੀ ਮੁਰਦਾਬਾਦ ਮੁਰਦਾਬਾਦ

  • @ManjitSingh-nc7dy
    @ManjitSingh-nc7dy หลายเดือนก่อน +1

    ਜੇ ਕਰ ਮੋਦੀ ਕਿਸਾਨੇ ਦੇ 2000 ਬੰਦ ਕਰਕੇ ਮਜਦੂਰਾਂ ਨੂੰ ਦਿੰਦੇ 2000 ਤਾਂ ਪਿੰਡਾਂ ਦੇ ਮਜਦੂਰਾਂ ਨੇ ਮੋਦੀ ਜੀ ਦੇ ਨਾਲ ਖੜ ਜਾਣਾਂ ਸੀ

    • @AmitKumar-mv7rn
      @AmitKumar-mv7rn หลายเดือนก่อน

      ਮਜ਼ਦੂਰ ਤਾਂ ਤੁਸੀ ਯੂਪੀ ਤੋਂ ਨੇ ਜਿਹਨਾ ਨੂੰ ਤੁਸੀ ਕੋਠੀ ਦੇ ਚ ਰਹਿਣ ਲਈ ਤਨਖਾਹਾਂ ਦਿੰਦੇ ਹੋ ਓਹਨਾ ਨੂੰ ਨਾਲ ਖੜੇ ਕਰੋ ,,ਕੈਨੇਡਾ ਤੋਂ ਵਾਪਿਸ ਬੁਲਾਓ ਪੰਜਾਬੀਆਂ ਨੂੰ

  • @RajvinderKaur-ek5yy
    @RajvinderKaur-ek5yy 3 ปีที่แล้ว +22

    Kissan ekta jindawad

  • @KulwantKaur-ft6cz
    @KulwantKaur-ft6cz 3 ปีที่แล้ว +34

    ਜੇ ਤਹਾਡੇ ਵੱਸ ਦੀ ਗੱਲ ਨਹੀਂ ਹੈ ਜੀ ਅਪਣਾ ਅਸਤੀਫ਼ਾ ਦਿਉ ਪਸੀਜ ਜੇ ਤੂਸੀ ਕਿਹ ਰਹੇ ਹੋ ਮੈਂ ਲੱਖਾਂ ਲੋਕਾਂ ਨੂੰ ਧੋਖਾ ਨਹੀਂ ਦੇ ਸਕਦਾ ਪਰੀ ਓਹੀ ਲੱਖਾਂ ਲੋਕ ਸੜਕਾਂ ਤੇ ਰੁਲ਼ ਰਹੇ ਹਨ

  • @Gurbanivichaar1434
    @Gurbanivichaar1434 3 ปีที่แล้ว +2

    Hans Raj hans punjab de dila dia dharhkna ne bahot shreef insaan han ehna nu dilo selute

