Why khalistan students silent? Why they sleep? Why khalistan young people not active for freedom? This is perfect time for freedom. Abhi nehi, kabhi nehi
Sangar kot district tarn taran vali road da bhout bura haal aa ji.eh link road khadoor sahib and verowal road nu link kardi Hai koi 5ku km Hai.kro just kujh hunda j.
ਸੜਕਾਂ ਬਾਰੇ ਟਿੱਪਣੀ ਕਰਨ ਵੇਲੇ ਆਪਣੇ ਇਲਾਕੇ ਦਾ ਨਾਂ ਜ਼ਰੂਰ ਲਿਖੋ ਜੀ, ਧੰਨਵਾਦ 🙏🏻
n
B
ਡਾਕਟਰ ਤੇ ਸਰਕਾਰ ਗਰੀਬ ਲੋਕਾਂ ਦੀ ਮੁਸ਼ਕਲ ਦਾ ਖਿਆਲ ਕਰਨ। ਸਿਹਤ ਸਹੂਲਤਾਂ ਅਤਿ ਮਹੱਤਵਪੂਰਨ ਹਨ।
7:35
9:11 9:16
@@Veersinghitz_veer_bhinder6 in😊❤
0:17 0:17 0:17 0:17 0:18 0:18 0:18 0:18 0:18 0:19 😅 0:19 0:19 0:19 0:19 0:20 0:20 0:20 0:20 0:20 0:20 0:20 0:20 0:21 0:21 0:21 0:21 😅 0:21 0:22 0:22 0:22 0:22 0:22 0:23 0:23 0:23 0:23 0:23 0:23 0:23 0:23 0:24 0:24 0:24 0:24 0:24 0:25 0:25 0:25 0:25 0:25 0:25 0:25 0:26 0:26 0:26 0:26 0:26 0:26 0:27 0:27 0:27 0:27 0:27 0:27 0:27 0:27 0:27 0:27 0:28 0:28 0:28 0:28 0:28 0:28 0:28 0:28 0:28 0:28 0:28 0:28 0:28 0:29 0:29 0:29 0:29 0:2 0:30 0:31 0:31 0:31 0:31 0:32 0:32 1:25 1:26 1:26 1:26 1:26 1:26 1:26 1:27 1:27 1:27 1:27 1:27 1:27 1:27 1:27 1:28 1:28 1:28 1:28 1:28 1:28 1:2 1:42 8 1:28 1:28 1:34 1:39 1:39 1:40 1:40 1:40 1:40 1:42 0:32 0:32 9 0:29 0:29 0:29 0:29 0:29 0:30 0:30 0:30
