Chajj Da Vichar (1261) || MODI ਬਾਰੇ ਗਾ ਕੇ ਪਾਇਆ ਪਟਾਕਾ, BJP ਪੈ ਪਈ ਇਸ ਗਾਇਕ ਜੋੜੀ ਪਿੱਛੇ

แชร์
ฝัง
  • เผยแพร่เมื่อ 1 ต.ค. 2024
  • #PrimeAsiaTV​​ #ChajjDaVichar​​ #SwarnTehna​​ #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.3K

  • @hardevbrar7417
    @hardevbrar7417 3 ปีที่แล้ว +57

    ਵੀਰੇ ਮੈਨੂੰ ਹੀ ਲੱਗਿਆਂ ਕਿ ਕਿਸੇ ਹੋਰ ਨੂੰ ਵੀ ਫੀਲ ਹੋਇਆਂ ਰਾਜਾ ਜੀ ਨਾਲ ਗੱਲਬਾਤ ਕੀਤੀ ਫਿਰ ਸਿੱਧਾ ਹੀ ਗਾਣੇ ਲਈ ਕਹਿ ਦਿੱਤਾ ਪਰ ਰਾਜਵਿੰਦਰ ਜੀ ਨਾਲ ਵੀ ਹੈਲੋ ਹਾਏ ਕਰ ਲੈਣੀ ਚਾਹੀਦੀ ਸੀ। ਉਹ ਵਿਚਾਰੀ ਨੇ ਆਪ ਕੀਤੀ ਹੈਲੋ ਹਾਏ

    • @paramjitsinghmangat5226
      @paramjitsinghmangat5226 3 ปีที่แล้ว +1

      Right ji

    • @nareshsalaria6224
      @nareshsalaria6224 3 ปีที่แล้ว +2

      Right paji

    • @undergroundauthority3305
      @undergroundauthority3305 3 ปีที่แล้ว +1

      Han mainu v lgyea eh starting vich

    • @balrajsingh7502
      @balrajsingh7502 3 ปีที่แล้ว +2

      ਨਹੀਂ ਜੀ ਉਨ੍ਹਾਂ ਦਾ ਵੀ wlcom ਕੀਤਾ ਹੈ ਜੀ

    • @hardevbrar7417
      @hardevbrar7417 3 ปีที่แล้ว

      @@balrajsingh7502 ਵੀਡੀਓ ਦੇਖੋ 5 mint ਤੋ ਉਪਰ ਵੀਡਓ ਚੱਲ ਗਈ ਉਹਨਾ ਨੂੰ ਕਿਸੇ ਨੇ ਬੁਲਾਇਆਂ ਤੱਕ ਨਹੀ ਬਾਕੀ ਜਦੋ ਉਹਨਾ ਨੂੰ ਬੁਲਾਇਆਂ ਤਾ ਸਿਰਫ ਗਾਨਾ ਗਾਉਣ ਲਈ , ਉਸ ਟਾਇਮ ਉਹਨਾ ਨੇ ਕਿਹਾ ਕਿ ਗਾਨਾ ਬਾਅਦ ਚ ਪਹਿਲਾ ਮੇਰੇ ਵੱਲੋ ਸਤਿ ਸ੍ਰੀ ਅਕਾਲ ਜੀ

  • @harwindersingh4551
    @harwindersingh4551 3 ปีที่แล้ว +7

    ਸਤਿ ਸ੍ਰੀ ਅਕਾਲ ਜੀ
    ਕਿਸਾਨ ਜਵਾਨ ਮਜਦੂਰ ਦੁਕਾਨਦਾਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
    ਗਾਇਕ ਤੇ ਅਦਾਕਾਰ ਬਹੁਤ ਕੁਝ ਕਹਿ ਜਾਦੈ ਪਰ
    ਭਾਰਤ ਦੇਸ਼ ਦਾ ਪਰਧਾਨ ਸੇਵਕ ਫੁਦੂ ਗਪੀ ਜੁਮਲੇਵਾਜ ਬਹੁਤ ਘਟੀਆ ਭਾਰਤ ਨੂੰ ਮਿਲਿਆ ਹੈ ਜੀ

  • @gurarpansingh3475
    @gurarpansingh3475 3 ปีที่แล้ว +9

    ਬਹੁਤੇ ਵਧੀਆ ਗਾਣਾ ਹੈ ਕਿਸਾਨਾਂ ਦੇ ਹੱਕਾਂ ਦੇ ਲਈ ਮੋਦੀ ਦੇ ਚਮਚਿਆਂ ਨੂੰ ਤਾਂ ਮਿਰਚਾਂ ਲੱਗਣੀਆਂ ਹੀ ਹਨ ਸਾਨੂੰ ਤਾਂ ਗਾਣਾ ਸੁਣਕੇ ਰੋਣਾ ਆ ਰਿਹਾ ਹੈ ਅਸੀਂ ਵੀ ਕਿਸਾਨ ਹਾਂ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾਬਾਦ

  • @manmeetsingh1974
    @manmeetsingh1974 3 ปีที่แล้ว +1

    ............ਮੇਰਾ ਪਿੰਡ..............
    ਇੱਕ ਪੁਰਾਣਾ ਖੂਹ ਤੇ ਪੁਰਾਣਾ ਦਰਵਾਜ਼ਾ (ਤਕੀਆ),
    ਮੇਰੇ ਪਿੰਡ ਦੀ ਇਹ ਸ਼ਾਨ ਕੁੜੇ ।
    ਮੰਦਰ , ਗੁਰਦੁਆਰਾ, ਪੀਰਖਾਨਾ ਏਥੇ,
    ਬਣਾਉਂਦੇ ਪਿੰਡ ਮੇਰੇ ਨੂੰ ਇਹ ਮਹਾਨ ਕੁੜੇ।
    ਤਿੰਨ ਡੇਰੇ ਚੌਥੀ ਸਮਾਧ ਏਥੇ ,
    ਆਸਥਾ ਲੋਕਾਂ ਦੀ ਹੁੰਦੀ ਹੈ ਪ੍ਰਵਾਨ ਕੁੜੇ।
    ਇੱਕ ਕਿਲੋਮੀਟਰ ਅੰਦਰ ਤਿੰਨ ਫ਼ਾਟਕ ਪੈਂਦੇ,
    ਪੱਕੇ ਸਾਰੇ ਮੇਰੇ ਪਿੰਡ ਦੇ ਮਕਾਨ ਕੁੜੇ ।
    ਸਕੂਲ ਸਰਕਾਰੀ ਪਿੰਡ ਨੂੰ ਵਿੱਦਿਆ ਬਖ਼ਸ਼ੇ,
    ਸਾਂਝੀ ਹੈ ਸਾਰੇ ਪਿੰਡ ਦੀ ਇੱਕੋ ਸ਼ਮਸ਼ਾਨ ਕੁੜੇ।
    ਮੁੰਡੇ ਪਿੰਡ ਦੇ ਪੁਲਸੀਏ ਤੇ ਫ਼ੌਜੀ ਬਾਹਲ਼ੇ,
    ਨਾਮੀਂ ਹੋਏ ਕੲੀ ਸਾਡੇ ਪਹਿਲਵਾਨ ਕੁੜੇ।
    ਸਭ ਸੁੱਖ ਸਹੂਲਤਾਂ ਮੇਰੇ ਪਿੰਡ ਅੰਦਰ,
    ਭੁੱਖਾ ਨਹੀਂ ਮੁੜਦਾ ਕਦੇ ਕੋਈ ਮਹਿਮਾਨ ਕੁੜੇ।
    ਪਿੰਡ ਛੱਡ ਕੲੀ ਸ਼ਹਿਰੀ ਬਾਬੂ ਬਣ ਗਏ,
    ਪਰ ਅੱਜ ਵੀ ਬਹੁਤੇ ਦੇਸੀ ਜਿਹੇ ਨੇ ਏਥੋਂ ਦੇ ਕਿਸਾਨ ਕੁੜੇ।
    ਮੀਤ ਦੇ ਨਾਂ ਤੋਂ ਪਹਿਲਾਂ ਫੁੱਲੋ ਮਿੱਠੀ ਪਿੰਡ ਦਾ ਨਾਂ ਆਵੇ,
    ਬਠਿੰਡਾ ਜ਼ਿਲ੍ਹਾ ਵੀ ਸਾਡੀ ਸ਼ਾਨ ਕੁੜੇ।
    ਤੈਨੂੰ ਫੁੱਲੋ ਮਿੱਠੀ ਦੀ ਮੈਂ ਸ਼ੈਰ ਕਰਵਾ ਦੇਣੀ,
    ਆ ਜਾਵੀਂ ਬਣ ਕੇ ਮੇਰੇ ਪਿੰਡ ਦੀ ਤੂੰ ਮਹਿਮਾਨ ਕੁੜੇ।।
    # ਮੀਤ ਫੁੱਲੋ ਮਿੱਠੀ
    96466-35361

  • @amanmann5577
    @amanmann5577 3 ปีที่แล้ว +96

    ਜਦੋਂ ਜੱਟ ਦਾ ਸੂਤ ਆਉਂਦਾ, ਓਦੋਂ ਏਦਾਂ ਆਸ਼ੇ ਫਾਰਚੂਨਰ ਬਣ ਜਾਂਦੇ ਆ। ਬਹੁਤ ਸਾਫ ਸੁਥਰੇ ਜ ਸੁਭ ਦੇ ਮਾਲਕ ਨੇ ਬਾਈ।

  • @JasveerSingh-oy8kj
    @JasveerSingh-oy8kj 3 ปีที่แล้ว +16

    82 ਡਿਸ ਲੈਇਕ ਵਾਲੇ ਪਟਵਾਰੀ ਹੋਣਗੇ ਬਾਈ ਜੀ

    • @jaspalsingh83
      @jaspalsingh83 3 ปีที่แล้ว +1

      Chore vir Parvati nhi eirkhalu ne o

  • @NirmalSingh-ys7wz
    @NirmalSingh-ys7wz 3 ปีที่แล้ว +120

    ਵਾਹ ਰਾਜੇ ਵੀਰ ਸ਼ਾਬਾਸ਼ ਗਲਤੀ ਨੂੰ ਮੰਨ ਲੈਣਾ ਹੀ ਬਹੁਤ ਵੱਡੀ ਬਹਾਦਰੀ ਹੈ।

    • @daljeetsingh9945
      @daljeetsingh9945 3 ปีที่แล้ว +1

      ल्प0ल्लल्ल्ल्ल्ल्ल्ल्ल्प्ल्ल्ल्ल्प्ल्ल्ल्ल्ल्ल्ल्ल्ल्ल्ल्ल्ल्ल्ल्ल्ल्ल0ल00ल्ल्ल्ल0

    • @tarnjeet5339
      @tarnjeet5339 3 ปีที่แล้ว

      Hnji veer g & sis

  • @AmandeepSingh-je5yq
    @AmandeepSingh-je5yq 3 ปีที่แล้ว +10

    ਟਹਿਣਾ ਸ਼ਾਹਿਬ ੲਹ ੲੇਡੀ ਵਧੀਅਾ ਜ਼ੌੜੀ ਕਿਥੇ
    ਰਹਿੰਦੀ fist time ਦੈਖ਼ੀ ਮੈ ਤਾ u tube ਤੋ
    ਸ਼ਾਰੇ ਗ਼ਾਣੈ ਸ਼ੁਣੂ ਬਹੁਤ ਹੀ ਮਿਠੀ ਅਵਾਜ਼ ਰਁਬ
    ਕਰਕੇ ਵੀਰੈ ਨੂੰ ਸ਼ੁਁਖ਼ੈ ਅਮਲੀ ਦੀ ਭੈਣਜੀ ਸ਼ਿਮਰੋ
    ਦੀ ਓੁਮਰ ਲਗ ਜਾਵੈ ਤੇ ਰਹਿੰਦੀ ਖ਼ੁਹਦੀ ਬਾਦਲ
    ਦੀ ਤੁਹਾਨੂੰ ਲ਼ਗ਼ ਜ਼ਾਵਾੈ

    • @AjitSingh-vh1px
      @AjitSingh-vh1px 2 ปีที่แล้ว

      Bai a bathinda da pind follo methi da aa

  • @lentedmaxi1832
    @lentedmaxi1832 3 ปีที่แล้ว +26

    People are ignorant of profitability in bitcoin investment and that has been the major issues limiting their investment

    • @Stephen-bg8wh
      @Stephen-bg8wh 3 ปีที่แล้ว

      Investing in Crypto now is very cool now especially with the current rise in the market now

    • @jamesanderson6629
      @jamesanderson6629 3 ปีที่แล้ว

      2021 online stock market is just difficult and unbelievable, I rather invest my money on crypto

    • @tylermarshall9403
      @tylermarshall9403 3 ปีที่แล้ว

      I invested in both stock and crypto but I believe crypto is doing well better

    • @davidcampbell9000
      @davidcampbell9000 3 ปีที่แล้ว

      Stocks are good too

    • @tylermarshall9403
      @tylermarshall9403 3 ปีที่แล้ว

      @@davidcampbell9000 Stocks are good but Crypto is Better

  • @karamvirsinghsidhu4575
    @karamvirsinghsidhu4575 3 ปีที่แล้ว +8

    ਰਾਜਾ ਸਿੱਧੂ ਤੇ ਰਾਜਵਿੰਦਰ ਮੇਰੇ ਪਸੰਦੀਦਾ ਕਲਾਕਾਰ। ਮਾਣ ਹੈ ਤੇ ਧੰਨਵਾਦ ਪ੍ਰਾਈਮ ਟੀਵੀ

  • @JagwinderSingh-sd1fi
    @JagwinderSingh-sd1fi 3 ปีที่แล้ว +40

    ਇਟਰਵਿਉ ਬਹੁਤ ਘੈਂਟ ਆ
    22ਜੀ ਹਰਜੀਤ ਸਿੱਧੂ ਨੂੰ ਬਲਾਉ
    ਦੋਖੋ ਰੋਣਕਾ ਲੱਗਦੀਆ

  • @gurinderpandhergrewal2243
    @gurinderpandhergrewal2243 3 ปีที่แล้ว +81

    ਪਹਿਲੀ ਵਾਰ ਨਾਮ ਸੁਣਿਆਂ ਤੇ ਪਹਿਲੀ ਵਾਰ ਹੀ ਗੀਤ ਸੁਣੇ। ਬਹੁਤ ਹੀ ਵਧੀਆ ਵਿਚਾਰ ਨੇ ਬਹੁਤ ਹੀ ਵਧੀਆ ਲੱਗਾ। ਸਾਫ਼ ਸੁਧਰੀ ਗਾਇਕੀ 🙏

  • @amanbrar273
    @amanbrar273 3 ปีที่แล้ว +40

    ਮਸ਼ੀਨਾਂ ਦਾ ਪੁੱਤ ਮਹਾਨ ਭਾਰਤ ਦਾ ਪਰਧਾਨ ਮੰਤਰੀ ਜੀ ਜਿਸ ਨੇ ਸਾਰੇ ਦੇਸ਼ ਨੂੰ ਦੁੱਖ ਦੇ ਛਡਿਆ

    • @bittuchehal2824
      @bittuchehal2824 2 ปีที่แล้ว

      ਸਹੀ ਕਿਹਾ 22 ਜੀ

  • @brahmnoorsingh3209
    @brahmnoorsingh3209 3 ปีที่แล้ว +69

    ਰਾਜਾ ਸਿੱਧੂ ਜੀ ਦਾ ਭਤੀਜਾ ਮੇਰੇ ਕੋਲ ਪੜਦਾ ਹੈ। ਮਨ ਖੁਸ਼ ਹੋ ਗਿਆ ਕਿਸ਼ਤ ਦੇਖ ਕੇ 🙏🙏

  • @autochannelpb3227
    @autochannelpb3227 3 ปีที่แล้ว +42

    ਚਾਹ ਵੇਚਣ ਵਾਲਾਂ ਕੀ ਜਾਣੇ ਦਰਦ ਕਿਸਾਨ ਦਾ

  • @aosidhu1
    @aosidhu1 3 ปีที่แล้ว +6

    ਬਹੁਤ ਲਾਜਵਾਬ ਟਹਿਣਾ ਸਾਹਿਬ। ਬੜੀ ਸਾਦਗੀ ਨਾਲ ਭਰਭੂਰ ਜੋੜੀ ।ਸੱਚ, ਸਾਦਗੀ ਅਤੇ ਵਿਰਸੇ ਦੀ ਪਹਿਰੇਦਾਰੀ ਦੇ ਨਾਲ ਨਾਲ ਸੰਜੀਦਗੀ ਦੀ ਝਲਕ ਵੀ ਪਈ।ਬਾਬੂ ਸਿੰਘ ਮਾਨ ਨਾਲ ਹੋਈ ਗੱਲ ਬਾਤ ਤੋਂ ਬਾਦ ਨਿਵੇਕਲੀ ਨਿਰੋਲ ਦੇਸੀ ਤੇ ਵਿਰਸੇ ਤੇ ਆਧਾਰਿਤ ਗੱਲ-ਬਾਤ ।💕👍