  • @bhupindersinghsaini2186
    @bhupindersinghsaini2186 3 ปีที่แล้ว

    ਹੰਸ ਰਾਜ ਜੀ ਗੁਰੂ ਦੀ ਗੱਲ ਤੁਹਾਡੇ ਮੂੰਹੋਁ ਚੰਗੀ ਨਹੀਂ ਲਗਦੀ। ਜਿੰਨਾਂ ਗੁਰੂ ਦਾ ਪਲਾ ਫੜਿਆ ਹੁੰਦਾ ਉਹ ਇਹੋ ਜਿਹੀ ਕੋਝੀ ਰਾਜਨੀਤੀ ਦਾ ਹਿੱਸਾ ਬਨਣ ਲਈ ਬਾਰ ਬਾਰ ਪਾਰਟੀਆਂ ਨਹੀਂ ਬਦਲਦੇ। ਕਿਉਂਕਿ ਗੁਰੂਆਂ ਦੇ ਦਰ ਤੇ ਜਾ ਣ ਵਾਲੇ ਤਾਂ ਤਖਤਾਂ ਨੂੰ ਲੱਤ ਮਾਰ ਕੇ ਫਕੀਰ ਹੋਣ ਦਾ ਇਤਿਹਾਸ ਸਾਡੇ ਸਾਹਮਣੇ ਹੈ। ਤੁਸੀਂ ਤਾਂ ਹਾਲੇ ਖੁਦ ਫੈਸਲਾ ਨਹੀਂ ਕਰ ਸਕੇ ਕਿ ਕਨੂੰਨ ਗਲਤ ਹਨ ਜਾਂ ਕਿਸਾਨ ਗਲਤ ਹਨ। ਅਗਰ ਕਨੂੰਨ ਗਲਤ ਸਮਝਦੇ ਹੋ ਤਾਂ ਆਪਣੇ ਅੜੀਅਲ ਨੇਤਾਵਾਂ ਨੂੰ ਸਮਝਾਉਣ ਤੇ ਜੇ ਤੁਹਾਡੀ ਅਵਾਜ਼ ਨਹੀਂ ਸੁਣੀ ਜਾਂਦੀ ਤਾਂ ਅਸਤੀਫਾ ਦੇ ਕੇ ਆਪਣੇ ਭਰਾਵਾਂ ਦੇ ਨਾਲ ਬੈਠੋ ਧਰਨੇ ਤੇ। ਪਰ ਐਸਾ ਨਹੀਂ ਤੁਸੀਂ ਸੱਚ ਨਾਲ ਮੋਢਾ ਲਾਕੇ ਸੱਚੀ ਇੱਜ਼ਤ ਬਨਾਉਣ ਦੇ ਝੂਠੀ ਤੇ ਤਾਨਾਸ਼ਾਹ ਰਾਜਨੀਤੀ ਨਾਲ ਖੜੋ ਕੇ ਪੰਜਾਬੀਆਂ ਦੇ ਮਨਾਂ ਵਿੱਚ ਆਪਣੀ ਬਣੀ ਬਣਾਈ ਸਾਖ ਨੂੰ ਦਾਗੀ ਕਰਨ ਨੂੰ ਤਰਜੀਹ ਦਿੰਦੇ ਹੋ।

  • @sukhsingh1354
    @sukhsingh1354 3 ปีที่แล้ว +50

    ਪ੍ਰਧਾਨ ਮੰਤਰੀ ਸਾਹਮਣੇ 1 mp ਦੀ ਕੋਈ aokad nahi eh ਅੱਜ ਹੰਸ ਰਾਜ ਨੇ dass ਦਿੱਤਾ

    • @bhupindersingh-zw2ub
      @bhupindersingh-zw2ub 3 ปีที่แล้ว +3

      Bhagwant mann ta ikk hi kafi h

    • @parmtiwana5507
      @parmtiwana5507 3 ปีที่แล้ว

      ਇਹਨਾਂ ਤੋਂ ਕੋਈ ਉਮੀਦ ਨਹੀਂ ਇਹ ਕੁਰਸੀ ਭੁੱਖੇ ਆ

    • @narvir_4966
      @narvir_4966 3 ปีที่แล้ว

      Sahi kehaa tussi

    • @mr.sandhu587
      @mr.sandhu587 3 ปีที่แล้ว +1

      Bai ek ek booond matter krdi a

    • @jpsingh1595
      @jpsingh1595 3 ปีที่แล้ว +1

      1 one to hi start hunda....fir 1 te 1 =11 hunda

  • @BalwinderSingh-jj9nn
    @BalwinderSingh-jj9nn 3 ปีที่แล้ว +79

    ਇਸ ਬੰਦੇ ਨੂੰ ਆਪਣੀ ਲੋਕਸਭਾ ਦੀ ਮੇਬਰੀ ਪਿਆਰੀ ਹੈ ਇਹ ਪੰਜਾਬ ਦਾ
    ਗੱਦਾਰ ਹੈ ਇਸ ਬੰਦੇ ਨੂੰ ਪੰਜਾਬੀਆਂ
    ਨੇ ਇਜ਼ੱਤ ਦਿੱਤੀ ਪਰ ਇਹ ਇਜ਼ੱਤ ਦੇ
    ਲਾਇਕ ਨਹੀਂ