ਹੁਣ ਆਮ ਲੋਕਾਂ ਨੂੰ ਇਕੱਠੇ ਹੋ ਕੇ ਡਾਕਟਰਾਂ ਦੇ ਸ਼ਿੱਤਰ ਮਾਰਨੇ ਚਾਹੀਦੇ ਹਨ ਲੱਖਾਂ ਰੂਪਏ ਤਨਖਾਹ ਲੈਂਦੇ ਹਨ ਫ਼ਿਰ ਵੀ ਇਹ ਖੁਸ਼ ਹੋ ਕੇ ਕੰਮ ਨਹੀਂ ਕਰਦੇ ਅਤੇ ਆਮ ਗ਼ਰੀਬ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ
Fast comment kulwinder Singh Dhillon Thakhan wadh moga
ਜਿਹੜਾ ਫੈਸਲਾ ਯੂਨੀਅਨ ਉਗਰਾਹਾਂ ਨੇ ਲਿਆ ਡਾਕਟਰ ਦੀ ਹੜਤਾਲ ਦਾ ਸਮਰਥਨ ਦਿੱਤਾ ਹੈ ਓਹ ਬਹੁਤ ਗਲਤ ਕੀਤਾ ਹੈ ਕਿਸਾਨ ਤਾਂ ਸਰਕਾਰਾਂ ਤੋਂ ਆਪਣੀਆਂ ਮੰਗਾ ਵਾਰੇ ਧਰਨੇ ਲਾਉਂਦੇ ਨੇ ਪਰ ਇਹ ਵੋਟ ਹੀ ਘਟੀਆ ਗੱਲ ਕਰੀ ਹੈ ਜਿਸਨੇ ਦਵਾ ਦਾਰੂ ਲੈਣੀ ਹੈ ਇਹ ਜੀ ਕਰਨਗੇ ਉਗਰਾਹਾਂ ਸਾਹਿਬ ਸਮਰਥਨ ਦੇਣ ਤੋਂ ਪਹਿਲਾਂ ਸੋਚ ਤਾਂ ਲਿਆ ਕਰੋ
Reporter Jagwinder Patial ਨੂੰ ਹਾਈਕੋਰਟ ਕਿਉ ਸਵਾਲ ਨਹੀਂ ਕਰਦੀ ਜਿਸ ਨੇ ਲਾਰੈਂਸ ਦੀ ਇੰਟਰਵਿਊ ਕੀਤੀ C
ਜੱਜ ਸਿੰਘ ਚਾਹਲ ਜੀ ਤੁਸੀਂ ਵੀ ਇਹ ਮੁੱਦਾ ਜ਼ਰੂਰ ਉਠਾਉਂ
ਬਾਕੀ ਵੀਰ ਵੀ ਅਪਣੇ ਵਿਚਾਰ ਦਿਉ
V nice point God bless you
ਮਾਨਸਾ ਸ਼ਹਿਰ ਅੰਦਰ ਵਿਜੇ ਸਿਗਲਾ ਦੇ ਯਤਨਾਂ ਸਦਕਾ ਸੜਕਾਂ ਬਹੁਤ ਵਧੀਆ ਹਨ ਨਾ ਹੀ ਸੀਵਰ ਦਾ ਪਾਣੀ ਸੜਕਾਂ ਉੱਪਰ ਖੜਦਾ ਹੈ
Waheguru ji mehar kro ji
ਅੱਡਾ ਕੁੱਕੜਾ ਵਾਲਾ ਤੋ ਮੱਦੀਪੁਰ ਮੋੜ ਤੱਕ ਸੜਕ ਦਾ ਮੰਦਾ ਹਾਲ (ਤਹਿਸੀਲ ਅਜਨਾਲਾ ਜਿਲਾ ਅੰਮਿਤਸਰ)
Waheguru ji mahar karo Punjab ta 🙏
ਜ਼ਿਲ੍ਹਾ ਮਾਨਸਾ ਬਲਾਕ ਭੀਖੀ ਦੇ ਪਿੰਡ ਭੁਪਾਲ ਕਲਾਂ ਨੂੰ ਪ੍ਰਧਾਨਮੰਤਰੀ ਯੋਜਨਾ ਦੀ ਇੱਕ ਵੀ ਸੜਕ ਨਹੀਂ ਹੈ ਜੀ
ਪਿੰਡ ਸਰਦੂਲ ਗ਼ੜ ਤੋ ਬਠਿੰਡਾ ਸੜਕ ਦਾ ਬੁਹਤ ਮਾੜਾ ਹਾਲ ਹੈ
ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਜਿੰਨੇ ਵੀ ਪੁਰਾਣੇ ਡਾਕਟਰ ਨੇ ਸਭ ਨੂੰ ਰਿਟਾਇਰ ਕਰਕੇ ਨਵੀਂ ਭਰਤੀ ਕੀਤੀ ਜਾਵੇ ਇਨਾ ਡਾਕਟਰਾਂ ਨੇ ਸਾਰਾ ਸਿਸਟਮ ਖਰਾਬ ਕਰਕੇ ਰੱਖਿਆ ਹੈ
ਸੜਕਾਂ ਦਾ ਮੰਦਾ ਹਾਲ ਹਹਿ
ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਕਿਸੇ ਵੀ ਲੀਡਰ ਵਲੋਂ ਕਿੰਤੂ ਪ੍ਰੰਤੂ ਕਰਨਾ ਬਿਲਕੁਲ ਠੀਕ ਨਹੀਂ। ਕਾਂਗਰਸ ਦੇ ਨੇਤਾ ਵੀ ਸਮੇਂ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਅਗੇ ਸਿਰ ਝੁਕਾਂਦੇ ਰਹੇ ਹਨ। ਰਾਜਾ ਵੜਿੰਗ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਹੈ।
ਦੋ ਸ਼ਾਲ਼ ਤੇ ਚੋਣ ਹੋਣੀ ਕੋੲੀ ਨਹੀ ਪਬੰਦੀ ਕਾਹਦੀ
ਜਿਲਾ ਬਠਿੰਡਾ ਸੇਖੂ ਤੋਂ ਹੱਲੜ ਰੋਡ ਟੁੱਟਿਆ ਹੈ
ਰੁਪਾਲੋਂ ਦੀਆ ਸੜਕਾ ਦੇਖੋ ਪੂਰੇ ਪੰਜਾਬ ਨਾਲੋ ਮਾਡੀਏ ਨੇ ਤਹਿਸੀਲ ਸਮਰਾਲਾ ਜਿਲਾ ਲੁਧਿਆਣਾ ਸ ਮੂਰਤ ਸਿੰਘ
ਪਿੰਡ ਮਹਿਲਾਂ ( ਸੰਗਰੂਰ) ਤੋਂ ਖਡਿਆਲ ਨੂੰ ਜਾ ਰਹੀ ਸੜਕ ਦੀ ਹਾਲਤ ਬਹੁਤ ਤਰਸਯੋਗ ਹੈ।
ਸਾਡਾ।ਹਲਕਾ।ਜਗਰਾਓਂ।ਹੈ।ਸਾਡੀ।ਸੜਕ।ਵੀ।ਬਹੁਤ।ਖਰਾਬ।ਹੈ।ਜਗਰਾਓਂ।ਤੋ।ਮੋਦੀ।ਤਾਕ।ਜਾਂਦੀ।ਹੈ।ਅਸੀਂ।10.12.ਪਿਡ।ਕੲਈ।ਵਾਰ,,MLA.ਸਰਵਜੀ।ਮਾਣੂਕੇ।ਫਰੀਆਦ।ਕਾਰ।ਚੋਕੇਆ।ਪਾਰ।ਸਾਡੀ।ਸੜਕ।ਅਜੇ।ਤਾਕ।ਨੀ।ਬਣੀ।ਬੋਹਤ।ਭੋਰਾ।ਸਾਡਾ।ਆਪ।ਸਰਕਾਰ।ਦਾ
ਪਾਤੜਾਂ ਇਲਾਕੇ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਪਿੰਡਾਂ ਵਾਲੀਆਂ
ਸਾਡਾ ਪਿੰਡ ਇਤਿਹਾਸਕ ਪਿੰਡ ਹੈ ਝੰਡਾ ਕਲਾਂ ਜਿਲ੍ਹਾ ਮਾਨਸਾ ,ਗੁਰੂ ਗੋਬਿੰਦ
ਸਿੰਘ ਜੀ ਦੀ ਚਰਨਸ਼ੋਹ ਪ੍ਰਾਪਤ ਧਰਤੀ ਹੈ ਸੰਗਤ ਬਹੁਤ ਆਉਂਦੀ ਹੈ ਪਰ ਸਰਦੂਲਗੜ੍ਹ ਤੋਂ ਲੈ ਕਿ ਬਹੁਤ ਮਾੜਾ ਹਾਲ ਹੈ ਸੜਕ ਦਾ
ਸੁਪਰੀਮ ਕੋਰਟ ਵੀ ਇਸਦੀ ਹੀ ਹੈ ਸੁਪਰੀਮ ਕੋਰਟ ਕਿਵੇ ਕਿਸੇ ਦੇ ਫੈਸਲੇ ਸਹੀ ਕਰ ਸਕਦੀ ਹੈ
ਸੜਕਾ।ਬਹੁਤ।।ਖਰਾਬ।ਹਨ।ਜਿਲਾ।ਮਾਨਸਾ
ਸਹੀ ਗੱਲ ਆ ਬਈ ਜੀ ਨਿੰਦਰ ਮੋਦੀ ਦੀ ਚਾਲ ਹੈ ਜੀ
ਲੁਧਿਆਣਾ ਦੇ ਪਿੰਡ ਦੋਲੋਂ ਕਲਾਂ ਅਸੀਂ ਕਲਾ ਤੋਂ ਆ ਰਹੀ ਸੜਕ ਤੇ ਸੱਪ ਦਾ ਗੋਡੇ ਗੋਡੇ ਪਾਣੀ ਖੜਾ ਹੈ ਸਕੂਲ ਦੇ ਬੱਚੇ ਤੇ ਬੀਬੀਆਂ ਵਿੱਚ ਦੀ ਲੰਘ ਦੇ ਹਨ ਜੀ ਬਹੁਤ ਹੀ ਮੱਦਾਂ ਹਾਲ ਹੈ
