ਬਾਈ ਸੋਨਾਲੀਕਾ ਟਰੈਕਟਰ ਨੂੰ ਅੱਗ ਲਾਉਣ ਨੂੰ ਤਿਆਰ ਨੇ ,ਬੇਕਾਰ ਟਰੈਕਟਰ 2 ਦੀ ਐਵਰੇਜ ਦਿੰਦਾ ,ਦੋ ਵਾਰੀ ਬੱਦਲੀਆ ਡੀਜ਼ਲਪੰਪ

แชร์
ฝัง
  • เผยแพร่เมื่อ 15 ธ.ค. 2021
  • #malwatractors #Sonalika #tractor #barnalatractormandi

ความคิดเห็น • 215

  • @gurvindershergill6780
    @gurvindershergill6780 2 ปีที่แล้ว +35

    ਮੈਂ ਹੁਸ਼ਿਆਰਪੁਰ ਤੋਂ ਆ। ਸੋਨਾਲੀਕਾ ਫੈਕਟਰੀ ਲੇਬਰ ਦਾ ਕੰਮ ਕਰਦਾ। ਕਿਦਾ ਬਣਦੇ ਟਰੈਕਟਰ ਸਾਨੂੰ ਪਤਾ। ਧੱਕਾ ਚਲਦਾ। ਓਹਨਾ ਨੂੰ ਸਿਰਫ ਪ੍ਰੋਡਕਸ਼ਨ ਨਾਲ ਮਤਲਬ ਆ ਟਰੈਕਟਰ ਦੀ ਕਵਿਲਟੀ ਪਾਵਰ ਬਾਰੇ ਕੋਈ ਮਤਲਬ ਨੀ। ਲੇਬਰ ਤੋ ਘੱਟ ਪੈਸੇ ਤੇ ਦਿਨ ਰਾਤ ਦੀਆ ਸ਼ਿਫਟਾਂ ਲਵਾ ਕੇ ਪੈਸੇ ਠੇਕੇਦਾਰ ਖਾਈ ਜਾਂਦੇ। ਫੇਰ ਬੱਸ ਕੇਹੋ ਜਹੀ ਕਵਿਲ੍ਟੀ ਦੇ spare ਪਾਰਟ ਲਗਦੇ ਕਿਦਾ ਲਗਦੇ ਓਹ ਤਾਂ ਓਥੇ ਕੰਮ ਕਰਨ ਵਾਲਿਆ ਨੂੰ ਪਤਾ। ਬੱਸ ਸ਼ੋ ਹੀ ਹੁੰਦੀ ਆ ਵਿਚ ਕੁਝ ਨੀ ਆ। ਬਾਕੀ ਹੋਰ ਬੌਹਤ ਕੁੱਝ ਆ jo ਏਨਾ ਲਿਖਿਆ ਨੀ ਜਾ ਸਕਦਾ। ਬਾਕੀ ਆ ਕਾਲਾ ਰੰਗ ਵਾਲੀ ਗੱਲ ਏਦੀ ਆ ਕਬਾੜ spare ਪਾਰਟ ਨਮੇਂ ਕਰਕੇ ਫਿਟ ਹੁੰਦੇ ਆ। ਬੱਸ ਪ੍ਰੋਡਕਸ਼ਨ ਨਾਲ ਮਤਲਬ ਆ ਕੇ ਇਕ ਮਹਿਨੇ ਚ 18 ਹਜ਼ਾਰ ਟਰੈਕਟਰ ਬਣਾਉਣਾ। ਮੈਂ ਤਾਂ ਕੀਤਾ ਕਮੇਂਟ ਗਰੀਬ ਮਾਰ ਹੋਈ ਇਹਨਾਂ ਨਾਲ।

    • @malwatractors2292
      @malwatractors2292  2 ปีที่แล้ว

      Right 👍

    • @deepsidhu6492
      @deepsidhu6492 2 ปีที่แล้ว

      Right vera 🙏🏻

    • @babbumaan1583
      @babbumaan1583 2 ปีที่แล้ว

      Sahi gal a bro mai v Sonalika ch km krda eh sale worker bande de paise khayi jandee eda e hona worker bande nu banda ni smjda Sonalika wale bilkul fuddu tractor aa

