ਬਾਈ ਦੇ ਟਰੈਕਟਰ ਹੱਥ ਲਾਏ ਮੈਲੇ ਹੁੰਦੇ ਆ । ਜਵਾਂ ਨਵੇਂ ਟਰੈਕਟਰ ਘੱਟ ਰੇਟਾਂ ਤੇ ਵਿਕਾਊ । ਸਾਰੇ ਪੰਜਾਬ ਨੰਬਰ ਟਰੈਕਟਰ

แชร์
ฝัง
  • เผยแพร่เมื่อ 7 ต.ค. 2022
  • ਬਾਈ ਦੇ ਟਰੈਕਟਰ ਹੱਥ ਲਾਏ ਮੈਲੇ ਹੁੰਦੇ ਆ । ਜਵਾਂ ਨਵੇਂ ਟਰੈਕਟਰ ਘੱਟ ਰੇਟਾਂ ਤੇ ਵਿਕਾਊ । ਸਾਰੇ ਪੰਜਾਬ ਨੰਬਰ ਟਰੈਕਟਰ
    #tractor #tractorforsale #sale #tractordealer

ความคิดเห็น • 55

  • @khetikiduniya2546
    @khetikiduniya2546 ปีที่แล้ว +24

    Eh ta new tractor to v jyada pese mangda..😄😄

  • @jasssinghsidhubrar8799
    @jasssinghsidhubrar8799 ปีที่แล้ว +27

    ਵੀਰ ਸਭ ਕੁਝ ਵਧੀਆ ਜੀ। ਵਾਹਿਗੁਰੂ ਜੀ ਮੇਹਰ ਕਰੇ। ਬਸ ਇਕ ਬੇਨਤੀ ਆ ਜੋ ਟਰਾਲੀ ਪੇਟ ਕਰਦੇ ਆ ਪੇਂਟਰਾਂ ਨੂੰ ਜਾ ਜੇ ਕੋਈ ਆਪ ਪੇਟ ਕਰਵਾਉਂਦੇ ਆ ਹੱਥ ਜੋੜਕੇ ਬੇਨਤੀ ਆ ਟਰਾਲੀ ਜਾ ਟਰਾਲੇ ਤੇ ਗੁਰਬਾਣੀ ਨਾ ਲਿਖਿਆ ਕਰੋ ਟਰਾਲੀ ਤੋ ਆਪਾ ਸਾਰੇ ਕੰਮ ਲੈਣੇ ਹੁੰਦੇ ਆ ਕੲੀ ਵਾਰ ਰੂੜੀ ਦਾ ਰੇਹ ਪੋਣਾ ਹੁੰਦਾ ਫੇਰ ਇਸ ਹਿਸਾਬ ਨਾਲ ਕੱਲੀ ਬੇਅਦਬੀ ਹੀ ਨਹੀਂ ਹੁੰਦੀ ਸਗੋਂ ਮਹਾਂਪਾਪ ਹੋ ਜਾਂਦਾ। ਕਿ੍ਰਪਾ ਕਰਕੇ ਗੁਰਬਾਣੀ ਲਿਖਣੀ ਬੰਦ ਕਰੋ। ਧੰਨਵਾਦ ਜੀ 🙏🙏🙏🙏🙏

  • @SatishKumar-gx3bg
    @SatishKumar-gx3bg ปีที่แล้ว +3

    ਇਹਨਾ ਰੇਟਾ ਤੇ ਇਕ ਵੀ ਟਰੈਕਟਰ ਨਹੀ ਵਿਕਦਾ

  • @nain5046
    @nain5046 ปีที่แล้ว +22

    कौन कौन मानता है की माता-पिता के चरणों मे स्वर्ग है🙏❤️

  • @dilbagsinghsarwara205
    @dilbagsinghsarwara205 ปีที่แล้ว +7

    6.80 da nwa 744 xt in rajasthan

  • @gagansinghgagansingh9167
    @gagansinghgagansingh9167 ปีที่แล้ว +3

    Ehdi koi v traili na tractor bikkna👍

  • @jhujarrajput8145
    @jhujarrajput8145 ปีที่แล้ว +14

    744da new rate ਸਾਡੇ ਸੱਤ ਲੱਖ ਤੇ ਤੁਸੀਂ ਮੰਗਦੇ ਸਾਡੇ ਛੇ

  • @maninderjit5430
    @maninderjit5430 ปีที่แล้ว +3

    Tralaa ta rang krke new jine paise hi mangi jande a

  • @jassisaini55
    @jassisaini55 ปีที่แล้ว +3

    22g farmtrac 6055 da rate ni dsyea tuc 0 meter wale da

  • @ManinderSingh-xq8qx
    @ManinderSingh-xq8qx ปีที่แล้ว +1

    744 6.90 da ta on road new h

  • @JobFarming
    @JobFarming ปีที่แล้ว +7

    ਜੇਹੜੇ ਵੀਰ ਕਹਿੰਦੇ ਰੇਟ ਜਿਆਦਾ ਐ ਮੰਗਣ ਵਾਲੇ ਤਾਂ ਜਿਆਦਾ ਹੀ ਮੰਗਦੇ ਹੁੰਦੇ ਆ।ਪਹਿਲਾਂ ਹੀ ਜੇ ਅਗਲਾ ਪਹਿਲਾਂ ਹੀ ਸਹੀ ਰੇਟ ਮੰਗ ਲਵੇ ਘੱਟ ਤਾਂ ਕਰਨਾ ਹੀ ਪੈਂਦਾ।।
    ਏਥੇ ਕਿਹੜਾ ਸਾਰੇ ਮੂੰਹ ਮੰਗਿਆ ਰੇਟ ਦੇਣ ਨੂੰ ਬੈਠੇ ਲੋਕ