ਮਾਫ ਕਰਿਓ ਤੁਸੀਂ ਸਭ ਤੋਂ ਪਹਿਲਾਂ ਪੰਜਾਬ ਤੋਂ ਦਿੱਲੀ ਮੋਦੀ ਕੋਲ ਕੈਮਰੇ ਲੈਕੇ ਪਹੁੰਚ ਗਏ ਪਰ ਸ਼ੰਭੂ ਬਾਰਡਰ ਤੋਂ ਲੰਘ ਣ ਸਮੇਂ ਕਿਸਾਨ ਬੈਠੇ ਸੋਨੂੰ ਨਜ਼ਰ ਕਿਉਂ ਨਹੀਂ ਆਏ ਇਹ ਗੱਲ ਗ਼ਲਤ ਹੈ ਇਹ ਖ਼ਬਰਾਂ ਪੰਜਾਬ ਜਾ ਦਿੱਲੀ ਤੋਂ ਚੱਲ ਰਹੀਆਂ ਨੇ
ਸੜਕਾਂ ਦਾ ਬਹੁਤ ਬੁਰਾ ਹਾਲ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਹੀ ਬਹੁਤ ਬੁਰਾ ਹਾਲ ਹੈ ਤਾਂ ਵੱਡਾ ਇਬਣ ਸੜਕ ਖਰਾਬ ਹੈ ਦੋਨਾਂ ਸਾਈਡਾਂ ਵਾਲੀ ਅੰਦਰ ਜਿਹੜੀ ਮੰਡੀ ਨੂੰ ਆਉਂਦੀ ਹੈ ਉਹਦਾ ਵੀ ਬਹੁਤ ਬੁਰਾ ਹਾਲ ਹੈ ਜਿਹੜੀ ਇਬਣ ਕਲਾ ਥਾਣੀ ਹੋ ਕੇ ਆਉਂਦੀ ਹੈ ਦੇਖ ਲਿਆ ਜਾਵੇ ਤਾਂ ਉਹ ਵੀ ਪੂਰਾ ਨਹੀਂ ਬਣਿਆ,,
😂😂😂😂😂😂 ਜੱਜ ਸਾਹਿਬ ਚਹਿਲ ਸਾਡੇ ਪੁੱਛੋ ਤੋਂ ਲੈ ਕੇ ਨਵਾਂ ਨਵਾਂ ਤਲਵੰਡੀ ਸਾਬੋ ਤੱਕ ਵਾਲੀ ਸੜਕ ਬਹੁਤ ਹੀ ਟੁੱਟ ਗਈ ਹੈ ਬਹੁਤ ਬੁਰਾ ਹਾਲ ਹੈ ਬਹੁਤ ਹੀ ਔਖੇ ਹਾਂ ਮਿਹਰਬਾਨੀ ਕਰਕੇ ਇਹ ਸੜਕ ਨੂੰ ਬਣਵਾਓ ਜੀ
ਅਸੀ ਕੈਲੀਫੋਰਨੀੰਆੰ ਰਹਿੰਦੇ ਹਾੰ ਸੜਕਾੰ ਬਹੁਤ ਵਧੀਆੰ ਹਨ ਭਾਵੇ ਚਾਹ ਦਾ ਕੱਪ ਡੈਸ਼ਬੋਰਡ ਤੇ ਰੱਖ ਲਵੋ ਸੌਅ ਤੇ ਗੱਡੀ ਭਜਾਓ ਚਾਹ ਨਹੀੰ ਛਲਕਦੀ
ਨਾੰ ਕਿਤੇ ਟੁੱਟੀ ਸੜਕ ਮਿਲਦੀ ਹੈ ਜੀ
ਪਿੰਡ ਲਹਿਲਾਂ, ਉਰਨਾ, ਗੱਜੂ ਖੇੜਾ, ਮਾਣਕਪੁਰ, ਨੱਤਿਆ, ਅਬਰਾਵਾਂ, ਦਿਵਾਲੀ ਖੁਰਦ, ਦੀਵਾਲੀ ਕਲਾ, ਮਿਰਜਾਪੁਰ ਇਹ ਸਾਰੇ ਪਿੰਡ ਜਿਲਾ ਪਟਿਆਲਾ ਤਹਿਸੀਲ ਰਾਜਪੁਰਾ ਵਿੱਚ ਪੈਂਦੇ ਹਨ ਇਨਾਂ ਸਾਰਿਆਂ ਪਿੰਡਾਂ ਦੀਆਂ ਸੜਕਾਂ ਦਾ ਬਹੁਤ ਮੰਦਾ ਹਾਲ ਹੈ
ਨਾਨੋਵਾਲ ਤੋਂ ਬਡਵਾਲੀ ਮੋਰਿੰਡੇ ਨੇੜੇ syl ਪੁਲ ਨੇੜੇ ਹੜਾਂ ਨਾਲ ਚਾਰ ਚਾਰ ਫੁੱਟ ਡੂੰਗੀ ਦੋ ਥਾਂ ਤੋਂ ਸੜਕ ਟੁੱਟੀ ਹੋਈ ਹੈ,
Good job Chahal Sahb
ਭਗਵੰਤ ਮਾਨ ਦੇ ਨੇੜੇ ਸ਼ਹਿਰ ਚੀਮਾ ਤੋਂ ਤੋਲਾ ਬਾਲ ਹੁੰਦੇ ਹੋਏ ਸਤੌਜ ਜਾਂਦੀ ਸੜਕ ਕਾਗਜਾਂ ਵਿੱਚ ਹੀ ਚਲਦੀ ਆ ਰਹੀ ਪਿਛਲੀ ਸਰਕਾਰਾਂ ਵੇਲੇ ਦੀ ਭਗਵੰਤ ਮਾਨ ਜੀ ਨੇ ਵੀ ਖੁਦ ਆਪਣੀ ਵੀਡੀਓ ਵਿੱਚ ਕਿਹਾ ਹੋਇਆ ਪਿਛਲੀਆਂ ਸਰਕਾਰਾਂ ਨੇ ਕਾਗਜ਼ਾਂ ਵਿੱਚ ਇਹ ਸੜਕ ਚਲਾਈ ਅਸੀਂ ਵੀ ਕਾਗਜ਼ਾਂ ਵਿੱਚ ਹੀ ਚਲਾਵਾਂਗੇ ਜੋ ਕਰਕੇ ਬੜੀ ਹਿੰਮਤ ਤੇ ਦਲੇਰੀ ਨਾਲ ਦਿਖਾ ਰਹੇ ਹਨ ਧੰਨਵਾਦ ਮਾਨ ਸਾਹਿਬ ਤੁਹਾਡਾ ਤੁਹਾਡੇ ਪਿੰਡ ਆਲੇ ਦੁਆਲੇ ਇਲਾਕੇ ਦੇ ਵਿਕਾਸ ਲਈ ਮੁਜਰੇ ਕਰੋ ਭੰਡ ਪੁਣਾ ਕਰੋ ਕੇਜਰੀਵਾਲ ਦੇ ਖੁਰੜਿਆਂ ਚ ਜਾ ਕੇ ਮਰੋ ਕੀ ਲੈਣਾ ਸੰਗਰੂਰ ਤੋਂ ਆਪਣਾ
ਅਯੂਸ ਮਾਨ ਕਾਰਡ ਦਾ ਲਾਭ ਆਮ ਲੋਕਾਂ ਨੂੰ ਨਹੀਂ ਦਿੰਦੇ ਡਾਕਟਰ ਅਯੂਸ ਮਾਨ ਸਿਰਫ ਓਹਨਾਂ ਲੋਕਾਂ ਵਾਸਤੇ ਹੈ ਜੋ ਸਾਂਤਰ ਦਿਮਾਗ਼ ਵਾਲੇ ਹਨ ਗਰੀਬਾਂ ਦੇ ਨਾਂਮ ਤੇ ਡਾਕਟਰਾਂ ਦੀ ਚਾਂਦੀ ਬਣੀ ਹੋਈ ਹੈ ਤੇ ਵਿਚਾਰੇ ਗਰੀਬ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ
Very nice
ਇਹਨਾਂ ਨੇ ਮਾਫੀ ਖੇਡ ਹੀ ਬਣਾਲੀ ਪਹਿਲਾਂ ਗਲਤੀਆ ਕਰਦੇ ਨੇ ਫਿਰ ਕੈਹ ਦਿੰਦੇ ਨੇ ਮੈਂ ਮਾਫੀ ਮੰਗ ਲਈ ਇਹਨਾਂ ਨੂੰ ਕਰੜੀ ਸਜ਼ਾ ਮਿਲਣੀ ਚਾਹੀਦੀ ਹੈ
Judiciary takreeban khattam ho chuki hai
ਅਜਨਾਲਾ ਹਲ਼ਕਾ ਧਾਰੀਵਾਲ ਮੰਤਰੀ ਦਾ ਹੈ ਇਥੇ ਪਿੰਡਾਂ ਵਾਲੀਆਂ ਸੜਕਾਂ ਦਾ ਬੜਾ ਮਾੜਾ ਹਾਲ ਹੈ ਕਿਸੇ ਵੀ ਪਿੰਡ ਆਣ ਕੇ ਵੇਖ ਲਵੋ ਕੀ ਹਾਲ ਸੜਕਾਂ ਦਾ ਦੱਸ ਦੱਸ ਸਾਲ ਹੋ ਗਏ ਬਣੀਆਂ ਨੂੰ
Sarkanda bahut bada hal hai jaj Singh Ji
🙏🙏👌👌👍👍
ਲੰਬੀ ਸੀਟ ਤੋ ਲੰਬੀ ਤੋਚੰਨੂ ਲਾਲਬਾਈ ਤੋ ਗਿਦੜਬਾਹਾ ਸੜਕ ਦਾ ਬੁਰਾ ਹਾਲ ਹੈ
😂😂😂😂😂 ਤਲਵੰਡੀ ਸਾਬੋ ਤੋਂ ਲੈ ਕੇ ਭੁੱਚੋ ਮੰਡੀ ਤੱਕ ਸੜਕ ਬਹੁਤ ਟੁੱਟ ਗਈ ਹੈ ਬੁਰਾ ਹਾਲ ਹੈ
ਇਲਾਕਾ ਧੂਰੀ ਦੀਆਂ ਸੜਕਾਂ ਦਾ ਮੰਦਾ ਹਾਲ ਐ , ਥਾਂ , ਥਾਂ ਤੋਂ ਟੁੱਟੀਆਂ ਪਈਆਂ ਨੇ। ਜਦੋਂ ਕਿ ਭਗਵੰਤ ਮਾਨ ਹਲਕਾ ਧੂਰੀ ਦੀ ਸੀਟ ਤੋਂ ਜਿੱਤ ਕੇ MLA ਬਣਿਆ ਹੈ। ਫਿਰ ਪੰਜਾਬ ਦਾ Chief minister ਬਣ ਗਿਆ ਹੈ। C.M.ਸਹਿਬ ਨੂੰ ਇਲਾਕ਼ੇ ਦੇ ਲੋਕਾਂ ਤੋਂ ਭੋਰਾ ਵੀ ਸ਼ਰਮ ਨਹੀਂ ਆਉਂਦੀ। ਠੀਠ ਬਣਿਆ ਫਿਰਦੇ ।
ਓ ਸਰਕਾਰੀ ਹਸਪਤਾਲਾਂ ਚ ਪਹਿਲਾਂ ਕਿਹੜਾ ਕੰਮ ਕਰਕੇ ਰਾਜੀ ਸੀ ਬਾਈ ਵਧਾ ਚੜਾ ਕੇ ਨਾ
