ਪਿੰਡ ਮੜਾਕ ਚ ਕਰਮਜੀਤ ਅਨਮੋਲ ਪਹੁੰਚੇ ਤਾਂ ਪਿੰਡ ਦੇ ਨੌਜਵਾਨਾਂ ਨੇ ਕੀਤੇ ਤਿੱਖੇ ਸਵਾਲ ਦੇਖੋ ਫਿਰ ਆਮ ਆਦਮੀ ਪਾਰਟੀ ਨੇ

แชร์
ฝัง
  • เผยแพร่เมื่อ 17 พ.ค. 2024
  • ਪਿੰਡ ਮੜਾਕ ਚ ਕਰਮਜੀਤ ਅਨਮੋਲ ਪਹੁੰਚੇ ਤਾਂ ਪਿੰਡ ਦੇ ਨੌਜਵਾਨਾਂ ਨੇ ਕੀਤੇ ਤਿੱਖੇ ਸਵਾਲ ਦੇਖੋ ਫਿਰ ਆਮ ਆਦਮੀ ਪਾਰਟੀ ਨੇ ਵਿਖਾਇਆ ਆਪਣਾ ਰੰਗ ਸਵਾਲ ਕਰਨ ਵਾਲਿਆਂ ਨੂੰ ਦੇਖਣਾ ਪਿਆ ਠਾਣਾ #mp #hansrajhans #LoveHeera #karamjitanmol #subahSinghBadal #aamaadmiparty #congressparty #bjpparty #shiromaniakalidal #sachdipadtal #punjab #umeedwar #subah #viral #harsimratKaurBadal #Gurmeetkhodiya #Bathindahalka #PrakashBadal

ความคิดเห็น • 528

  • @ArandeepSingh-rp1qk
    @ArandeepSingh-rp1qk 15 วันที่ผ่านมา +168

    ਸਰਬਜੀਤ ਸਿੰਘ ਨੂੰ ਵੋਟ ਪਾਵੋ ਫਰੀਦਕੋਟ ਵਾਲਿਓ

  • @GurpreetSingh-rm8pd
    @GurpreetSingh-rm8pd 14 วันที่ผ่านมา +81

    ਕਰਮਜੀਤ ਅਨਮੋਲ ਦੀ ਬੋਲ ਚਾਲ ਵੋਟਾਂ ਤੋ ਪਹਿਲਾਂ ਵਿਗੜੀ ਹੋਈ ਵੋਟਾਂ ਤੋ ਬਾਦ ਤਾ ਲੋਕਾ ਤੇ ਝੂਠੇ ਪਰਚੇ ਕਰੂਗਾ

    • @SandeepKumar-jn6ti
      @SandeepKumar-jn6ti 10 วันที่ผ่านมา +5

      Bai enaa diya filma da v baycott karo plase Punjab walo filma da baycott karo

    • @narindersingla5018
      @narindersingla5018 7 วันที่ผ่านมา

      Sare dukhi hoye pae kisana toh,sare maade aa ehi change aa

  • @madanlalsharma2
    @madanlalsharma2 15 วันที่ผ่านมา +169

    AAP ਪੰਜਾਬ ਵਿੱਚ 13 ਦੀਆਂ 13 ਸੀਟਾਂ ਹਾਰ ਰਹੀ ਹੈ, ਲੋਕ ਇਸ ਪਾਰਟੀ ਤੋੰ ਦੁਖੀ ਹੋ ਚੁੱਕੇ ਹਨ l

    • @jotijatt4022
      @jotijatt4022 11 วันที่ผ่านมา +5

      🐏 AAP 00

    • @prince-ls1ze
      @prince-ls1ze 10 วันที่ผ่านมา +1

      Aap. 7

  • @sajjansingh7602
    @sajjansingh7602 15 วันที่ผ่านมา +101

    ਫ਼ਰੀਦਕੋਟ ਤੋਂ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਨੂੰ ਹੀ ਵੋਟ ਪਾਉ ਆਮ ਆਦਮੀ ਪਾਰਟੀ ਤੇ ਅਕਾਲੀ ਦਲ, ਭਾਜਪਾ, ਕਾਂਗਰਸ, ਦਾ ਸਫ਼ਾਇਆ ਕਰ ਦਿਉ

  • @bahadursingh9718
    @bahadursingh9718 15 วันที่ผ่านมา +51

    ਵੀਰ ਜੀ ਸਾਰੇ ਪਿੰਡ ਇਕੱਠੇ ਹੋ ਜਾਵੋਂ ਇਸ ਤਰ੍ਹਾਂ ਦੇ ਬੰਦਿਆਂ ਨੂੰ ਪਿੰਡਾਂ ਚੋ ਭਜਾਓ ਜੇਕਰ ਅੱਜ ਹੀ ਆਪ ਜੀ ਤੇ ਪਰਚਾ ਦਰਜ ਕਰਵਾਇਆ ਗਿਆ ਸੋ ਗਲ਼ਤ ਹੈ।

  • @KuldeepSingh-vv6dm
    @KuldeepSingh-vv6dm 15 วันที่ผ่านมา +150

    ਨਚਾਰ ਵਿੱਚ ਤੇ ਹੰਕਾਰ ਬਹੁਤ ਹੈ ਇਸ ਦੀ ਫੱਟੀ ਪੋਚ ਕੇ ਤੋਰੋ ਬੋਲ ਬਾਣੀ ਬਹੁਤ ਹੀ ਮੰਦਭਾਗੀ ਹੈ

    • @ManiSaraoo5911
      @ManiSaraoo5911 11 วันที่ผ่านมา

      Tu ve nal aji

    • @robbysandhu4425
      @robbysandhu4425 11 วันที่ผ่านมา

      Uuu bheda ban gayi apne lok..BC portal kade khol k dekhta Jobs wala.. BC muh chakk ke comments kar dinne o

    • @manisidhu625
      @manisidhu625 10 วันที่ผ่านมา +2

      ​@@ManiSaraoo5911ਤੂੰ ਬੌਤ ਟੱਪ ਰਿਹਾ ਹਰ comt ਵਿਚ ਕੋਈ ਨਾ ਰੁਕ ਥੋੜ੍ਹਾ ਟਾਇਮ ਅੱਗ ਤੇਰਾ ਘਰ ਨੂੰ ਵ ਆਵੈ ਗੀ