  • @GurpreetSingh-ic5oe
    @GurpreetSingh-ic5oe 3 ปีที่แล้ว +51

    ਬਹੁਤ ਵਧੀਆ ਇੰਟਰਵਿਊ ਜਵਾਂ ਸਪੱਸ਼ਟ ਪੇਂਡੂ ਗੱਲਾਂ ਟਹਿਣਾ ਸਾਹਿਬ ਤੇ ਹਰਮਨ ਜੀ ਇਸੇ ਤਰ੍ਹਾਂ ਹੋਰ ਪ੍ਰੋਗਰਾਮ ਪੇਸ਼ ਕਰਦੇ ਰਹੋ

  • @KuldeepSingh-qq9ds
    @KuldeepSingh-qq9ds 3 ปีที่แล้ว +7

    ਪ੍ਰੋਗਰਾਮ ਬਹੁਤ ਵਧੀਆ ਲੱਗਿਆ 👍
    ਧੰਨ ਵਾਦ

  • @satpalgujjarpb3847
    @satpalgujjarpb3847 3 ปีที่แล้ว +31

    ❤️ਰਾਜਾ ਸਿੱਧੂ ਰਾਜਵਿੰਦਰ ਕੌਰ ਬਹੁਤ ਵਧੀਆ ਜੋੜੀ ਹੈ ❤️

    • @sikandar8109
      @sikandar8109 3 ปีที่แล้ว +2

      ਜਾਗੋ ਵੋਟਰ ਜਾਗੋ ਵੋਟ ਲੁੱਟ ਲੋਟੂ ਲੀਡਰਸ਼ਿਪ ਤਿਆਗੋ ਆਰਥਿਕ ਅਜ਼ਾਦੀ ਵੋਟਰ ਪੈਨਸ਼ਨ ਯੋਜਨਾ ਲਾਗੂ ਕਰਵਾਉਣ ਲਈ ਸਹਿਯੋਗ ਦੀ ਅਪੀਲ ਕਰਦੇ ਹਾਂ
      ਭੈਣ ਹਰਮਨ ਥੀਦ ਵੀਰ ਟੈਹਣਾ ਸਾਹਿਬ ਜੀ ਤੁਸੀਂ ਪੰਜਾਬ ਦੇ ਦਿੱਲਾ ਤੇ ਰਾਜ ਕਰ ਰਹੇ ਹੋ ਆਉ ਮਿਲਕੇ ਵੋਟ ਲੁੱਟ ਲੋਟੂ ਲੀਡਰਸ਼ਿਪ ਦੇ ਕਾਰਨਾਮੇ ਵੀ ਨੱਗੇ ਕਰਦੇ ਹੋ ਬਹੁਤ ਵਧੀਆ ਲੱਗ ਦਾ

  • @kuljitkaursaini2160
    @kuljitkaursaini2160 3 ปีที่แล้ว +30

    ਬਹੁਤ ਵਧੀਆ ਸੋਚ ਹੈ ਜੀ ਕਿਸਾਨਾਂ ਵਾਸਤੇ ਵਾਹਿਗੁਰੂ ਤੁਹਾਨੂੰ ਤੰਦਰੁਸਤੀਆ ਬੱਕਸੇ ਜੀ

  • @jaspreetgrewalbittu4028
    @jaspreetgrewalbittu4028 3 ปีที่แล้ว +65

    ਮੇਰੇ ਟਰੈਕਟਰ ਚਿੱਪ ਰਾਜੇ ਤੇ ਰਮਲੇ ਤੇ ਸਦੀਕ ਤੇ ਚਮਕੀਲੇ ਦੇ ਗਾਣੇ ਹੀ ਨੇ।
    ਰਾਜੇ ਫਾਰਚੂਨਰ ਤੋਂ ਵੀ ਬਾਬਾ ਵੱਡੀ ਗੱਡੀ ਦੇਵੇ ਥੋਨੂੰ।

    • @manjeetstudiolehragaga5312
      @manjeetstudiolehragaga5312 3 ปีที่แล้ว +1

      ਚਮਕੀਲਾ ਰੂਹ ਖੁਸ ਕਰਤੀ 22

    • @primgarg6348
      @primgarg6348 3 ปีที่แล้ว

      All the four
      Participants are
      Perfoming the program . VERY VERY GOOD.N NATURAL N
      APPRECIATED.
      ❤️❤️🙏🙏

  • @happybrar3051
    @happybrar3051 3 ปีที่แล้ว +6

    ਰਾਜਾ ਵੀਰਾਂ ਸਾਡੇ ਗੁਆਂਢੀ ਪਿੰਡ ਦਾ ਹੈ, ਬਹੁਤ ਵਧੀਆ ਇਨਸਾਨ ਤੇ ਮਿਲਣਸਾਰ ਇਨਸਾਨ ਹੈ,ਟੋਟ ਬੰਦਾ ਹੈ ਬਹੁਤ ਵਧੀਆ ਬਹੁਤ ਵਧੀਆ ਹੈ,👌👌👌👌👌

  • @sarbjitsingh3011
    @sarbjitsingh3011 3 ปีที่แล้ว +152

    ਮੇਰੀ ਮਨਪਸੰਦ ਬਹੁਤ ਸੋਹਣੀ ਗਾਇਕ ਜੋੜੀ ਹੈ ਜੀ! 2006 ਵਿੱਚ ਮੈਂ ਬਾਈ ਦਾ ਪੋ੍ਗਰਾਮ ਕਰਵਾਇਆ ਸੀ ਜੀ! ਬਾਈ ਨੂੰ ਬਠਿੰਡੇ ਬੁੱਕ ਕਰਨ ਸਮੇਂ ਮੈਂ ਦਫ਼ਤਰ ਮਿਲਿਆ ਸੀ ਜੀ! ਬਹੁਤ ਹੀ ਮਿਲਣਸਾਰ ਇੰਨਸਾਨ ਨੇ ਬਾਈ ਜੀ!

  • @jagnandansingh5953
    @jagnandansingh5953 3 ปีที่แล้ว +23

    ਇਸ ਜੋੜੀ ਨੂੰ ਮੁਬਾਰਕ। ਜੁਗ ਜੁਗ ਜਿਉਂ ਬੇਟਾ। ਸਮਾਜ ਨੂੰ ਜਿਉਂਦਾ ਰੱਖਣ ਲਈ ਤੁਹਾਡੇ ਵਰਗੇ ਜੁਝਾਰੂੰਆ ਦੀ ਬਹੁਤ ਲੋੜ ਐ ਬੇਟਾ। ਮੁਬਾਰਕ

  • @Dr-Saraj-Khan
    @Dr-Saraj-Khan 3 ปีที่แล้ว +28

    ਪਿੰਡ ਲੰਡੇ ਜਿਲਾ ਮੋਗਾ ਵਿਚ ਅਖਾੜਾ ਲੱਗਾ ਸੀ ਤੁਹਾਡਾ, 2005 ਵਿੱਚ ਹਾਲੇ ਵੀ ਯਾਦ ਆ ਤੁਹਾਡੇ ਵੱਲੋ ਗਾਇਆ 100 ਦਾ ਨੋਟ

  • @ranbirsinghkandholaranbirs8974
    @ranbirsinghkandholaranbirs8974 3 ปีที่แล้ว +26

