20 ਰੁਪਏ ਕਿੱਲੋ ਕਹਿਣ ਵਾਲੇ ਹਿੰਦੁਸਤਾਨ ਟਰੈਕਟਰ ਤੇ ਬੈਠੇ ਕਿਸਾਨ ਨੇ ਬੋਲੀ ਐਸੀ ਭਾਸ਼ਾ ਕਿ ਪੱਤਰਕਾਰ ਵੀ ਸੋਚੀਂ ਪੈ ਗਿਆ

แชร์
ฝัง
  • เผยแพร่เมื่อ 24 ก.ย. 2021
  • Hindustan 59 tractor dohla wala
    #piticlive #sahibsinghloharmajra #hindustan #tractor #breaking #dohla

ความคิดเห็น • 144

  • @gurmukhsingh9717
    @gurmukhsingh9717 2 ปีที่แล้ว +31

    ਵੀਰ ਜੀ ਇਹ ਤਾਂ ਸਾਡੇ ਕਿਸਾਨ ਦਾਂ ਪੁੱਤ ਐ ਕਿਸਾਨ ਦਾਂ ਪੈਲੀ ਵਿੱਚ ਸਾਡਾ ਸਾਥ ਦਿੰਦਾ ਹੈ ਜੀ

  • @battlegrounddl1198
    @battlegrounddl1198 2 ปีที่แล้ว +14

    ਭਾਰਤ ਦੇਸ ਤਰੱਕੀ ਕਰ ਸਕਦਾ ਹੈ ਜੇ ਸਾਧ ਨਾ ਹੋਣ

  • @mikarai9566
    @mikarai9566 2 ปีที่แล้ว +20

    ਬਹੁਤ ਚੰਗੀ ਸੋਚ ਰੱਖਣ ਇਨਸਾਨ ਆ। ਵੀਰ ਜੀ ਤੁਹਾਡਾ ਧੰਨਵਾਦ

  • @gurdeepsinghgurdeep2528
    @gurdeepsinghgurdeep2528 2 ปีที่แล้ว +27

    ਬਾਈ ਸਿਰਾ ਗੁਣਾਂ ਦੀ ਗੁਥਲੀ ਬਾਈ ਇੰਟਰਵਿਊ ਸੁਣ ਕੇ ਆਨੰਦ ਆ ਗਿਆ

  • @deepstudio6012
    @deepstudio6012 2 ปีที่แล้ว +27

    ਵਿਰਕ ਸਾਹਿਬ। ਅੱਜ ਤੱਕ ਦੀਆਂ ਸਾਰੀਆਂ ਹੀ ਇੰਟਰਵਿਊਆਂ ਚੋਂ ਇਕ ਨੰਬਰ ਇੰਟਰਵਿਊ ਇਹੀ ਆ। ਬਹੁਤ ਧੰਨਵਾਦ

  • @kalathiara548
    @kalathiara548 2 ปีที่แล้ว +13

    ਬਾਕਿਅਾਂ ਹੀਰਾ ਬੰਦਾ ੲੇ ,ਤੇ ਟਰੈਕਟਰ ਵੀ ਅੱਤ ਬਣਾੲੀਅਾਂ,

  • @GurdeepSingh-ye2zs
    @GurdeepSingh-ye2zs 2 ปีที่แล้ว +13

    ਬਹੁਤ ਸੋਹਣਾ ਟਰੈਕਟਰ ਤਿਆਰ ਕਰਵਾਇਆ

  • @maansingh1387
    @maansingh1387 2 ปีที่แล้ว +15

    ਬਾਈ ਦੀ ਬਹੁਤ ਵਧੀਆ ਸੋਚ ਪੰਜਾਬ ਵਿੱਚ ਹੀ ਰਹੇ ਬਾਈ ਮੈਂ ਵੀ ਐਹੀ ਗੱਲ ਕਹਿੰਦਾ ਕਿ ਵਾਰ ਨਾ ਜਾਉ ਪੰਜਾਬ ਵਿੱਚ ਹੀ ਰੈਕੇ ਬਹੁਤ ਕੁਸ ਕਰ ਸਕਦੇ