    • @subhegsingh2083
      @subhegsingh2083 3 ปีที่แล้ว +2

      ਇਹੋ ਜਿਹੇ ਬੰਦਿਆਂ ਨੂੰ ਦਫ਼ਾ ਕਰੋ ਪੰਜਾਬ ਦੇ ਨਾ ਲੁੱਟ ਲੁੱਟ ਖਾ ਗਿਆ ਸਾਰੇ ਪੰਜਾਬੀਆਂ ਨੂੰ

    • @amarjisingh3834
      @amarjisingh3834 3 ปีที่แล้ว

      No

  • @Gabrumunda599
    @Gabrumunda599 3 ปีที่แล้ว

    Hansji is right. ਕੈਪਟਨ ਨੂੰ ਵੀ ਜਾ ਕੇ ਪੁੱਛੋ ਜਿਹਨੇ ਹਾਮੀ ਭਰੀ ਕਾਨੂੰਨ ਨੂੰ ਪਾਸ ਕਰਨ ਤੇ।

  • @harpalsingh2560
    @harpalsingh2560 3 ปีที่แล้ว +26

    ਜ਼ਮੀਰ ਮਰ ਚੁੱਕਾ ਇਹੋ ਜਿਹੇ ਲੋਕਾਂ ਦਾ

  • @brarbrar5471
    @brarbrar5471 3 ปีที่แล้ว +22

    putta putta kisan da vairy
    tenu sharam auni chahidi aa oe Hansia tu ta Punjab da loon kha k hraam kr ditta...

    • @jagirsingh3430
      @jagirsingh3430 3 ปีที่แล้ว

      Es me ta hraam keeta punjab vich hun nai renda par jo hraam kar k v punjab vich reh rahe han oh jeada namk harame han

  • @RajvinderKaur-ek5yy
    @RajvinderKaur-ek5yy 3 ปีที่แล้ว +19

    Support farmers

  • @prabhjotbrar3455
    @prabhjotbrar3455 3 ปีที่แล้ว

    ਹੰਸ ਰਾਜ ਜੀ ਤੇਰੀ ਵੀਡੀਓ ਦੇਖੀ ਤੁਸੀਂ ਬੋਲ ਰਹੇ ਸੀ ਕਿ ਮੈਂ mp ਬਨਣਾ ਸੀ ਬਣ ਗਿਆ ਮੈਂ ਗੋਲ ਕਰਨਾ ਸੀ ਕਰਤਾ ਮੈ ਕਹਿੜਾ ਵੋਟਾਂ ਲੈਣੀਆਂ ਨਾ ਇਧਰੋਂ ਨਾ ਉਧਰੋਂ ਇਸ ਵੀਡੀਓ ਤੋਂ ਖਿਲਾਫ ਹੋੲੇ ਆ ਪੰਜਾਬ ਵਾਲੇ ਤੁਹਾਡੇ ਤੋਂ ਹੰਸ ਰਾਜ ਜੀ ਜੇ ਤੁਸੀਂ ਸੱਚੇ ਉ ਤਾਂ ਤੁਸੀਂ ਆਪਣੀ ਵੀਡੀਓ ਪਾਉ । ਨਹੀਂ ਤਾਂ ਪੰਜਾਬ ਵਿੱਚ ਤੁਹਾਡਾ ਹਸ਼ਰ ਮਾੜਾ ਹੋਉ। ਤੁਹਾਡੇ ਵੋਟਰ ਤੁਹਾਡੇ ਤੋਂ ਅਸਤੀਫਾ ਮਗਦੇ ਆ ਫਿਰ ਤੂੰ ਵਾਕਿਆ ਹੀ ਪੰਜਾਬੀ ਏ

  • @amritpalbadhan205
    @amritpalbadhan205 3 ปีที่แล้ว +6

    Why dont they go to badal and sunny deol and ask same question? Media v gareeb nettu shatran wale nu he puchada , sukhbeer badal nu ja ke puchu?