    ਬਹੁਤ ਵਧੀਆ ਜੋੜੀ ਤੇ ਬਹੁਤ ਵਧੀਆ ਸਭਿਆਚਾਰਕ ਗੀਤ ਬਹੁਤ ਵਧੀਆ ਬੁਲੰਦ ਅਵਾਜ਼ ਦੇ ਮਾਲਕ ਕਿਸਾਨੀ ਦਰਦ ਰੱਖਣ ਵਾਲੇ ਕਲਾਕਾਰ

  • @GurpalSingh-qo9qc
    @GurpalSingh-qo9qc 3 ปีที่แล้ว +10

    ਜੇ 2022 ਵਿੱਚ ਕਿਸਾਨਾਂ ਦੀ ਸਰਕਾਰ ਬਣ ਗਈ ਕਿਸਾਨ ਵਿਧਾਨ ਸਭਾ ਵਿੱਚ ਬੈਠ ਗਏ ਅਤੇ ਬੀਜੇਪੀ ਕਾਂਗਰਸ ਆਮ ਆਦਮੀ ਅਕਾਲੀ ਦਲ ਨੂੰ ਸਾਡੀ ਸੇਵਾ ਕਰਦਿਆ ਨੂੰ ਬਹੁਤ ਚਿਰ ਹੋ ਗਿਆ ਹੁਣ ਇਹਨਾ ਨੂੰ ਸਦਾ ਦੇ ਲਈ ਪੱਕੀ ਛੁੱਟੀ ਕਰਨ ਦੀ ਲੋੜ ਹੈ ਅਰਾਮ ਕਰਨ ਦੀ ਲੋੜ ਹੈ ਆਪਣੇ ਪੰਜਾਬ ਇਕੱਲਾ ਲੁੱਟਣ ਅਤੇ ਵੇਚਣ ਤੇ ਹੀ ਆ ਗਏ ਹਨ ਹੁਣ ਤਾ ਸਾਰੇ ਕਿਸਾਨਾਂ ਦੀ ਧਰਤੀ ਮਾ ਜ਼ਮੀਨ ਨੂੰ ਵੇਚਣ ਲਈ ਕਿਸਾਨ ਮਜ਼ਦੂਰਾਂ ਨੂੰ ਵੇਚ ਕੇ ਖਾਣ ਦੀਆ ਤਿਆਰੀਆ ਕਰ ਰਹੇ ਹਨ ਅਸੀ ਇਹਨਾ ਸਾਰੀਆ ਪਾਰਟੀਆ ਦੇ ਲੀਡਰਾ ਇੱਕ ਵਾਰੀ ਹੱਥ ਜੋੜ 🙏 ਬੇਨਤੀ ਹੈ ਇਹਨਾ ਸਾਰਿਆ ਨੂੰ ਹਰਾਉਣਾ ਹੈ ਆਪਣੇ ਘਰੇ ਬੈਠਣ ਦੇ ਲਈ ਮਜਬੂਰ ਕਰਨਾ ਹੈ
    ਜਦੋ ਸਾਡੇ ਹੀ ਪੁੱਤ ਧੀਆ ਸਾਡੇ‌ ਹੀ ਭੈਣ ਭਰਾ 2022 ਵਿੱਚ ਜਿੱਤਕੇ ਜਦੋ ਸਾਡੇ ਪਿੰਡਾਂ ਵਿੱਚ ਸਾਡੇ ਕਿਸਾਨ ਭਰਾਵਾ ਦਾ ਧੰਨਵਾਦ ਕਰਨ ਆਉਣਗੇ ਸਾਡੇ ਪਿੰਡਾ ਦਾ ਅੱਜ ਹੀ ਬੁੱਕ ਕਰ ਲਉ ਰਾਜਾ ਸਿੱਧੂ ਵੀਰ ਜੀ ਆਪਣਾ ਅਖਾੜਾ
    ਤੰਬੀ ਜੇ ਐਤਕੀ ਨਾ ਬੱਜੀ ਤਾ ਫਿਰ ਕਦੋ ਵੱਜੇਗੀ ਜੇ ਕਿਸਾਨ ਐਤਕੀਂ ਨਾ ਜਿੱਤ ਸਕੇ ਆਪਣੀ ਸਰਕਾਰ ਬਣਾ ਸਕੇ ਫਿਰ ਕਦੇ ਵੀ ਨਹੀ ਬਣਨੀ ਜੇ ਪੰਜਾਬ ਐਤਕੀ ਅਜਾਦ ਨਾ ਹੋਈਆਂ ਤਾ ਫਿਰ ਕਦੇ ਵੀ ਨਹੀ ਹੋਣਾ ਜੇ ਵੋਟਾਂ ਸਾਡੀਆ ਨਾਲ ਹੀ ਸਰਕਾਰ ਬਣਦੀ ਤਾ ਫਿਰ ਉਮੀਦਵਾਰ ਵੀ ਸਾਡੇ ਆਪਣੇ ਵਿੱਚੋ ਸਾਡੇ ਹੀ ਪੁੱਤਰ ਧੀਆਂ ਕਿਉਂ ਨਹੀਂ ਬਣ ਸਕਦੇ ਜੇ ਅਸੀਂ ਪੱਕੀਆ ਸੁੰਹਾ ਕਸਮਾਂ ਪਾ ਕੇ ਇਮਾਨਦਾਰੀ ਨਾਲ ਵੋਟਾ ਪਾਵਾਗੇ ਤਾਂ ਫਿਰ ਕਿਉਂ ਨਹੀਂ ਜਿੱਤਣਗੇ 100% ਜਿੱਤਣਗੇ ਭਾਈ ਸਾਡੀ ਏਕਤਾ ਅਤੇ ਪਿਆਰ ਬਣਿਆ ਰਹੇ
    ਸਾਡੀ ਗਿਣਤੀ ਬਹੁਤ ਹੈ ਪਰ ਆਸੀ ਸਿਆਸੀ ਪਾਰਟੀਆ ਦੇ ਲੀਡਰਾ ਮਗਰ ਲੱਗ ਜਾਂਦੇ ਉਹਨੇ ਦੇ ਜਾਲ ਵਿੱਚ ਗੱਪਾਂ ਵਿੱਚ ਲਾਰਿਆਂ ਵਿੱਚ ਫਸ ਜਾਦੇ ਹਾ ਸਾਡੇ ਮੰਡਿਆ ਨੂੰ ਨੋਕਰੀਆ ਦੇਣ ਦੇ ਲਾਲਚ ਵਿੱਚ ਫਸ ਕੇ ਵੋਟਾਂ ਪਾ ਦਿੰਦੇ ਹਾਂ 🙏

    • @harmindersingh7823
      @harmindersingh7823 3 ปีที่แล้ว

      jeetan vo oh jatt jo 10 ekarr vich aunda Hove kyonki chota kissan hi kissani di problems samjda aa

    • @Rajbir-z5y
      @Rajbir-z5y 5 หลายเดือนก่อน

      .

  • @deepchand6605
    @deepchand6605 3 ปีที่แล้ว +7

    ਰਾਜਵਿੰਦਰ ਜੀ ਦੀ ਅਵਾਜ਼ ਬਹੁਤ ਵਧੀਆ ਜੀ। ਹੁਣ ਨਾ ਲੜਿਓ।

  • @satpalgujjarpb3847
    @satpalgujjarpb3847 3 ปีที่แล้ว +17

    ❤️ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨ ਥੰਦ ਜੀ ਸਤਿ ਸ੍ਰੀ ਆਕਾਲ ਜੀ ❤️🙏🙏👍

    • @PremsinghSinghprem-gh8qx
      @PremsinghSinghprem-gh8qx 7 หลายเดือนก่อน +1

      Menu,pasaned,sabhayacharic,gaane,,men,wi,gayak,haan,rajasthan❤😂😂🎉🎉😢😢😢😮😮😅😅😊😊😊😊

  • @gurbindersingh1925
    @gurbindersingh1925 3 ปีที่แล้ว +9

    🙏🙏ਸਤਿ ਸ੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਜੀ 🙏🙏

  • @balvirsamra9792
    @balvirsamra9792 3 ปีที่แล้ว +71

    ਰਾਜੇ ਵਾਈ ਨੂੰ ਰੁੜੇਕੇ ਸੁਣਿਆ ਸੀ ਪਹਿਲੀ ਵਾਰ ਧੰਨਵਾਦ ਜੀ

    • @malsingh638
      @malsingh638 3 ปีที่แล้ว +1

      ਬਹੁਤ ਵਧੀਆ ਚਜ ਦਾ ਵਿਚਾਰ ਰਾਹੀਂ ਬਾਈ ਰਾਜਾ ਨਾਲ ਗੱਲ ਬਾਤ ਸੁਣਾਈ ਬਹੁਤ ਵਧੀਆ ਜਾਣਕਾਰੀ ਕਿਸਾਨੀ ਨਾਲ ਸਾਂਝ ਦੀ ਗੱਲ ਕੀਤੀ ਜੀ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਖੁਸ਼ੀਆਂ ਦੇਵੇ ਜੀ।