    • @babbumaan1583
      @babbumaan1583 2 ปีที่แล้ว

      Old tractor dubara line te paa k new bna dinde yr bhutt fudddu km aa ehna da j ikk vaar tuc tractor banda dekh lya mud k ni Sonalika lauge

    • @RABB-DA-BANDA
      @RABB-DA-BANDA 2 ปีที่แล้ว

      Sirra brother

  • @samshersinghsamshersingh4267
    @samshersinghsamshersingh4267 2 ปีที่แล้ว +17

    ਭਾਵੇਂ ਕੋਈ ਨੁਕਸ਼ ਹੋਵੇ ਕੰਪਨੀ ਨੂੰ ਗੱਲ ਸੁਣਨੀ ਚਾਹੀਦੀ ਹੈ

  • @kamalbrar2195
    @kamalbrar2195 2 ปีที่แล้ว +19

    ਬਾਈ ਜੀ ਪਰਚਾ ਕਰੋਂ ਠੋਕ ਕੇ ਐਵੇਂ ਨਹੀਂ ਮੰਨਦੇ

  • @punjabsingh6554
    @punjabsingh6554 2 ปีที่แล้ว +25

    ਬਾਈ ਜੀ ਜੀਰਾ ਅਜੰਸੀ ਦਾ ਵੀ ਇਹੋ ਹਾਲ ਹੈ

  • @kaursingh8369
    @kaursingh8369 2 ปีที่แล้ว +25

    ਟਾਇਰ ਆਹੀ ਚੜ੍ਹਾ ਕੇ ਟਰੈਕਟਰ ਬਦਲ ਦਿਓ

  • @gurjeetsingh742
    @gurjeetsingh742 2 ปีที่แล้ว +28

    ਵੀਰ ਟਰੈਕਟਰ ਨਵਾਂ ਲੈ ਲਵੋ ਟਾਇਰ ਇਹੀ ਪਵਾ ਲਵੋ

  • @sekhonsaab1881
    @sekhonsaab1881 2 ปีที่แล้ว +9

    ਅਸੀਂ ਵੀ ਅਰਜਨ ਜੁੱਤੀ ਨਾਲ ਵਿਟਾ ਕੇ ਲਿਆਏ ਸੀ

    • @jattlife9811
      @jattlife9811 2 ปีที่แล้ว

      Ki problem aai si arjun ch veer

  • @herasingh2137
    @herasingh2137 2 ปีที่แล้ว +10

    ਵੀਰ ਜੀ 4 ਟੈਰ ਏਹੋ ਪਵਾ ਲਵੋ ਟਰੈਕਟਰ ਨਵਾਂ ਲਵੋਂ

  • @user-ru6bb8ch9n
    @user-ru6bb8ch9n 2 ปีที่แล้ว +16

    ਯਾਰ ਇਹ ਕੋਈ ਵੱਡੀ ਗੱਲ ਨਹੀਂ ਕਿਸੇ ਟਰੈਕਟਰ ਚੌ ਵੀ ਕੋਈ ਪਰੋਬਲਮ ਆ ਸਕਦੀ ਏ ਇਸ ਵਿਚ ਬੇਕਾਰ ਵਾਲੀ ਕਿਹੜੀ ਗੱਲ ਏ ਬਾਈ ਹੋਰ ਗੱਲ ਬਾਈ ਕਹਿਂਦਾ ਹੋਰ ਵੀ ਸੋਨਾਲੀਕਾ ਟਰੈਕਟਰ ਸਾਡੇ ਕੋਲ ਨੇ ਉਹ ਵਿਧੀਆਂ ਚਲ ਦੇ ਆ ਯਾਰ ਟਰੈਕਟਰ ਕੋਈ ਵੀ ਮਾੜਾ ਨਹੀਂ ਜੋ ਜੱਟ ਦਾ ਟਾਈਮ ਪਾਸ ਕਰਦਾ ਏ ਗਲਤ ਕੂਮੈਂਟ ਨਾ ਕਰਿਆ ਕਰੋ ਮੇਰੇ ਵੀਰ ਹਰ ਕੰਪਨੀ ਦੇ ਟਰੈਕਟਰ ਚੌ ਪਰੋਬਲਮ ਆ ਜਾਂਦੀ ਏ

    • @baghatakhar4236
      @baghatakhar4236 2 ปีที่แล้ว +1

      Bhaji problem ta aa skdi aa.pr agency walyan da farj ni bnda theek krke den da .. guarantee vich tractor aa..agle ne enne paise lai aa..na o bahro krva skde ne