    • @amritpalbadhan205
      @amritpalbadhan205 2 ปีที่แล้ว

      @Kaur Kamal bhen how can we trust you, you are stranger and how we know its not drug addict asking money for drugs.

  • @urmilahansaria2423
    @urmilahansaria2423 3 ปีที่แล้ว +18

    Kursi ka laalach hai majboori😛😁

  • @beantsran2172
    @beantsran2172 3 ปีที่แล้ว +6

    ਵਾਹਿਗੁਰੂ ਭਲਾ ਕਰੇ ਸਭ ਦਾ

  • @happylivelife8166
    @happylivelife8166 3 ปีที่แล้ว +3

    6ਲੱਖ ਦੀ ਹੁਣ ਕਿ ਕੀਮਤ ਹੈ 0000 ਹੈ
    ਅਸਤੀਫੇ ਨਾਲ ਹੀ ਇੱਜਤ ਹੈ ਫਰਕ ਜੀ

  • @uniquegill7825
    @uniquegill7825 3 ปีที่แล้ว

    ਜਿੰਨਾਂ ਨੂੰ ਹੰਸ ਰਾਜ ਦੇ ਅਸਤੀਫੇ ਦੀ ਪਈ ਆ ਪਹਿਲਾ ਉਨਾਂ mp minstra ਵੱਲ ਝਾਤ ਮਾਰੀਏ ਜਿੰਨਾਂ ਸਾਡੀਆਂ ਜੜ੍ਹਾ ਕੱਟੀਆਂ ਝਾਤ ਮਾਰੀਏ ਆਪਣੇਂ ਵੱਲ ਜੋ ਅਸੀ ਬਿੰਨਾਂ ਸਮਝੇ ਆਪਣੀ ਵੋਟ ਖਰਾਬ ਕਰਦੇ ਆ ਤੇ ਅੱਜ ਭੁਗਤ ਰਹੇਂ ਹਾਂ ।ਹੰਸ ਰਾਜ ਦੀ ਕਿਹੜੀਆਂ 100 100 ਮੋਟਰਾਂ ਉਹਨਾਂ ਵੱਲ ਧਿਆਨ ਦੇਈਏ ਜਿਨਾਂ ਦੀਆਂ 100 100 ਮੋਟਰਾਂ ਤੇ ਸੈਕੜੇਂ ਕਿਲਿਆਂ ਵਾਲੇ ਘਰ ਬੈਠੇ ਤੇ ਹੁਣ ਦਿਖਾਵੇਂ ਕਰਦੇ ਪੇ ਆ

  • @jagtarjalalababadi5932
    @jagtarjalalababadi5932 3 ปีที่แล้ว +20

    ਪੰਜਾਬ ਦੇ ਬਾਕੀ Mp ਕਿਸਾਨ ਓਹਨਾ ਤੋਂ ਅਸਤੀਫਾ ਕਿਉਂ ਨਹੀਂ ਮੰਗਦੇ ਕਿਸਾਨ ਇਕ delhi ਦੇ mp ਤੋਂ ਅਸਤੀਫਾ ਮੰਗੀ ਜਾਂਦੇ mara ਜਿਹਾ ਸੋਚੋ ।

    • @gyandarshan3719
      @gyandarshan3719 3 ปีที่แล้ว +1

      ਇਹ ਜਾਤੀਵਾਦੀ ਨੇ ਤਾਂ ਕਰਕੇ

  • @RajinderSingh-lb9wy
    @RajinderSingh-lb9wy 3 ปีที่แล้ว +19

    Sport kissan ekta jindabad waheguru mehr Karo ji waheguru ji

    • @gurindrsingh7603
      @gurindrsingh7603 3 ปีที่แล้ว

      support kisaan majdoor ekta jindaawaad.....
      plz also mention majdoor...bcz manjdooor v ese vch aunde a...