Malout lambi sirra sadka ne ji akali dall jinda baadd ji
Good job
Road is in good condition in Bilaspur
ਹਲਕਾ ਟਾਂਡਾਂ ਉੜਮੁੜ ਤੋਂ ਧੂਤਾਂ ਦਸੜਕਾ ਦੀ ਸੜਕ ਅਤੇ ਟਾਂਡਾ ਤੋਂ ਗੜਦੀਵਾਲਾ ਦੀ ਸੜਕ ਦੋਨਾ ਦੀ ਬਹੁਤ ਮੰਦੀ ਹਾਲਤ ਹੈ ।ਜਿਲਾ ਹੁਸਿ਼ਆਰਪੁਰ
ਸਤਿ ਸ੍ਰੀ ਅਕਾਲ ਜੀ । ਸਾਡੇ ਪਿੰਡ ਦੀ ਸੜਕ ਜੋ ਕਿ ਦੇਉ ਤੌਂ ਬਾਠ ਤੱਕ ਚਾਰ ਕਿਲੋਮੀਟਰ ਹੈ ਤਹਿਸੀਲ ਤੇ ਜ਼ਿਲ੍ਹਾ ਤਰਨ ਤਾਰਨ ਵਿੱਚ ਪੈਂਦੀ ਹੈ ਪਿਛਲੇ ਬਾਰਾਂ ਤੇਰਾਂ ਸਾਲ ਤੌਂ ਨਹੀਂ ਬਣੀ ਹੈ ਜੀ ਸਾਰੀ ਟੁੱਟੀ ਪਈ ਹੈ ਜੀ
Why khalistan students silent? Why they sleep? Why khalistan young people not active for freedom? This is perfect time for freedom. Abhi nehi, kabhi nehi
V.Dhanda near about goraya city sarka is very nice and greatfull bahut he vadhiya han asi ta bahut khus ha I am very happy
Good news
ਜੱਜ ਸਿੰਘ ਚੇਹੇਲ ਸਾਹਿਬ ਗੂਡ
Kisan Mazdoor Zawan EKTA Zindabad ❤
ਬਾਦਲ ਦੇ ਚਮਚਿਆਂ ਨੂੰ ਅੱਜ ਪਤਾ ਲੱਗਾ ਕਿ ਅਕਾਲ ਤਖਤ ਮਹਾਨ ਹੈ ਸਾਨੂੰ ਤੇ ਮੁੱਢ ਤੋਂ ਹੀ ਪਤਾ ਸੀ ਹੈ ਰਹੇਗਾ ਇਹਦੇ ਵਿੱਚ ਗਲਤ ਵੀ ਕੀ ਕਿਹਾ ਮੈਂ ਬੜਿੰਗ ਦਾ ਸਮਰਥ ਕ ਨਹੀਂ ਆ ਜਿਹੜੇ ਉਥੇ ਬੈਠੇ ਮਸੰਦ ਨੇ ਉਹਨਾਂ ਦੇ ਬਾਰੇ ਗੱਲ ਕੀਤੀ ਗਈ ਜੇ ਜਥੇਦਾਰ ਸਾਹਿਬ ਗੇਮਾਂ ਨਾ ਪਾਉਂਦੇ ਕਦੇ ਕਿਸੇ ਨੂੰ ਸੱਦ ਲਿਆ ਕਦੇ ਕਿਸੇ ਨੂੰ ਬੁਲਾ ਲਿਆ ਤੁਹਾਡੀ ਪਦਵੀ ਮਹਾਨ ਹੈ ਗੁਰੂ ਰਾਮਦਾਸ ਜੀ ਮਹਾਨ ਹੈ ਬੱਕਰੀ ਇਸ ਦੀ ਪਹਿਚਾਣ ਹੈ ਪਰ ਜਥੇਦਾਰ ਸਾਹਿਬ ਤੁਹਾਡੀਆਂ ਨਜ਼ਰਾਂ ਚ ਹਨੇਰਾ ਬਾਦਲ ਮਹਾਨ ਸੀ ਅੱਜ ਨਸ਼ੇੜੀ ਸੁੱਖਾ ਮਹਾਨ ਹੈ ਇਹ ਗੱਲ ਪੰਥ ਭਲੀ ਭਾਂਤ ਜਾਣਦਾ ਅੱਜ ਤੱਕ ਜੋ ਕੁਝ ਹੋਇਆ ਅੱਗੇ ਤੋਂ ਗੁਰੂ ਰਾਮਦਾਸ ਪਾਤਸ਼ਾਹ ਤੁਹਾਨੂੰ ਸਮੱਤ ਬਖਸ਼ਣ ਸੱਚ ਦੇ ਮਾਰਗ ਤੇ ਚੱਲਣ ਦੀ ਹਿੰਮਤ ਮਤ ਬੁੱਧੀ ਦ੍ਰਿੜਤਾ ਬਖਸ਼ਣ ਜਦੋਂ ਸਰਸੇ ਵਾਲੇ ਦੇ ਮਾਫੀਨਾਮੇ ਵਿੱਚ ਸਾਈਨ ਕੀਤੇ ਹੋਣ ਤਾਂ ਵਿਰੋਧੀਆਂ ਨੂੰ ਬੋਲਣ ਦਾ ਟਾਈਮ ਮਿਲ ਹੀ ਜਾਂਦਾ