    • @karanbookdepot9422
      @karanbookdepot9422 3 ปีที่แล้ว

      Raja Sidhu kio ni badhia writer too song Leda

    • @ManjitSingh-nu8bw
      @ManjitSingh-nu8bw 3 ปีที่แล้ว

      @@malsingh638 11111

    • @ManjitSingh-nu8bw
      @ManjitSingh-nu8bw 3 ปีที่แล้ว

      @@malsingh638 1111111111111111111111111111111111111

    • @gurchainsingh4267
      @gurchainsingh4267 3 ปีที่แล้ว

      O8

  • @gurpreetbrar5743
    @gurpreetbrar5743 3 ปีที่แล้ว +20

    ਯਾਰ ਬਠਿੰਡੇ ਤੋਂ
    ਅਸੀਂ ਸਾਦੇ ਹੀ ਹੁੰਦੇ ਹਾਂ।

  • @gursimranlibra113
    @gursimranlibra113 3 ปีที่แล้ว +13

    ਸਤਿ ਸ੍ਰੀ ਅਕਾਲ ਜੀ ਸਵਰਨ ਸਿੰਘ ਅਤੇ ਹਰਮਨ ਜੀ
    ਵੱਲੋਂ-ਸੁਰਜਨ ਸਿੰਘ ਲਿਬੜਾ🖋

  • @parmjitsinghsidhu7700
    @parmjitsinghsidhu7700 3 ปีที่แล้ว +8

    ਵਾਹ ਵਾਹ ਟਹਿਣਾ ਸਾਹਿਬ ਰਾਜੇ ਸਿੱਧੂ ਨਾਲ ਮੁਲਾਕਾਤ ਕਰਕੇ ਮਨ ਖੁਸ਼ ਹੋ ਗਿਆ।

  • @gurpreetsinghgopi2155
    @gurpreetsinghgopi2155 3 ปีที่แล้ว +29

    ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਤੇ ਹਰਮਨ ਜੀ । ਵਾਹਿਗੁਰੂ ਇਸ ਬੇਹੱਦ ਖੂਬਸੂਰਤ ਜੋੜੀ ਨੂੰ ਸਰੀਰਕ ਤੰਦਰੁਸਤੀ ਲੰਬੀ ਉਮਰ ਤੇ ਕੁਦਰਤ ਗਾਇਕੀ ਵਿੱਚ ਬਹੁਤ ਤਰੱਕੀ ਬਖਸ਼ੇ ਧੰਨਵਾਦ ਜੀ

  • @newworld0007
    @newworld0007 3 ปีที่แล้ว +21

    ਇਹ ਉਹ ਕਲਾਕਾਰ ਹਨ ਜਿਹਨਾਂ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਸੁਣ ਸਕਦੇ ਹਾਂ ਹੱਸਦੇ-ਵੱਸਦੇ ਰਹੋ ਜੀ❤️

  • @singhsj5841
    @singhsj5841 3 ปีที่แล้ว +71

    ਬਹੁਤ ਦਿਲ ਨੂੰ ਟਚ ਕਰਨ ਵਾਲੇ ਜਮੀਨ ਨਾਲ ਜੁੜੇ ਗੀਤ ਲੋਕ ਬਹੁਤ ਸੁਣਦੇਐ ਅਜ ਵੀ

  • @rajusidhu2582
    @rajusidhu2582 3 ปีที่แล้ว +1

    ਸਿੱਧੂ ਮੇਰੇ ਮਨਪਸੰਦ ਗਾਇਕ ਬੀਬਾ ਰਾਜਵਿੰਦਰ ਕੌਰ ਮੇਰੇ ਮਨਪਸੰਦ ਗਾਇਕ 2005 ਵਿੱਚ ਘੁੰਮਣ ਕਲਾਂ ਅਖਾੜਾ ਲਾਇਆ

  • @gnsth
    @gnsth 3 ปีที่แล้ว +33

    ਸਾਡੇ ਇਲਾਕੇ ਦੇ ਮਾਣ ਨੇ ਦੋਨੋ ਟਹਿਣਾ ਸਾਹਿਬ ਤੇ ਰਾਜਾ ਸਿੱਧੂ

  • @happybrar3051
    @happybrar3051 3 ปีที่แล้ว +25

    ਟਹਿਣਾ ਜੀ,ਯਾਰ ਬਹੁਤ ਵਧੀਆ ਲੱਗਿਆ ਗੱਲਬਾਤ ਸੁਣਕੇ,ਦਿਲ,ਮਨ ਖੁਸ ਹੋ ਗਿਆ,ਟਹਿਣਾ ਜੀ ਬੀਬਾ ਥਿੰਦ ਜੀ ਦਿਲੋ ਸ਼ੁਕਰੀਆ, ਦਿਲੋਂ ਸਲੂਟ ਜੀ,👌👌👌👌👌

  • @jugrajsingh8474
    @jugrajsingh8474 3 ปีที่แล้ว +7

    ਰਾਜਵਿੰਦਰ ਜੀ ਨੂੰ ਆਪ ਇੰਟਰੋਡਕਸ਼ਨ ਕਰਵਾਉਣਾ ਪਿਆ

    • @jagpeetsingh1962
      @jagpeetsingh1962 3 ปีที่แล้ว +1

      Ok thanks for the 52million are not 9to 9for 75432weyttuyhp9iygsjvblo9ujfdxsa

    • @jagpeetsingh1962
      @jagpeetsingh1962 3 ปีที่แล้ว +1

      No vfofbkcjctibxeu way of life is the first half a

  • @mohansinghkamboj7772
    @mohansinghkamboj7772 3 ปีที่แล้ว +17

    ਧੰਨਵਾਦ ਸਾਰੀ ਟੀਮ ਦਾ ਪਰ ਟਹਿਣਾ ਸਾਹਿਬ ਜੀ ਮਝਾ ਮਾਲਵਾ ਤੇ ਦੁਆਬੇ ਦੇ ਨਾਲ ਸਾਡੇ ਪੁਆਧ ਨੂੰ ਵੀ ਯਾਦ ਕਰ ਲਿਓ ਕਰੋ ਜੀ

    • @parmjeetbrar1343
      @parmjeetbrar1343 3 ปีที่แล้ว

      ਵੀਰ ਜੀ ਪੁਆਂਦ ਵੀ ਮਾਲਵੇ ਵਿੱਚ ਹੀ ਆਉਂਦਾ

  • @lakhvirkaur8164
    @lakhvirkaur8164 3 ปีที่แล้ว +9

    ਮੈਡਮ ਸੁਲਝੇ ਹੋਏ ਨੇ ਸੱਚ ਬੋਲਦੇ ਨੇ ਵਧੀਆ ਲਗੇ।

  • @rajwindersinghraju1605
    @rajwindersinghraju1605 3 ปีที่แล้ว +15

    ਰਾਜਵਿੰਦਰ ਕੌਰ ਨੂੰ ਇਗਨੋਰ ਕੀਤਾ ਗਿਆ ਮਾੜੀ ਗੱਲ ਹੈ ਉਸ ਨੇ ਆਪ ਸਤਿ ਸ੍ਰੀ ਆਕਾਲ ਬੁਲਾਈ

  • @NarinderpalBrar
    @NarinderpalBrar 3 ปีที่แล้ว +4

    ਬਾਈ ਰਾਜੇ ਸੋਡਾ ਬਹੁਤ ਹੀ ਸੁਪਰ ਡੁਪਰ ਗੀਤ ਫੋਰੜ ਦੇ ਫੁਕਾਰੇ ਵਾਲੇ ਦਾ ਪਾਰਟ 2
    ਮੈ ਲਿਖਿਆ ਆਪਣਾ ਨੰਬਰ ਸੈਂਡ ਕਰਿਓ
    ਤੁਹਾਨੂੰ ਜਰੂਰ ਪਸੰਦ ਆਉਗਾ।