  • @devsingh2951
    @devsingh2951 3 ปีที่แล้ว

    ਜੇ ਹੰਸ ਰਾਜ ਦਾ ਕੋਈ ਜਾਣੁ ਵਾਕਿਫ ਇਹ ਮੈਸੇਜ ਪੜੇ ਤਾਂ ਉਸ ਤੱਕ ਇਹ ਗੱਲ ਜਰੂਰ ਪਹੁੰਚਾ ਦੇਵੇ ਕਿ ਹੰਸ ਰਾਜ ਜੀ ਤੁਹਾਨੂੰ ਵੀ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ ਕਿ ਇਹ ਜਿੰਨੇ ਵੀ ਲੋਕ ਤੁਹਾਨੂੰ ਮੰਦਾ ਚੰਗਾ ਬੋਲ ਰਹੇ ਹਨ ਉਸ ਦੀ ਵਜ੍ਹਾ ਕੀ ਹੈ? ਮੇਰੀ ਸੋਚ ਮੁਤਾਬਿਕ ਇਹ ਸਾਰੇ MP ਹੰਸ ਰਾਜ ਹੰਸ ਨੂੰ ਚੰਗਾ ਮੰਦਾ ਬੋਲ ਰਹੇ ਹਨ ਨਾ ਕਿ ਗਾਇਕ ਹੰਸ ਰਾਜ ਹੰਸ ਨੂੰ। ਇਸ ਕਰਕੇ ਅਗਲੀ ਗੱਲ ਤੁਸੀਂ ਆਪ ਸੋਚਣੀ ਹੈ ਕਿ ਤੁਸੀਂ MP ਹੰਸ ਰਾਜ ਹੰਸ ਬਣਕੇ ਰਹਿਣਾ ਪਸੰਦ ਕਰੋਗੇ ਜਾਂ ਫਿਰ ਗਾਇਕ ਹੰਸ ਰਾਜ ਹੰਸ। ਬਾਕੀ ਹੰਸ ਰਾਜ ਹੰਸ ਜੀ ਕੁਰਸੀ ਹੀ ਸਭ ਕੁਝ ਨਹੀਂ ਹੁੰਦੀ। ਕੀ ਪਤਾ ਅੱਜ ਜੇ ਤੁਸੀਂ ਪੰਜਾਬ ਤੇ ਪੰਜਾਬੀਅਤ ਖਾਤਿਰ ਇਹ ਨਿੱਕੀ ਜਿਹੀ ਕੁਰਸੀ ਛੱਡ ਦੇਵੋ ਤੇ ਕੱਲ੍ਹ ਨੂੰ ਇਹੀ ਪੰਜਾਬੀ ਤੁਹਾਨੂੰ ਤੁਹਾਡੀ ਸੋਚ ਤੋਂ ਵੀ ਵੱਡੀ ਕੁਰਸੀ ਲੈ ਦੇਣ?ਇੱਕ ਵਾਰ ਠੰਡੇ ਦਿਮਾਗ ਨਾਲ ਸੋਚਣਾ ਜਰੂਰ ।ਬਾਕੀ ਕਰਨ ਕਰਾਉਣ ਵਾਲਾ ਤੇ ਵਾਹਿਗੁਰੂ ਹੈ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @sandeepsingh-pf8zb
    @sandeepsingh-pf8zb 3 ปีที่แล้ว +1