    • @arshdeep7181
      @arshdeep7181 9 วันที่ผ่านมา

      ​@@manisidhu625😂😂😂😂😂😂

    • @sukhkaur9264
      @sukhkaur9264 7 วันที่ผ่านมา +1

      ​@@ManiSaraoo5911 jdo ih jitt giya kudi de de anmol nu awde

  • @SukhjinderKaur-uq9xm
    @SukhjinderKaur-uq9xm 15 วันที่ผ่านมา +52

    ਮੜਾਕ ਵਾਲਿਓ 75ਸਾਲ ਹੋ ਗਏ ਆਪਾ ਸਾਰੀਆਂ ਪਾਰਟੀਆਂ ਨੂੰ ਵੋਟਾਂ ਪਾ ਪਾ ਕੇ ਵੇਖ ਲਿਆ ਹੁਣ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾੳਉ ਸਰਦਾਰ ਬੇਅੰਤ ਸਿੰਘ ਖਾਲਸਾ ਨੇ ਕੌਮ ਲਈ ਬਹੁਤ ਵੱਡਾ ਯੋਗਦਾਨ

  • @sukhjiwansingh8070
    @sukhjiwansingh8070 15 วันที่ผ่านมา +44

    ਅਜ਼ਾਦ ਉਮੀਦਵਾਰਾਂ ਦੇ ਵੋਟਾਂ ਨਾਲ ਮਦਦ ਕੀਤੀ ਜਾਵੇ ਜੀ

  • @tajwrsingh5990
    @tajwrsingh5990 15 วันที่ผ่านมา +78

    ਸਹੀਦ ਦੇ ਸਪੁੱਤਰ ਸਰਬਜੀਤ ਸਿੰਘ ਨੂੰ ਵੋਟ ਪਾਓ ਤੇ ਜਿਤਾਓ ਸੰਗਤ ਜੀ 🙏🏻🙏🏻

  • @GurpreetSingh-ui7vq
    @GurpreetSingh-ui7vq 12 วันที่ผ่านมา +10

    ਸਰਬਜੀਤ ਸਿੰਘ ਨੂੰ ਵੋਟਾਂ ਪਾਓ ਫਰੀਦਕੋਟ ਵਾਲਿਓਂ ਸਰਬਜੀਤ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @kuldeepsinghatwalnationals8426
    @kuldeepsinghatwalnationals8426 13 วันที่ผ่านมา +43

    ਫੇਲ ਸਿੱਧ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ

    • @mewasingh4065
      @mewasingh4065 11 วันที่ผ่านมา

      Ehdi Fatti Pocho

  • @GurdevSingh-kx1hf
    @GurdevSingh-kx1hf 15 วันที่ผ่านมา +128

    ਫੇਲ ਸਰਕਾਰ ਫੱਟੀ ਪੋਚ ਕੇ ਰੱਖ ਦਿਉ

    • @ManiSaraoo5911
      @ManiSaraoo5911 11 วันที่ผ่านมา

      Tu ve aji

    • @sidhu4605
      @sidhu4605 10 วันที่ผ่านมา

      ​@@ManiSaraoo5911 tu jehri bhain deni aa de layi asi ta vote sarabjeet Singh Khalsa ji nu pavage Teri boker da teehla teehla kr dya ge chwl bhede boker diye

    • @Ajjadsingh
      @Ajjadsingh 9 วันที่ผ่านมา

      ​@@ManiSaraoo5911ok

    • @sukhkaur9264
      @sukhkaur9264 7 วันที่ผ่านมา

      ​@@ManiSaraoo5911 tera kiya hoga kaliya😂😂

  • @user-bs4kb7ig6n
    @user-bs4kb7ig6n 15 วันที่ผ่านมา +42

    ਸਾਡਾ ਹਲਕਾ ਨਿਹਾਲ ਸਿੰਘ ਵਾਲਾ ਸਾਡੇ ਪਿੰਡ ਮਾਛੀਕੇ ਵਿਚ ਵੀ ਆਪ ਵਾਲੇ ਬਹੁਤ ਗਾਲੀ ਗਲੋਚ ਕਰਕੇ ਗਿਆ

    • @vickysingh-vt4te
      @vickysingh-vt4te 12 วันที่ผ่านมา +3

      Voat sarabjit Singh khalsa plz support karo faridkot wale 🙏

    • @GillSaab-tb3ln
      @GillSaab-tb3ln 10 วันที่ผ่านมา +2

      ਸਾਡੇ ਕਾਉਂਕੇ ਕਲਾਂ ਆਉਣ ਵਾਲਾ ਝਾੜੂ ਵਾਲਾ ,ਵੇਖੀ ਜਾਉ ਕਿਵੇਂ ਖੇਤਾਂ ਚ ਭਾਜਾਉਦੇ, ਜੁੱਤੀਆ ਮਾਰ ਕੇ 😊

  • @YadwinderSinghBrar.
    @YadwinderSinghBrar. 13 วันที่ผ่านมา +35

    ਭਾਈ ਸਰਬਜੀਤ ਸਿੰਘ ਜੀ ਖਾਲਸਾ ਨੂੰ ਵੋਟਾਂ ਪਾਉ

  • @chamkaursinghhappy4342
    @chamkaursinghhappy4342 15 วันที่ผ่านมา +94

    😮। ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਵਾਂਗੇ

  • @balwindersingh9104
    @balwindersingh9104 12 วันที่ผ่านมา +35

    ਭਾਈ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ।

  • @Bsmk6938
    @Bsmk6938 15 วันที่ผ่านมา +34

    ਆਪ ਸਰਕਾਰ ਤੇਰਾਂ ਦੀਆਂ ਤੇਰਾਂ ਹਾਰੂ

  • @jassby4820
    @jassby4820 13 วันที่ผ่านมา +16

    ਖਾਲਸਾ ਸਰਬਜੀਤ ਸਿੰਘ ਨੂੰ ਜਿਤਾਓ ਫਰੀਦਕੋਟ ਵਾਲਿਓ

  • @tejindersandhu9997
    @tejindersandhu9997 13 วันที่ผ่านมา +61

    ਸਰਬਜੀਤ ਸਿੰਘ ਨੂੰ ਵੋਟ ਪਾਵੋ ਫਰੀਦਕੋਟ ਵਾਲਿਉ

  • @HarpreetSingh-qj5to
    @HarpreetSingh-qj5to 16 วันที่ผ่านมา +101

    ਇਹ ਝਾੜੂ ਵਾਲਿਆਂ ਨੂੰ ਪਤਾ ਹੀ ਹੁਣ ਲੱਗਣਾ ਕਿ ਬਾਦਲਾਂ ਵਾਂਗੂੰ ਦਿੱਲੀ ਦੇ ਮੋਢਿਆਂ ਤੇ ਚੜਨ ਤੋਂ ਬਾਅਦ ਹੁੰਦਾ ਕੀ ਐ -----

    • @baljinderbuby6298
      @baljinderbuby6298 15 วันที่ผ่านมา +9

      A jive movi vich krda hun real vich krega .