  • @harrykang6478
    @harrykang6478 2 ปีที่แล้ว +11

    ਟਰੈਕਟਰ ਦੇ ਪੰਪ ਦਾ ਕੰਮ ਛੜਾ ਫਿਰੋਜ਼ਪੁਰ ਵਾਲਾ ਹੀ ਸਿਰੇ ਦਾ ਕਰਦਾ ਅਸੀਂ ਵੀ ਬਿਲਕੁਲ ਨਵਾਂ ਟਰੈਕਟਰ ਕਢਵਾ ਕੇ ਛੜੇ ਤੋਂ ਪੰਪ ਕਰਾ ਕੇ ਰੇਤਾ ਤੇ ਚਲਾਇਆ ਕਿਸੇ ਹੋਰ ਟਰੈਕਟਰ ਨੂੰ ਇੱਕ ਨਹੀਂ ਕਰਨ ਦਿੰਦਾ ਝੋਟੇ ਵਾਂਗ ਜ਼ੋਰ ਮਾਰਦਾ ਸੋਨਾਲੀਕਾ 60

  • @gill307wale2
    @gill307wale2 2 ปีที่แล้ว +39

    ਬਾਈ ਏਦੇ ਨਾਲੋਂ 855 ਸਿਰਾ ਚੀਜ

    • @Gurimaan302
      @Gurimaan302 2 ปีที่แล้ว

      Tudi te chlda y

    • @Gurimaan302
      @Gurimaan302 2 ปีที่แล้ว

      Sonalika 60 250 weight lenda 55 ni kichda

  • @sukhasandhusukha9981
    @sukhasandhusukha9981 2 ปีที่แล้ว +6

    ਬਾਈ ਇਹਨਾ ਨੂੰ ਕਹੋ ਏਦੇ ਟਾਈਰ ਲਾਹਕੇ ਨਵੇ ਟਰੈਕਟਰ ਨੂੰ ਪਾ ਦਿਓ

  • @meetsingh4548
    @meetsingh4548 2 ปีที่แล้ว +50

    ਵੀਰ ਸਾਡੇ ਨਾਲ ਵੀ ਇਹ ਹਾਲ ਸਾਡੇ ਕੋਲ ਵੀ ਸੋਨਾਲੀਕਾ ਆ

    • @amarjeetsidhupb03
      @amarjeetsidhupb03 2 ปีที่แล้ว +3

      Bai new model ayi aa khrcha wala ena da

    • @JaswinderSingh-dc8cq
      @JaswinderSingh-dc8cq 2 ปีที่แล้ว +5

      Sada kol sonalika 2 ne vadia chalda ne 750 te 60

    • @jass.sidhu11
      @jass.sidhu11 2 ปีที่แล้ว

      Main v 3 chala Le sonalika koi fault ni eda DA aya aj tak

  • @harmansidhu2204
    @harmansidhu2204 2 ปีที่แล้ว +4

    Bro ਅਸੀਂ ਟਰੈਕਟਰ ਲੈਣਾ ਸੀ Sonalika ਵਾਲੇ ਰੋਜ਼ ਸਾਡੇ ਘਰ ਆਉਂਦੇ ਸੀ ਪਰ ਅਸੀਂ johndeere 5405 ਲੈ ਲਿਆ

    • @jatt__4546
      @jatt__4546 ปีที่แล้ว

      Sonalika thakad aa

  • @ParamjitKaur-yh2fd
    @ParamjitKaur-yh2fd 2 ปีที่แล้ว +32

    ਡੀਜਲ ਪੰਪ ਦੀ ਸੈਟਿੰਗ ਕਰਨ
    ਵਾਲੀ ਏ ਬਾਈ ਕੋਈ ਵੱਡਾ ਨੁਕਸ ਨਹੀ

    • @PrinceSandhuHirke1
      @PrinceSandhuHirke1 2 ปีที่แล้ว +1

      Han veere mera vi arjun novo ch same problem c hogi solve

    • @gurisingh4525
      @gurisingh4525 2 ปีที่แล้ว +1

      Y jama hi Ni jor launda , tha tha too lik ho geya y , kalach palet kolo teel kadi janda, pata Ni kitho di tel ayi janda , m aap dekheya taalewal khada