  • @balwantkaurchahal8382
    @balwantkaurchahal8382 2 ปีที่แล้ว +2

    ਹਰਮਨ ਥਿੰਦ ਜੀ ਤੇ ਟਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।ਰਾਜਾ ਜੀ ਤੇ ਰਾਜਵਿੰਦਰ ਜੀ ਬਾ ਖੂਬ ਜੌੜੀਹੈ ਤੁਹਾਡੀ ਹੈ ਬਹੁਤ ਹੀ ਸਕੂਨ ਮਿਲਦਾ ਹੈ ਤੁਹਾਡੇ ਸੰਗੀਤ ਨੂੰ ਸੁੱਣ ਕੇ ਬਾ ਕਮਾਲ ਸੌੜੀ ਹੈ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਤੇ ਲੋਕਾਂ ਨੂੰ ਆਪਣੇ ਸੰਗੀਤ ਨਾਲ‌ ਮੁਗੱਦ ਕਰੀ ਰੱਖੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ।

  • @jagjitsinghbenipal5481
    @jagjitsinghbenipal5481 2 ปีที่แล้ว +8

    Very good both of you GBU ❤️❤️

  • @veersurindersingh7664
    @veersurindersingh7664 3 ปีที่แล้ว +10

    ਬਹੁਤ ਹੀ ਸੋਹਣੀ ਜੋੜੀ ਆ ਬਾਈ ਰਾਜੇ ਦੀ 👌👌

  • @kirpalsingh8314
    @kirpalsingh8314 3 ปีที่แล้ว +18

    ਇਸ ਗਾਇਕ ਜੋੜੀ ਨੂੰ ਢੇਰ ਸਾਰੀਆਂ ਦੁਆਵਾਂ । ਉੱਥੇ ਹੀ ਟਹਿਣਾ ਸਾਹਿਬ ਤੇ ਛੋਟੀ ਭੈਣ ਥਿੰਦ ਨੂੰ ਵੀ ਪਿਆਰ ਭਰੀ ਸਤਿਸੀ੍ ਅਕਾਲ

  • @gurinderpandhergrewal2243
    @gurinderpandhergrewal2243 3 ปีที่แล้ว +96

    ਬੋਲੀਆਂ ਸੁਣੋ ਕੇ ਬਹੁਤ ਹੀ ਵਧੀਆ ਲੱਗਾ। ਪਹਿਲੀ ਵਾਰ ਇੰਨੀ ਰੂਹ ਖੁਸ਼ ਹੋਈ ਸਿੰਗਰ ਸੁਣਨ ਕੇ।।

  • @GeninfoTeam
    @GeninfoTeam 3 ปีที่แล้ว +6

    ਸਾਡੇ ਪਿੰਡ ਵੀ ਅਖਾੜਾ ਲਾਇਆ ਸੀ ਇਹਨਾਂ। ਸੋਹਣੀ ਜੋੜੀ ਸੋਹਣਾ ਗਾਉਂਦੇ ਇਹ

  • @swarnjitsingh7032
    @swarnjitsingh7032 3 ปีที่แล้ว +6

    ਬਾਈ ਜੀ ਸੁਆਦ ਆ ਗਿਆ,,,, ਸੱਚੀਆਂ ਤੇ ਸਿੱਧੀਆਂ ਗੱਲਾਂ 👍🙏

  • @NirmalSingh-ys7wz
    @NirmalSingh-ys7wz 3 ปีที่แล้ว +14

    ਪਟਵਾਰੀਅਾਂ ਤੇ ਬਾਬੂਅਾਂ ਦੀ ਚੰਗੀ ਬੱਲੇ ਬੱਲੇ ਕਰਾੲੀ । ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ।

  • @ManjitSingh-vm9pt
    @ManjitSingh-vm9pt 3 ปีที่แล้ว +10

    ਜੋੜੀ ਸਦਾ ਸਲਾਮਤ ਰੱਖੇ ਰੱਬ

  • @atmasingh7947
    @atmasingh7947 3 ปีที่แล้ว +6

    ਗਲਤੀ ਨੂੰ ਲੋਕਾ िਵਚ ਗਲਤੀ ਮੰਨ ਲੈਣੀ िੲਹ ਵੀ ਨਾਇਸ ਹੈ ਬਾਈਰਾਜਾ िਸॅਧ ਜੀ ਬਹੁਤ ਬਹੁਤ ਧੰਨਵਾਦ

  • @somnath9781
    @somnath9781 ปีที่แล้ว +1

    ਰਾਜਾਸਿੰਧਕਜੀਬਹੁਤਵਧੀਆਗਾਣਾਗਾਇਆਜੀਬਹੁਤਖੁਸਹੋਗੲਏਜੀ

  • @desiboy.0779
    @desiboy.0779 3 ปีที่แล้ว +6

    ਬਹੁਤ ਵਦੀਆ ਪ੍ਰੋਗਰਾਮ ਲੱਗੀਆਂ ਜੀ ਅੱਜ ਤਾ

  • @virendrasingh9239
    @virendrasingh9239 3 ปีที่แล้ว +5

    बहुत अच्छा लगा यह प्रोग्राम धरती से जुड़े कलाकार आपको सत श्री अकाल

  • @balvirslnghsahokesingh7446
    @balvirslnghsahokesingh7446 ปีที่แล้ว +5

    ਵਾਹ ਜੀ ਵਾਹ ,ਕਿਆ ਗਾਇਕ ਜੋੜੀ ਹੈ ਜੀ, ਰਾਜਵਿੰਦਰ ਜੀ ਦਾ ਪਿੰਡ ਸਾਡੇ ਪਿੰਡ ਤੋਂ ਸਿਰਫ਼ ਵੀਹ ਕਿਲੋਮੀਟਰ ਦੀ ਦੂਰੀ ਤੇ ਹੈ ਜੀ, ਬਹੁਤ ਹੀ ਸੋਹਣੀ ਆਵਾਜ਼ ਦੀ ਮਲਿਕਾ ਹੈ.
    ਸਾ਼ਬਾਸ਼ ਲੱਗੇ ਰਹੋ, ਖੁਸ਼ ਰਹੋ ਜੀ.
    ਧਨਵਾਦ ਮਿਹਰਬਾਨੀ

  • @Randhawa548
    @Randhawa548 3 ปีที่แล้ว +1

    ਰਾਜਾ ਸਿੱਧੂ ਬਾੲੀ ਬਹੁਤ ਹੀਰਾ ੲਿਨਸਾਨ ਬਹੁਤ ਵਧੀਅਾ ਜੋੜੀ

  • @lakhvirkaur8164
    @lakhvirkaur8164 3 ปีที่แล้ว +6

    Pali ਦੇਤਵਾਲੀਆ ਨਾਲ ਮੁਲਾਕਾਤ ਵੀ ਕਰੋ ਜੀ।

  • @gurindersharma6395
    @gurindersharma6395 3 ปีที่แล้ว +2

    ਪੱਕੀ ਮੋਹਰ ਲਾਤੀ ਜੱਟ ਨੇ ਨੀ ਜਿੱਥੇ ਜਾਵੇਂਗੀ ਵੱਜੇਗੀਂ ਸਾਡੇ ਵਾਲੀ
    ਕਾਲਜ ਟੈਮ ਤੋਂ ਹੀ ਮਨਭਾਉਂਦਾ ਸਿੰਗਰ👌👌

  • @pardeepkaile2991
    @pardeepkaile2991 3 ปีที่แล้ว +13

    ਇਸ ਜੋੜੀ ਨੂੰ ਫੈਵੀਕੋਲ ਵਾਲ਼ਾ ਜੋੜ ਲੱਗਿਆ ਰਹੇ ਅਤੇ ਇਹ ਕਦੇ ਨਾ ਟੁੱਟੇ, ਇਸ ਲਈ ਅਸੀਂ ਆਸ ਤੇ ਅਰਦਾਸ ਕਰਦੇ ਹਾਂ।