    • @jagsirsingh2697
      @jagsirsingh2697 15 วันที่ผ่านมา +4

      Bilkul sahi bai

    • @BaljitSingh-tu5sc
      @BaljitSingh-tu5sc 13 วันที่ผ่านมา

      Ah bhand ne besharm ahna nu koi ferk ni penda. Gaddaar 🩴🩴🩴

  • @user-zj6qb4mo7c
    @user-zj6qb4mo7c 13 วันที่ผ่านมา +26

    ਵੋਟਾਂ ਪਾਉ ਖੁੱਲ ਕੇ ਸਪੋਟ ਕਰੋ ਕੁਝ ਹੋਜੇ ਪਰ ਭਾਈ ਸਰਬਜੀਤ ਸਿੰਘ ਨੂੰ ਜੀਹਦੇ ਪਰਿਵਾਰ ਦਾ ਸਿੱਖ ਕੌਮ ਪੰਜਾਬ ਵਾਸੀ ਸਾਰੀ ਉਮਰ ਲੋਕ ਦੇਣ ਨੀ ਦੇ ਸਕਦੇ

  • @kashmir2445
    @kashmir2445 15 วันที่ผ่านมา +28

    ਆਪਣੇ ਹਲਕਾ ਸਰਬਜੀਤ ਸਿੰਘ ਖਾਲਸਾ ਜਿਤਾਓ ਜੀ

  • @kuldeepsidhu2536
    @kuldeepsidhu2536 15 วันที่ผ่านมา +29

    ਟੋਪਰ ਵੀ ਸੜਕਾਂ ਤੇ ਰੁਲ ਰਹੇ ਆ ਏ ਡਾਂਗਾਂ ਨਾਲ ਕੁੱਟਦੇ ਆ ਟੋਪਰ ਟੈਂਕੀਆਂ ਟਾਵਰਾਂ ਤੇ ਚੜੇ ਬੈਠੇ ਆ

    • @tajwrsingh5990
      @tajwrsingh5990 15 วันที่ผ่านมา +1

      ਹਾਜੀ

    • @I_captainx1
      @I_captainx1 12 วันที่ผ่านมา +2

      ਬਾਈ ਸਿਰਫ ਡਿਗਰੀ ਕਰਕੇ ਨੀ ਨੋਕਰੀ ਮਿਲਦੀ comptative exam ਵੀ clear ਕਰਨਾ ਪੈਂਦਾ ਆ reasoning subject ਦਾ ਵੀ ਪਤਾ ਹੋਣਾ ਚਿਹਦਾ ਕਿ ਕੀ ਹੁੰਦਾ ਉਸ ਚ

    • @kuldeepsidhu2536
      @kuldeepsidhu2536 12 วันที่ผ่านมา +1

      ​@@I_captainx1compitaion exam clear nu kehra mil rhi asi pstet nd CTET clear ha

    • @yadwindersingh2574
      @yadwindersingh2574 10 วันที่ผ่านมา +2

      Veere paper clear kro ... merit online upload hundi..

    • @kuldeepsidhu2536
      @kuldeepsidhu2536 10 วันที่ผ่านมา +1

      ​@@yadwindersingh2574cler hae bro govt jan k nhi bhrti puri kar rahi 2 sal de lare laa rahe aa

  • @lakhwindersinghkhangura3465
    @lakhwindersinghkhangura3465 14 วันที่ผ่านมา +18

    ਸਰਬਜੀਤ ਸਿੰਘ ਭਾਈ ਨੂੰ ਜਿਤਾਓ

  • @amarjitSingh-my6dw
    @amarjitSingh-my6dw 15 วันที่ผ่านมา +63

    ਜਦੋਂ ਸਰਕਾਰਾਂ ਜ਼ੁਲਮ ਕਰਦੀਆਂ ਤਾਂ ਓਦੋਂ ਉਹਨਾਂ ਦੇ ਜੁਲਮ ਰਾਜ ਦੀ ਜੜ੍ਹ ਪੁੱਟੀ ਦੀ ਹੁੰਦੀ ਐ

  • @satgurkotra2543
    @satgurkotra2543 15 วันที่ผ่านมา +26

    ਹੰਕਾਰ ਬੋਲਦਾ ਕਰਮਜੀਤ ਵਿਚ

  • @siradan6097
    @siradan6097 15 วันที่ผ่านมา +23

    ਕਰਮਜੀਤ ਅਨਮੋਲ ਦੀ ਗੱਲ ਗਲਤ ਏ

  • @shingarasingh4495
    @shingarasingh4495 15 วันที่ผ่านมา +40

    ਲੋਕ ਏਕਤਾ ਜਿੰਦਾਬਾਦ

  • @RanjeetsinghRanasandhu
    @RanjeetsinghRanasandhu 15 วันที่ผ่านมา +62

    ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਨੂੰ ਪਾਓ ਵੋਟਾਂ ਆਪ ਵਾਲੇ ਜੋ ਪੰਜਾਬ ਜਾ ਪੰਜਾਬੀਆਂ ਨਾਲ ਕਰ ਰਹੇ ਸਬ ਨੇ ਵੇਖ ਲਿਆ

  • @gurdwarashritibbisahibkasi5902
    @gurdwarashritibbisahibkasi5902 15 วันที่ผ่านมา +28

    ਝਾੜੂ ਨੂੰਵੋਟ ਨਾ ਪਾਓ ਜੀ

  • @ParmSidhu-nq4iv
    @ParmSidhu-nq4iv 15 วันที่ผ่านมา +42

    ਥੱਲੇ ਗੱਪ ਮਾਰੀ ਜਾਂਦੇ ਆ ਬਾਈ ਕੁਝ ਨਹੀਂ ਦਿੱਤਾ ਇਕੱਲੇ ਗੱਪਾਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਪਾਰਟੀ ਨੇ

  • @preetbatth3976
    @preetbatth3976 11 วันที่ผ่านมา +4

    ਇੰਨਾ ਨਚਾਰਾਂ ਦਾ ਬੋਲ ਚਾਲ ਦੇਖ਼ ਲੋ,,, ਇੰਨਾ ਵੋਟਾਂ ਲੈਣੀਆ ਤੇ ਫਿਰ ਅਪਣੇ ਰਾਹ,, ਇਸ ਲਈ ਭਾਈ ਸਰਬਜੀਤ ਸਿੰਘ ਜੀ ਨੂੰ ਵੋਟ ਪਾਉ,, ਨਹੀਂ ਇੰਨਾ ਬੇਅੰਤ ਬੁੱਚਰ ਵਾਲਾ ਹਾਲ਼ ਕਰਨਾ ਪੰਜਾਬ ਦਾ

  • @madanlalsharma2
    @madanlalsharma2 15 วันที่ผ่านมา +51

    ਇਸ ਵਾਰ ਪੰਜਾਬੀਓ, ਜੇ ਕਰ AAP ਪਾਰਟੀ ਇੱਕ ਵੀ ਸੀਟ ਜਿੱਤ ਗਈ ਤਾਂ ਸਮਝ ਲੈਣਾ ਕਿ ਪੰਜਾਬੀਆਂ ਦੀ ਅਣਖ਼ ਮਰ ਚੁੱਕੀ ਹੈ l

    • @harpalsinghkainthharpalsin9778
      @harpalsinghkainthharpalsin9778 15 วันที่ผ่านมา +5

      ਹੋਰ ਜਿੰਨਾ ਨੇ ਗੁਰੂ ਗ੍ਰੰਥ ਸਾਹਿਬ ਗਲੀਆਂ ਰੋਲਿਆ ਉਹਨਾਂ ਨੂੰ ਪਾ ਦਈਏ,

    • @Anilyadav17938
      @Anilyadav17938 15 วันที่ผ่านมา

      @@harpalsinghkainthharpalsin9778bhai sarbjit singh nu pao

    • @dipaksavkur8361
      @dipaksavkur8361 13 วันที่ผ่านมา

      Rubbish u tube of opposition against AAP. If they want progress in Punjab than they should continue with AAP or hear jhumlabaji like BJP.