    Love you you😘😘 hans raj sir a lot of respect ✊ sir 🥰🥰🥰🥰🥰

  • @mewasingh8156
    @mewasingh8156 3 ปีที่แล้ว +135

    ਇਹਦੀ ਸ਼ਕਲ ਤਾਂ ਵੇਖੋ ਜ਼ਮੀਰ ਮਰ ਚੁੱਕੀ ਹੈ ਇਸ ਦੀ

    • @sukhrajwaraich6641
      @sukhrajwaraich6641 3 ปีที่แล้ว +1

      Tere piyo h hns raj hns ok ma chdon nu vota pake mp bnaya va ds menu hun tu jmeer di gal krda va

    • @divine-world-connect2god
      @divine-world-connect2god 3 ปีที่แล้ว +2

      Tatti vrgi shakal aa saale di

    • @sandhurecords3515
      @sandhurecords3515 3 ปีที่แล้ว

      @@divine-world-connect2god bkwas na kr apni dekhle tere nalo. Taa sohna si jwani ch

    • @jatindersingh5616
      @jatindersingh5616 3 ปีที่แล้ว

      😂

  • @puttsardarande9707
    @puttsardarande9707 3 ปีที่แล้ว +44

    Fuddu bandiyaa Di interview na liyaa karo

    • @hansdhiman7134
      @hansdhiman7134 3 ปีที่แล้ว +2

      Sahi keha g

    • @gurmindersingh9777
      @gurmindersingh9777 3 ปีที่แล้ว +3

      ਇਸ ਵੀਰ ਨੇ ਸਹੀ ਕਿਹਾ, ਇਹ ਤਾਂ ਦਿੱਲੀ ਤੋਂMPਬਣਿਆ ਹੈ। ਤੁਸੀਂ ਸ਼ਨੀ ਦਿਓਲ (ਢਾਈ ਕਿਲੋ ਕਾ ਹਾਥ) ਦੀ ਇੰਟਰਵਿਊ ਲਵੋ। ਆਪਾਂ ਤਾਂ ਸ਼ਨੀ ਦਿਓਲ ਨੂੰ MP ਬਣਾਇਆ ਹੈ।

    • @surjitsingh8992
      @surjitsingh8992 3 ปีที่แล้ว

      BadaL/Captain di interview Liya Karo, Vichaare kinne Honnest ne...Yeh Koyee Banda, Sachiyaan GaLLan Kari jaanda...😀😀😀😀

    • @sg037
      @sg037 3 ปีที่แล้ว +1

      Haa Yaar, babbu maan ehna chnga Banda jatt de haqq lehi bolda ohdi interview Karni chahidi

  • @sumeshchand4494
    @sumeshchand4494 3 ปีที่แล้ว

    ਯਾਰੋ ਹੰਸ ਨਾਲ ਗਿਲਾ ਕਰਨ ਦੀ ਲੋੜ ਨਹੀਂ, ਸਰਕਾਰ ਨੇ ਪੁਰਾਣੇ ਭਾਈਵਾਲਾਂ ਦੀ ਪ੍ਰਵਾਹ ਨਹੀਂ ਕੀਤੀ ,ਇਹ ਵਿਚਾਰਾ ਜਿਤਿਆ ਈ ਦਿੱਲੀਓਂ ਹੈ, ਇਹਨੂੰ ਕਿਹੜੇ ਮੂੰਹ ਨਾਲ ਕਹੀਏ ਅਸਤੀਫਾ ਦੇ, ਪੰਜਾਬ ਚ ਹੋਰ 13-14 MP ਹਨ

  • @nagaratwal1204
    @nagaratwal1204 3 ปีที่แล้ว

    ਮੇਰੇ ਖਿਆਲ ਨਾਲ ਇਸ ਨਾਲ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ ਹੈ ਹੁਣ ਇਸ ਨੂੰ ਪੰਜਾਬ ਦੀ ਧਰਤੀ ਦੀ ਲੋੜ ਨਹੀਂ ਹੈ