  • @DaljitSingh-ix4xw
    @DaljitSingh-ix4xw ปีที่แล้ว +2

    jr. kush samj nhi aie phela 744 xT 2021. 510hours chalea rate 6,15. te. last wala 744xT 700 hours chalea es da rate jada 6,50 e ke

  • @Zimidaar_Jatt599
    @Zimidaar_Jatt599 ปีที่แล้ว +2

    Vr g rent bare dsoo kina lende newholland de

  • @shamsherrandhawa6151
    @shamsherrandhawa6151 ปีที่แล้ว +1

    Asi vechna 93 model 9 lakh da

  • @shajpreetgamer2814
    @shajpreetgamer2814 ปีที่แล้ว +1

    Bhut mahange ne koi chaj da sasta dealer deka

  • @viraj1414
    @viraj1414 ปีที่แล้ว

    Ghr hi khde rhendo looka ne ehe rate te nve lene ya purane

  • @parbhuchauhan7399
    @parbhuchauhan7399 ปีที่แล้ว

    Sab ke price jayade ha

  • @sikandersingh6507
    @sikandersingh6507 ปีที่แล้ว

    ਇਹ ਆਪਣਾਂ ਰੇਟ ਵੀ ਵਿੱਚ ਲਾਈ ਬੈਠੇ ਹਨ ਲਗਦਾ ਹੈ।

  • @nachhatarsinghwarwal7769
    @nachhatarsinghwarwal7769 ปีที่แล้ว +1

    New dy rate to jda ta aa mngi janda

  • @gurbajkhakh7879
    @gurbajkhakh7879 ปีที่แล้ว

    605 Novo 2020 6kakh the shai rate

  • @sanjhabhaichara5368
    @sanjhabhaichara5368 ปีที่แล้ว +2

    First view👍🏻💐

  • @ramindersandhu1948
    @ramindersandhu1948 11 หลายเดือนก่อน

    Koi v nahi vekkda eney rate te

  • @garrykaim3948
    @garrykaim3948 ปีที่แล้ว

    ਪਿਉਂ ਦਾ ਪਿਉਂ ਹੀ ਮੰਗ ਲਿਆ ਤੁਸੀਂ

  • @tractorlovers2048
    @tractorlovers2048 ปีที่แล้ว

    Bai dand hor lea let yr

  • @amardeepsingh8805
    @amardeepsingh8805 ปีที่แล้ว

    Wahaguru ji ka Khalsa wahaguru ji ki Fateh

    • @JuttDiKheti
      @JuttDiKheti ปีที่แล้ว

      bai g ki hal chal ay twada...bai g tsi bht chnga km kr ry o asi pakistan to amhrbni tsi pai k smaad da visit v kru o sada purana pind ay asi wekhna chandy a👍

  • @babbubhathal5743
    @babbubhathal5743 ปีที่แล้ว +1

    Rate bhutt havi na

  • @buntydhaliwal7488
    @buntydhaliwal7488 ปีที่แล้ว +3

    Rent ta vi dinda aa

  • @harpalsidhu9288
    @harpalsidhu9288 ปีที่แล้ว

    Jada rate kr rhe 23..

  • @gurbaxsingh6494
    @gurbaxsingh6494 ปีที่แล้ว

    Nave
    The rate v dasdia karo

  • @amritdhanoa9245
    @amritdhanoa9245 ปีที่แล้ว

    Rate boht la rahe aa yr

  • @rajivmakloha2285
    @rajivmakloha2285 ปีที่แล้ว

    Bhaiya jî new tractor ke rate bolre

  • @gurpreetsangha1091
    @gurpreetsangha1091 ปีที่แล้ว

    High rat ne bai

  • @karamjeetsingh1583
    @karamjeetsingh1583 ปีที่แล้ว

    Bala gat rate

  • @kuldeeptoor8859
    @kuldeeptoor8859 ปีที่แล้ว

    Rate jada

  • @indiaindian1181
    @indiaindian1181 ปีที่แล้ว

    Bhi g massy 5900 hega koi

  • @anmoldandiwal1943
    @anmoldandiwal1943 ปีที่แล้ว

    F

  • @amricanboy4321
    @amricanboy4321 ปีที่แล้ว

    Kraaya kina ik din da

  • @sukujindersingh1375
    @sukujindersingh1375 ปีที่แล้ว

    🤪😦😙😉😉🙏🙏

  • @gurbajkhakh7879
    @gurbajkhakh7879 ปีที่แล้ว

    Rate too much

  • @harindersingh5303
    @harindersingh5303 ปีที่แล้ว +2

    Good bro..

  • @harjotbrarbrar9756
    @harjotbrarbrar9756 ปีที่แล้ว +3

    Bala sasta tractor a 😂😂

  • @saab7205
    @saab7205 ปีที่แล้ว

    Rate b chakma hi a sab tu

  • @sunnybrar6639
    @sunnybrar6639 11 หลายเดือนก่อน

    thag da loka nu

  • @harmandeepsingh7247
    @harmandeepsingh7247 ปีที่แล้ว

    Penn da yaar