    • @GurcharanSingh-e1v
      @GurcharanSingh-e1v 7 หลายเดือนก่อน +2

      😊sidhusab,jorhi.sahi.salamatrahe,.fevicol.wals.jorhlagiarhe

  • @palwinder30886
    @palwinder30886 3 ปีที่แล้ว +1

    ਟਹਿਣਾਂ ਸਾਬ੍ਹ ਰਵਿੰਦਰ ਗਰੇਵਾਲ ਨੂੰ ਲੈਕੇ ਆਓ। ਥੋਡਾ ਬਹੁਤ ਬਹੁਤ ਧੰਨਵਾਦ ਜੀ।

  • @JashanSingh-jw7km
    @JashanSingh-jw7km 3 ปีที่แล้ว +10

    ਟਹਿਣਾ ਸਾਹਿਬ ਤੇ ਹਰਮਨ ਜੀ ਅਜ ਦੋਨੋਂ ਹੀ ਜੋੜੀਆਂ ਵਾਹਿਗੁਰੂ ਜੀ ਨੇ ਆਪ ਮਿਲਾਈਆਂ ਲਗਦੀਆਂ ਸਨ। ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਆਪ ਜੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਦਾਤ ਬਖਸ਼ਣ ਜੀ ਅਤੇ ਆਪ ਜੀ ਏਸੇ ਤਰ੍ਹਾਂ ਸਰੋਤਿਆਂ ਦੇ ਦਿੱਲਾਂ ਵਿਚ ਵਸਦੇ ਰਹੁੰ।

  • @baljindersinghlongowal4097
    @baljindersinghlongowal4097 3 ปีที่แล้ว +1

    ਲਾਸਟ ਤੇ ਬੜੀ ਸੋਹਣੀ ਪਰੀਵੈਡਿੰਗ ਬਿਲਕੁਲ ਸਹੀ ਕਿਹਾ ਕੁੜੀਆ ਮੂੰਡੇ ਕੰਜਰਪੁਣੇ ਵਾਲੀਆ ਹਰਕਤਾ ਤੇ ਉੱਤਰ ਆਏ ਬੜਾ ਸਹੀ ਕਿਹਾ ਗੀਤ

  • @manjeetsingh-wz7ld
    @manjeetsingh-wz7ld 3 ปีที่แล้ว +4

    ਯਾਦ ਵਾਹਿਗੁਰੂ ਜੀ ਮਨਜੀਤ ਸਿੰਘ ਸੰਧੂ ਸਰਦਾਰ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ ਕਿਸਾਨ ਵਾਹਿਗੁਰੂ ਜੀ

  • @chahatveersingh1991
    @chahatveersingh1991 3 ปีที่แล้ว +3

    ਰਾਜਾ ਸਿੱਧੂ ਅਤੇ ਭੈਣ ਜੀ ਦਾ ਗੀਤ ਹੁਣ ਦੇ ਲੀਡਰਾਂ ਤੋ ਅੰਗਰੇਜ ਬਾਲੇ ਚੰਗੇ ਸੀ ਦੂਜਾ ਬੋਲੀਆਂ ਆਉਂਦੀ ਕੁੜੀਏ ਆਉਂਦਾ ਮੁੰਡਿਆ ਜਾਂਦਾ ਮੁੰਡਿਆ ਬਹੁਤ ਅੱਛੇ ਹਨ

  • @gurjantsidhu1708
    @gurjantsidhu1708 3 ปีที่แล้ว +14

    ਇਹ ਹਨ ਮਾਲਵੇ ਦੇ ਕਲਾਕਾਰ 👍ਬਹੁਤ ਹੀ ਵਧੀਆ ਗੱਲ ਬਾਤ 🙏

  • @jarnailsingh6276
    @jarnailsingh6276 2 ปีที่แล้ว

    ਰਾਜੇਬਾਈਜੀਤੁਹਾਡੀਜੋੜੀਨੂੰਸਲਾਮਾਂਇਕਜਿਹੜਾਬੱਗਾਸਫਰੀਗੰਦਗਾਰਿਹੈਇਸਦਾਗਲਾਘੁਟਣਵਾਲਾਕੋਈਕਿਓਨਹੀੳਠਿਆਇਸਨੂੰਖੁਦਨੂੰਸਰਮਮੰਨਨੀਚਾਹੀਦੀਹੈ

  • @gurdevgrewal7553
    @gurdevgrewal7553 3 ปีที่แล้ว +30

    ਇਸ ਜੋੜੀ ਨੂੰ ਸੁਣਕੇ ਰੂਹ ਖੁਸ਼ ਹੋ ਗਈ।👍🙏🇨🇦

  • @mustakalii1208
    @mustakalii1208 3 ปีที่แล้ว +1

    ਬਹੁਤ ਬਦੀਆ ਜੋੜੀ ਰਾਜਾ ਸਿੱਧੂ

  • @gurjantsingh2156
    @gurjantsingh2156 3 ปีที่แล้ว +5

    ਦੁਆਵਾਂ ਤੇ ਪਿਆਰ ❤️🙏

  • @KuldeepSingh-zz1uj
    @KuldeepSingh-zz1uj 3 ปีที่แล้ว +2

    ਵਾਹ ਜੀ ਵਾਹ ਕਿਆ ਕਮਾਲ ਦੀ ਗਾਇਕੀ ਹੈ, ਭੈਣ ਦੀ ਆਵਾਜ਼ ਤਾਂ ਬਿਲਕੁਲ ਰਣਜੀਤ ਕੌਰ ਵਰਗੀ ਹੈ , ਇਹਨਾਂ ਦੀ ਗਾਇਕੀ ਨੇ ਬਚਪਨ ਯਾਦ ਕਰਾਤਾ, ਜਿਓੰਦੇ ਰਹੋ, ਖੁਸ਼ ਰਹੋ

  • @gurbhejsingh4907
    @gurbhejsingh4907 3 ปีที่แล้ว +6

    Bhot vadiya Singar Raja Sihdu. Live program dakhiya se. Bhot shona live program krdy. 🙏

  • @gurdeepdhalewan8871
    @gurdeepdhalewan8871 3 ปีที่แล้ว +1

    ਬਾਈ ਜੀ ਮੈਂ ਤੁਹਾਡਾ ਅਖਾੜਾ ਦੇਖਿਆ ਬਹੁਤ ਵਧੀਆ ਲੱਗਿਆ ਤੂਹਾਨੂੰ ਅੱਜ ਪ੍ਰੋਗਰਾਮ ਚ ਦੇਖ ਕੇ

  • @gurpreetguri2332
    @gurpreetguri2332 3 ปีที่แล้ว +5

    ਰਾਜਾ ਸਿੱਧੂ ਭੀਖੀ ਆਇਆ ਬਾਈ ਜੀ ਬਹੁਤ ਵਧੀਆ ਗੀਤ ਗਾਏ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ

  • @rohidhatounda9548
    @rohidhatounda9548 3 ปีที่แล้ว +2

    ਰਾਜਾ ਸਿੱਧੂ , ਰਾਜਵਿੰਦਰ ਪਟਿਆਲਾ ਜੋੜੀ ਬਹੁਤ ਹੀ ਵਧੀਆ ਜੀ । ਜੈ ਜਵਾਨ ਜੈ ਕਿਸਾਨ

  • @amitnarang3863
    @amitnarang3863 3 ปีที่แล้ว +4

    ਵੈਰੀ ਨਾਈਸ ਗਾਇਕ ਜੋੜੀ ਜੀ।

  • @jagwantsingh2030
    @jagwantsingh2030 3 ปีที่แล้ว

    ਥਿੰਦ ਸਾਹਿਬ ਸਾਇਦ ਟੁੱਟਣ ਜੁੜਣ ਦਾ ਰਿਕਾਰਡ ਕਾਇਮ ਕਰਨ ਲਈ ਟੁੱਟਣ ਜੋੜਨ ਵਾਲਾ ਖੇਲ ਖੇਡ ਦੇ ਹੋਣ

  • @jaggakotli4799
    @jaggakotli4799 3 ปีที่แล้ว +4

    ਬਾਈ ਰਾਜਾ ਸਿੰਧੂ ਬਹੁਤ ਵਧੀਆ ਇਨਸਾਨ ਹੈ ਮੈ ਜੱਗਾ ਕੋਟਲੀ ਮੈਨੂੰ ਵੀ ਬਾਈ ਨੇ ਖੁੱਡੀ ਖੁਰਦ ਆਖਾੜੇ ਵਿੱਚੋ ਗਾਉਣ ਦਾ ਟੇਮ ਦਿੱਤਾ ਸੀ