    • @gurpreetgopy5396
      @gurpreetgopy5396 2 ปีที่แล้ว

      Ryt

  • @kamigrewal6067
    @kamigrewal6067 2 ปีที่แล้ว +9

    ਅਸੀ ਵੀ ਬਦਲਿਅਾ ਸੋਨਾਲੀਕਾ 60 ਦੇ ਕੇ 855 ਸਵਰਾਜ ਲੈਕੇ ਅਾਦਾ ਡੇਹਲੋ ਅਜਾਸੀਅਾ ਸਵਰਾਜ ਤੇ ਸੋਨਾਲੀਕਾ ਦੀ

  • @ParamjitKaur-yh2fd
    @ParamjitKaur-yh2fd 2 ปีที่แล้ว +10

    ਪੰਪ ਅਡਵਾਂਸ ਕਰਤਾ ਪਹਿਲਾਂ ਮਿਸਗਿਸ ਕਰਦਾ ਸੀ

  • @sandhuschannel2114
    @sandhuschannel2114 2 ปีที่แล้ว +5

    Parchaa darj krao bai agency valleyaa utte and tractor 🚜 khdaa kar do agency vich sidhaa kehoo k sadde pessa vapis kro hun assi nhi lendee tuhada tractor,hud hoyi pyi vaa hun gal nhi sun de jedee pehla tarle kr de c sadda lo,sadda lo 🚜🌾🌾🙏 Kissan majdor Ekta jindabaad jindabaad 🌾👍🙏

  • @AK-de6dp
    @AK-de6dp 2 ปีที่แล้ว +8

    ਕਵਾੜ ਲਿਤਾ 10,00 rupe ਦਿਓ piece ਚੇਂਜ ਕਰਾਓ
    ਸਲੇ ਧਕਾ ਕਰਦੇ ਕਿਸਾਂਨ ਨਾਂਲ

  • @deepsidhu6492
    @deepsidhu6492 2 ปีที่แล้ว +4

    855 sira bai

  • @sukhdeeprai2570
    @sukhdeeprai2570 2 ปีที่แล้ว +12

    ਬਾਈ ਪੰਪ ਚ ਈ ਨਕਸ ਹੁੰਦਾ ਏ ਹੋਰ ਕੁਝ ਵੀ ਨਹੀ ਹੁੰਦਾ ਇੰਜਣ ਤਾ ਸਰੇ ਸੇਮ ਈ ਹੁੰਦੇ ਨੇ

  • @bainskaram8555
    @bainskaram8555 2 ปีที่แล้ว +5

    Koi pees ch problm aa jndi aa y trktr ta bht vdia aa yr sonalika

  • @satindergillssgill5143
    @satindergillssgill5143 2 ปีที่แล้ว +6

    750 good wa 60 not good

  • @1313grewalyt
    @1313grewalyt 2 ปีที่แล้ว +2

    Timming hili hoyia pump di retire ja advance hogya houna

  • @deepachahal8048
    @deepachahal8048 2 ปีที่แล้ว +1

    Y sare hi eve aa Sonalika ghare ⛽ chida ehnu ta

  • @bluepen215
    @bluepen215 2 ปีที่แล้ว +2

    God bless

  • @GurvinderSingh-uc7um
    @GurvinderSingh-uc7um 2 ปีที่แล้ว +1

    sade kol 750 5 waar cltuch plte pati kvaad di

  • @jassigameryt6224
    @jassigameryt6224 2 ปีที่แล้ว

    ਐਡੋ ਫ਼ਾਰਮ ਲਉ ਜੀ ਘੱਟ ਰੇਟ ਵਧੀਆ ਟਰੈਕਟਰ ਮੇਰੇ ਕੋਲ 2013ਮਾਡਲ ਹੈ ਅੱਜ ਤੱਕ ਪੰਜੀਂ ਨਹੀਂ ਮੰਗਦਾ ਨਾਲੇ ਪੂਰੀ ਗਰਦ ਕੰਢ ਤੀ ਵਾਹ ਕੇ ਤੂੜੀ ਵਾਲੀ ਟਰਾਲਾ ਕਰਾਹਾਂ ਸਭ ਕੁਝ ਉਤੇ ਹਨੇਰੀਆ ਲਿਉਂਦਾ ਡੀਜ਼ਲ ਖ਼ਰਚ ਘਟ ਹੈ ਜਿਹੜੀ ਕੰਪਨੀ ਦਾ ਮਾਲ ਲੋਗੋ ਤੇ ਵਿਕਣ ਲੱਗ ਪਿਆ ਉਸ ਨੇ ਗਾਹਕਾਂ ਦੀ ਕਦਰ ਨਹੀਂ ਕਰਨੀ