  • @krishanjassal4082
    @krishanjassal4082 3 ปีที่แล้ว +90

    ਜੇ ਹੰਸ ਅਸਤੀਫ਼ਾ ਦੇ ਦੇਵੇ ਤਾਂ ਤਾਂ ਉਸ ਨੂੰ ਤਨਖ਼ਾਹ ਕੌਣ ਦੇਵੇਗਾ

    • @singhmob1325
      @singhmob1325 3 ปีที่แล้ว

      Sahi gl a eh tnkah piche ni de riha astifa

    • @amsingh173
      @amsingh173 3 ปีที่แล้ว

      @@singhmob1325 astifa den nal ki hona. Jadon gal chal rahi tan es tran kise nal nahi karna chaida bheed di koi granti nahi hundi kise te vi hamla kar sakdi hai .

    • @Amarjeetsingh-ym3xp
      @Amarjeetsingh-ym3xp 3 ปีที่แล้ว

      BABA KALA😁😁

    • @balwindersingh2510
      @balwindersingh2510 3 ปีที่แล้ว +1

      Tu dedi jake

    • @balwindersingh2510
      @balwindersingh2510 3 ปีที่แล้ว +1

      Tu dedi

  • @pratibhapanghal
    @pratibhapanghal 3 ปีที่แล้ว +13

    ਇਹ ਤੇ ਰੋਣ ਲੱਗ ਪਿਆ 😂

    • @baljeet3314
      @baljeet3314 3 ปีที่แล้ว

      ਵਿਚਾਰਾ

  • @goldmasihirecords3381
    @goldmasihirecords3381 3 ปีที่แล้ว

    ਹੰਸ ਭਾਜੀ ਸੱਚੀ ਵੱਡਿਆਂ ਲੋਕਾਂ ਨੇ ਗਰੀਬਾਂ ਨੂੰ ਕਦੇ ਅੱਗੇ ਆਉਣ ਨਹੀਂ ਦਿੱਤਾ ਤੁਸੀ ਅਜ ਬਾਬਾ ਸਾਹਿਬ ਅੰਬੇਡਕਰ ਦੀ ਦੇਣ ਨਾਲ ਇੱਥੇ ਬੈਠੇ ਹੋ ਪਰ ਇਹ ਵੀ ਇੱਕ ਕੌੜਾ ਸੱਚ ਹੈ ਕਿ ਇਹੀ ਅਸਲ ਗੱਦਾਰ ਨੇ (ਭਾਜਪਾ)ਵਾਲੇ ਜਿਨਾ ਦੀ ਬੁੱਕਲ ਵਿੱਚ ਤੁਸੀ ਜਾ ਬੈਠੇ ਹੋ ।ਇਹੀ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਹੌਲੀ ਹੌਲੀ ਕਤਲ ਕਰ ਰਹੇ ਹਨ ।ਹੁਣ ਤਾਂ ਤੁਹਾਨੂੰ ਪੰਜਾਬ ਦਾ ਗੱਦਾਰ ਸ਼ਬਦ ਨਾਲ ਲੋਕ ਕੋਸ਼ ਰਹੇ ਹਨ ਪਰ ਬਾਅਦ ਵਿੱਚ ਲੋਕ ਤੁਹਾਨੂੰ ਅੰਬੇਡਕਰ ਦੇ ਕਾਤਲਾ ਵਿੱਚ ਵੀ ਗਿਣਨ ਗਏ ।

  • @harpalsingh2560
    @harpalsingh2560 3 ปีที่แล้ว +10

    ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @mnaalam
    @mnaalam 3 ปีที่แล้ว +8

    * ਕਿਸੇ ਸਿਆਣੇ ਸੱਚ ਹੀ ਆਖਿਆ
    ऐसा न हो के बोझ से सर ही न उठ सके
    तुम भीक में मिली हुई दस्तार से बचो
    जलील हैदर लाशरी