  • @satinderpalkaur9534
    @satinderpalkaur9534 3 ปีที่แล้ว +3

    ਬਹੁਤ ਹੀ ਵਧੀਆ ਲੱਗਾ ਜੀ 👍👍🙏🙏ਰੱਬ ਤੁਹਾਡੀ ਜੋੜੀ ਬਣਾਈ ਰੱਖੇ ਜੀ 👌👌🙏🙏

  • @ManjitSingh-ey5gv
    @ManjitSingh-ey5gv 3 ปีที่แล้ว +5

    , ਸਵਰਨ ਸਿੰਘ ਟਹਿਣਾ ਤੇ ਹਰਮਨ ਜੀ ਨੂੰ ਸਤਿ ਸ੍ਰੀ ਆਕਾਲ

  • @deepsharma6515
    @deepsharma6515 3 ปีที่แล้ว +7

    ਰਾਜਵਿੰਦਰ ਕੌਰ ਜੀ ਦੀ ਆਵਾਜ ਬਹੁਤ ਵਧੀਆ ਆ

  • @kirankaur4504
    @kirankaur4504 3 ปีที่แล้ว +8

    ਸਤਿ ਸ੍ਰੀ ਅਕਾਲ ਜੀ 🙏🙏

  • @bhurasingh1871
    @bhurasingh1871 3 ปีที่แล้ว +1

    ੲਿਕ ਹਾਕਮ ਕਮੀਨਾ ਮੋਦੀ ੲੇ ਜਿਹੜਾ ਰਾਜ ਨੀਤੀ ਵਾਲਾ ੲਿਕ ਕਲਾਕਾਰਾ ਚ ਕਮੀਨਾ ਹਾਕਮ ਬਖਤੜੀ ਵਾਲਾ

  • @jassichauhan7017
    @jassichauhan7017 3 ปีที่แล้ว +4

    ਗਲ ਸਹੀ ਆ ਬੰਦਾ ਟ੍ਰੈਕ ਤੇ ਚੱਲੇ ਤਾਂ ਲੋਕਲ ਤੋਂ ਸੁਪਰਫਾਸਟ
    ਉਹੀ ਬਣਦਾ

  • @DaljitSingh-sc8pg
    @DaljitSingh-sc8pg 3 ปีที่แล้ว +2

    ਬਹੁਤ ਵਧੀਆਂ ਰਾਜਾ ਸੰਧੂ ਜੀ ਅਤੇ ਰਾਜਵਿੰਦਰ ਜੀ, ਸਲਾਮ ਆ ਜੀ ਤੁਹਾਡੀ ਸੋਚ ਅਤੇ ਗਾਇਕੀ ਨੂੰ।
    ਟਹਿਣਾ ਵੀਰਜੀ ਅਤੇ ਥਿੰਦ ਭੈਣ ਜੀ ਹੱਥ ਜੋੜ ਕੇ ਸਤਿ ਸ਼ਰੀ ਅਕਾਲ।
    ਲਿਖਤ ਵਿੱਚ ਗਲਤੀ ਲਈ ਮੁਆਫ਼ ਕਰਨਾ ਜੀ!

  • @zeeshanakram3718
    @zeeshanakram3718 3 ปีที่แล้ว +8

    Masha Allah g Sikh veer zindabad sistars zindabad ya Allah in ki madad farma ameen kisan veer zindabad poora Punjab zindabad

    • @jaspalsingh83
      @jaspalsingh83 3 ปีที่แล้ว

      Khan vir baba ji tuhanuu khushia bakhshan

  • @naibsingh2354
    @naibsingh2354 3 ปีที่แล้ว +6

    ਭੂਆ ਦੇ ਮੁੰਡੇ ਇਸ ਜੋੜੀ ਦੇ ਬੜੇ ਫੈਨ ਨੇ,ਇਸ ਜੋੜੀ ਦਾ ਅਖਾੜਾ ਛੋਟੇ ਵੀਰ ਦੇ ਵਿਆਹ ਵਿੱਚ ਦੇਖਿਅਾ ਸੀ ,ਬਹੁਤ ਵਧੀਆ ਲੱਗਾ ਸੀ

  • @amanaulakh1313
    @amanaulakh1313 3 ปีที่แล้ว +6

    ਅਜ ਤਾ ਦਿਲ ਗੂੜੰਦ ਹੋ ਗਿਆ

  • @harrydhaliwal4997
    @harrydhaliwal4997 3 ปีที่แล้ว

    ਬਾ ਕਮਾਲ ਰਾਜਾ ਸਿੱਧੂ ਬਾਈ ਤੇ ਰਾਜਵਿੰਦਰ ਕੋਰ ਬਾਕਮਾਲ ਜੋੜੀ। ਵਾਹਿਗੁਰੂ ਤੰਦਰੁਸਤੀ ਬਖ਼ਸ਼ੇ

  • @hardialsekhon5544
    @hardialsekhon5544 3 ปีที่แล้ว +4

    ਬਹੁਤ ਵਧੀਆ ਲੱਗਿਆ ਸਾਰਾ ਪ੍ਰੋਗਰਾਮ ਜੇ ਗੋਰੇ ਭਾਰਤ ਚੋਂ ਨਾ ਜਾਂਦੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸੀ ਕੋਈ ਮੁੱਲ ਨੀ ਪਿਆ ਕਰਤਾਰ ਸਰਾਭੇ ਭਗਤ ਸਿੰਘ ਰਾਜਗੁਰੂ ਸੁਖਦੇਵ ਓਹਨਾਂ ਦੀਆਂ ਕੁਰਬਾਨੀਆਂ ਦਾ

  • @SukhwinderSingh-mv7rd
    @SukhwinderSingh-mv7rd 3 ปีที่แล้ว +1

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍👍

  • @buntyjatt5567
    @buntyjatt5567 3 ปีที่แล้ว +5

    ਬਹੁਤ ਵਧੀਆ ਜੋੜੀ ਹੈ,
    ਬਹੁਤ ਵਧੀਆ ਗੀਤ ਗਾਏ ਬਾਈ ਹੋਰਾਂ ਨੇ,

  • @gurpindersingh3833
    @gurpindersingh3833 3 ปีที่แล้ว +1

    Bhut hi vdiya gl ਬਾਤ ਬਾਈ ਜੀ ਰਾਜਾ ਸਿੱਧੂ ਜੀ ਛੋਟੇ ਹੁੰਦੇ ਸੁਣਦੇ ਆਏ aa ਜੀ ਤੇ ਸੁਣਦੇ aa best ਜੋੜੀ aa ਤੁਹਾਡੀ

  • @kashmirdegun7160
    @kashmirdegun7160 3 ปีที่แล้ว +4

    Very good program 👍🙏👌

  • @gurmailsingh9517
    @gurmailsingh9517 3 ปีที่แล้ว +2

    ਰਾਜਾ ਜੀ ਰਾਜਵਿੰਦਰ ਕੌਰ ਜੀ ਹੁਣ ਜੋੜੀ ਨਾਂ ਤੋੜਿਉ ਅਸੀ ਤਾਂ ਕਹਿਨੇ ਅ ਸਾਰੀ ਜਿੰਦਗੀ ਇੱਕਠੇ ਰਹੋ ਜੀ ਬਹੁਤ ਪਿਆਰੇ ਲੱਗਦੇ ਊ

    • @BalwantSingh-uh4fk
      @BalwantSingh-uh4fk ปีที่แล้ว

      Sawaran Tahina ji apna Mobial No Dasso ek saal karna he

  • @happypunia8335
    @happypunia8335 3 ปีที่แล้ว +4

    ਪਿੰਡ ਮਾਹਣੀ ਖੇੜਾ ਤੋ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ❤

  • @itzdhillon1965
    @itzdhillon1965 3 ปีที่แล้ว +2

    ਬਹੁਤ ਹੀ ਵਧੀਆ ਯਾਰ ਸੁਆਦ ਈ ਲਿਆਤਾ