  • @kaursingh8369
    @kaursingh8369 2 ปีที่แล้ว +20

    ਪੱਤਰਕਾਰ ਵੀਰੇ ਦੀ ਅਵਾਜ ਅ ਚੈਨਲ ਵਾਲੇ ਰਵਨੀਤ ਵਰਗੀ ਐ ਜਵਾਂ ਈ

    • @itsmesekhon4018
      @itsmesekhon4018 2 ปีที่แล้ว

      O sala sire da fukra ga aa y da gla da andaj kina vdiya ga

  • @balwinderbrar3739
    @balwinderbrar3739 2 ปีที่แล้ว +4

    ਬਾਈ ਜੀ ਦੀਆਂ ਗੱਲਾਂ ਬਹੁਤ ਵਧੀਆ ਦਿਲ ਨੂੰ ਛੂਹਦੀਆਂ ਬਾਈ ਜੀ ਦੇ ਘਰ ਜਾ ਕਿ ਹੋਰ ਬਲੌਗ ਬਣਾਉਣਾ 🙏🙏🙏🙏❤️❤️❤️

  • @prabhdyalsingh4722
    @prabhdyalsingh4722 2 ปีที่แล้ว +16

    ਕਿੰਨੇ ਹੀਰੇ ਪਏ ਆ ਪੰਜਾਬ ਚ। ਕਦੇ ਥੱਲੇ ਨਿਗ੍ਹਾ ਮਾਰ ਕੇ ਵੇਖੀਏ ਤਾਂ ਬਹੁਤ ਲੱਭਗੇ। ਇਸੇ ਕਰਕੇ ਪੰਜਾਬੀਆਂ ਦੀ ਕੀਮਤ ਹਰ ਜਗ੍ਹਾ ਵੱਧ ਪੈਦੀ ਹੈ।

  • @polasingh6018
    @polasingh6018 2 ปีที่แล้ว +5

    ਬਹੁਤ ਚੰਗੀ ਸੋਚ ਏ ਵੀਰ ਦੀ

  • @chyasirslife1225
    @chyasirslife1225 2 ปีที่แล้ว +8

    Wah Sardar ji Wah great Dillon SSA Salam 🙏 sardar Vero 💞👍 silanwali Sargodha Punjab Pakistan

  • @lishkarafilms3179
    @lishkarafilms3179 2 ปีที่แล้ว +29

    ਸਿਰਾ...ਆਲਰਾਉਂਡਰ ਕਿਸਾਨ

  • @sarabjeetsingh4209
    @sarabjeetsingh4209 2 ปีที่แล้ว +4

    ਕਿਆ ਬਾਤ ਹੈ ਵੀਰੇ ਵਧੀਆ ਗਲਬਾਤ ਹੈ ਜੀ

  • @gurjantsingh7720
    @gurjantsingh7720 2 ปีที่แล้ว +2

    22 G ਬਹੁਤ ਹੀ ਵਧੀਅਾ GOOD YR

  • @harchand9623
    @harchand9623 ปีที่แล้ว +1

    Waheguru ji di full kirpa 🙏🙏

  • @jagsermaan1593
    @jagsermaan1593 2 ปีที่แล้ว +19

    ਬਹੁਤ ਵਧੀਆ ਵੀਰ ਸੀਰਾ ਕੀਤਾ ਪਿਆ

  • @Style_beauty_saloon_2007
    @Style_beauty_saloon_2007 2 ปีที่แล้ว +10

    ਸਭ ਤੋਂ ਵੱਖਰੀ ਅੱਜ ਤੱਕ ਦੀ ਮੇਰੀ ਦੇਖੀ ਸਭ ਤੋ ਵਖਰੀ ਤੇ ਵਧੀਆ interview ਜੀ ਕਰਦਾ ਸੀ ਇਹ ਵੀਡੀਓ ਦੋ ਚਾਰ ਘੰਟੇ ਦੀ ਹੁੰਦੀ ਬੜੀ ਜਲਦੀ ਖਤਮ ਕਰਤੀ❤️❤️❤️🌹🌹👑👑👑🙏