  • @vishvjeetsingh139
    @vishvjeetsingh139 2 ปีที่แล้ว

    Veer ji tractor somking kon sa Marta h white ya Black

  • @lovepreetsinghlovepreetsin3897
    @lovepreetsinghlovepreetsin3897 2 ปีที่แล้ว +6

    Sade kol v c asi v bhaut aukha bechya ghata pa k

  • @sukhfarmer9220
    @sukhfarmer9220 2 ปีที่แล้ว +1

    Veer engine change ho ga mere friend de tractor nal vi ahi km hoiya c pump nal kuch ni hona

  • @bluepen215
    @bluepen215 2 ปีที่แล้ว +4

    Raab mehar kare g

  • @tejinderbrar6850
    @tejinderbrar6850 2 ปีที่แล้ว +11

    Bai kise da kasoor ni eh nava lain saar e race khol dinde ae

  • @Shankamboj478
    @Shankamboj478 2 ปีที่แล้ว +3

    Bai ehs bai insaf milna chahida

  • @jass.sidhu11
    @jass.sidhu11 2 ปีที่แล้ว +2

    Jdo end ch theek ho gya fer ni bolya koi??? 🤣🤣🤣

  • @sarbjit7343
    @sarbjit7343 2 ปีที่แล้ว +2

    👍👍

  • @amricanboy4321
    @amricanboy4321 2 ปีที่แล้ว

    Veere saade da head crack ho Geya si ..lift di b bhut problem aa rhi aa

  • @bagrewal6652
    @bagrewal6652 2 ปีที่แล้ว

    Y g mere kol Sonalika 60 di 12 modl jhote vrga tractr a .. turi vale repr . Ad 2 sijjan supr sidr de lga te koi problem ni .. Sierra tractr a all original a Sara

  • @armandeepsingh7674
    @armandeepsingh7674 2 ปีที่แล้ว +9

    Pump da hi nuks aa

  • @cheemafarm3407
    @cheemafarm3407 2 ปีที่แล้ว +6

    Sonalika vich bhot problem aa rehi aa ne

  • @goppysarpanch404
    @goppysarpanch404 2 ปีที่แล้ว +1

    veer ji passe aik vaar lagde a soch k lalyyaa karo 🙏🙏🙏🙏🙏🙏 waheguru ji mehar kare

  • @lakhibajwa2050
    @lakhibajwa2050 2 ปีที่แล้ว +12

    ਇੱਡੋਫਾਰਮ ਲਉ ਬਹੁਤ ਵਧੀਆ

    • @gagandeepsinghgill3525
      @gagandeepsinghgill3525 2 ปีที่แล้ว +1

      ਸੱਚੀ ਗੱਲ ਬਾਈ ਤੁਹਾਡੀ। ਇੰਡੋ ਫਾਰਮ ਸਿਰਾ ਚੀਜ਼ ਹੈ ਤੇ ਸਸਤਾ ਵੀ।

  • @Hardeepkhaira-xt8om
    @Hardeepkhaira-xt8om 2 ปีที่แล้ว +8

    855 ਲੇ ਆਉ ਬਾਈ ਜੀ

  • @chhinderteji9860
    @chhinderteji9860 2 ปีที่แล้ว +2

    ਬਾਈ ਜੀ ਟਰੈਕਟਰ ਦਾ ਦੋਸ਼ ਨਹੀਂ ਪੰਪ ਦਿਖਾਆ

  • @simransyan2592
    @simransyan2592 2 ปีที่แล้ว +1

    Apa v bhung te laya a vr trackter 855 4star rab di kirpa nl sab thik a yoor v jhota wangu marda a sonalika v a sade kol o trackter yoor e ni marda bai 855 jina

  • @sunilkarwasra8110
    @sunilkarwasra8110 2 ปีที่แล้ว

    Bhai sare trector the aahi hal ha 963laya shi saro da sara sizen marta ci cambain te chadaya shi fer fic chenj karaya shi

  • @rajdeepgurjar8789
    @rajdeepgurjar8789 2 ปีที่แล้ว +1

    Hamre yaha up me toh koi bhi saman change kr dete hai ..kabhi koi problem nahi ati ..