    • @BaljinderKaur-vl9ir
      @BaljinderKaur-vl9ir 13 วันที่ผ่านมา

      Vote Nd sport aap zindabad

    • @vickysingh-vt4te
      @vickysingh-vt4te 12 วันที่ผ่านมา +1

      ​@@BaljinderKaur-vl9irBhai sarabjit Singh khalsa jindabad 💪🦁

  • @balveersinghsandhu1577
    @balveersinghsandhu1577 11 วันที่ผ่านมา +5

    ਭਾਈ ਸਰਬਜੀਤ ਸਿੰਘ ਜੀ ਹੋਰਾਂ ਨੂੰ ਵੋਟਾਂ ਪਾਈਆਂ ਤੇ ਪਵਾਈਆ ਵੀ ਜਾਣ ਬਹੁਤ ਬਹੁਤ ਧੰਨਵਾਦ ਕਰਦੇ ਹਾਂ

  • @user-zj6qb4mo7c
    @user-zj6qb4mo7c 13 วันที่ผ่านมา +6

    ਫੁੱਲ ਸਪੋਟ ਭਾਈ ਸਰਬਜੀਤ ਸਿੰਘ

  • @gurpalgill9314
    @gurpalgill9314 9 วันที่ผ่านมา +2

    ਸਰਬਜੀਤ ਸਿੰਘ ਨੂੰ ਵੋਟਾਂ ਪਾਉ ਤੇ ਪੰਥ ਨੂੰ ਬਚਾਉ।

  • @Pargatsinghkhera-fh2iq
    @Pargatsinghkhera-fh2iq 11 วันที่ผ่านมา +6

    ਆਮ ਆਦਮੀ ਪਾਰਟੀ ਮੁਰਦਾਬਾਦ

  • @JagsirSingh-pz9gw
    @JagsirSingh-pz9gw 14 วันที่ผ่านมา +15

    ਸਰਬਜੀਤ ਨੂੰ ਵੋਟ ਪਾਉ

  • @shinderpalsingh3645
    @shinderpalsingh3645 15 วันที่ผ่านมา +30

    ਜੇ ਇਹ ਹੋਇਆ ਤਾ ਬਹੁਤ ਗਲਤ ਐ ਜੀ

  • @shamshersingh01.
    @shamshersingh01. 11 วันที่ผ่านมา +5

    ਐਪੀ ਬਣਨ ਤੋਂ ਪਹਿਲਾਂ ਹੀ ਆਹ ਹਾਲ ਏ ਐਪੀ ਬਣਨ ਤੋਂ ਬਾਅਦ ਕੀ ਹਾਲ ਹੋਣਾ ਸੋਚ ਕੇ ਵੋਟਾਂ ਪਾਇਓ ਇਸ ਵਾਰ

  • @Sukhwinderpannu2883
    @Sukhwinderpannu2883 11 วันที่ผ่านมา +5

    ਫਰੀਦਕੋਟ ਸੀਟ ਦੇ ਵਾਸੀਓ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ

  • @RavinderSingh-hy6mt
    @RavinderSingh-hy6mt 14 วันที่ผ่านมา +14

    ਸਰਬਜੀਤ ਸਿੰਘ ਖਾਲਸਾ ਜੀ ਨੂੰ ਕੀਮਤੀ ਵੋਟਾਂ

  • @simar584
    @simar584 13 วันที่ผ่านมา +10

    ਜਿਹੜਾ ਵੀਰ ਜੀ ਕਜਰ ਕਹਿ ਰਹੇ ਨੇ ਉਹ ਬਿਲਕੁਲ ਠੀਕ ਸਨ। ਅਸੀਂ ਤੁਹਾਡੇ ਨਾਲ ਹਾਂ।

  • @AmandeepSingh-bu4wn
    @AmandeepSingh-bu4wn 15 วันที่ผ่านมา +45

    ਫੇਲ ਸਰਕਾਰ ਏ

  • @DarshanSingh-se4ct
    @DarshanSingh-se4ct 11 วันที่ผ่านมา +5

    ਇਸ ਅਨਮੋਲ ਨੂੰ ਕੋਈ ਵੀ ਵੋਟ ਨਾਂ ਪਾਉ

  • @bikramgill5035
    @bikramgill5035 9 วันที่ผ่านมา +1

    ਲੋਕ ਏਕਤਾ ਜਿੰਦਾਬਾਅਦ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਵੋਟਾਂ ਪਾਵਾਂਗੇ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਉ ਭਾਈ

  • @parmjitsingh3396
    @parmjitsingh3396 11 วันที่ผ่านมา +1

    ਕਜਰੀ ਵਾਲ ਕਜਰੀ ਵਾਲ ਸਾਰੇ ਕੰਜ਼ਰ ਤੇਰੇ ਨਾਲ ਬੲਈਆ ਭਜਾਓ ਪੰਜਾਬ ਬਚਾਓ

  • @tarlochangill4643
    @tarlochangill4643 15 วันที่ผ่านมา +30

    ਜਾਗਦੀਆ ਜਮੀਰਾ ਵਾਲੇ ਆ ਲੋਕ

  • @sukhdhillonpb4671
    @sukhdhillonpb4671 13 วันที่ผ่านมา +10

    ਅਜਾਦ ਉਮੀਦਵਾਰ ਜਤਾਓ ਵੀਰ

  • @brarlakhvinder9946
    @brarlakhvinder9946 15 วันที่ผ่านมา +11

    ਸਰਬਜੀਤ ਸਿੰਘ ਖਾਲਸਾ ਨੂੰ ਵੋਟ ਨੂੰ ਪਾਓ ਇਹਨਾ ਭੰਡਾਂ ਦੀ ਕੀ ਦੇਣ ਆ ਕੌਮ ਨੂੰ

  • @sandeepkumar-pi6li
    @sandeepkumar-pi6li 15 วันที่ผ่านมา +28

    ਇਨ੍ਹਾਂ ਦੀ ਫੱਟੀ ਭਾਈ ਸਰਬਜੀਤ ਸਿੰਘ ਨੇ ਪੋਚਨੀ aa ,, ਬਾਈ ਦਬ ਕੇ ਵੋਟਾਂ ਭਾਈ ਸਰਬਜੀਤ ਸਿੰਘ ਨੂੰ ਪਾਉਣੀਆਂ ,🙏🙏🙏🙏