S.waheguruji.S ❤. S.waheguruji.S ❤
ਸਰਮ ਧਰਮ ਦੋਇ ਛਪਿ ਖਲੋਏ
ਕੂੜ ਫ਼ਿਰੈ ਪ੍ਰਧਾਨ ਵੇ ਲਾਲੋ
ਜਦੋਂ ਗੁਰੂ ਨਾਨਕ ਦੇਵ ਜੀ ਉਸ ਵੇਲੇ ਦੇ ਹਾਲਾਤ ਇਸ ਸ਼ਬਦ ਰਾਹੀਂ ਬਿਆਨ ਕਰ ਗੱਏ ਹਨ,ਇਸਦਾ ਮਤਲਬ ਹੈ ਕਿ ਬੀਮਾਰੀ ਸਦੀਆਂ ਪੁਰਾਂਣੀ ਹੈ ਬਸ ਪਾਤਰ ਬਦਲਦੇ ਰਹਿੰਦੇ ਹਨ ਅਜੋਕੇ ਵਕਤ ਵਿੱਚ ਵੀ ਉਨਾਂ ਪਾਤਰਾਂ ਦਾ ਰੋਲ
ਹੁਣ ਵਾਲੇ ਪਾਤਰ ਕਰ ਰਹੇ ਹਨ ਬਸ ਨਾ ਹੀ ਬਦਲੇ ਹਨ ਲਾਲਪੁਰੇ ਵਰਗਿਆਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਹੀ ਭਵਿੱਖ ਬਾਂਣੀ ਕਰ ਦਿੱਤੀ ਹੈ ਭਾਂਵੇ ਕਿ ਮੁਆਫ਼ੀ ਵੀ ਮੰਗ ਲੱਈ ਹੈ ਪਰ ਤੀਰ ਤਾਂ ਕਮਾਂਨ ਚੋਂ ਕੱਢ ਹੀ ਦਿਤਾ ਹੈ, ਅਪਣੀ ਔਕਾਤ ਤਾਂ ਦਸ ਹੀ ਦਿੱਤੀ ਹੈ, ਜੇ ਇਹ ਗੁਰੂ ਨਾਨਕ ਦੇਵ ਜੀ ਬਾਰੇ ਜਾਂਣਦਾ ਹੈ ਤਾਂ ਕੀ ਇਹ ਦਸ ਸਕਦਾ ਹੈ ਕਿ ਇਹ ਕਿਸਦੀ ਔਲਾਦ ਹੈ ਕਿਉਂਕਿ ਇਹ ਤਾਂ ਸਰਬ ਸ਼ਕਤੀਮਾਨ ਅੰਤਰਯਾਮੀ ਹੈ ਜਰੂਰ ਜਾਂਣਦਾ ਹੋਏਗਾ ਕਿਉਂਕਿ ਜੇ ਇਹ ਦਸ ਦੇਵੇ ਤਾਂ ਬਦਨਾਂਮੀ ਹੋਏਗੀ ਕਿਉਂਕਿ ਇਹ ਕਿਸੇ ਘਟੀਆ ਬ੍ਰੀਡ ਤੋਂ ਬਦਲ ਕੇ ਹੁਣ ਲਾਲਪੁਰਾ ਬਣਕੇ ਜੰਮਿਆ ਹੈ ਕੀ ਚਮਚਾਗਿਰੀ ਦਾ ਤਗ਼ਮਾ ਇਨਾਂ ਸਿੱਖਾਂ ਦੇ ਹਿੱਸੇ ਹੀ ਆਇਆ ਹੈ? ਇਨ੍ਹਾਂ ਸਿਆਸੀ ਲੋਕਾਂ ਦਾ ਦਿਮਾਗ਼ ਹੁੰਦਾ ਹੀ ਨਹੀਂ ਪਤਾ ਨਹੀ ਕੇਹੜੇ ਮੈਟੀਰੀਅਲ ਨਾਲ ਕੰਮ ਚਲਾ ਰਹੇ ਹਨ ਲਾਹਨਤ ਹੈ ਐਸੇ ਨਜੁੰਮੀਆਂ ਤੇ, ਹੋਰ ਕਹਿ ਵੀ ਕੀ ਸਕਦੇ ਹਾਂ,
❤
Bathinda ch bahut khasta halt hai sarkan di
Patran .khanouri sadak aa bilkul khrab na g local sadak bilkul khatm na
Very broken road Ajnala city , by pass road Amritsar road to Fatehgarh churia road....