  • @BalwinderSingh-gb6jk
    @BalwinderSingh-gb6jk 2 ปีที่แล้ว

    Very good veer ji

  • @LovePreet-vg9kv
    @LovePreet-vg9kv 2 ปีที่แล้ว

    Nice videos

  • @AmanDeep-lu9pc
    @AmanDeep-lu9pc 2 ปีที่แล้ว +1

    tractor new a iss krke ਖੁੱਲਿਆ ni haje ennu chalan ta deo chal ke lodd lanu hatt jo nale diesel ghat khan lagg jo new krke lodd le reha fer diesel ta jyada khao ga y

  • @sarvjitsingh7179
    @sarvjitsingh7179 2 ปีที่แล้ว +1

    Air calendar saf Karo vech rat ho ve ga

  • @gaggidhandra6375
    @gaggidhandra6375 2 ปีที่แล้ว +4

    New tractor dena chayiedda .

  • @vneditromusic9894
    @vneditromusic9894 2 ปีที่แล้ว +1

    ਟਾਇਰ ਇਹ ਚੜਾ ਕੇ ਪੀਸ ਬਦਲੋ

  • @mrmisesdhillon343
    @mrmisesdhillon343 2 ปีที่แล้ว

    6o sonlika pump KBR a

  • @ManjitSingh-fi1zb
    @ManjitSingh-fi1zb 2 ปีที่แล้ว +1

    Change karna chiye da company dy jomybari

  • @harpreetbrarbrar2450
    @harpreetbrarbrar2450 2 ปีที่แล้ว +6

    Veer apne kol 12 tractor aa sonalike 750 and 50 bro sub vadia chalde

  • @indiaindian1181
    @indiaindian1181 2 ปีที่แล้ว +1

    Degal pump badal k de den

  • @pkke744aale6
    @pkke744aale6 2 ปีที่แล้ว

    Main tan magro lata bai jwa nwa aa hi problems si

  • @ishu5174
    @ishu5174 2 ปีที่แล้ว +1

    ਆ ਬਾਹਰ ਖੜਾ ਚਲਾਕੇ ਲੈਜੋ 😂

  • @sukhpalthind9280
    @sukhpalthind9280 2 ปีที่แล้ว

    Veer tyre ehi pwa lo piece new lai Lavo ihi hall aa veer

  • @harjinderbadyal6016
    @harjinderbadyal6016 2 ปีที่แล้ว +2

    Mari gall a veer nu badal k tracter ditta jave new

  • @lovedeep97799
    @lovedeep97799 2 ปีที่แล้ว

    Vere j na hateaa ik vaar jaroor dekheooi

  • @dharmeetsingh2098
    @dharmeetsingh2098 2 ปีที่แล้ว

    ਬਾਈ ਅਗੇ ਕੀ ਹੋਇਆ

  • @gurdeep3dx690
    @gurdeep3dx690 2 ปีที่แล้ว

    Time retyre a

  • @Specialeditionsupersedar
    @Specialeditionsupersedar 2 ปีที่แล้ว +1

    shi gal

  • @sandeepchohan5840
    @sandeepchohan5840 2 ปีที่แล้ว

    hore part nhi g

  • @BaljinderSingh-oz8ym
    @BaljinderSingh-oz8ym 2 ปีที่แล้ว

    A company nell a.

  • @sonugujjar5744
    @sonugujjar5744 2 ปีที่แล้ว

    Hosiarpur sonalika factory ch jao complaint kro ja k

  • @educationact8298
    @educationact8298 2 ปีที่แล้ว

    Koina bai thode nal ha

  • @officialtractorlover5648
    @officialtractorlover5648 2 ปีที่แล้ว

    Tractor kiska h inka phone 📱non chahiye problem solve ho jayegi 🙏🙏🙏

  • @harpreetbrarbrar2450
    @harpreetbrarbrar2450 2 ปีที่แล้ว

    Koi Visé hé falte pe gya hon veer

  • @tractorlover5198
    @tractorlover5198 2 ปีที่แล้ว +1

    Powertrac sirra

  • @mohindersingh1092
    @mohindersingh1092 2 ปีที่แล้ว

    Veer g, Sonalika ta nwa tractor kde v na lvo..
    Ehde nalo ta johndear ya kabota le lwo,,,