    • @ManiSaraoo5911
      @ManiSaraoo5911 11 วันที่ผ่านมา

      Time he dasu

    • @sidhu4605
      @sidhu4605 10 วันที่ผ่านมา +2

      ​@@ManiSaraoo5911 tu jehri bhain deni aa de layi asi ta vote sarabjeet Singh Khalsa ji nu pavage Teri boker da teehla teehla kr dya ge chwl bhede boker diye

    • @narindersingla5018
      @narindersingla5018 7 วันที่ผ่านมา

      ​@@sidhu4605Hindu vote ta modi nu he pau 50% vote Hindu di hai

    • @narindersingla5018
      @narindersingla5018 7 วันที่ผ่านมา

      Baki hisab 4 tareek toh baad krage

  • @ParmjeetsinghMaan
    @ParmjeetsinghMaan 11 วันที่ผ่านมา +3

    ਜਿਊਦੇ।ਰਹੋ।ਜਾਗਦੀ।ਜਮੀਰ।ਵਾਲਿਊ।ਵੋਟਾ।ਭਾਈ।ਸਰਬਜੀਤ।ਸਿੰਘ।ਖਾਲਸਾ।ਜੀ।ਨੂੰ।ਪਾਊ।।ਤੇ।ਪੰਜਾਬ।ਬਚਾਊ।ਸਿੱਖੀ।ਇਨਸਾਨੀਅਤ।ਬਚਾਊ।ਜੀ

  • @Mr.S.S_Gill
    @Mr.S.S_Gill 5 วันที่ผ่านมา

    ਬਾਈ ਰਾਜਵਿੰਦਰ ਸਿੰਘ ਜ਼ਿੰਦਾਬਾਦ। ਫਰੀਦਕੋਟ ਲਈ ਠੀਕ ਹੈ ।
    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ।

  • @CanadaKD
    @CanadaKD 15 วันที่ผ่านมา +24

    ਭੰਡ ਆ ਸਿਰੇ ਦਾ

  • @Bhawani74101
    @Bhawani74101 9 วันที่ผ่านมา +1

    ਜਿਆਦਾ ਬਦਲਾਅ ਆ ਗਿਆ ਆਪੇ ਸਮਜ ਦਾਰ ਬਣੋ ਤੇ ਓਹ ਰਾਹ ਪੈ ਜਾਓ ਜਿਸ ਤੇ ਸਹੀ ਲੱਗੇ ਨਹੀਂ ਸਬਰ ਸੰਤੋਖ ਨਾਲ਼ ਕੰਮ ਲਓ

  • @user-fh9km9hx2d
    @user-fh9km9hx2d 12 วันที่ผ่านมา +5

    ਇਹ ਪਰਟੀ ਨੇ ਕਿਸੇ ਦਾ ਕੰਮ ਨੀ ਕੀਤਾ ਇਹਨਾਂ ਬੋਟ ਨਾ ਪੋੁਉ

  • @bikramgill5035
    @bikramgill5035 9 วันที่ผ่านมา

    ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਉ ਜੀ

  • @PammasinghPammasingh-jt7gz
    @PammasinghPammasingh-jt7gz 15 วันที่ผ่านมา +12