Relgious matter should be respected❤❤❤❤
Tharmkot halke dya sadhka da bot bura hal aa ji
ਫਤਿਹਗੜ੍ਹ ਚੂੜੀਆਂ ਦੀ ਮਾਜੀਠਾ ਵਾਲੀ ਰੋਡ ਦਾ ਬੁਰਾ ਹਾਲ ਹੈ
🎉
Bhawanigarh sunam road da bura haal aa sadk pani nal bhar jandi aa ji
theek kihnda raja waring sach kora hunda waring sahi kihnda
Sahnewal Sahnewal area village kanech Sadak sarhk kharab hai
Navjot, Khaira, Gandhi, Bains Sahib Zindabad ❤
70saal tak koun jiya ga
ਭਗਵੰਤ ਸਿੰਘ ਮਾਨ ਭਗਤ ਸਿੰਘ ਭਗਤ ਸਿੰਘ ਕਰਦੇ ਰਹਿੰਦੇ ਕਦੇ ਸ਼ਹੀਦ ਊਧਮ ਸਿੰਘ ਜੀ ਦੇ ਬਾਰੇ ਕਿਉਂ ਨਹੀਂ ਉਪਰਾਲਾ ਕਰਦੇ ਉਹਨਾਂ ਦੇ ਨਾਂ ਤੇ ਕੋਈ ਜਗਾ ਸਥਾਪਤ ਕਿਉਂ ਨਹੀਂ ਕਰਦੇ ਕਾਮਰੇਡੀ ਸੋਚ ਕਿਉਂ ਰੱਖਦੇ
🙏🙏
Sare doctor suspend kar do
Urban Estate Phase 1 di main RoadPatiala Chd ton phasa 1 nu jandi Sarak vich bare dunge khade paye hoe han
Sangar kot district tarn taran vali road da bhout bura haal aa ji.eh link road khadoor sahib and verowal road nu link kardi Hai koi 5ku km Hai.kro just kujh hunda j.
Village gobindarh to mangli ludhiana
Bahut kharaab hai road kai salla to sadaka nahi baniya
Hun tak jathedar badalan de mulajman vangu kam krde rhe han.
Every where is so bad condition of roads can't consider
Sade pind sehna ch vi ehi haal A Jo sdk block addr to pind aondi hai
DiRBA. TO. SAMANA. ROAD BILKUL. TUTI HE. JI
Halka. Tarn Taran. Pandoriyan. Road very
Vpo banohar Ludhiana d khrb aa
Hun dekh lao bhagwant man da ranla punjab
Oh's
ਪਾਤੜਾਂ ਘਗਰ ਏਰੀਆ ਸੜਕਾਂ ਦਾ ਬੁਰਾ ਹਾਲ ਹੈ
😮t all
Bura haal hai. Fatehgarh Sahib
Nasrali to Rauni very bad
Pind khairabad ropar sadka da bhut bura haal hai JD meeh penda udo Pani khad janda bhut
Road bhavnal to sariana tusi search karke dekho sir bhavnal to Dafan road search karke dekho sir bolne di jarurat nahi sir
Dagan
RahulGanghi.jIndabad.
Sade v sarka da bura hal hai ludhiana jile ch
theek kiha raje vreg ne
Bhagwant cm ne punjab da bera gark kr ditta
Amritsar vich sadak sever da bura hal va
Repoter jaswinder patilke uper ke uper parcha hona chahiye jis ne lorance vishnoi ke interview karwai see
ਰਾਜਾ ਤਾ ਐਵੇ ਮੂੰਹ ਮਾਰੀ ਜਾਂਦਾ ਏ
Jina the age 70sal to ghat ne oh kithe Jan.
😢😢😢