  • @immysingh5527
    @immysingh5527 2 ปีที่แล้ว +2

    Pamp di setting krn wali a hor kujh ni

  • @gurisingh4525
    @gurisingh4525 2 ปีที่แล้ว

    Aa bande jama sach bol rage aa Vir , m app chala ke dekheya , chakar hi Ni fad Da , mera pind Wajid k aa

  • @Gurdeepsingh-pc7eh
    @Gurdeepsingh-pc7eh 2 ปีที่แล้ว +2

    Bai sade kol v do sonalika ne 19 and 21 model aaa agency toh hi lete aa par koi dikkat in aayi

    • @gurisingh4525
      @gurisingh4525 2 ปีที่แล้ว

      Y aade ch haiga nukas , chakar hi Ni fad Da trali te , mere kol v Sonalika o sahi chalda , par a Ni chalda , taalewal khade c ik din a y , ajensi wale v c , pamp v change karta ajensi waleya ne , ta v Ni fark peya , jor hi Ni launda , m app chala k dekheya

  • @SurinderSingh-dq4lu
    @SurinderSingh-dq4lu 2 ปีที่แล้ว +1

    Saday.kol.v.si.sanu.vechna.pia.2.lakh.ghata.pa.kay.aah.sonlika.kbarh.aa.hor.nu.fsio.plant.muhray.dharna.lavo

  • @karmsandhu6621
    @karmsandhu6621 2 ปีที่แล้ว

    Tawatea ch problam sahi ne hagia a

  • @jaijawanjaikisaan3389
    @jaijawanjaikisaan3389 2 ปีที่แล้ว

    Swaraj lyo sonalika kbad h engine 5911 da lake pichla hisa swaraj da

  • @jasspreetbajwa1288
    @jasspreetbajwa1288 2 ปีที่แล้ว

    Nlle keh riho v bdl ke deo

  • @amriksinghamrik7388
    @amriksinghamrik7388 2 ปีที่แล้ว

    Veera tractor da pump change karvao new pump for karvao genuine

  • @gurbaxbhullar4748
    @gurbaxbhullar4748 2 ปีที่แล้ว +1

    Y dealers eda hi krde hunde

  • @yogeshjangra6709
    @yogeshjangra6709 2 ปีที่แล้ว +1

    Missing marda h

  • @bhullarvlogspb53__18
    @bhullarvlogspb53__18 2 ปีที่แล้ว +3

    Advanc krdo pump

  • @ManjitSingh-fi1zb
    @ManjitSingh-fi1zb 2 ปีที่แล้ว

    Eh dase company jatta naan bina dita ...

  • @malkitsingh3231
    @malkitsingh3231 2 ปีที่แล้ว +5

    ਸੋਨਾਲੀਕਾ ਟਰੈਕਟਰ ਬਹੁਤ ਵਧੀਆ ਕੋਈ ਟੈਕਨੀਕਲ ਫਾਲਟ ਹੋ ਸਕਦਾ ਠੀਕ ਹੋ ਜਾਵੇਗਾ

    • @gurisingh4525
      @gurisingh4525 2 ปีที่แล้ว +1

      Y aagle ne 700000 Dena ga , fald qo kadbabe , Badal k den

    • @malkitsingh3231
      @malkitsingh3231 2 ปีที่แล้ว +1

      ਸਾਡੇ ਕੋਲ ਸੋਨਾਲੀਕਾ 90 ਆ 4ਬਾਈ 4 ਵਧੀਆ ਚਲਦਾ

    • @malkitsingh3231
      @malkitsingh3231 2 ปีที่แล้ว +2

      ਬਾਕੀ ਕੋਈ ਟੈਕਨੀਕਲ ਫਾਲਟ ਹੈ ਇਸ ਦਾ ਮੁਆਵਜਾ ਕੰਪਨੀ ਦੇਣਦਾਰ ਹੋਣੀ ਚਾਹੀਦੀ ਹੈ

    • @gurisingh4525
      @gurisingh4525 2 ปีที่แล้ว +1

      Vir mere kol v sonalika hi aa 60 bahut vdia chalda ga , Sara saal chalda ga tudi aale Tralee te , mashion te , 8 model aa , koi conplent Ni , par a tractor sahi Ni haiga , 2 var ta pamp change karta aajance baleya ne fir v Ni chale , Hun onuu khende ne injin kar dine aa , injin hi karona hunda aagla purane Da hi Kara lainda , aagle nu nawa lain Da ki faida hoyeya , jina troctor chaleya odaa kharcha kat k troctor bapis hona chahiye Da ,