    AAP 000000

  • @sunnybainsa2679
    @sunnybainsa2679 7 วันที่ผ่านมา +1

    ਚਲੋ ਵੀ ਵਧੀਆ ਕੀਤਾ ਪਿੰਡ ਵਾਲਿਆਂ ਨੇ ਇੱਕਜੁੱਟਤਾ ਹੈਗੀ ਆ ਇਕ ਤਾਂ ਹੀ ਤੁਹਾਡੀ ਸਭ ਤੋਂ ਵੱਡੀ ਤੁਹਾਡੀ ਤਾਕਤ ਹੈ ਮਤਲਬ ਕਿ ਕਿਸੇ ਗਰੀਬ ਨਾਲ ਧੱਕਾ ਹੁੰਦਾ ਆ ਜਾਂ ਕਿਸੇ ਪਿੰਡ ਦੇ ਨੌਜਵਾਨ ਦੇ ਨਾਲ ਧੱਕਾ ਕਰਦੀ ਸਰਕਾਰ ਤੇ ਸਾਡਾ ਫਰਜ਼ ਬਣਦਾ ਹੈ ਉਹਦੇ ਪਿੱਛੇ ਆਉਣਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਇਹ ਵੀ ਬੜੇ ਵੱਡੇ ਜਿਗਰੇ ਦੀ ਗੱਲ ਸ਼ੁਰੂ ਤੋਂ ਮਤਲਬ ਕਿ ਮੈਂ ਜਿੰਨੀ ਵਾਰੀ ਵੀ ਵੋਟਾਂ ਜਦੋਂ ਪੈਂਦੀਆਂ ਆ ਤੇ ਇਹ ਕੀ ਕਰਦੇ ਆ ਸਰਕਾਰ ਕੀ ਪਬਲਿਕਲੀ ਸਟੰਟ ਖੇਡਦੀ ਆ ਕਿ ਜਿਹੜਾ ਮਸ਼ਹੂਰ ਕਲਾਕਾਰ ਹੁੰਦਾ ਨਾ ਜਿਹਨੂੰ ਲੋਕੀ ਕਮੇਡੀ ਥਰੂ ਪਸੰਦ ਕਰਦੀ ਉਹਦੀ ਕਮੇਡੀ ਦੇਖਣਾ ਪਸੰਦ ਕਰਦੀ ਉਹਨੂੰ ਖੜਾ ਕਰ ਦਿੰਦੀ ਵੋਟਾਂ ਵਿੱਚ ਉਹ ਖੜਾ ਹੋ ਜਾਂਦਾ ਠੀਕ ਹ ਤੇ ਉਹ ਲੋਕੀ ਕੀ ਕਰਦੇ ਲੋਕੀ ਉਹਦੀ ਅਸਲੀਅਤ ਨਹੀਂ ਜਾਣਦੇ ਸਿਰਫ ਉਹਨੂੰ ਫਿਲਮਾਂ ਦੇ ਤੌਰ ਤੇ ਫਿਲਮਾਂ ਦੇਖੀਆਂ ਉਹਦੀਆਂ ਤੁਹਾਨੂੰ ਵੋਟ ਪਾਉਣ ਚਲ ਜਾਂਦੇ ਉਹਦੀ ਨਕਲੀ ਲਾਈਫ ਨੂੰ ਦੇਖ ਕੇ ਵੋਟ ਨਾ ਪਾਓ ਆਪਣੀ ਵੋਟ ਖਰਾਬ ਨਾ ਕਰੋ ਉਹ ਤਾਂ ਫਿਲਮ ਚ ਦਿਖਾਵੇ ਕਰਦੇ ਅਗਲੇ ਉਹਨਾਂ ਦਾ ਫੇਸ ਰੀਜਨਲ ਹੋ ਰਿਹਾ ਪ੍ਰੈਕਟੀਕਲੀ ਲਾਈਫ ਉਹਨਾਂ ਦੀ ਹੋ ਰਿਹਾ ਤੇ ਫਿਲਮਾਂ ਚ ਉਹਨਾਂ ਦੀ ਲਾਈਫ ਹੋ ਰਿਹਾ ਉਹ ਲਾਈਫ ਚ ਤੇ ਪ੍ਰੈਕਟੀਕਲੀ ਲਾਈਫ ਚ ਜਮੀਨ ਆਸਮਾਨ ਦਾ ਫਰਕ ਆ ਕਿਸੇ ਨੂੰ ਜਾਂਚੇ ਪਰਖੇ ਬਿਨਾਂ ਵੋਟ ਨਾ ਪਾਓ ਤੇ ਮਤਲਬ ਕਿ ਐਵੇਂ ਹੀ ਆਪਣੀ ਵੋਟ ਫਜ਼ੂਲ ਨਾ ਕਰੋ ਮੇਰਾ ਤਾਂ ਇਹ ਕਹਿਣਾ ਅੱਗੇ ਪਿੱਛੇ ਸਰਕਾਰ ਨੇ ਪਬਲਿਕ ਲਿਸਟੈਂਟ ਖੇਡਿਆ ਸੀ ਸਨੀ ਦਿਓਲ ਨੂੰ ਖੜਾ ਕਰਤਾ ਠੀਕ ਹ ਸਨੀ ਦਿਓਲ ਨੇ ਕੀ ਪੰਜਾਬ ਦਾ ਸਵਾਰ ਦਿੱਤਾ ਆਪਣੇ ਇਮੋਸ਼ਨਲ ਤੇ ਕਾਬੂ ਰੱਖੋ ਆਪਣੇ ਜਜ਼ਬਾਤਾਂ ਤੇ ਕਾਬੂ ਰੱਖੋ ਉਹਨੂੰ ਜਿੱਥੇ ਯੂਜ ਕਰਨਾ ਉੱਥੇ ਕਰੋ ਤੇ ਐਵੇਂ ਹੀ ਫਿਲਮ ਸਟਾਰਾਂ ਦੇ ਮਗਰ ਲੱਗ ਕੇ ਵੋਟਾਂ ਨਾ ਪਾਓਗੇ ਫਿਲਮ ਸਟਾਰ ਆ ਤੇ ਅਸੀਂ ਵੋਟਾਂ ਪਾਉਣੀਆਂ ਇਹਨੂੰ ਇਸ ਫਿਲਮ ਸਟਾਰ ਸਟੋਰ ਐਵੇਂ ਹੀ ਗੱਪਾਂ ਮਾਰਦੇ ਆ ਸਿਰੇ ਦੇ ਗਪੌੜੀ ਆ ਇਹਨਾਂ ਦੀ ਪ੍ਰੈਕਟੀਕਲੀ ਲਾਈਫ ਕੁਝ ਹੋ ਰਿਹਾ ਤੇ ਪੜਦੇ ਤੋਂ ਬਾਹਰ ਕੁਝ ਹੋ ਰਿਹਾ ਹ ਇਹ ਲੋਕਾਂ ਨਾਲ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ ਨੇ ਹੰਕਾਰੇ

  • @amarjeetsingh-er4bq
    @amarjeetsingh-er4bq 15 วันที่ผ่านมา +24

    😢 ਹੋਰ ਵੋਟਾਂ ਪਾਉ ਝਾੜੂ ਨੂੰ

  • @user-fb9mb7bb2r
    @user-fb9mb7bb2r 12 วันที่ผ่านมา +3

    ਆਮ ਪ ਲਟੀ ਪੂਰੇ ਪੰਜਾਬ ਮੇ ਖਤਮ ਕਰੌ ਲੌਕ ਸਮਝਦੇ ਨਹੀ ਸਵਾਲ ਕਰੌ ਚਕ ਕੇ ਲੇ ਜਾਦੇ ਕਿਓ

  • @Mr.S.S_Gill
    @Mr.S.S_Gill 5 วันที่ผ่านมา

    ਆਮ ਆਦਮੀ ਪਾਰਟੀ ਮੁਰਦਾਬਾਦ।
    ਭੰਡ ਭਗਵੰਤ ਮਾਨ ਮੁਰਦਾਬਾਦ।

  • @sardarsaab1007
    @sardarsaab1007 15 วันที่ผ่านมา +14

    ਸਾਡੇ ਰਾਜਪੁਰੇ ਏਰੀਏ ਦੇ ਪਿੰਡਾ ਵਿੱਚ ਪਾਣੀ ਵਾਲੀਆਂ ਪਾਈਪਾਂ ਅੰਡਰ ਗਰਾਊਂਡ ਚੰਨੀ ਮੁੱਖ ਮੰਤਰੀ ਨੇ ਪਾਈਆਂ ਸੀ ਜਿਨ੍ਹਾਂ ਵਿੱਚ ਹੁਣ ਤੱਕ ਪਾਣੀ ਚਾਲੂ ਨਹੀਂ ਹੋਇਆ

  • @virksarkariya2177
    @virksarkariya2177 7 วันที่ผ่านมา

    ਜਿਉਂਦੇ ਰਹੋ ਵੀਰੋ ਵਾਹਿਗੁਰੂ ਚੜ੍ਹਦੀ ਕਲ੍ਹਾ ਤੇ ਤਰੱਕੀਆਂ ਬਖਸ਼ੇ 👍

  • @shinderpalsingh3645
    @shinderpalsingh3645 15 วันที่ผ่านมา +11

    ਮੜਾਕ ਮੇਰੇ ਪਿੰਡ ਭਗਤੂਅਣਾ (ਰਾਮਗੜ ) ਕੋਲ ਹੈ ਦਰਸ਼ਨ ਮੜਾਕ , ਲਛਮਣ ਚਿੜਾ ਸਿਕੰਦਰ ਮੜਾਕ ਮੇਰੇ ਕਾਲਜ ਟਾਈਮ ਦੇ ਬੇਲੀ , ਮੈ ਤਾ ਬਾਹਰ ਹਾ ਪਰ ਦਿਲ ਇੱਥੇ ਹੀ ਹੈ ਜੀ