  • @sarvjitdeol9622
    @sarvjitdeol9622 2 ปีที่แล้ว +2

    ਖੁਸ਼ ਕੀਤੇ, ਬਹੁਤ ਵਧੀਆ ਵੀਡੀਓ ਹੈ

  • @JaswinderSingh-rr6ki
    @JaswinderSingh-rr6ki 2 ปีที่แล้ว +2

    Very good brother thanks 😊🙏

  • @lakhidhaliwal6446
    @lakhidhaliwal6446 2 ปีที่แล้ว +2

    ਧੰਨਵਾਦ ਸ਼੍ਰੀ

  • @charanjeetsingh252
    @charanjeetsingh252 2 ปีที่แล้ว +2

    Bye dil khush Kartik akha ch pani aha gai khushi de

  • @kulwindersingh6423
    @kulwindersingh6423 2 ปีที่แล้ว +16

    ਵਾਹਿਗੁਰੂ ਮੇਹਰ ਕਰੇ

  • @KamalSingh-eq1et
    @KamalSingh-eq1et 2 ปีที่แล้ว +1

    ਬਾਈ ਜੀ ਜਿੰਨੇ ਸਾਡੇ ਪੰਜਾਬ ਚ ਚਿੱਟਕੱਪੜੀਏ ਬਾਬੇ ਆ ਸਾਰਿਆਂ ਨੂੰ ਅੱਗ🔥 ਵਿੱਚ ਜਾਲ ਹੋਜਵੇ ਜਿਵੇਂ ਮਹਾਰਾਜ ਨੇ ਮਸੰਦ ਜਾਲੇ ਸੀ, ਹਾਡਾ ਪੰਜਾਬ ਆਰਥਿਕ ਤੌਰ ਤੇ ਅਤੇ ਖਾਸ ਕਰਕੇ ਮਾਨਸਿਕ ਤੌਰ ਤੇ ਖੁਸ਼ਹਾਲ ਹੋਜੂ, ਖਾਲਿਆ ਪੰਜਾਬ ਭੈਣਨਿਆਂ ਬਾਬਿਆਂ ਨੇ

  • @bakshjshsingh3341
    @bakshjshsingh3341 2 ปีที่แล้ว +18

    ਜਿਉਦਾ ਰਹੇ ਵੀਰ ਜੀ ਰੱਬ ਆਪ ਜੀ ਦੀ ਲੰਮੀ ਉਮਰ ਕਰਨ

  • @pb59vlogs10
    @pb59vlogs10 2 ปีที่แล้ว +3

    ਬਾਈ ਕੋਲ ਬਹੁਤ ਚੀਜਾ ਨੇ ਪੁਰਾਣੀਆ ਵਧੀਆ ਤਿਆਰ ਕੀਤੀਆ ਨੇ😊😊😊

  • @mangaldhinjan4504
    @mangaldhinjan4504 2 ปีที่แล้ว +17

    ਬਹੁਤ ਘੈਂਟ ਬਾਈ ਜੀ

  • @lovelyranndhawa9355
    @lovelyranndhawa9355 2 ปีที่แล้ว +2

    Waheguru ji mehr krn

  • @sukhchainsinghsandhusukh3413
    @sukhchainsinghsandhusukh3413 2 ปีที่แล้ว +6

    Very nice 22 g

  • @tuneetkaur3086
    @tuneetkaur3086 2 ปีที่แล้ว +8

    ਨਵੇਂ ਬੱਚੇ ਨਹੀਂ ਪਸੰਦ ਕਰਦੇ ਟਰੈਕਟਰ ਖੇਤੀ ਹਾਏ ਕੈਨੇਡਾ ਹੋਈ ਪਈ ਆ

    • @user-yh4xi9yh3c
      @user-yh4xi9yh3c 2 ปีที่แล้ว +1

      ਸਹੀ ਕਿਹਾ ਤੁਸੀਂ ਸਾਰਾ ਪੰਜਾਬ ਫੋਰਨਕੰਟਰੀ ਚਲੇ ਗਏ ਨੇ

  • @pb59vlogs10
    @pb59vlogs10 2 ปีที่แล้ว +4

    ਸਾਡੇ ਮੁਹੱਲੇ ਦੇ ਸਾਹਮਣੇ ਬਣੀਆ ਵੀਡੀਓ ਬਿਜਲੀ ਗਰਿੱਡ ਦੇ ਸਾਹਮਣੇ ਬਾਗੜੀਆ ਰੋਡ😊😊😊

  • @narinderwaraich5243
    @narinderwaraich5243 2 ปีที่แล้ว +10

    Dilo salute salaam aw veer Tusi asli sikander ho ❤️❤️❤️

  • @JaspalSingh-vh7jm
    @JaspalSingh-vh7jm 2 ปีที่แล้ว +2

    very nice

  • @dhindsagamer1937
    @dhindsagamer1937 2 ปีที่แล้ว +2

    Very good👍🙏

  • @mandeepsingh-rl2vm
    @mandeepsingh-rl2vm 2 ปีที่แล้ว +7

    Mor bachaun lai bahut vadhia uprala kar ria bai ....sadh ta hun saan ban gae ne bai