    • @gurisingh4525
      @gurisingh4525 2 ปีที่แล้ว +2

      Vir mere kol v sonalika hi aa 60 bahut vdia chalda ga , Sara saal chalda ga tudi aale Tralee te , mashion te , 8 model aa , koi conplent Ni , par a tractor sahi Ni haiga , 2 var ta pamp change karta aajance baleya ne fir v Ni chale , Hun onuu khende ne injin kar dine aa , injin hi karona hunda aagla purane Da hi Kara lainda , aagle nu nawa lain Da ki faida hoyeya , jina troctor chaleya odaa kharcha kat k troctor bapis hona chahiye Da ,

  • @jitenderbrar514
    @jitenderbrar514 2 ปีที่แล้ว

    ਕਿਸਾਨ ਜਥੇਬੰਦੀਆ ਨੂੰ ਸੱਦੋ

  • @amricanboy4321
    @amricanboy4321 2 ปีที่แล้ว

    Aj de time ch swaraj te Arjun te Holland Shi chl reha....jina mrzi tang kro putha sida tod fod ni krde diesal average b bdiya a

  • @mohindersingh1092
    @mohindersingh1092 2 ปีที่แล้ว

    bai g dharna la k rakhoje....pichhe na

  • @harjitsingh9701
    @harjitsingh9701 2 ปีที่แล้ว +1

    Tracter di Warranty hundi aw Bhrava Gurantee nai … rapair ho jau Zz Badl ni hunda……🎃🎃

  • @bajwa4032
    @bajwa4032 2 ปีที่แล้ว

    ਬਾਈ 60 ਤਾ ਏਦਾ ਹੀ ਝੀਕਾ ਲਾਊ ਉਦੋ ਕਹਿੰਦੇ 60 ਹੀ ਲੈਣਾ ਹੁਣ ਪਤਾ ਲਗੂ ਜਦੋ ਝੀਕਾ ਨਾਲ ਡੀਜਲ ਪੀਤਾ

  • @ManjitSingh-fi1zb
    @ManjitSingh-fi1zb 2 ปีที่แล้ว +1

    Es massy tercter basyay

  • @gurjeetsingh-ox2bm
    @gurjeetsingh-ox2bm 2 ปีที่แล้ว

    Agansi wale Malak hurami a

  • @sukhveerchahal2425
    @sukhveerchahal2425 2 ปีที่แล้ว

    Tractor baps mod do ajance nu y

  • @GurpreetSingh-nw5rr
    @GurpreetSingh-nw5rr 2 ปีที่แล้ว +1

    Aa tan bahut fuddu kam hai. Nukas tan kisse v cheez ch ho sakda. Je thik karde tan Karan devo. Baki dharne de gal bahut galat hai tusi apne personel kam lye dharna lga lya.

  • @sukhdevsinghdhaliwal899
    @sukhdevsinghdhaliwal899 2 ปีที่แล้ว

    Conjumar court jao navan miluga

  • @amritsandhu2279
    @amritsandhu2279 2 ปีที่แล้ว

    Kisan jathebandi nalsmpark kro vr hall hoju

  • @parassingh5550
    @parassingh5550 2 ปีที่แล้ว

    Hose pap chk kro bai ji

  • @kuldeepsingh1299
    @kuldeepsingh1299 2 ปีที่แล้ว

    Bhai campni dy engineer nu dekhaana c ..aap theek na kro

  • @saabsingh6996
    @saabsingh6996 2 ปีที่แล้ว

    ट्रेक्टर के टायरों की जो घीसाई है वो आप क्यों बोल रहे हैं कि पैसा दे दिया जाएगा अगर आप को ट्रेक्टर न्यू दें रहें हैं तो टायरों की बदली कर दीजिए इस ट्रेक्टर जो ख़राब हो गया इस के टायर उतार कर जो आप को न्यू देंगे आप उसमें पुराने टायर चढ़ा दीजिए