  • @DaljeetsinghSohi
    @DaljeetsinghSohi 11 วันที่ผ่านมา +3

    ਵੋਟਾਂ ਤੋਂ ਪਹਿਲਾਂ ਆ ਹਾਲ ਬਾਅਦ ਵਿਚ ਕੀ ਹਾਲ ਕਰਨਗੇ

  • @Positive.soul1313
    @Positive.soul1313 11 วันที่ผ่านมา +2

    ਨਚਾਰ ਬੁੱਚੜ ਦਿੱਲੀ ਦੇ ਯਾਰ 😡 ਬੇਨਤੀ ਆ ਫ਼ਰੀਦਕੋਟ ਵਾਲਿਆ ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਵੋਟ ਕਰੋ 🙏🙏

  • @singhbalkaran9130
    @singhbalkaran9130 15 วันที่ผ่านมา +5

    ਏ,ਮੜਾਕ,ਵਲਿਆ ਨੇ,ਆਪ ਵਲਿਆ ਦੇ,ਬਹੁਤ ਸੋਲੇ,ਗਾਏ,ਸੀ,ਵੇਖੋ ਰੰਗ ਹੁਣ

  • @Allinone-ni1pf
    @Allinone-ni1pf 14 วันที่ผ่านมา +5

    ਇਹ ਲੋਕਾਂ ਨੇ ਐਵੇਂ ਜੁੱਤੀਆਂ ਬਿਨਾਂ ਖੜਨਾ ਹੀ ਨਹੀਂ,, ਜਿਹੜਾ ਕਿਹੜਾ ਦਿਹਾੜੀ ਤੋਂ ਉੱਠ ਕੇ ਚੱਲ ਪੈਂਦਾ ਚਲੋ ਫਲਾਣੇ ਨੂੰ ਘੇਰੀਏ

    • @DharmpalDhammu-fm1xt
      @DharmpalDhammu-fm1xt 11 วันที่ผ่านมา

      Te bhnchod kisaan har jgah dharne londe ne te har ek nu gherde ne ,uhna baare ki khiyaal aa

  • @user-fb9mb7bb2r
    @user-fb9mb7bb2r 12 วันที่ผ่านมา +2

    ਪਾਓ ਪਾਓ ਵੌਟਾ ਖਤਮ ਕਰ ਦੇਣਾ ਭਗਵੰਤ ਮਾਨ ਗੁਡੀਆ ਦੀ ਪਾਲਟੀ ਮਨਾ ਪਿੰਡ ਮੇ ਮੁੰਡੇ ਨੇ ਸਵਾਲ ਪੁਛੀਆ ਸਵੇਰੇ ਪੁਲਿਸ ਘਰ😢😢

  • @jslakhi6464
    @jslakhi6464 14 วันที่ผ่านมา +7

    ਫੇਲ ਹੋ ਗਈ ਇਹ ਸਰਕਾਰ ਇਸ ਤੋਂ ਪਤਾ ਲਗਦਾ

  • @bikramgill5035
    @bikramgill5035 9 วันที่ผ่านมา

    ਕਲਾਕਾਰਾਂ ਨੂੰ ਪੰਜਾਬ ਵਿੱਚੋਂ ਭਜਾਉ

  • @jagdishsingh9965
    @jagdishsingh9965 9 วันที่ผ่านมา

    ਮਾੜੇ ਬੰਦੇ ਦੇ ਹੱਥ ਵਿੱਚ ਪਾਵਰ,,ਵੀ ਮਾੜੀ ਹੁੰਦੀ ਹੈ,,ਆਪ ਦੀ ਧੌਣ ਵਿੱਚੋ ਵੀ ਕਿੱਲਾ ਕੱਢ ਦਿਓ,,,

  • @palasingh6384
    @palasingh6384 15 วันที่ผ่านมา +9

    ਭਾਵੇ ਕੋਈ ਪਾਰਟੀ ਇਹਨਾ ਨਾਲ ਲੌਗ ਸਵਾਲ ਜਵਾਬ ਤਾ ਕਰਨ ਗੇ ਜੇ ਇਸ ਤਰਾ ਦੀ ਮਾੜੀ ਸੋਚ ਵਾਲੇ ਲਿਡਰਾ ਦਾ ਡੱਟ ਕੇ ਵਿਰੋਧ ਕਰੋ ਲੋਗਾ ਸਰਕਾਰ ਆ ਜਿੱਤ ਵੀ ਲੋਗਾ ਦੀ ਹੁੰਦੀ ਆ ਅਸੀ ਲੋਗ ਅਜਾਦ ਭਾਰਤ ਦੇ ਰਹਿਣ ਵਾਲੇ ਅਸੀ ਲੋਗ ਕਿਸੇ ਦੀ ਗੁਲਾਮੀ ਨਹੀ ਕਰਦੇ

  • @badialsoft
    @badialsoft 3 ชั่วโมงที่ผ่านมา

    Vote for aam admi party

  • @tanupreetkaur
    @tanupreetkaur 8 วันที่ผ่านมา

    ਆ ਲੈਣ ਦਿਓ ਝਾੜੂ ਵਾਲੇ ਕੰਜਰਾ ਨੂੰ ਸਾਡੇ ਪਿੰਡ ਅਸੀ ਵੀ ਚੁਕਾਵਾਂਗੇ ਇਹਨਾਂ ਦੀਆਂ ਪੂਛਾਂ,,,ਨਚਾਰ ਦਿਲ਼ੀ ਦੇ ਦੱਲੇ

  • @jassby4820
    @jassby4820 13 วันที่ผ่านมา +3

    ਪਾਲੋ ਵੋਟਾਂ ਆਪ ਨੂੰ ਹੁਣ ਪਛਤਾਈ ਜਾਓ

  • @BalwinderSingh-mz7ri
    @BalwinderSingh-mz7ri 15 วันที่ผ่านมา +10

    Bai dia sachia gala

  • @tarsamkarwal1412
    @tarsamkarwal1412 11 วันที่ผ่านมา +1

    ਬਦ ਲਾ ਬਦ ਲਾ

  • @jasvirkaur8139
    @jasvirkaur8139 6 วันที่ผ่านมา

    ਇਸ ਨੂੰ ਵੋਟਾਂ ਨਾ ਪਾਉਣ ਜੀ ਇਸ ਨੇ‌ ਤਾਂ ਵੋਟਾਂ ਪਾਉਣ ਤੋ ਪਹਿਲਾਂ ਹੀ ਪਰਚੇ ਕਰਦਾ ਫਿਰ ਤਾਂ ਪਤਾ ਨਹੀਂ ਕੀ ਕਰੂ