  • @satwantsinghgillgill5551
    @satwantsinghgillgill5551 2 ปีที่แล้ว +2

    Good diljit

  • @JobanPreet-yf3zx
    @JobanPreet-yf3zx 2 ปีที่แล้ว +5

    Great veer g

  • @sidhupigeonclub4220
    @sidhupigeonclub4220 2 ปีที่แล้ว +15

    ਵੀਰ ਜੀ ਬਹੁਤ ਵਧੀਆ ਸੋਚ ਵੀਰ ਦੀ

  • @rajvirsidhu5242
    @rajvirsidhu5242 2 ปีที่แล้ว +10

    Wah... Kinne shupe_rustam lok baithe ne Punjab ch. Aine study kiti har pakho top. Fer v koi aakd/guman nhi...

  • @windersingh2887
    @windersingh2887 2 ปีที่แล้ว +3

    ਧੰਨਵਾਦ

  • @pritamsingh3273
    @pritamsingh3273 2 ปีที่แล้ว +3

    Very good
    Waheguru ਜੀ

  • @parmeshkumar2993
    @parmeshkumar2993 2 ปีที่แล้ว +4

    Very good work jee

  • @Sidhutvvlogs
    @Sidhutvvlogs 2 ปีที่แล้ว +6

    Bhut vdia y g

  • @hakamsingh3034
    @hakamsingh3034 2 ปีที่แล้ว +3

    ਵੈਰੀ ਗੁੱਡ ਬਾਈ ਜੀ

  • @MSGaminG-cc4dz
    @MSGaminG-cc4dz 2 ปีที่แล้ว +2

    Very good Bai g

  • @dhindsagamer1937
    @dhindsagamer1937 2 ปีที่แล้ว +2

    Satsriakal🙏🙏🙏 vir ji

  • @balkarjattana8064
    @balkarjattana8064 2 ปีที่แล้ว +3

    Thanks uncle ji 🙏🙏🤲🤲🤲🤲

  • @ranjitmalhi1773
    @ranjitmalhi1773 2 ปีที่แล้ว +2

    ਛੋਟੇ ਹੁੰਦੇ ਰੱਖਿਆ ਬੁੱਲਟ ਕਾਲੇ ਰੰਗ ਦਾ,,ਹੋ ਗਏ ਆ ਜਵਾਨ ਦਿਲ ਔ ਡੀ ਕਾਰ ਮੰਗਦਾ,,ਅੱਜ ਵੇਖ ਮੈਂ ਲਿਆਂਦੀ ਲੰਡੀ ਜੀਪ ਬੱਲੀਏ,,,,,,ਗੱਡੀ ਰੱਖਣੀ ਇਲਾਕੇ ਨਾਲੋਂ ਵੱਖਰੀ ਮਿੱਤਰਾਂ ਦੀ ਰੀਝ ਬੱਲੀਏ।

  • @jaswinderbhucho3281
    @jaswinderbhucho3281 2 ปีที่แล้ว +2

    Very nice veer ji

  • @HarjinderSingh-pt2ln
    @HarjinderSingh-pt2ln 2 ปีที่แล้ว +2

    Bai bhut khushi hoee vdo vekh ke wahaguru mehr kare vera te 🙏🙏🙏🙏

  • @prof.kuldeepsinghhappydhad5939
    @prof.kuldeepsinghhappydhad5939 2 ปีที่แล้ว +2

    Great 👍

  • @bhupindersinghkhinda8453
    @bhupindersinghkhinda8453 2 ปีที่แล้ว +11

    Eh bai sacha aa es ne sab sach dasya nahi ta modified ale veer ta jhoot hi bolse aa ahe g 7lakh lag geya 8lakh lag geya sachi gal aa sahi dasya aa veer ne

  • @harpalsingh-bq7zj
    @harpalsingh-bq7zj 2 ปีที่แล้ว +3

    Good brother

  • @GursewakSingh-mr6qc
    @GursewakSingh-mr6qc 2 ปีที่แล้ว +5

    Great job

  • @hartejsingh57
    @hartejsingh57 2 ปีที่แล้ว +9

    ਵਾਹਿਗੁਰੂ ਜੀ

  • @indianarmypara.s.f8860
    @indianarmypara.s.f8860 2 ปีที่แล้ว +2

    Eh ta sade pind ala e y tractor bhut knt modified kita y ne

  • @jagdeepsinghmann7975
    @jagdeepsinghmann7975 2 ปีที่แล้ว +3

    Babe nanak ne sadh kis nu keha sade loka nu eh ne peta g es h vehldra de tole nu sadh khe jane h g