  • @Jatt-sata
    @Jatt-sata 11 วันที่ผ่านมา +1

    ਇਸ, ਨਚਾਰ, ਵਿਚ ਵਾਲੇ, ਹੰਕਾਰ, ਪੈਦਾ, ਹੋਇਆ,ਕਦੋਂ, ਅਐਤਕੀ

  • @AtmasinghBraham
    @AtmasinghBraham 11 วันที่ผ่านมา +1

    Aam parti mordabad

  • @EKAM-FUN
    @EKAM-FUN 9 วันที่ผ่านมา

    ਟੋਪਰ ਨੂੰ ਮਿਲੂ ਹੋਰ 40% ਨੂੰ ਦੇਣ

  • @AmanSohi-gc9bc
    @AmanSohi-gc9bc 15 วันที่ผ่านมา +11

    Chor party a AAp

  • @vickysingh-vt4te
    @vickysingh-vt4te 12 วันที่ผ่านมา +2

    Bhai sarabjit Singh khalsa jindabad 💪🦁

  • @sukhbeersingh8885
    @sukhbeersingh8885 14 วันที่ผ่านมา +3

    Faridkot walio bhai sarbjeet singh nu vote pao

  • @kunu277
    @kunu277 6 วันที่ผ่านมา

    ਹਜੇ ਵੀ ਸਮਜਜੋ ਲੋਕੋ,,,

  • @gurujisingh584
    @gurujisingh584 10 วันที่ผ่านมา +1

    ਜਿਹੜੇ ਲੋਕ ਵੋਟਾਂ ਪੈਣ ਤੋਂ ਪਹਿਲਾਂ ਹੀ ਐਨਾ ਹੰਕਾਰ ਕਰੀਂ ਜਾਂਦੇ ਆ ਫ਼ਰੀਦਕੋਟ ਹਲਕੇ ਦੇ ਲੋਕੋ ਜਾਗੋ ਝਾੜੂ ਵਾਲਿਆਂ ਦੀ ਫੱਟੀ ਪੋਚ ਕੇ ਰੱਖ ਦਿਓ ਅਮੋਲਕ ਜਿਆਦਾ ਹੀ ਹੰਕਾਰ ਕਰਦਾ ਹੈ ਇਹ ਪਿੰਡ ਦਾ ਚੌਕੀਦਾਰ ਬਣਨ ਦੇ ਕਾਬਲ ਨਹੀਂ ਸੀ ਜੈਤੋ ਹਲਕੇ ਦੇ ਲੋਕਾਂ ਨੇ ਗਲਤੀ ਕਰ ਕੇ ਇਸ ਨੂੰ ਐਮ ਐਲ ਏ ਬਣਾ ਦਿੱਤਾ ਇਹ ਜੈਤੋ ਹਲਕੇ ਦੇ ਲੋਕਾਂ ਨੂੰ ਪਾਈਆਂ ਵੋਟਾਂ ਦਾ ਇਨਾਮ ਦੇ ਰਿਹਾ ਹੈ ਹੁਣ ਵੇਲਾ ਆ ਗਿਆ ਝਾੜੂ ਵਾਲਿਆਂ ਦੀ ਫੱਟੀ ਪੋਚ ਕੇ ਰੱਖ ਦਿਓ ਜੈਤੋ ਹਲਕੇ ਦੇ ਲੋਕੋ

  • @palasingh6384
    @palasingh6384 15 วันที่ผ่านมา +8

    ਬਾਈ ਜੀ ਨੇ ਬਹੁਤ ਵਧੀਆ ਸਵਾਲ ਜਵਾਬ ਕੀਤੇ ਕਿਉਕਿ ਹੁਣ ਲੋਗ ਪੜ ਲਿਖ ਗਏ ਹੁਣ ਤਾ ਸਵਾਲ ਜਵਾਬ ਕਰਨ ਗਏ ਪਹਿਲਾ ਲੋਕ ਬਹੁਤ ਘੱਟ ਪੜੇ ਲਿਖੇ ਸੀ ਇਸ ਲਈ ਸਵਾਲ ਜਵਾਬ ਨਹੀ ਸੀ ਕਰਦੇ ਲੜਦੇ ਲੋਗ ਜਿੰਦਾਬਾਦ

  • @GurjotHehar-wm1pe
    @GurjotHehar-wm1pe 5 วันที่ผ่านมา

    ਨਚਾਰਾਂ ਨੂੰ ਖਤਮ ਕਰਕੇ ਖਾਲਸਾ ਰਾਜ ਦੀ ਸਥਾਪਨਾ ਕਰੋਂ।

  • @user-lh9lz6jc2q
    @user-lh9lz6jc2q 11 วันที่ผ่านมา +1

    Baba ji ok ji 👍

  • @btl3938
    @btl3938 9 วันที่ผ่านมา

    ਜਦੋਂ ਵੋਟਾ ਲੈਣੀਆਂ ਹੁਂਦੀਆ ਫਿਰ ਕੋਈ ਪੜਾਈ ਡਿਗਰੀ ਨਹੀ

  • @GurpreetSingh-oz9kv
    @GurpreetSingh-oz9kv 15 วันที่ผ่านมา +8

    Sarbjeet jituu

  • @brownboy9141
    @brownboy9141 6 ชั่วโมงที่ผ่านมา

    maan Jindabad

  • @user-en9qr3wk3m
    @user-en9qr3wk3m 15 วันที่ผ่านมา +3

    Waheguru ji Bhai Amritpal Singh Zindawad ❤❤❤❤❤

  • @Mr.S.S_Gill
    @Mr.S.S_Gill 5 วันที่ผ่านมา

    Bai Rajwinder Singh Zindabaad
    👍👍👍👍👍
    Sukhbir Badal Zindabaad 👍👍

  • @GoluGill-dl2mf
    @GoluGill-dl2mf 11 วันที่ผ่านมา +1

    ਭੰਡ ਪਾਰਟੀ ਬਹੁਤ ਨੌਜਵਾਨ ਮੁੰਡਿਆਂ ਨੂੰ ਕੁੱਟ ਰਹੀ ਹੈ ਇਹਨੂੰ ਨਚਾਰ ਨੂੰ ਮੁੱਖ ਮੰਤਰੀ ਬਣਾ ਤਾ ਲੋਕਾਂ ਨੇ

  • @RanjitSingh-eq2rv
    @RanjitSingh-eq2rv 13 วันที่ผ่านมา +3

    Na dana vot veero aaj ae hall hain vota te bad kya huna aaj hi dikh reha 🙏🥺

  • @Pirtpalsingh134
    @Pirtpalsingh134 8 วันที่ผ่านมา

    ਸਰਬਜੀਤ

  • @VeenaRani-gn2ul
    @VeenaRani-gn2ul 2 วันที่ผ่านมา

    ਡਿਗਰੀ ਤੋਂ ਬਾਅਦ ਪੇਪਰ ਪਾਸ ਕਰਨਾ ਪੈਂਦਾ ਹੈ