  • @ArshChahal47
    @ArshChahal47 2 ปีที่แล้ว +3

    00:38 ah holes band krwaune c

  • @sukhdeepsingh2954
    @sukhdeepsingh2954 2 ปีที่แล้ว +2

    very very nice

  • @King_jatt_855
    @King_jatt_855 2 ปีที่แล้ว +4

    Be happy y tractor 🚜 wale ❤️

  • @SukhjinderSingh-db8tt
    @SukhjinderSingh-db8tt 2 ปีที่แล้ว +3

    Buhat vadaya veer g

  • @sukhvindercheema7101
    @sukhvindercheema7101 2 ปีที่แล้ว +3

    Wah g wah sareya de soch tuhade vargi hoje

  • @parwindersingh9522
    @parwindersingh9522 2 ปีที่แล้ว +4

    Very nice brother

  • @ManjitKaur-zx3su
    @ManjitKaur-zx3su 2 ปีที่แล้ว +2

    Very nice

  • @manpreetsingh-co3vc
    @manpreetsingh-co3vc 2 ปีที่แล้ว +2

    Very good Mithu Vir

  • @kennyjotusinghdhiman3251
    @kennyjotusinghdhiman3251 2 ปีที่แล้ว +2

    Waheguru ji khusian den es veer

  • @sonysingh1799
    @sonysingh1799 2 ปีที่แล้ว +4

    Sirra jatta

  • @sidhuprabhjot4155
    @sidhuprabhjot4155 2 ปีที่แล้ว +4

    Aaj vi gabru pehlli vahunda hindustan tractor nal🤗🤗🤗

  • @gsbadesha6680
    @gsbadesha6680 2 ปีที่แล้ว +5

    ਸਾਡੇ ਪਿੰਡ ਕੁਰੜ ਮੋਰ ਬਹੁਤ ਨੇ(ਬਰਨਾਲਾ)

    • @harinderkaur8691
      @harinderkaur8691 2 ปีที่แล้ว +2

      Moor bchoon lyee dhanbad ji

    • @Chahal-pv9ij
      @Chahal-pv9ij 2 ปีที่แล้ว +1

      Mere pind rakhne aa bro menu bhout sonak aa mor da

    • @daljeetsinghdohla215
      @daljeetsinghdohla215 2 ปีที่แล้ว

      @@Chahal-pv9ij ਰੱਬ ਤੁਹਾਨੂੰ ਹਿੰਮਤ ਦੇਵੇ ਤੁਸੀਂ ਮੋਰਾ ਦੀ ਗਿਣਤੀ ਵਧਾ ਸਕੋ ਬਹੁਤ ਧੰਨਵਾਦ ਜੀ 🙏

  • @rimpadeol1317
    @rimpadeol1317 2 ปีที่แล้ว +6

    👍👍🙏🙏

  • @makhansinghmakhansingh1329
    @makhansinghmakhansingh1329 2 ปีที่แล้ว +3

    Very nice veer g

  • @kapilmehla7224
    @kapilmehla7224 2 ปีที่แล้ว +2

    बहुत अच्छा ट्रैक्टर है

  • @MohanSingh-xy8ym
    @MohanSingh-xy8ym 2 ปีที่แล้ว +2

    Verygoodveerji

  • @gurdeepsekhon772
    @gurdeepsekhon772 2 ปีที่แล้ว +1

    Wah chotta veer ji tuhada interviu suniya bahut change laga gaimar jobba

  • @BhupinderSingh-ul8im
    @BhupinderSingh-ul8im 2 ปีที่แล้ว +7

    Good time pass,be happy.

  • @akshaybishnoi4415
    @akshaybishnoi4415 2 ปีที่แล้ว +2

    🙏🙏👌

  • @GurpreetSingh-zb8fl
    @GurpreetSingh-zb8fl 2 ปีที่แล้ว +7

    👍👍

  • @bahadursinghlali9139
    @bahadursinghlali9139 2 ปีที่แล้ว +3

    Veer ji mere ko 78 model original motorcycle ha bill ta guarantee card be ha

  • @rukh3142
    @rukh3142 2 ปีที่แล้ว +2

    Daljeet singh sirra banda

  • @palkaulakh1757
    @palkaulakh1757 2 ปีที่แล้ว +3

    Good bro 👌👌👌👌👌

  • @amannaushehra6738
    @amannaushehra6738 2 ปีที่แล้ว +3

    v nice

  • @big--brain4231
    @big--brain4231 2 ปีที่แล้ว +1

    ਇਸ ਵੀਰ ਜੀ ਦਾ ਫੂਨ ਨੰਬਰ ਦਿਓ ਜੇ ਅਸੀਂ ਇਹਨਾਂ ਨੂੰ ਮੋਰਾਂ ਬਾਰੇ ਪੁੱਛਣਾ ਹੈ

  • @bahadursinghlali9139
    @bahadursinghlali9139 2 ปีที่แล้ว +2

    🙏🙏👏👏👏👏👏🙏🙏

  • @angatsingh153
    @angatsingh153 2 ปีที่แล้ว +2

    nice veer

  • @gursinghpannu4690
    @gursinghpannu4690 2 ปีที่แล้ว +2

    👍👍👍👍👍👍

  • @gulshanpreet2016
    @gulshanpreet2016 2 ปีที่แล้ว +1

    K👌a👍i👌n👍t

  • @goragill3367
    @goragill3367 2 ปีที่แล้ว +3

    👌👌👌👌👌

  • @BaljeetSingh-fr3by
    @BaljeetSingh-fr3by 2 ปีที่แล้ว +2

    👍👍👍👍👍

  • @bahadursingh9718
    @bahadursingh9718 2 ปีที่แล้ว +2

    Bahut.taem.bad.dekhia.h.p.Dekh.ke
    Man.khus.hoea.lelewala

  • @buttakhan2255
    @buttakhan2255 2 ปีที่แล้ว +2

    👍👍👍👍

  • @sewakbrar2041
    @sewakbrar2041 2 ปีที่แล้ว +4

    Sade kol ve se 1992 modal 2 saal pahela vechea se es nu lo gear di lod nahi hundi

  • @SunnySingh-gt5xi
    @SunnySingh-gt5xi 2 ปีที่แล้ว +2

    Ajj v gabru kheti krda hindustan tractor naal 👍👍

  • @user-od7wz4sk4l
    @user-od7wz4sk4l 2 ปีที่แล้ว +1

    ਵੀਰ ਜਦੋਂ ਕੰਮ ਦੀ ਗੱਲ ਪੁੱਛਦਾ ਉਦੋਂ ਹੋਰ ਪਾਸੇ ਘੁਮਾਂ ਦਿੰਦਾ ਗੱਲ ਭਾਉ ਇਵੇਂ ਨਹੀਂ ਕਰੀਦਾ, ਬਾਕੀ ਠੀਕ ਆ ਭਰ ਨਜ਼ਾਰੇ ਲੳਂ

  • @tractorvlog3106
    @tractorvlog3106 2 ปีที่แล้ว +4

    Russia ch v registery to baad intkaal hunda 😱😱😱

  • @manjinderdhillon5953
    @manjinderdhillon5953 2 ปีที่แล้ว +3

    ਬਾਈ ਸਾਡਾ ਲੱਭ ਦਿਓ 78 ਮਾਡਲ

  • @jagjitsingh.dhaliwal99
    @jagjitsingh.dhaliwal99 2 ปีที่แล้ว +2

    Y pura simple bandha aa

  • @deepchahal3126
    @deepchahal3126 2 ปีที่แล้ว +3

    Sadi ਪਿੰਡ ਹੈਗੇ ਐ ਮੋਰ ਬਈ

    • @daljeetsinghdohla215
      @daljeetsinghdohla215 2 ปีที่แล้ว +1

      ਪਿੰਡ ਦਾ ਨਾਮ ਕੀ ਐ ਬਾਈ ਜੀ ਕੇੜੇ ਜਿਲੇ ਚ ਐ ਕਿੰਨੇ ਮੋਰ ਨੇ ਕਿੱਥੇ ਰਹਿੰਦੇ ਨੇ

  • @shersingh1189
    @shersingh1189 2 ปีที่แล้ว +7

    ਨੰਬਰ ਦਸੋ ਬਾਈ ਦਾ ਜੀ

  • @bsbbalkaransingh2039
    @bsbbalkaransingh2039 9 หลายเดือนก่อน

    Bahot lok zitor engine nu DI karwa dinde ne par ona nu aina ni pata ki zitor engine pla hi Di banaya hunda